Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@@HardeepSingh_1990Eh bhi te lorr hi hai veer ji. Next CM Doabe to bnao eh mang rakhange, Varna panjab da sara paisa Malwe bich hi kharcheya janda hai
Very appreciable work is being done by Mahapurakh ji.spending of big huge amount on roads ,they should spent this amount on the good education of brilliant students of Punjab. Punjab needs to produce Punjabi IPS, PCS,IAS and engineers. Construction of roads is the duty and responsibility of state government/central government. If anybody feel heart from my comments ,I beg pardoned
Baba ji bohat vadhia ji .Guru nanak sahib ji ne waho waho guru gobind singh apegurchela bhav guru guru v hai te chela v bha sikh guru guru chela .Rannaraunk Baraberi koe na dise bahrajio .Baba ji guru mharaj de ghar ta bohat vadhia bn gy par gursikha chelea de ghra wal v dhean deo ji baba hi kar sakde hn ji guru mharaj ji chardikla vich rakhan jiwaheguru ji
ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਰਾਸਤੇ ਬਣਵਾਏ ਰੁੱਖ ਲਗਾਏ ਖੂਹ ਲਗਾਏ ਬਾਗ ਲਗਾਏ ਅਨੇਕਾਂ ਪਰਉਪਕਾਰ ਦੇ ਕੇਂਦਰ ਬਣਵਾਏ ਗੁਰਬਾਣੀ ਸਾਨੂੰ ਸੁੱਖੀ ਤੇ ਸੁੰਦਰ ਸੰਸਾਰ ਕਰਨ ਦਾ ਸੰਦੇਸ਼ ਹੈ 👍🙏🙏🙏🙏🙏
ੴੴਗੂਰੂ ਸਚ ਹੈ ਵਾਹਿਗੂਰੂ ਬਖਸ਼ਿਆ ਜੀ
ਇਹ ਕੰਮ ਸਰਕਾਰ ਵੱਲੋਂ ਕਰਨਾ ਚਾਹੀਦਾ ਸੀ। ਪਰ ਮਹਾਂਪੁਰਸ਼ਾਂ ਵੱਲੋਂ ਕੀਤਾ ਉਪਰਾਲਾ ਬਹੁਤ ਵਧੀਆ ਹੈ।
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏
