V V VV V VV V VV V VV V VV V VV V VV V VV V VV V VV V VV V VV V VV V good interview Adv.Sahab. really you're great personality person Waheguru bless you.
Look behind that which ever party alliancéd with BJP has been finished.Akalidal ne Kam kete hunde taa eh din na dekhne painde. Eh taan aapne property te business explore karde rehe.Akalidal kal nu stand ho sakda jee Sukhbir nu hatt jor deo.
sachai kdi nhi mardi is tra akalidal khatm nhi ho skda 2027 dekhna ki banda fir boleo jekr sari parti sath sadd dendi sukhbir da fir ta eho jihe lok khush c pr parti da ika dekh k jr nhi hunda
Baki veere nuksaan ta Punjab da aape ee ho jana jdo patrakaar veer bina dekhe samje har ik de muh ch mike de dende jihnu dharm ja akali dal baare kuj nahi pta per doji gal ihna nu sunan vale v jiada tar 2000 baad de born ne jina nu 84 ja beante bhuchad de raj baare kuj v nahi pta ja aukhe time ch akali dal ne kive Punjab ch bahichark saanj banai rakhi ajj oh sab bhul k akali dal badnaam karn te lage aa ajj to 4 saal pahla saare takhata da parbandh sgpc kol jo bjp nu theak nahi lgga ta ee te akali dal nu khatam karn te lage baki