ਵੱਡੀ ਖ਼ਬਰ: ਪੰਜਾਬੀਆਂ ਦੇ ਏਕੇ ਅੱਗੇ ਝੁਕਿਆ ਪੁਲਿਸ ਪ੍ਰਸ਼ਾਸਨ, ਲੱਖਾ ਸਿਧਾਣਾ ਸਣੇ ਫੜੇ ਗਏ ਨੌਜਵਾਨ ਹੋਣਗੇ ਰਿਹਾਅ

Поделиться
HTML-код
  • Опубликовано: 10 дек 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 471

  • @KaramjitSingh-ni1qu
    @KaramjitSingh-ni1qu 8 дней назад +91

    ਲੱਖਾ ਸਿਧਾਣਾ ਜਿੰਦਾਬਾਦ ਲੱਖਾ ਸਿਧਾਣਾ ਰਿਹਾ ਕਰੋ

  • @harshpreetkaur5560
    @harshpreetkaur5560 8 дней назад +323

    ਜਿਹਨਾਂ ਨੇ ਲੱਖੇ ਵੀਰ ਦੀ ਗੱਡੀ ਭੰਨ੍ਹੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @Gurpreetsingh00-q8q
    @Gurpreetsingh00-q8q 8 дней назад +218

    ਇਹਨਾ ਨੂੰ ਉਮੀਦ ਨੀ ਸੀ ਪੰਜਾਬੀ ਇਕੱਠੇ ਹੋਣ ਗੇ ਪਰ ਸੂਰਮੇ ਆ ਨੇ ਪਾੜ ਬੌਂਡ ਦਿੱਤੀ ਸਰਕਾਰ ਦੀ,,,

  • @aulakh9276
    @aulakh9276 8 дней назад +146

    ਅਮਿਤੋਜ ਮਾਨ ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲ ਰੱਖ ਰਹੇ ਨੇ ਪਰ ਲੋਕ ਰੋਲਾ ਜ਼ਿਆਦਾ ਪਾ ਰਹੇ ਨੇ , ਕਾਲਾ ਪਾਣੀ ਮੋਰਚਾ ਜ਼ਿੰਦਾਬਾਦ 🌾👍

    • @harshsodhi9302
      @harshsodhi9302 8 дней назад +13

      ਪੰਜਾਬੀਆਂ ਦੀ ਇਹ ਵੱਡੀ ਕਮੀ ਹੈ,ਕਿ ਰੌਲਾ ਪਾ ਕੇ ਲੀਡਰ ਦਾ ਸਮਾਂ ਖਰਾਬ ਕਰਦੇ ਹਨ

    • @Msofficial77
      @Msofficial77 8 дней назад +5

      Bai pata nai kado akal auni sanu raula paa ke morcha khrab karnge asal vich saray e syanay bande aa

  • @RadiatorCleanerccc
    @RadiatorCleanerccc 8 дней назад +31

    ਭਈਏ ਭਜਾਓ ਪੰਜਾਬ ਬਚਾਓ ਲੱਖਾ ਬਾਈ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ,🌟🌟🌟🌟♥️♥️♥️♥️♥️

  • @bikarjitsingh34bikarjitsin10
    @bikarjitsingh34bikarjitsin10 8 дней назад +153

    ਪੰਜਾਬ ਪੁਲਿਸ ਭੲਈਆ ਦਾ ਸਾਥ ਦੇ ਰਹੀ ਹੈ ਭਗਵੰਤ ਮਾਨ ਤਾਂ ਹੈ ਹੀ ਕੈਜਰੀਵਾਲ ਦਾ ਮੁਲਾਜ਼ਮ ਪਰ ਪੁਲਿਸ ਵਾਲੇ ਆਮ ਘਰਾਂ ਦੇ ਮੁੰਡੇ ਹਨ ਭਾਈ ਤੁਹਾਡੇ ਬੱਚਿਆਂ ਨੇ ਪਾਣੀ ਨਹੀਂ ਪੀਣਾ ਕਦੇ ਤਾਂ ਪੰਜਾਬ ਦੇ ਨਾਲ ਖੜ ਜਾਇਆ ਕਰੋ ਹੈ ਤਾਂ ਪੰਜਾਬ ਦੇ ਪੁੱਤ ਹੀ

    • @inderjitchahal305
      @inderjitchahal305 8 дней назад +20

      ਪੰਜਾਬ ਪੁਲਿਸ ਨੇ ਹਮੇਸ਼ਾਂ ਪੰਜਾਬ ਨਾਲ ਗ਼ਦਾਰੀ ਕੀਤੀ ਹੈ

    • @ParamjeetSingh-x9t
      @ParamjeetSingh-x9t 8 дней назад +5

      Bhagvant maan kejriwal di ulad hai ji Bihariy hai Bhagvant maan.

    • @Karnail-x3d
      @Karnail-x3d 8 дней назад +4

      ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗੇ ਜੀ

    • @ManjinderSingh-x1c
      @ManjinderSingh-x1c 8 дней назад +3

      ਅੰਮਤੋਜ ਮਾਨ,ਲੱਖਾਂ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।

    • @rampalsingh6115
      @rampalsingh6115 8 дней назад +3

      Black water di maar haith mukatsar bhi aunda ki dimpi Dhillon de gal vich bhi pata pai gya bolaya ni oh es te

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 8 дней назад +25

    ਸਾਰਾ ਪੰਜਾਬ ਲੱਖੇ ਸਿਧਾਣੇ ਤੇ ਅਮਿਤੋਜ ਮਾਨ ਨਾਲ ਖੜ੍ਹਾ ਹੈ,,

  • @gurmukhsingh7428
    @gurmukhsingh7428 8 дней назад +22

    ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਏਕਤਾ ਕਰਲੋ ਜੇ ਬਚਣਾ ਨਹੀਂ ਤਾਂ ਭਾਈਆਂ ਦਾ ਰਾਜ ਹੋ ਗਿਆ ਸਮਝੋ

  • @SatnamsinghBatth.s
    @SatnamsinghBatth.s 8 дней назад +52

    ਲੱਖੇ ਸਧਾਣੇ ਦੀ ਗੱਡੀ ਭੰਨਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਆ

    • @gurjeetkaur6635
      @gurjeetkaur6635 8 дней назад +3

      Bilkul sahi!sareaam gundagardi hoyi ohna nal!

