Размер видео: 1280 X 720853 X 480640 X 360
Показать панель управления
Автовоспроизведение
Автоповтор
ਬੇਨਤੀ ਹੈ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਵਿਚਕਾਰ ਤਕਰਾਰ ਵਿਚ ਲੋਕਾਂ ਦੇ ਰੂਬਰੂ ਕਰੋ
ਜੀ ਇਹ ਬਾਦਲ ਦੇ..... ਦੀ ਇਨੀ ਔਕਾਤ ਹੈ ਨੀਗੀ ਕੀ ਭਾਈ ਰਣਜੀਤ ਸਿੰਘ ਨੂੰ ਇਹ ਇੱਥੇ ਸੱਦ ਕੇ ਇੰਟਰਵਿਊ ਕਰ ਲੈਣ ਇਹ ਬਾਦਲਾਂ ਦੇ ... ਨੇ ਇਹਨਾਂ ਨੇ ਉਹ ਸੱਦਣੇ ਹੁੰਦੇ ਆ ਇੱਥੇ ਜੋ ਬਾਦਲਾਂ ਦੀ ਬੋਲੀ ਬੋਲਦੇ ਨੇ
ਭਾਈ ਨਹੀ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਬੁਲਾਇਆ ਜਾਵੇ ਬਾਕੀ ਸਭ ਜਾਅਲੀ ਹਨ ਚਮਚੇ ਹਨ ਇਹ ਆਪ ਵਿਵਾਦਾ ਵਿਚ ਹਨ
ਸਾਰੇ ਜਥੇਦਾਰ ਆਪਣੀ ਜਾਇਦਾਦ ਜਨਤਕ ਕਰਨ ਤਾਂ ਜੋ ਲੋਕ ਸੁਆਲ ਨਾ ਕਰਨ , ਨਹੀਂ ਤਾਂ ਲੋਕ ਸੁਆਲ ਕਰਨਗੇ ਤੇ ਤੁਹਾਨੂੰ ਜੁਆਬ ਦੇਣਾ ਪਵੇਗਾ 🙏🙏
ਇਹ ਜਥੇਦਾਰ ਅਜੀਤ ਸਿੰਘ ਪਟਨੇ ਵਾਲਾ ਤੇ ਬਾਦਲ ਪਰਿਵਾਰ ਦਾ ਪੱਕਾ ਪਿੱਠੂ ਤੇ ਚਿਮਚਾ ਹੈ ਅਤੇ ਇਹ ਇੰਟਰਵਿਊ ਵੀ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਲਗ ਰਿਹਾ ਹੈ ਜਿਸ ਦੀ ਸਕ੍ਰਿਪਟ ਵੀ ਪਹਿਲਾਂ ਤੋਂ ਤਿਆਰ ਕੀਤੀ ਗਈ ਹੈ ਜਿਸ ਨੂੰ ਕੇਵਲ ਪੇਸ਼ ਕਰਕੇ ਦੋਹਰਾਇਆ ਜਾ ਰਿਹਾ ਹੈ--ਅਤੇ--ਜਿਸ ਪੀਟੀਸੀ ਚੈਨਲ ਤੇ ਡਿਬੇਟ ਹੋ ਰਹੀ ਹੈ ਉਹ ਵੀ ਸੁਖਬੀਰ ਬਾਦਲ ਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ--ਹੈਰਾਨੀ ਜਨਕ ਹੈ ਕਿ ਇਸ ਜਥੇਦਾਰ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆ ਰਹੀ ਹੈ।
ਬਾਦਲ ਨੂ ਫਖਰੇ ਕੌਮ ਦਿੱਤਾ ਕਿਸ ਨੇ ਸੀ ?ਓਸੇ ਜਥੇਦਾਰ ਨੇ ਜਿਸ ਨੂ ਆਪਦੀ ਰਹਾਇਸ਼ ਤੇ ਤਲਬ ਕਰਕੇ ਸਰਸੇ ਵਾਲੇ ਸਾਧ ਨੂ ਮਾਫੀ ਦਵਾਈ ਸੀ ਓਹ ਵੀ ਆਪਦੇ ਵੱਲੋ ਹੀ ਮਾਫੀ ਦੇ ਸਬਦ ਲਿਖੇ ਸੀ ,,ਇਹ ਜਥੇਦਾਰ ਨਹੀ ਚਮਚਾ ਆ
ਸ ਪ੍ਰਕਾਸ਼ ਸਿੰਘ ਬਾਦਲ ਅਮਰ ਰਹਿਣ...ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਇਹ ਨਵਾਂ ਸ਼ੋਸ਼ਾ
ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸਿਰ ਨਿਵਾ ਕੇ ਮਨਜੂਰ ਕਰੇਗਾ
ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬਾਦਲ ਸਾਬ ਦੇ ਫੈਸਲੇ ਵਿਚ ਵੀ ਦੇਰ ਨਹੀਂ ਕਰਨੀ ਚਾਹੀਦੀ , ਕਿਓਂਕਿ ਲੋਕਾਂ ਦੇ ਮਨਾ ਵਿਚ ਹੋਰ ਕੋਈ ਅਜਿਹਾ ਖਿਆਲ ਨਾ ਆਵੇ
ਬਾਦਲ ਪਰਿਵਾਰ ਨੂੰ ਬਾਹਰ ਕੱਢਿਆ ਜਾਏ। ਤਾਂ ਅਕਾਲੀ ਦਲ ਬਚ ਜਾਏਗਾ
ਜਥੇਦਾਰ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣੀ, ਬਲਾਤਕਾਰੀ ਨੂੰ ਬਿਨਾ ਮੰਗਿਆਂ ਮੁਆਫ਼ੀ ਦੇਣੀ, ਸਮੇਂ ਧ ਸੈਣੀ, ਅਜ਼ਹਾਰ ਆਲਮ ਨੂੰ ਲਗਾਕੇ ਨੌਜਵਾਨਾਂ ਦੀ ਕਤਲੋਗਾਰਤ ਕਰਵਾਉਣਾ ਕਿਹੜੀ ਕੌਮ ਦੀ ਸੇਵਾ ਹੈ?!! ਤੁਸੀਂ ਵੀ ਥੋੜੀ ਬਹੁਤੀ ਸ਼ਰਮ ਕਰੋ।
ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਕਿਸ ਕਰਕੇ ਜਨਾਬ
Akali dal❤❤❤❤
ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲਮਕਾਉਣਾ,ਸਿਆਸਤ ਤੋਂ ਪ੍ਰੇਰਿਤ
ਰਣਜੀਤ ਨੂੰ ਵੀ ਕੋਈ ਅਵਾਰਡ ਮਿਲਣਾ ਚਾਹੀਦਾ ਬੀਬੀਆ ਪਸਾਓਣ ਦਾ
I fully support Akali dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Sukbir singh badal right 🙏
Akal dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
BADAL JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਜਥੇਦਾਰ ਰਣਜੀਤ ਸਿੰਘ ਨੂੰ ਵਿਚਾਰ ਚਰਚਾ ਵਾ ਵਿਚ ਲਿਆਉ ਤਾਂ ਜੋ ਇਹਨਾਂ ਨੂੰ ਪਤਾ ਲੱਗ ਜਾਵੇ, ਤੁਸੀਂ ਵੀ ਕੁਝ ਸ਼ਰਮ ਕਰੋ
SUPPORT PUNJABI MOTHER PARTY AKALI DAL 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Seventy seventh like Jarnail Singh Khaihira Retired C H T Seechewaal ❤
Best spokesman of SAD
Bilkul sahi
ਇਹ ਚੱਬਲ ਤਾਂ ਭਾਈ ਰਾਜੋਆਣਾ ਦੇ ਪੈਰ ਵਰਗੇ ਭੀ ਨਹੀਂ
Nice Sahi
ਜੋ ਕੁਛ ਜੱਥੇਦਾਰ ਰਣਜੀਤ ਸਿਘ ਜੀ ਨੇ ਕਿਹਾ ਹੈ , ਸਹੀ ਕਿਹਾ ਹੈ । ਗਿਆਨੀ ਹਰਪਰੀਤ ਸਿੰਘ ਅਮਿਤ ਸ਼ਾਹ ਦਾ ਬੰਦਾ ਹੈ । ਉਹ ਅਕਾਲੀ ਦਲ ਨੂੰ ਖਤਮ ਕਰ ਰਿਹਾ ਹੈ। ਸੁਖਬੀਰ ਬਾਦਲ ਨੂੰ ਤਨਖਾਹ ਲਾਉਣ ਵਿਚ ਦੇਰ ਕਿਉ ?
