ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੁਖਬੀਰ ਬਾਦਲ ਨੇ ਕਬੂਲੇ ਸਾਰੇ ਗੁਨਾਹ !

Поделиться
HTML-код
  • Опубликовано: 2 дек 2024
  • Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 140

  • @ravinderjitsingh1168
    @ravinderjitsingh1168 День назад +45

    ਆਪ ਹੀ ਜੱਜ ਆਪ ਵਕੀਲ ਆਪ ਹੀ ਮੁਜਰਮ ਮਾਲਕਾ ਬਖਸ਼ ਲਈ ਸਾਡੇ ਗੁਨਾਹ

  • @ਪਿੰਡ62
    @ਪਿੰਡ62 23 часа назад +29

    ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਸੁਖਬੀਰ ਬਾਦਲ ਆਪਣੇ ਕੋਲੋਂ ਦੇਵੇ

  • @ParmjitSingh-ni4rw
    @ParmjitSingh-ni4rw День назад +42

    ਜਿਸ ਇਨਸਾਨ ਨੇ ਇੰਨੇ ਗੁਨਾਹ ਕਬੂਲ ਕਰ ਲਏ ਉਸ ਨੂੰ ਸਿੱਖੀ ਵਿੱਚੋਂ ਛਿਕਿਆ ਕਿਉਂ ਨਹੀਂ ਗਿਆ ਕਿਆ ਮਜਬੂਰੀ ਹੈ ਜਥੇਦਾਰਾਂ ਦੀ

    • @Balwiner_7002
      @Balwiner_7002 20 часов назад +2

      Game

    • @gulabludhiana869
      @gulabludhiana869 17 часов назад +3

      Saab rle mile ne veer

    • @sarbjeetkaur5327
      @sarbjeetkaur5327 3 часа назад

      Sahi gal aa

    • @Kim.Sidhu13
      @Kim.Sidhu13 11 минут назад

      ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਤੇ ਸਿੱਖ ਕੌਮ ਇਕਜੁੱਟ ਹੋਵੇ 🙏🙏

  • @baljindersingh5507
    @baljindersingh5507 День назад +30

    ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ ਪਰ ਓਹੀ ਹੋਇਆ ਜੋ ਪਹਿਲਾਂ ਹੁੰਦਾ ਹੈ

  • @sukhdevsingh8756
    @sukhdevsingh8756 20 часов назад +19

    ਜਥੇਦਾਰ ਜੀੳ ਜਿੰਨਾ ਦੇ ਪ੍ਰਵਾਰ ਦੇ ਮੈਂਬਰ ਸ਼ਹੀਦ ਹੋਏ ਹਨ ਉਹਨਾਂ ਨੂੰ ਹਾਜਰ ਕਰ ਕੇ ਫੈਸਲੇ ਲੈਣ 😢 ਜੇਕਰ ਜਥੇਦਾਰਾਂ ਦੇ ਪੁੱਤਰ ਸ਼ਹੀਦ ਹੋਏ ਹੁੰਦੈ 😢 ਫੇਰ ਮੁਆਫੀ ਆ ਦਿੰਦੇ 😢 😢

  • @BhupinderKaur-df8tb
    @BhupinderKaur-df8tb День назад +12

    ਕੀ ਅਕਾਲ ਤਖ਼ਤ ਦੀ ਸਜ਼ਾ ਤੋਂ ਬਾਅਦ ਅਕਾਲ ਪੁਰਖ ਵਾਲੀ ਉਪਰਲੀ ਅਦਾਲਤ ਚ ਬੰਦ ਖ਼ਲਾਸੀ ਹੋ ਜਾਵੇਗੀ ??

  • @romysingh2687
    @romysingh2687 4 часа назад +1

    ਫਤਿਹ ਜੀਉ
    ਇਨੇ ਸੰਗੀਨ ਜੁਰਮ ਕਬੂਲ ਕਰਨ ਤੇ
    ਜੱਥੇਦਾਰ ਸਾਹਿਬ ਨੂੰ ਸਰਬੱਤ ਖ਼ਾਲਸਾ ਬੁਲਾਉਣਾ ਚਾਹਿਦਾ ਸੀ।
    ਜਿਸ ਵਿਚ ਦੇਸ਼ ਵਿਦੇਸ਼ ਚੋ ਸਿਖਾ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ ।
    ਕੋਈ ਵੀ ਸਜਾ ਇੰਨਾ ਜੁਰਮਾ ਲਈ ਕਾਫ਼ੀ ਨਹੀਂ।

  • @davinderkaursekhon7065
    @davinderkaursekhon7065 23 часа назад +9

    ਪੂਰੀ ਕੌਮ ਨੂੰ ਸਬਕ ਸਿੱਖਣ ਦੀ ਲੋੜ ਹੈ।
    ਕੋਈ ਵੀ ਆਪਣੇ-ਆਪ ਵਿੱਚ ਸੰਪੂਰਨ ਨਹੀਂ। ਸਿੱਖੀ ਨੂੰ ਵਧਣ ਫੁਲਣ ਲਈ ਹਰ ਸਿੱਖ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆ ਹੋਇਆ
    ਜਰੂਰਤ ਹੈ ਫਰਜ ਪਹਿਚਾਣ ਕਰਨ।

  • @pal7736
    @pal7736 5 часов назад +2

    Waheguru ji ka khalsa Waheguru ji ki Fateh.
    Waheguru ji jihna ne Sukhbir de kahan tte Ram Rahim nu Maff kitta ohna da ki banaya.