  • @harvirsingh6580
    @harvirsingh6580 8 дней назад +218

    ਲੱਖੇ ਦੀ ਗੱਡੀ ਭੰਨਣ ਦਾ ਵੀ ਮੁਆਵਜ਼ਾ ਲਿਆ ਜਾਵੇ

    • @beantsingh7951
      @beantsingh7951 8 дней назад +1

      😂😂😂😂😂😂

    • @bikarjitsingh34bikarjitsin10
      @bikarjitsingh34bikarjitsin10 8 дней назад

      ​@@beantsingh7951ਗੱਡੀ ਭੰਨੀ ਹੈ ਮੈਂ ਖੁਦ ਵੇਖਿਆ ਹੈ

    • @gurjeetkaur6635
      @gurjeetkaur6635 8 дней назад +9

      Bilkul sahi!Sareaam gundagardi kitti dallyan ne!

    • @omraisinghBatth-r6k
      @omraisinghBatth-r6k 8 дней назад +11

      @@harvirsingh6580 Gaddi Da Nuksan Krn Walia Nu Nokri To Lah Dena Chahida

    • @avtarkhokhar5370
      @avtarkhokhar5370 8 дней назад +2

      Gaddi nu todan waleya da kasoor nhi oh hukam de gullam ne . Hukam kise hor da hunda aapa nu sareya nu pta.

  • @littlebirdi
    @littlebirdi 8 дней назад +64

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @SK-io4gd
    @SK-io4gd 8 дней назад +45

    ਬਹੁਤ ਵਧੀਆ ਤੇ ਸਿਆਣਪ ਨਾਲ ਚੱਲ ਰਹੇ ਨੇ ਅਮੀਤੋਜ ਮਾਨ ਜੀ

  • @HiGg-o4z
    @HiGg-o4z 8 дней назад +37

    ਅਮਿਤੋਜ ਮਾਨ ਲੱਖਾਂ ਸਿਧਾਣਾ ਜਿੰਦਾਬਾਦ

  • @HarjitKaur-l7f
    @HarjitKaur-l7f 8 дней назад +18

    ਪੰਜਾਬ ਨੂੰ ਦੂਜਾ ਦੀਪ ਸਿੱਧੂ ਮਿਲ ਗਿਆ ਬਾਈ ਐਮਤੋਜ ਸਿੰਘ ਮਾਨ ਪੰਜਾਬੀ ਉ ਹੁਣ ਬਾਈ ਦਾ ਖਹਿੜਾ ਨਾ ਛੱਡਿਉ

  • @SatnamsinghBatth.s
    @SatnamsinghBatth.s 8 дней назад +35

    ਧੰਨਵਾਦ ਜੀ ਜਾਗਦੀ ਜਮੀਰ ਵਾਲਿਆਂ ਦਾ, ਸਾਰੇ ਨੌਜਵਾਨਾਂ ਤੇ ਲੱਖਾ ਸਿੰਘ ਸਿਧਾਣਾ ਰਿਹਾਅ ਕੀਤਾ ਜਾਵੇ

  • @Shadowgamerz-v5k
    @Shadowgamerz-v5k 8 дней назад +67

    ਸਾਡਾ ਮੁੱਖ ਮੰਤਰੀ ਕੰਜ਼ਰੀ ਵਾਲ ਦਾ ਚਮਚਾ ਬਣਿਆ ਹੋਇਆ।ਭੰਡ ਬਹਿਆ ਦਾ ਸਾਥ ਕਿਓਂ ਦੇ ਰਿਹਾ

  • @roshansharma8079
    @roshansharma8079 8 дней назад +11

    ਪੰਜਾਬ ਵਾਸੀਉ ਜਾਗੋ ਆਪਣੀ ਜਮੀਰ ਨੂੰ ਹਲੂਣਾ ਦਿਓ ਤੁਹਾਡੀਆਂ ਨਸਲਾਂ ਖਤਮ ਕੀਤੀ ਆ ਜਾ ਰਹੀਆਂ ਹਨ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ

    • @coolsonucool
      @coolsonucool 8 дней назад +1

      ਹਿੰਦੂ ਵੀਰ ਦਾ ਕਮੇਂਟ ਵੇਖ ਕੇ ਬਹੁਤ ਵਧੀਆ ਲੱਗਾ

  • @AmanSinghKhalsa315
    @AmanSinghKhalsa315 8 дней назад +25

    ਖ਼ਾਲਸਤਾਨ ਤੋਂ ਬਗ਼ੈਰ ਹੋਰ ਕੋਈ ਹੱਲ ਨਹੀਂ ਪੰਜਾਬ ਕੋਲੋਂ ।। ਕਰਲੋ ਤਿਆਰੀ ਪੰਜਾਬਿਉ, ਹਾਲ ਤੁਹਾਡੇ ਸਾਹਮਣੇ ਹੈ ਭੲਈਆਂ ਦਾ

  • @jagdeepgrewal9354
    @jagdeepgrewal9354 8 дней назад +42

    ਜੇ ਸਿੱਖ ਕੌਮ ਆਪਣਾ ਮੂਲ ਪਛਾਣ ਕੇ ਆਪਣੇ ਅਸਲੀ ਸਿਧਾਂਤ ਤੇ ਆਂ ਜਾਵੇ ਤਾਂ ਇਹ ਪੁਲਿਸ ਤੇ ਸਰਕਾਰਾਂ ੨ ਘੰਟੇ ਨਹੀ ਟਿੱਕਣੀਆ ਸਿੱਖ ਕੌਮ ਅੱਗੇ

    • @pamajawadha5325
      @pamajawadha5325 8 дней назад +1

      Nhi veer police ta sath dindi h kiu apna khilf kr raha ho

    • @Wronglyiptc8
      @Wronglyiptc8 8 дней назад +1

      Kehda saath dita aapne Punjabiya da police ne

    • @Jashanpreetsingh-jm4gh
      @Jashanpreetsingh-jm4gh 8 дней назад

      ​@@pamajawadha5325bai Tera wah ni peya kde

  • @kgic890
    @kgic890 8 дней назад +10

    ਲੱਖਾਂ ਸਿੱਖ ਸਿਧਾਣਾ ਤੇ ਬਾਕੀ ਪੰਜਾਬ ਦੇ ਇਤਿਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਮੁਰਦਾਬਾਦ

  • @JarnailSingh-ew4on
    @JarnailSingh-ew4on 8 дней назад +29

    ਲੱਖਾਂ ਸਿਧਾਣਾ ਜਿੰਦਾਬਾਦ ਲੱਖਾ ਸਿਧਾਣਾ ਤੇ ਉਸ ਦੇ ਨਾਲ ਦੇ ਛੱਡੋ।।।।।।

  • @namelesssingh
    @namelesssingh 8 дней назад +12

    ਫੈਕਟਰੀਆਂ ਪੱਕੇ ਤੌਰ ਤੇ ਬੰਦ ਕਰਵਾਓ,, ਪੰਜਾਬ ਚ ਕੋਈ ਪ੍ਰਦੂਸ਼ਣ ਕਰਨ ਵਾਲੀ ਫੈਕਟਰੀ ਨਹੀਂ ਲੱਗਣੀ ਚਾਹੀਦੀ,, ਖੇਤੀ ਕਰਨਯੋਗ ਜ਼ਮੀਨਾ ਨੂੰ ਬਰਬਾਦ ਕਰ ਦਿੱਤਾ ਫੈਕਟਰੀਆਂ ਤੇ ਵੱਡੀਆਂ ਵੱਡੀਆਂ ਸੜਕਾਂ ਨੇ,,

  • @SukhwinderSekhon-d5b
    @SukhwinderSekhon-d5b 8 дней назад +9

    ਅਮਤੋਜ ਜੀ ਨੂੰ ਬੋਲਣ ਦਿੱਤਾ ਜਾਵੇ ਉਹ ਬਹੁਤ ਵਧੀਆ ਬੋਲ ਰਹੇ ਹਨ

  • @bahadursingh2006
    @bahadursingh2006 8 дней назад +32

    ਸਾਡੀ ਪੰਜਾਬ ਪੁਲਸ ਨੂੰ ਬੇਨਤੀ ਹੈ ਜਿੰਨੇ ਪਾਣੀਆਂ ਦੇ ਧਰਨੇ ਵਿਚ ਸ਼ਾਮਲ ਹੋਣ ਆਏ ਸਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਸ ਪ੍ਰਸ਼ਾਸਨ ਨੂੰ ਉਨ੍ਹਾਂ ਸਾਰੇ ਬੰਦਿਆਂ ਨੂੰ ਤੇ ਬਾਈ ਲੱਖੇ ਸਿਧਾਣੇ ਨੂੰ ਧਰਨੇ ਵਿਚ ਪੁਚਾਇਆ ਜਾਵੇ ਬਾਈ ਲੱਖੇ ਨੂੰ ਧਰਨੇ ਵਿਚ ਸ਼ਾਮਲ ਹੋਣ ਦਿੱਤਾ ਜਾਵੇ ਧੰਨਵਾਦ

  • @BikramjitSingh-q3i
    @BikramjitSingh-q3i 8 дней назад +9

    ਲੱਖੇ ਦੀ ਗੱਡੀ ਤੇ ਹਮਲਾ ਕਰਨ ਵਾਲਿਆਂ ਤੇ ਐਫ ਆਈ ਆਰ ਦਰਜ਼ ਕਰਾਉ ਜਾਨ ਲੇਵਾ ਹਮਲਾ ਕਰਨ ਦੀ ਪੁਲਿਸ ਦੀ ਗੁੰਡਾਗਰਦੀ ਆ ਏ

  • @ManjinderSingh-x1c
    @ManjinderSingh-x1c 8 дней назад +13

    ਪੰਜਾਬੀਆਂ ਦਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।

  • @AmandeepSingh-bu4wn
    @AmandeepSingh-bu4wn 8 дней назад +29

    ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ

  • @BalkarSingh-ty2sj
    @BalkarSingh-ty2sj 8 дней назад +35

    ਮਿੱਲ ਵਾਲਿਆ ਅਤੇ ਲੋਕਾਂ ਦੇ ਹਜੂਮ ਵਿੱਚ ਟਾਕਰਾ ਰੋਕਣ ਲਈ ਪੁਲੀਸ ਦੀ ਤਾਇਨਾਤੀ ਜ਼ਰੂਰੀ ਪਰ ਸਰਕਾਰ ਨੂੰ ਕਾਲੇ ਪਾਣੀ ਦੇ ਰੋਕਣ ਦਾ ਕੋਈ ਹੱਲ ਨਾ ਕਰਨਾ ਸਰਕਾਰ ਨੂੰ ਭਗਵੰਤ ਮਾਨ ਨੂੰ ਮਰ ਜਾਣਾ ਚਾਹੀਦਾ ਹੈ,ਸ਼ਰਮ ਦੀ ਗੱਲ ਹੈ ਜਿਹੜਾ ਕੁਰਸੀ ਤੇ ਬੈਠ ਜਾਦਾ ਹੈ ਲੋਕਾਂ ਤੇ ਹੀ ਜਾਦਾ ਵਰਾਉਦਾ ਹੈ। ਫੈਕਟਰੀਆਂ ਦੇ ਮਾਲਕ ਇਹਨਾ ਨੂੰ ਖਰੀਦ ਲੈਦੇ ਹਨ। ਬਹੁਤ

  • @dhaliwal1217
    @dhaliwal1217 8 дней назад +41

    ਸੰਗਤ ਨੂੰ ਬਾਈ ਅਮਿਤੋਜ ਮਾਨ ਦੀ ਗੱਲ ਸੁਣਨੀ ਚਾਹੀਦੀ ਏ । ਜਿਸ ਨੂੰ ਆਪਣਾ ਲੀਡਰ ਮੰਨ ਲਿਆ ਹੋਵੇ। ਉਸਦੀ ਗੱਲ ਮੰਨਣੀ ਚਾਹੀਦੀ ਏ 🙏🏻🙏🏻🙏🏻

