Aasi Kehra Tere Bina Mar Chale Aa

Поделиться
HTML-код
  • Опубликовано: 9 фев 2025
  • sad song punjabi

Комментарии • 484

  • @SunnyandRaja
    @SunnyandRaja 11 месяцев назад +152

    ਪੁਰਾਣੇ ਆਸ਼ਿਕ ਬੁੱਢੇ ਵੀ ਹੋ ਗਏ ਪਰ ਇਹ ਗੀਤ ਅਜੇ ਤੱਕ ਵੀ ਪੁਰਾਣੇ ਸਮੇਂ ਦੀ ਯਾਦ ਚੇਤੇ ਕਰਵਾਉਂਦਾ ਹੈ,❤😢

  • @onlytrue7990
    @onlytrue7990 11 месяцев назад +87

    ਇਹ ਗਾਣਾ ਬਹੁਤ ਹੀ ਜਿਆਦਾ Famous ਹੋਇਆ ਸੀ ਆਪਾਂ ਵੀ ਬਹੁਤ ਸੁਣਿਆ ਸੀ ਤੇ ਹਾਲੇ ਵੀ ਸੁਣਦੇ ਹਾਂ ਤੇ ਸੁਣਦੇ ਰਹਾਂਗੇ ਭਾਵੇਂ 100 ਸਾਲ ਦੇ ਬੁੱਢੇ ਹੀ ਕਿਉਂ ਨਾ ਹੋ ਜਾਈਏ

  • @inderpreetsinghkhaira3448
    @inderpreetsinghkhaira3448 11 месяцев назад +57

    ਇਹੋ ਜਿਹਾ ਗਾਣਾ, ਸ਼ਾਇਦ ਕਲੇਰ ਕੰਠ ਨੇ ਵੀ ਦੁਬਾਰਾ ਨੀ ਗਾਉਣਾ, ਕਿਆ ਗਾਣਾ ਸੀ ਯਾਰ, ਦੁਨੀਆ ਦਾ no. One ਗਾਣਾ

  • @sanjeevmahajan4480
    @sanjeevmahajan4480 Год назад +24

    Asi madya ne rehna sari zindgi hi made..... .. wah kanth saab

  • @avtarsingh1995
    @avtarsingh1995 11 месяцев назад +122

    ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

    • @jatindersalaria-zq5yt
      @jatindersalaria-zq5yt 11 месяцев назад +7

      ਸਹੀ ਕਿਹਾ ਤੁਸੀਂ ਕਿੱਥੇ ਗਿਆ ਓਹ ਸਮਾਂ ਦੇਖੋ ਉਸ ਟਾਈਮ ਬਲੈਕਨ ਵਾਈਟ ਟੀਵੀ ਹੁੰਦਾ ਸੀ ਇਹ ਗੀਤ ਆਂਦੇ ਹੁੰਦੇ ਸੀ ਸਾਡੇ ਕੋਲ ਨਾ ਸੀਡੀ ਹੁੰਦੀ ਸੀ ਅੱਜ ਦੇਖੋ ਕਿੰਨਾ ਸਮਾਂ ਬਦਲ ਗਿਆ ਯੂਟਿਊਬ ਤੇ ਹੀ ਸਭ ਕੁਝ 😢

