ਲਾਹੌਰ ਦੇ ਸਿੱਖ ਇਤਿਹਾਸ ਦੀ ਇਹ ਰਿਪੋਰਟ ਦੇਖ ਕੇ ਤੁਹਾਨੂੰ ਵੀ ਪੰਜਾਬੀ ਹੋਣ 'ਤੇ ਹੋਵੇਗਾ ਮਾਣ

Поделиться
HTML-код
  • Опубликовано: 8 сен 2024
  • ਲਾਹੌਰ ਦੇ ਸਿੱਖ ਇਤਿਹਾਸ ਦੀ ਇਹ ਰਿਪੋਰਟ ਦੇਖ ਕੇ ਤੁਹਾਨੂੰ ਵੀ ਪੰਜਾਬੀ ਹੋਣ 'ਤੇ ਹੋਵੇਗਾ ਮਾਣ
    #pakistan #maharaniranjitsingh #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 236

  • @BalwinderKaur-sz8zk
    @BalwinderKaur-sz8zk 4 года назад +154

    ਪਾਕਿਸਤਾਨ ਨੂੰ ਗਰੀਬ ਦੇਸ਼ ਨਹੀਂ ਕਹਿਣਾ ਚਾਹੀਦਾ,ੲਿਨ੍ਹਾਂ ਤਾਂ ਬਹੁਤ ਕੀਮਤੀ ਚੀਜਾਂ ਸਾਭ ਕੇ ਰੱਖੀਅਾਂ ਹਨ, ਖਾਧੀਅਾਂ ਨਹੀਂ।

    • @its_kataraaa
      @its_kataraaa 4 года назад +5

      ਸਹੀ ਗੱਲ ਆ , ਹੁਣ ਮੇਰਾ ਵੀ ਪਾਕਿਸਤਾਨ ਘੁੰਮਣ ਦਾ ਮਨ ਕਰ ਰਿਹਾ ਹੈ , ਉਹ ਵੀ ਆਪਣਾ ਹੀ ਪੰਜਾਬ ਹੈ ।ਪਰ ਹੁਣ ਸਾਡਾ ਨਹੀਂ ਰਿਹਾ 😓😓

    • @BalwinderKaur-sz8zk
      @BalwinderKaur-sz8zk 4 года назад +1

      @@its_kataraaa ਜਰੂਰ ਜਾ ਕਰ ਸਭ ਕੁਝ ਦੇਖਣਾ ਚਾਹੀਦਾ

    • @merapunjabmerafarz4752
      @merapunjabmerafarz4752 4 года назад +2

      Bilkul sahi kiha tuc

    • @laddisingh2811
      @laddisingh2811 4 года назад

      🙏🙏🙏

    • @myland973
      @myland973 3 года назад +1

      ਸਾਡਾ ਮਹਾਨ ਵਿਰਸਾ ਸਾਜਿਸ਼ਾ ਨਾਲ ਸਾਡੇ ਤੋ ਖੋਹ ਲਿਅਾ ਗਿਅਾ
      ਅੱਜ ਅਸੀ ਬੇ ਘਰ ਹਾਂ ਅਕਾਲ ਪੁਰਖ ਮੇਹਰ ਕਰਨ ਅਸੀ ਵੀ ਹੋਰਾਂ ਵਾਂਗੂ ਸੁਚਜੇ ਘਰ ਵਾਲੇ ਹੋ ਜਾੲੀਅੈ

  • @its_kataraaa
    @its_kataraaa 4 года назад +36

    ਸਾਡਾ ਪੰਜਾਬ ਬਹੁਤ ਸੋਹਣਾ ਹੁੰਦਾ ਸੀ , ਪਰ ਹੁਣ ਤੇ ਵੰਡਿਆ ਗਿਆ ।ਮੈਨੂੰ ਬਹੁਤ ਦੁੱਖ ਹੈ।

  • @GurtejSingh-hf2df
    @GurtejSingh-hf2df 4 года назад +17

    ਧੰਨਵਾਦ ਪਾਕਿਸਤਾਨ ਸਰਕਾਰ ਦਾ ਜੋ ਅਣਮੁੱਲੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

