Akali Dal News | ਬਾਗੀ ਧੜੇ ਵੱਲੋਂ 'ਖਿਮਾ ਯਾਚਨਾ' ' ਤੇ ਇਹ ਬੋਲੇ valtoha | Sukhbir Badal | News18 Punjab
HTML-код
- Опубликовано: 30 сен 2024
- ਅਕਾਲੀ ਦਲ ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ'। ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਮੰਗੀ 'ਖਿਮਾ ਯਾਚਨਾ'। ਜਥੇਦਾਰ ਰਘਬੀਰ ਸਿੰਘ ਨੂੰ 'ਖਿਮਾ ਯਾਚਨਾ' ਪੱਤਰ ਸੌਂਪਿਆ। ਖਿਮਾ-ਯਾਚਨਾ 'ਚ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਜ਼ਿਕਰ। ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਵੀ ਜ਼ਿਕਰ। ਸੁਮੇਧ ਸੈਣੀ ਨੂੰ DGP ਲਗਾਉਣ ਨੂੰ ਵੀ ਗ਼ਲਤੀ ਮੰਨਿਆ। 'ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ'।
#virsasinghvaltoha #gianiharpreetsingh #akalidal #RamRahim #news18punjab #sukhbirbadal #amritpalsingh #akalidalcrisis
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸਾਹਿਬ ਜੀ ਦੀਆਂ ਸੇਵਾਵਾਂ ਲੈਣ ਦਾ ਵਕਤ ਆ ਗਿਆ ਹੈ। ਅਕਾਲੀ ਦਲ ਦਾ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬਣਾਇਆ ਜਾਵੇ। ਜੇਕਰ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ
ਇਹ ਢੀਠ ਬੰਦਾ ਝੂਠ ਬੋਲਣ ਤੋਂ ਸਭ ਤੋਂ ਅੱਗੇ ਆ
ਵਲਟੋਹਾ ਤਾਂ ਬਾਦਲ ਨੂੰ ਖੁਸ਼ ਕਰਨ ਲਈ ਕੌਮ ਨੂੰ ਕੁਝ ਵੀ ਬੋਲ ਸਕਦਾ, ਕਦੇ ਸਰਸੇ ਵਾਲੇ ਮਾਮਲੇ ਵਿੱਚ ਇਸ ਦੀ ਜ਼ੁਬਾਨ ਨਹੀਂ ਖੁਲਦੀ
ਓਏ ਨਾਂ ਵਲਟੋਹਾ ਸਭ ਝੂਠ ਬੋਲ ਕੇ ਕਿਸੇ ਨੂੰ ਖੁਸ਼ ਕਰਦੇ ਨ ਹੀ ਨਰਾਜ
ਸਿਰਫ ਤੇ ਸਿਰਫ ਸੱਚ ਤੇ ਹੀ ਪਹਿਰਾ ਦੇਣ ਵਾਲਾ ਸਾਡਾ ਇੱਕਲਾ ਸ਼ੇਰ
ਤੂੰ ਕਿਸੇ ਦੀ ਖੁਸ਼ੀ ਲਈ
ਕਿਸੇ ਦਾ ਵੀ ਤਬਾਹੀ ਕੀਤੀ ਹੋਣੀ ਐ ਤਾਂ ਈ ਤਾਂ ਭਕਾਈ ਮਾਰਦਾ
੭੬
ਇੱਕੋ ਇਸਤਰੀ ਮੈਂਬਰ ਬੀਬੀ ਕਿਰਨਜੋਤ ਹਰ ਗਲਤੀ ਨੂੰ ਸਮੁੰਦਰੀ ਹਾਲ ਵਿੱਚ ਤਰਲੇ ਮਾਰਦੀ ਬੋਲਦੀ ਰਹੀ ਪਰ ਕੋਈ ਨਹੀਂ ਸੀ ਸੁਣਦਾ ਸਭ ਪਾਪੀ ਇੱਕੋ ਹੀ ਸਨ