    • @piyushsharma4068
      @piyushsharma4068 11 месяцев назад +3

      😢😢😢😢 बस करो वीर जी 😢😢😢🙏🏻🙏🏻🙏🏻 ना शेड़ो दरदा नु 😢😢धनवाद जी आप जी दा 🙏🏻🙏🏻

    • @jeetasimarshorts790
      @jeetasimarshorts790 9 месяцев назад +4

      ਵੀਰੇ ਅਸੀ 1990 ਵਾਲੇ ਆ ਅਸੀ ਸਭ ਕੁੱਝ ਦੇਖਿਆ ਆ ਤੁਸੀ ਤੇ ਰਵਾ ਦਿੱਤਾ ❤😭😭

    • @avtarsingh1995
      @avtarsingh1995 9 месяцев назад +6

      ਜੇ ਕਿਸੇ ਕੀਮਤ ਤੇ ੳੁਹ ਸਮਾਂ ਦੁਬਾਰਾ ਮਿਲ ਜਾਂਦਾ ਤਾਂ ਮੈਂ ਕੰਗਾਲ ਹੋ ਕੇ ਵੀ ਵਾਪਸ ਚਲਾ ਜਾਂਦਾ ,,ਕਿੳੁ ਕਿ ੳੁਦੋ ਦੇ ਛੋਟੇ ਕੱਚੇ ਘਰ ,,ਅੱਜ ਦੀਅਾਂ ਕੋਠੀਅਾਂ ਨਾਲੋਂ ਸਕੂਨ ਵਾਲੇ ਤੇ ਓਹ ਦਸ ,ਪੰਜ, ਪੱਚੀ ਪੈਸੇ ਅੱਜ ਦੇ ਰਪਈਅਾ ਡਾਲਰਾਂ ਨਾਲੋ ਸਕੂਨ ਵਾਲੇ ,,, ਤੇ ਹੱਥ ਡੰਡੇ ਨਾਲ ਦੋੜਕੇ ਚਲਾਇਅਾ ( ਰੇੜਿਅਾ) ਟਾਇਰ ,, ਅੱਜ ਦੇ ਬੁਲਟ ,ਕਾਰਾਂ ਨਾਲੌ ਜਿਅਾਦਾ ਸਕੂਨ ਵਾਲਾ ਸੀ ......💕💕💕💕💕💕

    • @MandeepKaur-nw6lc
      @MandeepKaur-nw6lc 9 месяцев назад +1

      Sahi kiha tuci

  • @ManpreetSingh-jf7qh
    @ManpreetSingh-jf7qh Месяц назад +30

    ਹੈਗਾ ਕੋਈ ਜੇ 6/1/2025/ਅੱਜ ਵੀ ਸੁਣ ਰਿਹਾ ❤

  • @Mr24681214
    @Mr24681214 Месяц назад +4

    ਦਿਲ ਕਰਦਾ ਉਹੋ ਟਾਈਮ ਦੁਬਾਰਾ ਵਾਪਿਸ ਆ ਜਾਵੇ। 💕💕
    ਕਿੰਨਾ ਸੋਹਣਾ ਸਮਾਂ ਸੀ ਯਾਰ ਉਹੋ ❣️❣️❣️❣️

