ਵਿਦਿਆਰਥਣ ਦੀ ਮੌ** ਮਗਰੋਂ Punjab University 'ਚ ਹੰਗਾਮਾ, ਕੀਤੇ ਵੱਡੇ ਖੁਲਾਸੇ, ਸੁਣ ਤੁਸੀਂ ਵੀ ਜਾਓਗੇ ਹੈਰਾਨ

Поделиться
HTML-код
  • Опубликовано: 13 сен 2023
  • #Punjabiuniversity #Patiala #Uproar #Protest #Student #Death #Jashanpreetkaur #Professor #Surjeetsingh #rozanaspokesman
    The Unfortunate passing of Jashandeep Kaur, a first-year student pursuing the five-year Punjabi Integrated Course at Punjabi University, has plunged the institution into turmoil, with allegations of mental harassment directed at a professor. Jashandeep, hailing from the village Chowke in Bathinda, tragically succumbed to her ailments after allegedly being denied the compassionate leave she needed. Jashandeep's brother, Jagsir Singh, revealed that she had fallen ill and requested a leave of absence, which was reportedly granted for a mere five days. She returned home to Bathinda, where she received medical treatment but tragically passed away during the night.
    Stay with us for Latest Updates on Punjab and Nation

Комментарии • 31

  • @freepressofnation7068
    @freepressofnation7068 10 месяцев назад +9

    university level ਦੇ ਵਿਦਿਆਰਥੀਆਂ ਨਾਲ ਵੀ ਜੇਕਰ ਅਜਿਹਾ ਬੀਹੇਵ ਕੀਤਾ ਜਾਂਦਾ ਹੈ ਤਾਂ ਸਾਡੇ ਸਾਰਿਆਂ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਇਹ ਵਿਦਿਆਰਥੀ ਸਕੂਲਾਂ, ਕਾਲਜਾਂ ਵਿਚੋਂ ਪੜ੍ਹਕੇ, ਚੰਗੇ ਨੰਬਰ ਲੈ ਕੇ ਹੀ ਯੂਨੀਵਰਸਿਟੀ ਪਹੁੰਚੇ ਹੁੰਦੇ ਹਨ।

  • @freepressofnation7068
    @freepressofnation7068 10 месяцев назад +6

    ਜਦੋਂ ਯੂਨੀਵਰਸਿਟੀ ਪਰਬੰਧਨ ਤੇ ਹੀ ਹਜ਼ਾਰ ਤਰ੍ਹਾਂ ਦੇ ਸਵਾਲ ਉੱਠ ਰਹੇ ਹੋਣ ਉਦੋਂ ਵਿਦਿਆਰਥੀ- ਅਧਿਆਪਕ ਵਿਚਾਲੇ ਸਬੰਧ ਵੀ ਸੁਖਾਵੇਂ ਨਹੀਂ ਰਹਿ ਸਕਦੇ। ਸਰਕਾਰ ਪਤਾ ਨਹੀਂ ਕਿਉਂ ਇਸ ਸਬੰਧੀ ਕਬੂਤਰ ਵਾਂਗ ਅੱਖਾਂ ਮੀਚੀ ਬੈਠੀ ਹੈ।

  • @ikodapasara8143
    @ikodapasara8143 10 месяцев назад +6

    Mental health , emotional health , bullying ਬਾਰੇ ਕੋਈ ਗਿਆਨ ਨੀ ਤਾਂ ਪੰਜਾਬੀ ਯੂਨੀਵਰਸਿਟੀ ਚ ਧਰਮ ਦੀ PhD ਕਰੋ ਤੇ ਵੇਹਲੀਆਂ ਖਾਓ , ਹੈ ਕੋਈ ?

  • @badnamyoutuber7427
    @badnamyoutuber7427 10 месяцев назад +2

    ਕਰੋ ਹੁਣ ਮਦਦ ਇਹਨਾ ਦੀ ...ਕਮੇਟੀਆ ਵਾਲੇ ਕਿਥੇ ਚਲੇ ਗਏ...ਕੁਝ ਬੰਦੇ ਤੇ ਐਵੇ ਹੀ ਸਿਰ ਵਿਚ ਪਁਗਾ ਫਸਾਈ ਫਿਰਦੇ ਨੇ

  • @gurpreetdaleh7226
    @gurpreetdaleh7226 10 месяцев назад

    Waheguru ji

  • @BhupinderSingh-hk2fm
    @BhupinderSingh-hk2fm 10 месяцев назад +1

    Waheguru ji Maher karo ji 🙏🙏😢😢

  • @harjeetghuman9346
    @harjeetghuman9346 10 месяцев назад +3

    asi b uni pasout mere friend b is da student c ana harasment krda 5 mint late ta attendence nhi londa c galla kdd da c sidia

  • @Gurtej321
    @Gurtej321 10 месяцев назад +1

    ਮੁੱਖ ਮੰਤਰੀ ਪੰਜਾਬ ਨੂੰ ਵੀ ਸੀ ਅਤੇ ਪ੍ਰੋਫੈਸਰ ਸੁਰਜੀਤ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਘਟਨਾ ਦੇ ਦੋਵੇਂ ਜੁੰਮੇਵਾਰ ਹਨ

  • @daljitsingh3631
    @daljitsingh3631 10 месяцев назад +3

    ਇਹੋ ਜਿਹੇ ਪ੍ਰੋਫੈਸਰ ਨੂੰ ਜੇਲ ਵਿੱਚ ਡੱਕਣਾ ਚਾਹੀਦਾ ਹੈ

    • @mandeepkinger4326
      @mandeepkinger4326 10 месяцев назад

      Pehla poor gl pta kro ji...

