ALLAH hu akbar aap jeise log abi tak Hyn to ye Dunia b chal rhi Hy Verna bury logon se Dunia bhari padi Hy ALLAH swt aap ko zindgi de r slamat rakhy aameen 🤲🇵🇰🌹🌹🌹
Bhaji asi hoshiarpur ton haan bhji ek veer di puri lat gal gai hai ji aur pair dia ungla tak gal gaiaa kide tak pai gae ne bhji kuj veera ne us nu Ludhiana de civil hospitalwich admit karwa dita hai par paji uthe v koi nahi sun reha bhji o veer lvaris hai pls bhaji ohdi help karo g
Khanna to vir mai dehru Sade naal da he pind jogi sarpanch vire nu phone krlo tuci Jaan de oh vire Gandhi group ik vr vire m v suneha la du ga jogi vir nu
Ek budha insan zirakpur bus stand jo big bazar ke samne red light hai fly over bridge ke niche traffic police ke cabine ke pichhe sadak per ek buzurg bahut dino se jamin per betha rehta hai please usko le jao ji bahut thanks 🙏🙏🙏🙏🙏🙏🙏
ਆਪਣਾ ਫਰਜ਼ ਸੇਵਾ ਸੋਸਾਇਟੀ ਲਚਕਾਣੀ ਦਾ ਧੰਨਵਾਦ ਜੋਂ ਦੂਜਿਆਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਵਾਹਿਗਰੂ ਜੀ ਇਹਨਾ ਵੀਰਾ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ 🙏🙏
I am from Punjab Pakistan I am Punjabi from Faisalabad you are doing good job I have no words for you very nice
ਦਹੇੜੂ ਸਿੰਘਾ ਦਾ ਮੁਕਾਬਲਾ ਵੀ ਬਹੁਤ ਮਸ਼ਹੂਰ ਹੋਇਆ,ਖਾੜਕੂ ਸਿੰਘਾਂ ਵੇਲੇ, ਵਾਹਿਗੁਰੂ ਜੀ
Waheguru ji Pardeep Singh te Mehar kario ji.
ਵਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏🙏
ਸਤਿਨਾਮ ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਦੈਹਿੜੂ ਪਿੰਡ ਖੰਨੇ ਦੇ ਕੋਲ ਲਿਬੜੇ ਦੇ ਕੋਲ ਵੀਰ ਜੀ
ਵਾਹਿਗੁਰੂ ਧੰਨ ਆ ਵੀਰ ਤੁਸੀ ਮੇਰੇ ਵਰਗਾ ਤਾਂ ਵੇਖ ਵੀ ਸਕਦਾ ਜੋ ਤੁਸੀ ਪੈਰ ਦੇ ਹਾਲਾਤ ਦੱਸ ਰਹੋ ਹੋ ਬਾਕੀ ਬਾਈ ਤੁਸੀ ਪੰਜਾਬੀ ਪਹਿਲ ਦੇ ਆਧਾਰ ਤੇ ਵੇਖ ਰਹੋ ਹੋ ਧੰਨਵਾਦ ਜ਼ਰੂਰ ਮਿਲ ਕਿ ਜਾਵਾਂਗੇ ਵੀਰ ਤੁਹਾਨੰ ਜਦੋ ਆਉਣਾ ਹੋਇਆ
ਵੀਰ ਜੀ ਤੁਸੀ ਬਹੁਤ ਵਧੀਆ ਸੇਵਾ ਕਰਦੇ ਆ ਵਾਹਿਗੂਰੁ ਜੀ ਮੇਹਰ ਕਰੇ ਇਜ ਵੀਰ ਤੇ🙏🏿🙏🏿🙏🏿
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
Ajj de time jitthe loka kol apnya lyi time nhai,,othe pal veer ji 🙏 dusrya di sewa kar rahe a waheguru ji 🙏 thannu hamesha chardikla ch rakhan 🙏
ਵਾਹਿਗੁਰੂ ਜੀ ਮੇਹਰ ਕਰਨ
ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਜੀਓ ਅਪਣਾ ਮੇਹਰ ਭਰਿਆ ਹੱਥ ਰੱਖ ਸਿਹਤਯਾਬੀ ਤੇ ਚੜ੍ਹਦੀ ਕਲਾ ਭਰਿਆ ਜੀਵਨ ਬਖਸ਼ਣਾ ਜੀਓ
ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਦੁਆਵਾਂ ਜੀ ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
ਬਹੁਤ ਵੱਡੀ ਸੇਵਾ
ਬਹੁਤ ਬਹੁਤ ਧੰਨਵਾਦ ਬਾਈ ਜੀ
ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਇਸ ਪਾਲ ਵੀਰ ਜੀ ਨੂੰ ਹੋਰ ਤਾਕਤ ਦੇਣਾ ਜੀ ਜੋ ਇਸ ਤਰ੍ਹਾਂ ਦੇ ਵੀਰਾਂ ਨੂੰ ਸਾਂਭਣ ਸੰਭਾਲਣ ਦਾ ਯਤਨ ਕਰਦੇ ਰਹਿਣ ਜੇ ਸਾਰੇ ਵੀਰ ਆਪਣੇ ਆਪਣੇ ਘਰਾਂ ਵਿੱਚ ਠੀਕ ਰਹਿਣ ਨਾ ਲੋੜ ਪਵੇ ਕਿਸੇ ਵੀ ਸੰਸਥਾ ਦੀ ਕਿਸ ਤਰ੍ਹਾਂ ਦੇ ਹਲਾਤਾਂ ਵਿੱਚੋਂ ਲੰਘ ਰਿਹਾ ਪੰਜਾਬ ਬਹੁਤ ਦੁੱਖ ਹੁੰਦਾ ਜਦੋਂ ਏਹੋ ਜਿਹੇ ਹਾਲਾਤ ਦੇਖਣ ਨੂੰ ਮਿਲਦੇ 😢😢😢😢😢😢😢😢😢
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਵੀਰ ਨੂੰ ਜਲਦੀ ਤੋਂ ਜਲਦੀ ਸਿਹਤਯਾਬੀ ਮਿਲੇ ਤੇ ਆਪਣੇ ਬੱਚਿਆਂ ਨਾਲ ਰਹੇ ਸਾਰੇ ਅਰਦਾਸ ਕਰਿਓ ਜੀ 🙏 🙏 🙏 🙏 🙏 🙏 🙏 🙏 🙏 🙏
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 😢😢😢😢😢
ਵਾਹਿਗੁਰੂ ਜੀ ਸਹਾਈ
ALLAH hu akbar aap jeise log abi tak Hyn to ye Dunia b chal rhi Hy Verna bury logon se Dunia bhari padi Hy ALLAH swt aap ko zindgi de r slamat rakhy aameen 🤲🇵🇰🌹🌹🌹
ਵਾਹਿਗੁਰੂ ਤੇਰਾ ਸ਼ੁਕਰ ਹੈ
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮਿਲ਼ੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
वाहे गुरुजी🙏🙏🙏
ਸਰਬੱਤ ਦਾ ਭਲਾ ❤❤❤❤
Waheguru ji 🙏🙏
Waheguru ji mehar krn ji ❤
ਕੋਈ ਮਾੜੇ ਕਰਮਾਂ ਦਾ ਫ਼ਲ਼ ਹੈ ਵਾਹਿਗੁਰੂ ਜੀ ਇਸ ਇਨਸਾਨ ਨੂੰ ਤੰਦਰੁਸਤ ਰਖਣਾ।🙏
Waheguru ji mehar karan te app sab nu chardi Kala vich rakhan🙏🙏🙏
Waheguru mehar Karan ji ❤❤❤❤❤❤❤❤❤❤❤❤❤❤❤
ੴ ਸ੍ਰੀ ਵਾਹਿਗੁਰੂ ਸਾਹਿਬ ਅਕਾਲ ਪੁਰਖ ਕਿਰਪਾ ਕਰੋ ਆਪ ਜੀਊ ੴ
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸਾਰੇ ਆਪਣਾ ਫਰਜ਼ ਸੇਵਾ ਸੁਸਾਇਟੀ ਪਰਿਵਾਰ ਮੈਂਬਰ ਰਹਿੰਦੇ ਹਨ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਪ੍ਰਦੀਪ ਬਾਈ ਦਾ ਪਰਿਵਾਰ ਮਿਲ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Waheguru Ji mehar karan ji
ਪਾਲ ਵੀਰੇ ਧੰਨ ਹੋ ਤੂਸੀਂ
ਦਹਿੜੂ ਪਿੰਡ ਗਾਂਧੀ ਫਿਲਮ ਦੇ ਵਿੱਚ ਜੋਗੀ ਦਾ ਜੋ ਕਿਰਦਾਰ ਹੈ ਗਾਂਧੀ ਦੀ ਸੱਜੀ ਬਾਂਹ ਸੀ ਜੋਗੀ
Mara nal da pind ha ji
Libda kol a
ਮੇਰੀ ਏਜ 42 ਸਾਲ ਹੈ ਮੈਂ ਖੁਦ ਗਾਂਧੀ ਗਰੁੱਪ ਦੇ ਨਾਲ ਜੁੜਿਆ ਰਿਹਾ ਹਾਂ ਪੁਰਾਣੇ ਟਾਈਮ ਚ
Veer ji tusi Jo ye kamm karde ho ni aapko salute 🫡🫡
Waheguru ji 🙏 sirsa haryana india 🙏 🕉 🇮🇳
Waheguru g mehar kareo
❤❤❤waheguru ji
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ
Waheguru ji
ਸਤਿਨਾਮ ਵਾਹਿਗੁਰੂ ਜੀ।
wahheguru mehr kre team teh hor vadiya kam krn di shakti dve🙏
Love you ਪਾਲ ਬਾਈ ❤
Waheguru ji kirpa Karn App SAB Ta ji
ਖ਼ਨੇ ਨਾਲ ਲਿਬੜਾ ਅੱਗੇ ਦਹੇੜੂ ਹੈ ਜੀ ਵਾਹਿਗੁਰੂ ਇਸ ਨੂੰ ਪੁੱਛ ਦੋ ਜੀ
ਵਹਿਗੁਰੂ
Wmk❤🛐
Waheguru bless Pal Khroud.Ameen
Waheg guru ji
You are great ❤❤❤❤❤
Jehde kehnde rab nhai dekhya lo kar lo darshan apne bech khada a rabhi ruh pal baba ji ❤