ਮੈ 2019 ਵਿੱਚ ਮੈਸੂਰ ਗਿਆ ਸੀ,ਓਥੇ ਇਕ ਗੁਰਦਵਾਰਾ ਹੈ, ਜੋ ਅੰਮ੍ਰਿਤਸਰ ਤੋਂ 20,25 ਸਾਲ ਪਹਿਲਾਂ ਗਾਇਕ ਸਰਦਾਰ ਜੀ ਨੇ ਬਣਾਇਆ ਹੈ ਕਾਫੀ ਵਡਾ ਹੈ,ਕੋਈ ਕਿਸੇ ਕੋਲੋ ਮੱਦਦ ਨਹੀਂ ਲਈ,ਮੈਸੂਰ ਵਿੱਚ 5 ਜਾਂ 6 ਸਿੱਖ ਪਰਿਵਾਰ ਰਹਿੰਦੇ ਹਨ,ਲੇਕਿਨ ਕਾਫੀ ਕੱਨੜ ਲੋਕ ਮੱਥਾ ਟੇਕਣ ਆਉਂਦੇ ਭਾਸ਼ਾ ਦੀ ਮੁਸ਼ਕਿਲ ਆਉਂਦੀ ਹੈ,ਸਾਡੇ ਢੀਠ ਪੁਣੇ ਨੂੰ ਵੇਖ ਕੇ ਲੋਕਾਂ ਨੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ ਕਿਓਂਕਿ ਅਸੀਂ ਕੱਨੜ ਭਾਸ਼ਾ ਵਿਚ ਆਪਣਾ ਇਤਿਹਾਸ ਨਹੀਂ ਲਿਖ ਸਕੇ।ਓਹ ਕਲਾ ਵੀਰ ਨੇ 9 ਕਮਰੇ ਸੰਗਤ ਦੇ ਰਹਿਣ ਲਈ ਬਣਾ ਕੇ ਰੱਖੇ ਹਨ ਪਰ ਓਥੇ ਜਾਂਦਾ ਕੋਈ ਨਹੀਂ,ਜਦੋਂ ਹਰਦੀਪ ਸਿੰਘ ਪੂਰੀ ਕਰਨਾਟਕ ਸਰਕਾਰ ਵਿੱਚ ਮੰਤਰੀ ਸਨ ਤਾਂ ਓਹਨਾ ਨੂੰ ਗੁਰਦਵਾਰੇ ਵਾਸਤੇ ਹੋਰ ਜਗ੍ਹਾ ਲੈਣ ਲਈ ਇਹਨਾਂ ਸਰਦਾਰ ਜੀ ਨੇ ਫਾਈਲ ਲਵਾਈ ਸੀ ਜਿਸ ਉਪਰ ਪੂਰੀ ਨੇ ਦਸਖ਼ਤ ਨਹੀਂ ਕਿਤੇ ਸਨ,ਇਹ ਗੱਲ ਮੈਨੂੰ ਓਹਨਾ ਲੋਕਾਂ ਨੇ ਦੱਸੀ ਸੀ
ਬਹੁਤ ਹੀ ਸਰਾਹੁਯੋਗ ਉਪਰਾਲਾ। ਇਹੋ ਜਿਹੇ ਸੰਤਾਂ ਨੂੰ ਮੰਤਰੀ ਬਣਾਉਣਾ ਚਾਹੀਦਾ ਤਾਂ ਹੀ ਲੋਕਾਂ ਦਾ ਭਲਾ ਹੋ ਸਕਦਾ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
ਇਹ ਕੰਮ ਸਰਕਾਰ ਦਾ ਹੈ ਗਰੀਬ ਸਿੱਖਾਂ ਨੂੰ ਘਰ ਬਣਾ ਕੇ ਦੇਣੇ ਜ਼ਰੂਰੀ ਹਨ
ਗੁਰੂ ਦਾ ਸਿੱਖ ਕਦੇ ਗ਼ਰੀਬ ਨਹੀਂ ਹੁੰਦਾ, ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਬਾਦਸ਼ਾਹਾਂ ਦੇ ਬਾਦਸ਼ਾਹ ਬਣਾਇਐ।
ੴ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ,ਧੰਨ ਧੰਨ ਬਾਬਾ ਨਾਨਕ ਜੀ, ਧੰਨ ਧੰਨ ਸਾਰੇ ਗੁਰੂ ਸਾਹਿਬਾਨ ਜੀ ਸਭ ਸੰਸਾਰ ਤੇ ਕਿਰਪਾ ਕਰਨੀ ਜੀ,ਸਭ ਦੀਆ ਮਨੋਕਾਮਨਾਵਾਂ ਪੂਰੀਆ ਕਰਨੀਆ ਜੀ,ਸਭ ਦੇ ਪਰਿਵਾਰਾ ਚ ਸੁੱਖ ਸਾਂਤੀ ਰੱਖਣੀ ਜੀ,ਦੁੱਖਾ ਕਲੇਸਾਂ ਦਾ ਨਾਸ਼ ਕਰਨਾ ਜੀ,ਸੁੱਖਾ ਦਾ ਵਾਸ ਕਰਨਾ ਜੀ, ਕੰਮਾ ਕਾਰੋਬਾਰਾ ਵਿੱਚ ਵਾਧਾ ਕਰਨਾ ਜੀ,ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸਿਸ਼ ਕਰਨੀ ਜੀ,ਸਰਬੱਤ ਦਾ ਭਲਾ ਕਰਨਾ.ੴ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ. 💚💙💜💐💛🧡❤🌹💐🌎🇺🇸🌍🇮🇳
ਬਾਗ ਵੀ ਲਿਵਾਉ ਰੁੱਖ🌲🌳🌴 ਵੀ ਲਗਵਾਈਆਂ ਬਾਬਾ ਜੀ ਧੰਨਵਾਦ