Singh Sahib bhai Ranjit Singh ji Sach bol rehe ne. Good job ji waheguru ji.
Ranjeet singh bohot siania
Varigod vichar
Badal family is responsible for such situations.
Right,
VERY. GOOD. BADAL. SAAB. ZINDABAAD. AKHRI . SAH. AKALIDAL. DE. NAAL
Kya baat he jathedar ji salute
ਸਤਿ ਸਰੀ ਅਕਾਲ ਜੀ ਸਹੋਤਾ ਕੇਨੈਡਾ
ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ
ਇਹ ਨਵੀਂ ਚਲਾਕੀ ਹੈ, ਇਹ ਠੀਕ ਨਹੀਂ ਹੈ, ਵਾਹਿਗੁਰੂ ਜੀ ਸੁਮੱਤ ਬਖਸ਼ਣ,ਸਬਰ, ਸੰਤੋਖ ਬਖਸ਼ਣ,
Very good
ਹੁਣ ਤੂ ਤਾ ਬੋਲਿਆ ਕਿਉਕਿ ਬੁਰਕੀ ਹੁਣ ਪਈ ਹੋਣੀ ਬਾਦਲਾ ਤੋ
ਸੱਚ ਦੇ ਪਾਂਧੀ ਬੱਬਰ ਸ਼ੇਰ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ
ਗੋਬਰ
Good j
Vah ji ranjit singh
👍👍👍👍
A Controversial Jathedar himself who remained embroiled in serious Charges of Moral Turpitude.
ਹੁਣ ਇਹ ਤਖਤ ਨੂੰ ਚੈਲੰਜ ਕਰਨ ਲੱਗ ਗਏ
I totally aggree
Guru Bakshind h
ਅਕਾਲੀਦਲ ਦੇ ਰੂਪ ਚ ਇਕੱਠੇ ਪੰਥ ਨੂ ਕੰਮਜ਼ੋਰ ਕੀਤਾ ਕਿਸ ਨੇ ਸੀ ਇਹ ਵੀ ਚਰਚਾ ਕਰੋ , ਤੁਹਾਡੇ ਤੋ ਕੀ ਉਮੀਦ ਕਰ ਸਕਦਾ ਕੋਈ ਕਿ ਤੁਸੀ ਬਾਦਲ ਦੇ ਪੱਖ ਤੋ ਹਟ ਕੇ ਵੀ ਕੋਈ ਵਿਚਾਰ ਕਦੇ ਬੋਲ ਸਕਦੇ ਓ
ਸੁਖਬੀਰ ਬਾਦਲ ਦੀ ਚਮੜੀ ਬਚਾਉਣ ਲਈ ਸਪਾਂਸਰਡ ਪ੍ਰੋਗਰਾਮ.. ਪੱਤਰਕਾਰ ਸਾਹਿਬ ਇੱਥੇ ਸਵਾਲ ਸੁਖਬੀਰ ਬਾਦਲ ਨੂੰ ਕਦੋਂ ਤਨਖਾਹ ਲੱਗੇਗੀ ਦਾ ਨਹੀਂ, ਸਗੋਂ ਬਾਦਲ ਖਾਨਦਾਨ ਨੇ ਪੰਥ, ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਲਜਣ ਚ ਫਸਾਇਆ, ਉਸਦਾ ਹੈ?