  • @gurvinderkaur1655
    @gurvinderkaur1655 8 дней назад +52

    ਸਰਕਾਰ ਵਿਸ਼ਵਾਸ਼ ਦੇ ਕਾਬਲ ਨਹੀਂ

  • @harpchahal368
    @harpchahal368 8 дней назад +8

    ਅਜਾਦੀ ਹੀ ਹੱਲ ਐ
    ਨਹੀ ਸਾਰੀ ਉਮਰ ਛਿੱਤਰ ਖਾਈ ਜਾਉ
    ਕਦੇ ਕਿਸੇ ਮਸਲੇ ਤੇ ਕਦੇ ਕਿਸੇ ਮਸਲੇ ਤੇ

  • @bikarjitsingh34bikarjitsin10
    @bikarjitsingh34bikarjitsin10 8 дней назад +26

    ਪੰਜਾਬ ਦੇ ਲੋਕੋ ਬਹੁਤ ਸਾਲ ਹੋ ਗਏ ਛਿੱਤਰ ਖਾਂਦਿਆਂ ਨੂੰ ਜੇ ਇਸ ਵਾਰ ਇਹ ਪਾਣੀ ਦੀ ਜੰਗ ਹਾਰ ਹੋ ਗਈ ਤਾਂ ਇਹ ਭੲਈਏ ਤਾਂ ਉਝ ਹੀ ਚਾਂਭਲ ਜਾਣਗੇ ਗੱਲ ਅਸੀਂ ਆਪਣੇ ਪਾਣੀ ਦੀ ਕਰਦੇ ਹਾਂ ਇਹ ਭੲਈਏ ਉਂਝ ਹੀ ਵਿਚ ਅੜੀ ਜਾਂਦੇ

  • @luckysingh-po1gh
    @luckysingh-po1gh 8 дней назад +23

    ਵਾਹਿਗੁਰੂ ਜੀ 🌹🙏
    ਪੰਜਾਬ ਦਾ ਪਾਣੀ ਬਚਾਓ ਜੀ 🌹🙏

  • @MalkitRandhwa
    @MalkitRandhwa 8 дней назад +18

    ਜਦੋਂ ਦਾ ਭਗਵੰਤ ਮਾਨ ਕੁਰਸੀ ਤੇ ਬੈਠਾ ਲੋਕ ਸੜਕਾਂ ਤੇ ਬੈਠਣ ਤੇ ਮਜਬੂਰ ਕਰਤਾ

    • @SK-io4gd
      @SK-io4gd 8 дней назад +1

      ਨਸ਼ੇੜੀ ਨੂੰ ਚਾਬੀ ਹੱਥ ਫੜਾਉਣ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ 😢

    • @gurjeetkaur6635
      @gurjeetkaur6635 8 дней назад +1

      Correct

    • @gurjeetkaur6635
      @gurjeetkaur6635 8 дней назад

      Sahi kiha!m not a supporter of ny political party pr es anaadi da tn pehlyaan nalon v bura haal ae!ehnu bs ikko kmm aanda ke jehda v ehde khilaf bole ohde nal khundak kive kadhni!Punjab ch crime rate,unemploymeny,system failure, debt is time peak te ae nd m sayin all this with my own experience.

  • @HarjitKaur-l7f
    @HarjitKaur-l7f 8 дней назад +4

    ਮੈਂ ਪੰਜਾਬ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਦੇ ਸਿਰ ਉੱਤੇ ਗੁਰੂ ਸਾਹਿਬਾਂ ਵਲੋਂ ਬਖਸ਼ੀ ਦਸਤਾਰ ਬੰਨ੍ਹਦੇ ਹਨ ਤੁਸੀਂ ਬਹੀਆਂ ਦਾ ਸਾਥ ਨਾ ਦੇਵੋਂ ਨਹੀਂ ਤਾਂ ਪੰਜਾਬੀਆਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ

  • @HudumalaMala
    @HudumalaMala 8 дней назад +5

    ਜਿਓੁਦੇ ਰਹੋ ਪੰਜਾਬ ਦੇ ਯੋਧਿਓ ਵਾਹਿਗ਼ੁਰੂ ਮੇਹਰ ਕਰਨ

  • @parminderharman583
    @parminderharman583 8 дней назад +23

    ਸਾਡਾ ਦੇਸ਼ ਇੱਕ ਲੋਕਤੰਤਰਕ ਦੇਸ਼ ਹੈ ਤੇ ਇਸ ਵਿੱਚ ਆਪਣੇ ਹੱਕਾਂ ਲਈ ਸ਼ਾਂਤੀਪੂਰਵਕ ਗੱਲ ਕਰਨ ਦਾ ਹੱਕ ਹਰ ਇੱਕ ਨੂੰ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ ਇਹ ਜੋ ਵਿਦਰੋਹ ਹੋ ਰਿਹਾ ਹੈ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਹੀ ਹੋ ਰਿਹਾ ਹੈ ਤੇ ਸਭ ਨੂੰ ਇੱਕ ਹੋਣ ਦੀ ਲੋੜ ਹੈ

    • @Wronglyiptc8
      @Wronglyiptc8 8 дней назад

      Jhood hai loktantarik 😂😂😂

    • @SukhrajSingh-li7vy
      @SukhrajSingh-li7vy 8 дней назад

      ਕਿਹੜਾ ਦੇਸ਼ ਇਹ ਸਿੱਖਾਂ ਦਾ ਦੇਸ਼ ਕਦੇ ਬਣਿਆ ਹੀ ਨਹੀਂ ਹਿੰਦੂ ਅੱਤਵਾਦੀਆਂ ਨੇ ਸਿੱਖਾਂ ਨੂੰ ਸਿਰਫ ਆਪਣੇ ਦੇਸ਼ ਹਿੰਦੂਸਤਾਨ ਲਈ ਸ਼ਹੀਦ ਹੋਣ ਵਾਸਤੇ ਰੱਖਿਆ ਸਿੱਖ ਕੌਮ ਜਦ ਵੀ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਤਾ ਉਹਨਾਂ ਨੂੰ ਮਾਰਿਆ ਕੱਟਿਆ ਜਾਦਾ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾਂਦਾ ਧੀਆ ਭੈਣਾ ਮਾਂਵਾਂ ਨਾਲ ਬਲਾਤਕਾਰ ਕੀਤੇ ਜਾਦੇ ਨੇ ਟਾਇਰ ਪਾ ਕੇ ਅੱਗਾਂ ਲਾਈਆਂ ਜਾਂਦੀਆਂ ਗੁਰਦੁਆਰਾ ਉਤੇ ਅਟੈਕ ਕੀਤੇ ਜਾਂਦੇ ਫੇਰ ਇਹ ਦੇਸ਼ ਸਿੱਖਾਂ ਦਾ ਕਦਾ ਹੋਇਆ ਸਿੱਖ ਕੌਮ ਦਾ ਇਕ ਹੀ ਦੇਸ਼ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏🙏🙏