ਜਿਹੜੀ ਮੇਰੇ ਵੀਰ ਨੇ ਰੁੱਖਾਂ ਦੀ ਗੱਲ ਕੀਤੀ ਹੈ ਤਾਂ ਮੈਂ ਇਸ ਵੀਰ ਨੂੰ ਦੱਸ ਦੇਵਾਂ ਸਿੱਖ ਕੌਮ ਰੁੱਖ ਵੀ ਲਾ ਦੂਗੀ ਤੇ ਤੁਸੀਂ ਵੀ ਆਪਣੀ ਕੋਸ਼ਿਸ਼ ਕਰਿਆ ਕਰੋ ਜਿਆਦਾ ਨਹੀਂ ਜੇ ਦੋ ਦੋ ਤਿੰਨ ਤਿੰਨ ਦਰਖਤ ਲਗਾਇਆ ਕਰੋ ਖਾਲੀ ਜਗ੍ਹਾ ਦੇਖ ਕੇ ਜਾਂ ਕਿਤੇ ਕੰਮ ਤੇ ਜਾਂਦੇ ਹੋ ਉਥੇ ਹੀ ਜਾ ਆਪਣੇ ਘਰ ਦੇ ਲਾਗੇ ਸਾਰਾ ਹੀ ਨਿਰਾ ਪੂਰਾ ਕਿਸੇ ਹੋਰ ਤੇ ਨੀ ਛੱਡੀਦਾ ਹੁੰਦਾ ਸਾਡੀ ਸਿੱਖ ਕੌਮ ਤੋਂ ਜਿੰਨਾ ਕੁ ਸਰੂਗਾ ਅਸੀਂ ਉਨਾਂ ਕਰਾਂਗੇ ਜੇ ਹੋ ਸਕੇ ਤੈਨੂੰ ਬਾਗ ਵੀ ਬਣਾ ਕੇ ਦਿਖਾਵਾਂਗੇ ਤੇ ਦਰਖਤ ਵੀ ਲਾ ਕੇ ਦਿਖਾਵਾਂਗੇ ਥੋੜੀ ਮੋਟੀ ਕੋਸ਼ਿਸ਼ ਆਪ ਵੀ ਕਰਿਆ ਕਰੋ ਤੇ ਜੋ ਇਹ ਰੋਡ ਬਣ ਰਿਹਾ
ਬਹੁਤ ਵਧੀਆ ਉਪਰਾਲਾ ਜੀ ਬਾਬਾ ਜੀ ਧੰਨਵਾਦ ਆ
🌹ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਤੁਹਾਡੇ ਤੋ ਬਿਨਾਂ ਬਾਬਾ ਜੀ ਕੋਈ ਕੰਮ ਨਹੀਂ ਕਰ ਸਕਦਾ ਹੈ ਜੀ ਵਾਹਿਗੁਰੂ ਬਾਬਾ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸ਼ੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਸਾਦ ਸੰਗਤ ਨੂੰ ਬੇਨਤੀ ਹੈ ਮਹਾਂਪੁਰਖ ਨੂੰ ਸਹਿਯੋਗ ਦਿਉ🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਸ ਸੜਕ ਦਾ ਨਾਮ ਸਾਧ ਸੰਗਤ ਸੜਕ ਰੱਖਿਆ ਜਾਣਾ ਚਾਹੀਦਾ ਹੈ ਜੀ
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ, ਵਾਹਿਗੁਰੂ ਮਹਾਂਪੁਰਖਾਂ ਨੂੰ ਚੜਦੀ ਕਲਾ ਚ ਰੱਖਣ , ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਬਾਬਾ ਜੀ ਨੇ ਕਰ ਵਿਖਾਇਆ 🙏🙏🙏🙏🙏🙏
ਸੰਤਾਂ ਦੇ ਕਾਰਜ਼ ਆਪ ਕਰਵਾਉਣ ਆਇਆ ਰਾਮ ਬਹੁਤ ਹੀ ਚੰਗਾ ਕਾਰਜ ਕੀਤਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੋਣਾ ਹੈ ਮੇਰੇ ਵਾਹਿਗੁਰੂ ਜੀ
Saria bimarea da hull KHALISTAN NO KHALISTAN NO FREEDOM FROM GANDUSTAN
ਜਦੋਂ ਬਣ ਜਾਵੇਗਾ ਸਰਕਾਰ ਟੋਲ ਪਲਾਜ਼ਾ ਲਾ ਦੇਵੇਗੀ
ਸ਼ਲਾਘਾਯੋਗ ਸੇਵਾਵਾਂ ਬਾਬਾ ਜੀ ਦੀ
ਸਰਕਾਰ ਦੇ ਹੱਥ ਖੜੇ
Bahut.vadhia.khalsa.ji.