  • @sukhwindersinghaulakh5813
    @sukhwindersinghaulakh5813 20 часов назад +6

    ਹੁਣ ਤਾਂ ਸਭ ਕੁਝ ਨੰਗਾ ਚਿੱਟਾ ਹੋ ਗਿਆ।
    ਕਨੂੰਨ ਤੋਰ ਤੇ ਉਮਰ ਕੈਦ ਹੋਵੇ।
    ਗੁਰੂ ਘਰ ਦੀ ਮਰਿਆਦਾ ਅਨੁਸਾਰ ਸਜਾ ਲਾਈ ਗਈ ਪਰ ਕਨੂੰਨ ਅਨੁਸਾਰ ਬਾਕੀ ਹੈ।

  • @DaljitSingh-qd3rk
    @DaljitSingh-qd3rk 22 часа назад +7

    ਵੀਰ ਜੀ ਇਹ ਸਭ ਰਲੇ ਮਿਲੇ ਆ ਹੁਣ ਤਾ ਇਕ ਡਰਾਮਾ ਕਰਦੇ ਆ ਹੁਣ ਨੀ ਸਰਕਾਰ ਆਉਦੀ ਪਹਿਲਾਂ ਜਥੇਦਾਰ ਗਿਆਨੀ ਕਿੱਥੇ ਸੀ ਵੀਰ ਲੋਕ ਸਭ ਸਮਝਦੇ ਆ

  • @Panj_aab_Vlogs
    @Panj_aab_Vlogs 7 часов назад +1

    ਭੈਣ ਗੜਤੀ ਸੁਖਬੀਰ ਬਾਦਲ ਦੀ
    ਵਾਹ ਜੱਥੇਦਾਰ ਸਾਬ ❤

  • @reshamsingh5864
    @reshamsingh5864 4 часа назад +1

    ਇਸ ਬਾਦਲ ਲਾਣੇ ਨੇ ਹਕੂਮਤ ਤੇ ਕੁਰਸੀ ਦੇ ਨਸ਼ੇ ਵਿੱਚ ਇਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਅੱਖਾਂ ਤੋਂ ਪਰੋਖੀ ਕਰਤੀ ਸੀ ਇਹ ਰੱਬ ਬਣ ਬੈਠੋਂ ਸੀ ਵਾਹਿਗੁਰੂ ਡਾਂਗ ਨਹੀਂ ਮਾਰਦਾ ਮੱਤ ਮਾਰਦਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਪੂਰੀ ਹੋਈ ਹੈ ❤❤🎉🎉ਕਹਤ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁਘੇ ਨਿਤ ਭੇਡ ❤❤🎉🎉 ਇਹਨਾਂ ਨੂੰ ਨਰਕਾਂ ਵਿੱਚ ਵੀ ਜਗਹਾ ਨਹੀਂ ਮਿਲਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਾਰੇ ਵੀ ਦੱਸਿਆ ਜਾਵੇ ❤🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🎉🎉🎉

  • @gurrahat6296
    @gurrahat6296 День назад +28

    ਇੰਨੇ ਗੁਨਾਹ ਕਿਤੇ ਮਨ ਵੀ ਗਿਆ ਫੇਰ ਵੀ ਮਾਫ਼ੀ,,ਇਹ ਸਭ ਪਲੈਨ ਨਾਲ ਹੋ ਰਿਹਾ ,,ਜਥੇਦਾਰ ਵੀ ਆਪਣਾ ਬਚਾ ਕਰ ਗਏ ਤੇ ਸੁੱਖੇ ਦਾ ਵੀ ਕਰ ਗਏ

    • @paramjitsinghrandhawa19
      @paramjitsinghrandhawa19 23 часа назад +2

      Right

    • @HarjinderKaur-cg4es
      @HarjinderKaur-cg4es 22 часа назад

      ਇਹ ਜੱਥੇਦਾਰ ਰੱਲੇਹੋਏ,ਨੇ,ਤਾਹੀ, ਫੇਸਲਾ ਲੈਣ,ਵਾਸਤੇ ਡੇੜਕੀਤੀਆ,ਇਨਾਕੋਈ ਸੱਜਾਨੱਹੀ ਦੇਨੀ,ਉਹ,ਸੱਵਗੁੱਨਾ ਮੰਨਚੁੱਕੇ ਨੇ,ਇਨਾਨੁੰ ਪੱਲੀਸ ਦੇ ਹੱਵਾਲੇ ਕੀਤਾਜਾਣਾ ਚਾਹੀਦਾ,,ਪੰਥਚੋ ਸੇਕਦੀਤਾ ਜਾਵੇ,ਸੱਵਦੀ,ਰੱਲੀ,ਚੱਲਰੱਹੀ ਆ, ਜੱਥੇਦਾਰ ਨੇ ਜ਼ੁਲਮ,ਕ਼ਇਕਬਾਲ ਕੱਰਾਇਆ,ਇਨਾਨੁੰ ਖੂੰਨਦੀ ਸੱਜਾ, ਚਾਹੀਦੀਆ,ਹੂੰਨ,ਪੰਥਕਿਉਨੱਹੀ,ਬੋਲਰਿਆ,