ਇਨ੍ਹਾਂ ਸਭਨਾਂ ਸਿਖ ਕੌਮ ਸਿੱਖ ਧ,ਰਮ ਅਤੇ ਸਿੱਖੀ ਦਾ ਬੇੜਾ ਗ਼ਰਕ ਕੀਤਾ। ਪਰਮਾਤਮਾ ਦੇ ਕਾਨੂੰਨ ਤੋਂ ਕੋਈ ਵੀ ਨਹੀਂ ਬਚਿਆ। ਅਕਾਲਪੁਰਖ ਹੀ ਸਜ਼ਾ ਦੳਊ ਅਤੇ ਦੇ ਵੀ ਰਿਹਾ
I’m just
ਵੀਰ ੲਿਹ ਬੰਦਾ ਬਹੁਤ ਝੂਠਾ ੲਿਹ ਬ ਜ ਪ ਦੇ ਦੱਲਾ ੲਿਹ ਸੁਖਵੀਰ ਬਾਦਲ ਦੇ ਟੱਟੂ ਅਾ ੲਿਹ ਅਮਿਤਪਾਲ ਨੂੰ ਗਲਤ ਬੌਲਦਾ ਸੀ ਹੁਣ ਹਾਰ ਗਿਅਾ ਗੱਲਾ ਮਾਰਦਾ
See es😢😢
ਵਲਟੋਹਾ ਅਜੇ ਵੀ ਗਲਤੀ ਮੰਨਣ ਨੂੰ ਤਿਆਰ ਨਹੀਂ ਲੋਕਾਂ ਨੂੰ ਸਭ ਪਤਾ ਇਹਨਾਂ ਦੀਆਂ ਕਰਤੂਤਾਂ ਦਾ ਬੇਵਕੂਫ ਬੰਦਾ
ਇੰਨਾ ਅਖੋਤੀ ਬਾਗੀਆ ਦਾ ਮੂੰਹ ਕਾਲਾ ਕਰਕੇ ਜੁੱਤੀ ਪਰੇਟ ਕੀਤੀ ਤੇ ਲੁੱਟਮਾਰ ਦਾ ਮਾਲ ਸਿੱਖ ਸੰਸ਼ਥਾਵਾ ਨੂੰ ਦਾਨ ਦਿੱਤਾ ਜਾਵੇ
ਬਾਗੀ ਸ਼ਬਦ ਵਰਤਨਾ ਗਲਤ ਆ
ਤੇਰੇ ਵਰਗੇ ਚਾਪਲੂਸਾਂ ਨੇ ਬਾਦਲ ਨੂੰ ਮਾਰ ਦਿੱਤਾ ਹੈ
ਤੇਰੇ ਵਰਗੇ ਕਰਕੇ ਪ੍ਰਧਾਨ ਗਲਤੀਆਂ ਕਰਦਾ ਗਿਆ
ਤੂੰ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਵੀ ਬਹੁਤ ਗਲਤ ਬੋਲਿਆ
ਤੇਰੇ ਪਿਛਵਾੜੇ ਤੇ ਖਡੂਰੀਆ ਮੋਹਰ ਲਾ ਦਿੱਤੀ
ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਫਿਰ ਵੀ ਬੋਲੀ ਜਾ ਰਿਹਾ ਹੈ
ਚੱਲ ਮੰਨ ਤਾਂ ਗੲਏ ਤੂੰ ਤਾ ਮੰਨਿਆ ਨਹੀ ਅਕਾਲ ਤਖਤ ਸਾਹਿਬ ਦੀ ਵਫਾਦਾਰੀ ਕਰੋ ਸੁਖਬੀਰ ਦੀ ਨਾ ਕਰੋ
ਵਿਰਸਾ ਬੇਰੜੇ ਦਾ ਜੰਮ ਪਲ ਹੀ ਬਾਦਲ ਟੱਬਰ ਦੀਆਂ ਜੂਠੀਆਂ ਬੁਰਕੀਆਂ ਨਾਲ ਹੋਇਆ ਹੈ।ਦੂਜਾ ਧੜਾ ਗ਼ਲਤ ਹੈ ਜਾਂ ਸਹੀ।ਪਰ ਇਸਨੇ ਕੇਵਲ ਮੁਖ਼ਾਲਫ਼ਤ ਕਰਨੀ ਹੈ।ਅਤੇ ਬਾਦਲ ਟੱਬਰ ਦੀ ਚਾਪਲੂਸੀ ਅਤੇ ਚਮਚਾਗਿਰੀ ਕਰਨੀ ਹੈ।ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ ਤਾਂ ਕਿਸੇ ਵਿਰਲੇ ਸਿੱਖ ਦੇ ਹਿੱਸੇ ਵਿੱਚ ਔਂਦਾ ਹੈ।ਕੌਮ ਦੇ ਵੱਡੇ ਗੱਦਾਰ ਵਿਰਸੇ ਦੇ ਵਿਰਸੇ ਵਿੱਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨਾ ਇਸ ਦਾ ਕਿਰਦਾਰ ਹੈ।ਪੱਤਰਕਾਰ ਵੀਰ ਸਮਾਂ ਨਸ਼ਟ ਨਾਂ ਕਰੋ
ਲੱਖ ਦਾ ਲਾਹਨਤ
ਤੇਰੇ ਸਿਰ ਸਵਾਹ ਦਾ ਟੋਕਰਾ
ਅਨਪੜ ਜਾਹਲੀ ਜਿਹੇ ਲੋਕਾਂ ਨੂੰ ਉਚਾ ਸੁੱਚਾ ਕਿਰਦਾਰ ਦੀ ਪਹਿਚਾਣ ਹੀ ਨਹੀਂ
ਵਕਾਓ ਕੁੱਤਾ ਵਲਟੋਹਾ ਸਾਬ ਜਿੰਦਾਬਾਦ 👍👍👍
