ਗੁਰੂ ਘਰ ਦੇ ਪ੍ਰਬੰਧਕ ਤੋਂ ਸੁਣੋਂ 7 ਸਾਲ ਪਹਿਲੀ ਬੂਟਾ ਸਿੰਘ ਵਾਲੀ ਘਟਨਾ, ਦੱਸਿਆ ਕਿਵੇਂ ਫੜਿਆ ਸੀ ਬੂਟਾ ਸਿੰਘ

Поделиться
HTML-код
  • Опубликовано: 16 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

Комментарии • 498

  • @tarlochansingh5371
    @tarlochansingh5371 Год назад +51

    ਧਾਲੀਵਾਲ ਜੀ ਸ਼ੁਕਰੀਆ ਤੁਸਾਂ ਬਹੁਤ ਸਾਫ ਸ਼ੀਸ਼ਾ ਦਿਖਾਇਆ

    • @SorabSahota
      @SorabSahota 9 месяцев назад

      ਬੂਟਾ ਸਿੰਘ ਨੂੰ ਐਵੇਂ ਟਾਰਗਟ ਨਾ ਕਰੋ

  • @harmailgill2188
    @harmailgill2188 Год назад +54

    ਧਾਲੀਵਾਲ ਬਹੁਤ ਵਧੀਆਂ ਇਨਸਾਨ ਹੈ ਇਮਾਨਦਾਰ ਸੱਚ ਨੂੰ ਸੱਚ ਕਹਿਣ ਵਾਲਾ ਬੰਦਾ

  • @jagjitsingh2267
    @jagjitsingh2267 Год назад +32

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਬਹੁਤ ਬਹੁਤ ਧੰਨਵਾਦ ਜੀ ਵੀਰੋ ਸਾਡੇ ਪਿੰਡ ਫਗਵਾੜੇ ਦੇ ਲਾਗੇ ਹੈ ਪਿੰਡ, ਸਾਡੇ ਪਿੰਡ ਦੇ ਹੁਣ ਤੱਕ ਦੇ ਸਾਰੇ ਗ੍ਰੰਥੀ ਜਿੰਨੇ ਵੀ ਹੁਣ ਤੱਕ ਸੇਵਾ ਨਿਵਾਈ ਹੈ ਸਾਰਿਆਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ,, ਬੂਟਾ ਸਿੰਘ ਤਾਂ ਸਿੱਖਾਂ ਦਾ ਸਿੱਖੀ ਦਾ ਆਲੋਚਕ ਅਤੇ ਨਿੰਦਕ ਬਣ ਗਿਆ, ਨਿੰਦਿਆ ਚੁਗਲੀ ਏ ਵੀ ਇੱਕ ਨਸ਼ਾ ਹੁੰਦਾ ਹੈ, ਜਿਸ ਤਰ੍ਹਾਂ ਕਿਸੇ ਨੂੰ ਫ਼ਿਲਮਾਂ ਦਾ TV ਸੀਰੀਅਲ ਦਾ ਤੇ ਬਾਕੀ ਹੋਰ ਨਸ਼ੇ ਤੁਸੀਂ ਜਾਣਦੇ ਹੋ, ਬੂਟਾ ਸਿੰਘ ਨੂੰ ਕਦੇ ਵੀ ਨਿੰਦਕ ਨਹੀਂ ਬਣਨਾ ਚਾਹੀਦਾ ਸੀ, ਹਊਮੈ ਅੰਹਕਾਰ ਬੰਦੇ ਦੀ ਮੱਤ ਮਾਰ ਲੈਂਦਾ ਹੈ,,,, ਬਹੁਤ ਸਮਝਾਇਆ ਸੀ ਕਮੈਂਟ ਰਾਹੀਂ,, ਸਿੱਖ਼ ਸਿੱਖੀ ਬਹੁਤ ਵੱਡੇ ਹਨ, ਹੱਟ ਜਾ ਹੱਟ ਜਾ,, ਪਰ ਕਿੱਥੇ,,,, ਬੂਟਾ ਸਿੰਘ ਕੇਵਲ ਤੇ ਕੇਵਲ ਸਿੱਖਾਂ ਦੀ ਹੀ ਨਿੰਦਿਆ ਕਰਦਾ ਸੀ,,, ਗੁਰੂ ਘਰ ਦਾ ਖਾਹ ਕੇ ਨਿੰਦਿਆ ਵੀ ਗੁਰੂ ਘਰ ਦੀ ਅਤੇ ਗੁਰੂ ਘਰ ਦੇ ਸਿੱਖਾਂ ਦੀ ਕਰਨੀ ਬਹੁਤ ਵੱਡਾ ਪਾਪ ਹੈ,,,,

  • @bhindersran2170
    @bhindersran2170 Год назад +5

    ਬਹੁਤ ਵਧੀਆ ਅਤੇ ਸੱਚੀ ਗੱਲ ਕੀਤੀ ਗਈ ਹੈ ਬਾਈ ਨੇ ਬਹੁਤ ਵਧੀਆ ਗੱਲ ਹੈ ਜੀ

  • @JaswantSingh-sw9qi
    @JaswantSingh-sw9qi Год назад +12

    ਅਜੇ ਬੂਟੇ ਦਾ ਹੋਰ ਬੜਾ ਕੁਝ ਬਾਹਰ ਆਵੇਗਾ ਬੂਟੇ ਜਿਹੇ ਲੰਗੜੇ ਦੀ ਇੱਕ ਰਗ ਵੱਧ ਹੁੰਦੀ ਆ।

  • @MRMKhalsa
    @MRMKhalsa Год назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏❤❤❤❤❤🙏

  • @gurmeetsinghgrewal7825
    @gurmeetsinghgrewal7825 Год назад +5

    ਲਖਵਿੰਦਰ ਸਿੰਘ ਧਾਲੀਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਕਿ ਜਦੋ ਤੱਕ ਆਪਾ ਨੂੰ ਪਤਾ ਨਹੀ ਸੀ ਉਦੋਂ ਤੱਕ ਇਹ ਸਿੰਘ ਸੀ ਹੁਣ ਤੁਸੀ ਬੂਟਾ ਰਾਮ ਜਾ ਬੂਟਾ ਸਰਮਾ ਕਹਿਆ ਕਰੋ ਸਾਨੂੰ ਤਾਂ ਇਹ ਉਦੋਂ ਦਾ ਹੀ ਬੂਰਾ ਲੱਗਦਾ ਹੈ ਜਦੋਂ ਦੀ ਬਾਬਾ ਜਰਨੈਲ ਸਿੰਘ ਦੇ ਖਿਲਾਫ ਵੀਡੀਓ ਪਾਈ ਸੀ ਚੱਲੋ ਵਾਹਿਗੁਰੂ ਨੇ ਕਿਰਪਾ ਕੀਤੀ ਬੂਟਾ ਰਾਮ ਨੂੰ ਨੰਗਾ ਕਰਤਾ