    • @jeevankumar1658
      @jeevankumar1658 19 часов назад

      Mnubv ahi lgaa

  • @davinder4518
    @davinder4518 23 часа назад +17

    ਮੈਂ ਜਸਵੰਤ ਸਿੰਘ ਬੇਨਤੀ ਕਰਦਾ
    ਜਥੇਦਾਰਾਂ ਦੀ ਜਾਇਦਾਦ ਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਤੇ ਵਲਟੋਹਾ ਨਾਲ ਗੱਲਬਾਤ ਦੀ ਜਿਹੜੀ ਵੀਡੀਓ ਗ੍ਰਾਫੀ ਹੋਈ ਹੈ ਉਹ ਜਨਤਕ ਕੀਤੀ ਜਾਵੇ

    • @Harpreetkaur-hi7hz
      @Harpreetkaur-hi7hz 8 часов назад

      @@davinder4518 ਬਿਲਕੁੱਲ ਸਹੀ ਕਿਹਾ ਤੁਸੀ

  • @gurpritsingh9301
    @gurpritsingh9301 12 часов назад +2

    ਦੁਨੀਆਂ ਇੱਕ ਨਾਟਕ ਹੈ
    ਹਮ ਨਾਟਕ ਮੇਂ ਕਾਮ ਕਰਤੇ ਹੈਂ l
    ਸੱਭ ਡਰਾਮੇ ਬਾਜ਼ੀ ਹੈ ll ਕੱਲ੍ਹ ਨੂੰ ਇਹੋ ਲੋਕ ਕਹਿਣਗੇ, ਓਹ ਤਾਂ ਜੀ ਕੌਮ ਕੋਲੋਂ ਅਸੀਂ ਸੱਚੇ ਵੀ ਹੋਣਾਂ ਸੀ ll

  • @kuldipsingh6567
    @kuldipsingh6567 17 часов назад +2

    ਰਾਜੇ ਨੇ ਆਪਣੇ ਹਕੂਮਤ ਦੇ ਨਸ਼ੇ ਵਿਚ ਲਏ ਗਏ ਗ਼ਲਤ ਫੈਸਲਿਆਂ ਦੀ ਭਰਪਾਈ ਤਾਂ
    ਕਰਮਾਂ ਦਾ ਹਿਸਾਬ ਦੇਣਾ ਪਵੇਗਾ
    ਮਾਫੀਆਂ ਮੰਗਣੀਆਂ ਮਾਫੀਆਂ ਦੇਣੀਆਂ ਏਹ ਦੁਨਿਆਵੀ ਖੇਡਾਂ ਹਨ

  • @RajinderSingh-ri3jc
    @RajinderSingh-ri3jc Час назад

    ਬਹਿਬਲ ਬਗੜਾੜੀ ਦੇ ਦੋ ਕਤਲ ਵੀ ਸੁੱਖੇ ਨੇ ਕਬੂਲ ਕਰ ਲੲਏ302 ਦੇ ਪਰਚਾ ਵੀ ਹੋਣਾ ਚਾਹੀਦਾ ਸੁੱਖੇ ਤੇ

  • @satinderpalkaur9534
    @satinderpalkaur9534 10 часов назад

    ਜੋ ਲੋਕਾਂ ਨੂੰ ਗੁਮਰਾਹ ਕਰਕੇ ਪ੍ਰਾਪਟੀ ਬਣਾਈ ਆ ਉਹ ਵੀ ਲੋਕਾਂ ਵਿੱਚ ਵੰਡੋ ਤੇ ਗਰੀਬੀ ਚੱਕੋ 🙏🏻

  • @tejindersinghbunty639
    @tejindersinghbunty639 16 часов назад +1

    ਸਾਰੇ ਡਰਾਮੇਬਾਜ ਹਨ ਜਥੇਦਾਰ ਵੀ ਤੇ ਬਾਦਲ ਪਾਰਟੀ ਵੀ

  • @baljeetvirk6677
    @baljeetvirk6677 20 часов назад

    Very good ਵਾਹਿਗੁਰੂ ਵਾਹਿਗੁਰੂ ਜੀ

  • @harvinderlamba7234
    @harvinderlamba7234 23 часа назад +11

    ਆਪ ਹੀ ਕੀਤਾ ਸਭ ਆਪ ਹੀ ਅਦਾਲਤ ਲਾ ਲਈ ਆਪ ਹੀ ਗੁਨਹਾ ਕਬੂਲ ਕਰਦਾ ਲਿਆ ਆਪ ਹੀ ਸਜ਼ਾ 😅😅😅😅😅😅😅😅😅😅😅😅😅😅😅