ਸਾਡੇ ਜਿੰਦਾਬਾਦ 👍👍👍
ਬੇਅਦਬੀਆਂ ਕਰਨ ਵਾਲਿਆਂ ਨੂੰ ਜ਼ਿੰਦਾਬਾਦ ਕਹਿ ਰਹੇ ਹੋ। ਤਾਂ ਦੋਸ਼ੀ ਕਿਸਨੂੰ ਕਹੋਗੇ ਪੰਥ ਨੂੰ ? ਤੁਹਾਡੇ ਵਰਗੇ ਝੋਲੀਚੁਕਾਂ ਨੇ ਗੰਦ ਖਿਲਾਰਿਆ ਨਾਲੇ ਆਵਦੇ ਸਿਰ ਚ ਪੁਆਇਆ। ਦੇਸ਼ ਦੀ ਦੁਰਦਸ਼ਾ ਕਰਨ ਵਾਲਿਆਂ ਦਾ ਸਾਥ ਦੇਣ ਵਾਲੇ ਬੂਝੜ ਆਪਣੇ ਆਪ ਨੂੰ ਪੜ੍ਹੇ ਲਿਖੇ ਦੱਸ ਰਹੇ ਹਨ
Patarkar ji jis nal tusi interview kar Rahe ho eh koi banda hai he tan Badal an Palau Kota hai is da app ki Adyar koi nahi app ki tan jamant jabatkar ditilokan ne
ਬਾਦਲ ਦਲ ਨੇਜਾਣੋ ਅਨਜਾਣੇਹੋਈਆ ਗਲਤੀਆਂ ਦੀ ਮਾਫੀ ਮੰਗੀ ਪਰ ਉਹਨਾ ਮਿਲਿਆ ਦਾ ਹਲ ਨਹੀ ਕੀਤਾ਼ ਇਸਕਰਕੇ ਹੀ ਪਾਰਟੀ ਦਾਨਿਘਾਰ ਆਇਆ ਹੋ
ਵਲਟੋਅੇ ਦੀਆ ਚਵਲਾ ਤਾ ਬੇੜਾ ਬਾਹਿਆ
ਕਾਲੀ ਦਲ ਬਾਦਲ ਨੂੰ ਬਚਾਉਣ ਲਈ ਵਲਟੋਹਾ ਬਿਲਕੁਲ ਠੀਕ ਬੋਲ ਰਿਹਾ ਹੈ ਚਾਹੇ ਪੰਥਕ ਪਾਰਟੀ ਸ਼੍ਰੌਮਣੀ ਅਕਾਲੀ ਦਲ ਦਾ ਬੇੜਾ ਬੈਠ ਜਾਵੇ ਇਸ ਨਾਲ ਵਲਟੋਹਾ ਨੂੰ ਕੋ ਮਲਈ ਫ਼ਰਕ ਨਹੀਂ
ਬਾਦਲ ਪਰਿਵਾਰ ਦੀਆਂ ਮਨਮਾਨੀਆਂ ਕੀ ਸ਼ਿਧਾਤ ਹਨ ਵਲਟੋਹਾ ਸਾਹਿਬ
ਵਲਟੋਆ. ਤਾ. ਬਾਦਲਾ. ਦਾ ਚਮਚਾ ਹੈ
Masand. Youth. Bolda
ਸਰਸਾRssਦਾ ਦੱਲਾ ਕੀ ਦੱਸੇਗਾ
ਪਾਰਟੀ ਡੋਬਣ ਵਿਚ ਵਲਟੋਹਾ ਨੰ। ਇਕ
ਤੁਹਾਡੀ ਸੋਚ ਵਲਟੋਹਾ ਤੋਂ ਆ ਕੇ ਖਤਮ ਹੋ ਗਈ
Bilkul Right bro
ਤੇਰੇ ਫੁਫੜ ਕਰਕੇ ਈ ਪਾਰਟੀ ਬੱਚੀ ਆ ਅਜ ਤਕ... ਥੰਮ ਈ ਵਲਟੋਹਾ ਸਾਬ ਥੰਮ ਪਾਰਟੀ de
@@narindergill8501Tu Vltohe da paltu kutta lgda mnu.Sharam krla
Akali Party is the only party that is good for Punjab and Sikhs
Veer patarkar ji tusi is valtohe varge gaadar di kise v tarah de sawal na kareya karo eh Ganda Banda sukhbir to v vadda Kom da dushman hai ena kar k party nu gark kar dita hai ji is di bakwas na public nu sunao chup kar oye
ਇਸ ਨੂੰ ਲੋਕਾ ਨੇ ਜਵਾਬ ਦਿੱਤਾ ਫੇਰ ਵੀ ਨਹੀ ਸਮਝਦਾ
