rooh teri te but mahi da by jiwan mann

Поделиться
HTML-код
  • Опубликовано: 31 дек 2024

Комментарии • 417

  • @hawinderkumar2935
    @hawinderkumar2935 Год назад +32

    college time bus ch bhut var sunde c song. driver v repeat te rakhda c eh song

  • @Malkeet-gd3dk
    @Malkeet-gd3dk 5 месяцев назад +21

    ਅੱਜ ਮੇਰੀ ਉਮਰ 54 ਸਾਲ ਹੋ ਅੱਜ ਮੇਰੀ ਆ ਗਈ ਹੈ ਪਰ ਮੇਰੀ ਜਵਾਨੀ ਯਾਦ ਆ ਗਈ ਹੈ

  • @MalwaBelt007
    @MalwaBelt007 6 месяцев назад +36

    Jivan mann ਬਾਈ ਇਹ ਗਾਣਾ ਕਿਹੜੀ ਕੈਸਟ ਚ ਆਇਆ ਸੀ,,,,, ਜੇ ਕਿਸੇ ਨੂੰ ਪਤਾ ਜਰੂਰ ਦੱਸਿਉ 😢 ,,,,, ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਇਹ ਗਾਣੇ ਨਾਲ😭😭😭😭 ,,, miss you those days,,,, ਲੰਘ ਗਿਆ ਉਹ ਸਮਾਂ ਜੋ ਕਦੇ ਵੀਨੀ ਮੁੜ ਨਾ ਬਸ ਇਹ ਗਾਣਿਆਂ ਨਾਲ ਉਸ ਸਮੇਂ ਨੂੰ ਮਹਿਸੂਸ ਕਰ ਸਕਦੇ ਆ ਹੋਰ ਕੁਝ ਨੀ,,,, ਬਹੁਤ ਯਾਦ ਆਉਂਦਾ ਉਹ ਸਿੱਖਰ ਦੁਪਿਹਰ ਦਾ ਵੇਲਾ ਜਦੋਂ ਇਹ ਗਾਣੇ ਡੈਕ ਤੇ ਚਲਦੇ ਹੁੰਦੇ ਸੀ ਸਾਰੇ ਜਾਣੇ ਮੰਜੇ ਤੇ ਬੈਠੇ ਹੁੰਦੇ ਸੀ😭,,,,, ਸਵੇਰੇ ਧਾਰਮਿਕ ਸੁਣ ਲੈਂਦੇ ਸੀ,,, ਦੁਪਿਹਰ ਨੂੰ ਤਾ ਪੱਕਾ ਹੀ ਸੈਡ ਸੋਂਗ ਚਲਦੇ ਹੁੰਦੇ ਸੀ,,,, ਬਹੁਤ ਯਾਦ ਆਉਂਦੀ ਯਰ ਟੈਮ ਦੀ

    • @amanbharti3756
      @amanbharti3756 6 месяцев назад +3

      Shi keha veere....ehna gaaniyan nal zindgi da bht sohna time bitaya hai....jdo v sunda ohh sariya yaadan taziya ho jandiya.... Bht bht pyar uss smey nu...

    • @jmannproduction458
      @jmannproduction458  4 месяца назад +1

      @@MalwaBelt007 cd.. name.. village boys.. c brother

    • @rinkukhera9128
      @rinkukhera9128 3 месяца назад +1

      ਬਹੁਤ ਵਧੀਆ ਲਿਖਿਆ ਗਿਆ ਤੇ ਗਾਇਆ 22 ਨੇ love this song

  • @SunilKumar-t3p6r
    @SunilKumar-t3p6r 5 месяцев назад +95

    ਵੀਰੇ ਮੈਂ ਸਾਰੀ ਰਾਤ ਰੋ ਕੇ ਗੱਡੀ ਇਹ ਗਾਣਾ ਸੁਣਿਆ ਚਲ ਉਹ ਧੋਖਾ ਦੇ ਗਈ ਪਰ ਵੀਰੇ ਉਹ ਉਹਦੇ ਨਸੀਬ ਸੀ ਪਰ ਮਾਲਕ ਮੂਹਰੇ ਹੀ ਅਰਦਾਸ ਕਰਦੇ ਆਂ ਕਿ ਸਦਾ ਖੁਸ਼ ਰਵੇ ਉਹ

