ਕਿਉਂ ਮੁਰਝਾਈ ਜਸ਼ਨ? ਕੀ Professor Surjit ਦੀ ਕੁੱਟ-ਮਾਰ ਸਹੀ? Punjabi University, Patiala incident.

Поделиться
HTML-код
  • Опубликовано: 27 окт 2024

Комментарии • 38

  • @RandomWRLDW
    @RandomWRLDW Год назад

    Waheguru ji mehar karo ji
    🙏🙏🙏😭😭😭😭😭

  • @GurpreetKaur-pu2wk
    @GurpreetKaur-pu2wk Год назад

    ਇਸ ਘਟਣਾ ਦਾ ਮੁੱਖ ਦੋਸ਼ੀ ਪ੍ਰੋਫੇਸਰ ਸੂਰਜੀਤ ਤੇ ਵੀ ਸੀ ਹਨ ਮਾਨ ਬਾਈਜੀ ਬੇਨਤੀ ਹੇ ਏਨਾ ਖਿਲਾਫ ਸੱਖਤ ਕਰਵਾਈ ਕਰਾਏਂ।

  • @ManjitSingh-nc7dy
    @ManjitSingh-nc7dy Год назад +3

    ਇਸ ਘਟਨਾਂ ਤੋਂ ਇਹ ਮੈਸਜ ਜਾਂਦਾ ਟੀਚਰ ਪ੍ਰੋਫੈਸਰ ਬੱਚਿਆਂ ਨੂੰ ਕਹਿਣ ਕੇ ਤੁਸੀ ਪੜਣਾ ਤਾਂ ਪੜੋ ਨਹੀ ਪੜਣਾ ਚਹੁੰਦੇ ਤਾਂ ਨਾ ਪੜੋ

  • @navdeepsukhi1846
    @navdeepsukhi1846 Год назад +6

    ਜੇ ਇਹਨਾਂ ਨੂੰ ਸ਼ੱਕ ਸੀ ਤਾਂ ਸੰਸਕਾਰ ਨਾ ਕਰਦੇ ...ਇਹ ਵਿਵਾਦ ਵਧਣ ਤੇ ਬੋਲੇ ਹਨ।
    ਜੇ ਅਧਿਆਪਕ ਪੜਾਈ ਖਾਤਰ ਬੋਲਦਾ ਤਾਂ ਗਲਤ ਕੀ ਸੀ ??? ਉਹ ਸੱਚ ਕਹਿੰਦਾ ਸੀ ਜੇ ਪੜਨਾ ਤਾਂ ਚੰਗੀ ਤਰਾਂ ਪੜੋ, ਘਰਦਿਆਂ ਦਾ ਸਮਾਂ ਪੈਸਾ ਖਰਾਬ ਨਾ ਕਰੋਂ।
    ਸੱਚੀ ਗੱਲ ਤਾਂ ਇਹ ਹੈ ਕਿ ਮਾਪੇ ਲਾਡ ਵਿੱਚ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਹਨ।
    ਬਾਕੀ ਇਹ ਮੁੱਦਾ ਉਹ ਲੋਕ ਵੀ ਵਧਾ ਰਹੇ ਹਨ ਜੋ ਯੂਨੀਵਰਸਿਟੀ ਨੂੰ ਬੰਦ ਕਰਨਾ ਚਾਹੁੰਦੇ ਹਨ।

    • @gurtejsingh1578
      @gurtejsingh1578 Год назад

      ਚਲੋ ਮੰਨ ਲੲੀੲੇ ਕਿ ਕੁੜੀ ਨਲਾੲਿਕ ਸੀ ਪਰ ਕਹਿਣ ਦਾ ਢੰਗ ਤਰੀਕਾ ਹੁੰਦਾ ਅਸੀਂ ਅਾਮ ਸਕੂਲਾਂ ਕਾਲਜਾ ਵਿਚ ਲਿਖਿਅਾ ਪੜਦੇ ਹਾਂ ਵੱਡਾ ੳੁਹ ਹੈ ਜੋ ਛੋਟੇ ਨੂੰ ਛੋਟਾ ਹੋਣ ਦਾ ਅਹਿਸਾਸ ਨਾਂ ਕਰਵਾੳੁਣ ॥ ਸੋ ਪ੍ਰੋਫੈਸਰ ਜੇ ਅੈਨੀਂ ਕਰੂਰਤਾ ਨਾਲ ਬੋਲਦਾ ਸੀ ਤਾਂ ੲਿਸਦਾ ਭਾਵ ਹੈ ਕਿ ੳੁਸ ਦਾ ਕੋੲੀ ਨਿੱਝੀ ਰਿਸ਼ਤਾ ਜੁੜਿਅਾ ਹੋੲਿਅਾ ਸੀ ਪ੍ਰੋਫੈਸਰ ੳੁਸਦੀ ਹਰ ੲਿਕ ਗਲ ਨੂੰ ਨਿੱਝੀ ਤੇ ਸੀਰੀਅਸ ਲੈ ਰਿਹਾ ਸੀ ॥ ਤੇ ਬਾਕੀ ਯੂਨੀਵਰਸਿਟੀਅਾਂ ਅਾੲੇੰ ਬੰਦ ਨਹੀਂ ਹੁੰਦੀਅਾਂ ਹੁੰਦੀਅਾਂ ਤੁਸੀਂ ਗਲਤਫਹਿਮੀਅਾਂ ਫੈਲਾੳੁਣ ਦੀ ਕੋਸ਼ਿਸ਼ ਨਾਂ ਕਰੋ ॥

