ਪੁਲਿਸ ਦੇ ਕੰਮ ਚ ਦਖਲ ਅੰਦਾਜੀ ਕਰ ਰਿਹਾ ਸੀ ਆਪੇ ਬਣਿਆ ਪੱਤਰਕਾਰ, ਮੌਕੇ ਦੇ ਮੁਲਾਜ਼ਮ ਨੇ ਕੀਤੀ ਲਾਹ ਪਾਹ

Поделиться
HTML-код
  • Опубликовано: 16 сен 2024
  • ਪੁਲਿਸ ਦੇ ਕੰਮ ਚ ਦਖਲ ਅੰਦਾਜੀ ਕਰ ਰਿਹਾ ਸੀ ਆਪੇ ਬਣਿਆ ਪੱਤਰਕਾਰ, ਮੌਕੇ ਦੇ ਮੁਲਾਜ਼ਮ ਨੇ ਕੀਤੀ ਲਾਹ ਪਾਹ
    ਇਹ ਵੀਡੀਓ ਇੱਕ ਸੇਧਪੂਰਨ ਅਤੇ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ ।

Комментарии • 260

  • @binderali9115
    @binderali9115 2 года назад +19

    ਪੱਤਰਕਾਰ ਵੀਰ ਤੁਸੀਂ ਵੀ ਗਲਤ ਹੈ ਕਿਉਂਕਿ ਐਨਾਂ ਟਾਇਮ ਤੁਸੀਂ ਰੋਕਿਆ ਕੁਝ ਵੀ ਹੋ ਸਕਦਾ 2 ਔਰ ਪੁਲਿਸ ਵੀ ਇੱਥੇ ਗਲਤ ਇਹੋ ਜਿਹੇ ਟਿਕਾਣੇ ਤੇ ਰੋਕਨਾ ਗਲਤ ਹੈ

  • @arpinderkaur8267
    @arpinderkaur8267 2 года назад +40

    ਬਹੁਤ ਵਧੀਆ ਜੀ🙏🙏

  • @harjitsingh3524
    @harjitsingh3524 2 года назад +8

    Good right. 👍👍👍👍

  • @gurdeepsinghbrar342
    @gurdeepsinghbrar342 2 года назад +10

    Nice work 22G

  • @amanpreetsidhusidhu3519
    @amanpreetsidhusidhu3519 2 года назад +37

    ਬੁਹਤ ਹੀ ਵਧੀਆ ਪੱਤਰਕਾਰ ਵੀਰ ਜੀ

  • @preetbishnoi6123
    @preetbishnoi6123 2 года назад +5

    Sirra kam veer ji

  • @sayamlal4314
    @sayamlal4314 2 года назад +17

    ਇਹੇ ਪਤਰਕਾਰ ਤਾਂ ਗਲਤ ਹੈ ਪੁਲਸ। ਨੂੰ ਕੰਮ ਕਰਨ ਦਿਓ

  • @buttartv80
    @buttartv80 2 года назад +13

    ਆਹ ਚੈਨਲ ਆਵਦਾ ਟੱਟੀ ਪਿਸ਼ਾਬ ਬੰਦ ਕਰਵਾਊ ਖਾਹਮਖਾਹ ਇਹ ਵੀਊ ਦੇ ਚੱਕਰ ਚ ਘ ਰ ਘਰ ਕਰਵਾਊ ਜਦੋ ਇਹ ਰਿਮਾਂਡ ਤੇ ਆਗਿਆ ਇਹ ਤੋ ਮੂਤਿਆ ਨੀ ਜਾਣਾ

