ਸੁਖਬੀਰ ਬਾਦਲ ਸਾਹਮਣੇ ਹੀ ਅਕਾਲੀ ਲੀਡਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਢੀਂਡਸਾ ਪਿਉ ਪੁੱਤ ਦੇ ਫਰੋਲਤੇ ਪੋਤੜੇ

Поделиться
HTML-код
  • Опубликовано: 10 сен 2024
  • #PunjabNews #SukhbirBadal #ShiromaniAkaliDal
    ਸੁਖਬੀਰ ਬਾਦਲ ਸਾਹਮਣੇ ਹੀ ਅਕਾਲੀ ਲੀਡਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਢੀਂਡਸਾ ਪਿਉ ਪੁੱਤ ਦੇ ਫਰੋਲਤੇ ਪੋਤੜੇ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 233

  • @BeantSingh-d9h
    @BeantSingh-d9h 26 дней назад +11

    ਚੰਗੀ ਤਰ੍ਹਾਂ ਹੋਵੋ ਜੁੱਤੀਆਂ ਜੁੱਤੀ। ਲੱਖ ਲਾਹਨਤਾਂ ਤੁਹਾਡੇ ਕਿਰਦਾਰਾਂ ਤੇ ਕੰਜਰੋ।

  • @hakamsingh1940
    @hakamsingh1940 26 дней назад +41

    ਇਹ ਸੁਖਬੀਰ ਬਾਦਲ ਦੀ ਰਹਿਦੀ ਖੁਹਦੀ ਮੰਜੀ ਠੋਕੂ ਇਹ ਦੱਲਾ ਗਰੇਵਾਲ

    • @harbhajansingh7335
      @harbhajansingh7335 25 дней назад +2

      ਭਾਵੇ ਹੋਵੇ ਬਾਦਲ ਅਤੇ ਭਾਵੇ ਹੋਵੇ ਬਾਗੀਆਂ ਦਾ ਸਰਦਾਰ ਸਾਰੇ ਸਿੱਖ ਕੌਮ ਦੇ ਸਿਰੇ ਦੇ ਗਦਾਰ ਆਹ ਜਿਹੜਾ ਬੋਲਦਾ ਐ ਗਰੇਵਾਲ ਇਹ ਵੀ ਗਦਾਰ

  • @JaspalVirk-kk4uo
    @JaspalVirk-kk4uo 26 дней назад +33

    ਇਸ ਬਾਂੳਕੇ ਨੇ ਸਾਰੀ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ,

  • @Gill-y3m
    @Gill-y3m 26 дней назад +35

    ਗਰੇਵਾਲ ਕੋਲੀ ਚੱਟ ਏ ਇਹਹੋ ਜਿਹਾ ਚੱਮਚਿਆ ਨੇ ਹੀ ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕੀਤਾ ਹੈ

  • @lovie5h271
    @lovie5h271 26 дней назад +15

    ਤੁਸੀ ਟੌਹੜੇ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਰਹੇ ਓ ਅੱਜ ਉਸ ਨਾਲ ਹੇਜ ਜਾਗ ਪਿਆ।

  • @Honey_Sidhu4
    @Honey_Sidhu4 26 дней назад +15

    ਗਰੇਵਾਲ ਫੇਲ ਲੀਡਰ ਆ ਇਹ ਜ਼ਿੰਦਗੀ ਵਿੱਚ ਇੱਕ ਵਾਰ ਜਿਤੀਆ

    • @SleepyElectricCar-lu2fv
      @SleepyElectricCar-lu2fv 26 дней назад

      ਲੀਡਰ ਨਹੀਂ ਬਾਈ ਜੀ ਕੌਲੀ ਚੱਟ ਤੇ ਕੱੜਛੇ ਆ ਇਹੇ

  • @ssschatha
    @ssschatha 26 дней назад +12

    ਸ਼ਹੀਦੀ ਕਾਨਫਰੰਸ ਚ ਗੱਲਾਂ ਸਟੇਜ ਤੋ ਚੰਦੂਮਾਜਰਾ ਨਾਲ ਕਰੀ ਜਾਂਦਾ
    ਸਿਰੇ ਦਾ ਬਲੱਜ ਲਗਦਾ

  • @SukhwinderSingh-nk4wn
    @SukhwinderSingh-nk4wn 26 дней назад +19

    ਅਕਾਲੀ ਦਲ ਦਾ ਰਹਿੰਦਾ ਖੁੰਦਾ ਬੇੜਾ ਗਰਕ ਗਰੇਵਾਲ ਨੇ ਕਰਨਾ ਇਹੋ ਜਹੀਆਂ ਗਲਾਂ ਕਰ ਕੇ

  • @surindertakhar7830
    @surindertakhar7830 26 дней назад +3

    ਬਾਦਸ਼ਾਹ ਸਲਾਮਤ ਤਾ ਹੁਣ ਖਤਮ .......!

