ਗ੍ਰੰਥੀ ਦਾ ਦਰਦ-ਖੁਦ ਗ੍ਰੰਥੀ ਨੇ ਰੋ ਰੋ ਕੀਤਾ ਬਿਆਨ ਤੇ ਦੱਸਿਆ ਸਿੱਖਾਂ ਨੂੰ ਕਿਵੇਂ ਮਿਲੇਗਾ ਆਪਣਾ ਘਰ
HTML-код
- Опубликовано: 7 фев 2025
- Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RUclips :- goo.gl/EYvzFR
ਮਖੂ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗ੍ਰੰਥੀ ਸਿੰਘ ਸਾਹਿਬ ਦਾ ਐਨਾ ਬੁਰਾ ਹਾਲ ਐ ਬਸ ਪੁੱਛੋ ਨਾ
ਆਹ ਗ੍ਰੰਥੀ ਸਿੰਘ ਸ਼ਰਧਾਂਜਲੀ ਦੇਣ ਵਾਲੀ ਗੱਲ ਬਹੁਤ ਸੱਚੋ ਸੱਚ ਕਹੀਂ ਪਰ ਬੋਲਦਾ ਕੋਈ ਨਹੀਂ
ਧੰਨਵਾਦ ਮੱਖੂ ਸਾਹਿਬ ਜੀ ਦਾ
ਪਹਿਲੀ ਵਾਰ ਪੰਜਾਬ ਦੇ ਸਹੀ ਹਲਾਤਾਂ ਨੂੰ ਸਾਹਮਣੇ ਲੈ ਕੇ ਆਏ ਹੋ ਤੁਸੀਂ! ਬਹੁਤ ਬਹੁਤ ਧੰਨਵਾਦ ਤੁਹਾਡਾ!
ਅੱਖਾਂ ਭਰ ਆਈਆਂ ਗ੍ਰੰਥੀ ਸਿੰਘ ਨੂੰ ਭਾਵੁਕ ਹੋ ਕੇ ਇਹ ਕਹਿੰਦਿਆਂ ਸੁਣ ਕੇ "ਆਪਾਂ ਨੂੰ ਕੱਢ ਤਾ ਇੱਥੋਂ "😢😢😢😢😢 ਐਦਾਂ ਈ ਹੁੰਦਾ ਐ ਜੀ ਲੋਕ ਇਹ ਨਹੀਂ ਕਹਿਣਗੇ ਗ੍ਰੰਥੀ ਬਦਲ 'ਤਾ ਇਹੀ ਕਹਿੰਦੇ ਆ ਬਾਬਾ ਕੱਢ 'ਤਾ ਜੋ ਕਿ ਗਲਤ ਗੱਲ ਐ ਤੇ ਇਹ ਗੱਲ ਹੈ ਵੀ ਬਹੁਤ ਦੁੱਖ ਵਾਲ਼ੀ। ਕਿਤੇ ਟਿਕਣ ਈ ਨੀਂ ਦਿੰਦੇ ਪ੍ਰਬੰਧਕ ਗ੍ਰੰਥੀ ਨੂੰ ਤੀਜੇ ਕ ਦਿਨੋਂ ਬਦਲ ਦਿੰਦੇ ਐ। ਇਹ ਗੱਲ ਬਹੁਤ ਮਾੜੀ ਤੇ ਦੁੱਖ ਵਾਲ਼ੀ ਆ। ਦੂਜੀ ਗੱਲ ਬਹੁਤ ਬਹੁਤ ਧੰਨਵਾਦ ਮਖੂ ਸਾਹਬ ਦਾ ਜਿੰਨਾਂ ਨੇ ਵਧੀਆ ਢੰਗ ਨਾਲ ਗ੍ਰੰਥੀ ਸਿੰਘ ਦੀ ਗੱਲਬਾਤ ਸੁਣੀ ਨਹੀਂ ਤਾਂ ਇਹਨਾ ਦੇ ਜਿਆਦਾਤਰ ਪ੍ਰੋਗਰਾਮਾਂ ਵਿੱਚ ਇਹ ਆਪ ਵੱਧ ਬੋਲਦੇ ਆ ਦੂਜੇ ਦੀ ਗੱਲ ਘੱਟ ਸੁਣਦੇ ਆ। ਅਗਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੱਟ ਦਿੰਦੇ ਆ।
ਧੰਨਵਾਦ ਜੀ ਦੋਵਾਂ ਦਾ ਵਧੀਆ ਤੇ ਸੱਚੀ ਗੱਲਬਾਤ ਲਈ।
🙏🙏🙏🙏
ਗ੍ਰੰਥੀ ਸਿੰਘ ਨੇ ਬਿਲਕੁਲ ਸਹੀ ਕਿਹਾ ਹੈ ਕਿ ਜਿੰਨਾ ਚਿਰ ਸਿੱਖੀ ਵਿੱਚ ਊਚ-ਨੀਚ ਖ਼ਤਮ ਨਹੀਂ ਹੁੰਦੀ ਉਨਾ ਚਿਰ ਸਿੱਖੀ ਬਚ ਨਹੀਂ ਸਕਦੀ।
Jattbad ne Sab to zada beragarak Kita Hoya sikhi da
ਊਚ ਨੀਚ ਸਿੱਖੀ ਵਿਚ ਬੰਦ ਹੋਣੀ ਚਾਹੀਦੀ ਹੈ ।ਜਦੋਂ ਬੰਦਾ ਸਿੰਘ ਹੀ ਸੱਜ ਗਿਆ ਫਿਰ ਉਹ ਗੁਰੂ ਜੀ ਦਾ ਸਿੰਘ ਹੈ, ਬਸ ।ਜਾਤ ਪਾਤ ਤਾਂ ਵੈਸੇ ਵੀ ਨਹੀ ਹੋਣੀ ਚਾਹੀਦੀ ।ਇਹ ਭੇਦ ਭਾਵ ਬੰਦ ਹੋਣਾ ਚਾਹੀਦਾ ਹੈ ।
mazhabi sikh deh nal kivehe thokha kita , rangerete da bhuga case chalda riha , kiyo
Khalsthan. Jindabad
@@simransandhu8046 hat's of ਦਿਲ ਤੋਂ ਆਸ ਕਰਦਾ ਹਾਂ ਕਿ ਸਾਰਿਆਂ ਜੱਟਾਂ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ! ਵਾਹਿਗੁਰੂ ਤੁਹਾਡੀ ਸੋਚ ਨੂੰ ਅੱਗੇ ਵੀ ਚੜ੍ਹਦੀਕਲਾ ਬਖਸ਼ੇ 👏
ਵਾਹਿਗੁਰੂ ਜੀ ਦਾਸ ਵੀ ਗ੍ਰੰਥੀ ਸਿੰਘ ਹੈ ਗੁਰੂ ਦੀ ਕਿਰਪਾ ਨਾਲ 17 ਸਾਲ ਤੋਂ ਇੱਕ ਜਗ੍ਹਾ ਤੇ ਸੇਵਾ ਨਿਭਾ ਰਿਹਾ ਹਾਂ। ਆਪਣੇ ਬੱਚਿਆਂ ਨੂੰ ਦਾਸ ਨੇ ਪੜ੍ਹਾ ਕੇ ਕੋਰਸ ਕਰਵਾ ਦਿੱਤਾ ਹੈ। ਉਹ ਮੇਰੇ ਵਾਂਗ ਗੁਰਦੁਆਰਾ ਸਾਹਿਬ ਦੀ ਸੇਵਾ ਨਹੀਂ ਨਿਭਾਉਣ ਗੇ।