  • @budhsinghhalwai8322
    @budhsinghhalwai8322 Год назад +12

    ਭਾਈ ਲਖਵਿੰਦਰ ਸਿੰਘ ਧਾਲੀਵਾਲ ਸਾਹਿਬ ਪੰਜਾਬ ਦੇ ਸਾਰੇ ਸਮਾਜਸੇਵੀ ਅਤੇ ਬਾਹਰਲੇ ਦੇਸਾਂ ਵਿੱਚ ਰਹਿੰਦੇ ਸਿੱਖ ਕੌਮ ਦੇ ਅਣਖੀ ਯੋਧਿਆਂ ਨੂੰ ਨਿੰਦਣਾ ਹੀ ਇਸਦਾ ਗਲਤ ਰਾਹ ਫੜਿਆ ਹੋਇਆ ਹੈ .ਇਸਨੇ ਇਹ ਸੋਚਿਆ ਨਹੀ ਸੀ ਕਿ ਮੇਰੇ ਮਗਰ ਸਪੋਟ ਨਹੀ ਹੈ.ਇਸਦੀ ਪੋਲ ਖੁੱਲਣ ਤੇ ਸਭ ਕੁਝ ਸਾਹਮਣੇ ਆ ਗਿਆ.ਤੁਹਾਡਾ ਵੀ ਧੰਨ ਵਾਦ ਜਿਹੜੀ ਇਸਦੀ ਪੋਲ ਖੋਲੀ ਹੈ,

  • @simarjitgarcha3873
    @simarjitgarcha3873 Год назад +22

    ਇਹ ਬੂਟਾ ਹੌਲੀ ਹੌਲੀ ਨੇਕੀ ਤੇ ਢੱਡਰੀਆਂ ਵਾਲੇ ਦੀ ਗੋਦੀ ਚ ਬੈਠਣ ਵੱਲ ਵਧ ਰਿਹਾ, ਮੈੰ ਜਦੋਂ ਇਸ ਬੰਦੇ ਦੀ ਵੀਡੀਓ ਪਹਿਲੀ ਵਾਰ ਦੇਖੀ ਤਾਂ ਫੀਲਿੰਗ ਕੋਈ ਵਧੀਆ ਨਹੀਂ ਆਈ, ਸ਼ਕਲੋਂ ਹੀ ਠੱਗ ਜਿਹਾ ਲਗਦਾ

  • @talwindersingh8929
    @talwindersingh8929 Год назад +16

    ਭਾਈ ਲਖਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ ਹਨ ਕਿਉ ਕਿ ਜਦੋਂ ਕਿਸੇ ਗ੍ਰੰਥੀ ਸਿੰਘ ਤੇ ਚੋਰੀ ਦੇ ਇਲਜ਼ਾਮ ਲਗਦੇ ਹਨ ਤਾਂ ਪੰਥ ਨੂੰ ਢਾਹ ਲਗਦੀ ਹੈ ਸੋ ਕਮੇਟੀ ਨੇ ਬੂਟਾ ਸਿੰਘ ਦੀ ਚੋਰੀ ਲਕੋ ਕੇ ਰੱਖੀ ਪਰ ਜਦੋਂ ਇਸ ਨੇ ਆਪਣੀ ਨੀਵੀ ਔਕਾਤ ਦਿਖਾ ਦਿੱਤੀ ਤਾਂ ਇਹ ਵੀਡੀਓ ਦਿਖਾਉਣੀ ਲਾਜ਼ਮੀ ਸੀ

  • @pavittarsingh6311
    @pavittarsingh6311 Год назад +10

    ਧਾਲੀਵਾਲ ਸਾਹਿਬ ਵਰਗੇ ਵੀਰ ਚਾਹੀਦੇ ਗੱਲ ਸਪੱਸ਼ਟ ਕਰਨ ਵਾਲੇ ਵਧੀਆ ਵੀਚਾਰ ਹਨ

  • @user-xf5qw3kg3t
    @user-xf5qw3kg3t Год назад +55

    ਬੂਟਾ ਇਕੱਲਾ ਗਾਲਾਂ ਨਹੀਂ ਕੱਢ ਦਾ ਬੂਟਾ ਗੋਲਕਾਂ ਚੋ ਪੈਸੇ ਵੀ ਕੱਢ ਦਾ 😅

    • @user-xf5qw3kg3t
      @user-xf5qw3kg3t Год назад

      @@hardeosingh3215 ki himmat karda dalla hai eh sala buta kutta chor

    • @gurvailsingh3849
      @gurvailsingh3849 Год назад

      ਸੱਚੀ ਭਾਜੀ ਬੂਟਾ ਗਾਲਾਂ ਕੱਡਦਾ ਪੈਸੇ ਗੋਲਕ ਤੋਂ ਵੀ ਚੱਕ ਲੈਦਾ

  • @AvtarSingh-pw7fv
    @AvtarSingh-pw7fv Год назад +8

    ਇਕ ਬੰਦਾ ਦੱਸ ਰਿਹਾ ਸੀ ਆਹ tree ( ਬੂਟਾ ) ਲੋਕਾਂ ਦੇ ਖੇਤਾਂ ਵਿੱਚੋ ਖੇਤੀ ਸੰਦ ਜਿਵੇਂ ਕਿ ਖੁਰਪੇ ਦਾਤੀਆਂ ਵੀ ਨਹੀਂ ਸੀ ਛੱਡਦਾ ਹੁੰਦਾ

    • @GurpreetSingh-ui7vq
      @GurpreetSingh-ui7vq Год назад

      ਸਾਡੇ ਖੇਤ ਵਿਚੋਂ ਇਹ ਦੋ ਵਾਰ ਖੁਰਪਾ ਚੱਕਕੇ ਲੈ ਗਿਆਂ ਸੀ ਫੇਰ ਤੀਜ਼ੀ ਵਾਰੀ ਅਸੀਂ ਫ਼ੜ ਲਿਆ ਜਦੋਂ ਇਹਨੇ ਕਸੀਆ ਚੁੱਕਕੇ ਤੁਰ ਪਿਆ ਫੇਰ ਉਤੋਂ ਫੜ ਲਿਆ ਫੇਰ ਇਹਦੀ ਬੁੰਡ ਖੇਤ ਵਿੱਚ ਕੁੱਟੀ ਸੀ

  • @PUNJABREGIONKHALISTAN
    @PUNJABREGIONKHALISTAN Год назад +16

    Love you sir every Sikh Khalistani ❤❤❤❤❤❤❤❤❤❤❤❤

  • @Jmeet63310
    @Jmeet63310 Год назад +25

    ਇਹਨੂੰ ਕਹਿੰਦੇ ਆ ਉਡਦਾ ਹੋਇਆ ਫੜ ਕੇ ਆਪ ਲੈਣਾ😂 ਬੂਟੇ ਨੇ ਲੈ ਲਿਆ। 😂😂😂😂😂😂ਥਲੀ 22 ਨੇ ਨਜਾਰਾ ਲਿਆ ਤਾ। ਲਵ u 22