  • @jaswinderpalsingh3622
    @jaswinderpalsingh3622 26 дней назад +7

    ਕਿੰਨੀ ਜਾਣਕਾਰੀ ਰੱਖਦੇ ਹਨ ਇੱਕ ਦੂਜੇ ਦੀ ਸਦਕੇ ਜਾਈਏ

  • @bsmaan5247
    @bsmaan5247 26 дней назад +17

    ਸ਼ਰਮ ਕਰੋ

  • @fireon708
    @fireon708 26 дней назад +3

    ਡੇਰੇ ਵਾਲੇ ਘਰੇ ਤਾਂ ਬਹੁਤ ਲੋਕਾਂ ਦੇ ਆਏ ਹੋਣਗੇ ਜੇ ਚੰਦੂ ਮਾਜਰੇ ਦੀ ਸਟੇਜ ਤੇ ਆ ਗਏ ਤਾਂ ਕੀ ਹੋ ਗਿਆ ਤੁਸੀਂ ਤਾਂ ਜਾ ਕੇ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਪਾਉਂਦੇ ਰਹੇ ਹੋ ਗੁਰਦੁਆਰਾ ਸਾਹਿਬ ਦੀਆਂ ਬੇਪਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਪਤੀਆਂ ਕਰਵਾਉਂਦੇ ਰਹੇ

  • @gurnamsingh-bc8oy
    @gurnamsingh-bc8oy 26 дней назад +12

    ਅਕਾਲੀਆਂ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ

  • @thakarsingh6687
    @thakarsingh6687 26 дней назад +19

    ਜੇੜੀ ਮਾੜੀ ਮੋਟੀ ਰਹਿੰਦੇ ਇਜ਼ਤ ਵੀ ਤੂੰ ਬਾਦਲ ਦੀ ਓ ਵੀ ਰੋਲ ਦੇਣੀ ਐ ਸਿਰੇ ਦਾ ਚਮਚਾ

    • @SleepyElectricCar-lu2fv
      @SleepyElectricCar-lu2fv 26 дней назад

      ਇਹ ਨਾ ਨੇ ਇਹਦੇ ਬੈਠੇ ਦੇ ਸਾਹਮਣੇ ਹੀ ਇਹਦੀ ਮੰਜੀ ਠੋਕਣੀ ਆ ਯਾਦ ਰੱਖਿਓ

  • @nirmalsingh-qd3qn
    @nirmalsingh-qd3qn 26 дней назад +8

    ਕੋਈ ਸੱਚਾ ਨਹੀਂ ਸਾਰੀਆਂ ਭੇਡਾਂ ਮੂੰਹ ਕਾਲੀਆਂ

  • @nirmalsinghsinghsingh4604
    @nirmalsinghsinghsingh4604 12 дней назад

    ਐਡੀ ਵੱਡੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੁਬਾਰਕਾਂ ਜੀ। ਐਨੀ ਸਹੀ ਤੇ ਸਪਸ਼ਟ ਜਾਣਕਾਰੀ ਤੁਹਾਨੂੰ ਕਿੱਥੋਂ ਤੇ ਕਿਵੇਂ ਮਿਲੀ,ਸਾਰੀ ਦੁਨੀਆਂ ਨੂੰ ਪਤਾ ਹੈ ਕਿ, ਇਸ ਹਮਾਮ ਵਿੱਚ ਸਾਰੇ ਹੀ ਪੁਰਾਣੇ ਲੀਡਰ, ਸਮੇਤ ਗਰੇਵਾਲ ਤੇ ਦਲਜੀਤ ਚੀਮਾ,ਚੰਦੂ, ਢੀਂਡਸਾ, ਭੂੰਦੜ, ਸੁਖਬੀਰ, ਮਲੂਕਾ। ਤੁਸੀਂ ਉਨ੍ਹਾਂ ਦੇ ਪੋਤੜੇ ਫਰੋਲਣ ਦਾ ਯਤਨ ਕਰਦੇ ਰਹੋ,ਉਹ ਤੁਹਾਡੇ ਫਰੋਲਣਗੇ। ਪੰਜਾਬ ਦੇ ਲੋਕਾਂ ਨੂੰ ਪ੍ਰਤੱਖ ਦੇ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਸਾਰੇ ਹੀ ਖ਼ੁਦ ਆਪਣੇ ਮੂੰਹੋਂ ਸੱਚ ਬੋਲਣ ਲੱਗ ਪਏ ਓ।ਸੱਚੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @JagdishSingh-td8qj
    @JagdishSingh-td8qj 26 дней назад +5

    😢ਗਰੇਵਾਲ ਤੂੰ ਵੀ 2001ਚ ਸਰਬ ਹਿੰਦ ਅਕਾਲੀ ਦਲ ਦਾ ਝੋਲੀ ਚੁੱਕ ਸੀ ਬਾਦਲ ਦਲ ਨੂੰ isru ਚ ਹੀ ਫੇਲ ਪਾਰਟੀ ਬੋਲਕੇ ਗਿਆ ਸੀ

  • @jasbirpathak5279
    @jasbirpathak5279 26 дней назад +5

    ਪੰਜਾਬ ਦੇ ਲੋਕ ਜਥੇਦਾਰ ਸਾਹਿਬ ਤੋ ਨਿਆਂ ਦੀ ਕੀ ਆਸ ਕਰਨਗੇ ਜਦੋਂ SGPC ਦਾ ਪ੍ਰਧਾਨ ਹੀ ਸੁਖਵੀਰ ਬਾਦਲ ਕੋਲ ਹੀ ਬੈਠਾ ਹੈ।ਤੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਸੁਖਵੀਰ ਬਾਦਲ ਹੀ ਸੱਚਾ ਸਿੱਖ ਹੈ ਤੇ ਬਾਕੀ ਸਾਰੀ ਕੌਮ ਨਕਲੀ ਹੈ।

