ਖੇੜਾ ਦੇ ਇਲਜ਼ਾਮਾਂ 'ਤੇ ਦਾਦੂਵਾਲ ਹੋ ਗਏ ਸਿੱਧੇ, "ਦਾਦੂਵਾਲ ਨੂੰ ਕਿਉਂ ਮਿਲਣ ਗਏ ਸੀ ਗੁਰਦੀਪ ਖੇੜਾ ?"

Поделиться
HTML-код
  • Опубликовано: 11 сен 2024
  • ਖੇੜਾ ਦੇ ਇਲਜ਼ਾਮਾਂ 'ਤੇ ਦਾਦੂਵਾਲ ਹੋ ਗਏ ਸਿੱਧੇ, "ਦਾਦੂਵਾਲ ਨੂੰ ਕਿਉਂ ਮਿਲਣ ਗਏ ਸੀ ਗੁਰਦੀਪ ਖੇੜਾ ?"
    "ਗੁਰਦੀਪ ਖੇੜਾ ਬਾਦਲਾਂ ਦੀ ਹਾਜ਼ਰੀ ਭਰਦੇ, SGPC ਨੇ ਦਵਾਈ ਸਕਾਰਪਿਓ ਤੇ ਹੁਣ ਫਾਰਚੂਨਰ ਦੀ ਮੰਗ"
    "ਡਾਇਨਾਸੌਰ ਧਰਤੀ 'ਤੇ ਆ ਸਕਦੇ ਪਰ ਬਾਦਲ ਸੱਤਾ 'ਚ ਨਹੀਂ ਆਉਂਦੇ, ਸਿੱਖਾਂ ਨੂੰ ਸੋਚਣਾ ਚਾਹੀਦਾ ਕਿਹੜੀ ਸਟੇਜ ਤੋਂ ਖੇੜਾ ਨੇ ਕੀਤੀਆਂ ਗੱਲਾਂ"
    #GurdeepKhera #BandiSingh #BaljeetSinghDaduwal #JasbirSinghRode #TheSpokesmanDebate #NavjotDhaliwal #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 247

  • @JagtarSingh-bz6kh
    @JagtarSingh-bz6kh 22 дня назад +33

    ਖੇੜਾ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ ਪਰ ਹੁਣ ਗਲਤ ਕਰ ਰਿਹਾ ਹੈ

    • @SikanderdhindsaKala
      @SikanderdhindsaKala 21 день назад +1

      Koi galt ne keta y akali dal sikha de parti aa koi galt ne keta tusi akli dal nu khatm dakhna cuhde hu

    • @baljitsingh9283
      @baljitsingh9283 19 дней назад

      ​@@SikanderdhindsaKalaਬਾਦਲਾਂ ਨੇ ਕੀ ਕੀਤਾ ਪੰਜਾਬ ਲਈ ਜਾ ਸਿਖਾ ਲਈ ਕੋਈ ਚੱਜ ਦਾ ਕੋਈ ਕੰਮ ਕੀਤਾ ਤਾਂ ਦੱਸ ਦਿਓ

  • @balwindercheema4917
    @balwindercheema4917 21 день назад +28

    ਪਹਿਲਾਂ ਰਾਜੋਆਣਾ ਸਾਹਿਬ ਤੇ ਉਹਨਾਂ ਦੀ ਭੈਣ ਨੂੰ ਵਰਤਿਆ ਖੈੜਾ ਜੀ ਬਚ ਕੇ ਰਹੋ ਸਗਤ ਦਾ ਸਾਥ ਦਿਉ

    • @TarsemSingh-oo6bv
      @TarsemSingh-oo6bv 17 дней назад

      Khera.ji.saoch.samjh.ke.chalo.kite.dhaokha.n.kha.jaeo.

  • @RAMSINGH-fh8kl
    @RAMSINGH-fh8kl 22 дня назад +57

    ਖੇੜਾ ਜੀ ਗਲਤ ਰਾਜਨੀਤੀ ਵਿੱਚ ਚਲੇ ਗਏ

  • @gurvailsingh3849
    @gurvailsingh3849 21 день назад +20

    ਖੇੜਾ ਸਹਿਬ ਲੰਮੀ ਜੇਲ ਕੱਤ ਕੇ ਘਰੋ ਕਮਜ਼ੋਰ ਹੋ ਗਿਆ ਹੁਣ ਬਾਦਲਾਂ ਕੋਲ ਵਿਕ ਗਿਆ ਤੇਰੀ ਕਰਬਾਨੀ ਤੂੰ ਅੱਜ ਰੋਲ਼ ਕੇ ਰੱਖ ਦਿੱਤੀ ਜੇਕਰ ਤੂੰ ਇਹਨਾਂ ਸਿਆਣਾ ਸੀ ਖੇੜੀਆ ਫਿਰ ਤੂੰ ਕਿਉ ਖਾੜਕੂ ਬਣੀਆ ਮੇਰਾ ਭਰਾਂ ਸ਼ਹੀਦ ਹੋਇਆ ਪਿੰਡ 15 ਮੁੰਡੇ ਹੋਰ ਵੀ ਸ਼ਹੀਦ ਹੋਏ ਸਾਨੂੰ ਕੋਈ ਦੱਸੇ ਕਿ ਬਾਦਲ ਜਾਂ ਹੋਰ ਕਿਸੇ ਦੋ ਰੁਪਏ ਵੀ ਮੰਗੇ ਹੋਣ ਤੂੰ ਆਪਣੇ ਆਪ ਨੂੰ ਹੀ ਖਤਮ ਕਰ ਲਿਆ

  • @jaswantjaswantsinghjassa1630
    @jaswantjaswantsinghjassa1630 22 дня назад +97

    ਭਾਈ ਖੇੜਾ ਸਾਹਿਬ ਨੇ ਗਲਤ ਕੀਤਾ ਬਾਦਲਾ ਪਿੱਛੇ ਲੱਗ ਕੇ

    • @sabi-mansa
      @sabi-mansa 21 день назад +11

      ਭਾਈ ਅੰਮ੍ਰਿਤਪਾਲ ਖਾਲਸਾ 🪯
      ਖੈੜਾ ਸਾਬ ਗਲਤੀ ਕਿਸੇ ਕੋਲੋ ਵੀ ਹੋ ਸਕਦੀ ਆ, ਸੁਧਾਰ ਲਓ, ਜਿੰਨਾ ਜਲਦੀ ਹੋਵੇਂ, ਖੈੜਾ ਛਡਾਓ 🙏

    • @JassuDullat
      @JassuDullat 18 дней назад +3

      सही बात है

    • @harjitnagra4852
      @harjitnagra4852 18 дней назад

      😢😮.​@@sabi-mansa.🎉it is 😂😢😂

    • @BalwantSingh-w4x
      @BalwantSingh-w4x 18 дней назад

      😊😊😊​@@sabi-mansa

    • @JaspalSinghSidhu-i8x
      @JaspalSinghSidhu-i8x 15 дней назад

      😊​@@sabi-mansa

  • @BalkarSingh-dc1oq
    @BalkarSingh-dc1oq 22 дня назад +55

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @SarbjitSingh-o1k
    @SarbjitSingh-o1k 22 дня назад +63