  • @surinderpalkaur1581
    @surinderpalkaur1581 Год назад +13

    ਵੀਰੇ ਇਹ ਸਚੀ ਗਲ ਹੈ ਕਿ ਸ਼ੋਸ਼ਲ ਮੀਡੀਆ ਤੇ ਵਿਊਜ ਲੈਣ ਲਈ ਵੀਡੀਓ ਬਣਾਉਂਦੇ ਹਨ ਲੋਕ

    • @GurpreetSingh-ui7vq
      @GurpreetSingh-ui7vq Год назад

      ਬੂਟਾ ਖੱਚ ਢੰਡਰ ਨਾਥ ਦਾਂ ਚੇਲਾ ਗੋਲਕ ਚੋਰ ਹੈਂ ਪੱਕਾ ਇਹ ਤਾਂ ਸਾਡੇ ਖੇਤ ਵਿਚੋਂ ਦੋ ਵਾਰ ਖੁਰਪਾ ਚੱਕਕੇ ਲੈ ਗਿਆਂ ਸੀ ਤੀਜ਼ੀ ਵਾਰੀ ਫੜੇਆ ਗਿਆ ਬੁੰਡ ਕੁਟੋ ਇਸਦੀ

    • @GurpreetSingh-ui7vq
      @GurpreetSingh-ui7vq Год назад

      ਸੁਰਿੰਦਰ ਕੌਰ ਜੀ ਬੂਟੀ ਖੱਚ ਪੱਕਾ ਚੋਰ ਹੈਂ

  • @punjabichakde1217
    @punjabichakde1217 Год назад +5

    Harpal ji and lakhwinder ji bohot thanks tusi sach agge le ke aye,
    True channel, end to end clarification, this is called responsibility

  • @JatinderSingh-sc3xk
    @JatinderSingh-sc3xk Год назад +53

    ਫੇਰ ਕਹਿੰਦੇ ਬੂਟਾ ਗਾਲਾਂ ਖਾਂਦਾ।ਆਹ ਹਰਕਤਾਂ ਕਰਕੇ ਕੰਜ਼ਰ ਬੂਟਾ ਗਾਲਾਂ ਖਾਂਦਾ 😅।

  • @balwindersinghgill440
    @balwindersinghgill440 Год назад +14

    ਬੂਟੇ ਭਾਅ ਹੁਣ ਕੀ ਸਪਸ਼ਟੀਕਰਨ ਦੇਵੇਗਾ

  • @KulwantsinghRiar-hk8wj
    @KulwantsinghRiar-hk8wj Год назад +15

    ਬੂਟਾ ਅਗਿਆਨੀ ਗੋਲਕ ਚੋਰ ਹਰਿਮੰਦਰ ਸਿਖੀ ਦੇ ਖਿਲਾਫ ਬੋਲਣ ਵਾਲਾ ਸਿਖੀ ਨੂੰ ਢਾਹ ਲਾਉਣ ਵਾਲਾ

  • @GurdeepSingh-su5ev
    @GurdeepSingh-su5ev Год назад +2

    ਬੂਟਾ ਸਿੰਘ ਨੂੰ ਅਗਾਹ ਵਾਸਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਪਿੱਛੇ ਜੋ ਹੋ ਗਿਆ ਸੱਚੇ ਸੁੱਚੇ ਸਿੰਘਾ ਭੰਡਣਾ ਬਿਲਕੁਲ ਗਲਤ ਹੈ ਸੱਚਾ ਸਿੰਘ ਕਦੇ ਵੀ ਕਿਸੇ ਦੀ ਭੰਡੀ ਨਹੀ ਕਰਦਾ ਸੋਚੋ ਤੁਸੀ ਗੁਰੂ ਕੇ ਵਜੀਰ ਹੋ ਕੇ ਸਿੱਖੀ ਨੂੰ ਭੰਡਦੇ ਫਿਰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਸ਼ਾਨ ਬਹੁਤ ਉੱਚੀ ਸੁੱਚੀ ਹੈ

  • @bschungha8542
    @bschungha8542 Год назад +16

    ਉਨ੍ਹਾਂ ਸਿੰਘਾਂ ਨੂੰ ਪੇਸ਼ ਕਰੋ
    ਜਿੰਨਾ ਤੋ ਪੈਸੇ ਲਏ ਸਨ
    ਬੂਟੇ ਦੀ ਖੋਤੀ ਚੰਗੀ ਤਰ੍ਹਾਂ ਨਵਾਓ

  • @SRAN-gt3zt
    @SRAN-gt3zt Год назад +20

    ਬੂਟਾ ਗੋਲਕ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ

  • @gurpreetdhandli8389
    @gurpreetdhandli8389 Год назад +66

    ਬੂਟਾ ਸਿੰਘ ਨਾ ਆਖੋ ,, ਚੋਰ ਆਖੋ
    ਸਿੰਘ ਨਾਮ ਨੂੰ ਦਾਗ ਲਾ ਦਿੱਤਾ ਇਸ ਮਸੰਦ ਨੇ,,,,
    ,,ਮਸ਼ਹੂਰ ਹੋਣਾ ਚਾਹੁੰਦਾ ਸੀ,, ਹੋ ਗਿਆ 😂😂

    • @uukk302
      @uukk302 Год назад +2

      Veere hun butte nu missnri laaane ne pakka putt mann lenaaa je

    • @baldevsidhu7719
      @baldevsidhu7719 Год назад +2

      @@uukk302Missionary ਨੂ ਬਦਨਾਮ ਨਾ ਕਰੋ Prof Sahib Singh ji ਦਾ translation ਪੜੋ .can you answer RSS without people like Prf Dhunda , Prof Dhillon etc