    • @Harpreetkaur-hi7hz
      @Harpreetkaur-hi7hz 17 часов назад

      Right

    • @inderjitsingh5453
      @inderjitsingh5453 8 часов назад

      ਸੁਖਬੀਰ ਦੀ ਸੋਚ::--ਇਹ ਅਦਾਲਤ ਸੁੱਖੇ ਦੀ ਆ, ਇੱਥੇ ਜੱਜ ਵੀ ਮੈਂ, ਵਕੀਲ ਵੀ ਮੈਂ, ਅਪੀਲ ਵੀ ਮੈਂ ਅਤੇ ਦਲੀਲ ਵੀ ਮੈਂ,,,,, ਵਾਹ ਓ ਮੇਰਿਆ ਮੌਲ੍ਹਾ ਤੇਰੇ ਰੰਗ ਨਿਆਰੇ,,

    • @jyotgill4409
      @jyotgill4409 7 часов назад

      ਅਦਾਲਤ ਸ੍ਰੀ ਗੁਰੂ ਹਰਗੋਬਿੰਦ ਦੀ ਹੈ ਚਵਲਾ ,

  • @onkarsingh6534
    @onkarsingh6534 22 часа назад +2

    Waheguru ji Sikh kom te mehar karna

  • @SunnySandhu-m1z
    @SunnySandhu-m1z День назад +6

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|😢😢😢

  • @RamandeepKaur-wr8fv
    @RamandeepKaur-wr8fv 19 часов назад +1

    ਕੋਮ ਇਹ ਦਿੱਤੀ ਸਜਾ ਮਨਜੂਰ ਨਹੀ ਇਸ ਨੂੰ ਪੰਥ ਵਿਚੋਂ ਛੇਕਿਆ ਜਾਵੇ

  • @arshdeepgillgill5229
    @arshdeepgillgill5229 6 часов назад

    Never forget 1984

  • @ParamjitKaur-y6c
    @ParamjitKaur-y6c 15 часов назад

    Waheguru ji 😢

  • @JaspalVirk-kk4uo
    @JaspalVirk-kk4uo День назад +7

    ਸੁਖਬੀਰ ਨੇ,ਗੁਰ ਮਰਿਆਦਾ, ਅਗੇ ਲੰਮਾ ਪੈ ਕੇ ਗੁਰੂਘਰ ਪਾਸੋ ਖਾਨਦਾਨ ਬਚਾ ਲਿਆ,

    • @gurrahat6296
      @gurrahat6296 День назад

      ਉਹ ਕਿਵੇ ਬਚਾ ਲਿਆ

    • @JaspalVirk-kk4uo
      @JaspalVirk-kk4uo 23 часа назад

      @gurrahat6296 ਜੇਕਰ ਗੁਰੂ ਸਾਹਿਬ ਦੇ ਮਨਨ ਵਾਲੇ, ਜਥੇਦਾਰ ਸਾਹਬ ਦੇ ਬੋਲ ਸੁਨੋ ਤੇ ਸੁਖਬੀਰ ਦ ਕਬੂਲ ਨਾਮਾਂ