jo marji hove tusi aap vekho pishe Jathedar Harpreet de masle ch jiada sudaar lahar vale akali ja Congress boli jina aap tanka naal takhat dhaya c is to tusi ki samjo ge k akali ta 7 saal to sarkar to bahar ne fir v saare akali akali kari jande kio
Bura time kde kise te v sakda ih v time langh jao ...akali Dal fir come back kru ga ...valtoha nu khd ta ..sukhbir nu khdn di tyari chal rhi ..hun raja vringh nu te maaf kar ta..jhtedar congras de viah ch v Jan koe ni bolda ..lok akali Dal de vehrr pe ..
ਵਕੀਲ ਜੀ ਸਚੁ ਬੋਲਦੇ ਹਨ ਵਕੀਲ ਸਾਹਿਬ ਜੀ ਦੇ ਅੰਦਰ ਸਿੱਖ ਧਰਮ ਨਾਲ ਪਿਆਰ ਭਾਵਨਾਵਾਂ ਹਨ ਵਕੀਲ ਸਾਹਿਬ ਜੀ ਸਚੇ ਸੁਚੇ ਇਨਸਾਨ ਹਨ
ਅਕਾਲ ਤਖਤ ਸਾਹਿਬ ਨੂੰ ਬਾਦਲ ਨੇ ਆਪਣੇ ਸਿਆਸੀ ਹਿਤਾਂ ਵਾਸਤੇ ਵਰਤਿਆ
ਇਹਨਾ ਦੀ ਕਬਰ ਤੇ ਛਿੱਤਰ ਮਾਰਿਆ ਕਰਨ ਗੇ ਆਉਣ ਵਾਲੇ ਸਮੇ ਵਿੱਚ। ਖਾਰਾ ਜੀ ਧੰਨਵਾਦ
100%ਸਹੀਗਲਾ ਖਾਰਾ ਸਿਹਿਬ
ਅਕਾਲੀ ਦਲ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਲੰਗਾਹ ਨੂੰ ਵਾਪਸ ਲੈ ਲਿਆ
ਬਾਦਲ ਪਰਿਵਾਰ ਨੇ ਰਾਜਨੀਤੀ ਧਰਮ ਉਪਰ ਇਸ ਤਰ੍ਹਾਂ ਚੜਾ ਦਿੱਤੀ ਜਿਵੇਂ ਦਰੱਖਤ ਉਪਰ ਅਮਰਵੇਲ ਚੜਕੇ ਦਰੱਖਤ ਨੂੰ ਖ਼ਤਮ ਕਰ ਦਿੰਦੀ ਐ ਉਸੇ ਤਰ੍ਹਾਂ ਇਹਨਾਂ ਭ੍ਰਿਸ਼ਟ ਬਾਦਲਾ ਨੇ ਅਕਾਲੀ ਦਲ ਖ਼ਤਮ ਕਰ ਦਿੱਤਾ। ਹੁਣ ਇਹਨਾਂ ਦੀ ਬੇੜੀ ਡੁੱਬ ਚੁੱਕੀ ਐ।
ਬਾਦਲ ਨੇ ਕੋਈ ਲੀਡਰ ਉਠਣ ਹੀ ਨਹੀਂ ਦਿਤਾ ਪੈਸੇ ਮਗਰ ਹੀ ਪਿਆ ਰਿਹਾ
ਵਕੀਲ ਸਾਹਿਬ ਨੇ ਸਚ ਬਿਅਨ ਕੀਤਾ