    • @gurpreetdhandli8389
      @gurpreetdhandli8389 Год назад

      ਵਾਈ ਪੰਜਾਬੀ ਲਿਖ ਦਿਓ, ਅੰਗਰੇਜ਼ੀ ਬਿਲਕੁਲ.ਨਹੀਂ ਆਉਦੀ

  • @dilbaghsingh9289
    @dilbaghsingh9289 Год назад +17

    ਇਹ ਇਕ ਦੱਲਾ ਆ ਬੂਟਾ ਸਿੰਘ ਚੋਰ ਹਮੇਸ਼ਾ ਹੀ ਸਿਖ ਕੌਮ ਖਿਲਾਫ ਭੋਕਦਾ

  • @jogi8914
    @jogi8914 Год назад +40

    ਸੱਤ ਸਾਲ ਪੁਰਾਣੀ ਘਟਨਾ ਦਾ ਮਤਲਬ ਕੇ ਬੂਟਾ ਪੁਰਾਣਾ ਚੋਰ ਹੈ ਬਚਪਨ ਦਾ

  • @Q-singh526
    @Q-singh526 Год назад +34

    ਡਾਲਰ-ਏ-ਮੁਹੱਬਤ ਬੂਟਾ ਡਾਲਰ

  • @satwinderpanju9049
    @satwinderpanju9049 Год назад +13

    ਹੁਣ ਦੇਖਦੇ ਗੁਰਿੰਦਰ ਸਿੰਘ ਰੰਗਰੇਟਾ ਆਪਣੇ ਬੁਟਾ ਸਿੰਘ ਦੀ ਕਰਤੂਤ

  • @ArshdeepSingh-oh4qk
    @ArshdeepSingh-oh4qk Год назад +14

    ਡਾਲਰ ਵਾਂਗੂ ਨੀ ਬੂਟੇ ਦਾ ਨਾਮ ਬੜਾ ਚਲਦਾ

  • @gurchransingh5674
    @gurchransingh5674 Год назад +31

    ਬੂਟਾ ਗੱਦਾਰ ਦਲਾਲ ਏਜੰਸੀਆਂ ਦਾ ਏਜੰਟ ਠੱਗ ਮਰੀ ਜਮੀਰ ਵਾਲਾ ਹੈ ਬੂਟਾ ਆਵਦਾ ਪਰਿਵਾਰ ਵੀ ਵੇਚ ਸਕਦਾ ਪੈਸਿਆਂ ਲਈ ਸਿੱਖਾਂ ਨੂੰ ਬਦਨਾਮ ਕਰਨਾ ਉਸ ਲਈ ਛੋਟੀ ਜਿਹੀ ਗੱਲ ਹੈ ਲੱਖ ਲੱਖ ਲਾਹਨਤਾਂ ਬੂਟੇ ਨੂੰ ਜੰਮਣ ਵਾਲਿਆ ਤੇ ਬੂਟੇ ਦੀ ਅੌਲਾਦ ਤੇ ਪੰਜਾਬ ਲੋਕ ਚੈਨਲ ਪੰਜਾਬ ਹਿਤੈਸ਼ੀ ਸਿੱਖ ਹਿਤੈਸ਼ੀ ਧੰਨਵਾਦ ਦਿਲੋ ਸਲੂਟ

  • @hssekhongaming6985
    @hssekhongaming6985 Год назад +2

    ਵਾਹਿਗੁਰੂ ਜੀ

  • @amriksingh9589
    @amriksingh9589 Год назад +20

    ਬੱਲੇ ਬਾਈ ਜਗਦੀਪ ਧਲੀ ਕੰਡ ਦਿੱਤੀ ਬੂਟੇ ਸੀਡਲ ਦੀ ਨਲੀ ਹੁਣ ਬੂਟੇ ਦੀ ਕਰਤੂਤ ਸਾਮਣੇ ਆਈ ਪਹਿਲਾਂ ਪੈਰ ਤੇ ਪਾਣੀ ਨਹੀਂ ਪੈਣ ਦੇਦਾ ਸੀ ਵੀਡੀਓ ਦੇਖ ਕੇ ਕੁਰਸੀ ਛੱਡ ਪੈਰਾ ਵਿੱਚ ਬੈਠ ਗਿਆ ਭਾਈ ਬੂਟੀ

  • @kulwantsingh1904
    @kulwantsingh1904 Год назад +21

    ਧੰਨਵਾਦ ਜੀ ,,,,,,,ਬੂਟੇ ਦੀ ਚੋਰੀ ਕਰਨ ਬਾਰੇ ਸੱਚ ਦਸਿਆ ,ਬੂਟਾ ਸਿਉ ਚੋਰ ਸੀ ਬੂਟਾ ਚੋਰ ਹੀ ਨਹੀਂ ਜਵਲ ਹੈ

  • @Q-singh526
    @Q-singh526 Год назад +23

    ਕੈਮਰੇ ਲਵਾਉ ਬੂਟਾ ਭਜਾਉ

  • @sukhjhaneri576
    @sukhjhaneri576 Год назад +81

    ਬੂਟਾ ਸਿੰਘ ਚੋਰ ਸਾਬਤ ਹੋ ਚੁੱਕਿਆ

    • @BalwinderSingh-ov6kt
      @BalwinderSingh-ov6kt Год назад

      ਸਿੰਘ ਨੀ ਇਹ ਚੋਰ ਸਿੰਘਾਂ ਦੇ ਨਾਂ ਤੇ ਕਲੰਕ
      ਬੂਟਾ ਚੰਦ ਮਹਾ ਗੰਦ

  • @puransinghgehal5176
    @puransinghgehal5176 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਾ ਜੀ ਆਪ ਜੀ ਦਾ, ਬਹੁਤ, ਧੰਨਵਾਦ, ਖਾਲਿਸਤਾਨੀ ਪੂਰਨ ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ

  • @mohindersingh8893
    @mohindersingh8893 Год назад +8

    ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ

  • @ArshdeepSingh-oh4qk
    @ArshdeepSingh-oh4qk Год назад +15

    ਇਸ ਗੰਧੇ ਬੰਦੇ ਦਾ ਨਾਮ ਲਿਆ ਵੀ ਮਾੜਾ ਐ
    ਬੂਟ ਦਾ

  • @paramjitsingh1392
    @paramjitsingh1392 Год назад +24

    ਬੂਟੇ ਦੀ ਪੁਠੀ ਗਿਣਤੀ ਛੁਰੂ ਹੋ ਚੁਕੀ ਹੈ

  • @WaheguruJi-hn3gp
    @WaheguruJi-hn3gp Год назад +45

    ਬੜੇ ਬੇਆਬਰੂ ਹੋਕੇ ਨਿਕਲੇ ਗੁਰੂ ਘਰ ਸੇ ਹਮ ਨਾ ਇਧਰ ਕੇ ਰਹੇ ਨਾ ਉਧਰ ਕੇ😂

  • @Ranglapunjab103
    @Ranglapunjab103 Год назад +1

    ਜੇ ਗਿਆਨੀ ਬੂਟਾ ਸਿੰਘ ਦਾ ਕਿਰਦਾਰ ਸੱਤ ਸਾਲ ਪਹਿਲਾਂ ਅਜਿਹਾ ਸੀ, ਓਦੋਂ ਉਹ ਕਿਹੜਾ ਬਚਪਣ ਚ ਸਨ, ਫਿਰ ਬੂਟਾ ਸਿੰਘ ਨੂੰ ਏਨੀ ਸਿੰਗ ਮਿੱਟੀ ਨਹੀਂ ਸੀ ਚੁੱਕਣੀ ਚਾਹੀਦੀ।ਸ਼ੀਸ਼ੇ ਦੇ ਘਰਾਂ ਚ ਬੈਠਕੇ ਦੂਜਿਆਂ ਦੇ ਪੱਥਰ ਨਹੀਂ ਮਾਰੀਦੇ।ਇਹ ਸ਼ਾਇਦ ਬੂਟਾ ਸਿੰਘ ਨੂੰ ਪਤਾ ਨਹੀਂ ਸੀ।
    ਲਖਵਿੰਦਰ ਸਿੰਘ ਧਾਲੀਵਾਲ ਬਹੁਤ ਸੁਲਝੇ ਹੋਏ ਤੇ ਬੇਬਾਕ ਸ਼ਖਸੀਅਤ ਦੇ ਮਾਲਕ ਨੇ।ਉਹਨਾਂ ਆਪਣੀ ਗੱਲਬਾਤ ਚ ਸਿੱਖ ਸੰਘਰਸ਼ ਦਾ ਜਿਕਰ ਕੀਤਾ।ਇਕ ਵੱਖਰੀ ਇੰਟਰਵਿਊ ਕਰਕੇ ਇਹਨਾਂ ਦੇ ਸਿੱਖ ਸੰਘਰਸ਼ ਚ ਰੋਲ ਦੀ ਜਾਣਕਾਰੀ ਦਿਵਾਈ ਜਾਣੀ ਚਾਹੀਦੀ ਆ ਤੇ ਇਸ ਬਾਰੇ ਵੀ ਜਾਣਕਾਰੀ ਦੇਣ ਕਿ ਇਹ ਸੰਘਰਸ਼ ਛੱਡਕੇ ਕੈਨੇਡਾ ਕਦੋਂ ਤੇ ਕਿਵੇਂ ਚਲੇ ਗਏ।ਸੰਗਤ ਨੂੰ ਸੰਘਰਸ਼ ਦੇ ਇਤਿਹਾਸ ਵਾਰੇ ਬਹੁਤ ਕੁਛ ਲਾਹੇਵੰਦ ਗਿਆਨ ਹਾਸਲ ਹੋ ਸਕਦਾ ਭਾਈ ਸਾਹਿਬ ਤੋਂ।ਭਾਈ ਸਾਹਿਬ ਵਰਗੇ ਲੋਕ ਜੋ ਸਿੱਖ ਸੰਘਰਸ਼ ਦਾ ਹਿੱਸਾ ਰਹੇ ਨੇ ਜਰੂਰ ਵੀਡੀਓ ਪਾਕੇ ਬੂਟਾ ਸਿੰਘ ਵਰਗੇ ਕਾਮਰੇਟਾਂ ਨੂੰ ਨੰਗਿਆ ਕਰਿਆ ਕਰਨ ਤੇ ਸੰਘਰਸ਼ ਦਾ ਸੱਚ ਉਜਾਗਰ ਕਰਿਆ ਕਰਨ।ਉਹਨਾਂ ਦੇ ਅੱਜ ਦੇ ਸੱਚ ਨੇ ਬੂਟਾ ਸਿੰਘ ਖੇਹ ਕਰ ਦਿਤਾ।

  • @satnamsinghaulakh8797
    @satnamsinghaulakh8797 Год назад +11

    ਵੀਰ। ਜੀ ਹੁਣ ਇਸ। ਦੀ ਕੋਈ ਵੀਡੀਓ। ਨਾ ਦੇਖਿਆ ਕਰੋ। ਵਹਿਗੂਰੁ। ਜੀ

  • @sharandubb3967
    @sharandubb3967 Год назад +21

    ਬੂਟੇ ਨੂੰ ਹੁਣ ਚਾਹੀਦਾ ਮਾਫ਼ੀ ਸਿੱਖ ਕੌਮ ਤੋਂ ਮੰਗ ਕੇ ਅੱਗੇ ਤੋਂ ਆਪਣੀ ਜ਼ੁਬਾਨ ਨੂੰ ਤਾਲਾ ਲਗਾ ਲਵੇ, ਬਹੁਤ ਹੀ ਝੂਠਾ ਨਿਕਲਿਆ,(ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ।।ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ) ।।

  • @karamjitsingh2622
    @karamjitsingh2622 Год назад +9

    Waheguru ji tohanu charhdi kla ch rakhan ji

  • @jasvirsingh477
    @jasvirsingh477 Год назад +1

    ਧਾਲੀਵਾਲ ਜੀ ਸੱਚ ਦੀ ਸਦਾ ਜਿੱਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਨੂੰ ਚੜ੍ਦੀਕਲਾ ਵਿੱਚ ਰੱਖੇ। ਧੱਨਵਾਧ ਜੀ

  • @chaudhary8085
    @chaudhary8085 Год назад +13

    ਥਲੀ ਨੇਂ ਥੈਲਿਓ ਬਿੱਲੀ ਬਾਹਰ ਕੱਡ ਲਿਆਂਦੀ ਓਹੋ ਬਿੱਲੀ ਨੀ ਬੂਟਾ ਬਿੱਲਾ ਨਿਕਲਿਆ ਜਿਹੜਾ ਹੁਣ ਦੁੱਧ ਪੀਕੇ ਮੂਸ਼ਾਂ ਤੇ ਹੱਥ ਫੇਰਦਾ ਸੀ ਹੁਣ ਪੂੰਸ਼ ਫੜੀ ਗਈ

  • @surinderpalkaur1581
    @surinderpalkaur1581 Год назад +22

    ਲੰਗਰ ਦੀ ਰੋਟੀ ਵਾਲਾ ਮਸਲਾ ਤਾਂ ਠੰਢਾ ਪੈ ਗਿਆ ਪਰ ਬੂਟਾ ਸਿੰਘ ਨੇ ਗਵੇਵਾਂ ਆਪ ਗਲ ਪਾਲਿਆ।

  • @AvtarSingh-pw7fv
    @AvtarSingh-pw7fv Год назад +3

    ਇਕ ਬੰਦਾ ਦੱਸ ਰਿਹਾ tree ( ਬੂਟਾ ) ਤਾਂ ਲੋਕਾਂ ਦੇ ਖੇਤੀ ਸੰਦ ਜਿਵੇਂ ਕਿ ਖੁਰਪੇ, ਦਾਤੀਆਂ ਵੀ ਨਹੀਂ ਛੱਡਦਾ

  • @gurtajsingh4691
    @gurtajsingh4691 Год назад +7

    ਬੂਟਾ ਖੱਚ ਡਾਲਰ ਚੋਰ ਪੁਰਾਣੀ ਕਹਾਵਤ ਆ ਚੋਰ ਮਚਾਏ ਛੋਰ ਵਾਲੀ‌ ਗੱਲ ਹੋਗੀ ਬੂਟੇ ਨਾਲ ਵਾਹਿਗੁਰੂ

  • @jagjitsinghsomal754
    @jagjitsinghsomal754 Год назад +11

    ਸੱਚਾ ਸਿੱਖ ਮਾਇਆ ਨਹੀਂ ਮੰਗਦਾ ਹੁੰਦਾ, ਬਿਨ ਮੰਗੇ ਮਾਇਆ ਛਾਇਆ ਬਣਕੇ ਸਿੱਖਾਂ ਦੇ ਮਗਰ ਮਗਰ ਤੁਰੀ ਆਉਂਦੀ ਹੈ।
    ਲੋਭੀ ਦੁਨੀਆਂ ਨੂੰ ਗਿਆਨ ਨਹੀਂ।

