Sukhbir Singh Badal ਨੂੰ ਬੇਅਦਬੀ ਕਾਂਡ, Hotel ,ਬੱਸਾਂ ਅਤੇ PTC News ਬਾਰੇ ਤਿੱਖੇ ਸਵਾਲ

Поделиться
HTML-код
  • Опубликовано: 5 сен 2018
  • #Sukhbirbadal #Sukhbironjagbani #Sukhbirbadallatestinterview
    Sukhbir Singh Badal ਨੂੰ ਬੇਅਦਬੀ ਕਾਂਡ, Hotel ,ਬੱਸਾਂ ਅਤੇ PTC News ਬਾਰੇ ਤਿੱਖੇ ਸਵਾਲ

Комментарии • 1,8 тыс.

  • @sachdahramkhojnihangsingh6523
    @sachdahramkhojnihangsingh6523 6 лет назад +40

    ਬਾੲੀ ਅਕਾਲੀ ਦੱਲ ਦੀ ਚਿੱਠੀ ਦਖੋਣੀ ਸੀ ਜੇੜੀ ਬਾਦਲ ਨੇ ੲਿੰਦਰਾ ਨੂੰ ਪਾੲੀ ਸੀ ਹੱਮਲਾ ਕਰਨ ਲੲੀ ਦਰਵਾਰ ਸਾਹਿਬ ਤੇ

  • @deepinderdhillon1263
    @deepinderdhillon1263 6 лет назад +135

    ਬਾਦਲ ਸਾਹਿਬ ਕੀੜੀ ਵੀ ਨਹੀਂ ਮਾਰ ਸਕਦੇ ਹਾ ਹਾ ....
    ਕਿਨੈ ਮਾਵਾਂ ਦੇ ਪੁੱਤ ਮਰਵਾ ਤੇ ਇਸ ਬਾਦਲ ਨੇ
    ਰਾਤਾਂ ਨੂੰ KP ਗਿੱਲ ਬੁੱਚੜ ਨੂੰ ਮਿਲਣ ਜਾਂਦਾ ਸੀ ਇਹ ਬਾਦਲ

    • @AB-fn9ud
      @AB-fn9ud 6 лет назад

      Deepinder Dhillon ji, 14000,to 20,000

    • @gurmanveerpadda4692
      @gurmanveerpadda4692 6 лет назад +1

      ਹੁਣ ਸੁਖੇ ਦਾ ਗੇਅਰ ਕਾਤੂ ਅੜਦਾ????😜

    • @harpreetsidhu1285
      @harpreetsidhu1285 5 лет назад

      Chgl creee da y eh badal k te aha cngressiye v

  • @teamlakhasidhana8463
    @teamlakhasidhana8463 4 года назад +18

    ਪੰਜਾਬ ਉਜਾੜਨ ਵਾਲੇ ਇੱਕ ਦਿਨ ਆਪ ਜਰੂਰ ਉਜੜਨ ਗੇ

  • @jattmanpreet3105
    @jattmanpreet3105 6 лет назад +61

    ਗੋਲੀ ਚਲਾਉਣ ਦਾ ਆਡਰ ਕਿਸਨੇ ਦਿੱਤਾ ...Interview ਚ clear ਫਿਰ ਨਹੀਂ ਕੀਤਾ ..

    • @harpreetaujla5246
      @harpreetaujla5246 5 лет назад +2

      Apna na kive lve amli...

    • @user-nx6pv2om5n
      @user-nx6pv2om5n 4 года назад +2

      ੲੇਸ ਮਸਲੇ ਤੇ ਅੈਕਰ ਚੁਪ ਕਰ ਗਿਅਾ ਸਮਜੋ ਵਿਕੇਅਾ

    • @jagsirsinghsidhu8704
      @jagsirsinghsidhu8704 4 года назад

      Kina kiha una hi pushna bai ptarkar ne.

  • @s.psandhu590
    @s.psandhu590 6 лет назад +30

    ਜਿਹੜੇ ਟਾਵਰਾਂ ਦੀ ਇਹ ਗਲ ਕਰਦਾ ਉਹ ਤੇ exist ਹੀ ਨਹੀਂ ਕਰਦੇ।ਤੇਰੇ ਝੂਠ ਦੀ ਪੋਲ ਲੋਕਾਂ ਦੇ ਸਾਹਮਣੇ ਖੁੱਲ ਗਈ ਆ ਹੁਣ। ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਲੋਕਾਂ ਦਾ ਕੀ ਬਣੂ। ਲੋਕ ਹੁਣ ਡਾਂਗਾਂ ਨੂੰ ਤੇਲ ਲਾਈ ਫਿਰਦੇ ਨੇ। ਭਜ ਸੁੱਖਿਆ ਭਜ ਜਨਤਾ ਆ ਰਹੀ ਏ

  • @s.psandhu590
    @s.psandhu590 6 лет назад +43

    ਸਿੱਖ ਸੰਗਤ ਨੇ ਹੀ ਤੈਨੂੰ 14 ਸੀਟਾਂ ਤੇ ਲਿਆ ਕੇ ਖੜ੍ਹਾ ਕਰਤਾ। ਓ ਕੁੱਝ ਤੇ ਸਚਾਈ ਵਲ ਚਾਤੀ ਮਾਰ।ਸੌਦਾ ਸਾਧ ਦੇ ਪੈਰਾਂ ਵਿਚ ਬੈਠਾ ਸੀ ਹਥ ਜੋੜ ਕੇ ਗੱਲਾਂ ਕਰਦਾ ਤੂੰ ਲੋਕਾਂ ਨੇ ਤੇਰੀਆਂ ਫੋਟੋਆਂ ਵੇਖੀਆਂ ਨੇ।

    • @user-ng6ck4fv3v
      @user-ng6ck4fv3v 5 лет назад +1

      ਆਉਣ ਵਾਲੇ ਟਾਇਮ ਚ 14 ਸਿਟਾਂ ਵੀ ਨਹੀ ਮਿਲਣੀਆਂ

    • @s.psandhu590
      @s.psandhu590 5 лет назад +1

      @@user-ng6ck4fv3v ਸਹੀ ਆ ਭਾਜੀ

  • @samrasandhu3251
    @samrasandhu3251 6 лет назад +14

    ਕਾਂਗਰਸ ਨੇ ਜਿਹੜੀ ਸਾਨੂੰ ਨੌਜਵਾਨਾਂ ਨੂੰ ਨੌਕਰੀ ਦਿੱਤੀ ਆ ਉਹ join ਕਰੀ ਫਿਰਦੇ ਆ ਝੂਠੀ ਸਰਕਾਰ

  • @deepukaala1360
    @deepukaala1360 6 лет назад +46

    ਸਰੇਆਮ ਝੂਠ ਮਾਰੀ ਜਾਂਦਾ ਗੱਪੀ ਬੱਚਾ ਬੱਚਾ ਜਾਣਦਾ ਤੁਸੀਂ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ

  • @NandLal-ix5gq
    @NandLal-ix5gq 6 лет назад +136

    ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਨਹੀਂ ਕਰਨਾ ਉਹ ਬਾਦਲਾਂ ਨਾਲ ਮਿਲਿਆ ਹੋਇਆ ਹੈ

  • @deepinderdhillon1263
    @deepinderdhillon1263 6 лет назад +308

    ਦਾਦੂਵਾਲ ਦੀ location ਤਾਂ track ਕਰ ਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ 2 ਸਾਲਾਂ ਵਿਚ ਫੜੇ ਨਹੀਂ ਗਏ