ਸ ਜਗਮੀਤ ਸਿੰਘ ਜੀ ਸਿਆਣੇ ਬੰਦੇ ਕਹਿਦੇ ਸਨ ਕੇ ਉਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਇਹ ਸੱਚੀਆ ਗੱਲਾ ਹਨ ਨਤੀਜਾ ਤੁਹਾਡੇ ਸਾਹਮਣੇ ਹੈ।
ਜਿਸ ਤਰਾ ਮੁਗ਼ਲ ਰਾਜ ਦੀ ਜੜ੍ਹ ਪੱਟੀ ਗਈ ਸੀ ਉਸੇ ਤਰ੍ਹਾਂ ਬਾਦਲ ਦਲ ਦੀ ਜੜ੍ਹ ਪੱਟੀ ਗਈ ਹੈ
ਵਕੀਲ ਸਾਬ ਜੀ ਦੀ ਗੱਲ ਸੲਈ❤❤❤❤❤
ਵਕੀਲ ਸਾਹਿਬ ਦੀ ਇੱਕ ਇੱਕ ਗੱਲ right
ਵਧੀਆ ਹੋ ਗਿਆ ਜੀ
ਆਉਣ ਵਾਲੇ ਬੱਚੇ ਇਤਿਹਾਸ ਪੜ੍ਹਿਆ ਕਰਨਗੇ ਇਕ ਅਕਾਲੀ ਦਲ ਹੁੰਦਾ ਸੀ ਜਿਸ ਨੂੰ ਇਕ ਹੰਕਾਰੀ ਅਤੇ ਲਾਲਚੀ ਰਾਜੇ ਨੇ ਆਪਣੇ chamchian ਦੀ ਮੇਹਰਬਾਨੀ ਸਦਕਾ ਆਪਣੇ ਹੱਥ ਨਾਲ ਖਤਮ ਕਰ ਦਿੱਤਾ
ਵਕੀਲ ਸਾਹਿਬ ਨੇ ਸੱਚ ਬਿਆਨ ਕੀਤਾ
Good point khara sahib
ਬਾਦਲ ਦਾ ਭੋਗ ਪੈ ਗਿਆ
ਆਪ ਜੀ ਦੇ ਮਾਤਾ ਜੀ ਦੇ ਚਰਣਾਂ ਚ ਸਿਰ ਚਕੁੰਦੇ ਹਾ। ਮਾ ਨੇ ਪੁੱਤ ਜੰਮਿਆ। ਹਿੱਕ। ਠੋਕ। ਕੇ। ਸੱਚ। ਬੋਲਣ। ਵਾਲਾ। ਵਾਹੇਗੁਰੂ ਜੀ ਆਪ। ਜੀ ਚਰਦੀ। ਕੱਲਾ। ਰਖੇ। ਜੀ
ਹਾਲੇ ਵੀ ਬਾਦਲ ਗੁਰੂ ਬਾਣੀ ਦਾ ਵਪਾਰ ਕਰਦੇ ਆ ਬੇੜਾ ਤਾਂ ਬੈਠਣਾ ਈ ਸੀ
ਸੁਖਬੀਰ ਪੈਸਾ ਹੀ ਪੈਸਾ
ਹਰਸਿਮਰਤ ਬਾਦਲ ਦੀ ਅਰਦਾਸ ਬਾਬੇ ਨਾਨਕ ਨੇ ਪੂਰੀ ਕਿਤੀ ੳਊਨਾ ਦਾ ਕੱਖ ਨਾ ਰਹੇ। ਸੂਰਬੀਰ ਦਾ ਕੱਖ ਨਹੀ ਰਿਹਾ ਹੈ
ਮਹਾਰਾਜ ਰਣਜੀਤ ਸਿੰਘ ਦਾ ਉਦੋ ਖਤਮ ਹੋਇਆ ਜਦੋ ਰਣਜੀਤ ਸਿੰਘ ਕੋਈ ਗਲਤੀ ਕਰ ਬੈਠਾ ਤੇ ਆਕਾਲੀ ਫੂਲਾ ਸਿੰਘ ਨੇ ਜੋ ਦੇਗ ਦੀ ਰਸਤ ਰਾਜ ਦਰਬਾਰ ਵਿਚੋ ਆਉਦੀ ਹਰਮਿੰਦਰ ਸਾਹਿਬ ਵਿਚ ਬੰਦ ਕਰ ਦਿਤੀ ਤੇ ਆਮ ਲੋਕਾ ਲਈ ਸੇਵਾ ਸੋਪ ਦਿਤੀ ਉਸ ਤੋ ਬਾਅਦ ਰਾਜ ਖਤਮ ਹੋ ਗਿਆ ❤❤
Akali dal Zindabad Akali dal Zindabad ❤❤❤❤
ਖਾਰਾ ਸਾਹਬ ਇਹ ਆਖੋ ਵੀ ਸੁਖਵੀਰ ਬਾਦਲ ਦੀ ਪੰਜਾਬੀ ਪਾਰਟੀ ਖੱਤਮ ਹੋਈ ਐ ਅਕਾਲੀ ਦੱਲ ਤਾਂ ਹਾਲੇ ਵੀ ਚੜਦੀ ਕਲਾ ਵਿੱਚ ਐ ।