    • @SleepyElectricCar-lu2fv
      @SleepyElectricCar-lu2fv 26 дней назад

      ਤੇ ਫਿਰ ਕੱੜਛਮ ਦਾਸ ਪਿਛੇ ਰਹਿ ਜੂ ਬਾਈ ਜੀ

    • @nirmalsinghsinghsingh4604
      @nirmalsinghsinghsingh4604 12 дней назад

      ਵੀਰ ਜੀ ਇਹ ਲੋਕ ਇਹੀ ਦਰਸਾਉਂਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।ਪਰ ਹੁਣ ਆਪਣੇ ਮੂੰਹੋਂ ਸੱਚ ਬੋਲਕੇ ਆਪਣੇ ਕੁਕਰਮਾਂ ਨੂੰ ਖੁਦ ਉਜਾਗਰ ਕਰ ਰਹੇ ਹਨ।ਚੰਦੂ ਮਾਜਰਾ ਜੋ ਕੀਤਾ ਉਹ ਵੀ ਲੋਕਾਂ ਨੂੰ ਪਤਾ ਹੈ ਕਿ ਪੁਸ਼ਾਕ ਲੈਕੇ ਜਾਣ ਵਾਲਾ ਚੰਦੂਮਾਜਰਾ ਹੀ ਸੀ। ਅਸਲ ਵਿੱਚ ਇਹਨਾਂ ਨੂੰ ਐਨਾ ਯਕੀਨ ਸੀ, ਆਪਣੇ ਉੱਪਰ ਕਿ ਲੋਕਾਂ ਨੂੰ ਕੀ ਪਤਾ ਲੱਗਣਾ ਹੈ,ਦੱਬੀਂ ਚੱਲੋ ਵਾਰੋ ਵਾਰੀ। ਚਾਹੇ ਮਾਨ ਸਰਕਾਰ ਨੇ , ਇਹਨਾਂ ਮੁਤਾਬਿਕ ਪੰਜਾਬ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ,ਜੋ ਕਿ ਸਚਾਈ ਨਹੀਂ ਹੈ, ਨਵੀਂ ਸਰਕਾਰ ਹੈ, ਨਤੀਜੇ ਹੌਲੀ ਹੌਲੀ ਆਉਣਗੇ।ਪਰ ਇੱਕ ਗੱਲ ਪੱਕੀ ਹੈ ਕਿ ਤੀਜੀ ਧਿਰ ਪੰਜਾਬ ਵਿੱਚ ਆਉਣ ਨਾਲ ਇਹਨਾਂ ਦੋਹਾਂ ਪਾਰਟੀਆਂ ਦੀ ਮਨਸ਼ਾ ਕੀ ਸੀ ਪੰਜਾਬ ਬਾਰੇ, ਖੁੱਲਕੇ ਸਾਹਮਣੇ ਆ ਗਈ ਹੈ। ਨਹੀਂ ਤਾਂ ਸੂਏ ਕੱਸੀਆਂ ਦੀਆਂ ਵਾਰੀਆਂ ਵਾਂਗੂੰ ਵਾਰੀਆਂ ਬੰਨ੍ਹੀ ਫਿਰਦੇ ਸੀ।ਪੰਜ ਸਾਲ ਬਾਦਲ,ਪੰਜ ਸਾਲ ਕਾਂਗਰਸ ਪਾਰਟੀ।ਦੇਰ ਆਇਦ ਦਰੁਸਤ ਆਇਦ। ਧੰਨਵਾਦ।❤

  • @sindersingh9570
    @sindersingh9570 26 дней назад +13

    ਤੂੰ ਗਰੇਵਾਲ ਸਭਨਾਂ ਤੋਂ ਭਂਦੂ ਨਿਕਲਿਆ

  • @harbansdhatt6843
    @harbansdhatt6843 26 дней назад +5

    Mahesh Inder Grewal tusi vi Badal nu sadke Tohra Sahib nal chale gaye si. Chaplusi ghat karo

  • @mandertradersbhadson6129
    @mandertradersbhadson6129 26 дней назад +2

    ਗਰੇਵਾਲ ਜੀ ਹੂਣ ਕਿਓ ਬੋਲਦੇ ਓ ਸ਼ਹੀਦੀ ਦਿਹਾੜਾ ਸ਼ਹੀਦਾਂ ਦੀਆਂ ਗੱਲਾਂ ਸੁਣਾਓ ਫਜ਼ੂਲ ਗੱਲਾਂ ਕਰੀ ਜਾਦੀਓ

    • @nirmalsinghsinghsingh4604
      @nirmalsinghsinghsingh4604 12 дней назад

      ਵੀਰ ਜੀ ਜੇਕਰ ਇਹਨਾਂ ਨੂੰ ਸ਼ਹੀਦਾਂ ਬਾਰੇ ਕੋਈ ਜਾਣਕਾਰੀ ਹੋਵੇਗੀ, ਤਾਂ ਹੀ ਬੋਲਣਗੇ। ਕੁਰਸੀ ਖਾਤਿਰ ਤਾਂ ਇਹਨਾਂ ਦੇ ਪਿਛਵਾੜੇ ਤੇ ਧੱਫੜ ਹੋਏ ਪਏ ਹਨ ਕਿ, ਕਦੋਂ ਚਿੱਤੜਾਂ ਹੇਠ ਆਵੇ। ਪੰਜਾਬ ਬਾਰੇ ਜਾਂ ਆਪਣੇ ਵਰਗਿਆਂ ਨੂੰ ਇਹਨਾਂ ਨੇ ਅੱਜ ਤੱਕ ਸਮਝਿਆ ਈ ਕੁੱਝ ਨੀ। ਤਾਂਹੀ ਤਾਂ ਇਹ ਐਡੇ ਐਡੇ ਵੱਡੇ ਮਾੜੇ ਕੰਮਾਂ ਵੱਲ ਹੋ ਤੁਰੇ ਸਨ। ਹੋਵੇ ਸ਼੍ਰੋਮਣੀ ਅਕਾਲੀ ਦਲ ਤੇ ਕਰਵਾਉਣ ਦੇਹ ਧਾਰੀਆਂ ਦੇ ਚੇਲਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ। ਇਹ ਸਿੱਖੀ ਦੇ ਲਿਬਾਸ ਵਿੱਚ ਉਹ ਮਸੰਦ ਹਨ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇਲ ਦੇ ਉੱਬਲਦੇ ਕੜਾਹਿਆਂ ਵਿੱਚ ਸਾੜੇ ਗਏ ਸਨ। ਫੇਰ ਦੁਬਾਰਾ ਸਾਡੇ ਉੱਤੇ ਰਾਜ ਕਰਨ ਲਈ ਪੈਦਾ ਹੋ ਗ‌ਏ ਹਨ (ਸਨ)। ਇਹਨਾਂ ਨੇ ਪਾਪ ਹੀ ਐਨੇ ਕਰ ਦਿੱਤੇ ਕਿ, ਆਪਣੇ ਆਪ ਲੋਕਾਂ ਨੂੰ ਸੱਚ ਬੋਲਣ, ਲਈ ਮਜ਼ਬੂਰ ਹੋ ਗਏ ਹਨ।ਅਜੇ ਤਾਂ ਹੋਰ ਵੀ ਬਹੁਤ ਸਾਰੇ ਰਾਜ ਇਹਨਾਂ ਅੰਦਰ ਛੁਪੇ ਹੋਏ ਹਨ। ਹੌਲੀ ਹੌਲੀ ਉਲਟੀਆਂ ਆਉਣੀਆਂ। ਧੰਨਵਾਦ।