    • @heerasingh5769
      @heerasingh5769 6 лет назад +4

      good comment paji

    • @jand481
      @jand481 6 лет назад +3

      Jis bnde da pta ne ohda number ttu trck krna

    • @deepinderdhillon1263
      @deepinderdhillon1263 6 лет назад +12

      @@jand481 ਅੰਨ੍ਹੇ ਬਾਦਲ ਭਗਤੋ ਜੇ ਸੁੱਖਾ opposition ਹੁੰਦਾ ਹੋਇਆ ਦਾਦੂਵਾਲ ਦੇ ਫ਼ੋਨ ਦੀ location track ਕਰ ਸਕਦਾ 2 ਸਾਲ ਪਹਿਲਾਂ ਸੱਤਾ ਚ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜ ਸਕੇਆ
      ਤੂੰ ਤਾਂ ਇਹ ਵੀ ਕਹੇਂਗਾ ਕਿ ਸੁੱਖੇ ਨੇ ਸਰਸੇ ਵਾਲੇ ਲੁੱਚੇ ਸਾਧ ਨੂੰ ਮੁਆਫੀ ਨਹੀਂ ਦਵਾਈ

    • @sanehdeepsingh2526
      @sanehdeepsingh2526 6 лет назад +3

      😂

    • @jand481
      @jand481 6 лет назад +3

      @@deepinderdhillon1263 eh vahiyat te bakl insana . Mai null nu e vote pauna hamesha. I don't support akali neiher congress. Pr bhut simple jehi ghl wa k jis bnde da actual mobile number apah nu pta o te trck hoju jis number da E nhi pta ohnu trck kiva krloge? Dimag hunda ne eho jiha dean ah jhnde sfaee dehn

  • @harman2960
    @harman2960 6 лет назад +31

    ਇਹ ਦੱਲਾ ਵੱਡਾ ਫੇਰ।
    ਸੁਖਬੀਰ ਇੰਸਾਂ।

  • @GurmeetSingh-ze5hj
    @GurmeetSingh-ze5hj 6 лет назад +50

    ਇਸ ਬੰਦਾ ਸੱਚਾ ਬਾਕੀ ਸਾਰੀ ਦੁਨੀਅਾਂ ਝੂਠੀ ! ਇਸ ਨੂੰ 1% ਵੀ ਸ਼ਰਮ ਨਹੀ ਅਾਉਦੀਂ

  • @bootasingh4992
    @bootasingh4992 6 лет назад +21

    ਤੂੰ ਇਹ ਦਸ ਗੋਲੀ ਕੰਜਰਾਂ ਕਿਸ ਚਲਵਾਈ ਬੈਠੇ ਸੰਗਤ ਤੇ ਸਬ ਜਾਣ ਗਏ ਨੇ

  • @terabuntyisewal224
    @terabuntyisewal224 6 лет назад +29

    ਕੈਪਟਨ ਅਮਰਿੰਦਰ ਤੇ ਸੁਖਵੀਰ ਬਾਦਲ ਨੂੰ ਆਮਣੇ ਸਾਹਮਣੇ ਕਰੋ ।।।। ਜੱਗਬਾਣੀ ਵਾਲੇਉ

  • @bikramjitsingh7748
    @bikramjitsingh7748 6 лет назад +1

    ਮੁੰਡੇ ਨੇ ਅੱਤ ਕਰਾ ਤੀ ।ਹਰ ਸਵਾਲ ਪੁਛਿਆ । ਜਾਲੀਦਲ ਦਾ ਪ੍ਰਧਾਨ ਦੁਖਬੀਰ ਪਾਗ਼ਲ ਘਬਰਾਏ ਆ ਜਵਾਬ ਦੇਣ ਦਿੰਦਾ । ਅੱਜ ਅਫ਼ੀਮ ਵੀ ਕੰਮ ਨਹੀਂ ਆਈ ।

  • @user-cs9vv8jh5w
    @user-cs9vv8jh5w 6 лет назад +85

    ਜੋ ਰਣਜੀਤ ਸਿੰਘ ਦੇ ਰਾਜ ਚ ਡੋਗਰਿਆਂ ਨੇ ਕੀਤਾ ਓਹੋ ਕੰਮ ਬਾਦਲ ਪਰਿਵਾਰ ਕਰ ਰਿਹਾ ਆ ,, ਗੁਰੂ ਦੇ ਸਿੱਖੋ ਜਾਗੋ ਨਹੀਂ ਤਾ ਤੁਹਾਡਾ ਖਾਤਮਾ ਤਹਿ ਹੈ

    • @avleenkaur7442
      @avleenkaur7442 4 года назад

      Loko jaago. Es beiman chor luttera badal dal to bacho. 3rd front nu mauka deo je tusi punjab nu bchauna hai

    • @mukandsingh3006
      @mukandsingh3006 4 года назад

      by

  • @andeepbrar
    @andeepbrar 6 лет назад +16

    ਅੱਜ ਇਹਨੂੰ ਕਿੰਨੵਾ ਸੋਚ ਸੋਚ ਕੇ ਬੋਲਣਾ ਪਾ ਰਿਹਾ।

  • @msrandhawa2513
    @msrandhawa2513 6 лет назад +29

    ਜੇ ਰਿਪੋਟ ਗਲਤ ਹੈ ਤਾ ਅਜ ਸਚ ਦਸਣਾ ਕੇ ਜਾਣਾ ਠੀਕ ਕੀਹੈ ਬੇਆਬਦੀ ਕਿਸ ਨੇ ਕੀਤੀ, ਸਾਧ ਨੂੰ ਕਿਸ ਨੇ ਮਾਫੀ ਦਿੱਤੀ ,ਗਾਤਰਾ ਕਿਥੇਹੈ ਜੋਰਾ ਸਿੰਘ ਰਿਪੋਟ ਕਿਥੇਹੈ

  • @MrMemer738
    @MrMemer738 5 лет назад +15

    7:50 Daduwal nu Ganduwal ee kahi jaamda 😄😄😄

  • @harrydhaliwal4997
    @harrydhaliwal4997 6 лет назад +62

    ਅੈਕਰ ਨੇ ਸਵਾਲ ਬਹੁਤ ਵਧੀ੍ਅਾ ਕੀਤੇ

  • @Waraichfarm
    @Waraichfarm 6 лет назад +10

    ਦੂਰ ਫਿੱਟੇ ਮੂੰਹ ISI ਖਾਤੇ ਚ ਪੈਸੇ ਭੇਜਦੀ ਆ????
    2 ਨੰਬਰ ਦਾ ਪੈਸਾ ਵੀ ਕਦੇ ਖਾਤੇ ਚ ਆਯਾ???

  • @lakhvindersingh4908
    @lakhvindersingh4908 6 лет назад +12

    Thumbs up for the Interviewer.

  • @amarjitpaswalsinghfarm9895
    @amarjitpaswalsinghfarm9895 6 лет назад

    ਜੇ ਸਿਖ਼ ਕੋਮ ਬਚਾਣੀ ਹੈ ਤਾ ਸ਼ੁਖ਼ੇ ਤੇ ਪਰਕਾਸ਼ ਚੰਦ ਦਾ ਬਾੲੀਕਾਟ ਕਰੋ

  • @SinghHarpreet3
    @SinghHarpreet3 6 лет назад +14

    ਬਰਗਾੜੀ ਕਾਂਡ ਬਾਰੇ ਗੱਲ ਕਰਦੇ ਟਾਈਮ ਇਹ ਬੰਦਾ ਛਾਬਲ ਰਿਹਾ।

  • @deepinderdhillon1263
    @deepinderdhillon1263 6 лет назад +32

    ਗੁਰੂ ਘਰ ਦੀ ਸੇਵਾ ਕਰਨ ਵਾਲੀ ਨਹੀ
    ਗੁਰੂ ਦੀ ਗੋਲਕ ਲੁੱਟਣ ਵਾਲੀ ਪਾਰਟੀ ਆ ਕਾਲੀ ਦਲ

  • @aakashdutta5352
    @aakashdutta5352 5 лет назад +1

    ਸੁਖਬੀਰ ਜੀ ਆਪਕੋ ਉਸ debate ਮੇਂ ਬੈਠਣਾ ਚਾਹੀਏ ਥਾਂ ਵਾਹ ਕਾਂਗਰਸ ਨੇ ਜੋ ਆਪ ਪਾਰ ਗ਼ਲਤ ਇਲਜ਼ਾਮ ਲੱਗਾ ਉਣਕ ਜਵਾਬ ਆਪਕੇ ਪਾਸ ਥਾ ਆਪ ਦੇ ਸੰਕਤੇ ਥੇ

