I guess Im asking the wrong place but does anybody know a tool to get back into an Instagram account? I was stupid forgot the login password. I appreciate any tips you can give me!
Ooo veer ek req aa dukh aa tanu , sanu sab nu pr veer benti aa k awa tawa naa boliye Nale ohna di death vch docters di Lahparwahi aa Na ke sgpc avin apa kyu hr gal ch sgpc nu gareea lene aa... oh jithe galt aa galt aa pr es mttr nu duje passe na modho... veer
@@aman_s_96 change bhle c oo.bus cold hogyaa c una te fever...bs una nu docotor kol lege..othe doctor te mediicine deke ghr pejta..jdo o theek nhi hoye ta hospital lege..bs otho o mudke nhi ayee..doctor ne kha leya meri bhen..kdi kehn nimonia hogya.kdi kehn chest vich infection..bs 40 din bad una di death hogyi...20 din ventilatr le pake rkhya una nu..pehla paise mngne fir injection lgan nu de 30 30 hjar de injection lgande c doctor pta nhi kithe jande cc..exprment krde rhe meri bhen de...te nursa kise km diya nhi ccc
@@sukhveersingh2124 22g jo ho reha ohi kehna tu kade fir gya nhi hospital vich lagda Sanu v problem pyi c saale kehde pehlana pase devo phir hospital vich admitt karage nhi le javo Kade tenu v rabb kre eho jahe takr jan jad ter privaar da koi mar reha hove
भाई साहब जी को परमात्मा स्वर्ग में स्थान दें मैं एक हिंदू हूं लेकिन मुझे आवाज में रूहानी ताकत सुनाई देती थी आवाज बहुत अच्छी थी भाई साहब के परिवार को परमात्मा स्वस्थ करें बहुत जल्दी अच्छा हो जाए यह मेरी परमात्मा की अरदास है
Boparai nu sale gande nu sari sikh kom pushe sale nu ke kisne pese dite ohna di jan len nu 😭😭😭😭😭😭😭😭😭😭😭😭😭😭😭😭i miss u khalsa sahib ji 😭😭😭😔😔😔😔😔😔😔😔😔😔😔😔😔😔😔😭
Hnji veer ji sahi gal aa.lokk smjde nai aa.modi te amit saah te captan di eh chaal aa.wadde wadde sikh jathebandia nu maarna aa ehna ne.lokk veer ji smjde nai pye.
सरकारी गुण्डे जो सरकार चलाने वाले हैं ओर अन्याय वादी हैं । अस्पताल जिसमें दवा दी भाई निर्मल सिँह जी को । वहाँ क्या हुआ आज कुछ वीडीयो से जान सकते हैं । कि दोषी कैसे हुआ जाता है । दोष को किस किस तरह अनजाम दिया जा सकता है । बाकी सिखों को क्या कह रहे हो black eye सामने आ के बात करो पता चल जायेगा ।
Bro Jo Bach gae ne oh v ta Doctors be he vachae ne . a lot in GOV. Hospital ch . DMC CMC ta almost close hi ne . HOW about doctors in world ?? Oh we are PUNJAB TO be ja fif BJP de sorry to say . but appreciate for the helping people's at least . Sorry to say that ke jinna dujian di death te bolde how , if someone in ypur family die by CORONA !! Tusi banana banana k police no aun dindi SANSKAR TE . STAY HOME N SAVE WORLS N RELATIVES N KIDS . LET DOCTORS TO HELP U thanks
Veerji my heart goes out to you and your family-have no words.Didnt know him personally but did listen to his kirtan.The way he was treated from sick to death just can’t stop crying.Doing Ardaas-May he RIP 🙏🏽🙏🏽
We went through from the similar situation in 2015 . Doctors killed our father and we were not able to do anything . It was clearly a case of negligence.We were so helpless . In India Doctors and nurses have attitude they don’t treat patient . They are worst than butchers . After listening to bhai Nirmal Singh Ji’s audio I remember were in the same condition . No body help you . Health system is so dirty in India . It’s getting worst and worst . As bhai Saab’s son said what you’re going through only you know . No one else can understand. I’m in tears. May waheguru ji bless his soul and have family the courage to face this hard time . I feel like we lost again 🥺
ਮੈਨੂੰ ਤਾਂ ਇਹ ਡਰ ਸਤਾ ਰਿਹਾ ਹੈ ਕਿ ਆਪਣੀ ਰਿਪੋਰਟ ਸਹੀ ਕਰਨ ਵਾਸਤੇ ਕਿਤੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਜਾਣ ਬੁੱਝ ਕੇ ਕਰੋਨਾ ਨਾ ਕਰ ਦੇਣ
Ehna te koi jkeen ni..ehna lyee eda krna koi waddi gal ni ..
Mai vee ehi soch riha.Lagda taa esai tra hai.
C b i inquiry kiti jave doctor s the lapervahi sahmney kiti jave
It is in today’s news that Bhai jis daughter is admitted in hospital with carona.
ਹੁਣ ਯਕੀਨ ਨਹੀ ਕਰ ਸਕਦੇ
ਧੰਨ ਗੁਰੂ ਰਾਮ ਦਾਸ ਸਾਹਿਬ ਜੀ ਓਹਨਾ ਨੂ ਅਪਨੇ ਚਰਨਾਂ ਚ ਰੱਖਣ। ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ।
I guess Im asking the wrong place but does anybody know a tool to get back into an Instagram account?
I was stupid forgot the login password. I appreciate any tips you can give me!
ਜੇ ਇੱਕ ਪਦਮਸ਼੍ਰੀ ਰਾਗੀ ਦਾ ਆਹ ਹਾਲ ਕੀਤਾ ਤਾਂ ਆਮ ਬੰਦੇ ਨੂੰ ਇਹ ਕੀ ਸਿਆਣਦੇ ਹੋਣਗੇ?
Shi kha veer
Corona ena khtrnaak nhi aa
Jinna apna system danger aa tahi 99% log hospital nhi jaa rahe check kron
Bikul ji
@@Ranyodh_Aulakh 100%gal theek awww ..rabb bhli kre
Sahi ae sir😥
1.ਅਸਲ ਚ ਕਰੋਨਾ ਦਾ ਕੋਈ ਇਲਾਜ਼ ਹੀ ਨਹੀਂ
2.ਆਕਸੀਜਨ ਜਾਂ ਵੈਂਟੀਲੇਟਰ ਨਾਲ ਮਾੜਾ ਮੋਟਾ ਮਰੀਜ਼ ਦਾ ਸਾਹ ਸੌਖਾ ਕੀਤਾ ਜਾ ਸਕਦਾ ਪਰ ਜੇ ਮਰੀਜ਼ ਨੇ ਬਚਣਾ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪਣੀ ਐਮੇਉਨਿਟੀ ਦੇ ਸਿਰ ਤੇ ਬਚਣਾ ਏ
3. ਫਿਰ ਵੀ ਭਾਈ ਸਾਬ੍ਹ ਦੇ ਇਲਾਜ਼ ਅਤੇ ਚਲਾਣੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਏ ਜਦੋਂ ਕਰੋਨਾ ਦਾ ਮਰੀਜ਼ 4-5 ਘੰਟਿਆਂ ਦਾ ਮਹਿਮਾਨ ਹੋਵੇ ਤਾਂ ਸਾਹ ਬਹੁਤ ਔਖਾ ਹੁੰਦਾ ਅਤੇ ਮਰੀਜ਼ ਇਹੋ ਜਿਹੇ ਲਹਿਜ਼ੇ ਚ ਗੱਲ ਨਹੀ ਕਰ ਸਕਦਾ ਹੁੰਦਾ ਜਿੰਨੀ ਸਪਸ਼ਟਤਾ ਨਾਲ ਭਾਈ ਸਾਬ੍ਹ ਗੱਲ ਕਰ ਰਹੇ ਸਨ
4.ਇਥੋਂ ਇਹ ਵੀ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਆਮ ਮਰੀਜ਼ਾਂ ਨਾਲ ਕਿਹੋ ਜਿਹਾ ਸਲੂਕ ਤੇ ਇਲਾਜ਼ ਹੁੰਦਾ ਹੋਵੇਗਾ ਜਦੋਂ ਕਿ ਸੁਣਨ ਚ ਆਇਆ ਕਿ ਡਾਕਟਰ ਮਰੀਜ਼ ਨੂੰ ਹੱਥ ਲਾਉਣ ਦੀ ਥਾਂ ਨਰਸਾਂ ਨੂੰ ਅੱਗੇ ਕਰ ਰਹੇ ਜਿਵੇਂ ਉਹ ਰੋਬੋਟ ਹੋਣ
ਤੇ LAST ਪੰਜਾਬੀਓ please ਆਪ ਹੀ ਆਪਣੇ ਆਪ ਨੂੰ ਬਚਾ ਲਓ ਨਾ ਨਿਕਲੋ ਘਰੋਂ ਬਾਹਰ
ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮੌਤ ਸਾਜਿਸ਼ ਹੈ ਕਰੋਨਾ ਨਹੀਂ
ਏਹ ਸਚ ਕਿ ਉਨਾਂ ਨੂ ਕੋਈ ਦਵਾਈ ਨਹੀਂ ਦਿੱਤੀ
@@jaspalkaur2477 bilkul sahi szaa milni chehedi ohna nu....