  • @GillGill-fy8kv
    @GillGill-fy8kv 26 дней назад +2

    ਪਹਿਲਾਂ ਉਹੋ ਚਿਮਚਾ ਸੀ ਹੁਣ ਤੂੰ ਹੈ ਬੇਸ਼ਰਮ ਟੋਲਾ

  • @AmarjitSingh-g5u
    @AmarjitSingh-g5u 26 дней назад +2

    ਬੇਸ਼ਰਮੀ ਦੀ ਹੱਦ ਹੁੰਦੀ ਹੈ ਤੁਸੀ ਵਿਰੋਧੀ ਤੇ ਕੀ ਬੋਲਣਾ c. ਤੁਸੀਂ ਆਪਸ ਵਿੱਚ ਹੀ larde ਹੋ. ਆਹ ਗਰਵਾਲ ਨੂੰ ਕੋਈ ਨਹੀਂ ਪੁੱਛਦਾ ਹੁਣ backwash ਕਰਦਾ
    ਤੁਸੀਂ ਬੇੜਾ ਗਰਕ ਕਰ ਦਿੱਤਾ ਅਕਾਲੀ ਦਲ ਦਾ saram ਕਰੋ

  • @harrydhot9744
    @harrydhot9744 26 дней назад +4

    ਲੋੜ ਨੂੰ ਤੁਸੀ ਸਾਰੇ ਜਾ ਦੇ ਸੀ ਡੇਰੇ

  • @jobansidhu4865
    @jobansidhu4865 26 дней назад +2

    ਚੰਦੂਮਾਜਰਾ ਤਾਂ ਇਕ ਵਾਰ ਢਿੱਲੋਂ ਮੈਰਿਜ ਪੈਲੇਸ ਬਠਿੰਡਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਬਹੁਤ ਕੁਝ ਬੋ੍ਲਿਆ ਅਕਾਲੀ ਦਲ ਨੇ ਆਪ ਵਿੱਚ ਕਿਉਂ ਵਾੜਿਆ ।

  • @GurmeetSingh-fx1kc
    @GurmeetSingh-fx1kc 26 дней назад +3

    Puppet of badal

  • @user-wj1gg7so8b
    @user-wj1gg7so8b 26 дней назад +15

    ਲੋਕਾਂ ਨੂੰ ਫੂਦ ਨਾ ਬਣਾ ਤੇਰੇ ਤੋਂ ਵੱਧ ਲੋਕ ਸਿਆਣੇ ਹਨ 😂😂😂😂😂

  • @gurindhersingh3894
    @gurindhersingh3894 26 дней назад +3

    Garewal ne bahut nuksaan kitta badal family da

  • @user-fz5ru2th7d
    @user-fz5ru2th7d 26 дней назад

    ਅਕਾਲੀ ਦਲ ਵਾਲੇਓ ਇੰਨੇ ਵੀ ਨਾ ਗਿਰੋਗੀ ਆਪਣੀਆਂ ਕਰਤੂਤਾਂ ਆਪ ਦੱਸੋ

  • @RajinderKumar-qi8gx
    @RajinderKumar-qi8gx 26 дней назад

    बड़े बादल साहिब का ही इंतजार हो रहा था यह तो होना ही था

  • @gsinghgs1974
    @gsinghgs1974 26 дней назад

    I fully support my Punjabi mother party Akali dal

  • @gokalchand7201
    @gokalchand7201 26 дней назад

    ਪਹਿਲਾਂ ਤਾਂ ਇਹ ਸਾਰੇ ਚੁੱਪ ਕਿਉਂ ਸੀ, ਪੰਜਾਬ ਸਮਝਦਾ ਹੈ, ਧਰਮ ਦਾ ਰਾਜਨੀਤੀ ਨਾਲ ਜੋੜ ਕੇ ਰਾਜਨੀਤੀ ਕਰਨਾ ਗ਼ਲਤ ਹੈ