ਕਿਸ ਕਰਕੇ ਜਨਾਬ
ਸੁਖਬੀਰ ਦੀ ਇਹ ਚਲਾਕੀ ਵੀ ਫੇਲ ਹੋ ਗਈ ।
ਜਥੇਦਾਰ ਸਾਬ ਜੀ ਪਹਿਲੇ ਤੁਸੀ ਸੁੱਤੇ ਸੀ ਅੱਜ ਬੋਲਣ ਆ ਗਏ ਹੋ।
Asin badal sab di chardi kala lai ardas karde rahange
ਇਹ ਕਿਥੋਂ ਲੱਭ ਲਿਆਂਦਾ ਇਹ ਮਸੰਦ
Jathedar Gohar is spokes person of BAdal family. Shortly he will replace Giani Harpreet singh for favorable statements.
It’s not Panth in problem, It’s Badal family in troubled ne major reason of all Bad situations going on
Dr samra nu v le ke awo bhai Ranjit singh nu v le ke awo
Everyone is welcome who speaks against Giani Harpreet Singh and other Singh sahiban
ਸੈਕਸੀ ਡੰਗਰ ਕਿਉਂ ਬਿਠਾ ਲਿਆ ਜੀ ?
ਹਰਪ੍ਰੀਤ ਜੀ ਦੀ ਦਿੱਲੀ ਨਾਲ ਸਾਂਝ ਹੈ
Sukhbir jandabad
Ranjit Singh giani ji nu salute a sahi awaz uthan lai
ਪਤਾ ਨਹੀ ਕਿਹੜਾ ਲਾਲਚ ਲੱਗਦਾ
ਹਰਪ੍ਰੀਤ ਜੀ ਇਹ ਬਿੱਜੂ ਕਿਥੋਂ ਲਿਆਂਦਾ
This Jathedar not good. He should be shame on himself to make fool of people and for his poor judgement. Sukhbir Badal must go out due to his bad acts , failed to keep his loyalty with panth
How do you dare to talk about matters did you realize what you did wrong?
😅
Jathadar bakwas karda
RYGHT. DEBEAT
ਬੇਨਤੀ ਹੈ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਵਿਚਕਾਰ ਤਕਰਾਰ ਵਿਚ ਲੋਕਾਂ ਦੇ ਰੂਬਰੂ ਕਰੋ
ਜੀ ਇਹ ਬਾਦਲ ਦੇ..... ਦੀ ਇਨੀ ਔਕਾਤ ਹੈ ਨੀਗੀ ਕੀ ਭਾਈ ਰਣਜੀਤ ਸਿੰਘ ਨੂੰ ਇਹ ਇੱਥੇ ਸੱਦ ਕੇ ਇੰਟਰਵਿਊ ਕਰ ਲੈਣ ਇਹ ਬਾਦਲਾਂ ਦੇ ... ਨੇ ਇਹਨਾਂ ਨੇ ਉਹ ਸੱਦਣੇ ਹੁੰਦੇ ਆ ਇੱਥੇ ਜੋ ਬਾਦਲਾਂ ਦੀ ਬੋਲੀ ਬੋਲਦੇ ਨੇ
ਭਾਈ ਨਹੀ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਬੁਲਾਇਆ ਜਾਵੇ ਬਾਕੀ ਸਭ ਜਾਅਲੀ ਹਨ ਚਮਚੇ ਹਨ ਇਹ ਆਪ ਵਿਵਾਦਾ ਵਿਚ ਹਨ