Sarkar kutti di chaal aa.ehna aje hor v bht lookan nu aida he marna aa.bhole loko smj jao .sarkar krwa rahi aa sab kuj
ਕੋਈ ਦਵਾਈ ਨਹੀਂ ਜਿਹੜੇ ਠੀਕ ਹੋ ਜਾਂਦੇ ਹਨ ਉਹ ਕਿਵੇਂ
Osdi beti v positive aayi aa. Gurbani pad k mat ni aayi londia
ਖਾਸ਼ ਕਰਕੇ ਪੂਰੀ ਸ਼੍ਰੋਮਣੀ ਦੀ ਜਾਂਚ ਹੋਣੀ ਸੀ ਭਾਈ ਸਾਹਿਬ ਪੁਰੀ ਤਰਾਂ ਟ੍ਰੀਟ ਮਿੰਟ ਨੀ ਦਿਤੀ ਸ਼੍ਰੋਮਣੀ ਦਾ ਹੱਕ ਬਣਦਾ ਸੀ pm ਲੇਵਲ ਤੇ ਜਾਂਚ ਹੋਣੀ ਚਾਹੀਦੀ ਸੀ
Ooo veer ek req aa dukh aa tanu , sanu sab nu pr veer benti aa k awa tawa naa boliye
Nale ohna di death vch docters di Lahparwahi aa
Na ke sgpc avin apa kyu hr gal ch sgpc nu gareea lene aa... oh jithe galt aa galt aa pr es mttr nu duje passe na modho... veer
Right
ਭਾਈ ਸਾਹਿਬ ਦੇ ਪਾਸਪੋਰਟ ਦੀ ਫੋਟੋ ਵਾਇਰਲ ਕਰੋ ਜਿਸ ਤੇ ਉਨ੍ਹਾਂ ਦੇ ਵੀਜੇ ਲੱਗੇ ਹੋਏ ਹਨ ਜਿਸ ਤੋ ਸਾਬਿਤ ਹੋ ਸਕੇ। ਕਿ ਉਹ ਕਿਸੇ ਦੇਸ਼ ਨਹੀ ਗਏ
*ਜਾਣਬੂਜ ਕੇ ਭਾਈ ਸਾਬ ਜੀ ਨੂੰ, ਟਾਰਗੇਟ ਕਿਤਾ*
ਜਾਂਚ ਦਾ ਵਿਸ਼ਾ ਹੈ,ਵਾਹਿਗੁਰੂ ਜੀ ਪਰਿਵਾਰ ਨੂੰ ਬਲ ਬਖਸ਼ੋ!ਬੰਦੇ ਦੀ ਜਾਨ ਦੀ ਕੀਮਤ ਹੀ ਨਹੀਂ ਹੈ,ਪੰਜਾਬ ਚ
ਹੈਰਾਨੀ ਤਾਂ ਪੰਥਕ ਆਗੂਆਂ ਦੇ ਵਤੀਰੇ ਤੋਂ ਹੋ ਰਹੀ ਹੈ ਇਲਾਜ ਤੋ ਲੈ ਕੇ ਸਸਕਾਰ ਕਰਨ ਤੱਕ ਕੋਈ ਜਿਮੇਵਾਰੀ ਨਹੀ ਨਿਭਾਈ
ਵਹਿਗੁਰੂ ਜੇਕਰ ਇਹ ਪੱਦਮ ਸ੍ਰੀ ਇਨਸਾਨ ਨੂੰ ਕਿਸੇ ਨੇ ਪੁੱਛੀਆ ਨਹੀ ਤਾਂ ਸਾਡੇ ਵੱਰਗੀਆਂ ਨੂੰ ਤਾਂ ਗੇਟ ਵਿੱਚ ਅੰਦਰ ਹੀ ਨਹੀ ਜਾਣ ਦੇਣਾ ਵੀਰੋ ਅਪਣੇ ਘਰਾ ਚੱ ਹੀ ਰੱਵੋ ਭੁੱਖੇ ਪਿਆਸੇ ਕੱਟਲੋ ਕਿਤੇ ਨਹੀ ਮਰਦੇ ਜੇ ਦੋ ਚਾਰ ਦਿਨ ਰੋਟੀ ਨਹੀ ਮਿਲੇਗੀ ਸਾਰੀਆਂ ਦੇ ਪਰੀਵਾਰਾਂ ਨੂੰ ਸੱਭ ਦੀ ਲੋੜ ਹੈ ਭਾਵੇ ਕਿਸੇ ਨੂੰ ਚੰਗਾਂ ਲੱਗਦਾ ਭਾਵੇ ਮਾੜਾ ਇਥੇ ਤਾਂ ਡਾਕਟਰ ਹੀ ਡੱਰ ਰਹੇ ਨੇ ਸਾਡਾ ਇਲਾਜ ਕੋਣ ਕਰੂਗਾ ਜੀ
ਡਾਕਟਰਾਂ ਦੇ ਪੁੱਤ ਮਰ ਜਾਣ ਸਾਲਿਆਂ ਦੇ ਭਾਈ ਸਾਹਿਬ ਜੀ ਦੀ ਆਖਰੀ ਅਵਾਜ਼ ਸੁਣ ਕੇ ਦਿਲ ਰੋ ਪਿਆ
😭😭😭
😭😭😭😭
B9
sahi keha veere
ਡਾਕਟਰ ਕੁੱਤੇ ਨੇ, ਸਾਰੇ ਨਹੀਂ, ਪਰ ਬਹੁਤੇ
ਬੇੜਾ ਗ਼ਰਕ ਹੋ ਗਿਆ ਸਰਕਾਰਾਂ ਦਾ ਡਾਕਟਰਾ ਦਾ,ਨਰਸਾਂ ਨੂੰ(7000) ਵਾਲ਼ੀਆਂ ਨੂੰ ਅੱਗੇ ਲਾਇਆ
Tusi shi keha paji mada haal a punjab de doctra da...meri sis di death v ena doctra di glti nal hoyi...
@@gippysna108 ki hogia tuhadi sis nu? Corona?