  • @SukhwinderSingh-wq5ip
    @SukhwinderSingh-wq5ip 8 дней назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਲੋਕ ਏਕਤਾ ਜਿੰਦਾਬਾਦ ❤❤❤

  • @sukanyabhardwaj3850
    @sukanyabhardwaj3850 8 дней назад +4

    ਲੱਖੇ ਿਸਧਾਣੇ ਦੀ ਸ਼ਰੇਆਮ ਭੰਨੀ ਗੱਡੀ ਨੂੰ ਦੁਬਾਰਾ ਸੰਵਰਾਿੲਆ ਜਾਵੇ ਜਾਂ ਿੲਸੇ ਬਰਾਂਡ ਦੀ ਗੱਡੀ ਨਵੀ ਕਢਾਕੇ ਪੁਿਲਸ/ ਸਰਕਾਰ ਵਲੋ ਭੰਨੀ ਗੱਡੀ ਦੇ ਮੁਆਵਜੇ ਤੁਰੰਤ ਿਦੱਤੀ ਜਾਵੇ ।ਲੱਖੇ ਤੇ ਸਾਥੀਆਂ ਨੂੰ ਤੁਰੰਤ ਿਬਨਾਂ ਸ਼ਰਤ ਿਰਹਾਅ ਕੀਤਾ ਜਾਵੇ

  • @chauhan_motors
    @chauhan_motors 8 дней назад +18

    ਲੰਖਾ ਸਿਦਾਣਾ ਜਿੰਦਾਬਾਦ

  • @darshdhaliwal3716
    @darshdhaliwal3716 8 дней назад +4

    ਸਰਮ ਆਉਣੀ ਚਾਹੀਦੀ ਏ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਏ ਇੱਕਲੇ ਲੱਖੇ ਦਾ ਮੁੱਦਾ ਨਹੀਂ ਏ ਇਹ ਪੰਜਾਬ ਅਤੇ ਪੰਜਾਬੀਅਤ ਦਾ ਮੁੱਦਾ ਇੱਕ ਹੋ ਕੇ ਇਸ ਮੁੱਦੇ ਚ ਖੜ੍ਹਨਾ ਚਾਹੀਦਾ ਹਰ ਇੱਕ ਪੰਜਾਬੀ ਨੂੰ ਏ ਵਿਪਾਰੀ ਸਾਨੂੰ ਵਗਾਂਰ ਕਿਵੇਂ ਸਕਦਾ ਕੀ ਅਸੀਂ ਇੱਕ ਲੱਖ ਬੰਦਾ ਲੈਕੇ ਵਿਰੋਧ ਕਰਾਂਗੇ

  • @Pargatsinghkhera-fh2iq
    @Pargatsinghkhera-fh2iq 8 дней назад +18

    ਅਗਲਾ ਸੀਆਮ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਪੰਜਾਬ ਦਾ ਬਣਾ ਲਓ ਵੀਰ ਜੀ

  • @Majersingh143Lalka
    @Majersingh143Lalka 8 дней назад +31

    ਬੰਦ ਕਰੋ, ਕੋਈ ਹੋਰ ਕੰਮ ਕਰ ਲਵੋ, ਮੰਨਦੇ ਤਾਂ ਤੁਸੀਂ ਵੀ ਹੋ ਕਿ ਬੁੱਢਾ ਦਰਿਆ ਪਲੀਤ ਹੋ ਗਿਆ ਹੈ। ਜਿਹੜਾ ਨਹੀਂ ਮੰਨਦਾ ਉਹ ਇਕ ਗਲਾਸ ਪਾਣੀ ਪੀਕੇ ਦਿਖਾਵੇ....

    • @jaspalsinghkohli864
      @jaspalsinghkohli864 8 дней назад +1

      Tusi nahi kar sakde jo kar reha hai usno karan do

    • @SK-io4gd
      @SK-io4gd 8 дней назад

      ਭੰਡ ਨੇ ਬੇਈ ਦਾ ਸਾਫ ਕੀਤਾ ਪਾਣੀ ਪੀ ਲਿਆ ਸੀ ਤੇ ਏਅਰ ਲਿਫਟਿੰਗ ਕਰਨੀ ਪਈ ਸੀ 😂

  • @DHALIWAL303
    @DHALIWAL303 8 дней назад +28

    ਹਲੇ ਤਾ ਆਏ ਹੀ 20% ਨੇ ਜੇ 80% ਵੀ ਆਗੇ ਉੱਠ ਕੇ ਨਾ ਇਥੇ ਕੋਈ ਬਿਹਾਰੀ ਲਬਣਾ ਨਾ ਕੋਈ ਇਥੇ ਡਾਇੰਗ ਫੈਕਟਰੀ ਆਲਾ ਮਾਲਕ ਲਬਣਾ ਪੁਲਸ ਨੂੰ ਬੇਨਤੀ ਆ ਭਇਆ ਨੂੰ ਸਾਈਡ ਕਰਦੋ ਸਾਨੂੰ ਸਾਡਾ ਮੋਰਚਾ ਲਾ ਲੈਣ ਦੋ

  • @balrajsingh9273
    @balrajsingh9273 8 дней назад +4

    ਇਕੋ ਹੱਲ ਪੰਜਾਬ ਦੀ ਅਜਾਦੀ ਨਹੀ ਤੇ ਪੰਜਾਬ ਦੀ ਬਰਬਾਦੀ ਤੈਅ ਆ ਤੇ ਪੰਜਾਬ ਦੀ ਨਸਲ ਖਤਮ ਇਹ ਸਭ ਕੁੱਝ ਸੈਂਟਰ ਦੀ ਸਰਕਾਰ ਦੀ ਸ਼ੈਅ ਤੇ ਹੋਣ ਦੀਆ

