Eye twitching, symptom or myth !! ਅੱਖ ਫਰਕਣੀ ਵਹਿਮ ਜਾਂ ਸੀਰੀਅਸ ਰੋਗ ਦੇ ਲੱਛਣ !! (231)

Поделиться
HTML-код
  • Опубликовано: 29 окт 2024

Комментарии • 50

  • @naranjansingh8808
    @naranjansingh8808 2 часа назад +3

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ, ਬਹੁਤ ਵਧੀਆ ਵਿਸ਼ਾ ਚੁਣਿਆ ਜੀ, ਅੱਜ ਤਾਂ ਪੜੇ ਲਿਖੇ ਬਹੁਤ ਵਹਿਮੀ ਨੇ ਪੱਥਰ ਪੂਜਾ ਵਾਲੇ ਹੋਰ ਪਤਾ ਨਹੀਂ ਕੀ ਕੀ ਕਰਦੇ ਨੇ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ

  • @tarsemsinghrandhawa2342
    @tarsemsinghrandhawa2342 Час назад +3

    ਮੇਰੇ ਲਈ ਬਹੁਤ ਹੀ ਜਿਆਦਾ ਸਤਿਕਾਰ ਯੋਗ ਮੇਰੇ ਭੈਣ ਭਰਾ ਡਾਕਟਰ ਸਾਹਿਬਾਨ ਜੀ ਤਹਿ ਦਿਲੋਂ ਸਤਿ ਸ਼੍ਰੀ ਅਕਾਲ..... ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ੇ ਤੇ ਤੁਸੀਂ ਇਸੇ ਤਰਾਂ ਲੋਕ ਸੇਵਾ ਕਰਦੇ ਰਹੋ.....ਮੇਰੀ ਉਮਰ 71ਸਾਲ ਹੈ ਜੀ ਪਿਛਲੇ 35 ਕੁ ਸਾਲ ਤੋਂ ਜੋ ਮੇਰੇ ਨਾਲ ਵਾਪਰ ਰਿਹਾ ਹੈ ਉਹ ਇਸ ਤਰਾਂ ਹੈ ਜੇ ਸੱਜੀ ਅੱਖ ਜ਼ੋਰ ਨਾਲ ਫਰਕ ਰਹੀ ਹੈ ਤਾਂ ਸਨੇਹ ਲਤਾ ਦੇ ਪੁਰਾਣੇ ਗਾਣੇ ਦੀ ਇੱਕ ਲਾਈਨ ਦਿਨ ਲੰਘੂਗਾ ਸੁਹਾਗ ਰਾਤ ਵਰਗਾ ਵੇ ਉੱਠਦੀ ਦੇ ਨਜ਼ਰ ਪਿਆਂ ਬਹੁਤ ਖੁਸ਼ੀ ਮਿਲਦੀ ਹੈ ਜਾਂ ਕੋਈ ਫਾਇਦਾ ਹੁੰਦਾ ਹੈ ਅਗਰ ਖੱਬੀ ਫਰਕ ਰਹੀ ਹੈ ਤਾਂ ਮਨ ਬਹੁਤ ਪ੍ਰੇਸ਼ਾਨ ਰਹੇਗਾ ਜਾਂ ਕੋਈ ਨੁਕਸਾਨ ਹੋਵੇਗਾ ਅੱਖਾਂ ਕਿਹੜੇ ਲਹਿਜੇ ਅਨੁਸਾਰ ਫਰਕ ਰਹੀਆਂ ਉਸੇ ਤਰਾਂ ਦੀ ਖੁਸ਼ੀ ਪ੍ਰੇਸ਼ਾਨੀ ਨਫ਼ਾ ਨੁਕਸਾਨ ਮੇਰੀ ਹਾਲਤ ਇੰਜ ਹੈ ਕਿ ਮੈਂ ਬਹੁਤਾ ਲਿਖ ਜਾਂ ਪੜ੍ਹ ਨਹੀਂ ਸਕਦਾ ਮਨ ਤੇ ਬੋਝ ਮਹਿਸੂਸ ਹੋਣ ਲਗ ਪੈਂਦਾ ਹੈ..... ਅਗਲੀ ਗੱਲ ਡਾਕਟਰ ਭੈਣ ਭਰਾ ਜੀ ਇਹ ਹੈ ਕਿ ਮੈਂ ਲਿਵਰ ਕਿਡਨੀ ਅੰਤੜੀਆਂ ਮਿਹਦਾ ਪਰੋਸਟੈਟ ਤੋਂ ਬੁਰੀ ਤਰਾਂ ਪੀੜ੍ਹਤ ਹਾਂ ਪ੍ਰਹੇਜ ਨਾਲ ਸਮਾਂ ਲੰਘ ਰਿਹਾ ਹੈ ਤੁਹਾਡੇ ਤੋਂ ਸਿਵਾ ਕਿਸੇ ਹੋਰ ਡਾਕਟਰ ਤੇ ਯਕੀਨ ਨਹੀਂ ਬੱਝਦਾ ਜੇ ਰੱਬ ਦੀ ਕਿਰਪਾ ਹੋਜੇ ਮੇਰੀ ਸਰੀਰਕ ਚੈਕ ਅਪ ਤੁਹਾਡੇ ਕੋਲੋਂ ਹੋ ਜਾਵੇ ਤਾਂ ਮੈਨੂੰ ਤੰਦਰੁਸਤੀ ਮਿਲ ਸਕਦੀ ਹੈ ਇਹ ਮੇਰਾ ਯਕੀਨ ਹੈ ਅਗਰ 6 ਨਵੰਬਰ ਤੋਂ ਬਾਦ ਕਿਸੇ ਵੀ ਦਿਨ ਦਾ ਸਮਾਂ ਦੇ ਦਿਓਗੇ ਤਾਂ ਮੈਂ ਆ ਜਾਵਾਂਗਾ ਮੈਂ ਜਿਲ੍ਹਾ ਅੰਮ੍ਰਿਤਸਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਭਗਤੀ ਅਸਥਾਨ ਬਾਬਾ ਬਕਾਲਾ ਸਾਹਿਬ ਤੋਂ ਲਿਖ ਰਿਹਾ ਹਾਂ ਜੀ ਧੰਨਵਾਦੀ ਹੋਵਾਂਗਾ ਗੁਰੂ ਰੱਬ ਰਾਖਾ