  • @jagdeephundal1078
    @jagdeephundal1078 Месяц назад +8

    ਲੱਗਵਾਓ ਹਾਜ਼ਰੀ ਜੋ 2025 ਵਿੱਚ ਇਹ ਗੀਤ ਸੁਣ ਰਹੇ ਆ

  • @suridersingh8018
    @suridersingh8018 11 месяцев назад +29

    Hanji 9 march 2024 ajj suniya gana bahut he jada vadia a

  • @ManpreetSingh-jf7qh
    @ManpreetSingh-jf7qh Год назад +106

    ਹੈਗਾ ਕੋਈ ਜੇ Feb 6/2/2024 ਅੱਜ ਵੀ ਸੁਣ ਰਿਹਾ

  • @sandeepsony1554
    @sandeepsony1554 6 месяцев назад +8

    ਪੁਰਾਣੇ ਦਿਨ ਪੁਰਾਣਾ ਹੀ ਹੁੰਦੇ ਸੀ ਪੁਰਾਣੇ Sad ਗਾਣਿਆਂ ਦਾ ਕੋਈ ਮੁਕਾਬਲਾ ਨਹੀ ਸੀ। ਪਰ ਅੱਜ ਦਾ ਦੋਰ 2024 ਦੁਨੀਆ ਦਾ ਸਭ ਤੋ ਬੁਰਾ ਦੋਰ ਹੈ। ਪੁਰਾਣੀਆਂ ਰਾਵੀਤਾ ਪੁਰਾਣੇ ਸਮਾ/ਦਿਨ ਵਧੀਆ ਸੀ। ਪਰ ਹੁਣ ਉਹ ਦੋਰ/ਸਮਾ/ਦਿਨ ਦੁਬਰਾ ਨਹੀ ਅਉਣੇ ਰਹਿੰਦੀ ਦੁਨੀਆ ਤੱਕ। ਮੈ ਰੱਬ ਨੂੰ ਇਹੀ ਅਰਦਾਸ ਕਰਨਾ ਚਾਹੁੰਦਾ ਹਾ ਕਿ ਉਹ ਪੁਰਾਣੇ ਦਿਨ/ਦੋਰ/ਸਮਾ ਫਿਰ ਤੋ ਵਾਪਸ ਆ ਜਾਵੇ । ਪਰ ਦੇ ਟਾਇਮ ਵਿਚ ਕੁਝ ਵੀ ਚੰਗਾ ਨਹੀ ਹੈ। 😢😢

  • @onlytrue7990
    @onlytrue7990 11 месяцев назад +11

    ਗਾਣਾ ਤਾਂ ਚੱਲ ਗਾਣਾ ਹੈ ਪਰ ਮੈਂ serious ਹੋ ਕਿ ਸੋਚਿਆ ਤਾਂ ਮਹਿਸੂਸ ਹੋਇਆ। ਆਪਾਂ ਤਾਂ ਸੱਚੀ ਮਰ ਹੀ ਜਾਂਦੇ ਜੇ ਇਹਦਾ ਦਾ ਕੁਝ ਹੁੰਦਾ ਤਾਂ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਕੁਝ ਨਹੀਂ ਹੋਇਆ ਨਾਂ ਹੀ ਵਾਹਿਗੁਰੂ ਇਸ ਤਰ੍ਹਾਂ ਦਾ ਸਮਾਂ ਕਿਸੇ ਹੋਰ ਨੂੰ ਵਿਖਾਵੇ। ਭਵਿੱਖ ਚ ਵੀ ਵਾਹਿਗੁਰੂ ਸੁੱਖ ਹੀ ਰੱਖੀ।

  • @amanbharti3756
    @amanbharti3756 3 месяца назад +5

    25 October 2024........ਇਹ ਤਾਂ ਅੱਤ ਗੀਤ ਹੈ for always and forever.....mere time da song 1986 model❤❤❤❤❤❤ bht saara pyaar ਦੋਆਬੇ ਦੀ ਧਰਤੀ ਤੋਂ saare listener nu....

  • @sanjeevkumarchauhan501
    @sanjeevkumarchauhan501 8 месяцев назад +12

    ਬਹੁਤ ਸੁਣਿਆ ਗਾਣਾ ਕਿਸੇ ਦੁਕਾਨ ਤੇ ਜਦੋਂ ਲਗਾ ਹੁੰਦਾ ਸੀ ਓਦੋਂ ਫੇਰ ਭਾਈ ਨੂੰ ਕਹਿਣਾ k dubara ਲਗਾਓ ਇਹੀ ਗਾਣਾ ਸੱਚੀ ਬਹੁਤ ਸਕੂਨ c us tym ਚ

