Khabran Da Prime Time | ਅਕਾਲ ਤਖਤ ਸਾਹਿਬ ਤੋਂ ਮਿਲੀ ਸਜ਼ਾ ਨਾਲ ਕੀ ਗਿਆ ਸੰਦੇਸ਼ ? | Jathedar | News18 Punjab

Поделиться
HTML-код
  • Опубликовано: 2 дек 2024

Комментарии • 25

  • @LakhwinderSingh-px1td
    @LakhwinderSingh-px1td 19 часов назад +1

    ਜਥੇਦਾਰ ਜੀ ਬਹੁਤ ਹੀ ਚੰਗਾ ਕੀਤਾ

  • @HarbansSingh-md1km
    @HarbansSingh-md1km 19 часов назад +1

    Salute to jathedar sab

  • @darshansinghdarshansingh3797
    @darshansinghdarshansingh3797 11 часов назад

    ਦਾਦੂਵਾਲ ਨੂੰ ਆਰ ਐਸ ਐਸ ਦਾ ਏਜੰਟ ਲਿੱਖਿਆ ਜਾਵੇ ਜੀ ਧੰਨਵਾਦ

  • @dilraj24
    @dilraj24 7 часов назад

    ਅਸਲ ਸਜਾ ਇਹ ਬਣਦੀ ਸੀ ਕਿ ਅਕਾਲੀ ਦਲ ਦੋਬਾਰਾ ਕਦੇ clection ਨਹੀਂ ਲੜੇਗਾ। ਇਹ ਤਾਂ ਖ਼ਾਨਾ ਪੂਰਤੀ ਜਿਹੀ ਕੀਤੀ ਹੈ ਜਥੇਦਾਰ ਸਾਬ। ਐਨੇ ਵੱਡੇ ਗੁਨਾਹਾਂ ਲਈ ਇਹ ਸਜ਼ਾਵਾਂ ਕੁਝ ਵੀ ਨਹੀਂ।

  • @SUKHWANTSINGH-ks8kv
    @SUKHWANTSINGH-ks8kv 13 часов назад

    ਰਣਜੀਤ ਸਿੰਘ ਜੀ, ਐਂਕਰ ਵਿਜੇਪਾਲ ਖੁਦ ਨੂੰ ਬਰਾੜ ਕਹਿੰਦਾ ਹੈ, ਨਾਲੇ ਉਹ ਕਿਹੜੇ ਪਾਸਿਓਂ ਸਿੰਘ ਹੈ, ਤੁਸੀਂ ਉਨ੍ਹਾਂ ਨੂੰ ਸਿੰਘ ਕਹਿ ਕੇ ਬੁਲਾਇਆ, ਕਿਉਂ? ਜਿ਼ਕਰਯੋਗ ਹੈ ਕਿ ਵਿਜੇਪਾਲ ਜੀ ਬਹੁਤ ਵਧੀਆ ਐਂਕਰ ਹਨ।

  • @dilraj24
    @dilraj24 7 часов назад

    Everything is Scripted! This is Relegion Politics, Think something people's. ਅਕਾਲੀ ਦਲ ਨੂੰ ਦੋਬਾਰਾ ਖੜਾ ਕਰਨ ਦੀ ਸਿੱਧੀ ਕੋਸ਼ਿਸ਼ ਹੈ। ਇਹ ਰਾਜਨੀਤੀ ਹੈ ਸਮਝੋ ਭੋਲਿਓ ਲੋਕੋ।

  • @Karan-d9u5p
    @Karan-d9u5p 21 час назад

    ਦਾਦੂ ਵਾਲ ਤਾਂ ਹੈ ਹੀ ਨੰਬਰ one ਚਾਵਲ

  • @harinderpalsingh8400
    @harinderpalsingh8400 8 часов назад

    ALL AKALI DAL MPs MLAs NU POLITICS VICHO LIFE TIME BAN KITA JAVE JI.