  • @mindersandhu1525
    @mindersandhu1525 4 года назад +10

    ਬਹੁਤ ਵਧੀਆ ਬਾਈ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਿੱਖ ਇਤਿਹਾਸ ਦਿਖਾਉਣ ਲਈ ਜਿਉਂਦੇ ਵਸਦੇ ਰਹਿਣ ਪਾਕਿਸਤਾਨ ਵਾਲੇ ਜਿਸ ਤਰਾਂਸਿੱਖ ਧ੍ਰੋਰ ਸਾਭੀ ਆ ਬਹੁਤ ਮਾਣ ਆ ਸਿੱਖ ਤੇ ਪੰਜਾਬੀ ਹੋਣ ਦਾ

  • @mangat18
    @mangat18 4 года назад +2

    ਪਾਕਿਸਤਾਨ ਵਾਲਿਆਂ ਨੇ ਇਹਨਾਂ ਪੁਰਾਣੀਆਂ ਇਤਿਹਾਸਕ ਥਾਵਾਂ ਨੂੰ ਸੰਭਾਲ ਕੇ ਰੱਖਿਆ ਧੰਨਵਾਦ ਵੀਰ ਜੀ ਜਿਹੜੇ ਤੁਸੀਂ ਰਣਜੀਤ ਸਿੰਘ ਬਾਰੇ ਸਾਰਾ ਜ਼ਿਕਰ ਕੀਤਾ

  • @user-dd4ui8xg1m
    @user-dd4ui8xg1m 4 года назад +3

    ਵਾਹ ਜੀ ਵੀਰ ਮੇਰੇ ਜਿਊਂਦਾ ਵਸਦਾ ਰਹੇ ਤੂੰ ਪਰਮਾਤਮਾ ਤੈਨੂੰ ਲੰਮੀ ਸਾਰੀ ਉਮਰ ਬਖਸ਼ੇ ਚਾਰ ਪੰਜ ਸੌ ਸਾਲ ਤਾਂ ਕਿ ਸਾਡੀਆਂ ਆਉਣ ਵਾਲੀ ਪੀੜੀ ਵੀ ਇਸ ਤਰ੍ਹਾਂ ਦੇ ਅਨੰਦ ਮਾਣ ਸਕੇ,🙏🙏🙏🙏🙏

  • @pardeepsinghdipi1387
    @pardeepsinghdipi1387 4 года назад +3

    Maharaja Ranjit Singh di 60 to 70 percent public muslim c muslim una nu bra payar krde san te ehhi waja a k history nu v gal nal la k rakhya hoya a
    very surprised very proud

  • @lovesports2496
    @lovesports2496 4 года назад +36

    ਬਹੁਤ ਵਧੀਅਾ ਵੀਡਿਓ ਵੀਰ ਜੀ..ਬਹੁਤ ਬਹੁਤ ਧੰਨਵਾਦ ਤੁਹਾਡਾ ਜੀ..

  • @harjinderkaurgill3397
    @harjinderkaurgill3397 4 года назад +21

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ ਹੈ ਜੀ ਏਨੀ ਅਨਮੋਲ ਵਿਰਾਸਤ ਪਾਕਿਸਤਾਨ ਲਾਹੌਰ ਵਿਚ ਹੈ ਕਮਾਲ ਹੈ😊😊ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ

  • @YMK33
    @YMK33 4 года назад +81

    ਮਾਣ ਤਾ ਹੁੰਦਾ ਸਿੱਖ ਹੋਣ ਤੇ ਪਰ ਦੁੱਖ ਬਹੁਤ ਹੁੰਦਾ ਵੀ ਸਾਰੀ ਦੁਨਿਆ ਦਾ ਦਿਲ ਜਿੱਤਣ ਵਾਲੇ ਸਿੱਖ ਕਿਵੇ ਫੁੱਦੂ ਸਰਕਾਰਾ ਕਰਕੇ ਗੁਲਾਮੀ ਵਿਚ ਜਿਉ ਰਹੇ ਨੇ 🥺🥺

  • @GurtejSingh-hf2df
    @GurtejSingh-hf2df 4 года назад +14

    ਖਾਲਸਾ ਰਾਜ ਦੀ ਰਾਜਧਾਨੀ ਲਹੌਰ ਸ਼ਹਿਰ ਵਾਕਿਆ ਹੀ ਦੇਖਣ ਵਾਲਾ ਹੈ। ਵਾਹਿਗੁਰੂ ਮਿਹਰ ਕਰੇ ਛੇਤੀ ਦੇਖਣ ਦਾ ਮੌਕਾ ਬਖਸ਼ੇ।