  • @pawandeepkaur10000
    @pawandeepkaur10000 8 дней назад +8

    ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ ਇਸ ਗੱਲ ਨੂੰ ਮੁੱਖ ਰੱਖ ਕੇ ਸਾਨੂੰ ਧਰਨੇ ਲਗਾਉਣੇ ਚਾਹੀਦੇ ਹਨ 🙏🙏🙏🙏

    • @darbarasingh1586
      @darbarasingh1586 8 дней назад

      ਬੋਹਤ ਹੀ ਸਹੀ ਗੱਲ ਕਹੀ ਹੈ। ਇਸ ਮੁੱਦੇ ਤੇ ਧਰਨੇ ਲਾ ਕੇ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਇਹ ਕਾਨੂੰਨ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। 👊👊🙏🙏👍👍

  • @avtarsidhu5776
    @avtarsidhu5776 7 дней назад

    ਸਲੂਟ ਆ ਅਮਿਤੋਜ ਮਾਨ ਤੇ ਲੱਖਾਂ ਸਿਧਾਣਾ ਪੰਜਾਬ ਦੇ ਉਹ ਜਾਗਦੀ ਜ਼ਮੀਰਾਂ ਵਾਲੇ ਲੋਕ ਜੋ ਅੱਜ ਪਹੁੰਚੇ

  • @JagtarsinghSingh-we9bm
    @JagtarsinghSingh-we9bm 8 дней назад +11

    ਪੁਲਿਸ ਦੀ ਸਰਵਿਸ ਕਰੋ

  • @roshansharma8079
    @roshansharma8079 8 дней назад +3

    ਹੱਕਾ ਲਈ ਲੜਦੇ ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ

  • @pawandeepkaur10000
    @pawandeepkaur10000 8 дней назад +2

    ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ 🙏🙏ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ 🙏🙏ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ 🙏🙏ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ 🙏🙏

  • @sisong1963
    @sisong1963 8 дней назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Stay Strong! Thanks🙏

  • @ManjitSingh-cl6qy
    @ManjitSingh-cl6qy 8 дней назад +1

    ਸ਼ਾਬਾਸ਼ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਲਖੇ ਸਿਧਾਨਾ ਬਾਰੇ ਗੱਲਬਾਤ ਕੀਤੀ ਹੈ

  • @JAGSIRSingh-ie8qg
    @JAGSIRSingh-ie8qg 8 дней назад +5

    ਯੁਪੀ। ਬਿਹਾਰ। ਵਿੱਚ। ਜਾ। ਕੇ।ਦੇਖੋ ਪੰਜਾਬੀ।ਨੂੰ।ਉਥੋ। ਦੀ। ਕੋਈ। ਪੁਲਸ। ਪੰਜਾਬੀ। ਨੂੰ। ਨੇੜੇ। ਵੀ। ਖਡ਼ੇ। ਨਹੀ। ਹੋਣ। ਦੇਦੀ।ਚਾਹੇ। ਕੋਈ। ਪੰਜਾਬੀ। ਮਦਤ।ਹੀ।ਮੰਗ। ਰਿਹਾ। ਹੋਵੇ। ☝✍️

  • @jatinderlamba9390
    @jatinderlamba9390 8 дней назад +18

    ਪੰਜਾਬ ਦੀ ਜਵਾਨੀ ਫਿਰ ਠੱਗੀ ਗਈ I ਕਾਲ ਤਾਂ ਬਨ ਭਣਨ ਦੀ ਸੀ I ਕਾਸ਼ ਅੱਜ ਦੀਪ ਸਿੱਧੂ ਹੁੰਦਾ I

    • @omraisinghBatth-r6k
      @omraisinghBatth-r6k 8 дней назад

      Nal Ta Aa Ban Marn Lae Loka Nu Arest Kr Lae Jkr Deep Sidhu Hunda IT Cel Dea Chekan Kda Denda

    • @bikarjitsingh34bikarjitsin10
      @bikarjitsingh34bikarjitsin10 8 дней назад

      ਕਿਵੇਂ ਠੱਗੀ ਗੲਈ ਪਾਣੀ ਬੰਦ ਕਰਵਾਉਣਾ ਨਾਲੇ ਗ਼ਦਾਰ ਝੰਡੇ ਦਾ ਪਤਾ ਲੱਗ ਗਿਆ ਵੀ ਇਹ ਭੲਈਆ ਦੇ ਨਾਲ ਹੈ ਤਾਂ ਭੲਈਏ ਥਾਪੀਆ ਮਾਰ ਰਹੇ ਸਾਨੂੰ

    • @WepayFinance
      @WepayFinance 8 дней назад

      Tusi app aae j shamil hon laye?

    • @jatinderlamba9390
      @jatinderlamba9390 8 дней назад

      ਨਹੀਂ ਜੀ ਦਾਸ ਨੂੰ ਬਹੁਤ ਡਰ ਲੱਗਦਾ I

  • @Sidhuofficial591
    @Sidhuofficial591 8 дней назад +19

    ਥਲੀ ਸਾਹਬ

  • @Punjabisnotindia-1984
    @Punjabisnotindia-1984 8 дней назад +2

    ਖਾਲਿਸਤਾਨ ਜ਼ਿੰਦਾਬਾਦ ਪੰਜਾਬ ਹੱਲ ਖ਼ਾਲਿਸਤਾਨ ਭਾਰਤੀ ਕਬਜੇ ਵਿੱਚੋਂ ਦੇਸ਼ ਪੰਜਾਬ ਦੀ ਪੂਰਨ ਅਜਾਦੀ ਹੀ ਹੱਲ ਵੀਰੋ

  • @BaljitSingh-ts9nk
    @BaljitSingh-ts9nk 8 дней назад +2

    ਅਮਿਤੋਜ ਮਾਨ ਜੀ ਬਹੁਤ ਵਧੀਆ ਗੱਲ ਕੀਤੀ ਹੈ

  • @pamajawadha5325
    @pamajawadha5325 8 дней назад +2

    Lakhveer singh ji lakha sidhna Amtoj mann ji and Sukvider singh pp and party nu salam sari nu rahi kita jawa police officer Punjabi da sath deo ji

