Emergency News 15 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 19 авг 2024

Комментарии • 60

  • @balvirsingh3076
    @balvirsingh3076 Месяц назад +37

    ਕੈਨੇਡਾ ਦੇ ਪ੍ਰਧਾਨ ਮੰਤਰੀ ਸਾਬ ਵੱਲੋਂ ਦਲਜੀਤ ਸਿੰਘ ਦੁਸਾਂਝ ਦਾ ਸਤਿਕਾਰ ਕਰਨ ਪ੍ਰਤੀ ਈਰਖਾ ਪ੍ਰਗਟ ਕਰਦਿਆਂ ਬੀਜੀਪੀ ਦੇ ਦਰਿੰਦੇ ਸਪੱਸ਼ਟ ਕਰ ਰਹੇ ਹਨ ਕਿ ਸਾਨੂੰ ਪੰਜ਼ਾਬ ਨਾਲ ਹੱਦੋਂ ਵੱਧ ਨਫ਼ਰਤ ਹੈ।ਪੰਜਾਬ ਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੇ।

  • @sukhwantsingh1999
    @sukhwantsingh1999 Месяц назад +6

    ਭਾਜਪਾ ਨੇ ਅੰਮ੍ਰਿਤਪਾਲ ਸਿੰਘ ਨੂੰ ਚੁੰਹ ਚੁੱਕ ਦੀ ਕੋਈ ਫ਼ੋਟੋ ਨਾ ਦੇ ਕੇ ਉਸ ਦੇ ਸੰਵਿਧਾਨ ਨਾ ਮੰਨਣ ਦੀ ਕਹੀ ਗੱਲ ਨੂੰ ਸੇਫ ਕਰਦੀ ਹੈ।

  • @sukhwantsingh1999
    @sukhwantsingh1999 Месяц назад +8

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।

  • @gurpalgill9314
    @gurpalgill9314 Месяц назад +3

    ਕੀ ਦਲਜੀਤ ਨੂੰ ਸੁਣਨ ਲਈ ਕੋਈ ਭਾਰਤ ਵਿੱਚੌ ਆਇਆ ਸੀ।ਸਾਰੇ ਤਾਂ ਸਿੱਖ ਜਾਂ ਪੰਜਾਬੀ ਸੁਣਨ ਆਉਂਦੇ ਹਨ। ਫਿਰ ਪੰਜਾਬੀ ਹੀ ਕਹਿਣਾ ਹੈ ਭਾਰਤੀ ਕਿਵੇਂ ਕਹਿਣ।

  • @virsasingh6859
    @virsasingh6859 Месяц назад +3

    ਬਾਦਲ ਸਾਹਿਬ ਨੂੰ ਹਣ ਚੁੱਪ ਚਾਪ ਘਰ ਬੈਠਣਾ ਚਾਹੀਦਾ ਹੈ ਕਿਉਕਿ ਜਨਤਾ ਇਹਨਾ ਨਾਲ ਨਰਾਜ ਹੈ

  • @BudhSingh-tu8vt
    @BudhSingh-tu8vt Месяц назад +2

    , ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @mandeepbutter3004
    @mandeepbutter3004 Месяц назад +1

    ਸਤਕਾਰ ਜੋਗ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕੇ ਤੁਸੀ ਗੁਰਬਾਣੀ ਪੜਨ ਅਤੇ ਸੁਨਣ ਨੂੰ ਤੁਸੀ ਸਜਾ ਸਮਜਦੇ ਹੋ

  • @jugrajgill8179
    @jugrajgill8179 Месяц назад +9

    Good Reporting..Gill..South Carolina.USA..Press 🎉❤🎉

  • @tarlochanbrar71
    @tarlochanbrar71 Месяц назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @PalSingh-uc1vv
    @PalSingh-uc1vv Месяц назад +1