  • @gurwindersingh01-18
    @gurwindersingh01-18 4 года назад +10

    ਸਾਡੀ ਮੂਰਖਤਾ ਇਹ ਹੈ ਕਿ ਅਸੀਂ ੲਤਿਹਾਸਕ ਇਮਾਰਤਾਂ ਨੂੰ ਢਾਹ ਕੇ ਗੁਰਦੁਆਰੇ ਬਣਾ ਲਏ।

  • @AmitSingh-sb8ti
    @AmitSingh-sb8ti 3 года назад +2

    ਧੰਨਵਾਦੀ ਅਸੀਂ ਸਰਕਾਰ ਦੇ ਜਿਨ੍ਹਾਂ ਨੇ ਸਾਰੀ ਵਿਰਾਸਤ ਸਾਂਭੀ ਹੈ 🙏🙏

  • @sarajmanes5983
    @sarajmanes5983 4 года назад +6

    ਬਹੁਤ ਹੀ ਵਧੀਆ ਵੀਡੀਓ ਹੈ ਜੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁਰੇ ਰਾਜ ਦਾ ਜੋ ਕਦੇ ਸੁਣਿਆ ਸੀ ਅਜ ਦੇਖਿਆ ਹੈ ਜੀ ਧੰਨਵਾਦ ਸਿਮਰਨਜੋਤ ਸਿੰਘ ਮੱਕੜ ਜੀ ਖੁਸ਼ ਰਹੋ ਜੀ

  • @gulfcraneoperator3071
    @gulfcraneoperator3071 4 года назад +21

    Daily post
    ਦਾ ਬਹੁਤ ਬਹੁਤ ਧੰਨਵਾਦ ਜੀ

  • @RanjeetSingh-pw4tw
    @RanjeetSingh-pw4tw 4 года назад +4

    ਹਾਏ ਓਏ ਮੇਰਿਆ ਰੱਬਾ ਕਿਨਾਂ ਸੋਹਣਾ ਹੁੰਦਾ ਸੀ ਸਾਡਾ ਪੰਜਾਬ। ਕਿੰਨੀ ਭਾਈਚਾਰਕ ਸਾਂਝ ਸੀ ਸਾਡੀ। ਪਰ ਕੁਝ ਸਾਡੇ ਆਪਣਿਆਂ ਨੇ ਤੇ ਕੁਝ ਗਾਂਧੀ ਪਰਿਵਾਰ ਦੀ ਵਜ੍ਹਾ ਕਰਕੇ ਸਾਡੇ ਸੋਹਣੇ ਪੰਜਾਬ ਦੇ ਦੋ ਟੋਟੇ ਹੋ ਗੲੇ। ਪਰ ਹੁਣ ਓਹੀ ਗੰਦੀ ਸੋਚ ਸਾਡੇ ਅੱਜ ਦੇ ਸਮੇਂ ਦੇ ਕੁੱਤੇ ਮੰਤਰੀਆਂ ਦੀ ਆ।
    ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਹੀ ਕੋਈ ਕਿ੍ਪਾ ਕਰਦੋ ਤਾਂ ਕਿ ਇਹ ਹੱਦਾਂ ਸਰਹੱਦਾਂ ਦੇ ਰਸਤੇ ਹਮੇਸ਼ਾ ਲਈ ਹੀ ਖੁਲ ਜਾਣ।

  • @user-cl3zx4rm3b
    @user-cl3zx4rm3b 4 года назад +44

    ਸਾਰਾਗੜੀ ਦਾ ਕਿਲਾ ਵੀ ਦਿਖਾਉ ਜੀ

  • @chamkaurshergill5131
    @chamkaurshergill5131 4 года назад +10

    ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਤੇ ਪਾਕਿਸਤਾਨੀ ਵੀਰਾ ਦਾ ਧੰਨਵਾਦ ਵਾਹਿਗੁਰੂ ਮੇਹਰ ਕਰੇ

  • @JagsirSingh-rx2qe
    @JagsirSingh-rx2qe 4 года назад +12

    ਸਿਮਰਨਜੋਤ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਿੱਖ ਰਾਜ ਯਾਦ ਆਗਿਆ ਬਾਈ ਵੀਡੀਓ ਵੇਖ ਕੇ ਬਹੁਤ ਬਹੁਤ ਧੰਨਵਾਦ ਬਾਈ ਜੀ

  • @MushtaqAhmad-jk1vk
    @MushtaqAhmad-jk1vk 4 года назад +64

    Sikhan da 80% virsa Lahore ch a

    • @markgill7284
      @markgill7284 4 года назад +2

      Sahi. Lahore capital se us time vich.