  • @happybenra7599
    @happybenra7599 5 лет назад +39

    17:05 ਤੇ ਸੁੱਖਾ ਗੱਪੀ ਕਿਵੇ ਉਲਝਿਆ ਪਿਆ ਤੇ ਕਿਵੇ ਘਬਰਾਇਆ ਪਿਆ

  • @ISSingh326
    @ISSingh326 6 лет назад +20

    ਅਮਲਿਆ ਕਿਸੇ ਗੱਲ ਦਾ ਮੂੰਹ ਸਿਰ ਤਾ ਫੜ ਲਾ ,ਐਵੇ ਘੁਸਿਆ ਭੋਰੀ ਜਾਂਦਾ ..

  • @ideepkaran0751
    @ideepkaran0751 6 лет назад +14

    Lokan pagal bna skde but
    Parmatma nu nhi

  • @ravibatth997
    @ravibatth997 5 лет назад +49

    ਸੁੱਖੇ ਯਾਰ ਗੱਪ ਨਾ ਮਾਰ

  • @SatnamSingh-qh3le
    @SatnamSingh-qh3le 6 лет назад +1

    ਇਹ ਕਹਿੰਦਾ ਕੇ ਕੈਪਟਨ ਇੰਦਰਾ ਗਾਂਧੀ ਨੂੰ ਜੀ ਕਹਿੰਦਾ, ਤੁਸੀਂ ਹੁਣ ਤੱਕ ਅਡਵਾਨੀ, ਵਾਜਪਈ ਨੂੰ ਕੀ ਕਹਿੰਦੇ ਓ ਉਨ੍ਹਾਂ ਨੇ ਵੀ ਅਕਾਲ ਤਖਤ ਢਾਉਣ ਦੀ ਪੂਰੀ ਸਪੋਰਟ ਕੀਤੀ ਸੀ।

  • @AMITMIDHA_13_22
    @AMITMIDHA_13_22 4 месяца назад +1

    *ਇਹ ਹੁੰਦੇ ਨੇ ਸਵਾਲ ਅਤੇ ਜਵਾਬ, ਅੱਜ ਹੈ ਮੋਦੀ ਸਰਕਾਰ ਚ ਦਮ ਇਹਦਾ ਮੋਦੀ ਬੈਠ ਕੇ ਸਵਾਲਾਂ ਦਾ ਜਵਾਬ ਦੇਵੇ*

  • @ranjitsinghsunda8254
    @ranjitsinghsunda8254 6 лет назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾ ਆਪ ਜੀ ਦਾ ਰਣਜੀਤ ਸਿੰਘ ਸੁੰਡਾ ।ਬਹੁਤ ਹੀ ਮਾੜੀ ਗੱਲ ਹੈ ਕਿ ਇਹ ਝੂਠ ਬੋਲਣ ਦੀ ਆਦਤ ਪੈ ਗਈ ਹੈ ਪਰ ਇਸ ਵਾਰ ਵੀ ਇਹਨਾਂ ਨੂੰ ਰੰਬ ਦਾ ਡਰ ਨਹੀਂ ਹੈ। ਪਰ ਬਾਦਲ ਪਰਿਵਾਰ ਨੇ ਸਾਰੀ ਫੈਮਲੀ ਨੇ ਪੰਜਾਬ ਨੂੰ ਅਤੇ ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ।

    • @amritbath8775
      @amritbath8775 6 лет назад

      Ranjit Singh Sunda ਤੇਰਾ ਕੀ ਗਵਾਚ ਗਿਆ ਬਕਵਾਸ ਮਾਰਨ ਲਗਾਇਆ ਇੱਥੇ ਆ ਕੇ ਚਵਲ ਲੋਕੋ

    • @simranjit227
      @simranjit227 6 лет назад +1

      ਇਹ ਤੇਰੀ ਘਟੀਆ ਸੋਚ ਹੈ ਸੱਚਾਈ ਨੂੰ ਸੁਣ ਕਿਉਂਕਿ ਤੇਰੇ ਰਗਾ ਵਿੱਚ ਕਾਂਗਰਸ ਦਾ ਖੂਨ ਦੌੜ ਰਿਹਾ ਹੈ

    • @ranjitsinghsunda8254
      @ranjitsinghsunda8254 6 лет назад +3

      ਅਸੀ 1984 ਤੋਂ ਲੈ ਕੇ ਹੁਣ ਤੱਕ ਸਭ ਕੁਝ ਦੇਖ ਚੁੱਕੇ ਹਾਂ ਸਾਨੂੰ ਵੀ ਪੰਜਾਬ ਪੁਲਿਸ ਦੇ ਕਹਿਰ ਦੇ ਸ਼ਿਕਾਰ ਹੋਏ ਹੈ। ਪਰ ਸਾਰੀਆਂ ਗੱਲਾਂ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਪਰ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਰਸਤਾ ਚੁਣਿਆ ਸੀ। ਪਰ ਅਸੀਂ ਕਾਗਰਸ ਪਾਰਟੀ ਨੂੰ ਕਦੇ ਵੀ ਨਹੀਂ ਮੰਨਦੇ। ਤੁਹਾਡੇ ਲਈ ਐਨੀ ਜਾਣ ਕਾਰੀ ਬਹੁਤ ਹੈ। ਪਹਿਲਾਂ ਆਪਣੇ ਆਪ ਨੂੰ ਦੈਖੂ ਕਿ ਲੋਕਾਂ ਦੀ ਸੇਵਾ ਕਿਸ ਨੇ ਕੀਤੀ ਹੈ। ਜਾ ਫਿਰ ਆਪਣੀਆਂ ਜੇਬਾਂ ਭਰਨ ਲਈ ਸੇਵਾ ਕੀਤੀ ਹੈ।

    • @machinepower1584
      @machinepower1584 6 лет назад

      Yaar badal bond .... dede hun tuhanu. Enaa kujh kartaa ene hor tuhanu congress. ... sahi laghdiaa.

    • @roopsinghdhaliwal
      @roopsinghdhaliwal 6 лет назад

      @@simranjit227 ਇਹ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆ ਨੂੰ ਵੀ ਕਾਂਗਰਸੀ ਕਿਹਾ ਦੇ ਸੀ ਬਾਦਲ ਦਲ ਵਾਲੇ

  • @sonukatora6855
    @sonukatora6855 6 лет назад +26

    ਸ਼੍ਰੋਮਣੀ ਅਕਾਲੀ ਦਲ ਬਾਦਲ ਤਾ ਸਰਸੇ ਆਲੇ ਦੇ ਪੈਰਾ ਚ ਪੈਣ ਲੱਗ ਪਈ

  • @kimwillie6798
    @kimwillie6798 5 лет назад +17

    Sukha Gappi SIKH kom da katel Hai

  • @grewal2202
    @grewal2202 4 года назад +1

    ਦਰਬਾਰ ਸਾਹਿਬ ਚੋ ਭੱਜੇ v ਅਕਾਲੀ ਹੀ ਸਨ। ਇੰਨਾ ਨੇ ਹੀ ਸੈਂਟਰ ਨਾਲ ਗੱਲ ਬਾਤ ਕਰਕੇ ਅਟੈਕ ਕਰਵਾਇਆ ਸੀ। ਪੰਥ ਦੇ ਦੋਖੀ ਨੇ ਅਕਾਲੀ