  • @SaanjhReactions
    @SaanjhReactions 2 месяца назад +3

    ਅੱਜ ਦੇ ਗਾਣੇ ਕਿੱਥੋਂ
    ਰੀਸ ਕਰ ਲੈਣਗੇ ਇਹਨਾਂ
    ਗਾਣਿਆਂ ਦੀ❤❤❤❤❤

  • @rinkugill4417
    @rinkugill4417 Год назад +22

    Jo ajj vi es gane nu sunda 11*2*2024 o veer ❤ kro

  • @yogeshsingh3681
    @yogeshsingh3681 Месяц назад +5

    ਜੇ ਤੂ ਜਿੰਦਗੀ ਗੁਜਾਰ ਲੇਗੀ ਸਾਡੇ ਤੋ ਬਗੈਰ ਦਸ ਅਸੀ ਕਿਹੜਾ
    ਤੇਰੇ ਬਿਨਾ ਮਰ ਚੱਲੇ ਆ💔

  • @manindersingh6329
    @manindersingh6329 8 месяцев назад +5

    ਕੰਠ ਕਲੇਰ ਜੀ ਜੋ ਅਾਪ ਜੀ ਗਾ िਦੰਤਾ ਸਦਾ ਅਮਰ ਏ ਸਲੂਟ ਅਾਪ ਜੀ ਨੂੰ

  • @VarinderSingh-ex9zn
    @VarinderSingh-ex9zn Месяц назад +10

    ਕੋਣ ਕੋਣ ਸੁਣ ਰਿਹਾ 2024 ਚ ਵੀ 😢

  • @amitsoni9627
    @amitsoni9627 Год назад +6

    O sma ch jdo new generation ldai ch bilkul interested nhi c,dhyan hi nhi jannda c oddo.song te singer bahut vadiya c g
    Ajj kal de kyi singers ne beda garak karta generation da.
    Salute g purane sare singers da

  • @mandeepkhera4618
    @mandeepkhera4618 4 года назад +5

    God bless you ਕਲੇਰ ਕੰਠ ਜੀ ਬਹੁਤ ਵਧੀਆ

  • @harrySingh-wj4rf
    @harrySingh-wj4rf 7 месяцев назад +10

    Purane Song sun k estra lagda hae k us samay vch kush pal layi dubara chale gaye haan. Bhole loka da jamana si ooh...

  • @ranjaythakur420
    @ranjaythakur420 11 лет назад +8

    best song of the world...........heads of dude
    tere sajhre sahereyan di hoveh sadha kher,tere sher nu salaam assi kar chale haan...jeh tu zindgi gujar lehngi sadde to begair..das assi kehra tere bina mar chale haan...........................

  • @itsdeep-ww5tj
    @itsdeep-ww5tj 11 месяцев назад +30

    ਆਗੇ ਠੋਕਰਾਂ ਖਾ ਕੇ 2024 ch

    • @inderjits3014
      @inderjits3014 5 месяцев назад

      Eve golchkkr ch hi ghumi jana veer .....jina mrji Ameer hove jina mrji agge nikl jave.... Yaadan othe hi khda kr dindiaaa....bht vdia geet a eh..

  • @ranjeetmanhas5905
    @ranjeetmanhas5905 10 дней назад +1

    Hit of all times....love u kaler kanth sir...in 2025

  • @Enakashi444world
    @Enakashi444world Месяц назад

    ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। ਇਕ ਅਲੱਗ ਹੀ ਦੁਨੀਆ ਵਿਚ ਲੇ ਜਾਂਦਾ ਹੈ ਇਹ ਗਾਣਾ ।।। ❤❤

  • @Naveenerica
    @Naveenerica 6 месяцев назад +1

    5 ਸਾਲ bad aj uk ch ਆ ਕੇ ਪੁਰਾਣੇ ਦਿਨ yaad ਆ ਗਏ cd ch baout ਸੁਣਿਆ jad ਪੜ੍ਹਦੇ c india kya baat hain 😢

  • @AsimEarning
    @AsimEarning 9 месяцев назад +15

    Me aaj sunn Raha hoon अप्रेल महीने में 2024, बचपन की याद a रही h 😢

    • @MrChanni86
      @MrChanni86 2 месяца назад

      😭😭😭😭😭😭 aaj is gane ko sunkar nind lag Gaya jeene Mera purana bachpan a giya hove

  • @GobindGobind-qs7ng
    @GobindGobind-qs7ng Месяц назад

    Bachpan ton sunda aa reha han,ajj jawani aa gai,10 15 sal hor langh Jane aa fer seane bandea di ginti vich aa jawange par aa geet te time kde ni bhulna😢😢