    • @desijatt5469
      @desijatt5469 4 года назад +5

      Sahi kiha jnab aive thoda kiha jihne
      LAHORE nahi vekhiya uh jameya hi nhi love u charde punjab to

    • @asharmirza
      @asharmirza 4 года назад +3

      Tenu ae ni Pata k Lahore fort sikh da nahi mughals ne banaya c

    • @merapunjabmerafarz4752
      @merapunjabmerafarz4752 4 года назад +1

      Sahi kiha g

    • @merapunjabmerafarz4752
      @merapunjabmerafarz4752 4 года назад

      @@asharmirza asha, tuhanu zakeen aa

  • @sehaj0147
    @sehaj0147 4 года назад +9

    Ik sada punjab aa jithey Punjab Government ne koi chezz sambal ke ni rakhi mainu ta pakistan 🇵🇰 ameer lagda .Shame on Punjab government🙏🙏🙏🙏🙏🙏

  • @Singh-mj2eq
    @Singh-mj2eq 4 года назад +11

    ਬਹੁਤਾ ਇਤਿਹਾਸ ਤੇ ਸਾਡਾ ਪਾਕਿਸਤਾਨ ਵਿੱਚ ਈ ਰਹਿ ਗਿਆ।

  • @ranglapunjabusa4083
    @ranglapunjabusa4083 4 года назад +8

    ਬਹੁਤ ਬਹੁਤ ਧੰਨਵਾਦ ਜੀ ੲਿਹ ਵਿਰਾਸਤ ਦਿਖਾੳੁਣ ਲੲੀ

  • @amrikdhillon9977
    @amrikdhillon9977 4 года назад +1

    ਬਹੁਤ ਬਹੁਤ ਧਨਵਾਦ ਸਿਮਰਨ ਜੋਤ ਮੱਕੜ ਸਾਬ ਪੁਰਾਣੇ ਪੰਜਾਬ ਦੇ ਦਰਸ਼ਨ ਕਰਾਉਣ ਤੇ

  • @AshuKumar-lj7jh
    @AshuKumar-lj7jh 4 года назад +7

    We always proud to our sikh brother।

  • @MushtaqAhmad-jk1vk
    @MushtaqAhmad-jk1vk 4 года назад +41

    Love you Singhooo 🌹❣🇵🇰

    • @desijatt5469
      @desijatt5469 4 года назад +2

      Love u too veera
      Dil karda mere veera nu ik var jaffi pa k miliye jeyonde vasde raho ji

    • @AshuKumar-lj7jh
      @AshuKumar-lj7jh 4 года назад +5

      We also love to pakisatan

    • @MushtaqAhmad-jk1vk
      @MushtaqAhmad-jk1vk 4 года назад +2

      @@AshuKumar-lj7jh love you to bro

  • @sippydhaliwal7184
    @sippydhaliwal7184 4 года назад +11

    ਉ ਰੱਬਾ
    ਇਹ ਸਾਡਾ ਸਿੱਖ ਰਾਜ ਸੀ ।

  • @mrdilpreetartist4495
    @mrdilpreetartist4495 4 года назад +5

    Very nice sir ji tusi reporter no 1 ho God bless u dil khus ho gya

  • @jarnailsingh9765
    @jarnailsingh9765 3 года назад +1

    shabash mr. Makkar to show the sikh virasat of sikh king maharaja Ranjit singh . V v thanks , a salute to you

  • @saifbhatti8336
    @saifbhatti8336 4 года назад +3

    Veer g Allah ap Ko sada salamt rakhay veer g tusi boht vadia insan ho veer g me ap ka boht fain ho I am saif ullah bhatti from Pakistan Punjab

  • @jagatkamboj9975
    @jagatkamboj9975 4 года назад +10

    Love pak de pakpwiter veero.💚

  • @user-qb6xi8lv3b
    @user-qb6xi8lv3b 4 года назад +10

    Weldan sardar sb

  • @sukhdevsandhusukhdevsandhu7923
    @sukhdevsandhusukhdevsandhu7923 4 года назад +7