@@aman_s_96 change bhle c oo.bus cold hogyaa c una te fever...bs una nu docotor kol lege..othe doctor te mediicine deke ghr pejta..jdo o theek nhi hoye ta hospital lege..bs otho o mudke nhi ayee..doctor ne kha leya meri bhen..kdi kehn nimonia hogya.kdi kehn chest vich infection..bs 40 din bad una di death hogyi...20 din ventilatr le pake rkhya una nu..pehla paise mngne fir injection lgan nu de 30 30 hjar de injection lgande c doctor pta nhi kithe jande cc..exprment krde rhe meri bhen de...te nursa kise km diya nhi ccc
@@aman_s_96 nhi nhi corona nhi una nu ta one year hogya pure hoye nu
@@gippysna108 🙏🙏🙏🙏
ਜੇਕਰ VIP ਇਨਸਾਨ ਦੀ ਗੌਰ ਨਹੀਂ ਹੋ ਰਹੀ ਤਾ ਆਮ ਬੰਦੇ ਦਾ ਕੀ ਬਣੂ
sahi gall
@@rdeep2423 ਕੋਈ ਹਾਲ ਨਹੀਂ
ਹੱਲ ਇੱਕੋ ਖਾਲਸਾ ਰਾਜ
@@harpreet.kaurhundalgurfate9881 Ji hanji
Yeah . You are right
ਹੁਣ ਕਿਤੇ ਪ੍ਰੀਵਾਰ ਦੇ ਜੀਆਂ ਨਾਲ ਕੋਈ ਸਾਜਿਸ਼ ਨਾ ਕਰਨ ਇਹਨਾਂ ਬੇਈਮਾਨਾਂ ਦਾ ਕੋਈ ਵਿਸ਼ਵਾਸ ਨਹੀਂ
ਹੋ ਸੱਕਦਾ ਹੈ ਨਿੱਰਮੱਲ ਸਿੰਘ ਜੀ ਨੂੰ ਹਾਰਟ ਦੀ ਸੱਮਸਿੰਆ ਹੋਵੇ ਜਿੱਸ ਕੱਰਕੇ ਉਨਾ ਨੂੰ ਸਾਹ ਲੈਣ ਵਿੱਚ ਔਕੜ ਆਈ ਹੋਵੇ।
Yes bro
Kai vari kise allergy krke vi avie hunda hai veerji
Asthma problem c ona nu bss
ਸਿਖਾਂ ਨੂੰ ਬਦਨਾਮ ਕਰਨ ਲਈ ਕਿਤਾ ਗਿਆ ਕਰਨਾਮਾਂ ਹੈ
ਵੇਰਕਾ ਦਾ ਨਾਮ ਵੀ ਇਤਿਹਾਸ ਚ ਆ ਗਿਆ ਹੈ
ਦੁਸ਼ਟ ਰੂਹਾਂ ਦਾ ਪਿੰਡ
ਵਾਹਿਗੁਰੂ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਾਡੀ ਵਾਹਿਗੁਰੂ ਜੀ ਅੱਗੇ ਇਹ ਵੀ ਅਰਦਾਸ ਹੈ ਕਿ ਵਾਹਿਗੁਰੂ ਭਾਈ ਸਾਹਿਬ ਜੀ ਦੇ ਪ੍ਰੀਵਾਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ।
ਵੀਰੇ ਹੌਸਲਾ ਰੱਖੋ ਤੇ ਦੂਜੇ bro sis ਤੇ ਜੇ ਕਿਸੇ ਹੋਰ ਰਿਸ਼ਤੇਦਾਰ ਨੂੰਂ ਕੋੲੀ ਪਰੌਬਲਮ ਆ ਓਹਨਾ ਦਾ ਇਲਾਜ vadia ਹੌਸਪੀਟਲ ਵਿਚੱ ਕਰਵਾਓ pls ਵੀਰੇ
Sahrm kro loko bai shab nirmal ji nu badnam kita dub ke mar jo
@@AJAYKUMAR-ix4ti ji ਜਿਨਾ ਲੋਕਾ ਨੇਂ ਓਹਨਾ ਨੇਂ ਗਲਤ ਕੀਤਾ ਓਹਨਾ ਨੂੰਂ kehan ਦੀ ਤੁਹਾਡੇ ਵਿਚੱ ਹਿੰਮਤ ਨਹੀ਼ ਤੁਸੀਂ ਮਨੂੰ ਕਿਓ ਗਲਤ ਬੋਲ ਰਹੋ ਹੋ
ਭਾਰਤ ਵਿਚ ਡਾਕਟਰ ਨਹੀਂ ਹਨ ਜੱਲਾਦ ਨੇ
ਪੰਜਾਬ ਵਿੱਚ ਇਹਨਾਂ ਤੋਂ ਸਿਰਫ ਇੱਕ ਬੰਦਾ ਠੀਕ ਹੋਇਆ
ਕੀ ਪਤਾ ਜੇਹੜਾ ਬੰਦਾ ਠੀਕ ਹੋਇਆ ਕਹਿੰਦੇ ਆ ਓਹਨੂੰ ਕਰੋਨਾ ਹੋਇਆ ਹੀ ਨਾ ਹੋਵੇ
@@daljitkaurdhillon3279 bilkul istar hua he
Live hoke jalus kaddo salea da
Tu bn k dakh la doctor
@@sukhveersingh2124 22g jo ho reha ohi kehna tu kade fir gya nhi hospital vich lagda
Sanu v problem pyi c saale kehde pehlana pase devo phir hospital vich admitt karage nhi le javo
Kade tenu v rabb kre eho jahe takr jan jad ter privaar da koi mar reha hove
ਸਾਰਾ ਦੇਸ਼ ਇਹਨਾਂ ਗੰਦੇ ਡਾਕਟਰਾਂ ਲਈ ਥਾਲੀਆਂ ਕੁੱਟ ਰਿਹਾ ਸੀ, ਤਾਲੀਆਂ ਵਜਾ ਰਿਹਾ ਸੀ, ਸ਼ਰਮ ਆਉਣੀ ਚਾਹੀਦੀ ਆ ਇਹਨਾਂ ਨੂੰ।
ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।
Gian Singh Sirhind punjab
Eh sare Gandu aa jehre Thalia vza rahe aa
Ehna nu sharm aaoni chahidi c,,,, bhai sahib di mout te deewe te mombatti jgaake eh saabit ki krna chonde ne
ਸਾਰੀ ਸਾिਜਸ ਦਾ ਪਤਾ ਕਰੋ ਜੀ ਅਸੀ ਪिਰਵਾਰ ਦੇ ਦੁॅਖ िਵਚ ਅਸੀ ਨਾਲ ਹਾ ਸੋ੍ਮਨੀ ਕਮੇਟੀ ਇਹਨਾ ਦੇ ਪिਰਵਾਰ ਦੀ ਸਾਰ ਲਵੋ ਜੀ
ਡਾਕਟਰਾਂ ਤੇ ਕਤਲ ਕੇਸ ਹੋਣਾ ਚਾਹੀਦਾ ਬਲਵੀਰ ਸਿੰਘ ਸੀਚੇਵਾਲ ਨੂ ਵੀ ਸੁਚੇਤ ਰਹਿਣ ਦੀ ਲੋੜ
ਇਹ ਗੱਲ ਬਿਲਕੁਲ ਠੀਕ ਹੈ ਕਿ ਇਸ hospital ਵਿੱਚ ਕੋਈ care ਨਹੀਂ ਹੈ, ਮੇਰਾ ਛੋਟਾ ਭਰਾ 5 ਅਪ੍ਰੈਲ ਨੂੰ heart attack ਨਾਲ ਇਸੇ ਹੀ hospital ਚ ਪੂਰਾ ਹੋਇਆ ਹੈ।
भाई साहब जी को परमात्मा स्वर्ग में स्थान दें मैं एक हिंदू हूं लेकिन मुझे आवाज में रूहानी ताकत सुनाई देती थी आवाज बहुत अच्छी थी भाई साहब के परिवार को परमात्मा स्वस्थ करें बहुत जल्दी अच्छा हो जाए यह मेरी परमात्मा की अरदास है
ਕਰੋਨਾ ਪੀੜਤ ਤਾਂ ਗੱਲ ਨਹੀਂ ਕਰ ਸਕਦਾ ਪਰ ਭਾਈ ਸਾਹਿਬ ਜੀ ਨੇ ਤਾਂ ਫੋਨ ਤੇ ਗੱਲਾਂ ਵੀ ਕੀਤੀਆਂ।
Bilkul sehmat ha tuhadi gal nal
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
ਡਾ: ਬੋਪਾਰਾਏ ਤੇ ਕਾਰਵਾਈ ਕੀਤੀ ਜਾਵੇ । ਉਹ ਦੋਸੀ ਆ
,,ਸਹੀ ਗੱਲ ਵੀ ਰੇ ਡਾਕਟਰ ਬਿਲਕੁਲ ਟਰੀਟਮੈਂਟ ਨਹੀਂ ਕਰ ਰਹੇ ??