  • @lovie5h271
    @lovie5h271 2 часа назад +3

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਲਈ ਤਹਿ ਦਿਲੋਂ ਧੰਨਵਾਦ ਜੀ। ਵਹਿਮਾਂ ਭਰਮਾਂ ਨਾਲ ਟੂਣੇਆ ਨਾਲ ਹਥੋਲਿਆ ਨਾਲ ਤੇ ਭੂਤ ਪ੍ਰੇਤ ਕੱਢਣ ਦਾ ਢੰਕਵੰਜ ਕਰਨਾ ਤੇ ਅੰਧਵਿਸ਼ਵਾਸੀ ਖਿਲਾਫ ਵੀ ਸਟੋਰੀ ਬਣਾਓ।ਸੱਪਾਦਾ ਥੌਲਾ ਕਰਨ ਵਾਲੇ ਸੈਕੜੇ ਬੰਦਿਆ ਨੂੰ ਮੌਤ ਦੇ ਮੂੰਹ ਚ ਧੱਕ ਦਿੰਦੇ ਹਨ।ਹੁਣ ਤਾ ਹੱਦ ਹੋ ਗਈ ਲੋਕ ਥੌਲੇ ਨਾਲ ਕੈਸਰ ਠੀਕ ਕਰਨ ਦੇ ਦਾਅਵੇ ਕਰਨ ਲੱਗੇ ਹਨ।ਸਮਾਜ ਚ ਜਾਗਰੂਕਤਾ ਫੈਲਾਓਣ ਲਈ ਮੁੜ ਧੰਨਵਾਦ।

  • @jagdishkaur9755
    @jagdishkaur9755 20 минут назад

    ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ।ਇਹ ਤਾਂ ਮਹਿਜ਼ ਇਤਫਾਕ ਹੀ ਹੁੰਦਾ ਹੈ ਜਦੋਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਾਅਦ ਬੁੜੀਆਂ ਕਹਿ ਦਿੰਦੀਆਂ ਹਨ ਕਿ ਮੇਰੀ ਤਾਂ ਕੱਲ੍ਹ ਦੀ ਖੱਬੀ ਅੱਖ ਫਰਕਣ ਲੱਗੀ ਹੋਈ ਸੀ, ਮੈਨੂੰ ਤਾਂ ਪਹਿਲਾਂ ਹੀ ਲੱਖਣ ਲੱਗ ਗਿਆ ਸੀ ਬੀ ਸੁਖ ਨ੍ਹੀਂ।" ਅੱਜ ਵਿਗਿਆਨਕ ਦ੍ਰਿਸ਼ਟੀ ਤੋਂ ਸਮਝਿਆਂ ਪਤਾ ਲੱਗਾ ਹੈ ਕਿ ਇਹ ਸਾਰੇ ਨਿਰੇ ਵਹਿਮ ਹੀ ਹਨ।