    ਭੈਣ ਹਰਸ਼ਰਨ ਕੌਰ ਜੀ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਜਿਹੜੇ ਇਲਾਕੇ ਵਿੱਚ ਕੋਈ ਸਬਜ਼ੀਆਂ ਕੁਝ ਸਸਤੀਆਂ ਮਿਲਦੀ ਆਂ। ਵੀ ਹੈ ਉਹ ਵੀ ਮੈਹਿਗੀਆਂ ਕਰ ਦਿੰਦੇ ਹਨ

  • @hazurakpt6372
    @hazurakpt6372 Месяц назад +2

    Xਪੰਧੇਰ ਸਾਹਬ ਪੰਜਾਬੀ ਵਿਚ ਬੋਲਿਆ ਕਰੋ

  • @Basra4458
    @Basra4458 Месяц назад +5

    ਇਹ ਸਾਰੇ ਦਗ਼ਾਬਾਜ਼ ਤੇ ਝੂਠੇ ਹਨ

  • @sewasingh5142
    @sewasingh5142 Месяц назад +4

    ਵਾਹਿਗੁਰੂ ਜੀ ਮੇਹਰ ਕਰਨ ਬੇਟਾ 🙏🙏👍👌❤️❤️

  • @buttarpreet7979
    @buttarpreet7979 Месяц назад +1

    ਪੰਜਾਬ ਵਿਚ ਦਾਹੜੀ ਕੇਸ ਵਾਲੇ ਨੌਜਵਾਨ ਬਹੁਤ ਘੱਟ ਹਨ ਵੋਟਾਂ ਕਿਥੋਂ ਬਨਣ ਜੀ

  • @iqbaljitkaur191
    @iqbaljitkaur191 Месяц назад +2

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @narinderdhillon5323
    @narinderdhillon5323 Месяц назад +3

    Galti kern wale nu seja milni chahidi he na ke sewa..🙏🙏🙏 20:30

  • @virsasingh6859
    @virsasingh6859 Месяц назад +4

    Khalsa tv balle balle 🙏🙏

  • @BalkarSingh-ty2sj
    @BalkarSingh-ty2sj Месяц назад +2

    ਹਨਾ ਮੁਆਫੀ ਦਿੱਤੀ ਉਹਨਾ ਬਾਰੇ ਕੋਈ ਖਬਰ ਨਹੀ।

  • @lakhmirsingh6082
    @lakhmirsingh6082 Месяц назад +2

    Harsaranji tuanu Salute hai

  • @thepunjabtimes29
    @thepunjabtimes29 Месяц назад +2

    Bhaai AmritpalSinghkhalsa ton binaa leader ehnaa daa koo nahin honaa chaahidaa

  • @gurcharansingh8227
    @gurcharansingh8227 Месяц назад +3

    ਹਾਲਾਤਾਂ ਕੀ ਹੁੰਦਾ ਆ

  • @mandeepbutter3004
    @mandeepbutter3004 Месяц назад +1

    ਪਜਾਬੀ ਹੈ ਤੇ ਪਜਾਬੀ ਰਹੇਗਾ ਅਸੀ khalstne ha

  • @surinderpalsingh1013
    @surinderpalsingh1013 Месяц назад +3

    Kreia hera khabar sunil da tarika very good.Really yr news myself listening daily.yr news upper I believe u.thanks beti thanks.

  • @chamkaursinghhappy4342
    @chamkaursinghhappy4342 Месяц назад +2

    ਸਤਿ ਸਿਰੀ ਅਕਾਲ ਜੀ

  • @sukhwantsingh1999
    @sukhwantsingh1999 Месяц назад +4

    ਜਥੇਦਾਰ ਸਾਹਿਬਾਨ ਅਖੀਰ ਦੋਵੇਂ ਧੜੇ ਇੱਕ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਚਲਣ ਦੇ ਹੁਕਮ ਹੀ ਕਰਨਗੇ।

  • @tajindersohal890
    @tajindersohal890 Месяц назад +2

    Good anger Hersarn kour ji

  • @kalanatt7405
    @kalanatt7405 Месяц назад +2

    Good mare siss❤er.ma.tate.har.kvar.da..gken.karda.