ਸਹੀ ਗੱਲ ਵੀਰ ਦੀ
ਮੱਖੂ ਸਾਬ ਇਹ ਸਾਰੀਆਂ ਚੀਜ਼ਾ ਲੲੀ ਤੁਸੀ ਜ਼ਿੰਮੇਵਾਰ ਹੈ। ਜੇਕਰ ਤੁਸੀ ਸਮਾਂ ਰਹਿੰਦੇ ਆਪਣੇ ਫਰਜ਼ ਨਿਭਾਏ ਹੁੰਦੇ ਤਾਂ ਸਾਨੂੰ ਅੱਜ ਆਹ ਦਿਨ ਨ ਦੇਖਣੇ ਪੈਂਦੇ।
ਸੱਤ ਸ਼੍ਰੀ ਆਕਾਲ ਵਾਹਿਗੂਰੁ ਜੀ ਮੱਖੂ ਸਾਹਿਬ ਸਹੀ ਵਿਚਾਰ
ਬਹੁਤ ਹੀ ਵਧੀਆ ਵਿਚਾਰ 🙏🙏
ਸਹੀ ਗੱਲ ਆ ਵੀਰ ਜੀ ਬਹੁਤ ਬੁਰਾ ਹਾਲ ਐ ਪਿੰਡਾਂ ਵਿੱਚ ਗ੍ਰੰਥੀ ਸਿੰਘਾਂ ਦਾ ਕੀ ਬਣੂੰ ਕੌਮ ਦਾ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।ਵੀਰ ਜੀ ਆਪ ਜੀ ਦੀਆਂ ਗੱਲਾਂ ਸੱਚੀਆਂ ਨੇ।
ਮੱਖੂ ਸਾਹਿਬ ਕੱਲੀ ਕੱਲੀ ਗੱਲ ਇਨੀ ਸੱਚੀ ਹੈ ਕਿ ਜੇ ਇਸ ਦੇ ਅੰਦਰ ਤੱਕ ਵੜ ਕੇ ਲਾਇਵ ਦਿਖਾਇਆ ਜਾਵੇ ਕੋਈ ਵੀ ਬੱਚਾ ਗ੍ਰੰਥੀ ਰਾਗੀ ਗੂਰੁ ਦਾ ਵਜ਼ੀਰ ਬਣਨ ਲਈ ਤਿਆਰ ਨਹੀਂ ਹੋਣ ਮੈ ਵੀ ਆਪਣੇ ਅੱਖੀ ਦੇਖਿਆ ਹੈ ਇਕ ਗੰਥੀ ਸਿੰਘ ਨੇ ਤਨਖਾਹ ਵਧਾਉਣ ਨੂੰ ਕਿਹਾ ਕਿ 4500,ਸੋ ਨਾਲ ਕੁਝ ਨਹੀਂ ਬਣਦਾ ਮੇਰਾ ਮੋਟਰਸਾਈਕਲ ਵਿਚ 7--8-,ਸੋ ਦਾ ਤੇਲ ਮੱਚਦਾ ਹੈ ਤਨਖਾਹ ਤਾ ਨਹੀਂ ਵਧਾਈ ਪ੍ਰੋਗਰਾਮ ਲਵਾ ਕੇ ਗ੍ਰੰਥੀ ਸਿੰਘ ਨੂੰ ਕਹਿੰਦੇ ਬਾਬਾ ਜੀ ਆਪਣਾ ਸਮਾਨ ਬੰਨ ਲੳੁ ਉਨਾ ਨੇ ਕਿਹਾ ਕਿ ਮੈਂ ਸਾਮ ਨੂੰ ਰਹਿਰਾਸ ਸਾਹਿਬ ਕਰ ਕੇ ਸਵੇਰੇ ਨਿੱਤਨੇਮ ਕਰ ਕੇ ਚਲਾ ਜਾਉ ਗਾ ਕਹਿੰਦੇ ਇਹ ਕੁਝ ਸਾਡੇ ਬੱਚੇ ਕਰ ਲੈਣ ਗੇ ਤੁਸੀਂ ਆਪਣੇ ਸਮਾਨ ਲੱਦਣ ਲਈ ਗੱਡੀ ਮਗਾਉ ਹੂਣ ਤਾ ਮੁਡੇ ਸੇਵਾ ਕਰਨ ਵਾਲੇ ਸਮਾਨ ਲਦਾ ਦੇਣ ਗੇ ਕੱਲ ਨੂੰ ਔਖੇ ਹੋਵੇ ਗੇ ਡੇਡ ਘੱਟੇ ਵਿੱਚ ਸਮਾਨ ਚੱਕਾ ਦਿੱਤਾ ਮੋਨੇ ਘੋਨੇ ਆ ਨੇ 24, ਦਿਨਾਂ ਦੀ ਤਨਖਾਹ ਦਿੱਤੀ 9,ਸੋ ਰੁਪਏ ਕੱਟ ਕੇ 36,ਸੋ ਰੁਪਏ ਦੇ ਦਿੱਤੇ ਕਿ ਜੇ ਇਕ ਮਹੀਨੇ ਦੀ ਪੂਰੀ ਤਨਖਾਹ ਦੇ ਦੇਂਦੇ ਕਿਹੜੀ ਜਾਨ ਨਿੱਕਲ ਜਾਦੀ ਜਵਾਬ ਵੀ ਆਪ ਦਿੱਤਾ ਤਨਖਾਹ ਵੀ ਕੱਟ ਲੲੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇਖੇ ਕਿ ਕਰਤੂਤਾਂ ਕਰ ਰਹੇ ਨੇ ਤੁਹਾਡੇ ਪਿਆਰਿਆਂ ਨਾਲ
ਵੀਰ ਜੀ ਗਗਨਦੀਪ ਵੀਰ ਬਿਲਕੁਲ ਸਹੀ ਗਲ ਕਰ ਰਹੇ ਹਨ
ਵਾਹਿਗੁਰੂ ਜੀ ਦੇ ਪਿੱਛੇ ਬਹੁਤ ਵੱਡੀ ਸਿਆਸਤ ਚੱਲ ਰਹੀਆਂ ਏਜੰਸੀਆਂ ਦੀ ਹੋਰ ਕੋਈ ਨਹੀਂ
ਆਹ ਗ੍ਰੰਥੀ ਸਿੰਘ ਸ਼ਰਧਾਂਜਲੀ ਦੇਣ ਵਾਲੀ ਗੱਲ ਬਹੁਤ ਸੱਚੋ ਸੱਚ ਕਹੀਂ ਪਰ ਬੋਲਦਾ ਕੋਈ ਨਹੀਂ
ਗ੍ਰੰਥੀ ਸਿੰਘ ਨੇ ਬਿਲਕੁਲ ਸਹੀ ਕਿਹਾ ਹੈ ਕਿ ਜਿੰਨਾ ਚਿਰ ਸਿੱਖੀ ਵਿੱਚ ਊਚ-ਨੀਚ ਖ਼ਤਮ ਨਹੀਂ ਹੁੰਦੀ ਉਨਾ ਚਿਰ ਸਿੱਖੀ ਬਚ ਨਹੀਂ ਸਕਦੀ।
ਵਾਹਿਗੁਰੂ ਕਿਰਪਾ ਕਰੋ ਲੋਕਾਂ ਨੂੰ ਸੁਮੱਤ ਬਖਸੋ ਜੀ।
ਮੱਖੂ ਸਾਬ ਗ੍ਰੰਥੀ ਸਿੰਘ ਬ ਿਲਕੁਲ। । ਸਹੀ ਆ ਜੀ ਸਾਡੇ ਲੋਕ ਆ ਬੜਾ ਰੋਲਾ ਪੲਉਦੇ ਆ ਅਸੀ ਸਿੱਖੀ ਨੂੰ ਬੜਾ ਮੰਨਦੇ ਪਰ ਅਜੇ ਤੱਕ ਇਹਨਾ ਗੁਰੂ ਦੀ ਗੱਲ ਤਾ ਮੰਨੀ ਨੀ ਇਹ ਸਭ ਪੈਸੇ ਇਕਠੇ ਝਰਨ ਵਾਲੇ ਆ ਜੀ ਇਸੇ ਕਰਕੇ ਹੁਣ ਤੱਕ ਜਾਤਪਾਤ ਨਹੀ ਖੱਤਮ ਹੋਈ ਜੀ