    ਗਲਤ ਕੀਤਾ ਇਹਨੇ ਬਾਦਲ ਦੀ ਸਟੇਜ ਤੇ ਜਾ ਕੇ

  • @Sukhmandersingh-n9
    @Sukhmandersingh-n9 21 день назад +17

    ਜਿਨਾਂ ਦੇ ਰਾਜ ਚ ਬੇਅਦਬੀ ਹੋਈ ਸਰਸੇ ਵਾਲੇ ਨੂੰ ਮਾਫ ਕੀਤਾ ਦੋ ਬੰਦੇ ਮਾਰੇ ਪੁਲਿਸ ਅਣਪਛਾਤੀ ਹੈੜਾ ਸਾਹਿਬ ਨੂੰ ਜਾਣਾ ਨਹੀਂ ਚਾਹੀਦਾ ਸੀ ਬਾਦਲਾਂ ਦੀ ਸਟੇਜ ਤੇ

  • @amriksingh3065
    @amriksingh3065 21 день назад +21

    ਬਹੁਤ ਗਲਤ ਬੈਲਿਆ ਖੇੜਾ ਸਾਬ ਬਾਬਾਬਕਾਲਾ ਸਹਿਬ

  • @SurjeetKaur-ny5mp
    @SurjeetKaur-ny5mp 21 день назад +20

    ਇਹ ਖੈੜਾ ਨਹੀਂ ਬੋਲ ਰਿਹਾ ਇਸ ਵਿੱਚ ਸੁਖਾਂ ਬਾਦਲ ਬੋਲ ਰਿਹਾ। ਖੇੜਾ ਜੀ ਬੰਦੀ ਸਿੰਘਾਂ ਦੇ ਨਾਮ ਤੇ ਪੈਸੇ ਇਕੱਠੇ ਹੋਏ ਤੇ ਇਹ ਕਿਸ ਨੇ ਖਾਂਦੇ ਪਰੂਫ ਕਰੋ ਨਹੀਂ ਤਾਂ ਜ਼ਬਾਨ ਬੰਦ ਰੱਖੋ। ਕਿਸੇ ਤੇ ਇਲਜਾਮ ਲਾਉਣਾ ਸੋਖਾ ਹੈ ਪਰੂਫ ਕਰਨਾ ਆਉਂਦਾ ਹੈ। ਸੋ ਬੇਨਤੀ ਹੈ ਪਰੂਫ ਜ਼ਰੂਰ ਦਵੋ।

  • @piarasingh4599
    @piarasingh4599 20 дней назад +9

    3,4ਦਿਹਾਕਿਆ ਦੀ ਇੱਜ਼ਤ ਖੈਰਾ ਸਾਹਿਬ ਨੇ ਮਿੱਟੀ ਵਿੱਚ ਮਲਾ ਲਈ

  • @kuldipsingh2313
    @kuldipsingh2313 21 день назад +18

    ਖ਼ੇੜਾ ਬਾਦਲ ਟੀ ਬੂਰਕੀ ਪੇ ਗ਼ਈ ਲਖ਼ ਦੀ ਲਾਹਨਤ

  • @sadhusinghmaror
    @sadhusinghmaror 19 дней назад +10

    🎉ਬਾਦਲਾਂ.ਇਹੋ.ਜਿਹੇ.ਬਹੁਤ.ਰੋਲ.ਦਿਤੇ

  • @wahegurujiwaheguruji4306
    @wahegurujiwaheguruji4306 21 день назад +18

    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਕਿਤੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਤਾਂ ਨਹੀਂ ਬਣ ਰਹੇ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @SukhwinderSingh-jg1je
    @SukhwinderSingh-jg1je 19 дней назад +6

    ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ ❤❤🎉🎉।

  • @ekamdeepsingh4681
    @ekamdeepsingh4681 22 дня назад +39

    ਬੰਦੀ ਸਿੰਘਾਂ ਦੀਆਂ ਕੁਰਬਾਨੀ ਨੇ ਬਾਦਲਾਂ ਨੇ ਬਹੁਤ ਰੋਲਿਆ

  • @gurnamdhandhi4741
    @gurnamdhandhi4741 22 дня назад +40

    ਅਕਾਲੀ ਦਲ ਨੂੰ ਚਾਹੀਦਾ ਸੀ ਕਿ ਬਾਬਾ ਬਕਾਲਾ ਦਾ ਰਖੜ ਪੁਨਿਆਂ ਦਾ ਇਤਿਹਾਸ ਸੰਗਤਾਂ ਨੂੰ ਸੁਣਾਉਂਦੇ ਆਪਸੀ ਲੜਾਈ ਨਾ ਲੜੋ

  • @kulwantsingh3183
    @kulwantsingh3183 19 дней назад +8

    ਲੱਖ ਲਾਹਨਤ ਐਸੇ ਬੰਦੀ ਨੂੰ ਬਹੁਤ ਘੱਟੀਆ ਸ਼ਬਦ ਬੋਲ ਰਿਹਾ ਹੈ ਜੋ ਅਸੂਲਾਂ ਦੇ ਬਿਲਕੁਲ ਹੀ ਉਲਟ ਹਨ ਜੀ ਵਾਹਿਗੁਰੂ ਸਾਹਿਬ ਜੀ

  • @balwindersingh-so4pv
    @balwindersingh-so4pv 21 день назад +31

    ਦਾਦੂਵਾਲ ਸਹਿਬ ਸੋ ਵਾਰੀ ਗਲਤ ਹੋਣ ਪਰ ਅੱਜ ਵਾਲੀ ਉਹਨਾ ਗੱਲ ਬਿਲਕੁਲ ਸਹੀ ਹੈ

  • @user-fp1nb7hr1c
    @user-fp1nb7hr1c 22 дня назад +39

    ਘੱਟ ਦਾਦੂਵਾਲ ਵੀ ਨਹੀਂ ਤੇ ਖੈੜਾ ਵੀ ਵਿਕ ਗਿਆ, ਕੌਮ ਕੀ ਕਰੇ ਜਿਸ ਨੂੰ ਅੱਗੇ ਲਾਈਂ ਦਾ ਉਹ ਹੀ ਵਿਕ ਜਾਂਦਾ,,

  • @balvirsingh3076
    @balvirsingh3076 18 дней назад +5

    ਖੇੜੇ ਵਿੱਚ ਧਿਆਨ ਚੰਦ ਗੁਲਾਬ ਚੰਦ ਡੋਗਰਿਆਂ ਦੀ ਰੂਹ ਬੋਲਦੀ ਹੈ।ਇਹੋ ਰੂਹ ਬਾਦਲ ਟੱਬਰ ਵਿੱਚ ਹੈ।ਜਿੰਨ੍ਹਾਂ ਨੇ ਕੌਮ ਦੀ ਮੁਖ਼ਬਰੀ ਕਰਕੇ ਸਿੱਖੀ ਦੇ ਕੇਂਦਰ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲਤਖ਼ਤ ਸਾਹਿਬ ਜੀ ਤੇ ਤੋਫਾਂ ਟੈਂਕਾਂ ਨਾਲ ਹਮਲਾ ਕਰਾਇਆ , ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰੌਣ ਵਾਸਤੇ।।ਲੱਖਾਂ ਖਾੜਕੂ ਸਿੰਘ kpsਗਿੱਲ ਤੋਂ ਸ਼ਹੀਦ ਕਰਾਏ। ਸਿੱਖੀ ਨੂੰ ਢਾਹ ਲੌਣ ਵਾਸਤੇ ਡੇਰਾਵਾਦ ਪੈਦਾ ਕੀਤਾ ਕਦੇ ਨਰਕਧਾਰੀ ਭਨਿਆਰੇ ਵਾਲਾ ਆਸ਼ੂਤੋਸ਼, ਸਿਰਸੇ ਵਾਲਾ ਬਲਾਤਕਾਰੀ ਜਿੰਨੇ ਵੀ ਸਿੱਖਾਂ ਦੇ ਦੁਸ਼ਮਣ ਪੈਦਾ ਕੀਤੇ