  • @charnjitjahangir9953
    @charnjitjahangir9953 6 лет назад +6

    ਕੈਪਟਨ ਦਾ ਵੀ ਕਾਲੀਆਂ ਵਾਲਾ ਹਾਲ ਹੋਊ ਜੇ ਕਾਲੀਆਂ ਨੂੰ ਹੱਥ ਨਾ ਪਾਇਆ ਤਾਂ ਇਹਦੀ ਕੁਰਸੀ ਵੀ ਜਾਊ ਯੱਦਾ ਦਾਦੂਵਾਲ ਦਾ

  • @HarjinderSingh-yo2pb
    @HarjinderSingh-yo2pb 6 лет назад +74

    ਲੋਕ ਯਾਦ ਕਰਨਗੇ ਕਿ ਕਦੇ ਕੋਈ ਅਕਾਲੀ ਦਲ ਵੀ ਹੁੰਦਾ ਸੀ

  • @amrindersingh7602
    @amrindersingh7602 5 лет назад

    ਉਦੋਂ ਥੋਡੇ ਕੋਲੇ ਇਕ ਬੱਸ ਹੁੰਦੀ ਸੀ ਤੇ ਅੱਜ 800 ਬੱਸ ਕਿਵੇਂ ਬਣੀ। ਤੇ PRTC 400 ਕਰੋੜ ਦੇ ਘਾਟੇ ਵਿੱਚ ਹੈ। ਇਸ ਗਿਦੜਸਿੰਘੀ ਬਾਰੇ ਸਾਰੇ ਸੰਸਾਰ ਤੇ ਪੰਜਾਬੀਆਂ ਨੂੰ ਵੀ ਦੇ ਦਿਓ।

  • @NishanSingh-pu9on
    @NishanSingh-pu9on 4 года назад +16

    ਇਹਨਾਂ ਗੱਪੀਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਸਕਲ ਵੇਖਣ ਨੂੰ ਵੀ ਦਿਲ ਨੀ ਕਰਦਾ ਸਿੱਖ ਕੌਮ ਦੇ ਮਹਾਨ ਗਦਾਰ

  • @rajpaalsingh9134
    @rajpaalsingh9134 6 лет назад +16

    1978 nirankari kand tera peo na ki kita c

  • @harindersingh6922
    @harindersingh6922 6 лет назад +9

    Guinness book of world records will be given to the person who have extraordinary digestion system to watch this interview till end , I am not in the list could only digest for 20 mins

  • @ManinderSingh-fq8ye
    @ManinderSingh-fq8ye 5 лет назад

    22 ਰਮਨਦੀਪ ਸਿੰਘ ਸੋਢੀ ਤੁਹਾਡੇ ਸਵਾਲ ਜਵਾਬ ਤੇ ਪੱਤਰਕਾਰੀ ਲਾਜਵਾਬ ਆ ਪਰਮਾਤਮਾ ਤੁਹਾਡੇ ਵਰਗੇ ਸੂਝਵਾਨ ਪਤਰਕਾਰਾਂ ਨੂੰ ਹੋਰ ਤਰੱਕੀਆਂ ਬਖ਼ਸ਼ੇ

  • @jaipuroverseas4557
    @jaipuroverseas4557 4 года назад +1

    Ik Sukha kahlon c ik eh sukha gappi aa agree o tan like kro

  • @amritbath8775
    @amritbath8775 6 лет назад +3

    ਪ੍ਰਧਾਨ ਸਾਬ ਦਾ ਜੋ ਕੁੱਝ ਹੈ ਸਭ ਆਪਣੇ ਨਾਂਮ ਤੇ ਹੈ! ਆਪਣੀ ਪਿਛਲੀ ਸਰਕਾਰ ਸਮੇਂ ਕੈਪਟਨ ਨੇ ਕਰੀ ਸੀ ਤਫਤੀਸ਼ ਸਿੱਟਾ ਸਾਹਮਣੇ ਸੀ!

    • @s.psandhu590
      @s.psandhu590 6 лет назад

      ਭਾਜੀ ਇਹ ਗਲ ਤੇ ਸਹੀ ਤੁਹਾਡੀ

  • @nicolelaenofan_17
    @nicolelaenofan_17 6 лет назад +8

    7:50 ਤੇ ਸੁਣੇਓ ਦਾਦੂ ਵਾਲ ਵੀ ਨੀ ਨਿਕਲਦਾ , ( ਗਾਡੂ ਵਾਲ ਕਹੀ ਜਾਂਦਾ )

  • @GurnamSingh-cx7jm
    @GurnamSingh-cx7jm 6 лет назад +25

    ਸੁਅਾਦ ਲਿਅਾਤਾ ਵੀਰ ਜੀ ਗੱਲਾ ਕਰਕੇ ਸੁਅਾਲ ਪੁਛਕੇ

  • @Gurpreetsingh-iw4fi
    @Gurpreetsingh-iw4fi 4 года назад +2

    Sukha amli ji tuhadi comedy. Ba-kmaal .but you are not good politician .25 saal ton jyada akali dal govt. Ch rahi..ki Kita beda gark kita pea ..leave politics

  • @kangpoint7440
    @kangpoint7440 6 лет назад +5

    ਸ਼ਰਮ ਕਰ ਉਏ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਉਹਨੂੰ ਲੱਖਾਂ ਲੋਕ ਵੇਖਦੇ ਨੇ ਜੇ ਿਕਸੇ ਹੋਰ ਚੈਨਲ ਨੂੰ ਪ੍ਰਸਾਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਚੈਨਲ ਕਈ ਕਰੋੜ ਰੁਪਏ ਦਰਬਾਰ ਸਾਹਿਬ ਨੂੰ ਦੇ ਸਕਦਾ ਤੂੰ ਮਾਮਾ ਿਸਰਫ ਿੲੱਕ ਕਰੋੜ ਦੇ ਕੇ ਮਾਲਕ ਬਣਿਆ ਬੈਠਾ

  • @basantbhullar6915
    @basantbhullar6915 6 лет назад +17

    ਜੋਰਾਵਰ ਸਿੰਘ ਕਮਿਸ਼ਨ ਵੀ ਖਹਿਰਾ ਦਾ ਰਿਸਤੇਦਾਰ ਸੀ,,

  • @dhaliwalsaabdhaliwalsaab6231
    @dhaliwalsaabdhaliwalsaab6231 5 лет назад +2

    P TC News ਦੀ ਗੱਲ ਨਾ ਕਰੋ 24 ਦੇ24 ਘੰਟੇ ਬਾਦਲ , ਬਾਦਲ ਹੋਈ ਜਾਂਦੀ P TC NEWS ਤਾਂ ਬਾਦਲ ਫਾਲਤੂ ਕੁੱਤਾ 🐕🐩🐕🐩🐕

  • @baliiqbal9993
    @baliiqbal9993 4 года назад +14

    ਬਾਈ ਬੀਰੇ, ਪੰਜਾਬ ਦੇ ਪੰਜਾਬੀਆ ਨੂੰ ਮੰਗਤਾ ਬਣਾ ਦਿੱਤਾ ਹੋਰ ਕੀ ਕੀਤਾ।

  • @muchogusto2018
    @muchogusto2018 6 лет назад +27

    ਬਾਕੀ ਮਿਤਰੋ ਇਹ ਖ਼ਬਰਾਂ ਦੇ ਚੈਨਲ ਸਾਡੇ ਜਾ ਤੁਹਾਡੇ ਆਮ ਲੋਕਾਂ ਦੇ ਨਹੀਂ ਨੇ, ਇਹ ਨੇ ਕਾਂਗਰਸ ਦੇ, ਜਾ ਅਕਾਲੀਆਂ ਦੇ ਜਾਂ ਬੀ ਜੇ ਪੀ ਦੇ ਨੇ।

