Sukhbir Singh Badal ਨੂੰ ਬੇਅਦਬੀ ਕਾਂਡ, Hotel ,ਬੱਸਾਂ ਅਤੇ PTC News ਬਾਰੇ ਤਿੱਖੇ ਸਵਾਲ

Поделиться
HTML-код
  • Опубликовано: 10 сен 2024
  • #Sukhbirbadal #Sukhbironjagbani #Sukhbirbadallatestinterview
    Sukhbir Singh Badal ਨੂੰ ਬੇਅਦਬੀ ਕਾਂਡ, Hotel ,ਬੱਸਾਂ ਅਤੇ PTC News ਬਾਰੇ ਤਿੱਖੇ ਸਵਾਲ

Комментарии • 1,8 тыс.

  • @sachdahramkhojnihangsingh6523
    @sachdahramkhojnihangsingh6523 6 лет назад +40

    ਬਾੲੀ ਅਕਾਲੀ ਦੱਲ ਦੀ ਚਿੱਠੀ ਦਖੋਣੀ ਸੀ ਜੇੜੀ ਬਾਦਲ ਨੇ ੲਿੰਦਰਾ ਨੂੰ ਪਾੲੀ ਸੀ ਹੱਮਲਾ ਕਰਨ ਲੲੀ ਦਰਵਾਰ ਸਾਹਿਬ ਤੇ

  • @jattmanpreet3105
    @jattmanpreet3105 6 лет назад +61

    ਗੋਲੀ ਚਲਾਉਣ ਦਾ ਆਡਰ ਕਿਸਨੇ ਦਿੱਤਾ ...Interview ਚ clear ਫਿਰ ਨਹੀਂ ਕੀਤਾ ..

    • @harpreetaujla5246
      @harpreetaujla5246 5 лет назад +2

      Apna na kive lve amli...

    • @user-nx6pv2om5n
      @user-nx6pv2om5n 4 года назад +2

      ੲੇਸ ਮਸਲੇ ਤੇ ਅੈਕਰ ਚੁਪ ਕਰ ਗਿਅਾ ਸਮਜੋ ਵਿਕੇਅਾ

    • @jagsirsinghsidhu8704
      @jagsirsinghsidhu8704 4 года назад

      Kina kiha una hi pushna bai ptarkar ne.

  • @s.psandhu590
    @s.psandhu590 6 лет назад +30

    ਜਿਹੜੇ ਟਾਵਰਾਂ ਦੀ ਇਹ ਗਲ ਕਰਦਾ ਉਹ ਤੇ exist ਹੀ ਨਹੀਂ ਕਰਦੇ।ਤੇਰੇ ਝੂਠ ਦੀ ਪੋਲ ਲੋਕਾਂ ਦੇ ਸਾਹਮਣੇ ਖੁੱਲ ਗਈ ਆ ਹੁਣ। ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਲੋਕਾਂ ਦਾ ਕੀ ਬਣੂ। ਲੋਕ ਹੁਣ ਡਾਂਗਾਂ ਨੂੰ ਤੇਲ ਲਾਈ ਫਿਰਦੇ ਨੇ। ਭਜ ਸੁੱਖਿਆ ਭਜ ਜਨਤਾ ਆ ਰਹੀ ਏ

  • @teamlakhasidhana8463
    @teamlakhasidhana8463 4 года назад +18

    ਪੰਜਾਬ ਉਜਾੜਨ ਵਾਲੇ ਇੱਕ ਦਿਨ ਆਪ ਜਰੂਰ ਉਜੜਨ ਗੇ

  • @NandLal-ix5gq
    @NandLal-ix5gq 6 лет назад +136

    ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਨਹੀਂ ਕਰਨਾ ਉਹ ਬਾਦਲਾਂ ਨਾਲ ਮਿਲਿਆ ਹੋਇਆ ਹੈ

  • @andeepbrar
    @andeepbrar 6 лет назад +16

    ਅੱਜ ਇਹਨੂੰ ਕਿੰਨੵਾ ਸੋਚ ਸੋਚ ਕੇ ਬੋਲਣਾ ਪਾ ਰਿਹਾ।

  • @lakhvindersingh4908
    @lakhvindersingh4908 6 лет назад +12

    Thumbs up for the Interviewer.