ਵਾਹਿਗੁਰੂ ਜੀ ਅਜਿਹੀ ਅਕਲ ਕਾਲੀਆਂ ਨੂੰ ਵੀ ਦੇਵੇ ਜਿਹੜੇ ਗੁਰੂ ਘਰਾਂ ਦੀਆਂ ਗੋਲਕਾਂ ਲੁੱਟ ਕੇ ਆਪਣੇ ਹੀ ਘਰ ਭਰੀ ਜਾਦੇ ਹਨ
ਬਹੁਤ ਕਿਰਪਾ ਬਾਬਿਆਂ ਦੀ ਦਸਵੀਂ ਪਾਤਸ਼ਾਹ ਜੀ ਚੜ੍ਹਦੀ ਕਲਾ ਸਾਧਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਬਹੁਤ ਵੱਡਾ ਉਪਰਾਲਾ ਹੈ ਸਾਧ ਸੰਗਤ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਬਿਆਂ ਨੂੰ ਵੀ ਤੇ ਸਾਧ ਸੰਗਤ ਨੂੰ ਵੀ ਬਹੁਤ ਵੱਡਾ ਉਪਰਾਲਾ
ਵਾਹਿਗੁਰੂ ਜੀ ਮਾਹਾਪੁਰਸਾ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ 🙏🙏🙏🙏🙏
ਧੰਨ ਗੁਰੂ ਰਾਮਦਾਸ ਸਾਹਿਬ ਜੀ
ਵਾਹਿਗੁਰੂ ਮੇਹਰ ਕਰੇ ਅਰਭਿਆ ਕਾਰਜ ਰਾਸ ਹੋਵੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸੇਹਤ, ਸਹੂਲਤਾ, ਪੜਾੲੀ। ਕਰਾਏ
ਇਹ। ਬਹੁਤ। ਵੱਡਾ। ਕੰਮ। ਹੈ। ਗੁਰੂੂਕਿਰਪਾ। ਕਰਨ
ਇਹ ਸਭ ਤੋਂ ਵਡਮੁੱਲਾ ਕੰਮ ਹੈ ਗੁਰੂ ਕਿਰਪਾ ਕਰੇ ਧੰਨਵਾਦ ਹੈ ਜੀ
ਧੰਨ ਧੰਨ ਬਾਬਾ ਸਤਨਾਮ ਸਿੰਘ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਕਿਰਪਾ ਕਰੇ ਸੰਤਾਂ ਤੇ
ਗਰੀਬ ਬੱਚਿਆਂ ਦੀ ਪੜ੍ਹਾਈ ਲਈ ਉਪਰਾਲਾ ਪਹਿਲ ਦੇ ਆਧਾਰ ਤੇ ਹੋਣਾ ਜ਼ਰੂਰੀ ਹੈ ਇਧਰ ਵੀ ਧਿਆਨ ਦੇਣ ਦੀ ਲੋੜ ਜ਼ਿਆਦਾ ਪੈਸਾ ਸਿਖਾਂ ਦਾ ਹੁ ਲਗਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਜੀ ਬਾਬਾ ਜੀ ਸਤਨਾਮ ਸਿੰਘ ਜੀ ਮੌਜੂਦਾ ਮੁੱਖੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਦੀ ਦੇਣ ਹੈ ਸੜਕ ਦੀ ਸੇਵਾ ਕਰਦੇ ਹੇ ਉਹਨਾਂ ਦੇ ਵੱਡੇ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਨੇ ਦਰਿਆ ਦੇ ਪੁੱਲ ਬਣਾ ਹੇ ਪੰਜਾਬ ਵਿੱਚ ਜਿੱਥੇ ਪੰਜਾਬ ਤੇ ਕੇਦਰ ਦੀ ਸਰਕਾਰ ਨਹੀਂ ਕੋਈ ਵੀ ਕੰਮ ਨਹੀਂ ਹੋ ਸਕਦਾ ਉਹ ਸੇਵਾ ਸੰਤ ਬਾਬਾ ਲਾਭ ਸਿੰਘ ਜੀ ਨੇ ਕਰਵਾਈ ਹੋਣ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਕਰਦੇ ਹੇ ਕਿਉਕੀ ਜੋ ਵੀ ਕਾਰ ਸੇਵਾ ਵਾਲੇ ਨੇ ਕਰਵਾਈ ਉਹ ਪੰਜਾਬ ਵਿੱਚ ਨਹੀਂ ਭਾਰਤ ਦੇਸ਼ ਵਿੱਚ ਵੀ ਨਹੀਂ ਤਾ ਬਾਬਾ ਜੀ ਨੁੰ ਕਰਵਾਉਣ ਹੈ