  • @prabhjeetsingh8904
    @prabhjeetsingh8904 6 лет назад +3

    ਮਿੰਟ ਬਾਅਦ ਮਿੰਟ ਬਾਅਦ ਕੈਪਟਨ ਸਾਹਿਬ ਲਗਾਈ ਹੋਈ ਹੈ ੳੁਹ ਤੇਰਾ ਚਾਚਾ ਤੇ ੳੁਹਦਾ ਭਤੀਜਾ! ਉਹਨੇ ਤੇਰੀ ਰਕਸਾ ਨਹੀਂ 'ਤੇ ਕਿਦੀ ਕਰਨੀ

  • @sukhwindersinghbajwa743
    @sukhwindersinghbajwa743 4 года назад +1

    ਅਕਾਲੀ ਦਲ ਨੇ ਨਹੀਂ ਘਾਣ ਕੀਤਾ ਕੁੱਤੇ ਬਾਦਲਾਂ ਨੇ ਕੀਤਾ ਹੈ

  • @amrindersingh7602
    @amrindersingh7602 5 лет назад

    ਨਾਲੇ ਸੁਖਬੀਰ ਕਹਿੰਦਾ ਹੈ ਐਸ ਆਈ ਟੀ ਸਾਡੇ ਵਾਲੀ ਹੀ ਹੁਣ ਕੰਮ ਕਰ ਰਹੀ ਹੈ। ਫਿਰ ਨਾਲੇ ਕਹਿੰਦਾ ਇਹ ਸਾਨੂੰ ਕਾਂਗਲਸ ਦੀ ਸ਼ੈ ਤੇ ਫਸਾਊਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਿਵੇਂ ਹੋ ਸਕਦਾ ਹੈ।

  • @deepinderdhillon1263
    @deepinderdhillon1263 6 лет назад +17

    ਜਨਤਾ ਵੀ ਕਮਾਲ ਕਰਦੀ ਆ
    ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀਂ ।
    ਕਿਸੇ ਨੇ ਪੁੱਛ ਲਿਆ ਬਈ ਕੀ ਹੋ ਗਿਆ ?
    ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
    ਇੰਨੇ ਨੂੰ ਜਾਗਰ ਅਮਲੀ ਕੋਲੋਂ ਲੰਘਿਅਾ ਜਾਂਦਾ ਬੋਲਿਆ , ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ, ਮਾਰ ਇਕ ਨਾਅਰਾ ,
    ਅਕਾਲੀ ਦਲ ਜ਼ਿੰਦਾਬਾਦ ।
    ਕੋਈ ਮੁਫ਼ਤ 'ਚ ਕੱਢ ਦੂ ।😜😜😜

  • @Brahma4545
    @Brahma4545 6 лет назад +17

    ਕੁਛ ਚੱਜ ਦਾ ਨਹੀ ਮਿਲਿਆ ਇਸ interview ਚੋ, ਰਮਨਦੀਪ ਜੀ ਤੁਹਾਡੇ ਤੋ ਇਨੇ ਹੌਲੇ ਪੱਧਰ ਦੀ interview ਉਮੀਦ ਨਹੀ ਸੀ। ਸੁੱਖਾ ਗੱਪੀ ਸਾਫ ਝੂਠ ਬੋਲ ਰਿਹਾ ਤੇ ਜਵਾਬ ਨੂੰ counter ਵੀ ਨਹੀ ਕਰ ਰਹੇ।

  • @parvindersandhu2681
    @parvindersandhu2681 6 лет назад

    *ਕੌੜਾ ਸੱਚ*
    ਸੰਨ 1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਇਜਾਜ਼ਤ ਦੇਣ ਵਾਸਤੇ ਪੰਜਾਬ ਦੇ ਗਵਾਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਨੂੰ ਹੁਕਮ ਦਿੱਤਾ ਗਿਆ।
    ਪਰ ਸਰਦਾਰ ਗੁਰਦੇਵ ਸਿੰਘ ਨੇ ਸੰਬੰਧਤ ਕਾਗਜਾਂ ਤੇ ਦਸਤਖਤ ਕਰਨ ਤੋ ਨਾਂਹ ਕਰ ਦਿੱਤੀ। ਜਦ ਬਾਰ ਬਾਰ ਦਬਾਅ ਪਾਇਆ ਗਿਆ ਤਾਂ ਗੁਰਦੇਵ ਸਿੰਘ ਛੁੱਟੀ ਲੈ ਕਿ ਘਰ ਚਲਾ ਗਿਆ।
    ਬਿਹਾਰ ਕੇਡਰ ਦਾ ਆਈ ਏ ਐਸ ਅਫ਼ਸਰ ਰਮੇਸ਼ਇੰਦਰ ਸਿੰਘ ਤੁਰੰਤ ਅੰਮ੍ਰਿਤਸਰ ਲਿਆਂਦਾ ਗਿਆ ਤੇ ਉਸੇ ਵਕਤ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ।
    ਰਸਮੀ ਤੌਰ ਤੇ ਚਾਰਜ ਲੈ ਕੇ ਇਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਮੰਜੂਰੀ ਫੌਜ ਨੂੰ ਦੇ ਦਿੱਤੀ। ਇਸੇ ਰਮੇਸ਼ਇੰਦਰ ਸਿੰਘ ਨੇ ਕੈਦੀ ਬਣਾਏ ਸਿੱਖਾਂ ਦੀ ਸੂਚੀ ਤੇ ਦਸਤਖਤ ਕੀਤੇ। ਇਸ ਨੂੰ ਬਿਹਾਰ ਕੇਡਰ ਤੋਂ ਬਦਲ ਕੇ ਬਾਦਲ ਨੇ ਪੰਜਾਬ ਕੇਡਰ ਵਿੱਚ ਲਿਆਂਦਾ। ਦਰਬਾਰ ਸਾਹਿਬ 'ਤੇ "ਕਾਮਯਾਬ ਜਿੱਤ" ਦੇ ਇਨਾਮ ਲਈ ਇਸ ਨੂੰ 15 ਅਗੱਸਤ 1984 ਨੂੰ ਹੋਰ ਫੌਜੀ ਅਫ਼ਸਰਾਂ ਸਮੇਤ ਸੇਵਾ ਮੈਡਲ ਦੇ ਕੇ ਰਾਸ਼ਟਰਪਤੀ ਵੱਲੋਂ ਨਿਵਾਜਿਆ ਗਿਆ।
    ਬਾਦ ਵਿੱਚ ਪ੍ਰਕਾਸ਼ ਬਾਦਲ ਨੇ ਇਸ ਨੂੰ ਆਪਣਾ ਚੀਫ਼ ਸਕੱਤਰ ਦਾ ਸਭ ਤੋਂ ਵੱਡਾ ਅਹੁਦਾ ਦਿੱਤਾ। ਹੋਰ ਵੀ ਕਈ ਸਹੂਲਤਾਂ ਦਿੱਤੀਆਂ ਕਿਉਂਕਿ ਰਮੇਸ਼ਇੰਦਰ ਕੋਈ ਬੇਗਾਨਾ ਨਹੀਂ ਸੀ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਸਾਲ਼ਾ ਸੀ... ਬੀਬੀ ਸੁਰਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਮਾਮੇ ਦਾ ਪੁੱਤਰ... ਯਾਨੀ ਬੀਬੀ ਸੁਰਿੰਦਰ ਕੌਰ ਦਾ ਭਰਾ ਸੀ ਜਿਸ ਨੂੰ ਤੁਸੀਂ *ਮਾਤਾ ਖੀਵੀ* ਅਵਾਰਡ ਤੇ ਸੱਭ ਤੋਂ ਵੱਡੇ ਕੌਮੀ ਗੱਦਾਰ ਬਾਦਲ ਨੂੰ *ਫਖ਼ਰੇ ਕੌਮ* ਦਾ ਅਵਾਰਡ ਦਿੱਤਾ... ਕਿਉਂ ?
    ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਹਾਉਣ ਦੇ ਲਇਕ ਹਾਂ?...
    ਕੀ ਅਸੀਂ ਸਿੱਖੀ ਸਿਧਾਂਤਾਂ ਦੀ ਖਾਤਰ 7 ਤੇ 9 ਸਾਲ ਦੀ ਉਮਰ ਵਿੱਚ ਨੀਹਾਂ ਵਿੱਚ ਚਿਣੇ ਜਾਣ ਵਾਲ਼ੇ ਕੌਮੀ ਹੀਰਿਆਂ ਦੇ ਵਾਰਸ ਕਹਾਉਣ ਦੇ ਲਾਇਕ ਹਾਂ ?...
    ਤੁਹਾਡੀ ਕੀਮਤ ਪਤਾ ਕੀ ਰੱਖੀ ਹੈ ਉਸਨੇ ? ਆਟਾ ਤੇ ਦਾਲ਼...
    ਟੀ ਵੀ ਤੇ ਐਡ ਦੇਖੋ...
    ਖੰਡੇ ਬਾਟੇ ਦੀ ਪਾਹੁਲ ਧਾਰੀ ਪਰਿਵਾਰ ਵੀ ਆਟਾ ਦਾਲ਼ ਲੈ ਕਿ ਖੁਸ਼ ਹੋ ਰਿਹਾ ਹੈ।
    ਉਸ ਨੇ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਗੁਰਦੁਆਰਿਆਂ ਵਿੱਚ ਰੋਜ਼ਾਨਾ ਕਰੋੜਾਂ ਦੇ ਲੰਗਰ ਲਾਉਣ ਵਾਲ਼ੀ ਕੌਮ ਸੋਚ ਵਿਚਾਰ ਪੱਖੋਂ ਤਾਂ ਕੰਗਾਲ ਕਰ ਈ ਦਿੱਤੀ ਸੀ... ਹੁਣ ਆਟੇ ਦਾਲ਼ ਦੀ ਮੁਹਤਾਜ ਵੀ ਕਰ ਦਿੱਤੀ ਹੈ...
    ਜੇ ਥੋੜ੍ਹੀ ਵੀ ਜਮੀਰ ਮਰਨੋਂ ਬਚੀ ਹੈ... ਤਾਂ ਸੋਚਿਉ ਜਰੂਰ।
    ਭੁੱਲ ਚੁੱਕ ਦੀ ਖਿਮਾ ਦਿਉ