Yess..& ohne ne bhai sahab nl wishwasghat kita
Boparai nu sale gande nu sari sikh kom pushe sale nu ke kisne pese dite ohna di jan len nu 😭😭😭😭😭😭😭😭😭😭😭😭😭😭😭😭i miss u khalsa sahib ji 😭😭😭😔😔😔😔😔😔😔😔😔😔😔😔😔😔😔😭
ਇੰਡੀਆ ਵਿਚ ਸਵਰਗ ਉਨਾ ਚਿਰ ਹੀ ਹੈ ਜਿਨਾ ਚਿਰ ਬੰਦੇ ਦਾ ਵਾਹ doctors, ਅਦਾਲਤਾ ਜਾ police ਨਾਲ ਵਾਹ ਨਹੀ ਪੈਂਦਾ - ਉਥੇ ਸਿਰਫ politicians ਜਾ connected ਲੋਕਾ ਦੂ ਸੋਖੀ life ਹੈ
ਬੋਪੇ ਨੇ ਖੋਪਾ (ਸਿਰ ) ਨਹੀਂ ਵਰਤਿਆ
ਕਿਸੇ ਮੈਹਕਮੇ ਚੇ ਚਲੇ ਜਾਵੋ ਮਨੁੱਖ ਦੀ ਕੋੲੀ ਕਦਰ ਨਹੀ
ਕੋਈ ਵਿਰਲਾ ਹੀ ਆਫਿਸਰ ਜਿਸ ਦਾ ਜਮੀਰ ਜਿੰਦਾ ਹੈ ਨਹੀਂ ਤਾਂ ਪੈਸੇ ਦੀ ਭੁੱਖ ਇਨਸਾਨ ਨੂੰ ਹਵੇਣ ਬਣਾ ਦਿੱਤਾ
ਅਸਲ ਵਿੱਚ ਸਾਡੇ ਸਮਾਜ ਦਾ ਹਾਲ ਇੰਨਾ ਬੁਰਾ ਹੋ ਗਿਆ ਹੈ ਕੇ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ।
ਕਿੱਥੇ ਨੇ ਬੈਂਸ, ਖੈਰਾ, ਸੁਖਬੀਰ ਅਤੇ ਹੋਰ।
ਸਾਡੇ ਲੋਕ ਗਧੇ ਨੇ ਅਤੇ ਇਹਨਾ ਨੇ ਗਧੇ ਰਹਿਣਾ।
Shi gl bura haal veer ji
ਪੈਸੇ। ਦੀ। ਕਦਰ। ਏ।
@@anmolanm9692 m ...
ਵਾਹਿਗੁਰੂ ਜੀ ਕਿਰਪਾ ਕਰਕੇ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ ਗੱਦੀਆਂ ਸਰਕਾਰਾਂ ਨੂੰ ਸਮੱਤ ਬਖਸ਼ਣ
ਮੌਤਾਂ, ਗੁਰਦੇ ਖਰਾਬ ਡਾਕਟਰਾਂ ਦੀ ਅਣਗਹਿਲੀ ਕਾਰਨ ਅੱਗੇ ਵੀ ਬਹੁਤ ਹੁੰਦੀਆਂ ਪਰ ਸੁਣਵਾਈ ਕੋਈ ਨਹੀਂ।
Fateh saab Fateh saab f CT j
ਭਾੲੀ ਸਰਕਾਰਾ ਦੀ ਚਾਲ ਹੀ ੲਿਹੋ ਕੇ ਜਿਹੜੇ ਮੇਨ ਸਿਖ ਅਾਗੋ ਨੇ ੳੁਹਨਾ ਨੁੰ ਬਨਾਮ ਨਰਨ ਦੀ ੲਿਹ ਸਾਰਾ ਕੁਛ ਮੋਦੀ ਸਰਕਾਰ ਦੀ ਚਾਲ ਹੇ
Hnji veer ji sahi gal aa.lokk smjde nai aa.modi te amit saah te captan di eh chaal aa.wadde wadde sikh jathebandia nu maarna aa ehna ne.lokk veer ji smjde nai pye.
ਡਾਂ ਤੇ ਕਾਰਵਾਈ ਕਰੋ ਜਾਚ ਹੋਣੀ ਚਾਹਿਦੀ ਹੈ ਇਸ ਕੇਸ ਦੀ
ਲਗਦਾ ਜਾਣ ਬੁੱਝ ਕੇ ਮਾਰਿਆ ਗਿਆ ਕਿਸੇ ਸਾਜਿਸ਼ ਤਹਿਤ
सरकारी गुण्डे जो सरकार चलाने वाले हैं ओर अन्याय वादी हैं । अस्पताल जिसमें दवा दी भाई निर्मल सिँह जी को । वहाँ क्या हुआ आज कुछ वीडीयो से जान सकते हैं । कि दोषी कैसे हुआ जाता है । दोष को किस किस तरह अनजाम दिया जा सकता है । बाकी सिखों को क्या कह रहे हो black eye सामने आ के बात करो पता चल जायेगा ।
Sikha di bund kaun maarda..... Govt.😂
ਮੈਨੂੰ ਵੀ ਲੱਗਦਾ ਕਿ ਭਾਈ ਸਾਹਿਬ ਨਿਰਮਲ ਸਿੰਘ ਖਾਲਸਾ ਜੀ ਨੂੰ ਕਰੋਨਾ ਵਾਇਰਸ ਨਹੀਂ ਸੀ ਇਹ ਕੋਈ ਡਾਕਟਰਾਂ ਦੀ ਚਾਲ ਸੀ
Sahi gal g
ਭਾਈ ਸਾਹਿਬ ਨੂੰ ਸ਼ਾਜਿਸ਼ ਤਹਿਤ ਕਤਲ ਕੀਤਾ ਹੈ ਇਹ ਭਾਈ ਸਾਹਿਬ ਕੌਮ ਗੱਦਾਰਾਂ ਦੇ ਖਿਲਾਫ ਡਟ ਕੇ ਬੋਲਦੇ ਸੀ
ਵਾਹਿਗੁਰੂ ਜੀ।
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਇਸ ਮਤਲਬੀ ਸੰਸਾਰ ਨੂੰ ਅਲਵਿਦਾ ਕਹਿ ਗਏ, ਜਿਸ ਦਾ ਬਹੁਤ ਹੀ ਦੁੱਖ ਹੈ।
ਕੌਂਮ ਦੇ ਸਤਿਕਾਰਯੋਗ ਸਿਰਮੌਰ ਸ਼ਖਸੀਅਤ ਨਾਲ ਜੋ ਕੁੱਝ ਵੀ ਹੋਇਆ ਠੀਕ ਨਹੀਂ ਹੋਇਆ। ਅੱਜ ਭਾਈ ਸਾਹਿਬ ਜੀ ਦਾ ਪਰਿਵਾਰ ਅਤੇ ਸਿੱਖਕੌਂਮ ਲਾਚਾਰ ਤੇ ਬੇਵੱਸ ਆਪਣੇ ਸ਼ਰੋਮਣੀ ਕੀਰਤਨੀਏ ਨੂੰ ਬਚਾਉਣ ਵਿੱਚ ਨਾਕਾਮ ਰਹੇ ਹਨ। ਬਹੁਤ ਅਫਸੋਸ ਦੀ ਗੱਲ ਹੈ।
ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ।
ਲੋਕਾਂ ਨੂੰ ਬੇਨਤੀ ਹੈ ਸੁਧਰੋ।ਇਥੇ ਪਦਮ ਸ੍ਰੀ ਇਨਸਾਨ ਦੀ ਕੇਅਰ ਨਹੀਂ ਹੋ ਰਹੀ ਤੇ ਆਮ ਇਨਸਾਨ ਦੀ ਕੀ ਬੁਕਤ ਹੈ
Weheguru ji mehar kar
Right bro
Waheguru ji kirpa Karo ji
ਲਾਹਨਤੀ ਬਾਦਲ ਕੈਪਟਨ
ਬਹੁਤ ਮਾੜਾ ਹੋਇਆ ਜੀ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।
ਏਨੀ ਮਹਾਨ ਸ਼ਖਸ਼ੀਅਤ ਏਨਾ ਦੁੱਖ ਸੁਣਿਆ ਨਹੀਂ ਜਾਂਦਾ ।ਬਹੁਤ ਦੁੱਖ ਹੋਇਆ ।ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ।ਮਾੜੀਆਂ ਸਰਕਾਰਾਂ ਨੇ ਮਾੜੀ ਸੋਚ ਨੇ ਸਿੱਖ ਕੌਮ ਦਾ ਹੀਰਾ ਖੋ ਲਿਆ ਹੈ ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।🙏🙏🙏🙏🙏
ਡਾਕਟਰਾਂ ਨੂੰ ਸਰਕਾਰ ਵੱਲੋਂ ਕਰੋਨਾ ਦੇ ਇਲਾਜ ਲਈ, ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ, ਡਾਕਟਰਾਂ ਦੀ ਹਾਲਤ ਇਸ ਤਰਾਂ ਜਿਵੇਂ ਬਾਰਡਰ ਤੇ ਫੌਜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਬਿਨਾਂ ਬੰਦੂਕ ਤੋਂ ਭੇਜ ਦਿੱਤਾ ਜਾਵੇ
ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਜੀ ਦੇ ਬਿਮਾਰ ਹੋਣ ਤੋਂ ਲੈ ਕੇ ਉੱਨਾਂ ਦੇ ਅੰਤਿਮ ਸੰਸਕਾਰ ਦਾੀ ਦਰਦਨਾਕ ਯਾਦ ਆਉਂਦੀ ਹੈ । ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਦਰਬਾਰ ਦੇ ਕੀਰਤਨੀਏ ਦੀ ਦੀ ਕਿੰਨੀ ਬੇਪੱਤੀ ਕੀਤੀ । ਪਿੰਡ ਵਾਲਿਆਂ ਨੇ ਤਾਂ ਹੱਦ ਹੀ ਕਰ ਦਿੱਤੀ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਿ ਰਾਸ਼ਟਰੀ ਸਨਮਾਨ ਨਾਲ ਕੀਤਾ ਜਾਣਾ ਚਾਹੀਦਾ ਸੀ । ਪਿੰਡ ਦੀ ਪੰਚਾਇਤ ਨੇ ਜੋ ਇਹ ਕਲੰਕ ਖੱਟਿਆ , ਕਦੀ ਨਹੀਂ ਮਿਟ ਸਕਦਾ । ਪਰ ਸਮੂਹ ਸਿੱਖ ਸੰਗਤ ਭਾਈ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੀ ਹੈ ।ਤੇ ਕਰਦੀ ਰਹੇਗੀ 🙏🙏🙏🙏🙏