    • @sukhrajsingh4399
      @sukhrajsingh4399 21 час назад

      ਸੁਖਬੀਰ ਦਿਲ ਦਾ ਸਾਫ ਬੰਦਾ ਐ ਸਭ ਕਬੂਲ ਨਿਮਰਤਾ ਨੂੰ ਗੂਰੂ ਬਖਸਿਦ ਗਲ ਲਗਾਉਣ ਦਾ ਇਤਹਾਸ ਐ ਜੀ

  • @JarnailSingh-ql7wo
    @JarnailSingh-ql7wo 19 часов назад

    Waheguru waheguru sach hai

  • @NarpinderKaur-m3g
    @NarpinderKaur-m3g 2 часа назад

    😢berha gark je ena da dhan guru ramdas ji kere pa ke mariyo

  • @sarbjitsingh4269
    @sarbjitsingh4269 19 часов назад +1

    ਸ੍ਰੋਮਣੀ ਅਕਾਲੀ ਦਲ ਪਾਰਟੀ ਦਾ ਪੰਜਾਬ ਚੋਂ ਬਾਈਕਾਟ ਕਰੋ।
    ਏਹਨੀਆ ਗਲਤੀਆਂ ਦੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮਾਫੀ ਨਹੀਂ।
    ਜੈ SGPC ਸੱਚਮੁੱਚ ਆਜਾਦ ਤੇ ਨਿਰਪੱਖ ਹੈ।
    ਤਾ ਮੌਤ ਦੀ ਸਜ਼ਾ ਸਾਰੀ ਬਾਦਲ ਪਾਰਟੀ ਨੂੰ ਦਿਓ।
    ਪਰ ਕਲਜੁਗ ਹੈ
    ਬਾਦਲ ਹੀ ਸਭ ਲਿਖ ਕੇ ਦੇਕੇ ਆਇਆ।
    ਕੀ ਬੋਲਣਾ ਕੀ ਨਹੀਂ ।
    ਬੱਸ ਪਾਖੰਡ ਹੋ ਰਿਹਾ।
    ਲੋਕਾ ਤੋਂ ਵੋਟਾਂ ਲੈਣ ਦੇ ਚੱਕਰ ਨੇ।
    ਕੁਝ ਨਹੀਂ ਹੋਣਾ ਸਭ ਪਾਖੰਡ ਹੈ। SGPC ਹੀ ਬਾਦਲ ਪਰਿਵਾਰ ਦੀ ਗੁਲਾਮ ਹੈ।
    ਇਹੀ ਦੇਖਣਾ ਰਹਿ ਗਿਆ ਸੀ। 😂😂😂

  • @harryjmu
    @harryjmu 6 часов назад

    ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਬਾਦਲ ਦੀ ਪੇਸ਼ੀ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਾਕੀ ਸਾਰੇ ਮੁੱਦੇ ਵਿਚਾਰੇ ਗਏ। ਸਭ ਜਾਣਦੇ ਹਨ ਮੂਲ ਨਾਨਕਸ਼ਾਹੀ ਕੈਲੰਡਰ 2009 ਵਿੱਚ ਧੁੰਮਾ ਤੇ ਮੱਕੜ ਦੀ ਆੜ ਵਿੱਚ ਰੱਦ ਕਰ ਦਿੱਤਾ ਗਿਆ ਸੀ, ਮੱਕੜ ਨਹੀਂ ਰਿਹਾ ਤੇ ਧੁੰਮਾ ਖੁੱਲੇਆਮ ਭਾਜਪਾ ਵਿੱਚ ਸ਼ਾਮਲ ਹੋ ਗਿਆ।2003 ਦੌਰਾਨ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਨ ਲਈ ਜਥੇਦਾਰਾਂ ਨੂੰ ਅਪੀਲ

  • @sandeepsarpanch4780
    @sandeepsarpanch4780 6 часов назад

    Juzz saab

  • @SurinderSingh-by9fi
    @SurinderSingh-by9fi День назад

    Waheguru ji

  • @RandheerSingh-k5t
    @RandheerSingh-k5t 21 час назад

    Waheguru

  • @sukhrajsinghsukhi1745
    @sukhrajsinghsukhi1745 2 минуты назад

    ਇਸ ਦੇ ਕਹਿਣ ਤੇ ਤਾ ਜੱਥੇਦਾਰ ਰਹੀਮ ਨੂੰ ਮਾਫੀ ਦਿੱਤੀ ਸੀ ਹੁਣ ਉਹ ਜੱਥੇਦਾਰ ਇਸ ਨੂੰ ਕਿਵੇ ਬੋਲ ਸਕਦੇ ਹੁਣ ਜੱਥੇਦਾਰਾ ਕੋਲ ਪਾਵਰ ਆ ਗੲੀ ਜਾ ਇਹ ਵੀ ਇਸ ਦੇ ਕਹਿਣ ਤੇ ਡਰਾਮਾ ਹੋ ਰਹਿਆ

  • @romysingh2687
    @romysingh2687 3 часа назад

    Ih koi saza nahi…

  • @shakeenjatt.7736
    @shakeenjatt.7736 21 час назад +1

    ਐਵੇ ਥੋੜੀ ਅਰਸ਼ ਤੋਂ ਫਰਸ਼ ਤੇ ਸੁਟਿਆ ਇਹਨਾਂ ਨੂੰ,,,,,, ਅਕਾਲੀ ਦਲ ਵਾਲਿਓ ਦਿਓ ਜਵਾਬ ਹੁਣ

  • @RanjeetSingh-dv4dq
    @RanjeetSingh-dv4dq 22 часа назад +1

    As jalm nu mot davo khalsa ji

  • @Baljeet-b6g
    @Baljeet-b6g 20 часов назад

    ਤਨਖਾਹੀਆ ਭਾਵ

  • @SIKHISTANNEWS1313
    @SIKHISTANNEWS1313 19 часов назад

    Akal takht khan hai…Sikh Panth di shaan hai

  • @JagjitPangli
    @JagjitPangli 19 часов назад +2

    Drama ho raha

  • @MalwinderSinghMana
    @MalwinderSinghMana 21 час назад

    Good

  • @GodBless_1313
    @GodBless_1313 18 часов назад

    ਹਜੇ ਵੀ ਕੰਜਰ diplomatic ਜੁਆਬ ਦਿੰਦਾ ਹਰ ਜੁਆਬ “ਸਰਕਾਰ ਦੇ ਦੌਰਾਨ ਬਹੁਤ ਭੁੱਲਾਂ ਹੋਈਆਂ”
    ਇਹ ਹਜੇ ਵੀ ਚਾਲਾਕੀਆਂ ਕਰਦਾ।

  • @Harry_Rambo
    @Harry_Rambo День назад +5

    Eh manni kidan ja reha????