  • @jaswindersinghdhab9085
    @jaswindersinghdhab9085 2 года назад +12

    ਗੁੱਡ ਜੀ

  • @funnyvideosbyharneet8654
    @funnyvideosbyharneet8654 Год назад +7

    Very nice police officers

  • @gagandhillon9028
    @gagandhillon9028 2 года назад +11

    Good work 👍👍👍👍

  • @jaswantdhaliwal2041
    @jaswantdhaliwal2041 2 года назад +5

    ਏ ਵੀਰ ਬਹੁਤ ਵਧੀਆ ਵੀਡਿਓ ਬਣਾਉਦਾ sirraa ਕਰਾ ਦਿੰਦਾ

  • @manjeetkaur949
    @manjeetkaur949 Год назад +1

    Very good

  • @sukhasandhu4592
    @sukhasandhu4592 2 года назад +4

    Bai ji SHO v sahi aa ji

  • @gurmeetkaur-ox1nl
    @gurmeetkaur-ox1nl Год назад +1

    Very good 👍

  • @grtv5834
    @grtv5834 2 года назад +13

    ਬਹੁਤ ਵਧੀਆ ਵੀਰ ਜੀ

  • @JoginderSingh-gd3tv
    @JoginderSingh-gd3tv Год назад +1

    ਇੱਥੇ ਪੁਲਿਸ ਪਾਰਟੀ ਬਿਲਕੁਲ ਸਹੀ ਹੈ, ਪਤਰਕਾਰ ਦੀ ਬਹੁਤ ਵੱਡੀ ਗੱਲਤੀ ਹੈ,

  • @supercarblondieno1764
    @supercarblondieno1764 2 года назад +14

    💯✔️very Good mera veer😂😂😂😂😂🤣🤣🤣🤣🤣

  • @baljinderkang2698
    @baljinderkang2698 Год назад +2

    ਪॅਤਰਕਾਰ ਜੀ ਬਹੁਤ ਵਧੀਅਾ ਕੀਤਾ

  • @RED777Offcial
    @RED777Offcial 2 месяца назад

    Good

  • @gurdialsingh8374
    @gurdialsingh8374 2 года назад +5

    Very good job

  • @amarjitkaur8985
    @amarjitkaur8985 Год назад +3

    ਬਹੁਤ ਵਧੀਆ ਐਂ ਪੰਤਰ ਕਾਰ ਸਹੀ ਗੱਲ ਕਰ ਰਿਹਾ ਐ ਪੰਜਾਬ ਪੁਲਸ ਦੀ ਮਿਲੀ ਭੁਗਤ ਐ

  • @bikrmjitsingh3157
    @bikrmjitsingh3157 Год назад +2

    ਕਹਿੰਦਾ ਕੋਈ ਬੰਬ ਨਾ ਨਾ ਮਾਰਦੇ ਏਨਾ ਲੋਕਾ ਦੇ ਪੁੱਤ ਮਾਰਤੇ ੳੁਦਾ ਜਵਾਬ ਕੋਣ ਦੳੁ

  • @harmailsingh6472
    @harmailsingh6472 2 года назад +17

    ਇਹ ਤਾ ਜੀਭ ਵਾਲੀ ਗੋਲੀ ਦਾ ਕਮਾਲ ਲਗਦਾ। ਮੈਨੂ ਪੁਲਸ ਵਾਲਾ ਬੁਹਤ ਵਧੀਆ ਲਗਾ। ਦੋਨੋ ਫਿਲਮਾ ਚ ਕੰਮ ਕਰਨ ਹੀਰੋ ਬਣਨਗੇ।

    • @KulwantSingh-ff4ju
      @KulwantSingh-ff4ju Год назад

      ਬਿਲਕੁੱਲ ਜੀ ਸਹੀ ਕਿਹਾ ਜੀਭ ਵਾਲੀ ਗੋਲੀ ਦਾ ਕਮਾਲ ਹੈ

  • @SukhwinderSingh-qb5sk
    @SukhwinderSingh-qb5sk 24 дня назад

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @neenurani5928
    @neenurani5928 Год назад +1

    Bhut ashia h

  • @Surjitsingh-eg2hb
    @Surjitsingh-eg2hb Год назад +1

    ਸਕਿੱਟ ਬਹੁਤ ਵਧੀਆ ਲੱਗੀ.....