Punjab dowee passe ralde milde halat ney Punjabi jadoon tak apne hak leye neh uthe ga te waqat idda hi Rehna 😢
Wmk🙏🙏
ਦਹੇੜ ਪਿੰਡ ਦੇ ਇਟਲੀ ਵਿੱਚ Cori ਸਹਿਰ ਰਹਿਦੇ ਹਨ ਮੇਰਾ ਸਹਿਰ ਵੀ Cori ਹੀ ਹੈ ਪਾਲ ਵੀਰ ਮੇਰੇ ਸੋਹਰੇ ਤੇਰੇ ਨੇੜੇ ਪਿੰਡ ਲੰਗ ਹਨ
Aap ko Rab silla day ga Rab aap. Ko kush rahkay ❤Abrar
Amen ❤
Good Job
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ 🙏
Wheguru ji
ਦਹਿੜੂ ਪਿੰਡ ਖੰਨੇ ਕੋਲ
Wahaguru ji 🙏🙏
ਦਹੇੜੂ ਪਿੰਡ ਸਮਰਾਲੇ ਤੋਂ ਚਾਵਾਂ ਪਾਇਲ ਰੋਡ ਤੇ ਰੂਪਾਂ ਦਹੇੜੂ ਬਗਲੀ
🙏🙏
ਵੀਰ ਪਾਲ ਦਹੈੜੂ ਪਿੰਡ ਖੰਨਾ ਸਹਿਰ ਦੇ ਨੇੜੇ ਹੈ
Godbless bro 😎🙏🙏🙏
🙏 Wahiguru ji ki Khalsa,
🙏 Wahiguru ji ki fathey 🙏
❤❤🎉❤❤
Sade pind kol pind hain eh dehru
Khanne kol veer e pind
❤❤
Part 2 bhai ji
Dehru pind khanne kol a baba g
❤❤❤❤❤❤
ਜਗਵੀਹ ਸਿੰਘ😊😊😊😊😊❤❤❤❤❤😢😢😢😢🎉🎉🎉🇮🇳🫡🫡🫡🫡🫡🫡🫡🫡🇮🇳🇮🇳🇮🇳🇮🇳🇮🇳😘😘😘🙏🥹🫶💐💐💐💐🥺🥺🥺🥺🥹🥹🥹🥹😭🫶🙏😭
Shukar paji tussi gloves use kitte,apna v dhayan rakheya karo
Near khanna he g
EH a asli SIngh
aj kal de shalaru gunde nihanga warga nahi
ਮੈ ਜਾਣਦਾ ਹਾ ਇਸ ਬੰਦੇ ਨੂੰ
ਸਾਡੇ ਪਿੰਡ ਕੋਲ਼ ਦਹੇੜੂ
Pal khalsa ji tusi apna chehra cover karya karo palese 😷
🙏🙏🙏🙏🙏🙏
Bhaji asi hoshiarpur ton haan bhji ek veer di puri lat gal gai hai ji aur pair dia ungla tak gal gaiaa kide tak pai gae ne bhji kuj veera ne us nu Ludhiana de civil hospitalwich admit karwa dita hai par paji uthe v koi nahi sun reha bhji o veer lvaris hai pls bhaji ohdi help karo g
Theek kar k bhejo ji
Khanna to vir mai dehru Sade naal da he pind jogi sarpanch vire nu phone krlo tuci Jaan de oh vire Gandhi group ik vr vire m v suneha la du ga jogi vir nu
Ldh to Delhi rod de uper pind librda de kol he g
👍👍👍👍👌🏻👌🏻👌🏻👌🏻🙏🙏🙏🙏🙏🙏😥😥😥😥
Uttrakhand kashipur
वाहेगरुजी💐👍🌷🌹👊♥💐👍🌷🌹👊♥💐👍🌷🌹👊♥💐👍🌷🌹👊♥
Kai wari Banda dukhi hoe badua de dinda ....😢.
Asi kauri too aa nal pind darhu aa
Khanna to bija kol hai ji
Sewa vale vir nu phone kro ji
Ek budha insan zirakpur bus stand jo big bazar ke samne red light hai fly over bridge ke niche traffic police ke cabine ke pichhe sadak per ek buzurg bahut dino se jamin per betha rehta hai please usko le jao ji bahut thanks 🙏🙏🙏🙏🙏🙏🙏
🫡🫡Thank you 🙏🙏
Army hospital di dress a bai
Waheguru ji 🙏🙏🙏🙏🙏🙏🙏🙏🙏🙏🙏
Waheguru ji waheguru ji
Waheguru ji mehar kriyo ji
Waheguru ji
Waheguru jii waheguru jii 🙏🙏
Wahaguru ji 🙏
🙏🙏🙏🙏🙏