ਸਾਰੇ ਜਥੇਦਾਰ ਆਪਣੀ ਜਾਇਦਾਦ ਜਨਤਕ ਕਰਨ ਤਾਂ ਜੋ ਲੋਕ ਸੁਆਲ ਨਾ ਕਰਨ , ਨਹੀਂ ਤਾਂ ਲੋਕ ਸੁਆਲ ਕਰਨਗੇ ਤੇ ਤੁਹਾਨੂੰ ਜੁਆਬ ਦੇਣਾ ਪਵੇਗਾ 🙏🙏
ਇਹ ਜਥੇਦਾਰ ਅਜੀਤ ਸਿੰਘ ਪਟਨੇ ਵਾਲਾ ਤੇ ਬਾਦਲ ਪਰਿਵਾਰ ਦਾ ਪੱਕਾ ਪਿੱਠੂ ਤੇ ਚਿਮਚਾ ਹੈ ਅਤੇ ਇਹ ਇੰਟਰਵਿਊ ਵੀ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਲਗ ਰਿਹਾ ਹੈ ਜਿਸ ਦੀ ਸਕ੍ਰਿਪਟ ਵੀ ਪਹਿਲਾਂ ਤੋਂ ਤਿਆਰ ਕੀਤੀ ਗਈ ਹੈ ਜਿਸ ਨੂੰ ਕੇਵਲ ਪੇਸ਼ ਕਰਕੇ ਦੋਹਰਾਇਆ ਜਾ ਰਿਹਾ ਹੈ--ਅਤੇ--ਜਿਸ ਪੀਟੀਸੀ ਚੈਨਲ ਤੇ ਡਿਬੇਟ ਹੋ ਰਹੀ ਹੈ ਉਹ ਵੀ ਸੁਖਬੀਰ ਬਾਦਲ ਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ--ਹੈਰਾਨੀ ਜਨਕ ਹੈ ਕਿ ਇਸ ਜਥੇਦਾਰ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆ ਰਹੀ ਹੈ।
ਬਾਦਲ ਨੂ ਫਖਰੇ ਕੌਮ ਦਿੱਤਾ ਕਿਸ ਨੇ ਸੀ ?
ਓਸੇ ਜਥੇਦਾਰ ਨੇ ਜਿਸ ਨੂ ਆਪਦੀ ਰਹਾਇਸ਼ ਤੇ ਤਲਬ ਕਰਕੇ ਸਰਸੇ ਵਾਲੇ ਸਾਧ ਨੂ ਮਾਫੀ ਦਵਾਈ ਸੀ ਓਹ ਵੀ ਆਪਦੇ ਵੱਲੋ ਹੀ ਮਾਫੀ ਦੇ ਸਬਦ ਲਿਖੇ ਸੀ ,,ਇਹ ਜਥੇਦਾਰ ਨਹੀ ਚਮਚਾ ਆ
ਸ ਪ੍ਰਕਾਸ਼ ਸਿੰਘ ਬਾਦਲ ਅਮਰ ਰਹਿਣ...ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਇਹ ਨਵਾਂ ਸ਼ੋਸ਼ਾ
ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸਿਰ ਨਿਵਾ ਕੇ ਮਨਜੂਰ ਕਰੇਗਾ
ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬਾਦਲ ਸਾਬ ਦੇ ਫੈਸਲੇ ਵਿਚ ਵੀ ਦੇਰ ਨਹੀਂ ਕਰਨੀ ਚਾਹੀਦੀ , ਕਿਓਂਕਿ ਲੋਕਾਂ ਦੇ ਮਨਾ ਵਿਚ ਹੋਰ ਕੋਈ ਅਜਿਹਾ ਖਿਆਲ ਨਾ ਆਵੇ
ਬਾਦਲ ਪਰਿਵਾਰ ਨੂੰ ਬਾਹਰ ਕੱਢਿਆ ਜਾਏ। ਤਾਂ ਅਕਾਲੀ ਦਲ ਬਚ ਜਾਏਗਾ
ਜਥੇਦਾਰ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣੀ, ਬਲਾਤਕਾਰੀ ਨੂੰ ਬਿਨਾ ਮੰਗਿਆਂ ਮੁਆਫ਼ੀ ਦੇਣੀ, ਸਮੇਂ ਧ ਸੈਣੀ, ਅਜ਼ਹਾਰ ਆਲਮ ਨੂੰ ਲਗਾਕੇ ਨੌਜਵਾਨਾਂ ਦੀ ਕਤਲੋਗਾਰਤ ਕਰਵਾਉਣਾ ਕਿਹੜੀ ਕੌਮ ਦੀ ਸੇਵਾ ਹੈ?!! ਤੁਸੀਂ ਵੀ ਥੋੜੀ ਬਹੁਤੀ ਸ਼ਰਮ ਕਰੋ।
ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਕਿਸ ਕਰਕੇ ਜਨਾਬ
Akali dal❤❤❤❤
ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲਮਕਾਉਣਾ,ਸਿਆਸਤ ਤੋਂ ਪ੍ਰੇਰਿਤ