    • @harpalSingh-rh3rc
      @harpalSingh-rh3rc 6 месяцев назад

      ਧੰਨਾ ਭਗਤ ਦੀ ਬਾਣੀ ਪੜੋ

  • @davindersinghminhas8213
    @davindersinghminhas8213 Год назад +29

    Waheguru ji❤❤❤❤❤❤❤❤❤❤❤

  • @kewalkamboj7339
    @kewalkamboj7339 Год назад +4

    ਧਾਲੀਵਾਲ ਜੀ ਸਤਿ ਸ੍ਰੀ ਆਕਾਲ। ਤੁਸੀਂ ਬਹੁਤ ਸਾਫ਼ ਸ਼ੀਸ਼ਾ ਦਿਖਾਇਆ। ਬੂਟਾ ਸਿੰਘ ਗੋਲਕ ਚੋਰ ਦੀ ਸਿੰਚਾਈ ਬਾਹਰ ਆ ਗੲੀ। ਇਸ ਨੇ ਪੰਜਾਬ ਚੋਂ ਬਹੁਤ ਠੰਗੀਆ ਮਾਰੀਆਂ। ਇਸ ਗੋਲਕ ਚੋਰ ਬੂਟਾ ਸਿੰਘ ਆਰ ਐਸ ਐਸ ਦਾ ਬੰਦਾ ਹੈ ਇਹ ਪੈਸੇ ਲੈਕੇ ਹਮੇਸ਼ਾ ਸਿੱਖਾਂ ਦੇ ਖਿਲਾਫ ਬੋਲਦਾਂ ਆ ਰਿਹਾ।

  • @butasingh4752
    @butasingh4752 Год назад +2

    ਬਿਲ ਕੂਲ ਸਹੀ ਗੱਲਾ ਕੀਤੀਆ ਬਾਈ ਜੀ

  • @AjuKumar-c9i
    @AjuKumar-c9i Год назад +3

    Dhaliwal sahib ji very nice person
    Buhat vadhia kita tusi

  • @jagtarsingh910
    @jagtarsingh910 Год назад +2

    Vary..good..veer..lakvindar..singh.g
    Bahut.he..vadia..gal.bat..dsi..g

  • @BahadurSahota
    @BahadurSahota Год назад

    ਭਾਈ ਸਾਹਿਬ ਲਖਵਿੰਦਰ ਸਿੰਘ ਜੀ ਬੂਟਾ ਸਿੰਘ ਨੇ ਪੰਜਾਬ ਦਾ ਕੋਈ ਵੀ ਸਿੱਖ ਸ਼ਖ਼ਸੀਅਤ ਨੂੰ ਨਹੀਂ ਬਖਸ਼ਿਆ ਇਹ ਸਭ ਨੂੰ ਮਾੜਾ ਬੋਲਦਾ ਸਿਰਫ ਆਪਣੇ ਚੈਨਲ ਦੇ ਵਿਊ ਲੈਣ ਲਈ ਬਹੁਤ ਬਕਵਾਸ ਕਰਦੈ

  • @RajivKumar-ty2qk
    @RajivKumar-ty2qk Год назад +20

    ਪਰੋਠੀ ਵਾਲਾ ਮੁਦਾ ਖਤਮ ਹੁਣ ਬੂਟਾ ਸਿੰਘ ਦੁਵਾਲੇ ਹੋਜੇ ਸਾਰਾ ਸੋਸ਼ਲ ਮੀਡਿਆ ਤੇ ਵਿਊ ਲਈ ਜਾਵੋ

    • @gurpreetsingh-we1ss
      @gurpreetsingh-we1ss Год назад +2

      Tenu ki problem a ?

    • @Guriwarrich
      @Guriwarrich Год назад +3

      Tere varge hunde ne jad sikh kaum di koi badnanmi karda . Odo bde khush hunde o buta chor tahi chnga lag da tere vargeya nu

    • @gurikhehra3525
      @gurikhehra3525 Год назад +3

      @@gurpreetsingh-we1sseh munda nai butte da ik cheez note kro bute nu psnd fake ide vale bnde psnd krde aa

  • @gurus1213
    @gurus1213 Год назад +9

    Waheguru ji mehar krre to all.

  • @shpranu6285
    @shpranu6285 Год назад +5

    ਧਾਲੀਵਾਲ ਸਾਹਿਬ ਸਚਮੁਚ ਵੇਖਣ ਨੂੰ ਬੰਦਾ ਗਰੰਥੀ ਸਿੰਘ ਰਹਿਣੀ ਬਹਿਣੀ ਪੂਰੀ ਸਰਦਾਰੀ ਕੁਦਰਤ ਬੰਦਾ ਹੈਂਡੀ ਕੈਪਟ ਹੋਵੇ ਉਹ ਬੰਦਾ ਝੋਲੀ ਅਡ ਕਿ ਰੁਜਗਾਰ ਮੰਗੇ ਲਗਭਗ ਸਭ ਕੁਛ ਭੁਲ ਕਿ ਬੰਦਾ ਤਰਸ ਦੇ ਅਧਾਰ ਤੇ ਉਹਨੂੰ ਡਿਊਟੀ ਤੇ ਰਖ ਹੀ ਲਿਆ ਜਾਦਾਂ ਇਥੇ ਆਪਾਂ ਗਲਤ ਜਲਦੀ ਵਿਚ ਫੈਸਲਾ ਲੈ ਲੈਣੇ ਹਾਂ।ਬੰਦੇ ਦੀ ਫੀਡਬੈਕ ਤਹਿਕੀਕਾਤ ਅਤੀ ਜਰੂਰੀ ਹੈ। ਸਦੀਆਂ ਤੋਂ ਹੀ ਸਾਧੂਆਂ ਦੇ ਭੇਸ਼ ਵਿਚ ਦੁਨੀਆਂ ਤੇ ਠਗ ਬਹੁਤ ਫਿਰਦੇ ਤੇ ਮਿਲਦੇ ਹਨ।ਬੂਟਾ ਸਿੰਘ ਦੀਆਂ ਵੀਡੀਓ ਸੁਣ ਕਿ ਇਕ ਵਾਰੀ ਤਾਂ ਐਦਾਂ ਬੰਦਾ ਝੰਜੋੜਿਆ ਜਾਦਾਂ ਸੀ ਅਖਾਂ ਟਡੀਆਂ ਰਹਿ ਜਾਦੀਆਂ ਸਨ ਕਿ ਯਾਰ ਬੰਦੇ ਨੂੰ ਕਿੰਨੀ ਨੌਲਜ ਆ ਏਸੇ ਕਰਕੇ ਹਿਕ ਥਾਪੜ ਕਿ ਦਲੀਲ ਨਾਲ ਬੜਕ ਮਾਰ ਮਾਰ ਬੋਲ ਕਿ ਵੀਡੀਓ ਪਾਉਦਾ ਜੰਤਾ ਵੀ ਬਹੁਤੀ ਸਿਖੀ ਸਰੂਪ ਵਾਲਾ ਰੋਅਬਦਾਰ ਕਰਕੇ ਇਹਦੀਆਂ ਵੀਡੀਓਜ ਸੁਣਦੇ ਸੀ। ਪਰ ਆਹ ਸਭ ਕੁਛ ਜਾਣ ਕਿ ਪੈਰਾਂ ਥਲਿਓ ਜਮੀਨ ਖਿਸ਼ਕਦੀ ਲਗੀ।ਗੁਰੂ ਦੀ ਗੋਲਕ ਚੋਰ ਨੇ ਉਥੇ ਰੁਕੇ ਜਾਦੇਂ ਜਾਂਦੇ ਨੇ ਕੀਰਤਨਿਏ ਸਿੰਘਾਂ ਨੂੰ ਵੀ ਰਗੜਾ ਲਾ ਗਿਆ। ਏ ਤਾਂ ਸਾਹਮਣੇ ਆ ਗਿਆ ਹੁਣ ਲਗਦਾ ਵੀ ਏਹ ਕਮੀਨੇ ਬੰਦੇ ਦਾ ਠਗੀ ਮਾਰਨ ਤੋਂ ਬਿਨਾਂ ਇਕ ਦਿਨ ਵੀ ਨੀ ਲੰਘਿਆ ਹੋਣਾ ਹੈਡੀਕੈਪਟ ਹੋਣ ਕਰਕੇ ਹਰੇਕ ਤਰਸ਼ ਕਰਦਾ ਸੀ। ਇਹ ਰਗੜਾ ਫੇਰਦਾ ਸੀ। ਅਖੀਰ ਇਹ ਬੰਦੇ ਦੀ ਹੁਣ ਹਾਲਤ ਨਰਕ ਤੋਂ ਵੀ ਭੈੜੀ ਬਣ ਜਾਣੀ ਏ ਲਗਦਾ ਇਹ ਬੰਦਾ ਸਿਖੀ ਸਰੂਪ ਵਿਚ ਇਕ ਨੰਬਰ ਦਾ ਹਰਾਮੀ ਕਮੀਨਾ ਘਟੀਆ ਤੇ ਗਿਰਿਆ ਵਿਆ ਬੰਦਾ ਏ ਜੇ ਮਾਸ਼ਾ ਜਿੰਨੀ ਵੀ ਅਣਖ ਹੋਈ ਤਾਂ ਬੰਦਿਆ ਬੂਟਿਆ ਡੁਬ ਕਿ ਮਰਜਾ ਤੈਨੂੰ ਨਰਕਾਂ ਵਿਚ ਵੀ ਢੋਈ ਨੀ ਮਿਲਣੀ। ਦੁਨੀਆਂਦਾਰੀ ਦੇ ਸਚਮੁਚ ਵਾਹ ਮੇਰਿਆ ਮਾਲਕਾ ਅਜਬ ਤੇਰੇ ਰੰਗ ਨੇ।।