  • @user-sx4jn5ui7w
    @user-sx4jn5ui7w 21 день назад +11

    ਸਿਰ ਦਿੱਤਾ ਤੂੰ ਜੇਲ ਵਿੱਚੋਂ ਆ ਕੇ ਬਾਦਲਾਂ ਥਾਲ਼ੀ ਵਿੱਚ

  • @jainderrandhawa2209
    @jainderrandhawa2209 21 день назад +10

    ਖੈੜਾ ਸਾਹਬ ਸਤਿਕਾਰਯੋਗ ਹੋ ਪਰ ਤਹਾਡੀ ਅੱਤ ਝੂਠੀਆਂ ਬਿਆਨਬਾਜੀਆ ਨੇ ਸਿਖਾ ਦੇ ਹਿਰਦੇ ਨੂੰ ਦੁਖੀ ਕੀਤਾ ਹੈ ਤੁਸੀਂ ਗੁਰੂ ਦੋਖੀ ਤੇ ਸਿਖ ਦੋਖੀ ਬਾਦਲ ਜੁੰਡਲੀ ਦੇ ਹੱਕ ਵਿੱਚ ਭੁਗਤ ਕੇ ਆਪਣੀ ਸਖਸ਼ੀਅਤ ਨੂੰ ਆਪ ਹੀ ਰੋਲ ਦਿੱਤਾ ਹੈ

  • @dhiansingh3103
    @dhiansingh3103 21 день назад +8

    ਖੈਰੇ ਪੁੱਤ ਜੇਕਰ ਆਪਣੀ ਕਦਰ ਕਰਾਉਣੀ ਆ ਤਾਂ ਬਾਦਲ ਦੇ ਮੁੰਡੇ ਦਾ ਖਹਿੜਾ ਛੱਡ

  • @lakhmirsinghkhalsa8282
    @lakhmirsinghkhalsa8282 19 дней назад +6

    ਵਿਕਾਉ ਵਿਕਗਿਆ ਬਲਾਤਕਾਰੀ ਦੇ ਚੇਲੇ ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਦੇ ਚੇਲਿਆਂ ਵਿੱਚ ਵਾਧਾ ਹੋਇਆ ਹੈ ਵਿਕਾਉ ਬੰਦੇ ਦੀ ਕੋਈ ਆਪਣੀ ਜਮੀਰ ਨਹੀਂ ਹੁੰਦੀ ਪਰਕਾਸ਼ ਚੰਦ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਈਆਂ ਸਿੰਘਾ ਨੂੰ ਸ਼ਹੀਦ ਕਰਵਾਏ ਬਲਾਤਕਾਰੀ ਦੇ ਚੇਲਿਆਂ ਨੂੰ ਨੌਕਰੀਆਂ, ਸੁਰਖਿਆ ਲਈ ਏ ਕੇ ਸੰਤਾਲੀ ਰਾਈਫਲਾਂ ਦਿਤੀਆਂ ਖੈੜਾ ਵਿਕਾਉ ਵਿਕਗਿਆ ਬਲਾਤਕਾਰੀ

  • @jangsinghchandumajra8575
    @jangsinghchandumajra8575 21 день назад +11

    ਅਕਾਲੀ ਦਲ ਬਾਦਲ ਦਾ ਸਭ ਪਤਾ ਹੈ ਕਿ ਖਤਮ ਹੋ ਚੁਕਾ ਹੈ ਖੇੜਾ ਨੇ ਸੁਖਬੀਰ ਸਿੰਘ ਬਾਦਲ ਨਾ ਰਲਣਾ ਆਪਣੇ ਆਪ ਨੂੰ ਬਰਬਾਦ ਕਰਨ ਬਰਾਬਰ ਹੈ?

  • @user-hb5vh4pv6v
    @user-hb5vh4pv6v 18 дней назад +3

    ਖੈੜਾ ਸਾਹਿਬ ਨੇ ਆਪਣੀ ਕੀਤੀ ਕਰਾਈ ਖੂਹ ਵਿੱਚ ਪਾ ਦਿੱਤੀ ਆ ਇੰਨੇ ਸਾਲ ਕੌਮ ਖਾਤਰ ਜੇਲ ਕੱਟੀ ਤੇ ਅੱਜ ਸਾਰੀ ਮਿੱਟੀ ਚ ਮਿਲਾ ਤੀ ਆਪਦੇ ਹੱਥੀ,,,ਸ਼ ਸਿਮਰਜੀਤ ਸਿੰਘ ਮਾਨ ਤੇ ਉਗਲ ਚੱਕਣੀ 101% ਗਲਤ ਸਿਮਰਜੀਤ ਸਿੰਘ ਮਾਨ ਵਰਗਾ ਯੋਧਾ ਹੋਰ ਕੋਈ ਨਹੀਂ ਦਿਖਦਾ ਮੈਨੂੰ ਜਿਸ ਯੋਧੇ ਨੇ 1984 ਤੋਂ ਲੈ ਕੇ ਅੱਜ 24 ਚੱਲ ਰਿਹਾ ਨਾ ਯੋਧਾ ਵਿਕਿਆ ਨਾ ਡੋਲਿਆ ਨਾ ਘਬਰਾਇਆ ਆਪਦਾ ਨੁਕਸਾਨ ਜਰੂਰ ਕਰਾਇਆ ਜਾਇਦਾਦ ਦਾ ਘਰ ਬਾਹਰ ਦਾ ਔਰ ਆਪਣੇ ਸਰੀਰ ਦਾ ਖੈੜਾ ਸਾਹਿਬ ਦੀ ਕੁਰਬਾਨੀ ਤੇ ਸੀਸ ਝੁਕਦਾ ਹੈ ਪਰ ਰੱਖੜ ਪੁੰਨਿਆਂ ਤੇ ਉਹਨੇ ਸਾਰਾ ਪਾਣੀ ਫੇਰ ਦਿੱਤਾ

  • @lovie5h271
    @lovie5h271 22 дня назад +10

    ਕਿਹੋ ਜੇ ਐਕਰ ਨੇ ਫੂਦੁ ਸੁਵਾਲ ਕਰਨਗੇ। ਕਾਨੂੰਨ ਦੀ ਉਲੰਘਣਾ ਕਰਤੀ। ਦਾਦੂਵਾਲ ਦਾ ਕੀ ਕਸੂਰ ਹੋਇਆ।

  • @SukhwinderSingh-jg1je
    @SukhwinderSingh-jg1je 19 дней назад +4

    ਬੰਦੀ ਸਿੰਘਾਂ ਨੂੰ ਰਿਹਾਅ ਤੇਰੇ ਫੁੱਫੜ ਨਹੀਂ ਹੋਣ ਦਿੰਦੇ ਜਿਨ੍ਹਾਂ ਦੀ ਸਟੇਜ ਤੇ ਕੂੜ ਬੋਲ ਰਿਹਾ ਹੈ