    • @harjeetghuman9346
      @harjeetghuman9346 10 месяцев назад +1

      @@mandeepkinger4326 asi b itho he pdee a sanu b chngi tra ma bhain de gala kdd da dekhis sida

  • @IQBALKHAN-mx5gf
    @IQBALKHAN-mx5gf 2 месяца назад

    Jal kite java parfosar nu

  • @surindersaini6797
    @surindersaini6797 10 месяцев назад

    Rozana spokesman channel valaeo news di headlines vich PUNJABI University karo tusi PUNJAB University likhea hoea a .............

  • @mandeepkinger4326
    @mandeepkinger4326 10 месяцев назад +10

    Mai 3 saal to sir di student ha..ethe M.A. vich ayi c...ghr de halat thik nahi c...ghr de pdai de khilaf c...sir ne books dvaia c...jrf clear hoya c..ajj financially independent ha...health problem v c...harmonal imbalance...te sir to 14 to 15 din diya v holidays lyia ne...te jehdi eh kudi interview de rahi eh vichari...monday te friday hi class ch aundi hai...baki din nahi aundi...ehna di attendance check krva lao...sare oh hi khilaf ne jo pd de nahi...jihna ne sir te attack kita oh bnde outsider ne....

    • @unknownforu581
      @unknownforu581 10 месяцев назад

      @mandeepkinger4326 ਤੇਰੀ ਭੈਣ ਦੀ ਫੁੱਦੀ ਭੈਣ ਦੀ ਲੋੜੀ ਚਮਚੀ ਸਾਲ਼ੀ ਦੱਲੀ

  • @Hatsunemiku-o5n
    @Hatsunemiku-o5n 10 месяцев назад

    Discrimination against us or its normal ?

  • @user-bw5gv3tr9u
    @user-bw5gv3tr9u 9 месяцев назад

    FIR on the professor and vice chancellor

  • @RVC08
    @RVC08 10 месяцев назад +3

    ਸਾਡੇ ਕਾਲਜ ਟਾਈਮ ਵੀ ਹੈਗਾ ਸੀ ਇਹੋ ਜਾ ਟੀਚਰ ਇਕ ਦਿਨ ਆਥਣੇ ਜੇ ਦੇ ਟਾਈਮ ਬਣਾ ਤਾਂ ਅਸੀਂ ਫੜਕੇ …ਮੁੜ੍ਹਕੇ ਆਪ ਕਾਲਜ ਵੀ ਦੇਖ ਕੇ ਆਉਂਦਾ ਸੀ ….ਉਹੋ ਬਹੁਤ ਸਾਲਾ ਹੰਕਾਰੀ ਸੀ ਮੈਂਟਲੀ ਤੰਗ ਕਰਦਾ ਸੀ …ਮੁੜ੍ਹਕੇ ਨੀਵੀਂ ਪਾਕੇ ਲੰਘਦਾ ਸੀ

  • @sewaksingh8845
    @sewaksingh8845 10 месяцев назад +1

    Time bhut Mada baii pher tusi parfaser da kasor kad dena s e

  • @SandhuBoy-xs6xk
    @SandhuBoy-xs6xk 9 месяцев назад

    Sweeper barthi da koi rulglts nay 2021 paper hoy see

  • @jashanmainra1790
    @jashanmainra1790 9 месяцев назад

    Pahla ahe ta ds de Reportra ki "PANJAB University" hai ya "PUNJABI UNIVERSITY " ??????

  • @reerpazi9935
    @reerpazi9935 10 месяцев назад

    ਜਿਹੜੇ ਬਚੇ ਦੀ ਮੌਤ ਹੋ ਗਈ ਉਸ ਦਾ ਜੁਮੇਵਾਰ ਕੌਣ

    • @RanjeetSingh-nf8rr
      @RanjeetSingh-nf8rr 10 месяцев назад

      Us dai maa bap v nal hi jimevar nai 3 years to asthma di patient c pure pind nu pta . Kudi nu ghar kiyu ly k gy hospital addmit karwaunde.

  • @sewaksingh8845
    @sewaksingh8845 10 месяцев назад +1

    Galt a

  • @RahulDas-ud8ng
    @RahulDas-ud8ng 10 месяцев назад +1

    Innnjn kro salea da
    Almost hrek university vch RSS ne apne lok laa rkhe bina kise qualification ton

  • @Tumi12369
    @Tumi12369 9 месяцев назад

    ede nal aam college hi change ,university vich asi bache bhut kuj sikhn bhejde par ethe ta bacheya nu dimagi tor te pagal kar rahe.

  • @sewaksingh8845
    @sewaksingh8845 10 месяцев назад +2

    Parofaser sahi a

  • @manindermadahar24
    @manindermadahar24 10 месяцев назад

    Eh ਸੁਰਜੀਤ ਜਾਣ ਬੁੱਝ ਕੇ ਕੁੱਟ ਖਾਦ ਦੀ ਆ ਵੀ ਕਰਾਸ ਪਰਚਾ ਕਰਵਾਇਆ ਜਾ ਸਕੇ ਇਹ BC ਸਿਤੁ ਨਾਲ਼ ਮਿਲਿਆ ਹੋਇਆ