  • @ManpreetSingh-jb4ij
    @ManpreetSingh-jb4ij 6 месяцев назад +4

    Kash ਪੁਰਾਣਾ ਸਮਾਂ ਵਾਪਿਸ ਆ ਜਾਵੇ

  • @dhirendersingh6798
    @dhirendersingh6798 7 месяцев назад +1

    Mujhe apne 10th class ki yaad agye is song ko sun kar. Aaaj bhi utna hi sukon Dene wala. Ye song pahado me sunta tha

  • @ankusmahajan4386
    @ankusmahajan4386 3 месяца назад +4

    17 year gone 💔 jb b uski yaad aati hai tou yehi lagta hai 18.10.24

  • @shardadevi8002
    @shardadevi8002 7 месяцев назад +3

    In gano ko sunke to hum ab jwan mehsoos karte hain hume humara pyar yaad aa jata hai .kaler kant ji aapko thenks

  • @honeygharu1001
    @honeygharu1001 Год назад +24

    Jab 2024 may kon sunn rha aur

  • @Sunil-d9m
    @Sunil-d9m 6 месяцев назад +1

    14sal phele yeh mere liye song tha ,,ajj meri zindagi ki hakikat ban gaya

  • @akshitkaith5865
    @akshitkaith5865 2 месяца назад

    Ehe gaane sun ke mere mama de munde di yaad aajandi oho bahut sunda hunda c naam ohda jindi c jatinder singh hun is duniya ch nahi haiga ❤ love u bro

  • @VikramSingh-mn9bd
    @VikramSingh-mn9bd 6 месяцев назад

    Asi maade nai si jado kade veham tera tutte
    Dar khulyan di hami aj phar chaleyan...
    Kya baat hai bhai....true love...

  • @Jayyyyyyverrrrrr
    @Jayyyyyyverrrrrr 8 месяцев назад +3

    2009 ch main nokia de phone ch eh geet bo sunda si oh time dubara nhi ana 😢

  • @KiranDeep-tr2eo
    @KiranDeep-tr2eo 11 месяцев назад +3

    Buhat sohna song aa atttt AAA ❤❤❤❤❤

  • @ShirajGakhar
    @ShirajGakhar Месяц назад

    Khera mere wangu sun rya ehe gana aj purane din yad a gye yar 😢 sachi ehh vela bth wadia c aj 35 de ho gaye ahh bachpan yad a gya

  • @PardeepKaur-b5n
    @PardeepKaur-b5n Год назад +4

    Yado Dil tutta hove old song hi search hunda .new song cho koi eve di gal baat ni

  • @Jatindarkumar7269
    @Jatindarkumar7269 20 дней назад

    Kujh loka lai ih Sirf ek song hai,
    Par sade darda lai eh oh time tay Ajj bhi davai da kam karda 💔💔💔2010 vich end ho giya love da, par ajj 2025 vich bhi ajj bhi darad hunda hai dil ❤️de kise kone vich,,,,, bas afsos hi hunda hai apne app tay,,🔥🔥🔥🔥🏹🏹🏹🏹

  • @rajnirai2017
    @rajnirai2017 Месяц назад

    Ajj mai bus ch safr kr rhi aa te tuhada song sun rhi .. purania yaada

  • @TajinderSingh-rw1rk
    @TajinderSingh-rw1rk Месяц назад

    Eho jaaha song sahid K.Kanth v dobara bol sakda...❤❤🎉😢

  • @ankush_sahota
    @ankush_sahota 5 месяцев назад +5

    ਕੋਠੇ ਦਾ ਉਹ ਕੱਚਾ ਕਮਰਾ ਤੇ ਓਦੇ ਵਿਚ ਰਖਿਆ ਹੋਇਆ philips ਡਾ ਡੇਕ। ਸ਼ਾਮ ਦਾ ਵੇਲਾ ਤੇ royl stag ਦੀ ਬੋਤਾਲ।

  • @sapnarani4269
    @sapnarani4269 9 месяцев назад +6

    Very nice sad song 30 -4-2024 kaler kanth bhai g❤❤

  • @manjeetrandhawa01
    @manjeetrandhawa01 6 лет назад +11

    I’m still listening this song 18-Apr-2018 wednesday. From last 14 years. When I’m was studied in Govt. College Gurdaspur in B.A part 1