  • @tarsemsohi677
    @tarsemsohi677 22 дня назад +8

    ਉਹ ਤਾਂ ਪੰਜਾਬੀ ਪਾਰਟੀ ਬਣਾ ਤੀਹ ਸੀ ਬਾਦਲ ਨੇ,, ਤੂੰ ਪੱਤਰਕਾਰਾ ਅਕਾਲੀ ਦਲ, ਅਕਾਲੀ ਦਲ ਕਹੀਂ ਜਾਨੈਂ ,,ਇਹ ਤਾਂ ਸਰਸਾ ਦਲ ਹਨਹੀਂ ਪ੍ਰੀਤ ਪਾਰਟੀ ਐ , ਗੁਰੂ ਗ੍ਰੰਥ ਦੋਖੀ ,, ਪੰਥ ਦੋਖੀ

  • @narindergillnarinder9250
    @narindergillnarinder9250 21 день назад +5

    Bhai Daduwal is absolutely right. Akali Dal under Badals can not survive at any cost.

  • @lakhvirsingh9941
    @lakhvirsingh9941 21 день назад +6

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @shaansingh4667
    @shaansingh4667 22 дня назад +9

    Sardar simranjit singh mann ji jindabad 💐💐💐💐💐❤️❤️❤️❤️❤️🙏🙏🙏🙏🙏🙏

  • @NarinderSingh-gi8mw
    @NarinderSingh-gi8mw 19 дней назад +3

    ਗੁਰਦੀਪ ਖੇੜਾ ਸੱਚ ਬੋਲਦਾ ਮੈ ਬਾਦਲਾ ਦੇ ਖਿਲਾਫ ਦਾਦੂਵਾਲ ਕਿਹੜਾ ਦੁਧ ਧੋਤਾ ਨਾਲੇ ਸਿਮਰਜੀਤ ਮਾਨ ਸਰਕਾਰੀ ਮੈ ਨੀ ਕਹਿੰਦਾ ਅਤਿੰਦਰਪਾਲ ਖਾਲਸਤਾਨੀ ਨੇ ਸਬੂਤ ਰੱਖੇ ਜਵਾਵ ਦੇਖੇ ਮਾਨ

  • @ManjeetSingh-mf7fi
    @ManjeetSingh-mf7fi 15 дней назад +2

    ਸਾਂਕਤਾ ਦੀ ਸੰਗਤ ਨਹੀ ਕਰਨੀ ਚਾਹੀਦੀ ਸੀ

  • @Dharmpreetfanpage
    @Dharmpreetfanpage 21 день назад +3

    ਖੇੜਾ ਸਾਬ ਦੀ ਮਰਜੀ ਐ ਦਾਦੂਵਾਲ ਜੀ ਤੁਸੀ ਆਪ ਬੀ ਜੇ ਪੀ ਦੇ ਧੜੇ ਸਾਮਿਲ ਏ

  • @MajorSingh-r2f
    @MajorSingh-r2f 21 день назад +4

    Simnjit man jaker. Passy le k letter denda. Cc koy galt nahi kita?

  • @jogasinghvirk9726
    @jogasinghvirk9726 22 дня назад +7

    Badla da cmcha Ben gya badel nu khus kren vasthe eh bol. Rha

  • @sukhpalsingh9688
    @sukhpalsingh9688 18 дней назад +1

    ਖੇੜਾ ਸਾਹਿਬ ਨੇ ਸਿਰੋਂ ਮੁੰਨਾ ਕਾਲ਼ੀ ਦਲ ਦੀ ਸਟੇਜ ਤੇ ਜਾ ਕੇ ਚੰਗ਼ਾ ਨਹੀਂ ਕੀਤਾ ਪਰ ਦੂਜੇ ਪਾਸੇ ਭਾਜਪਾ ਦੀ ਰਖੈਲ ਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨਾ ਚਾਹੀਦਾ

  • @BalwinderKaur-nx4kv
    @BalwinderKaur-nx4kv 17 дней назад

    ਸਾਡੇ ਫੇਸਲੇ ਕੋਣ ਕਰਦਾ ...? ਜੋਂ ਚਾਰ ਲੱਤਾਂ ਵਾਲੀ ਕੁਰਸੀ ਤੇ ਬੇਠੈ ਆ ..ਓਹ ਕਰਦੇ ਆ ਤੇ ਲੋਕ ਵੀ ਏਹੋ ਚਾਹੁੰਦੇ ਆ ਕਿ ਚਾਰ ਲੱਤਾਂ ਵਾਲੀ ਕੁਰਸੀ ਤੇ ਪੰਜਾਬ ਦੇ ਹੱਕ ਦੀ ਗਲ ਕਰਨ ਵਾਲੇ ਵਿਰਾਜਮਾਨ ਹੋਣ ਅਸੀਂ ਤਾਂ ਤੁਹਾਨੂੰ ਵੀ ਆਉਣ ਦਾ ਸੱਦਾ ਦਿੰਦੇ ਹਾਂ ਪਰ ਬਾਦਲ ਮੰਜ਼ੂਰ ਨਹੀਂ ਤੁਹਾਡੀ ਕੁਰਬਾਨੀ ਨੂੰ ਸਲਾਮ ਆ 🙏🙏😌

  • @PalwinderSingh-ce7ol
    @PalwinderSingh-ce7ol 22 дня назад +10

    ਖੇੜਾਗੁਰਦੀਪ ਸਿੰਘ mP ਬਨਣਾ ਚਾਹੁੰਦੇ ਹੈ ਕਿਉਂਕਿ ਸੰਗਤ ਨੇ ਭਾਈ ਅਮ੍ਰਿਤਪਾਲ ਸਿੰਘ ਜੀ MP ਬਨਵਾਇਆ

    • @oprinderkaurmaan4714
      @oprinderkaurmaan4714 21 день назад +3

      Kadu v ni jitt sakda khera ! Bhai Amritpal singh di jutti de barabar v ni Riya ! Es ne apna kirdar hi gira liya ! Besharm Banda

    • @sabi-mansa
      @sabi-mansa 21 день назад +1

      ਭਾਈ ਅੰਮ੍ਰਿਤਪਾਲ ਖਾਲਸਾ ਦਾ ਡਰ ਸਾਰੀਆਂ ਸਿਆਸੀ ਪਾਰਟੀਆਂ ਨੁ ਸਤਾ ਰਿਹਾ, ਪੇਸ਼ ਨੀ ਚੱਲਦੀ, ਸੁਪਨੇ ਵੀ ਖਾਲਸੇ ਦੇ ਆਉਂਦੇ , ਉਤੋਂ 2027 ਨੇੜੇ ਆਉਂਦਾ ਦਿਸਦਾ, ਅਜੇ ਹੋਰ ਬੜਾ ਕੁੱਝ ਹੋਣਾ, ਬਾਕੀ ਭੰਡ ਦਾ ਫਾਇਦਾ ਹੋ ਗਿਆ, 2 ਹਫਤੇ ਸੌਖੇ ਨਿਕਲ ਜਾਣਗੇ,ਬਿਸ਼ਨੋਈ ਇੰਟਰਵਿਊ ਤੇ 15 ਅਗਸਤ ਤੱਕ ਚਿੱਟਾ ਜੜ੍ਹ ਤੋਂ ਖਤਮ, ਲੋਕ ਪੁਸ਼ਦੇ ਸੀ, ਹੁਣ ਟਾਈਮ ਮਿਲ ਗਿਆ ਨਵੇਂ ਡਰਾਮੇ ਘੜ੍ਹਨ ਨੁ