    • @rajansingh4767
      @rajansingh4767 4 месяца назад +16

      Bhaji mere naal v ehi hoya siga. Can't explain.😢

    • @jassisingh854
      @jassisingh854 4 месяца назад +6

      E̊h̊i̊ p̊ẙåår̊ h̊ůd̊å v̊e̊e̊r̊ t̊ůs̊i̊ åj̊j̊ v̊i̊ o̊s̊ l̊ẙ e̊d̊å b̊o̊l̊d̊e̊ p̊ẙåår̊ n̊ål̊❤

    • @hemhemraj556
      @hemhemraj556 4 месяца назад +3

      Nyc song

    • @rajansingh4767
      @rajansingh4767 2 месяца назад +3

      Koi na veere. Sab naal eh hi hoya siga sayad 😢

    • @noordeepkumar1370
      @noordeepkumar1370 2 месяца назад +2

      Bai tusi sacha piyar kita oh samaj nahi saki par ajj v thud dil os lai kina piyar vakay tusi bhot vadiya insaan ho

  • @ravindersalaria6828
    @ravindersalaria6828 3 месяца назад +24

    ਮੇਰਾ ਪੱਕਾ ਹਾਣੀ ਸਕੂਲ ਵਿੱਚ ਹਰ ਸ਼ਨੀਵਾਰ ਇਹ ਗਾਣਾ ਗਾਉਂਦਾ ਸੀ। ਬਹੁਤ ਵਧੀਆ ਸਮਾਂ ਸੀ।

  • @prabhsingh6721
    @prabhsingh6721 5 месяцев назад +40

    👉💕 2024 ਜੁਲਾਈ ਮਹੀਨੇ ਦੀ 12 ਤਰੀਕ ਨੂੰ ਕੌਣ ਕੌਣ ਵੀਰ ਇਹ ਗੀਤ ਸੁਣ ਰਿਹਾ ਹੈ ਇਹ ਗੀਤ ਸੁਣ ਕੇ ਸਕੂਨ ਜਿਹਾ ਮਿਲਦਾ ਹੈ 💕👈

    • @amanbharti3756
      @amanbharti3756 3 месяца назад +2

      @@prabhsingh6721
      Aapa haige aa uss model de....jdo de aa song ne....bht hi jada yaadan judiya ne es time de songs de naal....

    • @ShivalikaChoudhary-n4e
      @ShivalikaChoudhary-n4e 16 дней назад

      @@prabhsingh6721 punjabi ni ati muje🙏

    • @R_Roshan
      @R_Roshan 8 дней назад

      24 ਦਿਸੰਬਰ 2024

  • @SK_Media
    @SK_Media 3 месяца назад +14

    ਰੋਣਾ ਆਉਂਦਾ ਪੁਰਾਣੇ ਦਿਨ ਯਾਦ ਕਰ ਕਰ ਕੇ 😢😢

  • @mangalrajapb02wale69
    @mangalrajapb02wale69 3 месяца назад +12

    ਰੱਬਾ ਉ ਦਿਨ ਵਾਪਸ ਆਜੇ 2002 ਜਦ ਮੈਂ ਗਾਣਾ ਸੁਣਿਆ ਸੀ ਸਕੂਲ ਟਾਈਮ ਵਿਚ ਅੱਜ ਓ ਦਿਨ ਬਹੁਤ ਯਾਦ ਔਂਦੇ ਨੇਂ 😢😢ਅੱਜ 2024 ਹੋ ਗਿਆ ਪਰ ਅੱਜ ਵੀ ਜੇ ਮੈਂ ਆ ਗਾਣਾ ਸੁਣਦਾ ਤੇ ਪੁਰਾਣੀ ਯਾਦ ਆ ਜਾਂਦੀ 😢😢😢

  • @AvtarsinghRomey-qr5ck
    @AvtarsinghRomey-qr5ck 3 месяца назад +6

    14,09-24 ਨੂੰ ਸੁਣ ਰਿਹਾ ਹਾਂ ਮੇਰੀ ਪੁਰਾਣੀ ਯਾਦਾ ਜੁੜੀਆਂ ਇਸ ਗਾਣੇ ਨਾਲ ਫਿਰ ਉਹ ਸਮਾਂ ਯਾਦ ਆ ਗਿਆ

  • @jotharjot833
    @jotharjot833 Год назад +72

    2008 ch donkey la ke America aa gya c mai 15 saal baad pind aaya.jdo pehle pyar nu kal vekhya te bda Dil roya ohda v viah ho gya gal koi ni kiti bt akha Dona Diya gillia ho gyia.es tym eh gaana sunn reha c te yad kr reha c oh din.17 saal da c jdo bahr aaya ajj 32 saal ho gyi age.mann ch eh onda bi Paisa bht kma lya bt na pehla pyar milya te na oh tym vapis ona sari jawani eh mulak kha gya.