ਸਲੂਟ ਆਂ।। ਜਗਮੀਤ ਪੱਤਰਕਾਰ ਵੀਰ ਨੂੰ
ਬਹੁਤ ਹੀ ਵਧੀਆ ਪੱਤਰਕਾਰੀ ਹੈ ❤❤
ਭਾਰਤ ਵਿਚ ਵੋਟਾਂ ਪੈਂਦੀਆਂ ਹੀ ਰਹਿੰਦੀਆਂ ਹਨ ਇਸ ਤੋਂ ਬਾਦ ਨਗਰ ਨਿਗਮ ਦੀਆਂ ਚੋਣਾਂ ਹਨ 2027 ਵਿਚ ਫਿਰ ਵੋਟਾਂ ਹਨ ਤੁਸੀਂ ਅਕਾਲੀ ਦਲ ਦਾ ਫ਼ਿਕਰ ਨਾ ਕਰੋ ਜਿਮਨੀ ਚੋਣ ਆਮ ਲੋਕਾਂ ਨਾਲ ਧੋਖਾ ਹੈ ਜਿਹਨਾਂ ਨੇ ਅਹੁਦਾ ਛੱਡਿਆ ਉਹਨਾਂ ਨੂੰ ਘੁਟੋ ਘਟ 50 ਲੱਖ ਸਰਕਾਰੀ ਖਜਨੇ ਵਿਚ ਭਰਨ ਦਾ ਕਾਨੂੰਨ ਹੋਵੇ ਪਰ ਅਜਿਹੀ ਗੱਲ ਵਕੀਲ ਸਾਹਿਬ ਕਦੇ ਨਹੀ ਕਰਨਗੇ
ਅਕਾਲੀ ਦਲ ਦੀ ਮੌਜੂਦਾ ਸਾਰੀ ਲੀਡਰਸ਼ਿਪ ਤਬਦੀਲ ਹੋਣੀ ਚਾਹੀਦੀ ਹੈ
ਸ਼੍ਰੋਮਣੀ। ਕਮੇਟੀ। ਨੇ। ਕਿਤਾਬਾਂ। ਇਹੋ। ਜਿਹੀਆ। ਰਲੀਜ। ਕੀਤੀਆਂ। ਜਿਨ੍ਹਾਂ। ਚ। ਗੁਰੂਆਂ ਲਈ। ਗਲਤ।। ਕੀ। ਕੁਝ। ਲਿਖਿਆ। ਇਹ। ਗੁਰੂ ਜੀ। ਹੱਕ। ਚ। ਕਦੇ। ਖੜੇ
ਹੁਣ ਤਾਂ ਬੇੜਾ ਗਰਕ ਹੋ ਗਿਆ ਓਹਨਾ ਦਾ ਕੱਖ ਨਹੀਂ ਰੈਨਾ ਜਿਹਨਾਂ ਨੇ ਗ਼ਲਤ ਕੰਮ ਕਿੱਤੇ
ਇਹਨਾਂ ਜੋ,,,, ਜਥੇਦਾਰ ਸਾਹਿਬਾ ਨਾਲ ਜਿਹੜੀ ਖੇਡ ਖੇਡੀ ਕੋਸ਼ਿਸ ਕੀਤੀ ਹੈ,,,,, ਇਹਨਾਂ ਨੇ ਚੰਗਾ ਨਹੀਂ ਕੀਤਾ,,, ਜਾਗਦੀ ਜ਼ਮੀਰ ਵਾਲੇ ਨੇ ਕਿਸੇ ਨਾਲ ਨਹੀਂ ਚੱਲਣਾ
ਅਕਾਲੀ ਦਲ ਖਤਮ ਨਹੀਂ ਹੋਇਆ ਹੁਣ ਵੀ ਪੰਚਾਇਤੀ ਚੋਣਾਂ ਵਿਚ ਪੰਚਾਇਤਾਂ ਸਭ ਤੋ ਵਧ ਅਕਾਲੀ ਦਲ ਦੀਆਂ ਹਨ ਘੱਟ ਤੋਂ ਘੱਟ 70%
ਵਕੀਲ ਸਹਿਬ ਫਿਕਰ ਨਾ ਕਰੋ ਆਕਲੀ ਦਲ ਕਦੀ ਵੀ ਖਤਮ ਨਹੀਂ ਹੋ ਸਕਦਾ ਇਕੱ ਦਿਨ ਆਕਲੀ ਦਲ ਦੀ ਸਰਕਾਰ ਆਵੇਗੀ
ਬਾਦਲ ਟੱਬਰ khtm
Good True Voice Advocate Sahib G
ਸਰਬਜੀਤ ਸਿੰਘ ਖਾਲਸਾ ਦਾ ਉਮੀਦਵਾਰ ਅਤੇ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਕਿਉਂ ਚੋਂਣ ਲੜਨ ਤੋਂ ਭੱਜਿਆ। ਦਲਜੀਤ ਕਲਸੀ ਰਾਉਕੇ ਪ੍ਰਧਾਨ ਮੰਤਰੀ ਬਾਜੇਕੇ ਕਿਉਂ ਮੈਦਾਨ ਚੋਂ ਭੱਜੇ।