  • @dr.manjitsingh755
    @dr.manjitsingh755 26 дней назад +1

    ਤੇਰੀ ਰੱਬ ਵਰਗੀ ਸੀ ਸਰਕਾਰ ਬਾਦਲਾ

  • @gurshansingh9273
    @gurshansingh9273 26 дней назад

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

    • @SleepyElectricCar-lu2fv
      @SleepyElectricCar-lu2fv 26 дней назад

      ਨਾਲ ਬਾਦਲ ਵੀ ਲਿਖਿਆ ਕਰੋ ਬਰੈਕਟ ਚ😅

  • @dharmpalsingh2365
    @dharmpalsingh2365 26 дней назад +2

    Koi seat win kiti aa kade tu

  • @gurdeshsingh7824
    @gurdeshsingh7824 26 дней назад

    Jo ਬੇਠੇ ਵਾਂ ਕੁਰਸੀਆਂ ਤੇ ਉਨ੍ਹਾਂ ਨੂੰ ਮੈਂ ਕੀ ਆਖਾਂ ਆਪਣੇ ਆਪ ਨੂੰ ਨਈ ਵੇਖ਼ ਦੇ

  • @niranjansinghkapoor4026
    @niranjansinghkapoor4026 26 дней назад +1

    ਇਸ ਹਮਾਮ ਵਿਚ ਇਹ ਸਾਰੇ ਨੰਗੇ ਹਨ ਸਾਰੇ ਦੋਸ਼ੀ ਹਨ

  • @AmarjitSingh-bv6fl
    @AmarjitSingh-bv6fl 12 дней назад

    ਸਖ਼ਤ ਤੋ ਸਖ਼ਤ ਸਜਾ ਮਿਲਣੀ ਚਾਹੀਦੀ ੲੈ

  • @AjaibSingh-sr1fg
    @AjaibSingh-sr1fg 26 дней назад

    This person has destroyed the whole akalidal party..

  • @sidhut806
    @sidhut806 26 дней назад

    ਗਰੇਵਾਲ ਹੁਣ ਤਾਂ ਭੁੱਲ ਜੋ ਕੁਰਸੀ ਮਿਲਜੋ ਚਮਚਾਗਿਰੀ ਜਿੰਨੀ ਮਰਜ਼ੀ ਕਰਲੋ

  • @peterhundal8108
    @peterhundal8108 25 дней назад

    ਇੱਸ ਨੂੰ ਕਹਿੰਦੇ ਕੁਦਰਤ ਦਾ ਕਾਨੂੰਨ, ਆਪ ਹੀ ਇੱਕ ਦੂੱਜੇ ਦੇ ਪੜ੍ਹਦੇ ਤੇ ਪੋਤੜੇ ਫਰੋਲਣਗੇ,

  • @AmrikSingh-ir2ld
    @AmrikSingh-ir2ld 26 дней назад

    ਸੁਖਬੀਰ.ਨੰ.ਮਾਫੀ.ਨਹੀ.ਤੈਨੰ िਟਕਟ.ਨਹੀ

  • @jasmersingh2344
    @jasmersingh2344 25 дней назад

    ਸਿਵਾਏ ਗੱਲਾ ਦੇ ਇਹਨਾ ਦੇ ਕੋਲ ਕੁਝ ਵੀ ਨਹੀ ਇਹਨਾ ਕੋਲ

  • @ParamjitKaur-nf6vi
    @ParamjitKaur-nf6vi 26 дней назад

    ਸਭ ਤੋਂ ਵੱਡਾ ਚਿਮਚਾ ,ਗਿਰਿਆ ਗਰੇਵਾਲ।

  • @gsinghgs1974
    @gsinghgs1974 26 дней назад

    Support to panthak Party, Akali dal

  • @sanvirbilling881
    @sanvirbilling881 26 дней назад

    🙏🙏🙏🙏 good grewal saab ji

  • @JogaDhaliwal-nm7th
    @JogaDhaliwal-nm7th 25 дней назад

    ਬਚੀ ਖੁਚੀ ਅਕਾਲੀ ਪਾਰਟੀ ਦਾ ਭੋਗ ਆਹ ਪਾਉ

  • @bahadursingh9718
    @bahadursingh9718 26 дней назад +1

    ਵੀਰ ਜੀ ਤੁਸੀਂ ਇੱਕ ਦੂਜੇ ਨਾਲ ਲੜਾਈਂ ਨਾਂ ਕਰੋ ਸ਼ਭ ਆਪਣੇ ਆਪ ਠੀਕ ਹੋ ਜਾਵੇਗਾ।

  • @BalkarSingh-dc1oq
    @BalkarSingh-dc1oq 26 дней назад

    ਬਾਦਲ ਮਸੰਦ ਹੈ ਅਕਾਲੀ ਮਸੰਦਾਂ ਦੀ ਪਾਰਟੀ

  • @jitsingh8827
    @jitsingh8827 26 дней назад

    ਸਹੀ ਕਿਹਾ

  • @nirmalsinghsinghsingh4604
    @nirmalsinghsinghsingh4604 12 дней назад

    ਮੈਨੂੰ ਇਹ ਯਕੀਨ ਨਹੀਂ ਹੁੰਦਾ ਕਿ ਤੁਸੀਂ ਸੱਚਮੁੱਚ ਹੀ ਸਿੱਖ ਹੋ। ਸਿਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਸਿੱਖ ਕਹਾਉਣ ਦਾ ਹੱਕ ਹੈ ਹੀ ਨਹੀਂ।ਪੰਥ ਦੀਆਂ ਗੂੰਜਾਂ ਤਾਂ ਜੁੱਗੋ ਜੁੱਗ ਪੈਂਦੀਆਂ ਰਹਿਣਗੀਆਂ, ਤੇ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪੈਂਦੀਆਂ ਰਹਿਣਗੀਆਂ, ਕਿ ਇਹਨਾਂ ਦੋਖੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਰਾਜ ਭਾਗ ਵਿੱਚ ਰੂੜੀਆਂ ਗਲੀਆਂ ਤੇ ਗੰਦੇ ਨਾਲਿਆਂ ਵਿੱਚ ਦੇਹਧਾਰੀ ਬੰਦੇ ਦੇ ਚੇਲਿਆਂ ਨਾਲ ਰਲਕੇ ਰੋਲਿਆ ਸੀ। ਜੈਕਾਰਾ ਲਾਉਂਦੇ ਦੀ ਜ਼ੁਬਾਨ ਤੋਂ ਪਤਾ ਲੱਗਦਾ ਹੈ ਕਿ ਇਸ ਇਕੱਤਰਤਾ ਵਿੱਚ, ਲੋਕਾਂ ਦੀ ਕੀ ਰਾਏ ਹੈ ਤੁਹਾਡੇ ਵਰਗੇ ਲੋਕਾਂ ਲ‌ਈ।