  • @CHHAJUGHUMAN855
    @CHHAJUGHUMAN855 2 года назад +39

    ਮੈਨੂੰ ਲਾਗਦੈ ਤੁੰ ਵੀ ਕਿਸੇ ਤੋ ਕੁਟ ਖਾਵੇਗਾ ਜਾਦੇ ਅੱਗ🔥 ਕਡਦੈ

  • @SukhwinderSingh-qb5sk
    @SukhwinderSingh-qb5sk 24 дня назад

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @HekulwantsinghKulwant
    @HekulwantsinghKulwant 4 месяца назад

    👍👍

  • @jashanpreet9021
    @jashanpreet9021 2 года назад +17

    ਕਮਲੇ ਨੂੰ ਪੱਤਰਕਾਰ ਕੀਹਨੇ ਬਣਾ ਤਾ ਕੁੱਟ ਖਾਊ ਲੱਗਦਾ

  • @apnapanjabnaeemasif1007
    @apnapanjabnaeemasif1007 2 года назад +2

    Good good good

  • @narindernanua9870
    @narindernanua9870 2 года назад +2

    ਬਹੁਤ ਵਧੀਆ ਬੇਟਾ ਜੀ

  • @dilbagsinghdhillon7993
    @dilbagsinghdhillon7993 2 года назад +2

    ਹਰ ਵਾਰ ਇਹ ਹੀ ਪੁਲਿਸ ਵਾਲਾ ਹੁੰਦਾ ਇਹ ਸਹੀ ਪਤਰਕਾਰ ਹੈ ਜਾਂ ਇਵੇਂ ਹੀ ਆ

    • @simarjeetsandhu5108
      @simarjeetsandhu5108 2 года назад +1

      ਵੈਸੇ ਹੀ ਹਾਸੇ ਵਾਲੀ ਵੀਡੀਓ ਬਣਾਉਂਦਾ

  • @baldeev915
    @baldeev915 2 года назад +10

    ਪੱਤਰਕਾਰ।ਨੂੰ।ਅਕਲ।ਦਿਊ

  • @sabhibhardwaj9342
    @sabhibhardwaj9342 2 года назад +5

    👍👍👍👍👍👍👍👍

  • @KaranVeer-dc5zi
    @KaranVeer-dc5zi Год назад

    Bhut vdia ji

  • @gumnaam3393
    @gumnaam3393 2 месяца назад

    Bilkul ਪਿਸ਼ਾਬ ਹੀ ਕਰਾ rhe aa😅😅😅

  • @rajsidhu8329
    @rajsidhu8329 2 года назад +6

    Very good veer ji🙏🏼

  • @manindersandhu1993
    @manindersandhu1993 Год назад +2

    ਪਤਰਕਾਰ ਨੂੰ ਅਕਲ ਦੇ ਦਿਉ

  • @baljeetkaur4328
    @baljeetkaur4328 2 года назад +13

    gal tan vese sochan samjhn vali ae👍

  • @aman20090890
    @aman20090890 Год назад

    Good press reporter

  • @mohinderkaur7867
    @mohinderkaur7867 2 года назад +1

    Good story🥰🤩😁😅😀😆🤔😄

  • @rajindersingh-uw7bi
    @rajindersingh-uw7bi Год назад

    Very good SHER DE

  • @patandar.
    @patandar. Год назад +1

    bus eainy na salute kar aagla chownk dusara media tainu gaala kadaan lag paye

  • @GurmeetSingh-ud1dv
    @GurmeetSingh-ud1dv 2 года назад +9

    ਦੋਨੋਂ ਧਿਰਾਂ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ

  • @mrajmraj6133
    @mrajmraj6133 Год назад +2

    MAHA MURKH PATRAKAR

  • @user-vl7fx3fx5o
    @user-vl7fx3fx5o Год назад +1

    ਮਲੂਕਾ ਜੀ ਜੇ ਤੁਸੀਂ ਏਨੇ ਸੂਜਵਾਨ ਏਥੇ ਏਨਾ ਵਖਤ ਜੇ ਕੋਈ ਵਾਰਦਾਤ ਹੋਗੀ 🤣🤣🤣ਸ਼ੁ ਸ਼ੁ ਤਾਂ ਕਰਾ ਲੋ do😭😭😭