  • @hydragaming9177
    @hydragaming9177 8 дней назад +6

    ਪੰਜਾਬ ਸਿੱਘ ਜਿੰਦਾਬਾਦ 🙏🙏🙏

  • @sukhjitsingh6668
    @sukhjitsingh6668 8 дней назад +11

    Lakha sidhana amitoz Maan zindabad

  • @Satnamoffical
    @Satnamoffical 8 дней назад

    ਲੱਖਾਂ ਸਿੰਘ ਸਿਧਾਣਾ ਜ਼ਿੰਦਾਬਾਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਰਦਾਬਾਦ

  • @yuvrajsingh-rz5st
    @yuvrajsingh-rz5st 8 дней назад +6

    ਪੂਰੀ ਟੀਮ ਦਾ ਬਹੁਤ ਧੰਨਵਾਦ ਜੀ

  • @ManinderSingh-le4wu
    @ManinderSingh-le4wu 8 дней назад +4

    ਇਹ ਪੰਜਾਬ ਆਂ ਪੰਜਾਬ ਇਥੋ ਦੇ ਬਹਾਦਰ ਲੋਕਾਂ ਨੇ ਵੱਡਿਆਂ ਵੱਡਿਆਂ ਦੀਆਂ ਪੂਛਾਂ ਚੁਕਾਈਆਂ ਨੇ।

  • @baldevsinghgillbudhsinghwa9352
    @baldevsinghgillbudhsinghwa9352 8 дней назад +3

    ਮੋਰਚਿਆਂ ਨਾਲ ਕੁਛ ਨੀ ਹੋਣਾ। ਹੁਣ ਤਾਂ "ਬਲਵਿੰਦਰ ਸਿੰਘ ਜਟਾਣਾ" ਫਿਰ ਆਊਗਾ।

  • @shinderpalsingh3178
    @shinderpalsingh3178 8 дней назад +9

    Lakha sidhana jindabad

  • @tarankang298
    @tarankang298 8 дней назад +2

    ਅਸੀਂ ਲੱਖੇ ਸਿਧਾਨਾ ਨੂੰ ਜਦੋਂ ਰੋਕਿਆ ਸੀ ਜਦੋਂ ਵਿਡੀਉ ਦੇਖ ਰਹੇ ਸੀ ਉਸ ਦੀ ਗੱਡੀ ਪੁਲੀਸ ਵਾਲਿਆਂ ਨੇ ਭੰਨ ਦਿੱਤੀ

  • @gagandeepsingh5760
    @gagandeepsingh5760 8 дней назад +1

    ਪੰਜਾਬ ਪੁਲੀਸ ਬਿਹਾਰੀਆ ਦਾ ਸਾਥ ਦੇ ਰਹੀ ਆ ਆਪਣੇ ਆਪ ਨੂਂ ਸਰਮ ਆੳਣ ਲੱਗ ਪਈ

  • @romygill1369
    @romygill1369 8 дней назад +5

    Lakha nu riha karo

  • @GurnavSingh-ot6xx
    @GurnavSingh-ot6xx 8 дней назад +2

    ਅਮਿਤੋਜ ਮਾਨ ਦੇ ਦੇਣ ਅੱਸੀ ਨਹੀਂ ਦੇ ਸਕਦੇ ❤

  • @BaljitKumar-p2t
    @BaljitKumar-p2t 8 дней назад +7

    Amitoj maan jindabaad ❤ good baayi ji lakhe aa jaawe bs fer factory waaleya te sang nu lguge

  • @The_solo_man_.....225
    @The_solo_man_.....225 8 дней назад +1

    Mai hath ban shukriya krda Punjabia da jo ikathe ho gye. Eka karta. Bohat bdia bai. Aaj mai proud feel krda ki mai Punjab ch jamea. Wmk 🙏

  • @dipworlddipworld
    @dipworlddipworld 8 дней назад +2

    ਖਾਲਸਾ ਰਾਜ ਦੀ ਸਥਾਪਨਾ ਕਰੋ

  • @paramjitmehroke2354
    @paramjitmehroke2354 8 дней назад +3

    ਸਹੀ ਕਿਹਾ ਵੀਰ ਮਾਨ ਨੇ

  • @TarlochanGarwal-it1wg
    @TarlochanGarwal-it1wg 8 дней назад +2

    ਕਾਲਾ.ਪਾਣੀ.ਮੋਰਚਾ ਜਿੰਦਾਬਾਦ

  • @sukhbeerbrar5423
    @sukhbeerbrar5423 8 дней назад +2

    ਸ ਅਮੀਤੋਜ ਸਿੰਘ ਮਾਨ ਜੀ ਨੇ ਇਹ ਮਰਦਾ ਵਾਲ਼ਾ ਕੰਮ ਕੀਤਾ ਏ ਜੀ

  • @nirmaldhiman773
    @nirmaldhiman773 8 дней назад +1

    Punjab
    Punjabi
    Ekta
    Zindabad
    Lakhaby
    AmitojMaan
    Zindabad

  • @singhdeep0792
    @singhdeep0792 7 дней назад

    ਪੰਜਾਬ ਜਾਗ ਰਿਹਾ ਏਕਤਾ ਜਿੰਦਾਬਾਦ

  • @RandhirSingh-u6e
    @RandhirSingh-u6e 8 дней назад +5

    Lakha veer jindabaad amitoj maan jindabaad

  • @Cricket-fr1xt
    @Cricket-fr1xt 8 дней назад +6

    ਲੱਖੇ ਸਿਧਾਣੇ ਨੂੰ ਰਿਹਾਅ ਕਰੋ ਤੇ ਮੋਰਚੇ ਵਿੱਚ ਜਾਣ ਦਿੱਤਾ ਜਾਵੇ

  • @ParamjeetSingh-x9t
    @ParamjeetSingh-x9t 8 дней назад +3

    ❤❤❤❤❤❤ SIKh khalsa panth ekta jindabaad ❤❤❤❤❤

  • @panjab-wh3gd
    @panjab-wh3gd 8 дней назад +7

    Nhi band hona likh k Lelo jina time balwinder jattana warga km nhi krde

  • @Expo-v8r
    @Expo-v8r 8 дней назад +19

    ਕੀ ਪੰਜਾਬ ਦਾ ਹਿੰਦੂ ਪਾਣੀ ਨੀ ਪੀਦਾ , ਇੱਥੇ ਕੋਈ ਬਾਮਣ ਬਾਣੀਏ ਕਿਉ ਨਹੀ ਵਿਖਾਈ ਦਿੰਦੇ ?