Very good job Baba ji
👏ਵਾਹਿਗੁਰੂ ਜੀ 👏
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਪੰਜਾਬ ਸਰਕਾਰ ਮੁਰਦਾਬਾਦ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ❤🙏❤🙏❤🙏🌹🙏❤
ਵਾਹਿਗੁਰੂ ਜੀ ਮਿਹਰ ਕਰਨ। ਸਰਕਾਰ ਦੇ ਮੂੰਹ ਉੱਪਰ ਬਹੁਤ ਵੱਡੀ ਚਪੇੜ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Whehegro ji kirpa karo ji Khalsa te
ਪੰਜਾਬ ਸਰਕਾਰ ਨੂੰ ਕੋਈ ਵੀ ਗੁਰਦੁਆਰਿਆਂ ਦੇ ਨਾਲ ਲੈਣਾ ਦੇਣਾ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀਵੇਂਹਚਾਹੀਦੀਆਂ ਹਨ
ਸਰਕਾਰ ਟੋਲ ਲਗਾ ਦੇਵੇਗੀ
Kar seva aa verr g babe jutti v ferde ne
Satnam. Wahaguru. Ge.
ਬਿਲ ਕੁਲ ਸਹੀ ਖਬਰ ਹੈ.ਬਹੂਤ ਤੰਗੀ ਆਉਦੀ ਹੈ.ਤਿਹ ਦਿਲ ਤੋ ਧੰਨਵਾਦ ਹੈ ਜੀ ਬਾਬਾ ਜੀ. ਜਿਹੜੇ ਦਿਲੀ ਧਰਨੇ ਚੋ ਕਹਿੰਦੇ ਸੀ ਨੋਟ ਵਸਾਦਵਾਗੇ ਰੋੜ ਤੇ ਪਰ ਧਰਨਾ ਨਾ ਚੁਕਿਊ.ਊ ਵੀਰ ਜਰੂਰ ਮਦਦ ਕਰਨ ਸੱਚੀ ਸੂਚੀ ਸੈਵਾ ਹੈ.ਜੇ ਮੀਹ ਪੈ ਜਾਵੇ ਤੇ ਬਹੂਤ ਤੰਗੀ ਆਊਦੀ ਹੈ ਇਸ ਜਗਾ ਤੇ ਤੇ ਨੂਕਸਾਨ ਵੀ ਹੋ ਸੱਕਦਾ.ਸਾਰੈ ਪੈਸੇ ਵਾਲੇ ਵੀਰ ਜਰੂਰ ਮਦਦ ਕਰੋ ਜੀ.ਧੰਨਵਾਦ ਜੀ
ਤਾਂ ਗੁਰੂ ਜੀ ਅਸੀਸਾਂ ਲੈਂਦੇ
Jado sarkara itnia ghatia hon te baba ji aap ji ne sahi kita. Bahut vadhia kita
ਵਾਹਿਗੁਰੂ ਜੀ ਕਿਰਪਾ ਕਰਨ । ਸੰਗਤਾਂ ਦੇ ਸਹਿਯੋਗ ਸਦਕਾ ਇਸ ਸੜਕ ਦਾ ਕਾਰਜ ਜਲਦੀ ਤੋਂ ਜਲਦੀ ਸੰਪੁਰਣ ਹੋ ਜਾਵੇ ।
ਬਹੁਤ ਵਧੀਆ ਕਾਰਜ ਕੀਤਾ ਬਾਬਾ ਜੀ ਨੇ
very good job waheguru ji mehar karna ji sab nu 🙏 👏 waheguru ji...