  • @tarlochansingh8041
    @tarlochansingh8041 5 лет назад +1

    ਬਾਈ ਜੀ ਸਾਡਾ ਸਾਰਾ ਪਰਿਵਾਰ ਸੂਰੁ ਤੋ ਅਕਾਲੀ ਪਰ ਇਸ ਬੰਦੇ ਕਰਕੇ ਅਕਾਲੀ ਦਲ ਨੂੰ ਅਲਵਿਦਾ

  • @rupindersinghraj5070
    @rupindersinghraj5070 6 лет назад +48

    ਜਿਹੜੀ ਇਹ ਜਮੀਨਾ ਦੀ ਗੱਲ ਕਰਦਾ ਅੰਗਰੇਜਾ ਨੇ ਇਹਨਾ ਨੂੰ ਪੰਜਾਬੀ ਸਿੰਘ ਮਰਵਾੳੁਣ ਦੀ ਖੁਸੀ ਚ ਦਿੱਤੀਅਾ ਸੀ ਹੋਰ ਸਾਲੇ ਪੰਜਾਬ ਚ ਜੱਟ ਨੀ ਰਹਿੰਦੇ ਜਹਿੜੀ ਇਹਨਾ ਕੋਲ ਇਹ ਇੰਨੀ ਜਮੀਨ ਅਾ

  • @Punjabi_lamp
    @Punjabi_lamp 6 лет назад +12

    Hun te koi gap v nai sujdi 😁😁

    • @navjotbrar0078
      @navjotbrar0078 6 лет назад

      ਦਾਦੂਵਾਲ ਨੂੰ ਭੰਡ ਕੇ ਹਰਿਆਣਾ ਚ ਡੇਰਾ ਪ੍ਰੇਮੀਆ ਦੀ ਵੋਟ ਲੈਣੀ ਚਾਹੁੰਦਾ ਹੈ ਹੋਰ ਕੁਝ ਵੀ ਨਹੀ

  • @yogyladhar5139
    @yogyladhar5139 4 года назад

    ਦਾਦੂਵਾਲ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਾਰੀ ਡਿਟੇਲ ਪਤਾ ਸਾਰਾ ਕੁਝ ਇਸਦੀਆਂ ਉਂਗਲਾਂ ਤੇ ਹੈ ਫਟਾਫਟ ਦੱਸੀ ਜਾਂਦਾ ,ਪਰ ਬੇਅਦਬੀ ਕਾਂਡ ਬਾਰੇ ਸੁਖਬੀਰ ਬਾਦਲ ਨੂੰ ਕੁਝ ਨਹੀਂ ਪਤਾ ਓਹਦੇ ਬਾਰੇ ਮਚਲਾ ਬਣੀਆਂ ਹੋਇਆ ਹੈ।ਹੱਦ ਹੋ ਗਈ ਯਾਰ।

  • @amrinderdhillonamrinderdhi9869
    @amrinderdhillonamrinderdhi9869 5 лет назад +7

    ਸਿਰਫ 4-5ਕੁ ਸਾਲ ਸਿਰਫ ਰੈਸਟ ਹਾਉਸ ਰਹਿੰਦਾ ਸੀ ਬਾਦਲ, ਕੋਈ ਜੇਲ ਜੂਨ ਨੀ ਕੱਟੀ।

  • @NirmalSingh-cg7mi
    @NirmalSingh-cg7mi 6 лет назад +5

    ਓਏ ਕਾਂਗਰਸੀ ਆਗੂ ਦੇ ਘਰ ਸੋਡੀਆ ਰਿਸਤੇਦਾਰੀਆ ਕੁੜੀ ਸੋਢੀ ਆਦੇਸ਼ ਪ੍ਰਤਾਪ ਕੈਰੋਂ ਨਾਲ ਸੋਢੀ ਕੀ

  • @hardeephapey9287
    @hardeephapey9287 4 года назад +1

    11.33 /- ਸੁੱਖਾ ਸਾਹਿਬ ਗੱਪੀ ਕੁੱਝ ਤਾਂ ਛੱਡ ਦੇ ਪੰਜਾਬ ਵਿੱਚ ..?