  • @manjitkaur5642
    @manjitkaur5642 21 день назад +3

    Wahe guru ji

  • @balvirsingh3076
    @balvirsingh3076 18 дней назад +1

    ਜਦੋਂ ਕਰੋੜਾਂ ਰੁਪਏ ਮਿਲ ਜਾਣ ਵੱਡੀਆਂ ਕਾਰਾਂ ਅਤੇ ਜਾਇਦਾਦਾਂ ਦਾ ਲਾਲਚ ਦਿਲ ਵਿੱਚ ਵੱਸ ਜਾਵੇ।ਤਾਂ ਪੰਥ ਨਾਲ ਕੌਮ ਨਾਲ ਸਿੱਖੀ ਨਾਲ ਸਿੱਖਾਂ ਨਾਲ ਜਾਂ ਗੁਰੂ ਸਾਹਿਬ ਜੀ ਨਾਲ ਕੀ ਵਾਸਤਾ।ਕੇਵਲ ਉਨ੍ਹਾਂ ਨਾਲ ਵਾਸਤਾ ਜਿੰਨ੍ਹਾਂ ਨੇ ਜ਼ਮੀਰ ਕਿਰਦਾਰ ਦੀਨ ਈਮਾਨ ਧਰਮ ਮੁੱਲ ਖਰੀਦ ਲਿਆ।ਪਰ ਇਸ ਗਿਆਨ ਤੋਂ ਵਾਂਝਾ ਕਿ ਸਿੱਖ ਕੌਮ ਨੇ ਹੱਥਾਂ ਤੇ ਚੁੱਕਣਾ ਸੀ।ਅੱਜ ਸਮੁੱਚਾ ਸੰਸਾਰ ਇਸ ਵਿਕੀ ਜ਼ਮੀਰ ਵਾਲੇ ਖੈੜੇ ਨੂੰ ਲੱਖ ਲੱਖ ਕਰੋੜ ਕਰੋੜ ਲਾਹਨਤਾਂ ਪਾ ਰਿਹਾ ਹੈ।ਇਹ ਲਾਹਨਤਾਂ ਹਮੇਸ਼ਾ ਪੈਂਦੀਆਂ ਰਹਿਣਗੀਆਂ। ਐਥੇ ਓਥੇ ਦੋਹਾਂ ਜਹਾਨੋਂ ਗਿਆ। ਪੈਸਾ ਰੁਲ ਜਾਣਾ ਵੱਢੀ ਲੈਣ ਵਾਲਾ ਕਾਲਾ ਮੂੰਹ ਅੱਗ ਵਿੱਚ ਸੜ ਜਾਣਾ। ਸਾਰੀਆਂ ਜੂਨਾਂ ਵਿੱਚ ਕੁੰਭੀ ਨਰਕ

  • @jagdevsandhu6186
    @jagdevsandhu6186 21 день назад +4

    Parrot of Badals is Gurdeep Khehra a nonsense person

  • @avjindersinghsodha3633
    @avjindersinghsodha3633 22 дня назад +6

    ਸਿਮਰਨਜੀਤ ਸਿੰਘ ਮਾਨ ਨੇ ਸਪੋਕਸਮੈਨ ਵਾਲਿਆ ਦੀ ਧੀ ਕੱਢ ਲਈ

  • @user-dv9ui3ic3v
    @user-dv9ui3ic3v 21 день назад +3

    ਝੂਠ ਮਾਰਦਾ ਗੁ ਰਦੀਪ

  • @surindergill746
    @surindergill746 21 день назад +4

    Bhai Khra wik gia Badala kol. Jo kursi lai sabh to wadh gadaar rahe kaum naal, Sirsewale de maafi yaara naal kharha hona, Saini de mittra naal bolna, Bhai ji tusi bahut galt te ghatia kamm kita.

  • @BalkarSingh-xo5ut
    @BalkarSingh-xo5ut 19 дней назад +2

    ਬਾਂਦਰਾਂ ਦੀ ਸੰਗਤ ਕਰਕੇ ਬੰਦਾਂ ਵੀ ਬਾਂਦਰ ਬਣ ਜਾਂਦਾ

  • @RAMSINGH-fh8kl
    @RAMSINGH-fh8kl 22 дня назад +8

    ਇਕ ਖੇੜਾ ਵਿਕਾਊ ਨਹੀਂ ਸਾਰੇ ਲੀਡਰ ਵਿਕਾਊ ਨੇ।

  • @ManvirSingh-ur4yt
    @ManvirSingh-ur4yt 18 дней назад +2

    ਖੈੜਾ ਸਾਹਿਬ ਨੇ ਆਪਣਾ ਸਨਮਾਨ ਗਵਾ ਲਿਆ

  • @ekamdeepsingh4681
    @ekamdeepsingh4681 22 дня назад +12

    ਆਕਾਲੀ ਦੁਆਰਾ ਨੀ ਆੳਣੇ

    • @ASingh1699k
      @ASingh1699k 22 дня назад +1

      Right. Akal Dal nu fer kaamjab karna pena.

  • @sardarsaabsingh6463
    @sardarsaabsingh6463 21 день назад +4

    Mitti pwa lyi bhai gurdeep singh ne apne ser app hi

    • @Goodvibes-TrueVibes3
      @Goodvibes-TrueVibes3 21 день назад

      ਪਲੀਜ਼ ਈਨੂ ਭਾਈ ਨਾ ਕਹੋ , ਇਹ ਇਕ ਨੀਚ ਹੈ, ਇਸਦੀ ਔਕਾਤ ਨਹੀਂ ਭਾਈ ਸ਼ਬਦ ਲਈ . ਲਾਲਚੀ ਕੁੱਤਾ ਖੇੜਾ .