  • @babusingh-y6f
    @babusingh-y6f 18 часов назад

    ਦਾਦੂਵਾਲ ਪਹਲਾ ਸੰਤ ਸੀ ਫੇਰ ਚੱਬੇ ਜਾਕੇ ਜਥੇਦਾਰ ਬਣ ਗਿਆ ਫੇਰ ਕਸਰੋਮਣੀ ਕਮੇਟੀ ਦੋਫਾੜ ਕਰਕੇ ਕਮੇਟੀ ਪ੍ਰਧਾਨ ਬਣ ਗਿਆ ਹਣ ਅੱਗੇ ਵੇਖੋ ਕੀ ਬਣਦਾ ਹੈ ਦਾਦੂਵਾਲ ਭਾਲਦਾ ਆਪ ਪਰਧਾਨੀ ਸ਼੍ਰੋਮਣੀ ਕਮੇਟੀ ਦੋਫਾੜ ਵੀ ਕਰਵਾ ਦਿੱਤੀ ਦਾਦੂਵਾਲ ਕੋਲ ਪਰਧਾਨੀ ਵੀ ਨਹੀਂ ਰਹੀ ਕੌਮ ਇਸ ਨੂੰ ਕਦੇ ਵੀ ਨਹੀਂ ਭੁੱਲੇਗੀ ਡੱਡੂਵਾਲ ਜੀ

  • @Behuman-hz4dx
    @Behuman-hz4dx 13 часов назад

    ਗੁਰੂ ਨਾਨਕ ਜੀ ਦੇ ਘਰ ਨਾਲ ਜਿਸਨੇ ਵੀ ਮੱਥਾ ਲਾਇਆ, ਉਹ ਬਰਬਾਦ ਹੋਇਆ

  • @gurnoorpreetsingh8124
    @gurnoorpreetsingh8124 7 часов назад

    Daduwall theak kaheda

  • @Raman-w5e
    @Raman-w5e 16 часов назад

    This show
    Punjab heading towards religious Afghanistan

  • @narindersinghsethi8499
    @narindersinghsethi8499 19 часов назад

    Akhouti Jathaedaars should have also passed orders for those who are facing cases of 295 a b c d for disrespectful act should be relesed by staes and central govt and awards also be given by the jataedaars calling them heros of the quam to disrespect guroo granth sahib g and khaalsaa panth

  • @JasvinderSinghbajwa-ny7ob
    @JasvinderSinghbajwa-ny7ob 19 часов назад

    Ehna faisleyan to lagda hai ke akaltakhat sahib te akali foola singh bathed Hon khalsa Raj da agaaj ho reha hai vaheguru ji kakhalsa vaheguru ji ki fathe

  • @jagtarbrar7236
    @jagtarbrar7236 19 часов назад

    jatthedar sukhbir nu bilkul hi shad ditta aage tu jis trah marji fer jatthedar nouker vaang ghar bulaa ke order karo fer bartan saaf karke maafi mil jaani JATTHEDAARS NE TAKHAT DI MHAANTA NU KHORA LAAYIA

  • @jagtarbrar7236
    @jagtarbrar7236 19 часов назад

    """"" JATTHEDAR SUKHBIR NAAL RALYE HOYE HAN DOSH VADDE TANKAH SIRF GUSAL KHANE SAAF KARNE UH VI LEG BROKE HONE KARAN MAAFI """"

  • @jagtarbrar7236
    @jagtarbrar7236 19 часов назад

    jatthedar s naal sukhbir di setting ho gyi ral mil ke khaayo kaho akal takhat mhaan hai sikh koum di shaan hai

  • @DUSHMAN-bk4in
    @DUSHMAN-bk4in 14 часов назад

    ਦਾਦੂਵਾਲ ਵਰਗਾ ਦੱਲਾਂ ਬੰਦਾ ਵੀ ਬੋਲਦਾਂ ।