  • @surindergarg8386
    @surindergarg8386 Год назад +3

    ਪੰਜਾਬੀ ਯੂਨੀਵਰਸਿਟੀ ਦਾ ਘਟਨਾਕ੍ਰਮ ਬਹੁਤ ਦੁਖਦਾਈ

  • @virpalkaur576
    @virpalkaur576 Год назад +1

    Bout dhuk dee khdi a g ma bap relative lyi ❤

  • @BLACKSTAR-qs4sc
    @BLACKSTAR-qs4sc Год назад +1

    ਤੁਸੀਂ ਹਸਪਤਾਲ ਕਿਉ ਨੀ ਗਏ ਜੀ

  • @grewalsukhwinder
    @grewalsukhwinder Год назад

    She tried her best to divert the conversation against the students fighting to get justice for Jashan..

  • @nachhattarsingh2122
    @nachhattarsingh2122 Год назад +2

    ਪੱਤਰਕਾਰ ਮਾ ਪਿਓ ਦੀ ਸਟੇਟਮੈਂਟ ਨੂੰ ਅੰਤਿਮ ਸੱਚ ਕਹੀ ਜਾਂਦੀ ਆ। ਉਹਨੂੰ ਪਿੰਡਾਂ ਚ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਵਿੱਚੋਂ ਖੱਟੀ ਖਾਣ ਵਾਲੇ ਕੁਝ ਕੁ ਅਖੌਤੀ ਪ੍ਰਧਾਨਾਂ ਦੀ ਫ਼ਸਲ ਦੀ ਜਾਣਕਾਰੀ ਨਹੀਂ ਹੈ। ਤੁਹਾਨੂੰ ਪੰਜ ਸੱਤ ਲੱਖ ਦਵਾ ਦਿਆਗੇ।ਜੋ ਹੋਣਾ ਹੋ ਗਿਆ। ਤੁਹਾਡੀ ਸਹਾਇਤਾ ਹੋ ਜੂ। ਵਿੱਚੋਂ ਆਪਣਾ ਹਿੱਸਾ ਕਰ ਲੈਂਦੇ ਆ। ਪੁਲਿਸ ਨੂੰ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੁੰਦੀ ਆ। ਸੰਸਕਾਰ ਤੱਕ ਤਾਂ ਬੋਲੇ ਨੀ। ਮਗਰੋਂ ਚੁੱਕੇ ਹੋਏ ਬੋਲਣਾ ਸ਼ੁਰੂ ਕਰਤਾ। ਇਹ ਲੋਕਾਂ ਨੂੰ ਕਿਵੇ ਬਿਆਨ ਦੇਣਾ, ਮੀਡੀਆ ਸੱਦ ਕੇ ਮਸਲੇ ਨੂੰ ਤੂਲ ਦੇਣ ਦੀ ਮੁਹਾਰਤ ਹੁੰਦੀ ਆ ਇਹਨਾਂ ਕੋਲ। ਪੱਤਰਕਾਰ ਨੂੰ ਪਿੰਡਾਂ ਚ ਆ ਕੇ ਖੁੰਢਾਂ ਤੇ ਬੈਠ ਕੇ ਪਤਾ ਚਲਦਾ ਕਿ ਪਿੰਡ ਚ ਕੀ ਚਲਦਾ।

  • @YourDreamVideo
    @YourDreamVideo Год назад +1

    Feels like ਪ੍ਰੋਫੈਸਰ was blackmailing and abusing girl or wanted to and was forcing her

  • @JasvirKaurKaur-f3d
    @JasvirKaurKaur-f3d Год назад +3

    It’s no longer a guru chela society, students deserve respect too.

  • @gt0888
    @gt0888 Год назад

    Sad to hear loss of life. High mental stress can lead to serious health issues.
    Good journalism Manvir, please keep up good work on bringing the truth.