  • @NarindersinghJamwal
    @NarindersinghJamwal 6 дней назад

    2025 mien kon kon yeh song sun raha hai❤❤❤

  • @SunnyDhillon-h8n
    @SunnyDhillon-h8n 2 месяца назад

    Na smart phone na social media, bhut sohna time c oh, te pyar v sucha hunda c, aj kal vangu time pass nai

  • @JyotiVerma-tn4kj
    @JyotiVerma-tn4kj 2 месяца назад

    Aaj bhi ye song sun k purana time yaad aa jaata hai ❤❤❤

  • @loveythathipb2962
    @loveythathipb2962 8 месяцев назад +3

    ਕੈਸੇਟ ਦੇ ਇੱਕ ਪਾਸੇ ਇੱਕੋ ਗਾਣਾ ਭਰਵਾਇਆ ਸੀ ਮੈਂ ❤

  • @virenderranga4790
    @virenderranga4790 2 месяца назад

    Aaj bhut salo ke bad ye song sun rha hu.❤❤❤❤❤❤

  • @Fun2tv2
    @Fun2tv2 4 месяца назад

    वो बचपन के दिन याद आ गए 😢😢 उस वक्त के sad song में फीलिंग होती थी बिना ब्रेकअप के भी sad song सुना करते थे । 😢😢😢 कोई लौटा दे वो पल वो यादें

  • @noordeepkumar1370
    @noordeepkumar1370 8 месяцев назад +1

    Yaad nu taaja karda eh gana jida ajy kal di gal hai great singer kanth

  • @Drneha1
    @Drneha1 5 месяцев назад

    Dil nikl k muh ko aata hai. What a pain in voice. Nostalgic ... Purane din kitne ache the.

  • @durrani1244
    @durrani1244 6 дней назад

    Dhanda Nyoliwala ke interview ke baad kon kon aaya hai🙌🙌

  • @abasszone
    @abasszone 3 месяца назад

    Kon kon ha jis ko achanak se baithe baithe yeah song yaad aya aur phr sunne k liya yaha aya ....14 oct 2024

  • @rajthakur1900
    @rajthakur1900 3 месяца назад +2

    I was 17 years old when I listen this song and now 😢

  • @sandeepsony1554
    @sandeepsony1554 Год назад +200

    ਪੁਰਾਣਾ ਟਾਈਮ ਪੁਰਾਣਾ ਹੀ ਸੀ ਪਰ ਹੋ ਟਾਈਮ ਹੁਣ ਨਹੀ ਹੋਣਾ ਬਹੁਤ-ਬਹੁਤ ਵਧੀਆ ਉਹ ਟਾਈਮ ਤੇ ਪੁਰਾਣੇ Sad Song ਗਾਣੇ ਬਹੁਤ ਵਧੀਆ ਸੀ। ਪਰ ਅੱਜ ਦਾ ਜੋ ਟਾਈਮ ਹੈ 2024 ਦਾ ਉਹ ਬਹੁਤ ਕਟੀਆ ਟਾਈਮ ਹੈ ਅੱਜ ਦੇ ਟਾਈਮ ਵਿਚ ਕਿਸੇ ਟਾਈਮ ਨਹੀ ਹੈ। ਪਹਿਲਾ ਵਾਗੂ ਇਸ ਕਰਕੇ 2012 ਤੋ ਬਾਅਦ ਟਾਈਮ ਕਟੀਆ ਹੈ 2024 ਦਾ ਮੇਰੇ ਵੀਰੋ

    • @VinayKumar-547
      @VinayKumar-547 Год назад +20

      Sahi gal aakhi bai ji tusi ,,,,,, oh time bahut badiya si

    • @RobinSingh-cz3vd
      @RobinSingh-cz3vd Год назад +5

      Ajj bethe bethe Pegg laake eh gaana sonan di yaad ae bohat sohna gaanaa a eh gaane sada bahaaar paji ne sachh kea eh time ni ana wapis eh time vdia c ajj de time nalo

    • @MagarHamirgarh-xf4xj
      @MagarHamirgarh-xf4xj Год назад +3

      ਬਾਈ ਕੰਮ ਵੀ ਚਿੱਠੀਆਂ ਨਾਲ ਚੱਲ ਜਾਂਦਾ ਸੀ

    • @Raman-f7b3j
      @Raman-f7b3j Год назад +1

      Shi keha bro

    • @nitinsharma6251
      @nitinsharma6251 Год назад +2

      Sahi keha veere..