  • @ParminderSingh-yg1qh
    @ParminderSingh-yg1qh 2 года назад +7

    ਮੁਰ ਦੀ ਹੋ ਕੇ ਬਣਾਇਆ ਵੀਡੀਓ🎥

  • @RinkuSingh-l8h
    @RinkuSingh-l8h 5 дней назад

  • @sukhjindergill2307
    @sukhjindergill2307 2 года назад +1

    Maluka ji zira talwandi rod te sarab faktry de get more v 24 july da tarna lagga aathe v aavo

  • @RanjitSingh-gi7ye
    @RanjitSingh-gi7ye 2 года назад +5

    ਟੱਟੀ ਟੱਟੀ ਕਿਉਂ ਗੰਦ ਪਾਇਆ ਯਾਰ ਇਹ ਘਟੀਆ ਪਣ ਦੀ ਨਿਸ਼ਾਨੀ

  • @gagandhillon9028
    @gagandhillon9028 2 года назад +1

    Sirra lata y

  • @preetbishnoi6123
    @preetbishnoi6123 2 года назад +7

    Bhai anu hi socsl wrok kahandy hai
    ... Good work veer ji❤❤

  • @RajKumar-tl1ov
    @RajKumar-tl1ov 2 года назад

    Saliut SHO Sahib

  • @SukhwinderSingh-ch5wr
    @SukhwinderSingh-ch5wr 2 года назад +2

    V 😁😁😂😂👌👌

  • @baljeetbrar9109
    @baljeetbrar9109 Год назад +1

    Nice ji ❤👌

  • @Surjitsingh-eg2hb
    @Surjitsingh-eg2hb Год назад +2

    ਇੱਕ ਸਕਿੱਟ ਵਿੱਚ ਇਹ SHO ਮੰਤਰੀ ਬਣਾਇਆ ਗਿਆ ਸੀ....

  • @gurjantbrar7134
    @gurjantbrar7134 Год назад +7

    Acting is amazing 👌👌👌

    • @garchagarchasab2250
      @garchagarchasab2250 Год назад

      पे

    • @baldevbhullar2394
      @baldevbhullar2394 Год назад

      ਵਾਹਿਗੁਰੂ, ਹਾਏ ਉਏ੍੍ਰਰੱਬਾ, ਲੋਕ ਇਹਨੂ,ਸੱਚੀ,ਸਮਝੀ, ਬੈਠੇ ਐ

  • @navdeepkaur9499
    @navdeepkaur9499 2 года назад +13

    Veer g jan de police vale hard attack ho jana😂😂😂😂

  • @GORAWALIA
    @GORAWALIA Год назад

    ਪਰੰਤੂ ਜੇ ਕੋਈ ਪੁਲੀਸ ਵਾਲਾ ਗੁਪਤ ਰੱਖਕੇ ਅਰੈਸਟਡ ਬੰਦੇ ਨਾਲ ਿਫਜੀਕਲ ਟਾਰਚ ਜਾਂ ਮੈਂਟਲੀ ਟਾਰਚ ਕਰੇ ਉਸ ਪਰੋਬਲਮ ਦਾ ਹੱਲ ਿਕ ੇ ਵੇ ਹੋ ਸਕਦਾ ਹੈ ?