  • @user-nm4tl7ev6i
    @user-nm4tl7ev6i Месяц назад +1

    Sukhbir jindabad

  • @jaggujagdeep3807
    @jaggujagdeep3807 6 лет назад +13

    Ma akali c pra pta nhi c badal chora na

  • @bootasingh4992
    @bootasingh4992 6 лет назад +11

    100-crore ram rahim wala

  • @jogindermaan5801
    @jogindermaan5801 5 лет назад

    ਸ ਸੁਖਬੀਰ ਜੀ ਟੈਕ ਵੀ ਤੁਹਾਡੇ ਸਤਿਕਾਰਯੋਗ ਪਿਤਾ ਨੇ ਬਲਵਾਏ ਹਰਿਮੰਦਰ ਤੇ ਚੜਾਈ ਤੁਸੀ ਕਰਵਾਈ ਸਿੱਖਾ ਦਾ 78 ਵਿੱਚ ਕਤਲੇਆਮ ਕਰਵਾਇਆ।

  • @JaswantSingh-td9ed
    @JaswantSingh-td9ed 6 лет назад

    Sukhbir Badal Moradabad daduwal zindabad

  • @butasekhon9850
    @butasekhon9850 6 лет назад +13

    Ronda lagda gappi

    • @amritbath8775
      @amritbath8775 6 лет назад

      Buta sekhon ਰੋਂਦਾ ਤਾਂ ਕੈਪਟਨ ਵੀ ਸੁਖਬੀਰ ਸਿੰਘ ਬਾਦਲ ਦੀ ਚੜ੍ਹਾਈ ਦੇਖ ਕੇ ਨਹੀਂ ਤੇ ਪੁੱਛੋ ਜਾਖੜ ਨੂੰ ਜਾ ਕੇ ਜਿਸ ਨੂੰ ਚਾਰ ਦਿਨ ਹੋਗੇ ਨੀਂਦ ਨਹੀਂ ਆ ਰਹੀ

    • @simranjit227
      @simranjit227 6 лет назад

      Buta sekhon ਰਵਾਓਣੇ ਤਾਂ ਕਾਂਗਰਸੀ ਆਂ ਟੈਮ ਆ ਲੈਣ ਦਿਓ

  • @s.psandhu590
    @s.psandhu590 6 лет назад +45

    ਸੱਚ ਬੋਲਣ ਲਈ ਸੋਚਣਾ ਨਹੀਂ ਪੈਂਦਾ ਤੁਸੀਂ ਝੂਠ ਬੋਲ ਰਹੇ ਹੋ ਉ ਵੀ ਸੋਚ ਸੋਚ ਕੇ। ਤੇਰੀ ਜ਼ਬਾਨ ਕਿਉਂ ਥਿੜਕ ਰਹੀ ਏ ਅਜ।

    • @manichouhan2239
      @manichouhan2239 5 лет назад +1

      ਏਦੇ ਮੂੰਹ ਵਿਚੌਂ ਨਿਕਲ ਈ ਗਿਆ ਕਿ ਪੁਲਿਸ ਨੇ AK 47 use ਕੀਤੀ ਸੀ। ੳ ਰਬ ਤੌਂ ਕੁਜ ਤਾਂ ਡਰ ਸਾਲਿਆ। ਜੇ ਰਿਪੋਟ ਚ ਤੇਰੇ ਬਾਰੇ ਕੁਜ ਲਿਖਿਆ ਹੀ ਨੲਈ ਫਿਰ ਮੰਨਦਾ ਕਿਉਂ ਨੀ। ਲੋਕ ਹਾਲੇ ਵੀ ਏਦੇ ਪਿਛੇ ਲਗੇ ਆ

  • @raghavbedi9538
    @raghavbedi9538 6 лет назад +4

    Super interview

  • @nirmalsidhu5453
    @nirmalsidhu5453 3 года назад

    ਰਮਨਦੀਪ ਸਾਹਿਬ ਜੀ ਇਨਾਂ ਨੂੰ ਸਵਾਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਜਿਹੜਾ ਬੰਦਾ ਆਪਣੇ ਪਿਤਾ ਨੂੰ ਆਪਣੇ ਪਿਤਾ ਬਰਾਬਰ ਬੋਲ ਸਕਦਾ ਇਸ ਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਪਿਤਾ ਕੌਣ ਹੈ

  • @tapindersingh3218
    @tapindersingh3218 6 лет назад +6

    Sukha daku

  • @manderbrar5154
    @manderbrar5154 6 лет назад +7

    ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈਆਂ

  • @paramveerdhillon1525
    @paramveerdhillon1525 5 лет назад +1

    ਸੁਖਬੀਰ ਸਿੰਘ ਬੜੀ ਚਲਾਕੀ ਨਾਲ ਝੂਠ ਬੋਲ ਗਿਆ 👻
    ਜੇਲਾ ਤੱਕ ਗਹਿਣੇ ਰੱਖ ਦਿੱਤੀਆਂ ਤੁਹਾਡੇ ਰਾਜ ਨੇ
    ਪੰਜਾਬ ਨੂੰ ਕੰਗਾਲ ਕਰਕੇ ਆਪਣੀਆਂ ਜਾਇਦਾਦਾਂ ਬਣਾ ਲਈਆਂ

  • @sugathevsing137
    @sugathevsing137 3 года назад

    84 ਮੌਕੇ ਦਰਬਾਰ ਸਾਹਿਬ ਵਿਚੋਂ ਬਾਦਲ ਹੋਣੀ ਹੱਥ ਖੜੇ ਕਰਕੇ ਭੱਜ ਗਏ ਸੀ ਉੱਥੇ ਮਰੇ ਕਿਉਂ ਨਹੀਂ

  • @deepshergill89
    @deepshergill89 6 лет назад +7

    ਬਾਈਬਲ ਕਲਾਂ ਦੀ ਗੱਲ ਤੇ ਸੁੱਖੇ ਦੀਆਂ ਬਰੇਕਾਂ ਕੀਦਾ ਲੱਗਣ ਲੱਗੀਆਂ ਝੂਠ ਬੋਲਦੇ ਅਕਸਰ ਜ਼ੁਬਾਨ ਥੱਥਲਾਉਦੀ ਹੁੰਦੀ

  • @cjsidhu428
    @cjsidhu428 6 лет назад +11

    Eh salee kali jehnoo vi koi sawal karlo eh pehlan blue star aga le aunde salee chor

  • @baldevsinghbajjer5515
    @baldevsinghbajjer5515 6 лет назад +1

    ਸੁਖਵੀਰ िਸੰਘ ਬਾਦਲ िਬਲਕੁਲ ਸॅਚ ਬੋਲਦੇ ਨੇ ਤੇ ਬਾਦਲ ਸਾਵ ਤੋ िੲਹਨਾ ਨੂੰ dਰ ਲॅਗਦਾ ਗਾ िਕੳੁਕੇ ਜੋ ਕੰਮ ਬਾਦਲ ਸਾਵ ਨੇ ਕਰ िਦਤੇ ੳੁਹ ਕੋੲੀ ਹੋਰ ਨਹੀ ਕਰ ਸਕਦਾ

  • @baldevsinghbajjer5515
    @baldevsinghbajjer5515 5 лет назад +1

    ਸਰੋਮਣੀ ਅਕਾਲੀ ਦਲ ਬਾਦਲ िਜੰਦਾਵਾਦ

  • @yadballuana4569
    @yadballuana4569 6 лет назад +12

    ਕੈਪਟਨ ਨੂੰ ਪੁੱਛ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕੀ ਮਿਲਿਆ ਇੰਨੇ ਵਾਅਦੇ ਵੀ ਕੀਤੇ ਉਹ ਪੂਰੇ ਕਦੋਂ ਕਰਨੇ ਹਨ ।
    .