  • @parmjitsinghghungranadhill8949
    @parmjitsinghghungranadhill8949 Год назад +1

    Wah wah

  • @RanjitSingh-jm1qd
    @RanjitSingh-jm1qd Год назад +11

    ਬੂਟੇ ਪਰੌਠੇ ਵਾਲੀ ਤਾ ਨਿਕਲਗੀ ਪੁਤ ਤੂੰ ਫਸ ਗਿਆ😂

  • @JasvinderSingh-dr7oi
    @JasvinderSingh-dr7oi 23 дня назад

    Thanks for information who speaking against s j s bhinderwala Amirt pal s

  • @jagpreetsingh5426
    @jagpreetsingh5426 Год назад +16

    Buta purana Papi 😅

  • @gurtajsingh4691
    @gurtajsingh4691 Год назад +5

    ਬੂਟਾ ਕੇਂਦੋਂ ਆ ਹੀਰ ਦਾ ਚਾਚਾ

  • @170785ify
    @170785ify Год назад +34

    ਨਵਾਂ ਗਾਣਾ ਸੁਣਿਆ ਬੂਟੇ ਨੂੰ ਹੀ ਸਮਰਪਿਤ ਕਰਤਾ ਪਵਿੱਤਰ ਲਸੋਈ ਨੇ। ਹਿਕ ਤੇ ਰੱਖਕੇ ਲੈਜੀ ਬੂਟਿਆ ਡਾਲਰ ਵੇ😂😂😂

  • @pinkukamboj283
    @pinkukamboj283 Год назад +3

    Thali bai bhut vadiya

  • @Kpsingh3239
    @Kpsingh3239 Год назад +4

    ਸੰਤਾਂ ਦੀ ਨਿੰਦਾ ਕਰਦਾ ਸੀ ਇਹ ਪਾਪੀ ਗੁਰੂ ਨੇ ਇਸੇ ਨੂੰ ਨੰਗਾ ਕਰਕੇ ਰੱਖਤਾ ।

  • @SATNAMSINGH-ew6gr
    @SATNAMSINGH-ew6gr Год назад +6

    ਪਰੌਠੀ ਕੌਰ ਨੇ ਬੂਟਾ ਚੌਰ ਫੜਾ ਦਿੱਤਾ 😆

  • @harwindersingh1657
    @harwindersingh1657 Год назад +3

    Waheguru ji

  • @KuldeepSingh-ro7mq
    @KuldeepSingh-ro7mq Год назад +2

    ਬਾਕੀ ਗੁਰਦੁਆਰਾ ਸਾਹਿਬ ਜੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਕਿ ਜਿਥੇ ਜਿਥੇ ਵੀ ਇਸ ਬੂਟੇ ਨੇ ਸੇਵਾ ਕੀਤੀ ਹੈ ਉਹ ਵੀ ਅੱਗੇ ਆਉਣ ਜੀ

  • @ArshdeepSingh-oh4qk
    @ArshdeepSingh-oh4qk Год назад +5

    ਢਾਡੀ ਵੀਰਾਂ ਨੂੰ ਬੇਨਤੀ ਹੈ ਬੂਟੇ ਚੋਰ ਦੀਆਂ ਗਾਥਾਵਾਂ ਸੁਣਾਓ। ਡਾਲਰ ਬੂਟ

  • @ArshdeepSingh-oh4qk
    @ArshdeepSingh-oh4qk Год назад +6

    2300. ਵੀ ਬੂਟ ਚ ਪੈ ਗਿਆ

  • @bichitarsingh9259
    @bichitarsingh9259 6 месяцев назад

    Waheguru ji good

  • @KuldeepSingh-ro7mq
    @KuldeepSingh-ro7mq Год назад +4

    ਚੋਰ ਏਦਾਂ ਹੀ ਕਹਿੰਦੇ ਹਨ ਕਿ ਮੈਂ ਪਹਿਲੀ ਵਾਰ ਹੀ ਕੀਤਾ ਹੈ

  • @daljeetsingh1309
    @daljeetsingh1309 Год назад +11

    ਇਹ ਬੂਟਾ ਨਹੀਂ ਪੈਰਾਂ ਚ ਪੈਣ ਵਾਲਾ ਬੂਟ ਹੈ

  • @amarajitproductions3902
    @amarajitproductions3902 Год назад

    ਹਰ ਚੋਰ ਪਕੜੇ ਜਾਣ ਬਾਹਦ ਇਹੋ ਕਹਿੰਦਾ, ਇਹ ਉਹਦੀ ਪਹਿਲੀ ਚੋਰੀ ਹੈ... Thanks to the Channel to unravel the truth about the thief B.S...