ਗ੍ਰੰਥੀ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ।
ਵੀਰ ਬੱਚਾ ਸਾਡੇ ਕੋਲੋਂ ਸਿਖ
ਸਾਨੂੰ ਸਮਝਦੇ ਨੇ ਤੇ ਸਾਨੂੰ
ਫਕਰ ਹੋਣਾ ਚਾਹੀਦਾ ਹੈ
ਵੀਰ ਜੀ ਮੈ ਮੋਗੇ ਤੋ ਦਸ ਰਿਹਾ ਹਾ ਸਾਡਾ ਗਰੰਥੀ ਸਿੰਘ 6ਸਾਲ ਤੋ ਸੇਵਾ ਕਰ ਰਿਹਾਹੈ ਮੈ ਗੁਰੂ ਘਰ ਦੀ ਕਮੇਟੀ ਵਿੱਚ ਮੈਂਬਰ ਹਾ ਜਦੋ ਦੇ ਇਹ ਵੀਰ ਜੀ ਆਏ ਹਨ ਇਹਨਾਂ ਨੇ ਪੋਥੀਆਂ ਮੰਗਵਾ ਕੇ ਸੰਗਤ ਨੂੰ ਗੁਰਬਾਣੀ ਆਪ ਪੜਨ ਲਾਇਆ ਅਤੇ ਵੀਰਾਂ ਭੈਣਾਂ ਨੂੰ ਸੰਥਿਆ ਸੁਰੂ ਕੀਤੀ ਅਤੇ ਨਿਤਨੇਮ ਤੋ ਬਾਅਦ 1ਘੰਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ 90%ਸੰਗਤ ਸਹੀ ਆਖਦੀ ਹੈ ਅਫਸੋਸ 10%ਸੰਗਤ ਜੋ ਡੇਰੇ ਵਾਲਿਆਂ ਦੇ ਪੁਜਾਰੀ ਹੈ ਉਹ ਗਰੰਥੀ ਸਿੰਘ ਨੂੰ ਅਤੇ ਸਾਨੂੰ ਬਹੁਤ ਮਾੜਾ ਕਹਿੰਦੇ ਹਨ ਪਰ ਪਰਵਾਹ ਨਹੀਂ ਕੀਤੀ ਸਚ ਕੋਈ ਸੁਣਨ ਨੂੰ ਤਿਆਰ ਨਹੀਂ ਪਰਮਾਤਮਾ ਉਹਨਾਂ ਤੇ ਵੀ ਕਿਰਪਾ ਕਰੇਗਾ ਸੋ ਵੀਰ ਜੀ ਦਿਲ ਨਾ ਛਡਣਾ
ਪਹਿਲਾਂ ਮਹੰਤਾਂ ਤੋਂ ਗੁਰਦੁਆਰੇ ਛਡਾਏ ਸੀ,ਹੁਣ ਮੈਨੇਜਰਾਂ, ਪ੍ਰਧਾਨਾਂ ਤੋਂ ਛੁਡਾਓ।
ਦਾਸ ਨੂੰ ਇਉਂ ਪ੍ਰਤੀਤ ਹੁੰਦਾ ਹੈ, ਅਕਾਲ ਚੇਨੈਲ ਸੁਣ ਕੇ
ਜਿਵੇਂ ਸਾਰਾ ਕਲਯੁੱਗ ਦਾ ਵਰਤਾਰਾ ਹੀ ਵਰਤ ਰਿਹਾ ਹੋਵੇ,,, ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ।।
ਬਿਲਕੁਲ ਸਹੀ ਹੈ ਵੀਰ ਜੀ
ਅਸੀ ਏਸ ਸਾਰੀ ਗੱਲ ਦਾ ਦੋਸ ਸ੍ਰੋਮਣੀ ਕਮੇਟੀ ਨੂੰ ਦਿੱਦੇ ਆ ਕਿਊ ਕੇ ਏਹ ਹੱਲ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ ਜੇ ਕਰੇ ਹੋ ਸਕਦਾ ਸ਼੍ਰੋਮਣੀ ਕਮੇਟੀ ਮਜਬੂਰ ਹੋਵੇ ਕਿਸੇ ਤਾਕਤ ਦੇ
ਵਾਹਿਗੁਰੂ ਜੀ ਕਾ ਖ਼ਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
Waheguru,mehar,jarur,baldy,Karna,ge
ਜੇ ਗ੍ਰੰਥੀ ਅਰਥਾਂ ਸਮੇਤ ਸੰਥਿਆ ਕਰੇ ਤਾਂ ਬਹੁਤ ਵਧੀਆ ਗੱਲ ਏ ਪਰ ਫੇਰ ਵੀ ਤਾਂ ਲੋਕਾਂ ਨੇ ਓਹੀ ਵਿਹਾਰ ਕਰਨਾ ਗ੍ੰਥੀ ਨਾਲ ਫੇਰ ਕਿਹੜਾ ਉੱਚਾ ਰੁਤਬਾ ਦੇ ਦੇਣਾ
Bahut wadiaa keha ji 🙏 bilkul ਸੱਚੀ ਗੱਲ ਹੈ।।
ਸੱਚ ਦੇ ਰਾਹ ਤੇ ਚਲਣਾ ਬਹੁਤ ਮੁਸ਼ਕਿਲ ਹੈ ਪਰ ਇਸ ਰਾਹ ਤੇ ਭੀੜ ਨਹੀਂ ਮਿਲਦੀ।
ਮੱਖੂ ਵੀਰ ਜੀ ਮੈ ਵੀ ਗਰੰਥੀ ਸਿੰਘ ਹਾ ਪਰ ..ਅਨਪੜ ਬੂਜੜ ਬਣੇ ਚੋਧਰੀ .ਪਰਬੰਧਕ..ਗਰੰਥੀ ਦਾ ਸਾਥ ਦੇਣ ਵਾਲੇ ਬਹੁਤ ਘੱਟ ਨੇ.ਕਮੇਟੀ ਨਾਲ ਜਿਅਾਦਾ ਹੁੰਦੇ ਨੇ.ਅਕਾਲ ਤਖਤ ਸਾਹਿਬ ਦੀ ਮਰਿਅਾਦਾ .ਨਿਭਾੳੁਣ ਲੲੀ ਜੋਰ ਪਾੳੁਦੇ ਹਾ..ਤਾ ਕਲੇਸ ਹੁੰਦੇ ਹਾ
ਅੱਜ 40 ਪੁਰਸੇਂਟ ਗੁਰੂਦਵਾਰਿਆਂ ਵਿਚ ਪ੍ਰਧਾਨ ਸਿਰ ਤੋਂ ਮੋਨੇ ਹੈ ਬਾਬਾ ਜੀ ਸੁਧਾਰ ਕਰੋ ਜੀ
ਮਖੂ ਸਾਹਿਬ ਜਾਤੀਵਾਦ ਅਜੇ ਬਹੁਤ ਹੈ। ਮੇਰਾ ਇਕ ਦੋਸਤ IFS ਅਫਸਰ ਹੈ ਜਿਹੜਾ ਕਿ ਭਾਰਤ ਵਿੱਚ ਸਭ ਤੋਂ ਸੀਨੀਅਰ ਸੀ ਅਤੇ IFS ਦੇ Exam ਵਿੱਚ ਮੈਰਿਟ ਦੇ ਅਧਾਰ ਤੇ ਸਿਲੈਕਸ਼ਨ ਹੋਇਆ ਸੀ ਪਰੰਤੂ ਉਸ ਨੂੰ ਵਿਭਾਗ ਦਾ ਮੁਖੀ ਪ੍ਰਮੋਟ ਇਸ ਕਰਕੇ ਨਹੀਂ ਹੋਣ ਦਿੱਤਾ ਕਿਉਂ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ।ਇਹ ਮਾਮਲਾ ਉਸ ਵੇਲੇ ਦੇ ਮੁੱਖ ਮੰਤਰੀ ਦੇ ਸਮੇਂ ਦਾ ਹੈ।