  • @KulwantSingh-tv8ic
    @KulwantSingh-tv8ic 20 часов назад

  • @SukhjeetGrewal-p5i
    @SukhjeetGrewal-p5i 23 часа назад +1

    ਸੌਦਾ ਸਾਦ ਨੇ ਹੀ ਮਾਂਜੇ ਹੈ

  • @sandeepsarpanch4780
    @sandeepsarpanch4780 6 часов назад

    Gunna ek maaf hunda eny ni

  • @pargat.sher.gill.2870
    @pargat.sher.gill.2870 8 часов назад +1

    ਜੋ ਕੂਸ਼ ਬਾਦਲ ਕਰਦੇ ਰਹੇ ਨੇ ਉਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਫੇਰ ਆਹ ਡਰਾਮਾ ਕਿਉਂ ਜਾ ਤਾਂ ਸਾਰਿਆਂ ਨੂੰ ਪੰਥ ਚੋ ਸੇਖੋਂ ,,,,, ਨੋ ਸੋ ਚੂਹਾ ਖਾ ਕੇ ਬਿੱਲੀ ਚੱਲੀ ਹੱਜ ਨੂੰ ਸਾਰੇ ਕੌਮ ਦੇ ਗਦਾਰ

  • @captainsingh6721
    @captainsingh6721 20 часов назад +1

    Court ch lijake jail ch dakko ena nu

  • @SohanSingh-e2f
    @SohanSingh-e2f 23 часа назад +2

    Kom nu sajha manjoor nahi

  • @SukhjeetGrewal-p5i
    @SukhjeetGrewal-p5i 23 часа назад

    ਜਥੇਦਾਰ ਨੰਦਗੜ੍ਹ ਸਹੀ ਕਹਿੰਦੇ ਸੀ

  • @Simran205
    @Simran205 23 часа назад

    Akhal takht mahan hai

  • @sarbjitsgh6827
    @sarbjitsgh6827 23 часа назад +4

    ਦਸਮ ਪਿਤਾ ਦੀ ਸਾਖੀ
    ਸੋਹੇਨਾ ਤੇ ਮੋਹੇਨਾ ਨੇ ਸਿਰਫ ਇਕ ਜਖਮੀ ਸਿੰਘ ਨੂੰ ਜਲ ਨੀ ਸੀ ਸ਼ਕਾਇਆ ਤੇ ਉਹ ਮਰ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੋੜੇ ਨੂੰ 7ਜਨਮ ਦਰਸ਼ਨ ਨਾ ਦੇਣ ਦਾ ਹੁਕਮ ਕੀਤਾ ਸੀ
    ਕਿਸੇਨੂੰ ਯਾਦ ਹੈ ਉਹ ਸਾਖੀ ਜੱਦ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਬਾਗ ਚ ਮਨਾਇਆ ਗਿਆ ਸੀ
    ਫੇਰ ਇਸ ਨੂੰ ਸਜਾ ਦੇ ਕੇ ਗੁਨਾਹ ਤੋਂ ਧੁਲਾਈ ਕਰਵਾਉਂਨ ਵਾਲੇ ਦਸਮ ਪਿਤਾ ਤੋਂ ਉੱਤੇ ਹੋ ਗਏ ਜਿਸ ਨੇ ਕੌਮ ਦੇ ਅਨੇਕ ਸਿੰਘ ਸਿੰਘਣੀਆਂ ਸ਼ਹੀਦ ਕਰਵਾ ਦਿੱਤੇ ?

    • @bhaikanwalpreetsingh9642
      @bhaikanwalpreetsingh9642 22 часа назад +1

      ਸ਼ਾਇਦ ਸੋਹੇਨਾ ਤੇ ਮੋਹੇਨਾ ਦੀ ਸਾਖੀ ਸੀ ਜੀ 🙏🙏🙏

    • @HarjinderKaur-cg4es
      @HarjinderKaur-cg4es 22 часа назад

      ਸੱਚਕੇਹਰੱਹੇ ਹੋ,ਇਨਾਨੁੰ ਪੰਥਚੋ,ਸੇਕਕੇ ਜੇਲਵਿੱਚ ਸੁੱਟਨਾ ਚਾਹੁੰਦਾ,ਏ

    • @sarbjitsgh6827
      @sarbjitsgh6827 21 час назад

      @bhaikanwalpreetsingh9642 ਜੀ ਹਾਂ ਜੀ ਸੋਹੇਨਾ ਮੋਹੇਨਾ

  • @Balwiner_7002
    @Balwiner_7002 20 часов назад

    Kise hor dharm ne gunah kita hunda mot di sja apneya kita maafi wah

  • @narindersingh1708
    @narindersingh1708 18 часов назад

    Eh az dia ho rahia galbat 8...10... Sal bad q sangat eh time bohat late smzda he

  • @kanwarshah3862
    @kanwarshah3862 22 часа назад +1

    Jathedar insaff nahi kar sakke kaum naal just wasted time

  • @JagjeetsinghSandhu-p4v
    @JagjeetsinghSandhu-p4v 9 часов назад

    Ehana Mulzma nu Panth vichon shakia jave. Es Gunawaan ne Gunvaan nu kabool kar lia hun.