🌹🌹🌹🌹🌹🌹🌹🌹🌹🌹
ਵੀਰ ਜੀ ਬਹੁਤ ਬਹੁਤ ਦੁॅਖ ਹੈ ਜੀ ਮਾੜਾ िਸਸਟॅਮ ਹੈ ਜੀ😭😭😭😭😭😭ਲੋਕ ਸੁॅਤੇ ਨੇ ਕੀ ਕਰੀਏ
ਭੈਣ ਦੇ ਲਨਾ ਏਨਾ ਤਾਂ ਤੂੰ ਆਪਣੇ ਸੱਕੇ ਪਿਓ ਦੇ ਮਰੇ ਤੇ ਵੀ ਨਾ ਰੋਵੇ ਭੋਸੜੀਦਾ
Bro Jo Bach gae ne oh v ta Doctors be he vachae ne . a lot in GOV. Hospital ch . DMC CMC ta almost close hi ne . HOW about doctors in world ?? Oh we are PUNJAB TO be ja fif BJP de sorry to say . but appreciate for the helping people's at least . Sorry to say that ke jinna dujian di death te bolde how , if someone in ypur family die by CORONA !! Tusi banana banana k police no aun dindi SANSKAR TE . STAY HOME N SAVE WORLS N RELATIVES N KIDS . LET DOCTORS TO HELP U thanks
ਸਾਡਾ ਵੀ ਰੋ ਰੋ ਕੇ ਬੁਰਾ ਹਾਲ ਹੈ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਹਾ
ਵੀਰ ਜੀ ,ਭਾਈ ਸਾਬ systum ਦਿ ਦੀ ਭੇਂਟ ਚੜੇ ਨੇ, ਵੱਡੇ ਡਾਕਟਰ ਲਾਗੇ ਨੀ ਔਂਦੇ,ਨਰਸਾ ਨੇ ਇਲਾਜ ਨੀ ਕੀਤਾ,ਭਾਈ ਸਾਬ ਨੂ ਅੱਟੈਕ ਹੋ ਗਅ ਸਾਰੇ ਪਰਵਾਰ ਨੂ ਸ਼ਕ ਦੇ ਅਧਾਰ ਤੇ ਚੁਕਣ ਤੇ ਪ੍ਰਸ਼ਾਸ਼ਨ ਵਲੋ,ਸਾਰੇ ਸ਼ਕ ਦੇ ਘੇਰੇ ਚ ਨੇ ,ਜੋ ਏਸ ਗਲ ਦਾ ਭਾਈ ਸਾਬ ਤੇ ਬੋਜ ਪੈ ਗਯਾ,
ਲਾਹਨਤ ਹੈ ਅਜਿਹੇ ਪ੍ਰਬੰਧ ਤੇ
ਵਾਹਿਗੁਰੂ ਜੀ ਮਿਹਰ ਕਰਣ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰਣ ਜੀ
ਜਿਸਤਰਹ ਆਡੀਓ ਦੇ ਵਿਚ ਭਾਰੀ ਨਿਰਮਲ ਸਿੰਘ ਖਾਲਸਾ ਜੀ ਵੋਲ ਰਹੇ ਸੀ ਉਸ ਤੇ ਸਾਫ ਜਾਹਿਰ ਹੁੰਦਾ ਹੈ ਕਿ ਉਹਨਾ ਨੂੰ ਕਰੋਨਾ ਬਾਰਿਸ਼ ਨਹੀ ਸੀ ਉਹਨਾ ਨੂੰ ਸਕੀ ਤੌਰ ਤੇ ਹੀ ਮੌਤ ਦੇ ਮੂੰਹ ਵਿਚ ਪਾ ਦਿੱਤਾ ਹੈ ਏਹ ਪਦਮ ਸ੍ਰੀ ਅਨਮੋਲ ਹੀਰੇ ਦੀ ਮੌਤ ਨਹੀ ਅਲਫ ਮੌਤ ਹੈ ਜੀ
ਸੰਗਤ ਸਾਰੀ ਉਹਨਾ ਦੀ ਦਰਦ ਭਰੀ ਆਡੀਓ ਸੁਣ ਕੇ ਅਨੁਮਾਨ ਲਗਾ ਸਕਦੇ ਹੋ ਕਿ ਉਹਨਾ ਨਾਲ ਕਿਸ ਤਰਹ ਤਸਦਤ ਹੋਈ ਹੋਵੇਗੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਹਸਪਤਾਲ ਦੇ ਅੰਦਰ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਬਾਹਰ ਪਤਾ ਲੱਗ ਸਕੇ
Right y ji hospital ch jithe treatment hunda Caimre lage hone Chahide han ta k Bahar pta lage privar nu
Jrur kro ji check camera sach samne aw skda
,
,ਸਹੀ ਗੱਲ ਹੈ ਵੀਰ ਜੀ ਕੈਮਰੇ ਜ਼ਰੂਰੀ ਹੋਣੇ ਚਾਹੀਦੇ ਸਨ ਸੋ ਅਸੀਂ ਬਾਹਰ ਬੈਠੇ ਵੇਖ ਸਕੀੲੇ ਸਾਨੂੰ ਪਤਾ ਚਲੇ ਕੇ ਅੰਦਰ ਕੀ ਰਿਹਾ ਹੈ ???
Komaljit ਹਾਂਜੀ ਜਦੋਂ ਭਾਈ ਸਾਹਿਬ ਜੀ ਦਾ ਇਲਾਜ ਚੱਲ ਰਿਹਾ ਜੀ ਉਦੋਂ ਦੀਆਂ ਵੀਡੀਓ ਕਲਿੱਪ ਚੈੱਕ ਕੀਤੀਆਂ ਜਾਣ ਜੋ ਇਹ ਹਸਪਤਾਲ ਦੇ ਅਧਿਕਾਰੀ ਡਾਕਟਰ ਤੇ ਨਰਸ ਕਹਿ ਰਹੇ ਸੀ ਕਿ ਇਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੀ ਨਵੀਂ ਟੀਮ ਆਈ ਹੈ।ਉਸ ਟਾਈਮ ਦੀ ਕੈਮਰਾ ਦੀ ਵੀਡੀਉ ਚੈੱਕ ਕੀਤੀ ਜਾਵੇ। ਨਾਲੇ ਉਸ ਕਮਰੇ ਦੀ ਜਿਸ ਵਿੱਚ ਭਾਈ ਸਾਹਿਬ ਦਾ ਇਲਾਜ ਚੱਲ ਰਿਹਾ ਸੀ।ਇੱਥੋ ਤੱਕ ਕਿ ਉਸ ਪੂਰੇ ਏਰਿਏ ਦੀ ਕੈਮਰਾਂ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਕੇ ਸੱਚ ਸਾਹਮਣੇ ਆ ਸਕੇ। ਵਾਹਿਗੁਰੂ ਜੀ ਇਨਾਂ ਦਾ ਭਲਾ ਕਰੇਂ ਜਿੰਨਾਂ ਨੇ ਕੋਈ ਵੀ ਗਲਤ ਕੰਮ ਕੀਤਾ ਹੋਵੇ।
ਡਾਕਟਰਾਂ ਦੀ ਲਾਪਰਵਾਹੀ ਨੇ ਸੰਗੀਤ ਦੇ ਸਮਰਾਟ,ਸਿੱਖ ਜਗਤ ਦੇ ਮਹਾਨ ਕੀਰਤਨੀਏ ਨੂੰ ਸਾਡੇ ਤੋਂ ਸਦਾ ਲਈ ਖੋਹ ਲਿਆ ।
Veerji my heart goes out to you and your family-have no words.Didnt know him personally but did listen to his kirtan.The way he was treated from sick to death just can’t stop crying.Doing Ardaas-May he RIP 🙏🏽🙏🏽
ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਵੇਰਕਾ ਪਿੰਡ ਵਿੱਚ ਕੋਈ ਸਮਾਗਮ ਨਾ ਕਰਨ ਦਾ ਫ਼ੈਸਲਾ ਕੀਤਾ
ਬਹੁਤ ਹੀ ਪ੍ਰਸ਼ੰਸਾ ਯੋਗ ਹੈ, ਮੈਂ ਆਪਣੀ ਸਾਰੀ ਉਮਰ ਸਦਾ ਲਈ ਸਹੁੰ ਖਾਂਦਾ ਹਾਂ ਕਿ ਮੈਂ ਕਦੇ ਵੀ ਅੰਮ੍ਰਿਤਸਰ ਦੇ ਪਿੰਡ ਵੇਰਕਾ ਵਿੱਚ ਕੀਰਤਨ ਨਹੀਂ ਕਰਾਂਗਾ, ਅਤੇ ਨਾ ਹੀ ਸਮੁੱਚੀ ਸਿੱਖ ਕੌਮ, ਸੰਪਰਦਾ ਨੂੰ ਅਪਨਾਉਣ ਵਾਲਿਆਂ ਦਾ ਬਾਈਕਾਟ ਕਰੇਗੀ। ਪੰਥ ਪ੍ਰਸਿੱਧ ਲੇਖਕ ਅਤੇ ਰਾਗੀ ਖਾਲਸਾ ਦੇ ਚੇਅਰਮੈਨ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਨੂੰ ਬੇਨਤੀ: - ਅੰਤਰਰਾਸ਼ਟਰੀ ਧਾਰਮਿਕ ਲੇਖਕ ਸਭਾ (ਰਜਿ.