  • @RanjitSingh-eq2rv
    @RanjitSingh-eq2rv 2 года назад +3

    Menu te yaar ae Comedy video lgdi aa😅

    • @SinghGill7878
      @SinghGill7878 2 года назад +2

      Real patarkar nd real police nhi aa g

  • @jspawaar675
    @jspawaar675 Год назад

    ਨਚਾਰਾਂ ਵਾਂਗੂੰ ਆਉਣ ਦੀ ਕੀ ਲੋੜ ਸੀ ਜੇ ਪੱਤਰਕਾਰ ਐਂ ਤਾਂ ਪੱਤਰਕਾਰ ਬਣ ਕੇ ਚੱਲਣ ਦੀ ਲੋੜ ਐ।ਨਾ ਕਿ ਅਗਲੇ ਪਾਸਿਓਂ ਵੀਡੀਓ ਬਣਾਉਣ ਦੀ ਲੋੜ ਐ

  • @Laddidon302
    @Laddidon302 2 года назад +3

    Pura curent kad da police ala ta

  • @gurleenputt
    @gurleenputt Год назад +3

    Sariya video ch a y police Wala buhat vdiya acting

  • @vickysingh6317
    @vickysingh6317 Год назад +1

    Gangstar nu midia hero bnai jadi aa right

  • @mandeepsinghkhalsa9131
    @mandeepsinghkhalsa9131 2 года назад +3

    😂😂😂😂😂👌

  • @makhansingh8880
    @makhansingh8880 Год назад

    ਮੀਡੀਏ ਨੂੰ ਸਰਕਾਰੀ ਕੰਮਾ ਵਿੱਚ ਵਵਿਘਨ ਵੀ ਨਹੀਂ ਪੌਣਾ ਚਾਹੀਦਾ ਜੇਕਰ ਕੋਈ ਮੀਢੀਏ ਵਾਲੇ ਦੇ ਮਗਰ ਕੈਮਰਾ ਲੈਕੇ ਇਸ ਦੇ ਵਾਂਗ ਹੀ ਪੈ ਜਾਵੇ ਤਾਂ ਏਹਿ ਵੀ ਜਰੂਰ ਭੱਜ ਕੇ ਹੀ ਖੈਹੜਾ ਛੁਡਵਾਊ ਗਾ ਇਥੇ ਇਹ ਵੀਗਲਤ ਹੀ ਤਾ ਕਰ ਰਿਹਾ ਹੈ ਅਤੇ ਨਾਲੇ ਆਪ ਹੀ ਮੰਨੀ ਜਾ ਰਿਹਾ ਹੈ

  • @santasingh204
    @santasingh204 2 года назад +1

    VEER AJJ GIANI BAI NE POLICE ALLIEAN MANG BOLLEA THEEK BOT HI VADHIA SWAD LIATA

  • @sinuchoudhary2560
    @sinuchoudhary2560 Год назад

    Lb te bnai hgi

  • @pamamall8274
    @pamamall8274 2 года назад +3

    ਛਿੱਤਰ ਪ੍ਰੇਡ ਕਰੋ ਵੱਡੇ ਪਤਰਕਾਰ ਦੀ

  • @bakhtorahalvai3696
    @bakhtorahalvai3696 2 года назад +2

    ਕੰਮ ਕਰ ਲੈਣ ਦੇ ਪੁਲਿਸ ਨੂੰ

  • @ਕੁਲਵਿੰਦਰਸਿੰਘ-ਮ6ਚ

    ਪੱਤਰਕਾਰ ਹਨ ਸੁਦਾਈ ਬੰਦਾ

  • @KaranSingh-s5s
    @KaranSingh-s5s 24 дня назад

    Jaskaran Singh party

  • @binderkaur9965
    @binderkaur9965 Год назад

    Vol22

  • @gurindersidhu1625
    @gurindersidhu1625 2 года назад +1

    Trp de chakar wich jutyeA da bahana bn jama

  • @pbxsekhon4821
    @pbxsekhon4821 Год назад

    Bishnoi Sarkar Khalsa Baghel Sahab 8 Raat 2023 live vichar Karen Nayak film 🎥 Nayak bachana Sahab PB31 MANSA gurcharan Singh Khalsa Nayak Bathinda Loksabha Azad Kapurthala Patna sab Mp3 DJ