  • @sandeepkumarbirdi7296
    @sandeepkumarbirdi7296 22 часа назад

    Every thing is comitted

  • @KuldeepSidhu-j3d
    @KuldeepSidhu-j3d 23 часа назад

    ਗੁਰੂ ਬਖਸ਼ਣ ਹਾਰ ਹੈ

  • @HarjinderSingh-ln1nw
    @HarjinderSingh-ln1nw 23 часа назад +6

    ਇਨਸਾਨ ਗਲਤੀਆਂ ਦਾ ਪੁਤਲਾ ਹੈ।‌ ਜੋ ਨਿਮਾਣਾ ਹੋ ਕੇ ਗੁਰੂ ਦੇ ਸਾਹਮਣੇ ਗਲਤੀ ਮੰਨ ਗਿਆ ਉਸ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ। ਮਿਲੀ ਸਜ਼ਾ ਨੂੰ ਆਪਣਾ ਗੁਨਾਹ ਸਮਝ ਕੇ ਪੂਰੀ ਕਰਨਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਿਸੇ ਸਮੇਂ ਕੌੜੇ ਮਾਰੇ ਸਨ ਤੇ ਮਾਫ ਕਰ ਦਿੱਤਾ ਸੀ।‌

    • @KiratvirLehar
      @KiratvirLehar 22 часа назад +1

      Koi peo di pagg nu hath pave ohnu maff kri da das

    • @HarjinderKaur-cg4es
      @HarjinderKaur-cg4es 21 час назад

      ਤੇਰੀ ਮਾ,ਭੈਣ,ਧੀ,ਪਿਉ,ਭੱਤੀਜਾ,ਪੁੱਤ,ਕੋਈ,ਵੀ ਰਿਸੱਤੇਦਾਰ ਬੇਬਰਕੱਲਾ,ਮੱੱਰਿਆ ਨੱਹੀਹੋਣਾ,ਤਾਹੀ,ਮਾਫੀ,ਦੇਣਲੱਈ ਹੱਲਾਹ ਦੇਰਿਆਏ,

    • @sukhrajsingh4399
      @sukhrajsingh4399 21 час назад +2

      ਕੋੜੇ ਮਾਰੇ ਨਹੀ ਗਏ ਕੋੜੈ ਖਾਨ ਲਈ ਸਹਿਮਤ ਹੋਏ ਨੂੰ ਬਖਸ ਦਿੱਤਾ ਗਿਆ ਇਹ ਮਹਾਨਤਾ ਐ ਉਸ ਤਖਤ ਦੀ

    • @KUL-t3z
      @KUL-t3z 18 часов назад

      ਇਹੋ ਜਿਹੇ ਪਾਪੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਮਿਲਾ ਰਹੇ ਹੋ। ਉਹਨਾਂ ਤੋਂ ਇੱਕ ਗੁਨਾਹ ਹੋਇਆ ਤੇ ਗੁਨਾਹ ਕਰਨ ਦੇ ਫੌਰਨ ਬਾਅਦ ਸਜ਼ਾ ਵੀ ਮਿਲੀ ।
      ਇਹਨਾਂ ਨੇ 25 ਸਾਲ ਰਾਜ ਕੀਤਾ ,ਜੁਰਮ ਅਣਗਿਣਤ ਕੀਤੇ ,ਅੱਧੇ ਜੁਰਮ ਨੇ ਜੇੜੇ ਏਨੇ ਅੱਜ ਮੰਨੇ ਨੇ, ਪਰ ਸਜ਼ਾ ਮਿਲੀ ਕੀਂ ।।।।ਇਹੋ ਜਿਹੇ ਪਾਪੀ ਦੀ ਇਹ ਸਜ਼ਾ।
      ਐਵੇਂ ਤਾਂ ਹਰ ਕੋਈ ਸਿੱਖ ਕੌਮ ਚ ਪਾਪ ਕਰੀ ਜਾਯੂ ਤੇ ਏਵੇਂ ਓਸਨੂੰ ਮੁਆਫੀ ਵੀ ਮਿਲ ਜਾਇਆ ਕਰੂ

    • @kuldipsingh6567
      @kuldipsingh6567 16 часов назад +1

      ਜੈਸਾ ਬੀਜੋਗੇ ਤੇਸਾ ਬਢੋਗੇ

  • @davindersinghjudge2568
    @davindersinghjudge2568 20 часов назад

    Eh Sara kuj tv te kio ni dekhar ji

  • @anandveersingh2146
    @anandveersingh2146 19 часов назад

    Takda akali dal bnayo

  • @JagjitPangli
    @JagjitPangli 19 часов назад

    Sirsa sadh nu mafi diti c Kom de jathedar rejoin koi ne dite thusi be sath c

  • @manmohansingh2809
    @manmohansingh2809 9 часов назад

    Instead of saying 'yes' or 'no' ; he is trying to explain. Crooked man. Will not reform despite being punished.
    He will repent in this life and life hereafter.