  • @user-tw5jm8jr8v
    @user-tw5jm8jr8v 22 дня назад +5

    Khara sab na sad picha lag ka zero ho javaga

  • @nirmaljohal6521
    @nirmaljohal6521 6 дней назад

    ਖੈੜਾ ਜੀ ਜਿਨ੍ਹਾਂ ਦੀ ਸਟੇਜ ਤੋਂ ਬੌਲ ਰਹੇ ਹੋ ਉਨ੍ਹਾਂ ਦਾ ਸਿਰ ਵੀ ਕੁਰਸੀਆਂ ਵਿਚ ਫ਼ਸਿਆ ਹੈ

  • @NarinderSingh-gi8mw
    @NarinderSingh-gi8mw 19 дней назад +1

    ਬਰੇਨ ਉਨ ਟੀਵੀ ਜੋ ਸੱਚਾ ਮੀਡੀਆ ਸਬੂਤ ਰੱਖੇ ਸਿਮਰਜੀਤ ਮਾਨ ਸਰਕਾਰੀ

  • @FFGARENA3630
    @FFGARENA3630 10 дней назад +1

    ਗੁਰਦੀਪ ਸਿੰਘ ਖੇੜਾ ਦੀ ਕੁਰਬਾਨੀ ਨੂੰ ਕਈ ਪੀੜ੍ਹੀਆਂ ਤੱਕ ਸੱਚੇ ਇਨਸਾਨ ਭਲਾ ਨਹੀਂ ਸਕਦੇ ਇਹਨਾਂ ਕੁਤੀੜਾ ਨੂੰ ਹੁਣ ਮਿਰਚਾਂ ਕਿਉ ਲੱਗੀਆਂ ਦਾਦੂਵਾਲ ਸਭ ਤੋ ਮਾੜਾ ਬੰਦਾ ਇਨੂੰ ਕੁੱਤਾ ਸ਼ਬਦ ਕਹਿਣਾ ਵੀ ਛੋਟਾ ਹੈ ਜੋਕਿ ਸਾਡਾ ਕੁੱਤਾ ਸ਼ਬਦ ਲਿਖਣ ਨੂੰ ਜੀ ਨਹੀਂ ਕਰਦਾ ਸੀ ਪਰ ਇਸ ਖੇੜਾ ਸਾਬ ਦੀ ਜੁੱਤੀ ਵਰਗਾ ਵੀ ਨਹੀਂ ਇਹ ਦਾਦੂਵਾਲ ਪੋਲਾ ਪੋਲਾ ਕੋਮ ਦੇ ਨਾਂ ਤੇ ਇਨ੍ਹਾਂ ਪੈਸਾ ਇਕੱਠਾ ਕੀਤਾ ਹੂੰ ਇਨੂੰ ਧਾਰਮਿਕ ਸਮਾਗਮ ਵੜਣ ਨਹੀਂ ਦਿੰਦੇ ਕੁੱਤੇ ਵਾਂਗ ਰੋਜ਼ ਚੈਨਲਾ ਤੇ ਬੋਹਲ਼ਾਂ ਫਿਰਦਾ ਚੈਨਲਾ ਵਾਲੇ ਵੇਲੇ ਨੇ ਕੀ ਕਰਣ ਖੇੜਾ ਸਾਬ .34 ਸਾਲ ਦੀ ਜੇਲ 25 ਸਾਲ ਬਿਨਾਂ ਛੂੱਟੀ ਜੇਲ ਕੋਮ ਵਾਸਤੇ ਕੱਟੀ ਆ ਇੱਕ ਵਾਰ ਵੀ ਖੇੜਾ ਸਾਬ ਦੇ ਚਿਹਰੇ ਕਮਜ਼ੋਰੀ ਨਜ਼ਰ ਨਹੀਂ ਆਈ ਇਨੂੰ ਬਾਦਲਾ ਨੇ 2 ਼ 4 ਦਿਨ ਹੀ ਜੇਲ੍ਹ ਭੇਜਿਆ ਸੀ ਅਜੇ ਤੱਕ ਦੱਸ ਬਾਰਾਂ ਸਾਲ ਹੋਗੇ ਚੀਕਾਂ ਮਾਰੀ ਜਾਂਦਾ ਬਾਦਲ ਬਾਦਲ ਕਰੀ ਜਾਂਦਾ ਵੱਡਾ ਕੋਮ ਦਾ ਰਾਖਾ

  • @drgssidhumaur5870
    @drgssidhumaur5870 18 дней назад

    ਇੱਕ ਨੇ ਦੂਜੇ ਦੀ ਜੇਬ ਫਰੋਲੀ,, ਦੂਜੇ ਨੇ ਉਸਦਾ ਸਾਰਾ ਝੋਲ਼ਾ ਹੀ ਫ਼ਰੋਲ ਦਿੱਤਾ,,

  • @Bal1313
    @Bal1313 21 день назад +1

    Kherda sahib sahi galbkaro

  • @balbindrasinghbalbindra5692
    @balbindrasinghbalbindra5692 21 день назад +3

    Kheda ne Bahut vaddi galti kiti kiti karai khu ch puva lae

  • @NarinderSingh-gi8mw
    @NarinderSingh-gi8mw 19 дней назад +1

    ਪੰਥ ਦੀ ਸਟੇਜ ਕਿੱਥੇ ਜਿੱਥੇ ਖੇੜਾ ਸਹਿਬ ਜਾ ਕੇ ਬੋਲਦੇ

  • @manjeetsinghbhullar8808
    @manjeetsinghbhullar8808 18 дней назад

    ਕੀ ਇਕ ਦੂਜੇ ਦੇ ਸਿਰ ਸੁਆਹ ਪਾਉਣ ਵਾਲੇ ਪੰਥ ਹਤੈਸ਼ੀ ਨੇ ?ਇਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸੋਚ ਸਮਝ ਕੇ ਬੋਲਣ ਦੀ ਕਿਰਪਾ ਕਰਨ ਜੀ।

  • @JaswantSingh-id7to
    @JaswantSingh-id7to 19 дней назад +1

    ਗਲਤ ਪਾਰਟੀ ਵਿਚ ਚੱਲ ਗਿਆ ਖੈੜਾ

  • @user-sm1bq5kx4w
    @user-sm1bq5kx4w 21 день назад +1

    ਇਹ ਸਵਾਲ ਵੀ ਕੀਤੇ ਹਨ ਜੀ ਕੀ ਇਹ ਸਾਰੇ ਲੋਕ ਠੱਗ ਹਨ। ਇਹਨਾਂ ਨੂੰ ਪੁੱਛਿਆ ਜਾਵੇ ਜੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਸੋਡੇ ਕੋਲ ਪਿਉ ਦੀ ਕਿੰਨੀ ਜਯਦਾਦ ਹੈ ਇਹ ਲੋਕ ਨੂੰ ਗੁੰਮਰਾਹ ਕਰ ਰਹੇ ਹਨ ਇਹਨਾਂ ਨੂੰ ਕੋਈ ਵੀ ਵਾਹ ਨਾ ਪਾਉ

  • @JagmailSingh-fe9yr
    @JagmailSingh-fe9yr 19 дней назад

    ਪੰਥ ਨੂੰ ਕੋਈ ਖਤਰਾ ਨੀ ਵੇਹਲੜੋ ਤੁਸੀ ਖੇਤੀ ਬਾੜੀ ਕਰੋ 🙏

  • @chandansandhu5855
    @chandansandhu5855 17 дней назад

    ਇਹਨਾ ਕਿਸੇ ਦੇ ਪੱਲੇ ਸੱਚ ਨਹੀਂ ਹੈ ।

  • @bschungha8542
    @bschungha8542 21 день назад +4

    ਕੌਮ ਦਾ ਦੁਖਾਂਤ ਹੈ
    ਕਿ ਅਸੀਂ ਇੱਕ ਦੂਜੇ ਉਪਰ ਸਰਕਾਰੀ ਹੋਣ ਦਾ ਇਲਜਾਮ ਲਾ ਦਿੰਦੇ ਹਾਂ
    ਜੋ ਸਰਕਾਰਾਂ ਚਾਹੁੰਦੀਆਂ ਹਨ ਉਹ ਸਿੱਖ ਆਪਸ ਲੜਨ ਉਹ ਸ਼ੁਰੂ ਕਰ ਦਿੱਤਾ ਹੈ