  • @Satpalsingh-be9hr
    @Satpalsingh-be9hr 25 дней назад

    ਚੰਗਾ ਆ ਆਪਣੇ ਆਪ ਨੰਗੇ ਕਰੀ ਉਹ ਵੀ ਧੋਡੇ ਨਾਲਦੇ ਖੱਤਮ ਹੋ ਗਏ ਅੱਗੇ ਅੱਗੇ ਵੇਖੁ ਕੀ ਹਾਲ ਹੋਉ

  • @gagasmalsar9404
    @gagasmalsar9404 26 дней назад

    Sukhbir badal zindabad

  • @user-bo7de1ou1n
    @user-bo7de1ou1n 26 дней назад +1

    ਗਰੇ'ਵਾਲ ਚਵਲ'ਬੱਦਾ'ਏ''ਗਰੈਵਾਲ'ਤੈਨੂੰ'ਜਾਦ'ਜਦੋ'ਤੂਹ'ਕੀਦਾਸੈ'ਮੈ'ਬਾਦਲ'ਸਾ

  • @BalwinderKaur-qu9ls
    @BalwinderKaur-qu9ls 26 дней назад +1

    Sukha indirectly tere ch bolda

  • @jawaharsinghbhatti9343
    @jawaharsinghbhatti9343 26 дней назад

    Very good ji

  • @gsinghgs1974
    @gsinghgs1974 26 дней назад

    Akali dal Jindabad 🎉🎉🎉🎉🎉🎉🎉🎉

  • @user-fz5ru2th7d
    @user-fz5ru2th7d 26 дней назад

    ਵੈਰੀ ਗੁੱਡਵੈਰੀ ਗੁਡ ਅਕਾਲੀ ਦਲ ਦਾ ਲੀਡਰ ਜਿਹੜਾ ਸਟੇਜ ਤੇ ਬੋਲ ਰਿਹਾ ਸੁਖਬੀਰ ਬਾਦਲ ਦੀ ਚੰਗੀ ਭੰਡੀ ਪ੍ਰਚਾਰ ਕਰ ਰਿਹਾ ਇਹਹ

  • @searchingsoulharinderpalsi1475
    @searchingsoulharinderpalsi1475 26 дней назад +6

    ਪੱਲੇ ਕੀ ਹੈ ਤੇਰੇ ਤੋਹਫ਼ੇ ?
    ਗੁਰੂ ਗ੍ਰੰਥ ਸਾਹਿਬ ਦਾ ਅਲਫ ਬੇ ਨਹੀਂ ਪਤਾ
    ਤੈਨੂੰ
    ਪਤਾ ਹੈ ਕਿੰਨਾਂ ਕੂ ਸੀ ਤੂੰ ਟੋਹੜਾ ਸਾਹਿਬ ਦਾ ਵਫ਼ਾਦਾਰ ????

  • @gsinghgs1974
    @gsinghgs1974 26 дней назад

    God bless Akali dal

  • @gharg2309
    @gharg2309 26 дней назад

    ਭਾਈ ਸਾਹਿਬ ਅਕਾਲੀ ਦਲ ਦਾ ਕੋਈ ਵੀ ਲੀਡਰ ਮੂੰਹ ਦਿਖਾਉਣ ਦੇ ਲਾਇਕ ਨਹੀਂ ਹੈ । ਤੁਸੀਂ ਤਾਂ ਐਵੇਂ ਹੀ ਕਿਤੇ ਵੀ ਖੜੇ ਹੋ ਕੇ ਕੁੱਝ ਵੀ ਬੋਲਣਾ ਸ਼ੁਰੂ ਕਰ ਦਿੰਦੇ ਹੋ।

  • @gsinghgs1974
    @gsinghgs1974 26 дней назад

    Badal Jindabad

  • @Lokrai123
    @Lokrai123 26 дней назад

    ਕਿਆ ਗੱਲ ਕਰਦੇਓਂ ਯਾਰ ਆ ਤਾਂ ਬੜਾ ਵਧੀਆ ਚਮਚਾ

  • @user-qd6bd4vm8l
    @user-qd6bd4vm8l 26 дней назад

    Sukha badal jaldi hi garak jave

  • @jagsirsingh4531
    @jagsirsingh4531 26 дней назад

    ਬਾਈ ਤੁਸੀਂ ਸਾਰੇ ਈ ਚਵਲਾਂ ਦਾ ਟੋਲਾ ਐਂ ਵਾਹਿਗੁਰੂ ਥੋਡਾ ਸਾਰਿਆਂ ਦਾ ਬੇੜਾ ਗਰਕ ਕਰੇ

    • @SleepyElectricCar-lu2fv
      @SleepyElectricCar-lu2fv 26 дней назад

      ਸੱਚੇ ਪਾਤਸ਼ਾਹ ਇਹਨਾਂ ਦਾ ਕੱਖ ਨਾ ਰਹੇ ਮੈਂ ਤਾਂ ਆਪ ਕਹਿਨੀ ਆ😮

  • @kuldeepSingh-zu9pt
    @kuldeepSingh-zu9pt 26 дней назад +7

    ਗਰੇਵਾਲ ਤੈਨੂੰ ਸਾਰੇ ਹੀ ਜਾਣਦੇ ਨੇ
    ਸੁਖਵੀਰ ਨੇ ਤਾਂ ਪੰਥ ਦੇ ਜਥੇਦਾਰ ਹੀ ਘਰ ਬੁਲਾ ਲਏ ਸੀ
    ਤੂੰ ਕੀ ਬੋਲੇਗਾ ਪੁਸ਼ ਸੁਖਵੀਰ ਨੂੰ ਨਹੀਂ ਬੁਲਾਇਆ
    Je ਝੂਠ ਹੈ ਫਿਰ ਤੁਹਾਡਾ ਜਥੇਦਾਰ ਝੂਠ ਬੋਲਦਾ