  • @gaganchahal8969
    @gaganchahal8969 19 часов назад +3

    ਤੁਸੀਂ ਸੁਖਬੀਰ ਬਾਦਲ ਦੇ ਪਿੱਛੇ ਏਨਾ ਨਾ ਪਾਓ ਕਾਂਗਰਸ ਨੇ ਖੂਨ ਡੋਲਿਆ ਭੁੱਲ ਗਏ ਤੁਸੀਂ ਜੇਕਰ ਗੁਨਾਹ ਕਬੂਲ ਕਰ ਲਏ ਤਾਂ ਇਸਤੋਂ ਵੱਡੀ ਗੱਲ ਕੀ ਹੋ ਸਕਦੀ ਹੈ

  • @Balwiner_7002
    @Balwiner_7002 20 часов назад

    Ki sant bhindra wale hunde ta eh sja milni c ?

  • @suchasingh5411
    @suchasingh5411 23 часа назад

    6patshah g da takhat sahib dey agey ney

  • @punjabsingh5546
    @punjabsingh5546 12 часов назад

    Sab drama kar rehy ne ajy v bandy nahi ban rehy

  • @kultarsinghdhaliwal2169
    @kultarsinghdhaliwal2169 19 часов назад

    Congress aaleyn ne deti sja ?

  • @daljitsingh8042
    @daljitsingh8042 День назад

    Jil ch sto ida guru ramdas ve mafi nahi deni

  • @balbirze
    @balbirze 15 часов назад

    Gunah beadbi da hai tai kyon nahin bedakhal kardai

  • @TrueWorld-f9c
    @TrueWorld-f9c 17 часов назад

    Eh vi koi chal ena di

  • @gurpaldhillon2787
    @gurpaldhillon2787 14 часов назад

    Door feta moo sukhveer

  • @HardeepSingh-hk9pi
    @HardeepSingh-hk9pi 19 часов назад

    Sara kus hanji hanji karda hun do din pahla peg v theek Si hun paster lagyi firda

  • @kultarsinghdhaliwal2169
    @kultarsinghdhaliwal2169 18 часов назад

    Jehda kll prso aap ala fdeya beadbi aala onu deti sja ?

  • @deep_brar241
    @deep_brar241 21 час назад +1

    2027 ch vi ehi dalle navi party lekke on ge center de palto aa ahha sarre jo sikha di gall krda onu kde zaad ni kita ena bhan de lodeyaa ne appa ta 2027 ch bhai amritpal singh khalsa ji nu bnona he❤❤❤

  • @GSTT6
    @GSTT6 17 часов назад

    Commentators saley mere appe jathedar bane firde

  • @SunilKumar-m2r7q
    @SunilKumar-m2r7q 3 часа назад

    Dramebaaji

  • @gurpaldhillon2787
    @gurpaldhillon2787 14 часов назад

    Hon ke n bikram bk da

  • @gurwindersingh-c2g
    @gurwindersingh-c2g 20 часов назад

    pakhand

  • @RajinderNobby
    @RajinderNobby 18 часов назад

    Very bad

  • @ravichatha
    @ravichatha 23 часа назад

    Eh gada sukhbir insa

  • @ReshamSingh-n1k
    @ReshamSingh-n1k 23 часа назад

    Badl.nu.panth.con.chekia.gia

  • @SarbjitSinghCheema-n4j
    @SarbjitSinghCheema-n4j 18 часов назад

    Waheguru ji hor kuj hai baki
    Ke Punjab da bhla karn ge hi
    😂😂😂😂😂 good baba ji wa Baba ji ke fatwa sunaya Kom de gadara nu slut hai aap nu waheguru chrdi kala ch raky aap nu waheguru ji bhout wadya fatwa😂

  • @manisidhu625
    @manisidhu625 18 часов назад

    ਸਜਾ ਵੀ ਕ਼ੀ ਲਗਾਈ ਲੰਗਰ ਵਿਚ ਸੇਵਾ 😂

  • @SandeepKumar-lc6fg
    @SandeepKumar-lc6fg 22 часа назад

    Ede te 10 saal da ban lgao elections te

  • @baljeetvirk6677
    @baljeetvirk6677 20 часов назад

    Very good ਵਾਹਿਗੁਰੂ ਵਾਹਿਗੁਰੂ ਜੀ

  • @sukhwindersinghsukhwinders875
    @sukhwindersinghsukhwinders875 День назад +1

    Waheguru waheguru

  • @captainsingh6721
    @captainsingh6721 20 часов назад

    Court ch lijake jail ch dakko ena nu

  • @Gurwinder_singh27
    @Gurwinder_singh27 17 часов назад

    Waheguru ji