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਸੇਵਾ ਦਾਰਾ ਤੇ
ਸਰਕਾਰਾਂ ਦੀ ਮੌਤ ਹੋ ਗਈ ਹੈ
ਵਾਹਿਗੁਰੂ ਜੀ ਮਿਹਰ ਕਰਨ🙏🙏
ਵਾਹਿਗੁਰੂ ਜੀ
Good sewa Baba g God may bless u live long Guru g ke sangat aap ke sath he
ਬਹੁਤ ਵਧੀਆ ਉਪਰਾਲਾ ॥ ਸਰਕਾਰਾ ਬਣਦੀਆ ਪੰਜਾਬ ਲੁਟਣ ਵਾਸਤੇ
ਤਾਂ ਗੁਰੂ ਜੀ ਅਸੀਸਾਂ ਲੈਂਦੇ ਤਾ ਗੁਰੂ ਜੀ ਦੀਆਂ ਅਸੀਸਾਂ ਲੈਂਦੇ
ਕਾਰ ਸੇਵਾ ਵਾਲੇ ਸੰਤਾਂ ਨੂੰ ਵੱਧ ਤੋਂ ਵੱਧ ਤਨ ਮਨ ਤੇ ਧੰਨ ਨਾਲ ਸੇਵਾ ਕਰੋਂ ਸੰਗਤੋ!!
ਸੰਗਤੋ ਗੁਰੁਦੁਵਾਰਿਆ ਤੇ sgpc ਦਾ ਕਬਜ਼ਾ ਹੈਂ
ਮੈ ਇਹ ਮੰਜ਼ਰ ਆਪਣੀ ਅੱਖੀਂ ਦੇਖਿਆ
sgpc ਦੀਆਂ ਗੋਲਕਾਂ ਚਂ ਪਾਇਆ ਧੰਨ ਸਿੱਧਾ ਬਾਦਲ ਨੂੰ ਜਾਂਦਾ
ਬਹੁਤ ਹੀ ਮੰਦਭਾਗਾ ਇਹ ਖਰਚ ਕਰਕੇ ਸਿਗਲੀਕਰਾਂ ਨੂੰ ਪੰਜਾਬ ਲਿਆਉਣਾ ਚਾਹੀਦਾ ਸੀ ਤਾ ਭਈਏ ਭਜਾਓ ਦਾ ਨਾਹਰਾ ਨੂੰ ਅਮਲੀ ਰੂਪ ਦੇਣਾ ਸੀ।
ਬਿਲਕੁਲ ਠੀਕ ਕਿਹਾ ਵੀਰ ਨੇ
ਬਾਬਿਓ ਜੀਓ ਪੰਜਾਬ ਵਿੱਚ ਸਕੂਲ ਬਣਾਓ ਬੱਚਿਆਂ ਨੂੰ ਸਿਖਿਅਤ ਕਰੋ ਅਫਸਰ ਬਣਨ
ਇਹ ਕੰਮ ਸਰਕਾਰਾਂ ਦਾ ਹੈ
ਮੈਨੂੰ ਲਗਦਾ 22ਜੀ ਤੁਸੀਂ ਮਾਲਵੇ ਜਾਂ ਫਿਰ ਰੂਪ ਨਗਰ ਜਾਂ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਹੋਂ। ਤੁਹਾਨੂੰ ਇਸ ਗੱਲ ਦਾ ਪਤਾ ਬੀ ਹੈ ਕੇ ਪੂਰੇ ਮਾਝੇ ਤੇ ਦੋਆਬੇ ਵਾਲਿਆਂ ਨੂੰ ਜਿੰਨਾ ਨੇ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੁੰਦਾ ਓਹਨਾ ਨੂੰ ਇਹ route to ਹੋ ਕੇ ਜਾਣਾ ਪੈਂਦਾ ਹੈ ਓਹਨਾ ਨੂੰ ਕਿੰਨੀ problem ਆਉਂਦੀ ਹੈ ਇਸ ਰੋਡ ਤੇ ਦੀ ਜਾਣ ਲੱਗੇ ਜੇਕਰ ਬਾਬਾ ਜੀ ਸਾਡੇ ਮਾਝੇ ਤੇ ਦੋਆਬੇ ਵਾਲਿਆਂ ਲਈ ਰੋਡ ਬਣਾ ਕੇ ਸਾਨੂੰ ਸਾਰਿਆਂ ਸੰਗਤਾਂ ਨੂੰ ਇਹ ਫਸਿਲਟੀ ਦੇਣ ਲੱਗੇ ਹਨ ਤਾਂ ਤੁਹਾਡੇ ਢਿੱਡ ਚ ਮਰੋੜੇ ਪੈਣੇ ਕਿਉਂ ਸ਼ੁਰੂ ਹੋ ਗਏ ਬਈ
Mahaan kaarya thanks
Very good Job Baba G
ਬਾਬਾ ਜੀ ਦਰਖਤ ਵੀ ਜ਼ਰੂਰ ਲਵਾਉ
ਧੰਨ ਧੰਨ ਵਾਹਿਗੁਰੂ ਸਾਹਿਬ ਜੀਉ ਜੀ
Waheguru ji
ZBaBa Satnam singh kalgidhar patshah Dhan Dhan sri Guru Gobind singh ji MAHRAJ aap jee nu chardi kala bakhashan ji
Amarjits singh from SGPC
Excellent job by Baba ji