ਰਣਜੀਤ ਨੂੰ ਵੀ ਕੋਈ ਅਵਾਰਡ ਮਿਲਣਾ ਚਾਹੀਦਾ ਬੀਬੀਆ ਪਸਾਓਣ ਦਾ
I fully support Akali dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Sukbir singh badal right 🙏
Akal dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
BADAL JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਜਥੇਦਾਰ ਰਣਜੀਤ ਸਿੰਘ ਨੂੰ ਵਿਚਾਰ ਚਰਚਾ ਵਾ ਵਿਚ ਲਿਆਉ ਤਾਂ ਜੋ ਇਹਨਾਂ ਨੂੰ ਪਤਾ ਲੱਗ ਜਾਵੇ, ਤੁਸੀਂ ਵੀ ਕੁਝ ਸ਼ਰਮ ਕਰੋ
SUPPORT PUNJABI MOTHER PARTY AKALI DAL 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Seventy seventh like Jarnail Singh Khaihira Retired C H T Seechewaal ❤
Best spokesman of SAD
Bilkul sahi
ਇਹ ਚੱਬਲ ਤਾਂ ਭਾਈ ਰਾਜੋਆਣਾ ਦੇ ਪੈਰ ਵਰਗੇ ਭੀ ਨਹੀਂ
Nice Sahi
ਜੋ ਕੁਛ ਜੱਥੇਦਾਰ ਰਣਜੀਤ ਸਿਘ ਜੀ ਨੇ ਕਿਹਾ ਹੈ , ਸਹੀ ਕਿਹਾ ਹੈ । ਗਿਆਨੀ ਹਰਪਰੀਤ ਸਿੰਘ ਅਮਿਤ ਸ਼ਾਹ ਦਾ ਬੰਦਾ ਹੈ । ਉਹ ਅਕਾਲੀ ਦਲ ਨੂੰ ਖਤਮ ਕਰ ਰਿਹਾ ਹੈ। ਸੁਖਬੀਰ ਬਾਦਲ ਨੂੰ ਤਨਖਾਹ ਲਾਉਣ ਵਿਚ ਦੇਰ ਕਿਉ ?
Singh Sahib bhai Ranjit Singh ji Sach bol rehe ne. Good job ji waheguru ji.
Ranjeet singh bohot siania
Varigod vichar
Badal family is responsible for such situations.
Right,
VERY. GOOD. BADAL. SAAB. ZINDABAAD. AKHRI . SAH. AKALIDAL. DE. NAAL
Kya baat he jathedar ji salute
ਸਤਿ ਸਰੀ ਅਕਾਲ ਜੀ ਸਹੋਤਾ ਕੇਨੈਡਾ
ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ
ਇਹ ਨਵੀਂ ਚਲਾਕੀ ਹੈ, ਇਹ ਠੀਕ ਨਹੀਂ ਹੈ, ਵਾਹਿਗੁਰੂ ਜੀ ਸੁਮੱਤ ਬਖਸ਼ਣ,ਸਬਰ, ਸੰਤੋਖ ਬਖਸ਼ਣ,
Very good
ਹੁਣ ਤੂ ਤਾ ਬੋਲਿਆ ਕਿਉਕਿ ਬੁਰਕੀ ਹੁਣ ਪਈ ਹੋਣੀ ਬਾਦਲਾ ਤੋ
ਸੱਚ ਦੇ ਪਾਂਧੀ ਬੱਬਰ ਸ਼ੇਰ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ
ਗੋਬਰ
Good j
Vah ji ranjit singh
👍👍👍👍
A Controversial Jathedar himself who remained embroiled in serious Charges of Moral Turpitude.