ਗ੍ਰੰਥੀ ਸਿੰਘਾ ਲਈ ਸਰੋਮਨੀ ਕਮੇਟੀ ਸਪੈਸ਼ਲਟਰੇਨਿੰਗ ਸਕੂਲ ਖੋਲੇ ਜਾਣ ਉਹ ਹੀ ਗ੍ਰੰਥੀ ਰੱਖੇ ਜਾਣ ਜੀ
ਵਾਹਿਗੁਰੂ ਜੀ ਬਹੁਤ ਤਰਾਂ ਦੇ ਹਨ ਲੋਕ ਜਿਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਪਤਾ ਵੀ ਹੁੰਦਾ ਹੈ ਪਰ ਸਮਝਦੇ ਨਹੀ
ਸਹੀ ਕਿਹਾ ਜੀ
ਬਿਹਰੂਪੀਏ ਲੋਕਾਂ ਦਾ ਸਿੱਖਾਂ ਦੇ ਗੁਰੂ ਤੇ ਕਬਜ਼ਾ ਹੈ । ਪੰਜਾਬ ਵਿੱਚ ਰਹਿਣ ਵਾਲਾ ਹਰ ਸਿੱਖ ਗੁਲਾਮ ਹੈ । ਅੱਜ ਦੀ ਤਰੀਕ ਵਿੱਚ ਬ੍ਰਾਹਮਣਵਾਦੀ ਸੋਚ ਤੋ ਪਰਭਾਵਿਤ ਲੋਕਾਂ ਦਾ ਬੋਲਬਾਲਾ ਹੈ । ਜੱਟਵਾਦ ਬ੍ਰਾਹਮਣਵਾਦੀ ਸੋਚ ਦੀ ਪੈਦਾਵਾਰ ਹੈ ।
Bilkull sahi Khalsa Ji
ਮੱਖੂੂ ਜੀ ਸਭ ਤੋ ਪਹਿਲਾ ਪੰਜ ਕਕਾਰੀ ਹੋਣ ਉਹਨਾ ਦੀਆ ਫੋਟੋਆ ਦਰਬਾਰ ਸਾਹਿਬ ਜਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਮੈ ਤੁਹਾਨੂੰ ਪੁਛਣਾ ਚਾਹੁੰਦੀ ਹਾ ਕਿ ਸਾਡੇ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਉਸ ਦਾ ਬਾਪ ਵੱਡਾ ਬਾਦਲ ਤੇ ਉਸ ਪਰਿਵਾਰ ਨੇ ਕਿਹੜਾ ਅੰਮ੍ਰਿਤ ਛਕਿਆ ਕੋਈ ਹੈ ਜਵਾਬ
ਞਾਹਿਗੁਰੂ ਹੀ ਮੇਹਰ ਕਰਨ ਜੀ ਪਿੰਡ ਦਿੇਅਾਂ ਕਮੇਟੀ ਅਾਂ ਤੇ ! ਜਿਹੜਾ ਹਾਲ ਪਿੰਡਾਂ ਵਿੱਚ ਗਰੰਥੀ ਅਾ ਨਾਲ ਹੋ ਰਿਹਾ ਹੈ ! ਅਗਾਹਾਂ ਗਰੰਥੀ ਅਾ ਦੇ ਬਚੇ ਗਰੰਥੀ ਨਹੀਂ ਬਣ ਰਹੇ ! ਬੜਾ ਔਖਾ ਹੋ ਗਿਆ ਹੈ ਸਮਾ ਲਗੁਹੁਣਾ ?ਵਾਹਿਗੁਰੂ ਜੀ ਮੇਹਰ ਕਰਨ ਜੀ
Hathi.vali.chal.chalo
ਮਖੂ ਸਾਬ ਜੀ ਗਲ ਵੀਰ ਦੀ ਬਿੱਲ ਕੁੱਲ ਸਹੀ ਕਿਹਾ ਗ੍ਰੰਥੀ ਸਿੰਘ ਇਕ ਤਾਂ ਉਸਨੂੰ ਨਮੋਸ਼ੀ ਝਲਣੀ ਪੈ ਰਹੀ ਇਕ ਮਿੰਟ ਲਾਉਂਦੇ ਹਾਂ ਗ੍ਰੰਥੀ ਸਿੰਘ ਗੁਰੂ ਘਰੋਂ ਬਾਹਰ ਜਾਣ ਦਾ ਇਕ ਉਸ ਦਾ ਗੁਜਾਰਾ ਵੀ ਮੁਸਕਲ ਨਾਲ ਹੁੰਦਾ
ਵਾਹਿਗੁਰੂ ਜੀ
ਗ੍ਰੰਥੀ ਸਿੰਘ ਜੀ ਠੀਕ ਕਹਿ ਰਹੇ ਹਨ। ਇਹਨਾਂ ਗੁਰੂ ਕੇ ਵਜੀਰ ਅਖਵਾਉਣ ਵਾਲਿਆਂ ਦੀ ਕੋਈ ਵੀ job security ਨਹੀਂ ਹੁੰਦੀ। ਬਹੁਤ ਹੀ ਮਾੜੀ ਗੱਲ ਹੈ।
Veer g dil na sadio sache bande na waheguru jrur kharda kuj time prikhiaa lenda
Bulkul sahi kahiya ji
Malak tandrustia bakse Ji Sarea nu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਵੀ ਗਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ। ਸਿੰਘ ਸਾਹਿਬ ਦੀ ਗੱਲ ਸਹੀ ਹੈ ਕਿ ਜੱਟਾਂ ਦੇ ਗੁਰੂ ਦੁਆਰੇ ਤੁਸੀਂ ਹੋਰ ਕਿਸੇ ਨੂੰ ਸੰਥਾ ਨਹੀਂ ਕਰਵਾ ਸਕਦੇ😢😢😢😢😢😢😮
ਘਾਟਾ ਤਾਂ ਸਾਡੇ ਵਿੱਚ ਨੇ ਅਸੀ ਗ੍ਰਰੰਥੀ ਸਿੰਘ ਨੂੰ ਭੇਂਟਾਂ ਰੋ ਕੇ ਦਿੰਦੇ ਵੀ ਰੋਦੇ ਹਾ।
Waheguruji 🙏 mehar Karan
Right Singh Saab ji