75 ਪਰਸੈਂਟ ਗ੍ਰੰਥੀ ਸਿੰਘ ਰਾਗੀ ਸਿੰਘ ਅਤੇ ਪ੍ਰਚਾਰਕਾਂ ਕੋਲ ਅਪਣੇ ਘਰ ਨਹੀ ਹਨ
Bilkul sahi gall ha Veera thuadi ji
ਵੀਰ ਜੀ ਫਿਰ ਸਰਕਾਰ ਤੋਂ ਮੰਗ ਕਰੋ ਉਹ ਬਣਾਵੇ ਦਸਵੰਧ ਦੇ ਪੈਸੇ ਨਾਲ ਨਹੀਂ
Mare veer ji gusa nahi krna ghar ta ek pansies vee bana Linda hai Granthi di job Chad den horse koi Kam karlena cheda hai
ਬਾਬਾ ਜੀ ਇਹਦੇ ਨਾਲੋਂ ਗਰੀਬ ਬੇਘਰੇ ਲੋਕਾਂ ਦੇ ਅਤੇ ਸਿੱਖਾਂ ਦੇ ਘਰ ਬਣਾ ਦਿੰਦੇ
ਕਦੇ ਇਸ ਸੜਕ ਤੇ ਗਏ ਓ ਵੀਰ ਜੀ??
@@gurdishsingh9339 ਸਤਿਕਾਰਯੋਗ ਵੀਰ ਜੀ ਸੜਕ ਦੀ ਜਿੰਮੇਵਾਰੀ ਸਰਕਾਰ ਦੀ ਹੈ ਸੰਗਤਾਂ ਵਲੋਂ ਦਿੱਤਾ ਹੋਇਆ ਦਸਵੰਧ ਲੋੜਵੰਦਾਂ ਵਾਸਤੇ ਹੁੰਦਾ ਰਹਿਤਨਾਮੇ ਮੁਤਾਬਿਕ
@@HardeepSingh_1990Eh bhi te lorr hi hai veer ji. Next CM Doabe to bnao eh mang rakhange, Varna panjab da sara paisa Malwe bich hi kharcheya janda hai
Waheguru g ❤❤
bahut vdiya uprala ji waheguru chardikalah bakhshey
ਹੁਣ ਸਰਕਾਰਾਂ ਟੈਕਸ ਲੈਣਾ ਬੰਦ ਕਰ ਦੇਣਗੀਆਂ ਜੀ ਕਿਉਕੇ ਸ਼ੜਕਾਂ ਲੋਕ ਆਪ ਬਨਾਉਣਗੇ ਸਰਕਾਰੀ ਸਕੂਲ ਬੰਦ ਸਰਕਾਰੀ ਹਸਪਤਾਲ ਬੰਦ ਸ਼ਰਮ ਮੰਨਣੀ ਬੰਦ
वाहेगुरु जी
Dhan Dhan Baba Kar Seva Walay
ਬਾਬਾ ਜੀ ਸਿੱਖੀ ਪ੍ਰਚਾਰ ਵਲ ਧਿਆਨ ਦਿਓ ਇਕ ਕੰਮ ਸਰਕਾਰਾਂ ਦੇ ਨੇ ਸੰਗਤ ਦੀ ਮਾਇਆ ਗਰੀਬ ਸਿੱਖਾਂ ਤੇ ਵਰਤੋ। ਲੋਕ ਧਰਮ ਤਬਦੀਲੀ ਕਰ ਰਹੇ ਹਨ।
Very appreciable work is being done by Mahapurakh ji.spending of big huge amount on roads ,they should spent this amount on the good education of brilliant students of Punjab. Punjab needs to produce Punjabi IPS, PCS,IAS and engineers. Construction of roads is the duty and responsibility of state government/central government. If anybody feel heart from my comments ,I beg pardoned
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Highly appreciable
Excellent, Good job.