  • @Manmohansingh-ew7ht
    @Manmohansingh-ew7ht 22 дня назад +4

    Dadhuwal sahib shamba border hi khulwa Deo ji

  • @NirmalSingh-kv4no
    @NirmalSingh-kv4no 15 дней назад

    ਸਟੇਜ ਭਾਵੇਂ ਸੁਖਬੀਰ ਬਾਦਲ ਦੀ ਤੋ ਬੋਲੇ ਪਰ ਸਚਾਈ ਕੈਹਗੇ ਸੱਚ ਜਿਨ੍ਹਾਂ ਨੂੰ ਲੜਗਿਆ ਉਹ ਤੜਫਦੇ ਰਹੇ ਹਨ

  • @reshamsingh5864
    @reshamsingh5864 19 дней назад

    ਵਾਹਿਗੁਰੂ

  • @tejpal7691
    @tejpal7691 21 день назад +2

    ਅਹ ਚੈਨਲ ਪੰਥ ਚੋ ਬਾਹਰ ਹੈ ਜੇਹੜਾ ਏਜੰਸੀਆ ਦੀ ਬੋਲੀ ਬੋਲਦਾ

  • @BaljinderSingh-hx8er
    @BaljinderSingh-hx8er 21 день назад +1

    ਦਾਦੂਵਾਲ ਨੇ ਆਪ ਹੀ ਕਲੀਅਰ ਕਰ ਦਿੱਤਾ ਕਿ ਇਹਦੀ ਆਪਣੀ ਸਾਂਝ ਕਾਂਗਰਸ ਨਾਲ ਰਹੀ ਆ ਤੇ ਹੁਣ ਇਹ ਬੀ ਜੇ ਪੀ ਦੀ ਪੱਟੀ ਗਲ ਵਿਚ ਪਾ ਲਈ ਆ ਦਾਦੂਵਾਲ ਐਡ ਕੰਪਨੀ ਦਾ ਇਕੋ ਇਕ ਏਜੰਡਾ ਬਾਦਲ ਹੀ ਹਨ ਹੋਰ ਇਸ ਨੇ ਅੱਜ ਤੱਕ ਕਿਹੜੀ ਕੁਰਬਾਨੀ ਕੀਤੀ ਦਾਦੂਵਾਲ ਹਰੇਕ ਸਮੇ ਦੀ ਸਰਕਾਰ ਦਾ ਹੱਥ ਠੋਕਾ ਰਿਹਾ ਭਾਵੇ ਇਹ ਕਾਂਗਰਸ ਹੋਵੇ ਜਾਂ ਬੀ ਜੇ ਪੀ ਹੋਵੇ ਹੁਣ ਇਹਨਾਂ ਚਿੱਟੇ ਪੰਥਕਾਂ ਦੀ ਅਵਾਜ ਨਾ ਹੁਣ ਹੋ ਰਹੀਆ ਬੇਅਬਦੀਆ ਲਈ ਖੁਲਦੀ ਆ ਨਾ ਸੁਲਤਾਨਪੁਰ ਲੋਧੀ ਹੋਏ ਗੋਲੀ ਕਾਂਡ ਲਈ ਖੁਲਦੀ ਆ ਇਹਨੂੰ ਤੇ ਚਿੱਟੇ ਪੰਥਕਾਂ ਨੂੰ ਸੁਫਨਿਅ ਵਿੱਚ ਬਾਦਲ ਹੀ ਦਿਸਦੇ ਰਹਿੰਦੇ ਆ ਕਿਹੜਾਂ ਕਿਰਦਾਰ ਆ ਦਾਦੂਵਾਲ ਤੇਰਾ ਤੂੰ ਤਾ ਬੀ ਜੇ ਪੀ ਤੇ ਕਾਂਗਰਸ ਨਾਲ ਰਲਕੇ ਹਰਿਆਣੇ ਵਿਚ ਕਮੇਟੀ ਵੀ ਤੁੜਵਾ ਦਿੱਤਾ ਜੇ ਬਾਦਲ ਬੀ ਜੇ ਪੀ ਨਾਲ ਗੱਠਜੋੜ ਕਰਦੇ ਆ ਉਹ ਗਦਾਰ ਪਰ ਜੇ ਦਾਦੂਵਾਲ ਬੀ ਜੇ ਪੀ ਦਾ ਝੋਲੀ ਚੁੱਕ ਬਣੇ ਤਾਂ ਬੀ ਜੇ ਪੀ ਚੰਗੀ ਕਿਉਕਿ ਮੋਦੀ ਸਾਬ ਸਿੱਖਾਂ ਦੇ ਬਹੁਤ ਕੰਮ ਕਰ ਰਹੇ ਨੇ ਇਹੋ ਜਿਹੇ ਗਦਾਰ ਪਹਿਲਾਂ ਵੀ ਰਹੇ ਜੋ ਸਿਖਾਂ ਦੇ ਖਿਲਾਫ ਇੰਦਰਾ ਗਾਧੀ ਨਾਲ ਮੀਟਿੰਗਾਂ ਕਰਦੇ ਰਹੇ ਨੇ ਜੇ ਇਹੋ ਜਿਹੀਆ ਕੰਗਿਆਰੀਆ ਸਿਖਾਂ ਵਿੱਚ ਨਾ ਹੋਣ ਤਾਂ ਹੁਣ ਤੱਕ ਸਿੱਖਾ ਦੀਆ ਸਭ ਮੰਗਾਂ ਪੂਰੀਆ ਹੋ ਜਾਣੀਆ ਸਨ@baljeetsinghdadusal@everyone@highlight@followers@propunjabtv@jagbanitv@dailypost@dailyajit@punjabitribune@Akhartv@loknadtv

  • @ManjitKaur-ju4ku
    @ManjitKaur-ju4ku 21 день назад +3

    Kherra tu vik gya

  • @Mannsingh-mv3un
    @Mannsingh-mv3un 10 дней назад

    ਸੁਖਬੀਰ ਦੀ ਬਾਜਰੀ ਨੂੰ ਸੁਸਰੀ ਲੱਗੀ ਹੋਈ ਹੈ।

  • @JarnailSingh-nj5zi
    @JarnailSingh-nj5zi 14 дней назад

    ਇਕ ਵਾਰੀ ਵਿਕ ਚੁੱਕੀ ਚੀਜ਼ ਦੀ ਬਾਰ ਬਾਰ ਗਲ ਕਰਨ ਦਾ ਕੋਈ ਫਾਇਦਾ ਨਹੀਂ । ਜੋ ਆਪਣੇ ਕੋਲ ਹੈ ਉਸ ਦੀ ਸਾਂਭ ਸੰਭਾਲ ਕਰੀਏ ।

  • @surindergill746
    @surindergill746 21 день назад +3

    Badal jinna chir BJP de rishtedar ho k lut machai ta ik waar vi Bandi Sikha da naam na lia. Bhai Kherha koi siyani gall karo.

  • @user-lr5zm6vc7v
    @user-lr5zm6vc7v 22 дня назад +3

    ਖੈੜਾ ਦੀ ਆਵਾਜ਼ ਕੀਦੀ ਹੈ

  • @ManjitSingh-wt5xl
    @ManjitSingh-wt5xl 19 дней назад

    ਜਿਹੜੇ ਨਸ਼ਾ ਖਾ ਕੇ ਮਰਦੇ ਆ ਉਨ੍ਹਾਂ ਨੂੰ ਕੌਣ ਮਾਰਦਾ

  • @SatnamsinghBatth-s
    @SatnamsinghBatth-s 22 дня назад +1

    Baba ji right aa

  • @MajorSingh-r2f
    @MajorSingh-r2f 21 день назад +2

    Daduwal v. patta nahi kity gum ho gye hun baba bakla diky nahi hun?