    • @SumitKumar-xu8vb
      @SumitKumar-xu8vb 8 дней назад +2

      O bharava asi vehle nahi haige theek hai naa,aai apne ghar ch filter lagwaaye hoye hai,paise kharcho te benifit lao....
      Drama nahi karde sahde lok

    • @subagsingh5057
      @subagsingh5057 8 дней назад

      ​@@SumitKumar-xu8vbveer Ji a Punjab tuhiad v a

    • @learnwithcode102
      @learnwithcode102 8 дней назад +3

      Bai jina Diya jamira mar chukiya ne oh awaj ni atonde . Oh sirf fillter hi lva sakde a, hor kuj ni kar sakde .

    • @learnwithcode102
      @learnwithcode102 8 дней назад +2

      Bai har bar punjabi hi sarkara nal larde a ,tahi ta sikha nu badnam karde a ,

    • @RajeshKumar-ty6tq
      @RajeshKumar-ty6tq 8 дней назад

      😅​@@SumitKumar-xu8vb

  • @Sidhuofficial591
    @Sidhuofficial591 8 дней назад +9

    Moga CIA staff nea chakya bai lakha sidhana nu.....

  • @pawandeepkaur10000
    @pawandeepkaur10000 8 дней назад +1

    ਭਈਏ ਭਜਾਓ ਪੰਜਾਬ ਬਚਾਓ 🙏🙏

  • @JASSਕਰਨ
    @JASSਕਰਨ 7 дней назад

    ਮੋਰਚਾ ਚੱਕਿਓ ਨਾ ਸਰਕਾਰ ਤੇ ਕੋਈ ਭਰੋਸਾ ਨਹੀ

  • @JagdishSingh-zi7sw
    @JagdishSingh-zi7sw 7 дней назад

    Sikh Muslim Brotherhood Zindabad

  • @Prabhjot-bk4co
    @Prabhjot-bk4co 8 дней назад +8

    Punjab da sher amitojmaan

  • @DavinderGill-x2d
    @DavinderGill-x2d 8 дней назад +4

    Punjabio jaago ik ho ke chalo punjab jindabad

  • @Bakhshishsingh-sn6hh
    @Bakhshishsingh-sn6hh 8 дней назад +1

    Amtoj. Maan. Te. Lakha. Jindabad. Eh. Punjab. De. Dardi. Han. Ehna. Nu. Apni. Party. Banaoni. Chahidi. Ha

  • @sarabjeetkaur8263
    @sarabjeetkaur8263 8 дней назад +1

    Waheguru ji meher Karo sab te Lakha Veer ji 👌

  • @MohanSingh-mm5kb
    @MohanSingh-mm5kb 8 дней назад +2

    ਬਹੁਤ ਮੇਹਰਬਾਨੀ 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @bobbiecheema4833
    @bobbiecheema4833 8 дней назад +1

    Great, lokan nu ikathea rehna chahida. Strength in unity. Waheguru ji bless you all. Stay strong, united and safe.

  • @tsgkarn4284
    @tsgkarn4284 7 дней назад

    ਪਾੜ ਕੇ ਰੱਖ ਦਿੱਤੀ ਬੁੰਦ ਆਪ ਸਰਕਾਰ ਦੀ with ਪ੍ਰਸਾਸਨ ਦੀ ਪੰਜਾਬੀਆ ਦੇ ਨਾਲ ਪੰਗਾ ਨਾ ਲਓ ਪੰਜਾਬ ਹਿੱਕ ਤਾਣ ਕੇ ਖੜ੍ਹ ਗਾ ਭੱਜਣ ਨੀ ਦਿੰਦੇ

  • @harpreetgill30
    @harpreetgill30 8 дней назад +5

    ਅਮਤੋਜ ਮਾਨ ਜਿੰਦਾਬਾਦ

  • @gamingwithcriminal3768
    @gamingwithcriminal3768 8 дней назад +10

    Khalistan zindabad

  • @sarabjeetkaur8263
    @sarabjeetkaur8263 8 дней назад +1

    Waheguru ji meher Karo sab te 🙏🙏🙏🙏🙏 plz baba ji 🙏🙏 Lakha Veer ji 👌👍

  • @budhsingh5586
    @budhsingh5586 8 дней назад +4

    Amtojman jindabad Amtojman jindabad

  • @JASSਕਰਨ
    @JASSਕਰਨ 7 дней назад

    ਪੰਜਾਬ ਪੁਲਿਸ ਪੰਜਾਬ ਨੂੰ ਬਿਹਾਰ ਚ ਬਦਲਣਾ ਚਾਉਦੀ ਆ

  • @KirpalSingh-r3w
    @KirpalSingh-r3w 8 дней назад +2

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @bikarjitsingh34bikarjitsin10
    @bikarjitsingh34bikarjitsin10 8 дней назад +9

    ਆਗੂ ਦੀ ਕਮੀ ਹੈ ਮੋਰਚੇ ਵਿਚ ਜੇ ਅੱਜ ਦੀਪ ਸਿੱਧੂ ਹੁੰਦਾ ਸਾਰੇ ਨੌਜਵਾਨ ਯਰਕ ਦੇਣੇ ਬੈਠ ਜਾਂਦੇ

    • @sukhveersidhu8081
      @sukhveersidhu8081 8 дней назад

      ਵੀਰ ਜੀ ਲੋਕਾਂ ਵਿੱਚ ਸਮਝ ਦੀ ਕਮੀ ਆ ਆਗੂ ਦੀ ਨਹੀ ਜੇ ਦੀਪ ਵੀਰ ਦੁਨੀਆਂ ਵਿੱਚ ਨਹੀ ਰਿਹਾ ਤਾਂ ਉਹ ਆਪਣੀ ਸੋਚ ਛੱਡ ਕੇ ਗਿਆ ਉਸ ਤੇ ਪਹਿਰਾ ਦੇਣ ਦੀ ਲੋੜ ਹੈ ਸਾਨੂੰ ਵੀ ਦੀਪ ਵੀਰ ਦੇ ਜਾਣ ਦਾ ਬਹੁਤ ਦੁੱਖ ਹੈ। 😢😢 ਵੀਰ ਗੁੱਸਾ ਨਾ ਮਨਾਇਆ ਮੇਰੀ ਗੱਲ ਦਾ