Great work baba ji waheguru ji sabina teen mihar bharia hant rakhan
A hoya Asli work
Best of luck
Thanks
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਪੰਜਾਬ ਆਪਣੇ ਦਮ ਤੇ ਖੜਾ ਹੋ ਸਕਦਾ ਹੈ ਕਿਉਕਿ ਸਾਡੇ ਖੂਨ ਵਿੱਚ ਹੀ ਰਾਜ ਕਰਨਾ ਹੈ ਇਸ ਲਈ ਖਾਲਸਾ ਰਾਜ ਦੂਰ ਨਹੀਂ 🙏
Rom rom rom rom rom sukar hai sukar hai ♥️ app je dia
Baba ji very good work to be beginning
ਬਾਬਾ ਜੀ ਸੜਕਾਂ ਬਣਾਉਣੀਆਂ ਤਾਂ ਸਰਕਾਰ ਦਾ ਮੁੱਖ ਕੰਮ ਹੈ ਆਪ. ਜੀ ਸਕੂਲ ਕਾਲਜ. ਬਣਵਾਓ. ਰੁੱਖ. ਬੁਟੇ ਲਗਵਾਓ.
Waheguru ji mehar karn ji
Bahut vadia baba ji
Dhan baba ji
Waheguru ji Mehar karan
Excellent job done by Maharaj ji.
Bahut wadhia kam kar rahey ho
Waheguru waheguru waheguru waheguru waheguru
ਸਰਕਾਰ ਫੇਲ ਖਾਲਸਾ ਪੰਥ ਜ਼ਿੰਦਾਬਾਦ
ਟੋਲ ਟੈਕਸ ਕਾਰ ਸੇਵਾ ਵਾਲੇ ਬਾਬਾ ਜੀ ਲੈਣ ਗੇ
Toll free aa veer je lga v dita ta v koi gl Khushi khusi deva ge
Waheguru Ji 🌹🌹🙏🙏
ਇਹ ਜੌ ਬਾਬਾ ਜੀ ਸੜਕ ਬਣਵਾ ਰਹੇ ਹਨ ਅੱਛਾ ਉਪਰਾਲਾ ਹੈ ਪਰ ਸਿੰਘ ਜੀ ਇਹ 50 ਕਰੋੜ ਪੰਜਾਬ ਵਿਚ ਹੀ ਰਹਿ ਜਾਣਾ ਹੈ ਪਰ ਜੇ 10 ਕ੍ਰੋੜ ਪ੍ਰੈੱਸ ਲਾ ਕੇ ਦੂਸਰੀਆਂ ਭਾਸ਼ਾਵਾਂ ਵਿੱਚ ਸਿੱਖ ਇਤਿਹਾਸ ਛਾਪੇਗਾ ਤਾਂ ਉਸਦਾ ਫਾਇਦਾ ਪੂਰੀ ਸਿੱਖ ਜਗਤ ਨੂੰ ਹੋਵੇਗਾ।
Waheguru mehar kare ji. We will make it together. Punjabi are great
Baba ji bohat vadhia ji .Guru nanak sahib ji ne waho waho guru gobind singh apegurchela bhav guru guru v hai te chela v bha sikh guru guru chela .Rannaraunk Baraberi koe na dise bahrajio .Baba ji guru mharaj de ghar ta bohat vadhia bn gy par gursikha chelea de ghra wal v dhean deo ji baba hi kar sakde hn ji guru mharaj ji chardikla vich rakhan jiwaheguru ji
Wahaguru ji kirpa karo