Bagy dhra kiven hoieya ih tan cchor han panth dey atey akali party dey bagi oh hunda hai ji jo party shad ke pehli party ton duji party witch jana chahvey khey ke asin is party nal nhi rehna ih tan terley lai rhey han ke sanu fir chory kare da mouka labh rehey hanihna da sara badlav hona chahida hai peter kar saheb vi choran nal raliya hi lagda hai jo inter viu le riaha hai atey ihna nu badi dhera keh riha hai
Akaliya Bade Gundaraj Chitta
ਅਸੀਂ ਜਿੰਨਾ ਅਕਾਲੀਦਲ ਦੇ ਖਿਲਾਫ ਲਿਖ ਰਹੇ ਹਾਂ ਦੇਸਰੀਆਂ ਪਾਰਟੀਆਂ ਉਹਨੀਆਂ ਮਜਬੂਤ ਹੋ ਰਹੀਆਂ ਸੁਣ ਲਿਆ ਸਿਰਸੇ ਨੂੰ ਪੰਜਾਬ ਵਿੱਚ 25 ਸੀਟਾਂ ਤੇ ਜਿਤੇ ਆਂ ਇਹੇ ਕੈਹਿੰਦਾ
Sarkar kise de bhi hobe history check karo Raj vich kam de nal nal galtiya bhi hundeya nee tapo Raj Rajo narak ea gl Ashi sareya mande baki gl ea hai ea sukh bhog ke bhagi hoye jo party nu kamjor karne wale gl hai
ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੇ ਭਗਤ ਹੋਏ ਸਾਰੇ ਚੋਰ ਨੇ, ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਇਹਨਾਂ ਬਾਗੀਦਲ ਵਾਲੀਆ ਤੋਂ, ਲੰਗੀਆ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਦੀ ਪ੍ਰਧਾਨਗੀ ਵਿੱਚ ਸੱਤ ਅੱਠ ਸਿੱਟਾ ਜਿੱਤ ਜਾਂਦੇ ਫੇਰ ਇਹ ਮਾਫੀ ਮੰਗਦੇ ਕਦੇ ਵੀ ਨਹੀਂ ਇਹ ਸੁਖਬੀਰ ਬਾਦਲ ਦੇ ਆਲੇ-ਦੁਆਲੇ ਹੁੰਦੇ ਮਾਫੀ ਮੰਗਣੀ ਤਾਂ ਬਹੁਤ ਦੂਰ ਦੀ ਗੱਲ ਇਹਨਾਂ ਨੂੰ ਯਾਦ ਵੀ ਨਹੀ ਸੀ ਮਾਫੀ ਮੰਗਣੀ ਤਾਂ ਦੂਰ
Politics wastey sab, haar gye Badal ,is lai aye ne. Sukhbir ji agar gunhagar samjde ne aap nu phelan adtifa den. Agar Shri Akal takhat hukam deve fer nava pardhan banayo Guru Sahab di meher sadka.