  • @RajatSharma-yl5nu
    @RajatSharma-yl5nu 7 месяцев назад +6

    Kafi time pehla di gal hai..mai Ludhiana ton sangrur jaa reha c..by Bus..
    Ohdo eh gaana ghato ghat 4 waar repeat 🔁 hoya c..

  • @jyotigurufamily1337
    @jyotigurufamily1337 8 месяцев назад +40

    Kon kon is geet nu 28 April 2024 nu sunda Paya hai

  • @ravinderkumar5771
    @ravinderkumar5771 9 месяцев назад +3

    वो भी क्या जमाना था जब हकीकत को गाने के शब्दो में पिरोया जाता था और आज के गानों में वो बात नही रही
    यह गाने ऐसे है कि कोई भी इंसान कभी भी सुने उसकी रूह से आवाज निकल जायेगी अपने पुराने दिनों को याद करके

  • @bachittarbachittarsingh-wb1jv
    @bachittarbachittarsingh-wb1jv 9 месяцев назад +68

    ਜਦੋਂ ਸਾਡੇ ਮਾਸਟਰ ਨੇ ਘਰੋਂ ਲੜਕੇ ਆਉਂਣਾ ਤਾਂ ਉਸਨੇ ਸਾਰੇ ਸਕੂਲ ਦੇ ਨਿਆਣਿਆਂ ਨੂੰ ਇਕੱਠਾ ਕਰਕੇ ਗਾਣੇ ਸੁਣਨੇ ਇਹ ਗਾਣਾ ਗਾਉਂਦਾ ਹੁੰਦਾ ਸੀ

  • @DeepakBrar-b5i
    @DeepakBrar-b5i 10 месяцев назад +77

    2024 vich kon kon sunda bhai

    • @sukhwantsingh1843
      @sukhwantsingh1843 10 месяцев назад +2

      sukhwant Dadhi wala br F song

    • @Mandeepqatar
      @Mandeepqatar 7 месяцев назад +2

      Sun rahe yr ajj v. Bhut kuch yaad aunda eh song sunke

    • @Mandeepqatar
      @Mandeepqatar 7 месяцев назад +2

      Sun rahe yr ajj v. Bhut kuch yaad aunda eh song sunke

    • @IKY_SUKUNA
      @IKY_SUKUNA 7 месяцев назад +2

      Me

    • @GoraSingh-d3j
      @GoraSingh-d3j 6 месяцев назад +1

      M v

  • @SandipKumar-ek1iu
    @SandipKumar-ek1iu 9 месяцев назад +7

    ਬਹੁਤ ਵਧੀਆ ਗੀਤ ਗਾਇਆ ਰੁਪੋਵਾਲੀਏ ਨੇ

    • @jasvirsingh9205
      @jasvirsingh9205 3 месяца назад +1

      ਬਾਈ ਜੀ ਇਸ ਕਲਾਕਾਰ ਦਾ ਨਾਮ ਜੀਵਨ ਮਾਨ ਏ

  • @SidhuMoosewala-o9x
    @SidhuMoosewala-o9x 8 месяцев назад +12

    ਕਈ ਸਾਲ ਬਾਦ ਸੁਣਿਆ , 11 ਅਪ੍ਰੈਲ 2024 , ਵਧੀਆ ਗੀਤ ਆ

  • @shahamritsar3892
    @shahamritsar3892 4 месяца назад +2

    ਮੇਰੇ ਨਾਲ ਕੁਝ ਕੁ ਦਿਨਾਂ ਚ ਹੋਣ ਵਾਲਾ ਏ ਸਭ ਕੁਝ।। ਬਸ ਐਵੇ ਲਗਦਾ ਜਿਵੇ ਰੂਹ ਸੱਚੀ ਨਿਕਲ ਗਈ ਮੇਰੀ ਹੁਣ ਮੈ ਲਾਸ ਆ।। ਪਰ ਮੈ ਉਸ ਨੂੰ ਫਿੱਟੇ ਮੂੰਹ ਤੱਕ ਨਹੀ ਕਿਹਾ।। ਮੈ ਭੱਜ ਕੇ ਵਿਆਹ ਦੇ ਖਿਲਾਫ਼ ਆ।। ਤੇ ਘਰ ਵਾਲੇ ਮੰਨਦੇ ਨਹੀ ਓਸਦੇ।।