27 27ਕੀ ਇਹਨਾਂ ਨੂੰ ਕਿਸੇ ਨੀ ਮੰਨਣਾ ਜੀ,,,,,
ਬਹੁਤ ਵਧੀਆ ਬਾਈ ਜੀ
ਵਕੀਲ ਜੀ ਚਮਚੇ ਮੱਤ ਕਹੋ ਸਿਰਫ ਵੱਡੀਆਂ ਕੜਛੀਆਂ ਕਹੋ ਜੀ ਇਹਨਾਂ ਨੂੰ ਜੋ ਕੂਛ ਕਰ ਰਹੇ ਹਨ ਇਹ ॥ ਡਾਕਟਰ ਚੀਮਾ, ਮਲੂਕੇ ਦਾ ਪਰਿਵਾਰ ਰੱਖ ਲਵੋ,ਮਨਪ੍ਰੀਤ ਬਾਦਲ ਅਤੇ ਹੋਰ ਕਈ ਜਣੇ ਖਣੇ,ਸਹੀ ਕਹਿ ਰਿਹਾ ਵਕੀਲ ਸਾਬ ਜੀ ॥ਵੇਸੇ ਮਿਸਜ ਬਾਦਲ ਨੇ ਜੋ ਕਿਹਾ ਉਹ ਪੂਰਾ ਹੋਣ ਜਾ ਰਿਹਾ । ਇਹ ਹੀ ਅਰਦਾਸ ਸ਼ਹੀਦ ਪਰਿਵਾਰ ਜਿਹਨਾਂ ਦੇ ਜੁਵਾਨ ਬੱਚੇ ਸੰਸਾਰ ਨੂੰ ਅਲਵਿਦਾ ਕਹਿ ਗਏ ॥ ਇੱਥੇ ਦੇਰ ਜ਼ਰੂਰ ਹੈ ਪਰ ਅੰਦੇਰ ਨਹੀਂ ॥ ਸ਼ੂਕਰੀਆਂ ਵਕੀਲ ਸਾਹਿਬ ਜੀ. ਤੁਸੀਂ ਬਹੁਤ ਵਧੀਆ ਤੇ ਸਹੀ ਸੱਚ ਸਪੀਚ ਕੀਤੀ ਉਹ ਵੀ 💯percent ਸੱਚ ਨਿਧੜਕ ਹੋ ਕੇ--/ਧੰਨਵਾਦ ਜੀ ॥👍👍🙏🙏
ਨਾਲੇ ਵਡੇ ਪੰਥਕ ਕਿਹੰਦੇ ਸੀ ਖਤਮ ਹੋਣਾ ਚਾਹੀਦਾ ਬਾਦਲ ਪਰਿਵਾਰ ਹੁਣ ਫਿਰ ਆਪ ਇਲੈਕਸ਼ਨ ਲੜ ਲਵੇ ਵਕੀਲ ਬਾਕੀ ਅਕਾਲੀ ਦਲ ਖਤਮ ਨੀ ਹੁੰਦਾ ਪਾਰਟੀਆਂ ਤੇ ਚੰਗੇ ਮਾੜੇ ਦਿਨ ਆਉਦੇ ਜਾਂਦੇ ਰਿਹੰਦੇ ਨੇ ਵਕੀਲ ਸਾਬ ਕਦੇ ਬਾਦਲਾਂ ਤੋ ਇਨਾਂ ਡਰ ਕਾਹਦਾ ਬਾਦਲਾਂ ਦੇ ਭੋਗ ਦਾ ਤੁਹਾਨੂੰ ਬੜਾ ਫਿਕਰ ਤੁਸੀ ਆਪ ਆਪ ਇਲੈਕਸ਼ਨ ਲੜੋ ਬਣਾ ਲੋ ਪਾਰਟੀ ਕਿਸੇ ਰੋਕਿਆ
Very nice and accurate presentation by Advocate khara Sahib
ਆਪਣੀ ਕੋਮ ਨਾਲ ਗਦਾਰੀ ਹੀਂ ਲੈ ਬੈਠੀਂ ਹੈ
Sardar sukhbir Singh g badal 2027 ch lambi toh siyasat ch vapsi krn ge
V V VV V VV V VV V VV V VV V VV V VV V VV V VV V VV V VV V VV V VV V good interview Adv.Sahab. really you're great personality person
Waheguru bless you.