Thik kaye
ਵਲਟੋਹਾ ਕਦੇ ਵੀ ਸਚ ਨਹੀਂ ਬੋਲਦਾ
Punjadio ehh maffi like ni guru ji sukhveer maffi ni diti pnisment mil rhi aa
2037 TAK BHULL JAO VALTOHA SAHIB MOJ KARO
ਹਾਲੇ ਵੀ ਪੂਰਾ ਕਾਲੀ ਦਲ ਮੁਆਫੀ ਵੀ ਮੰਨ ਜਾਣ ਤਾਂ ਕੁਝ ਬਾਕੀ ਬੱਚ ਜੂਗਾ
ਪਰਮਾਤਮਾ ਸਬ ਦੇਖ ਰਿਹਾ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਹੈ
Eh tn atwadi c
😂😂ਵਲਟੋਹੇ ਨੂੰ ਸੀ ਆਈ ਡੀ ਆਲੇ ਨੇ ਕਿਹਾ ਸੀ ਤੁਸੀਂ ਦੋ ਲੱਖ ਵੋਟਾਂ ਤੇ ਜਿੱਤ ਰਹੇ ਓਂ, 😂😂😂😂
ਵੋਟਾਂ ਤੋਂ ਬਾਅਦ ਨਾ ਵਲਟੋਹਾ ਲੱਭਿਆ ਨਾ ਆਈ ਡੀ ਸੀ ਆਲਾ😂😂😂😂।
ਅੱਜ ਮਿਲਿਆ ਸ਼ੇਰ
ਕਿਹੜੇ ਸਿਧਾਂਤ ਦੀ ਗੱਲ ਕਰਦੇ ਨੇ ਵਿਰਸਾ ਜੀ ਉਹੀ bjp ਪਾਰਟੀ ਨਾਲ ਵਜੀਰੀਆਂ ਮਾਣਦੇ ਰਹੇ ਹੁਣ bjp ਪਾਰਟੀ ਅੱਗੇ ਨਾ ਝੁਕਣ ਦੀ ਗੱਲ ਕਰਦੇ ਨੇ, ਸਭ ਚੋਰ ਨੇ ਚਮਚੇ ਸੁਖਬੀਰ ਦੇ
11:51
ਕਿਉਂ ਗਾਲ਼ਾਂ ਖਾਈ ਜਾਨਾ ਚੋਰੀ ਇਕ ਜੂੰਨ ਹੋਇਆ ਗੁਰੂ ਜੀ ਬੋਆਦਬੀ ਹੁਦੀ ਅਕਤੂਬਰ ਵਿਚ ਚਾਰ ਮਹੀਨੇ ਉਡੀਕ ਵਿਚ ਸੀ ਬੇਅਦਬੀ ਹੋਵੇ ਜਾਂਚ C B I ਨੂੰ ਦੱਈਏ
ਵਲਟੋਆ ਸਾਹਿਬ ਜਿਹੜਾ ਪਾਰਟੀ ਦਾ ਸਿਧਾਂਤ ਆ ਉਹ ਇਹੀ ਗੱਲ ਕਹਿੰਦਾ ਬਸ ਸੁਖਬੀਰ ਬਾਦਲ ਪ੍ਰਧਾਨ ਬਣਿਆ ਰਵੇ ਚਾਹੇ ਪੰਜਾਬ ਉੱਜੜ ਜੇ ਚਾਹੇ ਅਕਾਲੀ ਦਲ ਖਤਮ ਹੋ ਜੇ ਚਾਹੇ ਐਸਜੀਪੀਸੀ ਖਤਮ ਹੋ ਜੇ ਪਰ ਸੁਖਬੀਰ ਬਾਦਲ ਪ੍ਰਧਾਨ ਰਵੇ ਇਹੋ ਹੀ ਇੱਕ ਸਿਧਾਂਤ ਆ ਹਨਾ
Koi maphi nhi ehna msanda nu
Tuhanu maaf karna v galat hobega.