    Sikh Raj dia Anmol nishania Sher e Punjab Maharaja Ranjit Singh

  • @mandeepsinghkhalsa5315
    @mandeepsinghkhalsa5315 4 года назад +2

    Waheguru ji

  • @jindaginama9322
    @jindaginama9322 4 года назад +1

    ਸਾਂਝੇ ਪੰਜਾਬ ਦੇ ਬੇਸ਼ਕੀਮਤੀ ਖਜਾਨਿਆ ਨੂੰ ਕੁਝ ਅੰਗਰੇਜਾਂ ਨੇ ਲੁੱਟ ਲਿਆ ਜੇਕਰ ਕੁਝ ਬਚਿਆ ਸੀ ਤਾਂ ਕਾਲੇ ਅੰਗਰੇਜਾਂ ਨੇ ਲੁੱਟ ਲਿਆ ਹੈ ਜੀ

  • @gurindersingh5889
    @gurindersingh5889 4 года назад +9

    Maharaja Ranjit Singh was the most secular King of its time. In his era, he promoted religious harmony, he made ma true Khalsa Raj with the sheer dominance of his word and political wisdom. In my view that was the real Khalistan(pure land).Nowadays all things are politically motivated.

  • @sahajpal8559
    @sahajpal8559 4 года назад +3

    😥😥🤲miss u sikh raaaj

  • @sippydhaliwal7184
    @sippydhaliwal7184 4 года назад +10

    ਇਹ ਵੀਡੀਉ ਵੇਖ ਕੇ ਕਿਤੇ ਐਧਰਲੇ ਕਾਰਸੇਵਾ ਵਾਲੇ ਬਾਬੇ ਨਾਂ ਉਧਰ ਪਹੁੰਚ ਜਾਣ । ਸੋ ਬਚਾਅ ਰੱਖੋ ।

  • @jazzyghotra5926
    @jazzyghotra5926 4 года назад +1

    Shere Punjab Sahib Maharaja Ranjit Singh ji da shahi Kilaa fort Raj darbaar te Maha Rani jinda ji da Mehal,parks te History,Mueseum Dikhan da bhut bhut Dhanwaad ji🙏🙏🙏🙏🙏🙏🙏🙏very nice video ji

  • @mariyakhan9613
    @mariyakhan9613 4 года назад +8

    love from karachi Pakistan

    • @desijatt5469
      @desijatt5469 4 года назад

      Love u too my dear sister from East punjab Allah bless u

    • @KOONERSINGH.J.9683
      @KOONERSINGH.J.9683 4 года назад

      Mariya khan love you tooo sister

  • @Stylishlook877
    @Stylishlook877 4 года назад

    Pakstan is the country which one and only country in the world which is thr example of love.....pakistan safe the rich sikh buildings ...thnx to pak bro n sistrs...love u all

  • @r.sgamerz3864
    @r.sgamerz3864 4 года назад

    Thanks.dailipust

  • @rakeshmonga5030
    @rakeshmonga5030 4 года назад

    Hat's off to simranjot Singh very good you saw us our old historical places in Pakistan no hindu no sikh no musalman divide Hindustan only dirty politician divide the country first divide Hindustan and Pakistan and divide the second time Indian punjab make Himachal pardesh Haryana

  • @harry5727
    @harry5727 4 года назад +3

    ਬਹੁਤ ਵਧੀਆ ਵੀਰ ਜੀ
    Thank you so much

  • @kuldeeprattu100
    @kuldeeprattu100 2 года назад

    ਪਤਰਕਾਰ ਵੀਰ ਜੀ ਆਪ ਜੀ ਦਾ ਕੋਟਾਨ ਕੋਟ ਕੋਟ ਧੰਨਵਾਦ ਜੀ

  • @NaanakSarkaar
    @NaanakSarkaar 4 года назад +14

    Jekr shiromani kameti di nazar pai gyi taa ohna laalchi kutteya ne kar sewaa krvaa deni...dhyaan naal...ohnaa di nazar pai gyi taa ohnaa es viraasat nu barbaad krvaa dena j

