I am big fan of Bhai Sahib Dharam Singh Zakhmi. I attended their classical Kirtan many times in the congregation at SANT PURA JABARH NEAR my high school Daroli Kalan.
This was part of the special recording of Bhai Nand Laal's work. There were 5 shabads - Hawaye Bandagi, Dil Agar Dab Bawad, Eh Sant Sakhaee Dekhi, Har Kash sunida ash zehto guftgu eh khaas, Dee Dunia Dar Kamande.
ਫ਼ਾਰਸੀ ਭਾਸਾ ਵਿੱਚ ਲਿੱਖੇ ਸ਼ਬਦ ਇਹਨਾਂ ਤੋਂ ਵਧੀਆ ਢੰਗ ਨਾਲ਼ ਕੋਈ ਨਹੀਂ ਗਾ ਸਕਦਾ
I am big fan of Bhai Sahib Dharam Singh Zakhmi. I attended their classical Kirtan many times in the congregation at SANT PURA JABARH NEAR my high school Daroli Kalan.
ਦਿਲ ਅਗ਼ਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ
ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ਼ ਦੀਦਾਰ ਹਸਤ ॥ ੬ ॥ ੧ ॥
ਹਰ ਤਰਫ ਦੀਦਾਰ ਅੱਮਾ ਦੀਦਾਇ ਬੀਨਾ ਕੁਜਾ ਹਸਤ
ਹਰ ਤਰਫ ਤੂਰ ਅਸਤ ਹਰ ਸੂ ਸ਼ੋਅਲਾਏ ਅਨਵਾਰ ਹਸਤ ॥ ੬ ॥ ੨ ॥
ਸਰ ਅਗਰ ਦਾਰੀ ਬਿਰੌ ਸਰ ਰਾ ਬਿਨਿਹ ਬਰ ਪਾਇ ਊ
ਜਾਣ ਅਗਰ ਦਾਰੀ ਨਿਸਾਰਿਸ਼ ਕੁਨ ਅਗਰ ਦਰਕਾਰ ਹਸਤ ॥ ੬ ॥ ੩ ॥
ਦਸਤ ਅਗਰ ਦਾਰੀ ਬਿਰੌ ਦਾਮਾਨਿ ਜਾਨਾਣ ਰਾ ਬਗੀਰ
ਸੂਏ ਊੋ ਮੀ ਰੌ ਅਗਰ ਪਾ ਰਾ ਸਰਿ ਰਫਤਾਰ ਹਸਤ ॥ ੬ ॥ ੪ ॥
ਗ਼ੋਸ਼ ਅਗਰ ਸ਼ੁਨਵਾ ਬਵਦ ਜਜ਼ ਨਾਮਿ ਹੱਕ ਕੇ ਬਿਸ਼ਨਵਦ
ਵਰ ਜ਼ੁਬਾਣ ਗੋਯਾ ਬਵਦ ਦਰ ਹਰ ਸਖ਼ੁਨ ਅਸਰਾਰ ਹਸਤ ॥ ੬ ॥ ੫ ॥
ਬੇ-ਅਦਬ ਪਾ ਰਾ ਮਨਿਹ ਮਨਸੂਰ ਵਸ਼ ਦਰ ਰਾਹਿ ਇਸ਼ਕ
ਰਾਹ ਰਵਿ ਈਣ ਰਾਹ ਰਾ ਅਵੱਲ ਕਦਮ ਬਰ ਦਾਰ ਹਸਤ ॥ ੬ ॥ ੬ ॥
ਬ੍ਰਹਮਨ ਮੁਸ਼ਤਾਕਿ ਬੁੱਤ ਜ਼ਾਹਿਦ ਫ਼ਿਦਾਇ ਖ਼ਾਨਕਾਹ
ਹਰ ਕੁਜਾ ਜਾਮਿ ਮੁਹੱਬਤ ਦੀਦਾਅਮ ਸਰਸ਼ਾਰ ਹਸਤ ॥ ੬ ॥ ੭ ॥
ਹਰ ਚਿ ਦਾਰੀ ਦਰ ਬਜਾਤਿ ਖ਼ੁਦ ਨਿਸਾਰਿ ਯਾਰ ਕੁਨ
ਗਰ ਤੁਰਾ ਮਾਨਿੰਦਿ ਗੋਯਾ, ਤਬਾਆਇ ਗੋਹਰ ਬਾਰ ਹਸਤ ॥ ੬ ॥ ੮ ॥
ਧੰਨ ਹੋ ਆਪ ਜੀ ਜੋ ਇਤਨੀ ਕੋਸ਼ਿਸ਼ ਕਰਕੇ ਇਸ ਉਚੱ ਪਾਇ ਦੀ ਗ਼ਜ਼ਲ ਨੂੰ ਗੁਰਮੁਖੀ ਚ
ਲਿਖ ਕੇ ਮੇਰੇ ਵਰਗੇ ਮੂੜ ਦੇ ਪੱਲੇ ਪਾਉਣ ਦਾ
ਉਪਰਾਲਾ ਕੀਤਾ ਹੈ। ਬਹੁਤ ਧੰਨਵਾਦ ਜੀ।
❤🎉
Lajwab
Treasure which many must have not even listened
This was part of the special recording of Bhai Nand Laal's work. There were 5 shabads - Hawaye Bandagi, Dil Agar Dab Bawad, Eh Sant Sakhaee Dekhi, Har Kash sunida ash zehto guftgu eh khaas, Dee Dunia Dar Kamande.
WaheguruJi
Waheguru ji
🙏Satnam Waheguru 🙏
Waheguru waheguru
Salute 🙏