ਹੁਣ ਇਹ ਤਖਤ ਨੂੰ ਚੈਲੰਜ ਕਰਨ ਲੱਗ ਗਏ
I totally aggree
Guru Bakshind h
ਅਕਾਲੀਦਲ ਦੇ ਰੂਪ ਚ ਇਕੱਠੇ ਪੰਥ ਨੂ ਕੰਮਜ਼ੋਰ ਕੀਤਾ ਕਿਸ ਨੇ ਸੀ ਇਹ ਵੀ ਚਰਚਾ ਕਰੋ , ਤੁਹਾਡੇ ਤੋ ਕੀ ਉਮੀਦ ਕਰ ਸਕਦਾ ਕੋਈ ਕਿ ਤੁਸੀ ਬਾਦਲ ਦੇ ਪੱਖ ਤੋ ਹਟ ਕੇ ਵੀ ਕੋਈ ਵਿਚਾਰ ਕਦੇ ਬੋਲ ਸਕਦੇ ਓ
ਸੁਖਬੀਰ ਬਾਦਲ ਦੀ ਚਮੜੀ ਬਚਾਉਣ ਲਈ ਸਪਾਂਸਰਡ ਪ੍ਰੋਗਰਾਮ
.. ਪੱਤਰਕਾਰ ਸਾਹਿਬ ਇੱਥੇ ਸਵਾਲ ਸੁਖਬੀਰ ਬਾਦਲ ਨੂੰ ਕਦੋਂ ਤਨਖਾਹ ਲੱਗੇਗੀ ਦਾ ਨਹੀਂ, ਸਗੋਂ ਬਾਦਲ ਖਾਨਦਾਨ ਨੇ ਪੰਥ, ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਲਜਣ ਚ ਫਸਾਇਆ, ਉਸਦਾ ਹੈ?
ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਕਿਸ ਕਰਕੇ ਜਨਾਬ
ਸੁਖਬੀਰ ਦੀ ਇਹ ਚਲਾਕੀ ਵੀ ਫੇਲ ਹੋ ਗਈ ।
ਜਥੇਦਾਰ ਸਾਬ ਜੀ ਪਹਿਲੇ ਤੁਸੀ ਸੁੱਤੇ ਸੀ ਅੱਜ ਬੋਲਣ ਆ ਗਏ ਹੋ।
Asin badal sab di chardi kala lai ardas karde rahange
ਇਹ ਕਿਥੋਂ ਲੱਭ ਲਿਆਂਦਾ ਇਹ ਮਸੰਦ
Jathedar Gohar is spokes person of BAdal family. Shortly he will replace Giani Harpreet singh for favorable statements.
It’s not Panth in problem, It’s Badal family in troubled ne major reason of all Bad situations going on
Dr samra nu v le ke awo bhai Ranjit singh nu v le ke awo
Everyone is welcome who speaks against Giani Harpreet
Singh and other Singh sahiban
ਸੈਕਸੀ ਡੰਗਰ ਕਿਉਂ ਬਿਠਾ ਲਿਆ ਜੀ ?
ਹਰਪ੍ਰੀਤ ਜੀ ਦੀ ਦਿੱਲੀ ਨਾਲ ਸਾਂਝ ਹੈ
Sukhbir jandabad
ਕਿਸ ਕਰਕੇ ਜਨਾਬ
Ranjit Singh giani ji nu salute a sahi awaz uthan lai
ਕਿਸ ਕਰਕੇ ਜਨਾਬ
ਪਤਾ ਨਹੀ ਕਿਹੜਾ ਲਾਲਚ ਲੱਗਦਾ
ਹਰਪ੍ਰੀਤ ਜੀ ਇਹ ਬਿੱਜੂ ਕਿਥੋਂ ਲਿਆਂਦਾ
This Jathedar not good. He should be shame on himself to make fool of people and for his poor judgement.
Sukhbir Badal must go out due to his bad acts , failed to keep his loyalty with panth