virsa chalia kartus
ਓਏ ਇਸ ਕਾਰਤੂਸ ਨੇ ਈ ਸਭ ਨੂੰ ਵਕਤ
ਪਾਇਆਇਆ ਈ
ਜਦੋ ਇਸ ਕਾਰਤੂਸ ਨੇ ਤੇਰੀ ਹਿੱਕ ਹਦੇੜ ਕੇ ਰੱਖ ਦਿਤੀ ਤਾਂ ਈ ਤੈਨੂੰ ਪਤਾ ਲਗਣਾ
App pagg neli ban k gadahr ho
Valtoha eh gal Mande ho k beabdi tuhade time hoi c fir insaaf kyon nai dita
ਜੂਠ।ਨਾਲ।।ਬਹਿਸ।।ਨਾ।।ਕਰੋ।।ਇਹ।।ਸੁਖੇ।।ਦਾ।।ਪਾਲਤੋ।।ਆ
ਓਏ ਦਲਿਆ
ਆਪਣੇ ਪਿਓ ਨੂੰ ਵੀ ਜੂਠ ਕਹਿੰਦਾ
ਛਿੱਕੇ ਕਿਸੇ ਦਾ ਐਨਾ ਦਿਮਾਗ ਹੈਗਾ ਕੇ ਓਹਨਾ ਵਲਟੋਹਾ ਸਾਬ ਨਾਲ ਸਾਰਥਕ ਬਹਸ ਕਰ ਸਕੇ
ਤੂੰ ਕਿਸੇ ਦੇ ਬੁਹੇ ਤੇ ਬਝਾਂ ਏ ਪਾਲਤੂ ਕੁਤੇਆਂ
ਪੇਡ ਸਾਲਾ
ਦਿਲ ਬਲਟੋਹਾ ਜੀ ਉਹਦੋਂ ਵੀ ਬਹੁਤ ਦੁਖਿਆ ਜਦੋਂ ਬੇਅਦਬੀ ਦਾ ਇਨਸਾਫ ਲੈਣ ਲਈ ਬੈਠੇ ਲੋਕਾਂ ਦੇ ਪੱਟਾਂ ਵਿਚ ਦੀ ਗੋਲੀਆਂ ਕਡੀਆ ਸੀ
Insaaf dinde tan insaaf kyon na kita tu v party vich c
tci ne tan Sikh dharm da katal kita aa
ਕੀ ਸੁਖਬੀਰ ਬਾਦਲ ਵਲੋ ਮੰਗੀ ਮੁਆਫੀ ਦੀ ਸਿੱਖ ਰਵਾਇਤ ਮੁਤਾਬਕ ਵਿਵੱਸਥਾ ਹੈ ਜੀ ?
ਓ ਬਾਦਲ ਦਲ ਦੇ ਜਥੇਦਾਰ ਛਜ ਵਿਚ ਪਾਕੇ ਚੰਗੇਮੰਦੇ ਅਲੱਗ ਅਲੱਗ ਕਰੋ। ਅਕਾਲੀਦਲ ਇਕ ਰਹਿਣਾ ਚਾਹੀਦਾ ਅਗ ਲਗੇ ਅਜਿਹੇ ਖਾਲੀ ਦਲ ਨੂੰ
ਵਲਟੋਹਾ ਜਿਨੀ ਬਾਦਲ ਨੰ ਬੋਲਣ ਲਗਿਆ ਸਤਿਕਾਰ ਦਿਦਾ ਆਪ ਦੇ ਪਿਤਾ ਨੂੰ ਕਿਤੇ ੲਇਹਨਾ ਸਤਿਕਾਰ ਦਿਤਾ
demag.kithon.liaonga.bhulan.bakhson.valeo.kurimaro.basharmo
Oh,valtoha,ji,galti,hoi,Hove,da,ki,matlab,galti,hoi,h,,khaho,,,,,
Saad nu mafi maaf krn jog ni
ਸਿਰਸਾ ਬੀ ਜੇ ਪੀ ਦਾ ਹਿਸਾ ਨੇ ਤਾਂ ਇਹਨਾ ਨੂੰ ਕੈਹ ਕੇ ਕਿਸਾਨੀ ਮਸਲੇ ਹਲ ਕਰਵਾ ਦੇਵੇ
ਜੇ ਕਿਤੇ ਸਾਡੇ ਕੋਲੋਂ ਗਲਤੀ ਹੋਈ ਆ ਤਾਂ ਇਹ ਨਹੀਂ ਕਿਹਾ ਸਾਡੇ ਤੋਂ ਗਲਤੀ ਹੋਈ ਹੈ ਸਾਨੂੰ ਮਾਫ ਕਰ ਦਿਓ
Bhai sab Elkay witch hi barkat hai
Eh BJP de pale palose sapp ne ehna ne dang hi marna bach jo ehna to ah tutla rakhta kise de kamm ni aunda es election wich parneet kaur di support kar gya eh tuttla rakhra
Salia Valtoha Diya Punjab Nasha Nall Mar Reha agar Koi Nasha Band Karna Di Gall Karda Apni Sikh Kom Da Jajwa Di Gall Karda USs Nu Arrest Karna Lai Tusi Punjabia Nall Nahi Bhanta Di Sarkar Nall Khada Parmatma Sabb Dekhda Hai Tusi asli Punjabia Ta Sikh Dharm Ta Punjab Di Hitashi Asli Akali Dall Banano Tusfi Rest Karo