  • @SukhjinderSingh-mj4ft
    @SukhjinderSingh-mj4ft Год назад +2

    3rd likeand 1st comment very sad news

  • @Gurtej321
    @Gurtej321 Год назад

    ਪ੍ਰੋਫੈਸਰ ਸੁਰਜੀਤ ਸਿੰਘ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਾਨ ਬਾਈ ਜੀ ਨੂੰ ਬੇਨਤੀ ਹੈ ਵੀ ਸੀ ਤੇ ਸੁਰਜੀਤ ਖਿਲਾਫ ਸਖਤ ਕਾਰਵਾਈ ਹੋਵੇ

  • @rajplsingh1309
    @rajplsingh1309 Год назад

    ਦੂਜੇ ਸਟੂਡੈਂਟਸ ਤੋਂ ਵੀ ਪੁੱਛੋ ਕਿ ਪ੍ਰਫੈਸਰ ਕਿਸ ਤਰ੍ਹਾਂ ਦਾ ਸੀ

  • @PB-08HSP
    @PB-08HSP Год назад +1

    I had a girlfriend ,was doing Btech in 2008-09 in GNDU Amritsar , she told me ohdi close friend nu ohde professor wallon apne nal raat gujaran Lai mazboor kita Gia. Thesis submit nahi c hon de riha ,kudi nu 2 wari professor nal sauna pia te professor pagg wala Besharam sardar c

  • @preetam3415
    @preetam3415 Год назад

    ਮਰਿਆ ਤਾਂ ਨੀਂ ਘਸੁਨ ਈ ਫਿਰਿਆ,, ਓਸ ਵਿਚਾਰੀ ਨੇ ਕਦੇ ਮੁੜ ਕੇ ਨੀ ਆਉਣਾ

  • @rajwinder6734
    @rajwinder6734 Год назад

    😢😢😢😢

  • @JaswantSingh-tu5du
    @JaswantSingh-tu5du Год назад

    ਕਿਉਂ ਕੁਮਲ਼ਾਈ ਜਸ਼ਨ ?

  • @suchasinghgillmothanwala2155
    @suchasinghgillmothanwala2155 Год назад

    V Nice galbat kiti

  • @ManjitSingh-nc7dy
    @ManjitSingh-nc7dy Год назад +6

    ਵੀਰ ਜੀ ਮਡਰ ਨੀ ਇਹ ਬੀਮਾਰੀ ਦੇ ਨਾਲ ਮੋਤ ਹੋਈਆ ਅਗਰ ਬੱਚਾ ਬੀਮਾਰ ਰਹਿੰਦਾ ਤਾਂ ਮਾਪਿਆਂ ਨੂੰ ਇਲਾਜ ਕਰੋਣਾ ਚਾਹੀਦਾ ਪੜਾਈ ਨੀ ਬੇਟੀ ਦੀ ਮੋਤ ਦਾ ਬਹੁੱਤ ਦੁਖ ਆ

  • @ashokkumar-se5sl
    @ashokkumar-se5sl Год назад +1

    MBBS STUDNTS AMRITSAR CH B EHDA HOA C PR OH KUDEE SC C .ESSKRKE CASE DBA DITA

  • @rajwinder6734
    @rajwinder6734 Год назад

    Bole vichre ehna di help honi chahidi g

  • @khalsaji1699
    @khalsaji1699 Год назад

    It is very big problem of India. Education is a privilege. University should not have attendance.

  • @virpalkaur576
    @virpalkaur576 Год назад

    👍

  • @NirmalSingh-ym3qu
    @NirmalSingh-ym3qu Год назад +5

    Professor di kut mar Sahi hai

  • @satindrapaulsingh9329
    @satindrapaulsingh9329 Год назад

    Its very wrong on the part of the parents to allow her continueing the study before she could have recovered fully.Teacher has no authority to deny her sick leaveor black mail her.Health is wealth.

  • @Gupreet_Singh
    @Gupreet_Singh Год назад

    Talented student lost her life now putting question mark why doest matter university responsible for her death she was last there waheguru knows what they did to her.videos clearly shows how they treated students .

  • @virpalkaur576
    @virpalkaur576 Год назад

    G sis ehaa behavior ana dee bati lyi hi nhi hr students nal ona da behavior equial c g

    • @well.punjab
      @well.punjab Год назад

      Hi virpal....kime chl rhi PhD?

  • @SurjeetSingh-kx5wm
    @SurjeetSingh-kx5wm Год назад

    This is not. Clear. Case Bawa

  • @virpalkaur576
    @virpalkaur576 Год назад

    bs ona ne eha khna ki koi suti ni

  • @gurdassingh4432
    @gurdassingh4432 Год назад

    Vikau patrkar perents ne bimar kudi nu nere khon ni padan laya

  • @gurtejsingh1578
    @gurtejsingh1578 Год назад

    ਇਹ ਵੀ ਹੋ ਸਕਦਾ ਕਿ sexualy abuse ਕਰਦਾ ਹੋਵੇ ਪ੍ਰੋਫੈਸਰ ?