Akali Toni Moni Soni Kittu pittu chittu Bangya
Bilkul sahi gall he vakeel Sahab Ji Di
Advo khaira great man
Khara sahab. Tuse sach kehe de Ho
ਨਹੀਂ ਜੀ ਇਹ ਵਿਚਾਰੇ ਕਿੰਨਾ ਗਲਾਂ ਕਿੰਨੋ ਕੱਢ ਗਿਆ ਹਾਏ ਬਾਦਲ ਬਾਦਲ ਬਾਦਲ ਹੁਣ ਵਿਚਾਰੇ ਕਿ ਕਰਨਾ ਗਿਆ
Verygood
Good ji
Right
True
👍🙏
ਖਾਲੀ ਸੋਚ ਼਼਼ਖਾਲੀ ਹੋ ਕੇ ਰਹਿ ਗਈ ਼਼਼਼ਮੰਦੀ ਸੋਚ
ਅਕਾਲੀ ਦਲ ਕਦੇ ਖਤਮ ਨਹੀ ਹੋ ਸਕਦਾ ਵੀਰ ਨੂੰ ਵਹਿਮ ਆ ਨਿੱਜੀ ਪਬਲਿਸਿਟੀ ਲਈ ਬਿਆਨ ਤੋ ਇਲਾਵਾ ਕੁਝ ਨੀ
ਇਸ ਤਰਾਂ ਹੋਰ ਹੇਠਾਂ ਜਾਣਗੇ
ਲੋਕ ਭੁੱਲ ਜਾਣਗੇ।
Badal jundli khatam
ਇਹ ਵਕੀਲ ਸਿਆਣਾ ਬਣਦਾ ਹੈ ਪਰ ਇਹ ਨਹੀ ਸੋਚਦੇ ਸਿੱਖਾਂ ਦੀ ਰਾਜਨੀਤੀ ਚ ਹੋਦ ਨੂੰ ਖਤਮ ਕਰਨ ਚ ਸਭ ਤੋਂ ਵੱਧ ਹੱਥ ਇਸ ਵਰਗੇ ਸਖਸ਼ ਦਾ ਹੱਥ ਹੈ ਅਤੇ ਆਪ ਅਤੇ ਭਾਜਪਾ ਤੇ ਕਾਗਰਸ ਨੂੰ ਮਜਬੂਤ ਕੀਤਾ
ਬਿਲਕੁੱਲ ਜੀ
ਪੰਜ ਸੱਤ ਬੰਦੇ ਆ ਜਿਹੜੇ ਬਾਲੇ ਵੱਡੇ ਵਿਦਵਾਨ ਬਣੇਂ ਬੈਠੇ ਨੇ ਬਸ ਬਕਵਾਸ ਕਰਨੀ ਹੋਰ ਕੋਈ ਕੰਮ ਨਹੀਂ
ਇਸ ਕਤੀੜ ਵਕੀਲ ਤੋਂ ਅਮਿਰਤਪਾਲ ਦੇ ਕੇਸ ਦਾ ਕੁਝ ਬਣਿਆ ਨੀ ਸਿਰਫ ਭੌਕਣ ਜੋਗਾ
ਹਰ ਪਿੰਡ ਪੰਜ ਕੂ ਚੱਮਚੇ ਰੱਖੇ ਹੁੰਦੇ ਸੀ
1984 ਵਿਚ ਵੀ ਇਨਾ ਬਾਦਲਾ ਦਾ ਹੱਥ ਸੀ
ਕਾਂਗਰਸ ਤਾ ਨਿਰਦੋਸ਼ ਸੀ
Right 👍👍👍👍👍👍
Veer akali dal party nahi ik vichardhara ha per tusi akali dal khatam karn te hoey per ih khatam nahi hona
Good spech 👍
ਗੁੱਜਰ ਵੀ ਬਾਦਲਾ ਦੇ ਹਾਜ ਵਿੱਚ ਆਏ
Very nice 👍
Badal.khatam
ਐਵੇਂ ਨਾ ਬਹਿਸ ਕਰੀ ਜਾ ਖਾਰਾ ਸਹਿਬ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲੇਗਾ
Bra dukh lagea Akali dall bhar ho gia ena nu medan khalli ni chadna chida,🎤. Jagmit singh ji
KHARA SAHIB HORAN DEE EKK EKK GULSHIHUONDIHAI RSD FDK❤
ਤੇਰੇ ਵਰਗੇ ਬਹੁਤ ਆਕੇ ਚਲੇ ਗਏ।
Waheguru ji Dey mar pey rahey hai Holi Holi 😊
ਵਿਕਾਉ ਮਾਲ
Guru Gobind Singh Ji nal matha layiaa hun Kali dal khatam badal khatam
Vakeel reh
Badal jundli pase Hove Akalidal mud surjeet hovega
PARTY OF CHAMCHAS..