  • @rajeshpatel3821
    @rajeshpatel3821 2 месяца назад

    😢😢😢😢😮😮😮😮Sach Mai jindgi gujar leygi

  • @raviparkash4029
    @raviparkash4029 9 месяцев назад +1

    My all time fav . Kanth kaler sir .. I lost myself within myself then started to explore oneself.

  • @RakeshKumar-g5c5f
    @RakeshKumar-g5c5f 19 дней назад +1

    Very nice❤

  • @sanjeevmahajan4480
    @sanjeevmahajan4480 Год назад +6

    2024.. still old is gold

  • @MamtaDogra-v6i
    @MamtaDogra-v6i 4 месяца назад

    From himachal
    Kai barso se Mera pasandida gana raha hai.
    Aaj bhi sunta hoon.

  • @deepsinghdhillon-uk2tm
    @deepsinghdhillon-uk2tm 8 месяцев назад +2

    ਇਹ ਗਾਣਾ ਦਿੱਲਾ ਦੀ ਤਾਰ ਛੇੜਦਾ

  • @lakshaybahl3500
    @lakshaybahl3500 3 месяца назад

    Gazab das asi kedha tera bin mar chaley haa,sadey siney jaha denda tere siney nu wi dil

  • @Naveenerica
    @Naveenerica 6 месяцев назад +1

    No 1 ਕਲੇਰ

  • @RajKumar-qb5yd
    @RajKumar-qb5yd 7 дней назад

    ❤❤❤❤❤❤ very nice song 😢😢am deva Singh

  • @pawankumar-jo9if
    @pawankumar-jo9if 10 дней назад

    😢😢😢😢😢😢bas sunda rawan life time 😢😢😢😢😢

  • @NikkuNikku-hn8rz
    @NikkuNikku-hn8rz 9 месяцев назад +1

    Att c Bai

  • @Priyababbu
    @Priyababbu 17 дней назад

    Rooh nu sukoon milda ❤

  • @joshi2208
    @joshi2208 3 месяца назад

    Purana time yad aa gya 😢😢😢

  • @fantasycricketclub688
    @fantasycricketclub688 2 месяца назад +4

    December 2024 anyone?

  • @sukhdeepkaur8110
    @sukhdeepkaur8110 10 месяцев назад +2

    Hiy nice ❤❤❤

  • @immigrationadviser4711
    @immigrationadviser4711 4 месяца назад +2

    Who is listening to this in 2025 ❤

  • @VinayDalotra-eu1vx
    @VinayDalotra-eu1vx 3 месяца назад

    😢 vry nice song my childhood memories

  • @sonakumari790
    @sonakumari790 2 месяца назад

    bilkul sahi gal h g👍👍👍👍👍

  • @RanjitSingh-wx7nw
    @RanjitSingh-wx7nw Месяц назад

    College Time tha 2004 bahut suna ye gaana.

  • @lashmansingh9994
    @lashmansingh9994 10 месяцев назад +5

    3 April 2024 nu sun rahe ha

    • @sadlife7965
      @sadlife7965 10 месяцев назад +1

      Mera birthday aa ajj 😊

    • @lashmansingh9994
      @lashmansingh9994 10 месяцев назад

      ਅੱਜ 3 ਅਪਰੈਲ 2024 ਨੂੰ ਵੀ ਮੈਂ ਸੁਣ ਰਿਹਾ ਹਾਂ ਜੇ ਜੀਂਦੇ ਰਹੇ ਤਾਂ 2050 ਚ ਵੀ ਇਹੀ ਗਾਣੇ ਸੁਣਦੇ ਰਹਾਂ ਗੇ