  • @pamme1313
    @pamme1313 4 года назад

    Thanks veer ji 👍

  • @sewaksidhu3509
    @sewaksidhu3509 4 года назад

    Very nice report

  • @sakinderboparai3046
    @sakinderboparai3046 4 года назад +2

    🌷🌷ਸਾਡੇ ਗਦਾਰ ਲੀਡਰਾਂ ਕਰਕੇ ਗਿਅਾ ਸਿੱਖ ਰਾਜ ਜੋ ਅਜੇ ਵੀ ਗਦਾਰੀਅਾਂ ਜਾਰੀ ਨੇਂ 🌷🌷

  • @gujjarsaab8919
    @gujjarsaab8919 3 года назад

    Waheguru tera rang ,

  • @pardeepsingh-cx9xo
    @pardeepsingh-cx9xo 4 года назад +1

    ਸਲੂਟ ਡੇਲੀ ਪੋਸਟ ਵਾਲਿੳੁ👍

  • @ArjunSingh-mj7fr
    @ArjunSingh-mj7fr 4 года назад +3

    ਮੇਰਾ ਸੋਹਣਾ ਦੇਸ਼ ਪੰਜਾਬ।

  • @gurwinderboparai1223
    @gurwinderboparai1223 3 года назад

    Good ji👍👍👍👍👍🤝

  • @tarloksingh5755
    @tarloksingh5755 4 года назад

    Very good punjabi zindabaad

  • @DaljeetSingh-kz9bm
    @DaljeetSingh-kz9bm 4 года назад

    Good information

  • @AshuKumar-lj7jh
    @AshuKumar-lj7jh 4 года назад +4

    We alway proud to our sikh brother s

  • @veternairyproductsknewlege5307
    @veternairyproductsknewlege5307 4 года назад +2

    Great maharajah Ranjit Singh ji

  • @jagdishsinghjagdishsingh6310
    @jagdishsinghjagdishsingh6310 3 года назад

    Very nice veer ji

  • @nirmalasingh9741
    @nirmalasingh9741 3 года назад

    Danvad virr ji

  • @KuldeepKaur-ce9jt
    @KuldeepKaur-ce9jt 4 года назад +1

    👌👌👌👌🙏🙏🙏🙏🙏

  • @amandhillon6298
    @amandhillon6298 4 года назад +1

    Bahut bahut dhanwad ji

  • @vickytiwana2184
    @vickytiwana2184 2 года назад

    Sada khalsa raj hamysha amar rahi ji

  • @deepgillmusic
    @deepgillmusic 4 года назад +1

    Shukar aa rabb da pakistan ne saambi hoi aa virasat j kite punjab ch hundi ta baadal priwar ne vech ke khaa jaani c

  • @karamsingh2942
    @karamsingh2942 4 года назад +5

    ਸੁਕਰ ਆ ਇਹ ਮਹਿਲ ਪਾਕਿਸਤਾਨ ਵਿੱਚ ਹੈ
    ਤੇ ਧੰਨਵਾਦ ਕਰਦੇ ਪਾਕਿਸਤਾਨ ਸਰਕਾਰ ਦਾ
    ਜਿੰਨਾ ਨੇ ਖਾਲਸਾ ਰਾਜ ਦੀ ਨਿਸ਼ਾਨੀ ਸਾਭ
    ਕੇ ਰੱਖੀ
    ਜੇ ਕਿਤੇ ਇਹ ਖਾਲਸਾ ਰਾਜ ਦੀ ਨਿਸ਼ਾਨੀ ਹਿੰਦੂਸਤਾਨ ਵਿੱਚ ਹੁੰਦੀ ਤਾਂ ਹੁਣ ਤੱਕ ਨਾਮੋ ਨਿਸ਼ਾਨ ਮਿਟਾ ਦੇਣਾ ਸੀ

  • @madhukalyan7880
    @madhukalyan7880 4 года назад

    Nice kila of maharaja ranjeet Singh

  • @kulwinderbenipal3266
    @kulwinderbenipal3266 4 года назад +2

    ਵਾਹਿਗੁਰੂ ਜੀ

  • @sukhwantsingh3739
    @sukhwantsingh3739 4 года назад +2

    Good work simranjot ji

  • @sukhdevbhullar8718
    @sukhdevbhullar8718 4 года назад +3

    ਸਿਮਰਨਜੋਤ। ਬੁਹਤ ਧੰਨਵਾਦ

  • @sippykaur8252
    @sippykaur8252 4 года назад +1

    Bott vdiaa... Thnxx simranjot g

  • @jagdipsingh1501
    @jagdipsingh1501 4 года назад

    Many thaks for sharing it. Nicely explained

  • @parminderjitsingh3096
    @parminderjitsingh3096 4 года назад +6

    Punjabi hon te maan ja sikh hon te maan hou ga.