  • @DavinderSingh-kk5lc
    @DavinderSingh-kk5lc 10 месяцев назад +11

    Bahot he vdiaa song.jdo eh song aya c odo parde hunde c.bahot feeling hai is song vich

  • @mangalrajapb02wale69
    @mangalrajapb02wale69 8 месяцев назад +7

    Superhit song aaj ve bete din yaad aaa jande jad school🎒📚 time sunde si reej naal hon ve kon kon dil ton sunde like 2024 wale like karo🎉❤❤

  • @gaganjandoke2687
    @gaganjandoke2687 7 месяцев назад +32

    2024ਕੌਣ ਕੌਣ ਦਿਆ

  • @ParminderKaur-hv9rh
    @ParminderKaur-hv9rh 6 месяцев назад +8

    Thanks God ma jis nu pyar keta us nal he marriage ho gyi nahi ta eh song sun be ni hona se ma be us de 6 years wait keti rab ni mere sun leyi Thank you god❤❤❤❤❤❤❤❤❤❤

  • @47record90
    @47record90 9 месяцев назад +56

    06_04_2024 ਸੁਣ ਰਹੇ ਆਂ ਪੁਰਾਣੀ ਯਾਦ ਤਾਜ਼ਾ ਹੋ ਗਈ

  • @kuldeeprajsarmal6023
    @kuldeeprajsarmal6023 Год назад +18

    2023 me bhi wohi feeling wohi ruh te sargande❤❤❤ yeh hote hai gaane

  • @ashunindaaniya4362
    @ashunindaaniya4362 Год назад +12

    Jitna baar is song ko sunta hu mann nhi bharta ...😞😞😞😞😞😢😢😢😢

  • @gurfatehsinghchannel1371
    @gurfatehsinghchannel1371 5 месяцев назад +1

    Kina sona time c te kine vadia song hunde c os time sacha pyar hunda c

  • @peekuparjapat5320
    @peekuparjapat5320 Год назад +46

    Ajj 24-01-2024 nu v eh song sun reha ha.. hor kon kon Sunda pya nave saal te..

  • @AshuMattu-mh6dc
    @AshuMattu-mh6dc 6 месяцев назад +2

    Kithe chale gae o din purane jithe tak menu chte he 2000 vich gana ayia c 1. 7. 24 3.53am

  • @dixitbishnoi5790
    @dixitbishnoi5790 8 месяцев назад +2

    Kina shona likheye aa ki bapu di pagdi da jane rakna menu khyal peya❤ ee hunde aa geet