ਖਾਲਸਾ ਜੀ ਇਗੰਲੇਡ ਸੁਣਿਆ ਸੀ ਕਿ ਜਦੋ ਡੇਢ ਸਦੀ ਪਹਿਲਾ ਕਰਿਸਚਨ ਚਰਚ ਨੇ ਫੇਸਲਾ ਕੀਤਾ ਕਿ ਅਫਰੀਕਨਾ ਨੂੰ ਈਸਾ ਦੇ ਲੜ ਲਾੳਣਾ ਹੈ ਉਸ ਵੇਲੇ ਅਫਰੀਕਨ ਜਾਗਲੀ ਸਨ ਜਾਨਵਰਾ ਵਾਗ ਨੰਗੇ ਹੀ ਜੰਗਲਾ ਵਿੱਚ ਘੁਮਦੇ ਸਨ । ਹਵਾਈ ਜਹਾਜ ਰਾਹੀ ਕੱਪੜੇ ਸੁਟੇ ਗਏ ਅਫਰੀਕਨਾ ਨੁ ਪਤਾ ਹੀ ਨਹੀ ਸੀ ਕੱਪੜੇ ਕੀ ਹੁਦੇ ਹਨ ਉਹ ਆਦਮ ਖੋਰ ਜਾਗਲੀ ਕਹਿਦੇ ਹਨ ਦਸ ਪਾਦਰੀ ਜਹਾਜ ਰਾਹੀ ਅਫਰੀਕਾ ਵਿੱਚ ਉਤਾਰੇ ਗਏ ਉਹਨਾ ਜਾਗਲੀਆ ਨੇ ਪਾਦਰੀ ਧਰਤੀ ਤੇ ੳਤਰਦੇ ਹੀ ਮਾਰ ਦਿਤੇ ਬੜਾ ਅੋਖਾ ਹੋਇਆ ਪਰ ਚਰਚ ਕਹਿਦਾ ਕਿ ਇਹਨਾ ਅਫਰੀਕਨਾ ਨੂ ਇਨਸਾਨ ਬਣਾੳਣਾ ਇਨਸਾਨਾ ਵਾਗ ਜਿੳਣ ਤਰੀਕਾ ਦਸਣਾ । ਵੇਟੀਕਨ ਚਰਚ ਨੇ ਅਨਾੳਸ ਕੀਤਾ ਕਿ ਸਾਨੂ ਪਾਦਰੀ ਚਾਹੀਦੇ ਹਨ ਜੋ ਅਫਰੀਕਾ ਜਾਣ ਤੇ ਈਸ਼ੂ ਦਾ ਸੁਨੇਹਾ ਦੇਣਾ ਹੈ ਜਾਨ ਦਾ ਖਤਰਾ ਵੀ ਹੈ ।। ਕਹਿੰਦੇ ਕਿ ਅਫਰੀਕਾ ਜਾਣ ਵਾਲਿਆ ਦੀਆ ਲਾਇਨਾ ਲੱਗ ਗਈਆ , ਹੁਣ ਲੱਗ ਪਗ ਸਾਰਾ ਅਫਰੀਕਾ ਇਸਾਈ ਹੈ ।। ਮਾਫ ਕਰਨਾ ਸਾਡੇ ਪਰਚਾਰ ਵਿੱਚ ਬਹੁਤੇ ਬੇਰੁਜਗਾਰੀ ਦੇ ਮਾਰੇ ਆਏ ਹਨ ਜੋ ਸ਼ਰਧਾ ਤੇ ਬੰਦਗੀ ਤੋ ਕੋਰੇ ,, ਜਿਨਾ ਨੇ ਪੁਰਾ ਗੁਰ ਇਤਹਾਸ ਤੇ ਸਿੱਖ ਇਤਹਾਦ ਪੜਿਆ ਹੀ ਨਹੀ ।। ਬਹੁਤਾਤ ਇਹੋ ਹੈ ਜਦੋ ਸਿਦਕ ਭਰੋਸਾ ਹੀ ਨਹੀ ਤੇ ਸੰਗਤਾ ਤੋ ਉਮੀਦ ਕਿ ਸਾਨੂੰ ਬਾਬਾ ਬੁੰਢਾ ਜੀ ਮੰਨੋ !! ਕਿੳਕਿ ਪਰਚਾਰ ਤਾ ਕੰਡਿਆ ਦਾ ਰਸਤਾ ਹੈ ।। ਗੁਰ ਕੀ ਮਤ ਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ... ਨਾਨਕ ਕੇ ਘਰ ਕੇਵਲ ਨਾਮ .. ਬਹੁਤੇ ਗ੍ਰੰਥੀ ਸਾਹਿਬਾਨ ਭਜਨ ਬੰਦਗੀ ਤੋ ਕੋਹਾ ਦੂਰ ਤੇ ਸਿਮਰਨ ਭਜਨ ਦੇ ਮੁਖਾਲਫਤ ਕਰਨ ਵਾਲੇ ਹਨ ,,, ਜੁੜਿਆ ਹੋਇਆ ਹੀ ਜੋੜੇ ਗਾ ... ਭੁਲ ਚੁਕ ਦੀ ਮਾਫੀ
Nice
Nice
Nice
ਪਹਿਲਾਂ ਗ੍ਰੰਥੀ ਸਿੰਘ ਅਰੋੜਾ ਖੱਤਰੀ ਪਿਤਾ ਪੁਰਖੀ ਹੀ ਜਿਆਦਾ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਸਨ ਪਿਛਲੇ ਤੀਹ ਕੁ ਸਾਲ ਤੋਂ ਇਹ ਕਿੱਤਾ ਦੂਜੀਆਂ ਜਾਤਾਂ ਵਿਚ ਰੋਜ਼ਗਾਰ ਵਜੋਂ ਅਪਣਾਏ ਗਿਆ ਉਸਤੋਂ ਬਾਅਦ ਗਿਰਾਵਟ ਦੀਆਂ ਹੱਦਾਂ ਮੁੱਕ ਗਈਆਂ ਜੱਟਵਾਦ ਦਪ੍ਰਧਾਗੀਆਂ ਵਜੋਂ ਕਬਜ਼ਾ ਹੋਇਆ ਸ਼ੁਰੂਆਤ ਬਾਦਲਕਿਆਂ ਦੇ ਲਾਣੇ ਨੇ ਕੀਤੀ ਹੁਣ ਤਾਂ ਪੰਜਾਬ ਦੇ ਪੂਰੇ ਸਿਸਟਮ ਨੂੰ ਜੱਟਵਾਦ ਦੀ ਪੰਜਾਲੀ ਥੱਲੇ ਦੇਣ ਲਈ ਸੋਚ ਸਮਝ ਕੇ ਕੀਤੇ ਜਾ ਰਿਹਾ ਹੈ ਜੱਟਵਾਦ ਦੇ ਕਾਬਜ ਹੋਣ ਨਾਲ ਹਰ ਪਾਸੇ ਰਿਸ਼ਵਤਖੋਰੀ ਗੁੰਡਾਗਰਦੀ ਚਰਮਸੀਮਾ ਤੇ ਹੈ ਭਲੇ ਲੋਕ ਚੁੱਪ ਸ਼ਾਂਤ ਰਹਿਣ ਲਈ ਮਜਬੂਰ ਹਨ
ਯਾਰ ਮਜ਼ਦੂਰੀ ਕਰਲੋ, ਜਰੂਰ ਤੁਸੀ ਦੁੱਕੀ ਦੁੱਕੀ ਦੇ ਬੰਦਿਅਾਂ ਕੋਲੋਂ ਜ਼ਲੀਲ ਹੋਣੈ।
ਜਦ ਕੋੲੀ ਘਰ ਦਾ ਜੀਅ ਮਰੇ ਤਾਂ ਭੋਗ ਪਾੳੁਣ ਤੇ ਅਰਦਾਸ ਕਰਨ ਨੂੰ ਗਰੰਥੀ ਨਹੀ ਮਿਲਣਾ ਚਾਹੀਦਾ।
Sat Sri akal ji 🙏🙏