kina basharm baltoha ehnu kuta banda nu pucho. 25 saal. naal raha BJP. naal
ਗਲਤੀ। ਬੱਚੇ। ਕਰਦੇ। ਨੇ। ਲੋਕ। ਨੀ। ਮਾਫ। ਕਰਦੇ। 4
Eh Sare landu leader ne ehna ne akali dal da bera garak kar dita eh leader jitt tan sake 20_20 saal to hun tak eh badal di chapluai sab ton vadh kar de c
ਲੋਕਾਂ ਨੇ ਦੱਸ ਦਿੱਤਾ ਕਿ ਤੂੰ ਕਿੰਨਾ ਕੂਂ ਪੰਥਕ ਹੈਂ
Ehna Punjab da beda gark kita guru granth sahib de beadbi karvai ehna Daley nu Darbar Sahib jan de ve hak nahi aur patrkar je hath jor ke benti ha ke eh a chvla de avaj na sunaea karo bahot gusa lagda
Ih valtohi ta sabb vada gadar hai ! Isde naal gall karni hi tuhadi galti hai !
Punjab de loka ne ve jajj bati ho ke aakli dal nu vota pa ke 10 membra de jamant jabt kari. Aa
ਪੰਥ ਦੋਖੀ ਬਾਦਲ ਪਰਿਵਾਰ
Akali dal da kon saheed hoea
khuch valtoha kida defend badls
ਤੂੰ ਤਾਂ ਹਜੇ ਵੀ ਭਾਣਾ ਨਹੀਂ ਮੰਨ ਰਿਹਾ
Valtoha g aap chup rho appsikh kahun de like nhe
Sukhdir nu lekha dena paina
Sab to vda gadar valtha
Ih sarey iko chakki dey chattey battey ney
Pardon is impossible for such heinous crime
Shame on you always speak for badal
Vltoha.sab bilkul right
Amritpal Singh darpok man
Khoteo eh hi beda doban ge khali dal da.
Valtoha koi. Sikh. Nhi
Siers,chor,,bjp
ਵਿਰਸਾ ਚਵਲ ਏ
Virsa chor bakwas karda
Tuhanu vote nhe puni kis ne as
ਡਰਾਮਾ
badal group badal de km kion nhi dasde
Virsa total wrong
Valtoha sab kuj sarm kro
Valtoha g kuj sarm kro
🐕
Today the long
Gadar parrty
Beshram
Ik v ne milni seet
SAD ZINDABAD Sukhvir badal zindabaad
ਇਹ ਬਿਲਕੁਲ ਸਹੀ ਕਿਹਾ ਵਲਟੋਹਾ ਸਾਹਿਬ ਨੇ।
Valtoha sahib tusi jande hoe sab galtia kitia
Isnu kyun poch rahe ho eh ta aap ta badlan Diyan chaplan sidian karda eh ki dasu ga