  • @RahulKumar-m9m4o
    @RahulKumar-m9m4o 11 месяцев назад +3

    Bohot bohot lambi umar kare rab tuhdai bahi g bot son likha tuc❤❤❤

  • @SunilKumar-t3p6r
    @SunilKumar-t3p6r Год назад +31

    ਬਾਈ ਰੋਣਾ ਆ ਗਿਆ ਗੀਤ ਸੁਣ ਕੇ

  • @deepsakatar920
    @deepsakatar920 3 месяца назад +2

    Bhut ਆਨੰਦ aya aeh geet sunn ke ..❤❤❤❤

  • @mohdshakeel6694
    @mohdshakeel6694 6 месяцев назад +5

    Kha gye wo din uff ..cd m sunte the bar bar AR sb memoeris ydd ATI hn sunke❤

  • @internationalgamer4568
    @internationalgamer4568 3 месяца назад +2

    ਬਹੁਤ ਵਧੀਆ ਗਾਣਾ ਬਾਈ ਓਰ ਲਿਖੋ

  • @JaswinderSingh-eb5vc
    @JaswinderSingh-eb5vc 9 месяцев назад +2

    ਅੱਜ ਫੇਰ ਓਹੀ ਦਿਨ ਯਾਦ ਆ ਗਏ ।❤

  • @RajwinderSingh-kx4lg
    @RajwinderSingh-kx4lg 7 месяцев назад +5

    Bai 90 ala ajj vi song sunda

  • @GursewakMallan
    @GursewakMallan Год назад +12

    Oh din fer kade vi nahi aune ❤❤

  • @mkumae3002
    @mkumae3002 10 месяцев назад +34

    ਨਾ ਰਹੀ ਉਹ ਦੁਨੀਆਂ ਨਾ ਉਹ ਕਲਾਕਾਰ ਪੈਸੇ ਪਿੱਛੇ ਪੈ ਗਈ ਦੁਨੀਆ ਭੂਲ ਗਈ ਰਿਸਤੇ ਨਾਤੇ ਭੁੱਲ ਗਈ ਉਹ ਪਿਆਰ

    • @sardarilal8581
      @sardarilal8581 8 месяцев назад

      😅=\|=|😅\😅😅|😅|+😅😅😅😅😅😅😅

    • @Punjabitadka273
      @Punjabitadka273 7 месяцев назад +1

      ਸਹੀ ਗੱਲ ਸਭ ਕੁਝ ਖਤਮ ਹੋ ਗਿਆ

    • @SUNILKUMAR-yf7iz
      @SUNILKUMAR-yf7iz 2 месяца назад +1

      😊❤

  • @AMITKUMAR-lk4jt
    @AMITKUMAR-lk4jt 19 дней назад +1

    ऐसे सॉन्ग दुबारा कभी नहीं बन सकते सलाम गाने वाले नू लिखने वाले नू

  • @JaspalSingh-jh7dj
    @JaspalSingh-jh7dj Месяц назад

    2007 da time yad aw gya ❤❤❤yr thanku jeevan maan bai

  • @AMITKUMAR-lk4jt
    @AMITKUMAR-lk4jt 9 месяцев назад +1

    App jese sangeetkar purane kbi nhi mil skte love ❤

  • @AmanDeep-py3hc
    @AmanDeep-py3hc 20 дней назад +1

    ਇਕ like ਜੀਵਨ ਮਾਨ ਜੀ ਲਈ..

  • @jassikalyan6682
    @jassikalyan6682 3 месяца назад +1

    ਬਹੁਤ ਸੁਣਿਆ ਗਾਣਾ ❤❤

  • @blackiyablackiya1747
    @blackiyablackiya1747 Год назад +8

    Aaj kal eho j song ni labde old is gold

  • @YOUTUBEINDIA01
    @YOUTUBEINDIA01 Год назад +176

    ਅਜ ਵੀ ਏਹ ਗਾਣਾ ਸੁਣ ਕੇ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ ਉਹੀ ਫੀਲੀਗਸ ਉਠਦੀ ਹੈ

  • @BibletoShiksha613
    @BibletoShiksha613 7 месяцев назад +1

    Bhai Aaj vi sunie te lagda jive Aaj di gall hai

  • @jasvirsingh9205
    @jasvirsingh9205 3 месяца назад +4

    ਬਾਈ ਜੀ 12,9,2024, ਅੱਜ ਵੀ ਉਸ ਕਮਲੀ ਨੂੰ ਬਹੁਤ miss ਕਰਦੇ ਹਾਂ ਅੱਜ ਭਵਾ ਉਹ,ਕਮਲੀ ਰੱਬ ਨੂੰ ਪਿਆਰੀ ਹੋ ਗਈ ਏ ਪਰ ਦਿਲ ਵਿੱਚ ਹਮੇਸ਼ਾ ਰਹਿੰਦੀ ਏ

  • @Suneelsingh44
    @Suneelsingh44 Месяц назад +2

    Waheguru kudrat tere nyare

    • @Suneelsingh44
      @Suneelsingh44 Месяц назад

      Kise tm eh gana Mai Sunday c us tm lebar karda c ajj bank manager ban gya😢

  • @pappybrar4705
    @pappybrar4705 10 месяцев назад +1

    ਬਾਈ ਸਿਰਾਂ ਆ ਆ ਗੀਤ

  • @AmanGill-t2r
    @AmanGill-t2r Год назад +2

    Oye hoye kya baat old mamorys❤❤❤

  • @ShivalikaChoudhary-n4e
    @ShivalikaChoudhary-n4e 16 дней назад +1

    2024 ❤m yeh song kon kon sun rha h

  • @Ketibari
    @Ketibari 22 дня назад

    ajj kon geet sun raya 10 12 2024 no

  • @manindersingh6329
    @manindersingh6329 11 месяцев назад +4

    ਮੇਰੀ ਜਵਾਨੀ ਵਾਲੇ ਸੋਣੇ ਗੀਤ

  • @diljitsingh8209
    @diljitsingh8209 Год назад +4

    Yrr aa song naal bhot old yada jooriya ne meriya😢😢😢😢😢❤❤❤❤dilo love you bai nu❤❤❤❤