ਜੇ ਭਾਈ ਸਾਹਿਬ ਨੂੰ ਕਾਰੋਨਾ ਨਹੀਂ ਸੀ ਤਾਂ ਓਹਨਾ ਦੇ ਡਰਾਈਵਰ ਦੀ ਰਿਪੋਰਟ ਪੋਜਟੀਵ ਕਿਵੇਂ ਆ ਗਈ ਨਾਲ ਹੋਰ ਪਰਿਵਾਰ ਦੇ ਮੈਂਬਰ ਦੀ ਓਹਨਾ ਦੀ ਵੀ ਜਾਂਚ ਸਹੀ ਹੋਣੀ ਚਾਹੀਦੀ ਹੈ
ਜੋ ਵੀ ਹੋਇਆ ਬਹੁਤ ਮਾੜਾ ਹੋਇਆ ਸਾਡੀਆਂ ਸਰਕਾਰਾਂ ਬਿਲਕੁਲ ਫੇਲ੍ਹ ਹੋ ਚੁੱਕੀਆਂ ਨੇ ।
ਜੇਕਰ ਪਦਮਸ਼ੀ੍ ਅਵਾਰਡ ਰਾਗੀ ਦੇ ਪੀ੍ਵਾਰ ਨਾਲ ਇਸ ਤਰਾਂ ਹੋ ਰਿਹਾ ਤਾਂ ਇਕ ਆਮ ਇਨਸਾਨ ਨਾਲ ਕੀ ਬਣੇਗਾ
ਵੀਰ ਜੀ ਤੁਹਾਡੇ ਪਿਤਾ ਜੀ ਦੀ ਮੌਤ ਦਾ ਕਾਰਨ ਉਹ ਕਿਤਾਬ ਹੋ ਸਕਦੀ ਹੈ ਜੋ 84 ਦੇ ਅਟੈਕ ਬਾਬਤ ਲਿਖ ਉਹ ਲਿਖਣ ਦੀ ਗੱਲ ਕਰ ਰਹੇ ਸੀ। ਸਾਜਿਸ਼ ਬਹੁਤ ਵੱਡੇ ਪੱਧਰ ਦੀ ਹੈ ਬਾਹਰਲੀ ਕਿਸੇ ਏਜੰਸੀ ਤੋ ਜਾਂਚ ਹੋਵੇ ਤਾ ਸੱਚ ਸਾਹਮਣੇ ਆ ਸਕਦਾ ਹੈ ਸਾਡੀ ਦਿਲੋ ਸ਼ਰਧਾਜਲੀ ਸਿੰਘ ਸਾਹਿਬ ਨੂੰ।
ਵਾਹਿਗੁਰੂ ਜੀ ਮਿਹਰ ਕਰਨੀਂ ਜੀ
We went through from the similar situation in 2015 . Doctors killed our father and we were not able to do anything . It was clearly a case of negligence.We were so helpless . In India Doctors and nurses have attitude they don’t treat patient . They are worst than butchers . After listening to bhai Nirmal Singh Ji’s audio I remember were in the same condition . No body help you . Health system is so dirty in India . It’s getting worst and worst . As bhai Saab’s son said what you’re going through only you know . No one else can understand. I’m in tears. May waheguru ji bless his soul and have family the courage to face this hard time . I feel like we lost again 🥺
ਭਾਈ ਸਾਹਿਬ ਸਾਡੇ ਦਿਲ ਵਿੱਚ ਵੱਸਦੇ ਹਨ
ਵੀਰ ਜੀ ਇਹਨਾ ਕੰਜਰ ਲੋਕਾ ਨੇ ਸਾਜਿਸ ਹੈ ਰਚੀ ਹੈ
ਵੀਰ िਕਨਾ ਲੋਕਾ ਦੀ ਸਾਜੀਸ਼ ਹੈ ਉਨਾ ਦੀ ਕिਹੜਾ िਕਸੇ ਨਾਲ ਦੁਸ਼ਮਣੀ ਸੀ ਇਹ ਤਾ ਕੋਈ ਗਲ ਨੀ ਬਣੀ िਫਰ ਕਰੋਨਾ ਦਾ ਕੋਈ ਇਲਾਜ ਨੀ ਹਾਲੇ ਤॅਕ ਨਰਸਾ ਜਾ dr ਕੀ ਕਰਨ
ਸਤਿਨਾਮ ਵਾਹਿਗੁਰੂ ਜੀ ਭਾਈ
ਸਾਹਿਬ ਦੇ ਪਰਿਵਾਰ ਤੇ ਮੇਹਰ
ਭਰਿਆ ਹੱਥ ਰੱਖਣ
ਜੋ ਵਤੀਰਾ ਪੰਥਕ ਆਗੂਆਂ ਦਾ ਪ੍ਰਸ਼ਾਸ਼ਨ ਦਾ ਡਾਕਟਰਾਂ ਦਾ ਪਿੰਡ ਦੇ ਲੋਕਾਂ ਦਾ ਸਾਹਮਣੇ ਆਇਆ ਸਸਕਾਰ ਨੂੰ ਲੈਕੇ ਇਹ ਕੋਈ ਵੱਡੀ ਸਾਜ਼ਿਸ਼ ਹੋਈ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ।
ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਵਖਸੇ ਅਤੇ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਪੰਜਾਬ ਵਿੱਚ ਜੇ ਪਦਮਸ਼੍ਰੀ ਨਾਲ ਇਹ ਕੁੱਝ ਕੀਤਾ ਹੈ। ਤਾਂ ਆਮ ਆਦਮੀ ਨਾਲ ਡਾਕਟਰ ਕੀ ਕਰਦੇ ਹੋਣ ਗੇ 😭😭😭
🙏🙏🙏🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹
ਭਾਈ ਨਿਰਮਲ ਸਿੰਘ ਖਾਲਸਾ ਜੀ ਸਸਕਾਰ ਵਾਲੀ ਥਾਂ 'ਤੇ ਉਨ੍ਹਾਂ ਦੇ ਨਾਮ ਤੇ ਸੰਗੀਤ ਅਕੈਡਮੀ ਬਣਨੀ ਚਾਹੀਦੀ ਹੈ ਅਤੇ ਕਰੋਨਾ ਵਾਇਰਸ ਮੈਡੀਸਨ ਰਿਸਰਚ ਸੈਂਟਰ ਬਣਾਉਣ ਦੀ ਸਿੱਖ ਸੰਗਤ ਮੰਗ ਕਰਦੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 1984 ਦਾ ਸੱਚ ਬੋਲਣਾ ਪਿਆ ਮਹਿੰਗਾ ਦੇਣੀ ਪਈ ਸ਼ਹੀਦੀ ਭਾਈ ਨਿਰਮਲ ਸਿੰਘ ਖਾਲਸਾ ਜੀ ਕਰੋਨਾ ਨਈ ਸੀ ਕਰੋਨਾ ਦਾ ਵਾਈਰਸ ਕਿਸੇ ਹੋਰ ਤਰੀਕੇ ਉਹਨਾ ਅੰਦਰ ਪਾਇਆ ਗਿਆ ਹੋਣਾ ਆ ਤਾ ਕਿ ਕੋਈ ਐਕਸ਼ਨ ਨਾ ਆਵੇ ਕਿਸੇ ਤੇ ਪਰ ਸਿੱਖ ਕੌਮ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ
ਭਾਈ ਸਾਬ ਕਰੋਨਾ ਨਹੀ ਸੀ
ਵਾਹਿਗੁਰੂ ਪਰਿਵਾਰ ਦੀ ਸਦਾ ਚੜਦੀਕਲਾ ਰਖੇ ਜੀ
8
ਚੈਨਲ ਦੀ ਐਂਕਰ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਥੋੜ੍ਹੀ ਗੱਲ ਘੱਟ ਰੱਖੋ ਵੀਰ ਜੀ ਦੀ ਗੱਲ ਵੱਧ ਸੁਣੋ
ਸ਼੍ਵੋਮਣੀ ਕਮੇਟੀ ਨੂੰ ਸ਼ਰਮ ਆਉਣੀ ਚਾਹਿਦੀ ਹੈ
ਵੀਰ ਜੀ ਦੁੱਖ ਦੀ ਘੜੀ ਵਿੱਚ ਕੋਈ ਸਾਮਲ ਨਹੀਂ ਹੁੰਦਾ
ਵਾਹਿਗੁਰੂ ਜੀ
ਹੋਊਸਪੀਟਲਾਂ ਦੇ ਨਾਮ ਗੁਰੂਆਂ ਦੇ ਨਾਮ ਤੇ ਕੰਮ ਜਲਾਦਾਂ ਵਾਲੇ ਰੱਬ ਹੀ ਰਾਖਾ ਦੁਨੀਆਂ ਦਾ
ਇਹ doctor ਨਹੀਂ ਜਲਾਦ ਹਨ
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਕਰੋਨਾ ਨਹੀਂ ਸਾਜਿਸ ਅਾ ਕੋਈ ਵੀ ਖੁਸ ਨਹੀਂ ਸੀ ਭਾਈ ਸਾਹਿਬ ਤੋ
ਭਾਈ ਸਾਹਿਬ ਦੀ ਮੌਤ ਹੋਈ ਨਹੀ ਕੀਤੀ ਗਈ ਆ।
ਵੀਰੋ ਖਾਲਸਾ ਜੀ ਦਾ ਸੁਨੇਹਾ ਹੈ ਸਿੱਖ ਪੰਥ ਨੂੰ ਕਿ ਇੱਕ ਹੋ ਜਾਓ, ਸੋ ਆਓ ਇਕੱਠੇ ਹੋਈਏ ਅਤੇ ਖਾਲਸਾ ਜੀ ਨਾਲ ਕੀ ਅਤੇ ਕਿਉਂ ਬੀਤੀ ਦਾ ਪਰਦਾਫਾਸ਼ ਕਰਨ ਲਈ ਆਪਣੇ ਵਿਤ ਮੁਤਾਬਿਕ ਹੰਭਲਾ ਮਾਰੀਏ। ਸੱਚਾ ਪਾਤਸ਼ਾਹ ਮਿਹਰ ਕਰੇ।
ਇਸ ਤੋਂ ਇਹੀ ਲਗਦਾ ਹੈ ਕੀ ਪੰਜਾਬ ਵਿੱਚ ਹਸਪਤਾਲਾਂ ਦਾ ਕੀ ਹਾਲ ਹੈ ,
ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਕੋਈ ਦੇਖ ਭਾਲ ਨਹੀਂ।। ਸਤਿਗੁਰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।।।।।।।।। ਵਾਹਿਗੁਰੂ ਸਭ ਦਾ ਭਲਾ ਕਰਨ।।।ਆਪਣਾ ਖਿਆਲ ਆਪ ਰੱਖੋ।।।।ਸਰਕਾਰ ਦੇ ਆਸਰੇ ਨ ਰਹੋ।।।
ਵਾਹਿਗੁਰੂ ਜੀ ਕੀ ਹੈ ਕਰੋ ਨਾ ਕਰੋ ਨਾ ਇਹ ਕਰੋਨਾ ਜੋ ਕਿ ਸਾਡੇ ਤੋਂ ਇੱਕ ਮਹਾਨ ਕੀਰਤਨੀਏ ਨੂੰ ਸਾਡੇ ਕੋਲੋਂ ਖੋਹ ਕੇ ਲੈ ਗਿਆ ।
ਉਪਰੋ ਲੋਕਾਂ ਦੀ ਕਹਿਰ ਜਿਨ੍ਹਾਂ ਨੇ ਪਦਮਸ਼੍ਰੀ ਐਵਾਰਡ ਨੂੰ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ ਨੂੰ ਵੀ ਤਾਲੇ ਲਾ ਦਿੱਤੇ ।
ਵਾਹਿਗੁਰੂ ਕਿਥੇ ਨਵੇੜੇ ਹੋਣ ਗੇ ਇਸ ਗੰਦੀ ਦੁਨੀਆਂ ਦੇ
😂😂😂😂
@@gurmajsingh9270 tuhanu kehdi gl da hasa aarha veer...hd a tuhadie wali
ਖਾਲਸਾ ਜੀ ਬਹੁਤ ੳਚੇ ਤੇ ਸੁਚੇ ਇਨਸਾਨ ਸਨ
ਵੀਰੇ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਆਹੀ ਸੱਚ ਹਗਾ
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖਣਾ ਵਾਹਿਗੁਰੂ ਜੀ ਇਹ ਅਰਦਾਸ ਕਰਦੇ ਹਾਂ ਵੀਰ ਜੀ ਬਹੁਤ ਦੁੱਖ ਹੈ ਵੀਰ ਹੈ
ਹਸਪਤਾਲ ਚ ਇੰਤਜਾਮ ਪੂਰੇ ਨਹੀ
Hlo jiii Narwinder jii
ਡਾਕਟਰ ਬੋਪਾਰਾਏ ਨੂੰ ਗਰਿਫਤਾਰ ਕਰਨਾ ਚਾਹੀਦਾ ਹੈ।ਤਾ ਕਿ ਭਾਈ ਸਾਹਿਬ ਦੀ ਮੌਤ ਬਾਰੇ ਸਾਜਿਸ਼ ਦਾ ਪਤਾ ਲੱਗ ਸਕੇ।
ਵਾਹਿਗੁਰੂ ਜੀ ਭਲਾ ਕਹੇ🙏🙏🙏🙏
Very rough language by BIHARI DOCTOR SAHIB .Har Sikh Ik Sikh nu Best Doctor bnaave
Wahegur ji wahegur 🙏❤️😭😭🌺😭😭😭😭😭😭😭
ਹਾਂਜੀ ਜਦੋਂ ਭਾਈ ਸਾਹਿਬ ਜੀ ਦਾ ਇਲਾਜ ਚੱਲ ਰਿਹਾ ਜੀ ਉਦੋਂ ਦੀਆਂ ਵੀਡੀਓ ਕਲਿੱਪ ਚੈੱਕ ਕੀਤੀਆਂ ਜਾਣ ਜੋ ਇਹ ਹਸਪਤਾਲ ਦੇ ਅਧਿਕਾਰੀ ਡਾਕਟਰ ਤੇ ਨਰਸ ਕਹਿ ਰਹੇ ਸੀ ਕਿ ਇਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੀ ਨਵੀਂ ਟੀਮ ਆਈ ਹੈ।ਉਸ ਟਾਈਮ ਦੀ ਕੈਮਰਾ ਦੀ ਵੀਡੀਉ ਚੈੱਕ ਕੀਤੀ ਜਾਵੇ। ਨਾਲੇ ਉਸ ਕਮਰੇ ਦੀ ਜਿਸ ਵਿੱਚ ਭਾਈ ਸਾਹਿਬ ਦਾ ਇਲਾਜ ਚੱਲ ਰਿਹਾ ਸੀ।ਇੱਥੋ ਤੱਕ ਕਿ ਉਸ ਪੂਰੇ ਏਰਿਏ ਦੀ ਕੈਮਰਾਂ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਕੇ ਸੱਚ ਸਾਹਮਣੇ ਆ ਸਕੇ। ਵਾਹਿਗੁਰੂ ਜੀ ਇਨਾਂ ਦਾ ਭਲਾ ਕਰੇਂ ਜਿੰਨਾਂ ਨੇ ਕੋਈ ਵੀ ਗਲਤ ਕੰਮ ਕੀਤਾ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐ। ਅਨਗੇਲੀ। ਹੈ। ਡਾਕਟਰ। ਦੀ