  • @NaanakSarkaar
    @NaanakSarkaar 4 года назад +14

    Hun eh news reporter vapis aa gye ne, kaash tusi mharaaja saab di lahore vich bni smaadh v dikhaa dende

    • @SajidAli-mu6lz
      @SajidAli-mu6lz 4 года назад +4

      Paji tusi ajao ..reporter kolo kiun vekhni tusi app aoo tey darshan kero.welcome

    • @sippykaur8252
      @sippykaur8252 4 года назад +1

      Holi holi sariya videos upload kr rahe hope so smadh di video v bnai hove

    • @NaanakSarkaar
      @NaanakSarkaar 4 года назад +1

      Ji sippy kaur ji, kaash k ehna ne oh video bnaayi hove, pr jitho takk mainu ummeed hau, ehna ne bahut sariya cheeza nhi dikhaaiya.
      Nankana sahib, panja sahib....eh sab common videos ne, you tube vich already bahut videos upload ne.

    • @NaanakSarkaar
      @NaanakSarkaar 4 года назад +1

      Kaash k ehna ne darrraa-e-khyber di video jroor kree hove.
      Meri zindgi da ikk sab to'n wadda dream hai darra-e-khyber dekhne da.
      Leh laddaakh to'n lai k kabul kandhaar takk punjab da ph sikh raaj, jo k total dharti de 18% hissay ch faileya hoya c....kaash main news reporter hova ta ikk ikk cheez badi reejh naal sab nu dikhaava

    • @NaanakSarkaar
      @NaanakSarkaar 4 года назад +1

      Ikk cheez hor sippy kaur ji, JAMRAUD DA QILAA
      Hari singh nalwa..sadda oh sher, jis da naam sun k ajj v afghaani pathaan tharr tharr kambde ne, oh qilaa jithe hari singh nalwe sher ne oh kr dikhaaya, jo ajj takk america v nhi kr paaya

  • @ranbirsinghchauhan1129
    @ranbirsinghchauhan1129 3 года назад

    Aam log haan asi sada sab nal pyar hai. Lokai nal pyar izzat karo dugni ho milegi

  • @satbirsingh-id7ry
    @satbirsingh-id7ry 4 года назад

    Pakistan waleya bahut bahut dhandan sade maharaja ranjit singh ji da kila di samb sambal krndi

  • @balwantsingh6240
    @balwantsingh6240 2 года назад

    🙏🏻🙏🏻🙏🏻

  • @JagtarSingh-gy1sf
    @JagtarSingh-gy1sf 4 года назад

    Good job

  • @zubairtanoli2446
    @zubairtanoli2446 4 года назад +1

    Dunya da keemti sarmaya saday kul wa or dasu.from pakistan

  • @sarbbrar4891
    @sarbbrar4891 4 года назад +2

    Beautiful

  • @user-ug3zs8ly9o
    @user-ug3zs8ly9o 4 года назад +1

    ਧੰਨਵਾਦ ਪਾਕਿਸਤਾਨ ਸਰਕਾਰ ਦਾ ਜੋ ਸਾਡੀਆਂ ਪੁਰਾਣੀਆਂ ਕੀਮਤੀਆ ਯਾਦਾ ਸੰਭਾਲ ਕੇ ਰੱਖੀਆਂ ਨੇ। ਪੰਜਾਬ ਵਿੱਚ ਤਾਂ ਕੁੱਤਾ ਮੋਦੀ ਸਭ ਕੁੱਝ ਵੇਚ ਵੇਚ ਖਾਈ ਜਾਂਦਾ