  • @PuranSingh-kl5ho
    @PuranSingh-kl5ho 14 дней назад +1

    Mein 2 and 3 day sad nice song never forget God bless you

  • @ekammann9495
    @ekammann9495 6 месяцев назад

    Ghent song Love u papa miss u every time waheguru g hamesha chrdi kln vich rakhe gbu ekam mann❤

  • @AmritButtar-b5g
    @AmritButtar-b5g 9 месяцев назад +3

    18/3/2024❤❤❤❤❤😢😢😢😢😢 ਗੁਰਦਾਸਪੁਰ ਤੋਂ ਅਮਿਤ

    • @ytnamanytnaman3382
      @ytnamanytnaman3382 8 месяцев назад

      My favorite all time laddie kalanur kulcha hut

  • @sanjubajaj3454
    @sanjubajaj3454 Месяц назад +1

    20’11’2024 aj gana sundy a bhut ❤❤❤

  • @SanaKhan-kn1hq
    @SanaKhan-kn1hq Год назад +3

    Bachpan ki yaadein taza ho Gaye 😢

  • @sdkkc2949
    @sdkkc2949 Год назад +6

    Bahut Salo bad sun rha hu ye painful song😢😢😢😢

    • @rajinderthakri
      @rajinderthakri 6 месяцев назад

      34 saal pehla mere naal hia c 😢😢😢😢

  • @deepak_x_official8076
    @deepak_x_official8076 9 месяцев назад +1

    28,3,2024❤❤❤❤❤😢😢😢😢

  • @PuranSingh-kl5ho
    @PuranSingh-kl5ho 3 месяца назад +1

    Very nice sad song never forget God bless you

  • @AnuRadha-r8t
    @AnuRadha-r8t 5 месяцев назад

    पहिला बहुत suneya hai, aaj bahut देर बाद सुन रिहा हां

  • @jaswinderpal8840
    @jaswinderpal8840 Год назад +8

    Heart touching song 💝💝💝

  • @MuneerHussain-h5y
    @MuneerHussain-h5y Год назад +10

    Very nice song 👌

  • @shailendrahansdaofficialch526
    @shailendrahansdaofficialch526 7 месяцев назад +6

    Super hit song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ChamanLal-xb4ew
    @ChamanLal-xb4ew 4 месяца назад +1

    18.8.2024.hun v Sun rehe ❤

  • @RjinderKumr
    @RjinderKumr 11 месяцев назад +3

    My school time best song love you s❤❤❤❤❤❤❤❤❤

  • @pawankangotra9146
    @pawankangotra9146 2 месяца назад

    Bai da gana dil te wajda sida

  • @MunishKumar-r3x
    @MunishKumar-r3x Год назад +3

    Old is gold puranya yaad tazza ho gaayan

  • @sukhwantsaini1866
    @sukhwantsaini1866 9 месяцев назад +1

    Nice song; Purana time yad aa geya.

