Gurdwara Pehli Patshahi, Ghowindi | Lost Gurdwara of Sri Guru Nanak Sahib Ji

Поделиться
HTML-код
  • Опубликовано: 22 ноя 2024
  • ਲਾਹੌਰ ਨੇੜੇ ਪਿੰਡ ਘਵਿੰਡੀ ਵਿੱਚ ਕਿਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਸਨ। ਜਦੋਂ ਸਰਕਾਰ ਰਣਜੀਤ ਸਿੰਘ ਦਾ ਰਾਜ ਹੋਇਆ ਤੇ ਉਨ੍ਹਾਂ ਦੀਆਂ ਚਰਨਛੋਹ ਪ੍ਰਾਪਤ ਧਰਤੀਆਂ ਤੇ ਗੁਰਦੁਆਰਿਆਂ ਦੀ ਉਸਾਰੀ ਹੋਈ। ਉਸੇ ਸਮੇਂ ਹੀ ਘਵਿੰਡੀ ਪਿੰਡ ਦਾ ਇਹ ਗੁਰੂਘਰ ਵੀ ਉਸਾਰਿਆ ਗਿਆ। ਗੁਰਦੁਆਰਾ ਸਾਹਿਬ ਦੇ ਨਾਲ ਇਕ ਸਰੋਵਰ ਵੀ ਹੁੰਦਾ ਸੀ। ਵੰਡ ਮਗਰੋਂ ਸਭ ਕੁਝ ਉਧਰ ਰਹਿ ਗਿਆ। ਸਰੋਵਰ ਵੀ ਮੁੱਕਣ ਕੰਢੇ ਹੈ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ। ਪਰ ਆਸਪਾਸ ਰਹਿੰਦੇ ਮੁਸਲਮਾਨਾਂ ਅੰਦਰ ਵੀ ਅਜੇ ਵੀ ਇਸ ਅਸਥਾਨ ਦੇ ਪ੍ਰਤੀ ਸ਼ਰਧਾ ਅਤੇ ਸਤਿਕਾਰ ਹੈ। ਪਿੰਡਦੇ ਬਜੁਰਗਾਂ ਨੇ ਵੀ ਅਸਥਾਨ ਬਾਰੇ ਬੜੇ ਪ੍ਰੇਮ ਨਾਲ ਦੱਸਿਆ। ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ।
    #partitionofpunjab #punjab #partition #punjabi #august #westpunjab #partitionofindia #panjab #santalinama #sanwaldhami #youtube #augustblackday #panjabdivided #blackday #eastpunjab #sikhgenocide #partitionofpanjab #communalviolence #sikhs #sikh #partitionhistory #maharajaranjitsingh #indianpunjab #pakistanipunjab #devolutionofpunjab #maaboli #punjabprovince #punjabbeforepartition #khalsaraj #sikhempire #sikhgurdwara #gurunanakdevji #gurugobindsinghji #gurunanak #gurdwara

Комментарии • 17

  • @buta7535
    @buta7535 День назад +3

    ਬਹੁਤ ਵਧੀਆ ਉਪਰਾਲਾ ਬੁਟਾਲਿਆ ਸਾਹਬ❤

  • @hamidjatt8084
    @hamidjatt8084 День назад +3

    Eh heritage site renovate hooni chahiye❤🎉

  • @maninderjeet7536
    @maninderjeet7536 День назад +3

    Waheguru ji

  • @daimyounasbhatti2619
    @daimyounasbhatti2619 День назад +3

    ❤❤

  • @amanpreetsingh-xd1in
    @amanpreetsingh-xd1in День назад +2

    🙏

  • @gopi2bhatti
    @gopi2bhatti День назад +2

    ਤਰਗਾ ਪਿੰਡ ਦਿਖਾ ਦਿਉ ਮੇਹਰਬਾਨੀ ਕਰਕੇ

    • @JeevaySanjhaPunjab
      @JeevaySanjhaPunjab  10 часов назад

      ਤਰਗੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਵੀਡੀਓ ਪਹਿਲਾਂ ਕੀਤੀ ਹੋਈ ਹੈ ਅਸੀਂ। ਇਹ ਲਿੰਕ ਤੇ ਵੇਖ ਸਕਦੇ ਹੋ: Gurdwara Jhaari Sahib, Patshahi Teeji | History & Current Situation | Village Targay, Distt. Kasur
      ruclips.net/video/oG1GYyK17fI/видео.html

  • @RamneetSingh-d7m
    @RamneetSingh-d7m День назад +5

    Waheguru Ji Ka Khalsa
    Waheguru Ji Ki Fateh
    Pakistan Che Total Number Of Sikh Gurudwaras Kinna Han Te Ona Di Condition Vand To Pehla Te Hun Di Kive Hai
    Es Uttay Detailed Video Banayo Ji

    • @JeevaySanjhaPunjab
      @JeevaySanjhaPunjab  День назад +1

      ਬਿਲਕੁਲ ਜੀ, ਅੰਦਾਜ਼ਨ 300 ਤੋਂ ਵੱਧ ਕਿਹਾ ਜਾਂਦਾ ਹੈ। ਸਾਡੇ ਕੋਲ ਗੁਰਦੁਆਰੇ, ਧਰਮਸਾਲ, ਖ਼ਾਲਸਾ ਰਾਜ ਦੀਆਂ ਇਤਿਹਾਸਕ ਨਿਸ਼ਾਨੀਆਂ, ਅਤੇ ਹੋਟ ਅਸਥਾਨਾਂ ਸਮੇਤ ਕੋਈ 600 ਤੋਂ ਵਧ ਦੀ ਲਿਸਟ ਹੈ ਜਿਨ੍ਹਾਂ ਤੇ ਇੱਕ ਇੱਕ ਕਰਕੇ ਵੀਡੀਓ ਕਰ ਰਹੇ ਹਾਂ।

  • @gopi2bhatti
    @gopi2bhatti День назад +1

    ਘਵਿੰਡੀ ਪਿੰਡ ਆ