  • @gsinghgs1974
    @gsinghgs1974 26 дней назад

    Akali dal Jindabad

  • @peterhundal8108
    @peterhundal8108 25 дней назад

    ਇਹ ਕਦੀ ਜਿੱਤਿਆ ਵੀ ਹੈ ਘੜੇਵਾਲ

  • @Honey_Sidhu4
    @Honey_Sidhu4 26 дней назад +6

    ਅਵਾਜ਼ ਨਿਕਲ ਦੀ ਨੀ ਪੱਗੇ ਲੇਦਾ ਚੰਦੂਮਾਜ਼ਰਾ ਨਾਲ ਉਹ ਤਾਂ ਤਿੰਨ ਵਾਰ MP ਬਣ ਗਿਆ ਬਾਦਲ ਨੇ ਚੰਦੂਮਾਜਰਾ ਨੂੰ 7 ਤੇ 12 ਤੇ 19 ਹਰਾਈਆ ਨਹੀ ਉਹ ਕਦੇ ਨਾ ਹਾਰਦਾ

  • @sarpanchkhalsa735
    @sarpanchkhalsa735 26 дней назад

    ਇਹ ਸਾਰੀਆਂ ਲੜਾਈਆਂ ਦੀ ਜੜ੍ਹ ਹੈ ਸੁਖਬੀਰ ਇਸ ਨੂੰ ਛੱਡ ਦੇਵੇ ਤਾਂ ਕੋਈ ਰੌਲਾ ਹੀ ਨਹੀਂ

  • @jassikhaira198
    @jassikhaira198 26 дней назад

    Akalian dee bhasha

  • @lovie5h271
    @lovie5h271 26 дней назад +5

    ਹੁਣ ਤੱਕ ਤੁਸੀ ਚੁਪ ਕਿਓ ਰਹੇ ਅੱਜ ਸਬੂਤ ਕਿਓ ਪੇਸ਼ ਕਰ ਰਹੇ ਓ।ਗਦਾਰੋ

  • @KapoorAkali-hy6yy
    @KapoorAkali-hy6yy 26 дней назад

    Badl janda bad vai ji2027ch jitage

  • @AmarjitSingh-bv6fl
    @AmarjitSingh-bv6fl 12 дней назад

    ਗਦਾਰ ਬਲਦੇਵ ਸਿੰਘ ਦਾ ਪੋਤਰਾ ਇਹ

  • @AmarjitSingh-bv6fl
    @AmarjitSingh-bv6fl 12 дней назад

    ਤੁਸੀ ਸਭ ਪਾਪੀ ੳ ਗੁਰੂ ਤੇ ਕੋਮ ਕਦੇ ਮਾਫ ਨਹੀ ਕਰਨਗੇ

  • @KawalVirk-k9e
    @KawalVirk-k9e 26 дней назад

    Akalai dal da khatma

  • @harpreetsingh-ic8th
    @harpreetsingh-ic8th 26 дней назад

    Shromni akalli dall jindabad

  • @GursewaksinghRandhawa-ti2wg
    @GursewaksinghRandhawa-ti2wg 26 дней назад

    ਦੁਰਫਿਤੇ ਮੂੰਹ ਸਲਿਆ ਤੇਰੇ ਤੁਸੀ path de naam te Kalan o

  • @SatnamSingh-sd9sw
    @SatnamSingh-sd9sw 26 дней назад +1

    Very.good.garewal.sahib.gadaran.de.potre.foldeo..