ਹਰੇਕ ਗ੍ਰੰਥੀ ਸਿੰਘ ਦੀ ਤਨਖ਼ਾਹ ਘੱਟੋ-ਘੱਟ ੨੦੦੦੦ ਹਜ਼ਾਰ ਰੁਪਏ ਹੋਵੇ ਇੰਨ੍ਹਾਂ ਨੇ ਵੀ ਪ੍ਰੀਵਾਰ ਪਾਲਣਾ ਹੁੰਦੈ ਅੱਜ ਕੱਲ੍ਹ ਪ੍ਰਧਾਨ ਵੀ ਇਹੋ ਜਿਹੇ ਨੇ ਜਿਹੜੇ ਕਦੇ ਨਿੱਤਨੇਮ ਵੀ ਨਹੀਂ ਕਰਦੇ ਸਿੰਘ ਸਾਹਿਬ ਜੀ ਦੀਆਂ ਗੱਲਾਂ ਸੌਂ ਪ੍ਰਸੈਂਟ ਸੱਚ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Bhaji thanks this is true and you can keep going please waheguru ji waheguru ji
ਵੀਰ ਜੀ ਆਪ ਜੀ ਆਪਣਾ ਮੋਬਾਈਲ ਨੰਬਰ ਜਰੂਰ ਦਿਓ ਜੀ। ਦਾਸ ਵੀ ਗ੍ਰੰਥੀ ਸਿੰਘ ਹੈ ਜੀ। ਆਪ ਜੀ ਦੇ ਨਾਲ਼ ਗੱਲ਼ ਬਾਤ ਦੀ ਸਾਂਝ ਪਾਉਣੀ ਹੈ ਜੀ ਵੀਰ ਮੱਖੂ ਸਾਹਿਬ ਜੀ
Sr. Sahib tusy akal Chanel bnyaa. Tusy Granthi di Union bnyo. Jis vich Granthi sab Punjab da Katha kro. Advertise ment kro. Ta har village valy granthy di sar lyo.
Jo granthy sahib nu Problms Andi a. Ohna da tusy union bna ka Hal kro. Ina nu v och pdviya hasal hon. Ja sdi bni nu parn vala Granthy dukhi a, ta kina dukh li gal a. Jo drink vgra da savan krda a, medical hova, ohna nu bahr kdya jva. Path nu bachya jva.
Jannini baz a Jo granthy, osdy history ta pata lg e jndi a. Os nu v kdya jva. Vdiya granthy nu pahl dity jvaa. Union bna ka , govt nal gal kity jva, osda bachya nu admission next class cha e Mila. Ta Jo study tao vanja na rahn bacha.
Baba hi di gal sahy a. Granthy nu bani da arath pav pata hona chida a. Makhu sahib tady wording bht sudh a. Bt baba vichara bht bachan a. Osdy khamoshi bht dard sapaty firdi a. Ma ta ahy kha ga. Tnu ma bht och sakhs Manda. Tusy es da Hal jaror kro. Union bnyo Granthy sahban di.
ਮੈਂ ਵੀ ਗ੍ੰਥੀ ਸਿੰਘ ਹਾਂਚ 8847241964
ਮੱਖੂ ਸਾਹਿਬ ਜੀ.. ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਨੀਵੀਂ ਆ ਜਾਤ ਆ ਨੂੰ ਅਮਿ੍ਤ ਛਕਾ ਕੇ ਸਿੰਘ ਸਜਾਇਆ।।। ਗੁਰੂ ਜੀ ਨੇ ਜਾਤ ਪਾਤ ਨੂੰ ਖਤਮ ਕੀਤਾ।।ਪਰ ਜੇ ਜਾਤ ਪਾਤ ਖਤਮ ਹੋ ਗਈ ਤਾਂ ਰਾਜਨੀਤੀ ਕੋਣ ਕਰੂ।। ਧਰਮ ਨੂੰ ਵਪਾਰ ਬਣਾਇਆ।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਾਈ ਜੀ ਪੰਜਾਬ ਦੇ ਹਾਲਾਤ ਮਡੇ ਨੇ ਜਾਤ ਪਾਤ ਪੰਜਾਬ ਵਿੱਚ ਜਦੇ ਨੇ ਸਾਡੇ ਹਰਿਆਣਾ ਵਿੱਚ ਬਿਲਕੁਲ ਨਹੀਂ ਹੈ 🙏🙏🙏
ਸੱਚ ਕਹਿਣਾ ਬਹੁਤ ਅੌਖਾ, ਜੇ ਕੋੲੀ ਹਿੰਮਤ
ਕਰਕੇ ਬੋਲ ਦੇਵੇ ਤਾਂ ਸੁਣਨਾ ੳੁਸਤੋ ਵੀ ਜਿਅਾਦਾ ਅੌਖਾ ਹੈ ।
I realize Im pretty randomly asking but do anyone know a good site to stream newly released tv shows online?