  • @AvtarSingh-ve1ec
    @AvtarSingh-ve1ec Месяц назад +2

    Light rain at bathinda today

  • @bhagwansinghbheniwal3294
    @bhagwansinghbheniwal3294 Месяц назад +3

    Waheguru ji ka khalsa Waheguru ji ki fateh Sweden

  • @gurnamsingh2052
    @gurnamsingh2052 Месяц назад +2

    Daljit ch ex

  • @mandeepbutter3004
    @mandeepbutter3004 Месяц назад +2

    ਸਿਰਸਾ ਤਾ Bjp da dala a

  • @lakhmirsingh6082
    @lakhmirsingh6082 Месяц назад +1

    Sukhvir Badal nu Punjab cho bahar kadd dena chahida ye mafi layak nahi ne Punjab da beda gark kita

  • @thepunjabtimes29
    @thepunjabtimes29 Месяц назад +1

    Awaaj chakki hundi aa uthaai d ni hundi

  • @kuldipjhajj5085
    @kuldipjhajj5085 Месяц назад +1

    ਵਾਹਿਗੁਰੂ ਜੀ ਮੇਹਰ ਕਰਨ।

  • @user-nq5or5fx4q
    @user-nq5or5fx4q Месяц назад +2

    Very good Harsharn Kaur je 🙏 FROM Bint Rai JODHPUR PAKHAR ( Maur mandi ) Bathinda

  • @dividersingh9426
    @dividersingh9426 Месяц назад +3

    Waheguruji

  • @sardulsingh865
    @sardulsingh865 Месяц назад +3

    Good news

  • @thepunjabtimes29
    @thepunjabtimes29 Месяц назад +2

    Wh koi sakhat sajaavaan nahin ne

  • @ginderkaur6274
    @ginderkaur6274 Месяц назад +1

    ਵਧੀਆ ਪੱਤਰਕਾਰੀ

  • @Parkash-sz3ur
    @Parkash-sz3ur Месяц назад +2

    Bsp da beda dubna hi chahida ce

  • @jasbirsingh8936
    @jasbirsingh8936 Месяц назад +2

    Sirsa 👎👎👎 Punjab 👍

  • @user-xx9qd4kb6e
    @user-xx9qd4kb6e Месяц назад +2

    Sat shri akaal ji

  • @tejpalpannu2293
    @tejpalpannu2293 Месяц назад +1

    Waheguru ji 🙏🙏🙏🕌💯🕌🙏🙏🙏

  • @parbhjotsingh3924
    @parbhjotsingh3924 Месяц назад +1

    Satnam sir waheguru ji 🌹

  • @jagtarsingh1134
    @jagtarsingh1134 Месяц назад +7

    Sahijdhari Sikhan nu v Vote paun da adhikar ditta jawe

  • @BhupinderSingh-db8dp
    @BhupinderSingh-db8dp Месяц назад +2

    Sharm. Karo. Leadro

  • @ShuntysinghMahi
    @ShuntysinghMahi Месяц назад +3

    🎉❤🎉❤

  • @ShuntysinghMahi
    @ShuntysinghMahi Месяц назад +3

    ❤❤😮😮😮

  • @sodhisingh2033
    @sodhisingh2033 Месяц назад +1

    Satsriakal ji 🙏

  • @kuldeepsidhu7423
    @kuldeepsidhu7423 Месяц назад +2

    Dalla. Ha. Sukha. Da

  • @thepunjabtimes29
    @thepunjabtimes29 Месяц назад +1

    Jitteyaa ki hundaa harsharn kaur

  • @majorsran4695
    @majorsran4695 Месяц назад +2

  • @Palsingh113-ef1en
    @Palsingh113-ef1en Месяц назад +2

    🙏👍

  • @GoginderSingh-em4ct
    @GoginderSingh-em4ct Месяц назад +2

    ❤🌹🙏🙏

  • @gurpreetsingh-jx9fo
    @gurpreetsingh-jx9fo Месяц назад

    Panj singh akaas to utternge

  • @jugrajgill8179
    @jugrajgill8179 Месяц назад +4

    Gill.usa ..Press

  • @sukhwantsingh1999
    @sukhwantsingh1999 Месяц назад +2

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।