  • @jaswindersingh6776
    @jaswindersingh6776 48 минут назад

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਡੀਓ ਬਣਾਈ ਹੈ, ਮੈਂ ਅਖ ਫਰਕਣ ਦਾ ਕਦੇ ਵਹਿਮ ਨਹੀਂ ਕਰਦੀ

  • @sarbjitdhillon9160
    @sarbjitdhillon9160 Час назад +1

    SSA ji,,sachi aje tak kite na kite ajj v veham aa hee janda,,bahutmann noo samjhan de bavjood,, challo hunn tasali ho gai,,ki kuj v mada nahi hovega, Thanks

  • @paramjitsinghmann8486
    @paramjitsinghmann8486 3 минуты назад

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏❤️❤️

  • @usharaniswan4794
    @usharaniswan4794 19 минут назад

    Dr sahib u did a great job u tried to break the wrong myth.

  • @BaljinderkaurBaljinderka-ct6sg
    @BaljinderkaurBaljinderka-ct6sg Час назад +1

    Very good information Madam ji

  • @nachhattarsingh4890
    @nachhattarsingh4890 2 часа назад +1

    Sat shri akal ji Dr shaib good jankari thanks good morning ji

  • @gurangadsinghsandhu6205
    @gurangadsinghsandhu6205 Час назад +1

    Very very good video ji.I am very thankful to you.

  • @Preet45266
    @Preet45266 7 минут назад

    Very good knowledge Mam and sir 🎉🎉🎉🎉🎉🎉🎉🎉🎉🎉🎉🎉🎉🎉

  • @rajwinderkaloty
    @rajwinderkaloty Час назад

    V good information ji, thanks ji, kush raho jk

  • @roopkaur5484
    @roopkaur5484 Час назад

    Ssa Dr sahib ji

  • @gurangadsinghsandhu6205
    @gurangadsinghsandhu6205 Час назад +1

    God bless your nice couple 💝

  • @DharampalSingh-uk2ue
    @DharampalSingh-uk2ue 2 часа назад +1

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ।

  • @arshuppal64
    @arshuppal64 Час назад +1

    Good morning ji thank you

  • @baljindersingh-sf8gb
    @baljindersingh-sf8gb 2 часа назад +1

    Sat shri akal ji cisf Delhi

  • @paramjitkaur8122
    @paramjitkaur8122 2 часа назад +1

    Sat shri akal ji

  • @SurinderKaur-i8d
    @SurinderKaur-i8d 46 минут назад

    Thanku mam and sir ji ssaji

  • @gopalgujjar7836
    @gopalgujjar7836 45 минут назад

    ❤ Sat Sri Akal G ❤

  • @rajwinderkaloty
    @rajwinderkaloty Час назад +1

    Ssa ji

  • @sarbjitdhillon9160
    @sarbjitdhillon9160 Час назад +1

    Diwali da pollution v bahut khaternak a ji,,ji 10din pehla hee chalan lagg pae

  • @sarbjitdhillon9160
    @sarbjitdhillon9160 Час назад +1

    Hichki bare v dasna ji

  • @raghbirsinghdhillon6034
    @raghbirsinghdhillon6034 27 минут назад

    My friend both hands fingers recently pull in side can’t open fully maybe you can show on that

  • @gurangadsinghsandhu6205
    @gurangadsinghsandhu6205 Час назад +1

    Doctor sahib ji Mai vi ess tarah de behm vich fas gia ci par hun mai behm karna Shad dita hai.

  • @John-hv5xj
    @John-hv5xj 2 часа назад +1

    Live long GOD MAY GIVE YOU LONG LIFE TO SERVE THE SOCEITY age 80

  • @satwindershergill5339
    @satwindershergill5339 52 минуты назад

    ❤🙏2020feb. Ch meri eye bot farkadi hundi c odo mere veer di death ho gaee cItali ch mai g bot weham kardi aa per hun nahi karagi thanks

  • @RupinderKaur-xr7ls
    @RupinderKaur-xr7ls 2 часа назад +2

    Purane time akh pharkan ton kagaj da piece lagajnde c