  • @saifbhatti8336
    @saifbhatti8336 4 года назад

    Daily reports zinda abad I am saif ullah bhatti from Pakistan Punjab

  • @punjabistatus7688
    @punjabistatus7688 4 года назад

    Good

  • @gurdeepkaur5553
    @gurdeepkaur5553 4 года назад

    waheguru waheguru waheguru waheguru waheguru ji

  • @msgill4307
    @msgill4307 3 года назад

    ਹਾਏ ਰਬਾ ਜਿਸ ਤਰ੍ਹਾਂ ਪਿਤਾ ਜੀ ਦਸਦੇ ਹੁੰਦੇ ਸੀ ਠੀਕ ਵੀਰ ਜੀ ਓਵੇਂ ਹੀ ਤੁਸੀਂ ਦਿਖਾ ਰਹੇ ਹੋ, ਕਿਉਂ ਬਣਿਆਂ ਪਾਕਿਸਤਾਨ, ਵੰਡ ਨਹੀਂ ਹੋਣੀ ਚਾਹੀਦੀ ਸੀ,

  • @jagjitsinghsidhu7951
    @jagjitsinghsidhu7951 3 года назад +1

    ਜੇ ਇਹ ਜਗ੍ਹਾ ਭਾਰਤ ਚ ਹੁੰਦੀ ਤਾਂ ਬੂਬਨੇ ਸਾਧਾਂ ਨੇ ਮਿੱਟੀ ਚ ਮਿਲਾਕੇ ਪੱਥਰ ਲਾ ਦੇਣੇ ਸੀ ਤੇ ਪਾਕਿਸਤਾਨ ਚ ਹੋਣ ਕਰਕੇ ਇਹ ਇਤਿਹਾਸਕ ਯਾਦਗਾਰ ਬਚ ਗਈ

  • @AshuKumar-lj7jh
    @AshuKumar-lj7jh 4 года назад +1

    Singh is always king

  • @inderjitsinghahluwalia8227
    @inderjitsinghahluwalia8227 3 года назад

    Nice paji

  • @muhammadrizwan136
    @muhammadrizwan136 4 года назад +2

    Admin.. You missed main sikh galary which was at the top of the roof where you were seen the mahraja horse

  • @BhupinderSingh-ne4ew
    @BhupinderSingh-ne4ew 4 года назад

    Nijjar waheguru saheib ji

  • @sharanjitsinghmundi804
    @sharanjitsinghmundi804 4 года назад +1

    Thankyou

  • @jameelsindhu3021
    @jameelsindhu3021 4 года назад +1

    Very good 👍 👌 parogram 👌 👍👍 👌👍 👌 parogram

  • @sabtv7
    @sabtv7 4 года назад

    Superb vdo

  • @kulveersingh7720
    @kulveersingh7720 4 года назад +1

    Very nice

  • @mehakpreetsingh6423
    @mehakpreetsingh6423 4 года назад +10

    Sbh to ameer chiza ta dunia diya pakistan sambhi baitha

    • @usmangujjar5725
      @usmangujjar5725 4 года назад +4

      Bhai shera da Mulak aa kal v is Zameen ny Baray baray wadday insan Duniya nu dittay tay hun v aa Zameen Duniya nu wadday Insan dy rehi aa pyar wand rai aa Mazloom Kashmiriyan da sth dy ri aa k super power v iday agay jhuk raya bs Allah da karam aa asi tay pyar alay log am

  • @satveendersinghkala
    @satveendersinghkala 4 года назад +3

    Good job pa ji. Baki godi media ne kuch nahi krana

  • @luckygrewal4421
    @luckygrewal4421 4 года назад

    Dhanwaad veer ji ........... ..

  • @GurmeetSingh-ge4qp
    @GurmeetSingh-ge4qp 4 года назад +2

    ਵਾਹ ਬਾਈ ਵਾਹ

  • @DevSingh-vb2gy
    @DevSingh-vb2gy 4 года назад

    Good repoter veer ji daily post bahut vadiya g jankari diti maharaja Ranjeet Singh bare

  • @narpindersandhu4288
    @narpindersandhu4288 4 года назад

    very good reporting ji

  • @gaganwaraich3127
    @gaganwaraich3127 4 года назад

    Vry Gud sir 👍👍buhat vadiyaa lagdyaa 👌🙏💖

  • @rajdeepsingh9125
    @rajdeepsingh9125 4 года назад +3

    ਬਾਈ ਜੀ ਪਹਿਲਾਂ ਇਨ੍ਹਾਂ ਸੋਨਾ ਕਿੱਥੋਂ ਆਉਂਦਾ ਸੀ ਹੁਣ ਤਾਂ ਸਾਲ਼ਾ ਤੋਲਾ ਵੀ ਚਾਲੀ ਹਜਾਰ ਨੂੰ ਹੋ ਗਿਆ 😀😀😀