ਕੋਈ ਕਿੰਨੀ ਵੀ ਸਜਿਸ ਕਰ ਲਏ ਸਿਖ ਕੋਮ ਨੂ ਖਤਮ ਨਹੀ ਕਰ ਸਕਦਾ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਏਅਾ ਗੁਰੁ ਰਮਦਾਸ ਕਿਰਪਾ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਜੋ ਵੀ ਸਿੱਖਾਂ ਦਾ ਫਿਕਰ ਕਰਦਾ ਓਸ ਨੂੰ ਮਾਰ ਦਿੱਤਾ ਜਾਦਾ
ਜਨਮ ਮੌਤ ਹॅਬ ਦੇ ਹॅਥ िਕਹ ੜੀ ਹੈ ਜੀ
ਵੀਰ ਜੀ ਹੋਸਲਾ ਰੱਖ
ਸਤਿਨਾਮ ਵਾਹਿਗੁਰੂ
ਜੀ ਮੇਹਰ ਕਰਨ
ਸਭਨਾਂ ਤੇ
ਪਿਛਲੇ ਸਾਲ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਚ ਡਾਕਟਰਾ ਦੀ ਅਣਗਹਿਲੀ ਕਰਕੇ ਮੇਰੇ ਬੇਟੇ ਦੀ ਮੌਤ ਹੋ ਗੲੀ ਸੀ
ਡਾਕਟਰ ਜਲਾਦ ਬਣ ਗੲੇ ਨੇ
ਬਹੁਤ ਦੁੱਖ ਹੋਇਆ ਕੀ ਗੱਲ ਹੋਗੀ ਸੀ ਬੇਟੇ ਨੂੰ ਬਾਈ
So sad veer ji 🙏rabh e rakha ess bharat da 😡😡
@@jassigurnam8642 ਬੱਚੇ ਦਾ ਜਨਮ ਹੋੲਿਅਾ ਸੀ ੳੁਸਨੂੰ ਮਸ਼ੀਨ ਵਿਚ ਰੱਖਣ ਦੀ ਲੋੜ ਸੀ ਪਰ ਡਾਕਟਰਾਂ ਨੇ ਨਹੀ ਰੱਖਿਅਾ ਅਣਗਹਿਲੀ ਕੀਤੀ
ਜਨਮ ਤੋ ਤਿੰਨ ਦਿੰਨ ਬਾਅਦ deth ਹੋ ਗੲੀ ਬੱਚੇ ਦੀ
@@bhaiavtarsingh7214 waheguru g🙏🙏
ਵਾਹਿਗੁਰੂ ਜੀ
ਬਹਾਨਾ ਬਣ ਦਾ ਹੈ ਜਨਮ ਮੱਲਣ ਅਕਾਲ ਪੁਰਖ ਦੇ ਹੱਥ ਬਿਚ ਹੇ ਜਿਤਨੀ ਆਯੂ ਅਕਾਲ ਪੁਰਖ ਨੇ ਲੀਖੀ ਸੀ ਆਯੂ ਭੋਗ ਕੇ ਅਕਾਲ ਪੁਰਖ ਦੇ ਚਰਨਾ ਵਿੱਚ ਵੀਰਾਜ ਗਯੇ ਹਨ ਪਿੱਛੇ ਪਰਵਾਰ ਨੂੰ ਏ ਭਾਣਾ ਮਨਣਿ ਦਾ ਬਲ ਬਖ਼ਸ਼ੇ 🌺🌺🌺🌺🌺
ਬਹੁਤ ਦੁੱਖ ਦੀ ਗੱਲ। ਕੋਈ ਲਫਜ ਨੀ ਅਾ ਸਾਡੇ ਕੋਲ ਬੋਲਣ ਲਈ
ਇੱਕ ਮਹਾਨ ਗੁਰਸਿੱਖ ਦੇ ਇਸ ਤਰਾਂ ਸਾਥੋਂ ਵਿੱਛੜ ਗਿਆ। ਸੋਚ ਤੋਂ ਪਰੇ ਦੀ ਗੱਲ ਹੈ। ਇਸ ਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ।
ਵਾਹਿਗੁਰੂ ਦਾ
ਸੱਭ ਤੋਂ ਵੱਡੀ ਸਾਜਿਸ਼ ਸਿੱਖ ਪੰਥ ਨਾਲ ਹੋ ਰਿਹਾ।ਭਾਈ ਸਾਹਿਬ ਜੀ ਦੀ ਮੌਤ ਇਕੱਲੇ ਭਾਈ ਸਾਹਿਬ ਜੀ ਦੀ ਮੌਤ ਨਹੀਂ ਪੂਰੇ ਸਿੱਖ ਕੌਮ ਦੀ ਮੌਤ ਹੋ ਗਈ ।ਸਿੱਖ ਵੀਰੋ ਅੱਗੇ ਆਵੋ।ਆਪਣਾ ਪੂਰਾ ਪੰਜਾਬ ਖਤਮ ਕੀਤਾ ਜਾਵੇਗਾ ਸਿੱਖਾਂ ਨੂੰ ਐਦਾਂ ਹੀ ਖਤਮ ਕਰਕੇ।ਫਿਰ 9 ਤਰੀਖ ਵਾਂਗ ਮੋਮਬੱਤੀਆਂ ਹੱਥਾਂ ਚ ਲੈ ਕੇ ਹਿੰਦੂਵਾਦੀ ਬਣ ਨਾ ਜਾਣਾ ਕਿਤੇ।।ਪੰਜਾਬ ਨੂੰਬਚਾਈਏ ਸਿੱਖ ਕੌਮ ਨੂੰ ਬਚਾਈਏ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sikh kom nu das dena chuna va,
ajj sikh kom koi Hospital nahi hai, koi school nahi,
Layi jo Langer kwayi jo loka nu,
Apna kuj na banayo....😠
Sahi gl aw veer g......eh Sikh kom jina nu Langer khavaundi aw....ohi badnam krde aw te kha k haram krde ne ..........sikha nu
Sikh kaum nu langar di jagah apne honest doctor hospital kholne chaide ne
@@Pk-nv1qv ਜਿੰਨੇ ਮਾਰਿਆ ਉਹ ਵੀ ਸਿੱਖ ਈ ਸੀ ਹੁਣ ਥੋਨੂੰ ਕਿਹੜੀ ਵੱਖਰੀ ਵਰਾਇਟੀ ਦਾ ਸਿੱਖ ਚਾਹੀਦਾ
ਸਿੱਖਾਂ ਦੇ ਗਾਂਡ ਚ ਕਿਸੇ ਨੇ ਬਾਂਹ ਦਿੱਤੀ ਸੀ ਕੇ ਜਾ ਕੇ ਲੰਗਰ ਲਾਓ ਐਵੇ ਆਪਣੀ ਮਾਂ ਚਦਾਨ ਤੇ ਫੁਕਰੀ ਮਾਰਨ ਲਈ ਸਾਲੇ ਵੀਡੀਓ ਬਣਾ ਬਣਾ ਪੋਂਣ ਲਗ ਜਾਂਦੇ ਆ ਘਰ ਸਾਲੇ ਭਾਵੇ ਸਕੇ ਪਿਓ ਨੂੰ ਪਾਣੀ ਨਾ ਪਿਅਾਣ ਸਾਲੇ ਫੁਕਰੇ
@@Pk-nv1qv ਜੇ ਜਵਾਬ ਦੇਣਾ ਜਰੂਰੀ ਨੀ ਤਾਂ ਐਵੇ ਲੱਗੀ ਆ ਬਕਵਾਸ ਕਰਨ
ਆਪਣੇ ਪੰਜਾਬ ਤੇ ਤਾਂ ਮਾੜਾ ਟਾਇਮ ਈ ਚੱਲਦਾ ਰਹਿੰਦਾ
ਹਰ ਵੇਲੇ
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ...😥
ਵੀਰ ਜੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਅਾ। ਕੋਈ ਸਮਝਦਾ ਨਹੀ ਪਿਆ