  • @ArvinderSingh-n8s
    @ArvinderSingh-n8s 26 дней назад

    Dere waala v tuhaada jatt Bhai aa Neta g

  • @pashorasingh3251
    @pashorasingh3251 26 дней назад +7

    ਗਰੇਵਾਲਾ ਬੇਸ਼ਰਮਾ ਜਦੋ ਤੁਹਾਡਾ ਪਾਪਾ ਸੁਖਬੀਰ ਬਾਦਲ ਸਰਸੇ ਵਾਲੇ ਦੀ ਸ਼ਰਨ ਵਿੱਚ ਗਿਆ ਸੀ ਉਸ ਦਿਨ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਹੋ ਗਿਆ ਸੀ
    ਗਰੇਵਾਲਾ ਅਕਾਲ ਤਖ਼ਤ ਦਾ ਜਥੇਦਾਰ ਤਾਂ ਸੁਖਬੀਰ ਬਾਦਲ ਦੀ ਜੇਬ ਵਿੱਚੋਂ ਨਿਕਲਦਾ ਹੈ
    ਬੇਸ਼ਰਮ ਬੰਦਿਆਂ ਸਰਸੇ ਵਾਲੇ ਸਾਧ ਦੀ ਪੁਸ਼ਾਕ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਹਿਬਲ ਗੋਲੀਕਾਂਡ ਬਾਰੇ ਸਾਧ ਦੀ ਮੁਆਫ਼ੀ ਬਾਰੇ ਸਾਧ ਦੀ ਫਿਲਮ ਚਲਾਉਣ ਬਾਰੇ ਵੀ ਕੁੱਝ ਬੋਲ ਚਮਚਿਆਂ
    ਵੱਡੇ ਸੁਖਬੀਰ ਦੇ ਚਮਚਿਆਂ ਗੁਰਚਰਨ ਸਿੰਘ ਟੋਹੜਾ ਨੂੰ ਤੈ ਹੀ ਚੁਗਲੀਆਂ ਕਰਕੇ ਅਕਾਲੀ ਦਲ ਵਿੱਚੋਂ ਕਢਵਾਇਆ ਸੀ ਚਮਚਿਆਂ ਸੁਖਬੀਰ ਬਾਦਲ ਦੇ ਗੁਨਾਹ ਮੁਆਫ਼ੀ ਯੋਗ ਨਹੀ ਹਨ
    ਚਮਚਿਆਂ ਨਾਗਪੁਰ ਗਰੁੱਪ ਬੀਜੇਪੀ ਕੋਲ ਬਗੈਰ ਸ਼ਰਤ ਅਕਾਲੀ ਦਲ ਗਹਿਣੇ ਰੱਖਕੇ ਪੁੱਤ ਸੁਖਬੀਰ ਤੇ ਨੂੰਹ ਹਰਸਿਮਰਤ ਬਾਦਲ ਨੂੰ ਵਜ਼ੀਰੀਆਂ ਲਈਆਂ ਤੇਰੇ ਵਰਗੇ ਚਮਚਿਆਂ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਹੈ
    ਚਮਚਿਆਂ ਇਹ ਵੀ ਦੱਸਿਆ ਕਰ ਕਿ ਤੇਰੇ ਹਲਕੇ ਵਿੱਚੋਂ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਤੈ ਪਵਾਈਆਂ ਹਨ ਵੋਟ ਤੈਨੂੰ ਪੰਜ ਹਜ਼ਾਰ ਨਹੀ ਪੈਂਦੀ ਬਕਬਾਸ ਇਸ ਤਰਾ ਮਾਰ ਰਿਹੈ ਜਿਵੇਂ ਲੱਖ ਵੋਟ ਪਈ ਹੋਵੇ ਰੱਬ ਤੋਂ ਡਰੋ ਬਾਸ਼ਰਮੋ

  • @dhaliwalsingh7861
    @dhaliwalsingh7861 26 дней назад +1

    Sarse wale de sewak 95 lakde dose

  • @partapsingh1189
    @partapsingh1189 26 дней назад

    ਤੇਰੇ ਵਰਗਿਆ ਚੱਮਚਿਆ ਨੇ ਬੇੜਾ ਗੱਰਕ ਕਰ ਦਿਤਾ ਯਾਰ

  • @amandeepkaur7064
    @amandeepkaur7064 26 дней назад

    ਸਾਰੇ ਤੋਂ ਹੀ ਆਰਐਸਐਸ ਦੇ ਚਮਚੇ ਹੋ

  • @GurmailSingh-cu6jz
    @GurmailSingh-cu6jz 26 дней назад

    Sukhbir jindabad

  • @jangsingh9119
    @jangsingh9119 26 дней назад

    Ajj de Sare Akali Sab Bjp nal te Babe Nal Yari c

  • @SleepyElectricCar-lu2fv
    @SleepyElectricCar-lu2fv 26 дней назад

    ਬੂਥੇ ਵੇਖ ਕਿਵੇਂ ਸੁਟਕੇ ਬੈਠੇ ਆ ਮੂਹਰੇ

  • @gurcharansinghmangat4983
    @gurcharansinghmangat4983 26 дней назад +1

    Sab to ghatea banda Grewal ea

  • @AVTARCAESARS
    @AVTARCAESARS 26 дней назад

    ਬਾਦਲ ਦਾ ਚਮਚਾ

  • @dharmpalsingh2365
    @dharmpalsingh2365 26 дней назад +1

    Party da beragark tci ne kita nai party da eh haal ne hona c

  • @jaswantsingh-gy4xo
    @jaswantsingh-gy4xo 26 дней назад

    BADAL JUNDALI DAL DA HUN
    KHEL KHATAM, DUBB K MARO,
    SUMEDH SAINI , RAM RAHIM DE YAAR, TUCI HUN SIKH KAUM TE REHAM KAROGE ?

  • @BalveerSingh-kz7nf
    @BalveerSingh-kz7nf 26 дней назад

    ਵੀਰੋ ਸਾਰੇ ਹੀ ਚੋਰ ਸੀ😢

  • @harwindersingh7181
    @harwindersingh7181 26 дней назад +1

    K,jaluskadea

  • @ranvirdhanoea1606
    @ranvirdhanoea1606 26 дней назад

    Sarsr vali saja kisno deni Grewal dalia

  • @GurwantSingh-i3p
    @GurwantSingh-i3p 26 дней назад

    Too. Khalsa na. Kiha kar. Too. Garewal. Nahi. Girewal. Hai. Foki. Bhedh

  • @Harindersingh-bm2iz
    @Harindersingh-bm2iz 26 дней назад

    Jad party vich the jad change ce

  • @user-fr4kc2cr9o
    @user-fr4kc2cr9o 26 дней назад

    ਕੰਜਰ ਇਕੱਠ

  • @AvtarSingh-ul8uo
    @AvtarSingh-ul8uo 26 дней назад

    😮😮😮

  • @adarshdeepsingh7628
    @adarshdeepsingh7628 26 дней назад

    Sub gunda kali

  • @jassikhaira198
    @jassikhaira198 26 дней назад

    Chaaploosan ch compitition who bark more.