  • @dalersingh5082
    @dalersingh5082 Год назад

    ਜਿਨ੍ਹਾਂ ਦਾ ਵਾਸਤਾ ਪੈਂਦਾ , ਬੂਟੇ ਚੋਰ ਵਰਗੇ ਗ੍ਰੰਥੀ ਨਾਲ , ਉਨ੍ਹਾਂ ਨੂੰ ਪਤਾ ਹੁੰਦਾ , ਇਹ ਗੁਰੂ ਜੀ ਦੇ ਸਿੱਖ਼ੀ ਬਾਣੇ ਵਿੱਚ , ਕਿਸ ਤਰ੍ਹਾਂ ਦਾ ਬਹਿਰੂਪੀਆ ਹੈ ਜੀ।।

  • @yadsinghsingh3667
    @yadsinghsingh3667 Год назад +5

    Good

  • @hillclimbgamer325
    @hillclimbgamer325 Год назад +6

    Every Sikh khalistani zindabad

  • @sahotabaljit55
    @sahotabaljit55 Год назад

    Dhaliwal bhra ji ne bahut vadhiya tareeqe naal sach pesh keeta hai.Vadhia gallbaat keeti hai bhra ji ne.Bute varge sikhi bhes vich sikh kaum da nuksaan karde han, ehna uppar panthak rwaetan mutabak kaarvayee honi chahidi hai.Meharbaani ji !

  • @ssingh7424
    @ssingh7424 Год назад +4

    ਬੂਟਾ ਕਹਿੰਦਾ ਪੈਸੇ ਤਾਂ ਚੋਰੀ ਕੀਤੇ ਪਰ ਮੈਂ ਚੋਰ ਨਹੀ ਹੈਗਾ

    • @JagroopSingh-no7xy
      @JagroopSingh-no7xy Год назад

      ਬੂਟਾ ਕਹਿੰਦੇ ਖਾਲਸਤਾਨੀ ਝੂਠ ਬੋਲਦੇ ਹਨ ਮੈ ਪੈਸੇ ਖੀਸੇ ਵਿੱਚ ਨਹੀ ਪਾਏ ਜੈਕਟ ਦੀ ਜੇਬ ਵਿੱਚ ਪਾਏ ਹਨ

    • @manindergill112
      @manindergill112 Год назад

      ​@@JagroopSingh-no7xy😂😂😂😂😂

  • @daljitsingh7980
    @daljitsingh7980 Год назад

    ਬੂਟਿਆਂ ਸਾਰੇ ਹੀ ਗਲਤ ਆ ਗੁਰਦੁਆਰਾ ਬਾਬਾ ਨਾਨਕ ਦਾ ਘਰ ਆ🙏🙏

  • @gadribaabe
    @gadribaabe Год назад +1

    Well done veer

  • @shivanisharma5562
    @shivanisharma5562 Год назад +12

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢😮, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮

  • @balvirkaur6452
    @balvirkaur6452 Год назад +1

    Whaguru ji❤️❤️❤️❤️❤️🙏🏻🙏🏻

  • @sukhbahal2982
    @sukhbahal2982 Год назад

    Thank you dhaliwal sahib

  • @malkitsingh4502
    @malkitsingh4502 Год назад +13

    ਬੂਟਿਆ ਹੁਣ ਤਾਂ ਪ੍ਰਬੰਧਕ ਵੀ ਸਾਮਣੇ ਆ ਗਏ ਹੁਣ ਮਨ ਕੇ ਤੂੰ ਚੋਰ ਏ ਯਾਰ ਤੂੰ ਤਾਂ ਸਕਲ ਤੋਂ ਹੀ ਚੋਰ ਲਗਦਾ

  • @singhtechnical0079
    @singhtechnical0079 Год назад +3

    👍

  • @sukhdevshing409
    @sukhdevshing409 Год назад

    Neki. Da. Brother. Boota. Kom. Di. Pith. Vich. Sora. Marn. Vala. Lakhwinder. Singh. Ji Lagok. Nl. Dsditava. Very. Very. Thankyou

  • @ujagarsingh9253
    @ujagarsingh9253 Год назад +5

    Waheguru ji 🙏

  • @harjiwansingh5123
    @harjiwansingh5123 Год назад +1

    ਭਾਈ ਹਰਪਾਲ ਸਿੰਘ ਜੀ ਧੰਨਵਾਦ ਗੁਰਸਿੱਖ ਵੀਰ ਇਹ ਦੀਆਂ ਵੀਡੀਓ ਨਹੀਂ ਦੇਖਦੇ

  • @balwindersinghgill440
    @balwindersinghgill440 Год назад +4

    ਬਾਕੀ ਹੁਣ ਸਾਰੇ ਵੀਰਾਂ ਭੈਣਾ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਵੀ ਬੂਟੇ ਦੀ ਫੋਟੋ ਦਿਖਾਈ ਦਿੰਦੀ ਹੈ ਤਾਂ ਉਹ ਵੀਡੀਓ ਕਦੇ ਵੀ ਨਾ ਦੇਖਣ ਓਕੇ ਬੇਨਤੀ ਪਰਵਾਨ ਕਰਿਓ ਜੀ🙏🙏🙏🙏🙏🙏🙏🙏🙏🙏

  • @manjitsingh4834
    @manjitsingh4834 Год назад +4

    ਪਰੌਠੀ ਵਾਲਾ ਬੂਟਾ

  • @JaspalSingh-yn1fd
    @JaspalSingh-yn1fd Год назад +1

    Right g ,buta Singh di sachai samna aye.

  • @gurinderjitsingh6563
    @gurinderjitsingh6563 Год назад

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @channrangeela4473
    @channrangeela4473 Год назад

    Saria de sahmne chuke a boota Singh jindabad

  • @gopimaan8491
    @gopimaan8491 Год назад

    Very good 👍

  • @AmarSingh-gp2hd
    @AmarSingh-gp2hd Год назад +5

    ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਪੰਜਾਬ ਹਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🎉 ਸੂਝਵਾਨ ਮਿੱਤਰੋ ਪਾਠਕੋ ਇਸ ਨੂੰ ਕਰਾਉਣ ਜ਼ਰੂਰੀ ਹੈ 🚩

  • @narinderpalsingh5349
    @narinderpalsingh5349 Год назад +14

    ਮੂਰਖਤਾ ਦੀ ਨਿਸ਼ਾਨੀ ਫਜੂਲ ਬਹਿਸਾਂ 😢

    • @vardaantv542
      @vardaantv542 Год назад +1

      KI KISE CHOR DI JO FDE JAAN DE BAAD VI SEENAZORI KRE, USS BARE SANGAT NU SARI GAL CLEAR KRNI GLT HAI BHAI SAAB?

    • @JagroopSingh-no7xy
      @JagroopSingh-no7xy Год назад +1

      ਕਿਸੇ ਚੋਰ ਨੂਂ ਕਹਿਣਾ ਕਿਵੇ ਗਲਤ ਹੋ ਗਿਆ

  • @jassisingh2885
    @jassisingh2885 Год назад

    Giani Boota Singh tuhade nalo lakh guna changa aa