  • @AvtarSingh-fr5pf
    @AvtarSingh-fr5pf 16 дней назад

    ਜੱਥੇਦਾਰ ਦਾਦੂਵਾਲ ਬਾਰੇ ਖੈੜਾ ਸਾਬ੍ਹ ਨੂੰ ਨਹੀਂ ਬੋਲਨਾ ਚਾਹੀਦਾ ਸੀ ਪਰ ਇਹ ਜਿਹੜੇ ਜਸਵਿੰਦਰ ਰਾਜਪੁਰੇ ਨੂੰ ਤੁਸੀਂ ਆਪਣੇਂ ਚੈਨਲ ਤੇ ਬੁਲਾਇਆ ਹੈ ਇਕ ਨੰਬਰ ਦਾ ਕੰਜਰ ਬੰਦਾ ਹੈ।

  • @gurjotbhinder6680
    @gurjotbhinder6680 22 дня назад +3

    ਦੇ ਬਾਦਲ ਬੀ ਜੇ ਪੀ ਨਾਲ ਯਾਰੀ ਰੱਖਣ ਤਾਂ ਪੰਥਕ ਨੇ ,ਜੇ ਕਿਸੇ ਹੋਰ ਦੀ ਗੱਲਬਾਤ ਹੈ ਤਾਂ ਉਹ ਮਾੜੇ ਹੋਏ, ਦਾਦੂਵਾਲ ਸਾਬ ਠੀਕ ਹਨ

  • @Bal1313
    @Bal1313 21 день назад +2

    🏅🏅🏅🙏🙏🙏👍👍👍👍👏👏🎈🎈👏👏 nice

  • @jogindermaan5801
    @jogindermaan5801 19 дней назад +1

    😂😂😂😂😂😂😂😂😂😂😂😂😂😂😂😂

  • @user-tk3gm6up8d
    @user-tk3gm6up8d 21 день назад +2

    Tuhada t koe pind d masla hor koe gall nhi

  • @buntydhaliwal7488
    @buntydhaliwal7488 21 день назад +2

    Dinasaur a sak da na badal ni.......... Bhul joo.....

  • @surindergill746
    @surindergill746 21 день назад +2

    Bhai Gurdip Singh di kurbani nu salam hy. Par jinha di bukal ch bol riha, ohna sada hi kursi lai, Panth naal gadari kiti. Chahe oh, Sant Bhindrawale ji da virodh howe, Bhai Kaun ke de katila nu reinstate karke promote karna ja Saini nu DGP lona te sikh katil Alam nu ADGP te ohdi wahuti nu MLA banona, Haram Harim nu fake maafi de k Sikhs nu murakh banona, Vota lai ohde agge bhunje behna par Guru Granth Sahib agge kursi daah k behna? Bhai Akal Purkh tuhanu te baki bandi Singha nu riha karn, Par tusi galt loka di stage te bhugate ho. Parliament ch sirf Mann hi Sikh issues te bolda si ja S. Kapur Singh. Badal ta apni jaidad to bagair tabr to bina sochda nahi.

  • @KulwantSingh-o8g
    @KulwantSingh-o8g 19 дней назад +2

    Badal.ta.parkash.badal.nu.pita.saman.kehda

  • @GurpreetSingh-mz2ie
    @GurpreetSingh-mz2ie 20 дней назад +1

    🙏❤❤❤❤❤🧕🤝👌

  • @parminderkaurgill9000
    @parminderkaurgill9000 21 день назад +2

    ਸੁਖਬੀਰ ਬਾਦਲ ਮਾਨ ਸਾਹਿਬ ਕੋਲ ਕਿਉ ਗਿਆ ਸੀ

  • @NirmalSingh-kv4no
    @NirmalSingh-kv4no 15 дней назад

    ਦਾਦੂ ਵਾਲੂ ਪੁਛੋ ਬਾਦਲ ਮੋਦੀ ਤੈਨੂੰ ਦੋ ਲਗਦੇ ਹਨ ਜੀਦੀ ਕੁੱਛੜ ਵਿਚ ਬੈਠ ਥੋਡਾ ਪਾਜ ਖੋਲ੍ਹਣ ਲਈ ਸਟੇਜ ਵੀ ਉਹੀ ਸਾਂਝੀ ਕਰਨੀ ਪੲਈ

  • @ASingh1699k
    @ASingh1699k 22 дня назад +2

    Shak ta hai 1947 too dushman Sikh kaum nu vand k raj kar raha. Dudiwall sahib too rehnde rss de peri beh k ena ni bolida.

  • @sarwansingh8653
    @sarwansingh8653 22 дня назад +3

    Khera bilalchi ho gaya ea bi dubdi kisti beach bedh gaye ne

  • @KulwantSingh-o8g
    @KulwantSingh-o8g 19 дней назад +2

    Khera.chora.de.nal.rel.gia

  • @harbaxchahal2730
    @harbaxchahal2730 22 дня назад +3

    ਤੂੰ ਤਾਂ ਖੁਦ ਘਟੀਆ ਬਰਗਾੜੀ ਰੋਲਾ ਕਾਹਦਾ ਸੀ

  • @dyalsinghmanes-vh2cz
    @dyalsinghmanes-vh2cz 19 дней назад +1

    Dadwal Ne He Haryana SGPC Da Bera Gark Kita

  • @narindersidhu3067
    @narindersidhu3067 18 дней назад

    Khera sahib jinda bad

  • @SukhdevSingh-uv6sx
    @SukhdevSingh-uv6sx 21 день назад +1

    Absolutely Right Never these touts like Khera etc Today Badals who tomorrow?

  • @realsujansingh
    @realsujansingh 22 дня назад +2

    Misused khera by Sukhbir Insaa

  • @Dhanjalfamilyvlogs
    @Dhanjalfamilyvlogs 17 дней назад

    ਬੱਸ ਕਰੋ ਲੋਕਾਂ ਨੂੰ ਬੇਵਕੂਫ ਨਾ ਬਣਾਓ, ਸੱਭ ਇੱਕੋ ਥਾਲੀ ਦੇ ਚੱਟੇ, ਤਪੋ ਰਾਜ, ਰਾਜੋ ਨਰਕ ਇਹੀ ਫਿਟ ਬੈਠਦਾ ਇਹੋ ਜਹਿਆ ਤੇ

  • @sandeepsinghkhanoura4850
    @sandeepsinghkhanoura4850 22 дня назад +7

    ਸੱਚ ਬੋਲਣ ਦੀ ਜੁਅਰਤ ਰੱਖਿਆ ਕਰੋ ਆਹ ਦਾਦੂਵਾਲ ਬਾਰੇ ਵੀ ਖੁੱਲ੍ਹ ਕੇ ਬੋਲਿਆ ਕਰੋ ਇਹ ਠੱਗ ਚੋਰ ਬੰਦਾ ਹੈ ਇਹ ਵੀ ਕਿਹਾ ਕਰੋ ਐਵੇਂ ਨਾ ਹਰ ਸਮੇਂ ਬਾਦਲ ਬਾਦਲ ਲਾਈ ਰੱਖਿਆ ਕਰੋਂ।