    • @lashmansingh9994
      @lashmansingh9994 10 месяцев назад +1

      @@sadlife7965 Happy Birthday to you bro

    • @mehratenthouse8956
      @mehratenthouse8956 8 месяцев назад +1

      ​@@sadlife7965 sorry bai happy Birthday 🎈🎂🎈🎈

    • @sadlife7965
      @sadlife7965 7 месяцев назад

      @@mehratenthouse8956 thnx bro 😅😅

  • @raviparkash4029
    @raviparkash4029 7 месяцев назад +1

    This is my all time favorite. Even i dont have words to eluguie without any restriction.i want to lost within my self without any thought. The real situation arises that not even controlled by almighty.

  • @RajinderKumar-uq6pz
    @RajinderKumar-uq6pz 9 месяцев назад

    Sahi keha..eh song sanu purana time chete kra dinde ne

  • @pritpalpritpal5959
    @pritpalpritpal5959 10 месяцев назад +1

    Legend kanth

  • @hanumantanwar5831
    @hanumantanwar5831 3 месяца назад +1

    😢😢😢 ab October 2024 me sun raha hu 😢😢

  • @jaswinderkaur4152
    @jaswinderkaur4152 2 месяца назад

    2024😢😢😢❤❤❤jass kehda marr chali ah ❤❤❤😢🇨🇦👌👌👌

  • @akhilsharma6639
    @akhilsharma6639 7 месяцев назад

    Only 6 lakh view 😢 every Lover of that era use to listen this song every day

  • @pardeepsingh214
    @pardeepsingh214 6 месяцев назад +1

    Sadde senne jeha dindA tere seene nu v dil ♥️ jehra dil ♥️ piche sab kuch harr chale a

  • @rohitshekhupuria9790
    @rohitshekhupuria9790 8 месяцев назад +6

    2024 ch kon kon sun reha

  • @christopherrobinson148
    @christopherrobinson148 11 лет назад +10

    Zindgi kharab ho gayi ,shayed kamyaabi agle janam vich

  • @Deepak-st9gd
    @Deepak-st9gd 9 месяцев назад +3

    I remember my childhood time❤❤❤❤❤❤❤❤❤❤❤❤❤❤

  • @Historitales
    @Historitales 8 месяцев назад +3

    Evergreen 🌲 song 🎧

  • @KipoSingh
    @KipoSingh Месяц назад

    👍 good morning 🌄🌅 you 🙏

  • @manojkohli1027
    @manojkohli1027 Месяц назад

    Eho jahe song lai word nhi ke ki sift kra likhnn te gonn wale di ❤❤

  • @wanderer_bunny_1458
    @wanderer_bunny_1458 8 месяцев назад +1

    17 May 2024 Raat kai 1 bje woh puraane din yaad karta hua mai 🤟
    Legendary song

  • @amandeepprocha5931
    @amandeepprocha5931 8 месяцев назад +1

    Nice ji great song

  • @MukeshKumar-w1y6t
    @MukeshKumar-w1y6t Месяц назад

    Aeh song 2005 sunuy

  • @SonuSonu-jo3fc
    @SonuSonu-jo3fc 6 дней назад

    Kanth 22. ❤

  • @sunnypanwar2276
    @sunnypanwar2276 4 года назад +2

    Miss you s chouhan
    If I'm miss you im lustion this song
    God bless you I hope you happy in urs life
    God protect you an complete urs all wishes

  • @kamaldeepsinghdandiwal807
    @kamaldeepsinghdandiwal807 6 месяцев назад

    Kmaal e krti

  • @KushalParkash-cv4wv
    @KushalParkash-cv4wv 5 месяцев назад

    Bhai abhi suna hu song.22/08/24❤❤❤❤❤❤

  • @sonurandhawa8418
    @sonurandhawa8418 3 месяца назад

    Yaad bohot aa rhi o purne samhe di😢