ਸਹੀ ਗੱਲ ਵੀਰ ਜੀ ਇਸ ਹਲ ਹੈ ਖਾਲਿਸਤਾਨ ਹੈ ਵੀਰ ਜੀ
ਮਖੂ ਸਾਬ ਭਾਈ ਗਗਨਦੀਪ ਸਿੰਘ ਜੀ ਬਿਲਕੁਲ ਠੀਕ ਕੈਹ ਰਹੇ ਨੇ ਗ੍ਰੰਥੀ ਸਿੰਘਾਂ ਦੀ ਤਰਾਸਦੀ ਬਿਲਕੁਲ ਠੀਕ ਬਿਆਨ ਕਰ ਰਹੇ ਨੇ ਕਈ ਵਾਰੀ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਮੇਂ ਵੱਡ ਟੁਕ ਵੀ ਹੋ ਜਾਂਦੀ ਆ ਜੀ ਗੋਲਕ ਕਰਕੇ
Barhi vadiya soch de malik han eh granthi sinkh.Waheguru ji kirpa bnayee rakhan ehna te.Bahut vaddi ghalna ghal rahe han eh.
ਗਰੰਥੀ ਸਿੰਘਾ ਵਾਰੇ ਚੰਗੇ ਫੈਸਲੇ ਲੈਣੇ ਚਾਹੀਦੀ ਹਨ ਪਰਧਾਨ ਵੀ ਅਮੰਰਿਤਧਾਰੀ ਹੋਣੇ ਚਾਹੀਦੇ ਹਨ
Bohta sahi gal ha veer ji etha jat pat lay ka baty ne lok 😥😥
Sant jarlail Singh bhindhra wale khalsa ji jindabad ena Di soch te paihra den Di lodh a khalsa ji..
Granthi singh de dil ch bahut dard a.
WAH WAH WAH WAH KYA BAAT KAHI HAI BHAI SAHAB NE . PANJAAB CHE JAATIWAD HAI........ HA HA HA ......BILKUL G SAHI GALL HAI TWADDY EK. KAUDA SACH .....
Waheguru ji waheguru ji 🙏🙏🌹🌹🙏🙏
Sab thekh keha ji
Veer makhu ji tanx jii
ਅੱਜ ਤੋਂ ਤੀਹ ਚਾਲੀ ਸਾਲ ਪਹਿਲਾਂ ਅਕਾਲੀਆਂ ਨੇ ਪੇਂਡੂਪੰਚਾਇਤੀ ਸਸਿਟਮ ਨੂੰ ਸਿਆਸੀ ਰੰਗਤ ਦਿੱਤੀ ਸਰਪੰਚ ਪਿੰਡ ਦੇ ਨਹੀਂ ਅਕਾਲੀਆਂ ਦੇ ਬਣਨ ਲੱਗੇ ਮਜਬੂਰ ਹੋ ਕੇ ਵਿਰੋਧੀ ਧੜੇ ਨੂੰ ਕਾਂਗਰਸ ਦੀ ਸ਼ਰਨ ਵਿੱਚ ਜਾਣਾ ਪਿਆ ਇਹ ਮੇਰੀ ਨਿੱਜੀ ਅਨੁਭਵ ਚੋਂ ਬਣੀ ਰਾਇ ਹੈ
VERY RIGHT SUBJECT IS TAKEN FOR DISPLAY. GRANTHEE SINGH SAYING VERY RIGHT POSITION OF TODAYS. MAKHU SAHIB IT YOUR GOOD EFFORT. REPEAT IT AND CONTINUE SUCH PROGRAMME. BABA KULWANT SINGH PURI
गुरू गृँथ साहिब मे मानव जीवन के लिए शिक्षा का भँडार भरा पड़ा है। जब शिक्षा ही नहीं ली फिर क्यों टेकना। गुरु के पाँव तभी छूऐ जा ते हैं जिनसे कोई शिक्षा गृहण की होती है। ओर गुरु का आशीर्वाद लिया जाता है। वाहेगुरू मेहर करें।
Waheguru ena garanthi bhai Ji nu chardi kala Bakshe
Bilkuk sach bole Bhai ji
Marhi gal hai g.
Waheguru jii Mehar kre
ਸੰਗਤਾਂ,ਦੇਗ ਲਈ, ਦੇਸੀ ਘਿਓ,, ਦੇ ਕੇ ਜਾਣ,, ਕਮੇਟੀ ਮੈਂਬਰ, ਲੈ ਜਾ ਕੇ,, ਘਿਓ , ਦੁਕਾਨ ਤੇ ਵੇਚ ਦਿਓ, ਇੱਕ ਪੈਕਟ, ਗਗਨ ,, ਘਿਓ ਲੈ ਲਿਆ , ਬਾਕੀ ਪੈਸੇ,ਜੇਬ ਵਿੱਚ, ਗਗਨ ਦਾ ਪੈਕਟ ਗੁਰੂ ਘਰ,, ਦੇਗ ਵਾਸਤੇ। ਧੰਨਵਾਦ ਜੀ।
Is granthi sahib diyaa gallan sachiya khiyaan ne.