Thank you Advocate sahib for educating the Sikh sangat. Badal parwaar gadar e quam…Sukhbir ‘dera premi’ Badal must be thrown out of the Sikh faith.
Sad.khatam ho gia lok hun moorkh ni sb jande aa
Sukhbir Insa nu panth Cho Chekya jaave
Manpreet Badal lai ground clear kita hai, Sukhbar Badal ne.
So called Badal Akali Dal have accepted their crime and they are unable lead Sikh Panth due to their huge blunder.
Look behind that which ever party alliancéd with BJP has been finished.Akalidal ne Kam kete hunde taa eh din na dekhne painde. Eh taan aapne property te business explore karde rehe.Akalidal kal nu stand ho sakda jee Sukhbir nu hatt jor deo.
ਆਪਾਤਾਬਹੁਤਕੁਸਸਕਹਿਣੇ
Vakeel sahib log issai dharm keo apna rahe han a v dasso a s khalsa asr
ਅਕਾਲੀ ਦਲ 2027ਵਿੱਚ ਹਨੇਰੀ ਵਾਂਗ ਆਵੇਗਾ, ਤੇਰੇ ਵਰਗੇ ਤਾਂ ਪਤਾ ਨਹੀਂ ਲੱਗਣਾ ਕਿਹੜੀ ਖੁੱਡ ਵਿੱਚ ਹੈ
Khira sab Lok Badla to pre hoye ne aj v Akali dal chardi kla ch but scha Sikh Silent hay
Akali dal Zindabad
ਕਿਵੇਂ
ਬਾਦਲ ਜੁੰਡਲੀ ਦੇ ਪਾਪ ਨਾ ਬਖਸ਼ਣਯੋਗ ਹਨ ਇਨ੍ਹਾਂ ਨੂੰ ਕਦੇ ਵੀ ਕੌਮ ਅਤੇ ਇਤਿਹਾਸ ਮੁਆਫ ਨਹੀਂ ਕਰੇਗਾ
sachai kdi nhi mardi is tra akalidal khatm nhi ho skda
2027 dekhna ki banda fir boleo jekr sari parti sath sadd dendi sukhbir da fir ta eho jihe lok khush c pr parti da ika dekh k jr nhi hunda
Baki veere nuksaan ta Punjab da aape ee ho jana jdo patrakaar veer bina dekhe samje har ik de muh ch mike de dende jihnu dharm ja akali dal baare kuj nahi pta per doji gal ihna nu sunan vale v jiada tar 2000 baad de born ne jina nu 84 ja beante bhuchad de raj baare kuj v nahi pta ja aukhe time ch akali dal ne kive Punjab ch bahichark saanj banai rakhi ajj oh sab bhul k akali dal badnaam karn te lage aa ajj to 4 saal pahla saare takhata da parbandh sgpc kol jo bjp nu theak nahi lgga ta ee te akali dal nu khatam karn te lage baki jo marji hove tusi aap vekho pishe Jathedar Harpreet de masle ch jiada sudaar lahar vale akali ja Congress boli jina aap tanka naal takhat dhaya c is to tusi ki samjo ge k akali ta 7 saal to sarkar to bahar ne fir v saare akali akali kari jande kio
Bhunder & Cheema blind cook are in front of hen cook box means (Anne kukerh khude de mohri)
0:04
Petr.k.hu.ki.huda.a.ji.
Vakil bjp da agent hai sari public jandi
ਕਾਂਗਰਸ ਚਮਚਾ
Veere glla ta bahut karde o tusi per apni shakel vekh gal ta tusi dharm di karde o per dharm naal te tuhada vasta e koi nahi
Bura time kde kise te v sakda ih v time langh jao ...akali Dal fir come back kru ga ...valtoha nu khd ta ..sukhbir nu khdn di tyari chal rhi ..hun raja vringh nu te maaf kar ta..jhtedar congras de viah ch v Jan koe ni bolda ..lok akali Dal de vehrr pe ..