5 PM 08 NEWS | 5 ਵਜੇ ਤੱਕ ਦੀਆਂ 08 ਖਾਸ ਖ਼ਬਰਾਂ | 20 August | THE KHALAS TV

Поделиться
HTML-код
  • Опубликовано: 27 окт 2024

Комментарии • 25

  • @JaswinderSingh-bt9st
    @JaswinderSingh-bt9st 2 месяца назад +7

    Kaka you are responsible for this process

  • @KuldeepSingh-nx3lc
    @KuldeepSingh-nx3lc 2 месяца назад +1

    ਉਹ ਅਕਾਲੀਆ ਤਹਾਨੁੰ ਗੁਰੂ ਗ੍ਰੰਥ ਸਾਹਿਬ ਦਾ ਸਰਾਫ ਲਗਾ ਤੁਸੀ ਕਾਮਯਾਬ ਨਹੀ ਹੋਣਾ ਜਿਨੇ ਮਰਜੀ ਧੜੇ ਬਣਾ ਲਵੋ❤❤

  • @bsr840
    @bsr840 2 месяца назад +1

    ਸੁਖਬੀਰ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਹੋਵੇਗਾ।

  • @JasvirsinghBhullar-oi6dw
    @JasvirsinghBhullar-oi6dw 2 месяца назад +11

    ਕੋਮ ਨੂੰ ਕੁਝ ਨਹੀਂ ਹੁੰਦਾ ਤਸੀ ਖੇੜਾ ਸਡ ਦਿਓ ਬਾਦਲ ਜੀ। ਅਕਲੀ ਦਲ ਦਾ

    • @AmarjitSingh-eq3rl
      @AmarjitSingh-eq3rl 2 месяца назад

      ਅਸਲੀ ਗੱਲ ਹੈ ਕਈ ਲੀਡਰ ਢੀਂਡਸੇ ਜਾ ਚੁਦੁਮਜਰੇ ਨੂੰ ਪਸੰਦ ਨਹੀ ਕਰਦੇ ਉਹ ਸੁਖਬੀਰ ਬਾਦਲ ਨੂੰ ਕਿੱਦਾ ਛੱਡ ਸਕਦੇ ਹਨ

  • @gurmailsarao-262
    @gurmailsarao-262 2 месяца назад +1

    ਬਾਦਲ ਸਾਹਿਬ ਜੀ ਤੁਹਾਡੇ ਪਰਿਵਾਰ ਲਈ ‌ਠੀਕ ਨਹੀਂ ਹੈ ਛੱਡ ਦਿੱਤਾ ਜਾਵੇ ਪ੍ਰਧਾਨ ਗੀ

  • @gurcharansingh8227
    @gurcharansingh8227 2 месяца назад +6

    ਇਹ ਕੰਮ ਛਡ ਕੇ ਕੋਈ ਹੋਰ ਕੰਮ ਕਰ ਲੈ ਕਾਲੇ

  • @sewasinghbhatti5438
    @sewasinghbhatti5438 2 месяца назад +1

    ਢੀਡਸਾ ਜੀ ਆਪ ਵੀ ਸਾਰੇ BJP ਦੇ ਪਿੱਠੂ ਹੋ ਤੁਸੀਂ ਸਾਰਿਆਂ ਨੇ ਰਲ਼ ਕੇ ਪੰਜਾਬ ਨੂੰ ਲੁਟਿਆ ਤੇ ਕੁਟਿਆ ਹੈਂ ਪਹਿਲਾਂ ਸਾਰੇ ਇਕੱਠੇ ਹੋ ਕੇ ਆਪਣੇ ਅੰਦਰ ਝਾਕੋ ਫੇਰ ਸਟੇਜਾਂ ਤੇ ਬੋਲੋ

  • @DarshanSingh-dz7kb
    @DarshanSingh-dz7kb 2 месяца назад +2

    Beware of Akali dal Badal

  • @sukhdevsinghbhatti3235
    @sukhdevsinghbhatti3235 2 месяца назад +1

    ਲੋਕਾ ਦੀਆ ਕੁਰਬਾਣੀਆ ਦੀਵਾਉਣੀਆ ਬਾਦਲ ਸਾਹਿਬ ਛੱਡੋ ।ਪ੍ਰਧਾਨਗੀ ਓਦਾ ਛੜ ਕੇ ਖੁਦ ਕੁਰਬਾਨੀ ਦੇ ਕੇ ਤਾਂ ਦਿਖਾਓ।ਜੇਕਰ ਅਕਾਲੀ ਦਲ ਨੂੰ ਪਿਆਰ ਕਰਦੇ ਹੋ।

    • @AmarjitSingh-eq3rl
      @AmarjitSingh-eq3rl 2 месяца назад

      ਤੁਸੀ ਕਦੋਂ ਦੇ ਜੱਜ ਬਣ ਗਏ

  • @sukhramkala6399
    @sukhramkala6399 2 месяца назад +1

    SSA, Good News

  • @beantkaur9125
    @beantkaur9125 2 месяца назад +2

    Bjp ne sad de khlare pa dite hun akale dal shayad ek na hove je ho v gya ta ak dooje nu haron ge

  • @melaram5309
    @melaram5309 2 месяца назад +1

    Weer Rahul kala Ji seti Siri akal ji

  • @bsr840
    @bsr840 2 месяца назад

    ਅਕਾਲੀ ਦਲ ਦੇ ਦੋਵੇਂ ਧੜੇ ਘੁੱਤੀ ਵਿੱਚ ਮੂਤ ਕੇ ਇੱਕ ਦੂਜੇ ਨੂੰ ਫੇਲ੍ਹ ਕਰਨਗੇ।

  • @GurjeetSingh-sk5cm
    @GurjeetSingh-sk5cm 2 месяца назад

    Akali dal minus sukhbirsinghji badal will be correct Sikh party, otherwise it's like BJP PM/HM.

  • @balvirsingh1384
    @balvirsingh1384 2 месяца назад +1

    Bjp nal gund tup hai.ji

  • @arjindersingh7288
    @arjindersingh7288 2 месяца назад

    ❤❤❤❤

  • @RoopSingh-mu2fj
    @RoopSingh-mu2fj 2 месяца назад +1

    Hun kali dal nu bchaundya lilrya kad rahe ho jdo sata c odo ta jathe dara nu bi apne nokar samjke man marji de hukam name jari karbonde c sikha te najaij jhuthe mukadme karwode c dikha te golya chawode c odo nahi pta c hun lelrya kad rahe ho

  • @kuldeepveertegurudikirpaha7774
    @kuldeepveertegurudikirpaha7774 2 месяца назад

    Ah Parminder Dhindsa v naal hi si badlaan de ,eh sare kanjar ne, ehna ne Akali Dal nu khattam keeta te saanu topi vaale bahiyan de thalle layia. Waheguru kre imaandaar sikh leadran di koi party bn jaave