  • @bhemshain1004
    @bhemshain1004 2 года назад

    Mulika jindabad

  • @gurtejsingh7723
    @gurtejsingh7723 Год назад

    Patarkar veer g pad ni dase v kine mare ne ek nage sadhu nu pushiya c v tusi dhoti kiyo bani aa ohne patarkar kudi de samne dhoti kholti bah bangi

  • @sarbhjeetkaur141
    @sarbhjeetkaur141 Год назад

    Sai police vala

  • @RanjitKaur-xb3ze
    @RanjitKaur-xb3ze Год назад

    Good job

  • @HappySingh-mb3qm
    @HappySingh-mb3qm 2 года назад +1

    AsNirmalSinghTopCHTAppGoodbestveer

  • @sunnyvirk5917
    @sunnyvirk5917 Год назад +1

    Gangstaar🤣🤣

  • @drrajeshsahni2701
    @drrajeshsahni2701 Год назад

    Bhaji oh gala ta sahi karda , crime control tahi hona j connectivity tutu

  • @gagandhillon9028
    @gagandhillon9028 2 года назад +3

    End karta Mama ji jma

  • @mandeepbrar8175
    @mandeepbrar8175 2 года назад +1

    Rojana spokesman ਵਾਲਾ ਰਗੜਿਆ ਇਸ ਵਾਰ

  • @GurlalSingh-zc7bb
    @GurlalSingh-zc7bb Год назад

    Ghint banda Yar

  • @gurindersidhu1625
    @gurindersidhu1625 2 года назад

    Is chawl nu bolan di jach daso

  • @chahalpb317
    @chahalpb317 2 года назад +1

    😂😂😂👍👌

  • @gumnaam3393
    @gumnaam3393 2 месяца назад

    ਟੱਟੀ ਟੱਟੀ 😅😅😅😅

  • @punjabi_vlogs_5959
    @punjabi_vlogs_5959 2 года назад +1

    Gangster nu hero media bna reha eh gal sachi a

  • @gurbaxsingh348
    @gurbaxsingh348 Год назад

    Good ji

  • @sumitkumar3923
    @sumitkumar3923 2 года назад

    Wooh bai

  • @pbxsekhon4821
    @pbxsekhon4821 Год назад

    Bishnoi bonda camera bambiha bole

  • @harishkhepar4622
    @harishkhepar4622 2 года назад +3

    Haal te sachi media da aahi ho chuka besharam ho gia media jeve sare punjab da fikar ehna nu hi hai

  • @suchamazingtreesthatstunne5443
    @suchamazingtreesthatstunne5443 2 года назад +1

    Yar jehda thanedar aa. Oh pehla v 2 videos ch aya hoyea. Tu y sidha kehde v comedy channel aa thoda. Eh sb fake news ne. Next funny clip.😊👍 Keep it up

    • @jassakhakh7456
      @jassakhakh7456 Год назад

      Bai ji ahe fake video hai only acting ahe banda sari video vich hunda eh koi patar kar nahi

  • @Surjitsingh-eg2hb
    @Surjitsingh-eg2hb Год назад

    ਪੱਤਰਕਾਰਾਂ ਦਾ SECrecee out ਕਰਨਾ ਠੀਕ ਨਹੀਂ

  • @juvrajraivlogs5586
    @juvrajraivlogs5586 2 года назад +1

    eh vase hi video banaude ne such thodi aa eh police vala ta 10 din pehla neta baneya hoya c te jail cho bahar aan vali video payi c loka nu bekuf bnaude ne

  • @drdhillon8806
    @drdhillon8806 2 года назад

    Nyc, hahaha

  • @ravinderkaur3837
    @ravinderkaur3837 2 года назад +2

    🤔🤔🤔🤔🤔