ਸਹੀ
Very nice granthi sab
ਕੌਮ ਦੇ ਹੀਰੇ ਪਰਚਾਰਕ ਹਰਪ੍ਰੀਤ ਸਿੰਘ ਜੀ ਮੱਖੂ
ਜਿਨਾ ਨੇ ਏਸ ਮੁਧੇ ਨੂੰ ਸੰਗਤਾਂ ਸਾਮ੍ਹਣੇ ਲੇ ਆ ਦਾ
ਜਿਸ ਪੰਥ ਵਿਚ ਉਸਦੇ ਗ੍ਰੰਥੀ ਨੂੰ ਸੱਚ ਬੋਲਣ ਦੀ ਵੀ ਆਜ਼ਾਦੀ ਨਹੀਂ ਹੈ ਤਾਂ ਇਸ ਦਾ ਮਤਲਬ ਉਹ ਪੰਥ ਪੂਰੇ ਦਾ ਪੂਰਾ ਸਿਆਸੀ ਪਾਰਟੀਆਂ ਦੇ ਅਧੀਨ ਹੈ। ਨਾਲੇ ਸਿਆਸਤ ਦੇ ਹਾਲਾਤ ਦੇਖ ਕੇ ਤਾਂ ਇਹ ਲਗਦਾ ਧਰਮ ਨੂੰ ਸਭ ਤੋਂ ਪਹਿਲਾਂ ਇਹਨਾਂ ਤੋਂ ਬਚਾਉਣ ਦੀ ਲੋੜ ਹੈ ।
100% true guru sahib ji kirpa karan
He said every thing right
ਬਾਈ ਜੀ। ਜਨਰਲ ਦਾ ਕੋਈ ਧਿਆਨ ਹੁੰਦਾ। ਗ੍ਰੰਥੀ ਸਿੰਘ ਜੀ ਨੇ ਆਪਣੀ ਜਾਹਿਰ
ਜਨਰਲ ਤੇ ਕਢ ਦਿੱਤੀ ਆ। ਬਾਈ ਜੀ। ਜਿਆਦਾ ਤੋ-‐‐--‐----‐----
ਜਲ:ਦੇ ਬੱਚਿਆਂ ਨੰ ਕੁਝ ਗ੍ਰੰਥੀ ਸਿੰਘਾ ਦੀ
ਦੀ ਈਰਖਾ ਕਾਰਨ ਗੁਰਦੁਆਰਾ ਸਾਹਿਬ ਜਾਣ ਤੋ ------ ਬਸ ਜਰਨਲ ਵਿੱਚ ਜਨਮ ਲੈਣਾ ਪਾਪ ਹੈ। -‐--ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ।
ਅਕਾਲ ਚੈਨਲ ਵਾਲਿਓ ਵੀਡੀਓ ਲਗਾਤਾਰ ਚਲਾਯਾ ਕਰੋ ਹਰਪ੍ਰੀਤ ਸਿੰਘ ਜੀ
Dhan guru Ram das ji waheguru ji
ਗ੍ਰੰਥੀ ਸਿੰਘ ਨੂੰ,, ਸਿਰਫ ਤੇ ਸਿਰਫ,, 3000/ ਰੁਪਏ ਮਹੀਨਾ,, ਹੀ ਦੇਣਾ ਹੈ,, ਆਟਾ , ਕਣਕ ,ਦਾਲ ,, ਪ੍ਰਧਾਨ ਸਾਹਿਬ,, ਘਰੇ ਲੈ ਜਾਂਦੇ ਹਨ ਜੀ,, ਜਦੋਂ ,50, ਕਿੱਲੋ ਦਾ ਗੱਟਾ,, ( ਬੋਰਾ ) ਭਰ ਜਾਂਦਾ ਹੈ ਜੀ,, ਸੰਗਤਾਂ, ਦੇਗ ਲਈ
Granthi singh ji great job
ਵੀਰ ਜੀ, ਲੋਕ,ਕਹਿਣ, ਨੂੰ, ਤਾਂ ਕਹਿੰਦੇ, ਬਾਬਾ ਜੀ, ਤੁਸੀਂ ਤਾਂ, ਮਹਾਰਾਜ,ਦੇ, ਵਜ਼ੀਰ,, ਹੋ, ਪਰ ਸਤਿਕਾਰ ਤਾਂ ਉਹ, ਇੱਕ, ਚਪੜਾਸੀ, ਜਿੰਨੀ, ਵੀ, ਨਹੀ, ਕਰਦੇ,, ਪ੍ਰੰਬਧਕ, ਗ੍ਰੰਥੀ, ਸਿੰਆ, ਦੀਆਂ,ਗਲਤੀਆਂ, ਤਾਂ, ਗਿਣਾਉਂਦੇ,ਹਨ, ਪਰ, ਕੲੀ, ਪ੍ਰਬੰਧਕ, ਨੂੰ,ਆਪਣਾ,ਹੀ, ਮਰਿਆਦਾ,, ਬਾਰੇ, ਪਤਾਂ ਨਹੀ,, ਹੁੰਦਾ,, ਬਾਕੀ, ਵੀਰ ਜੀ,, ਮੁਸ਼ਕਲਾਂ, ਬਹੁਤ, ਨੇ,,,,ਰੋਣ,ਦਾ, ਕਿ, ਫਾਇਦਾ, ਪ੍ਰਬੰਧਕ ਦੇ ਅੱਗੇ ਰੋਣ,ਦਾ,ਕਿ, ਫਾਇਦਾ,ਮੱਝ,ਦੇ, ਅੱਗੇ,ਬੀਨ, ਵਜਾਉਣ,ਵਾਲਾ, ਕੰਮ ਹੈ, ਵਾਹਿਗੁਰੂ ਆਪ ਹੀ, ਕਿਰਪਾ, ਕਰਨਗੇ ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778
Bilkul sahi gallan ne
this is a true story
WAHEGURU JI KA KHALSHA WAHEGURU JI KI FATHE KHALSHA JI RUB AGGE ARDAAS KARYA KARO OH
🙏🙏🙏🙏🌹🌹🌹🌹
੧.ਗਰੰਥੀ ਸਿੰਘ ਕੇਵਲ ਉਸੀ ੲਿਲਾਕੇ ਦਾ ਹੀ ਹੋਣਾ ਚਾਹੀਦਾ। ਜਿਸ ਸਥਾਨ ਤੇ ਜਾਂ ਨੇੜੇ ਗੁਰੂ ਘਰ ਹੋਵੇ।
੨.ਗਰੰਥੀ ਸਿੰਘਾਂ ਨੂੰ ਪਰਬੰਧਕ,ਤੇ ਕਮੇਟੀਆਂ ਵਾਲੇ ਗੁਰੂ ਕਾ ਵਜੀਰ ਨਹੀਂ ਆਪਣਾਂ ਨੌਕਰ ਸਮਝਦੇ ਨੇ।
੩. SGPC ਦੇ ਵਿੱਚ ਨਿਭਾ ਲੱਗੇ ਲੋਕਾਂ ਨੂੰ ਪੁੱਛੋ ਕਿ ਤੁਸੀਂ ਕੀ ਕੰਮ ਕਰਦੇ ਹੋ ਕਹਿਣਗੇ ਮੈਂ SGPC ਦਾ ਮੁਲਾਜ਼ਮ ਹਾਂ ਨਾ ਕਿ ਗੁਰੂ ਘਰ ਦਾ ਸੇਵਾਦਾਰ।
ਵੀਰ ਜੀ ਉਹ ਬਿੱਲਕੁਲ ਠੀਕ ਕਹਿੰਦੇ ਹਨ, ਕਿਉਂਕਿ ਉਹ ਪੈਸੇ ਲੈਕੇ ਡਿਊਟੀ ਕਰਦੇ ਹਨ ਨਾ ਕਿ ਫਰੀ, ਸੇਵਾਦਾਰ ਪੈਸੇ ਲੈਕੇ ਸੇਵਾ ਨਹੀਂ ਕਰਦਾ
22 sirra
Waheguru ji I ka Khalsa waheguru ji Fateh j sikhoo guru Ghar de vajira da satkar karoo jaath paath n to tuagh karoo
Sachch. Hamesha. Kaorha. Lagda Aaaaa