  • @KamaljeetSingh-jk6db
    @KamaljeetSingh-jk6db 6 лет назад +23

    ਡੇਢ ਸਾਲ ਹੋ ਗਿਆ ਸਰਕਾਰ ਬਣਾਈ ਨੂੰ ਝੂਠੇ ਲਾਰਿਆਂ ਅਤੇ ਦੂਜਿਆਂ ਨੂੰ ਬਦਨਾਮੀ ਦੇਣ ਤੋਂ ਬਿਨਾਂ ਕਾਂਗਰਸ ਨੇ ਕੋਈ ਕੰਮ ਕੀਤਾ ਹੋਵੇ ਤਾਂ ਦੱਸੋ

  • @sohi5443
    @sohi5443 4 года назад

    ਮਾਹਾ ਰਾਜਾ ਰਣਜੀਤ ਸਿੰਘ ਦੇ ਰਾਜ ਜੋ ਡੋਗਰਿਆ ਨੈ ਕੀਤਾ ਸੀ
    ਸੇਮ ਗੱਦਾਰ ਪ੍ਰਕਾਸ ਬਾਦਲ ਇੰਸ਼ਾ ਉਹੀ ਕੰਮ ਕੀਤਾ ਬਾਦਲ ਇੰਸ਼ਾ ਪਿਉ ਪੁੱਤ ਨੇ
    ਪੰਥ ਦੋਖੀ ਬਾਦਲ ਇੰਸ਼ਾ ਪਿਉ ਪੁੱਤ ਮੁੱਖ ਦੋਸ਼ੀ ਹਨ ਜੇਲ੍ਹ ਜਾਣਾ ਤੈਅ ਸੀ ਕੈਪਟਨ ਬਾਦਲਾ ਦੀ ਮਿਲੀ ਭੁਗਤ ਹੈ ਪੰਜਾਬ ਦਾ ਬੱਚਾ ਬੱਚਾ ਭਲੀਭਾਂਤ ਜਾਣੂ ਹੈ

  • @bahadersingh6852
    @bahadersingh6852 5 лет назад

    ਗੱਦਦਾਰਾ ਸੁੱਖਿਆ ਗੁਰੂ ਸਾਹਿਬ ਕਿਰਪਾ ਕਰਕੇ ਇਹ ਸੇਵਾ ਮੈਨੂੰ ਬਖਸਿਸ ਕਰ ਦੇਣ ਤੁਹਾਡੇ ਗੱਦਦਾਰ ਪਰਿਵਾਰ ਦਾ ਬੀਜ ਨਾਸ ਹੋ ਜਾਵੇ ਤੂੰ ਮੇਰੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਬੇਗੈਰਤਾ ਦਾਦੂਵਾਲ ਦੀ Location ਕੱਢ ਹੋ ਗਈ ਤੇ ਪੁਲਿਸ ਅਣਪਛਾਤੀ ਸੀ

  • @preettv1055
    @preettv1055 6 лет назад +27

    ਗੁਰੂ ਪੰਥ ਦੇ ਦੋਖੀ ਬਾਦਲ

  • @gurindersingh8567
    @gurindersingh8567 6 лет назад +14

    Sukhe veer nagni thodi khaya kar. 22 tu ta Sikha naal bhut bura kitta pehla tera bapu karda reha.

    • @amritbath8775
      @amritbath8775 6 лет назад

      Gurinder Singh ਤੂੰ ਤੇ ਫੜਾ ਕੇ ਆਇਆ ਹੋਣਾ ਨਾਗਣੀ ਤੁਹਾਡੇ ਲੋਕਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਜਿਹੜੇ ਸਿਰਫ ਤੇ ਸਿਰਫ ਪੈਸੇ ਪਿੱਛੇ ਕਾਂਗਰਸ ਦੇ ਪਿੱਠੂ ਬਣੀ ਫਿਰਦੇ ਨੇ ਸ਼ਰਮ ਕਰੋ ਉਏ ਦਲਿਓ

    • @gurindersingh8567
      @gurindersingh8567 6 лет назад +2

      @@amritbath8775 te nale jehde aah inne bande comment kar rahe ne kis kis naal ladenga sare padh layi dhiaan naal

  • @princedc3539
    @princedc3539 6 лет назад +5

    Chor a salya tu...?
    Tusi akali ni hge
    Tusi te kali o....

  • @bachittardhaliwal6034
    @bachittardhaliwal6034 4 года назад

    ਦਰਬਾਰ ਸਾਹਿਬ ਜੀਉ ਦੀ ਬੇਅਦਬੀ ਦਾ ਸੇਹਰਾ ਤੇਰੇ ਪਿਉ ਦੇ ਸਿਰ ਤੇ ਬੱਝਿਆ ਹੁਂਣ ਲਹਿਂਣਾ ਨਹੀਂ!

  • @NandLal-ix5gq
    @NandLal-ix5gq 6 лет назад +24

    ਸੁਖਬੀਰ ਬਾਦਲ ਤੁਸੀਂ ਛੱਡਿਆ की ਪੰਜਾਬ ਦਾ ਜੀਜੇ sale ਨੇ ਲੁੱਟ ਲਿਆ ਪੰਜਾਬ

  • @jashanpreetsingh-tq7lb
    @jashanpreetsingh-tq7lb 6 лет назад +11

    15:12 te sukhbir kida address kr reha..shame..eh bnde nu bilkul akal ni

  • @bachittardhaliwal6034
    @bachittardhaliwal6034 4 года назад

    ਹੁਂਣ ਤੁਹਾਡਾ ਨਾਮੋ-ਨਿਸ਼ਾਨ ਵੀ ਨਹੀਂ,ਯਾਦ ਰੱਖੀਂ!

  • @amrindersingh7602
    @amrindersingh7602 5 лет назад +1

    ਪੈਰ ਪੈਰ 'ਤੇ ਝੂਠ ਬੋਲਣ ਦਾ ਆਦੀ ਹੈ। ਇਸ ਲਈ ਹੀ ਤੈਨੂੰ ਸੁਖਾ ਗੱਪੀ ਕਿਹਾ ਜਾਂਦੈ।

  • @mpballuana6879
    @mpballuana6879 6 лет назад +9

    ਜਿਸ ਬੰਦੇ ਨੂੰ ਸਤਾ ਹਾਸਿਲ ਕਰਨ ਲਈ ਗੁਟਕਾ ਸਾਹਿਬ ਦਾ ਆਸਰਾ ਲੈਣਾ ਪੇਵੇ ਉਹ ਜ਼ਰੂਰ ਪੰਜਾਬੀਆਂ ਦਾ ਭਲਾ ਕਰੋ ਸਮਝਦਾਰ ਤੇ ਜਾਗਦੀ ਜ਼ਮੀਰ ਵਾਲਾ ਬੰਦਾ ਆਪਣੇ ਗੁਰੂ ਤੋਂ ਡਰਦਾ ਨਾ ਕਿ ਉਸ ਨੂੰ ਵਰਤਦਾ

    • @karanweersingh7778
      @karanweersingh7778 6 лет назад

      Mp Balluana baedbi too baad tucii sauda sadd dyaa film lwayaa, jathedar too maafi mngvai ohh be bolo

  • @SatbirSingh-yd4yc
    @SatbirSingh-yd4yc 6 лет назад +3

    jis nu lagda k badal sahi bol reha tn bs punjab ch kise v pind ch ja k 5 ja 6 saal de jawak nu puch leo badal kon aa?

  • @surajsandhu2063
    @surajsandhu2063 5 лет назад

    ਬੇਅਦਬੀ ਦੀ ਦੋਸ਼ੀ ਬਾਦਲ ਸਰਕਾਰ ਈ ਐ ਜੱਗ ਜਾਹਿਰ ਐ ਗੱਲ ਹੁਣ ਜਿਨਾ ਮਰਜੀ ਝੂਠ ਬੋਲੀ ਜਾਣ। ਅੱਜ ਤਕ ਕਿਸੇ ਨੇ ਵੀ ਇਹ ਕਮ ਨੀ ਕਿਤਾ ਨਾ ਹੀ ਕਿਸੇ ਨੂੰ ਲੋਰ ਏ

  • @jagseerchahal1866
    @jagseerchahal1866 4 года назад +1

    Captain bacha gya ehna nu j App party di sarkar hundi ja Navjot sidhu cm hunda ta tang dena c hun nu badal

  • @sukhwindersidhu3619
    @sukhwindersidhu3619 6 лет назад +7

    Congress ne ta gnd pia he aa.... Aa amli ne akli dl nu nai shdia....