  • @Gill5911warga
    @Gill5911warga 6 месяцев назад

    Pammi ji good song tusi kithe Rende,ho,g,❤👍📱

  • @B_BFACT8
    @B_BFACT8 11 месяцев назад +3

    2024 which super duper song

  • @ManpreetKaur-hy9wv
    @ManpreetKaur-hy9wv Год назад +4

    Aaj de time ch na ..es tra de singer ne or na hi song

  • @KuldeepSingh-ex5sv
    @KuldeepSingh-ex5sv 7 месяцев назад +2

    22/05/2024 vich kon sun reha ❤❤❤❤

  • @SamarpreetSingh-n2o
    @SamarpreetSingh-n2o Год назад +4

    Nice my favrt songh

  • @sulakhansingh5953
    @sulakhansingh5953 15 дней назад

    ਬਹੁਤ ਸਾਲਾ ਬਾਦ ਸੁਣਿਆ ਪਰ ਸਾਰੀਆਂ ਜਾਦਾ ਤਾਜ਼ਾ ਹੋ ਗਈ ਆ 17 ,12,2024

  • @jaipaljaipaul7449
    @jaipaljaipaul7449 7 месяцев назад

    ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ..? ਦੋ ਫੁਲਕੇ ਤੇ ਗਰਮ ਦਾਲ ਨਹੀਂ ਦਿਲ ਦੀ ਧੜਕਣ + ਮਾਂ ਦੀ ਕੁੱਖ ਦਾ ਨਿੱਘ...? ਦੋ ਫੁਲਕੇ , ਮਾਂ ਦਾ ਦੁੱਧ ਤੇ ਦਿਲ ਦੀ ਧੜਕਣ ਦੀ ਨਿੱਘ ।ਇਹ ਅਕਸ਼ਰ, ਨਾਂਮ ਯਾ ਸ਼ਬਦਾਂ ਦਾ ਵਿਸ਼ਾ ਨਹੀਂ , ਅਹਿਸਾਸ , ਮਹਿਸੂਸ ਤੇ ਸ਼ਪਰਸ਼ ਜ਼ਰੂਰੀ ❓ ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?

  • @gaganatwal536
    @gaganatwal536 10 месяцев назад +1

    Kya time c yar 😢

  • @MrTara-ze6nx
    @MrTara-ze6nx 2 месяца назад

    Bot nice 😢😢😢jado mera viha c ma odo aa songs son di c 😢😢😢

  • @didarsingh7036
    @didarsingh7036 3 месяца назад +2

    8/09/24 ਨੂੰ ਕੌਣ ਸੁਣਦਾ ਇਹ ਗੀਤ

  • @deepginda8212
    @deepginda8212 Год назад +3

    Jiwan bhaji kithe chle gye

  • @kulwindersingh3398
    @kulwindersingh3398 3 месяца назад +1

    Nice Song 👍

  • @HasanKhan-t2t
    @HasanKhan-t2t 14 дней назад +1

    Very very nice song🎉

  • @sprainakela
    @sprainakela Месяц назад

    Pehla pyaar yaad agya❤❤😢😢😢😢

  • @ravimehra1926
    @ravimehra1926 6 месяцев назад +1

    Aj pag laink sunn lgyaa 😢

  • @HarjinderSingh-wu1gu
    @HarjinderSingh-wu1gu 5 месяцев назад

    Song bhut vadia wa yar

  • @thestrugglerboy666
    @thestrugglerboy666 3 месяца назад

    2024 de September mahine kon ehe gana sun reha hai ❤

  • @seepamralda1967
    @seepamralda1967 4 месяца назад

    Waah ji maan sahb

  • @Raman-f7b3j
    @Raman-f7b3j 9 месяцев назад +1

    Sachii bacpan 😢😢😢 yad anda🎉🎉

  • @anilshrma5125
    @anilshrma5125 6 месяцев назад

    ❤ 🎉 good song

  • @Raju-vl7wo
    @Raju-vl7wo 5 месяцев назад

    Kya batt.22. Mazza. A a. Gya. ❤❤

  • @HsjanianH.S.J
    @HsjanianH.S.J 5 месяцев назад

    Very nice song bro❤❤❤👌👌👌👌👌

  • @godarapardeep-lx9lm
    @godarapardeep-lx9lm 7 месяцев назад

    Nice nice 👍

  • @nirmalrai7563
    @nirmalrai7563 8 месяцев назад +2

    Bout pyaara

  • @PargetSingh-g6m
    @PargetSingh-g6m 10 дней назад +1

    ਕਿਸਮਤ ਦੇ ਰੰਗ ਨੇ

  • @KhushiAdiwal-i6m
    @KhushiAdiwal-i6m 7 месяцев назад

    Old is gold 😢😢😢🎉🎉🎉🎉❤❤❤❤

  • @MukeshKumar-nq1jm
    @MukeshKumar-nq1jm Год назад +3

    दिल उदास हो जाता है ये सॉन्ग चला के from mk vill/post रणखंडी सहारनपुर 28/11/2023

  • @sonydeharka8810
    @sonydeharka8810 11 месяцев назад +1

    Sarbjeet sarbi aj vi sundi hovegi song

  • @HarjeetMehta-eo2ub
    @HarjeetMehta-eo2ub 6 месяцев назад

    Very nice bhai