  • @s.psandhu590
    @s.psandhu590 6 лет назад +43

    ਸਿੱਖ ਸੰਗਤ ਨੇ ਹੀ ਤੈਨੂੰ 14 ਸੀਟਾਂ ਤੇ ਲਿਆ ਕੇ ਖੜ੍ਹਾ ਕਰਤਾ। ਓ ਕੁੱਝ ਤੇ ਸਚਾਈ ਵਲ ਚਾਤੀ ਮਾਰ।ਸੌਦਾ ਸਾਧ ਦੇ ਪੈਰਾਂ ਵਿਚ ਬੈਠਾ ਸੀ ਹਥ ਜੋੜ ਕੇ ਗੱਲਾਂ ਕਰਦਾ ਤੂੰ ਲੋਕਾਂ ਨੇ ਤੇਰੀਆਂ ਫੋਟੋਆਂ ਵੇਖੀਆਂ ਨੇ।

    • @user-ng6ck4fv3v
      @user-ng6ck4fv3v 5 лет назад +1

      ਆਉਣ ਵਾਲੇ ਟਾਇਮ ਚ 14 ਸਿਟਾਂ ਵੀ ਨਹੀ ਮਿਲਣੀਆਂ

    • @s.psandhu590
      @s.psandhu590 5 лет назад +1

      @@user-ng6ck4fv3v ਸਹੀ ਆ ਭਾਜੀ

  • @harman2960
    @harman2960 6 лет назад +31

    ਇਹ ਦੱਲਾ ਵੱਡਾ ਫੇਰ।
    ਸੁਖਬੀਰ ਇੰਸਾਂ।

  • @deepinderdhillon1263
    @deepinderdhillon1263 6 лет назад +308

    ਦਾਦੂਵਾਲ ਦੀ location ਤਾਂ track ਕਰ ਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ 2 ਸਾਲਾਂ ਵਿਚ ਫੜੇ ਨਹੀਂ ਗਏ

    • @heerasingh5769
      @heerasingh5769 6 лет назад +4

      good comment paji

    • @jand481
      @jand481 6 лет назад +3

      Jis bnde da pta ne ohda number ttu trck krna

    • @deepinderdhillon1263
      @deepinderdhillon1263 6 лет назад +12

      @@jand481 ਅੰਨ੍ਹੇ ਬਾਦਲ ਭਗਤੋ ਜੇ ਸੁੱਖਾ opposition ਹੁੰਦਾ ਹੋਇਆ ਦਾਦੂਵਾਲ ਦੇ ਫ਼ੋਨ ਦੀ location track ਕਰ ਸਕਦਾ 2 ਸਾਲ ਪਹਿਲਾਂ ਸੱਤਾ ਚ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜ ਸਕੇਆ
      ਤੂੰ ਤਾਂ ਇਹ ਵੀ ਕਹੇਂਗਾ ਕਿ ਸੁੱਖੇ ਨੇ ਸਰਸੇ ਵਾਲੇ ਲੁੱਚੇ ਸਾਧ ਨੂੰ ਮੁਆਫੀ ਨਹੀਂ ਦਵਾਈ

    • @sanehdeepsingh2526
      @sanehdeepsingh2526 6 лет назад +3

      😂

    • @jand481
      @jand481 6 лет назад +3

      @@deepinderdhillon1263 eh vahiyat te bakl insana . Mai null nu e vote pauna hamesha. I don't support akali neiher congress. Pr bhut simple jehi ghl wa k jis bnde da actual mobile number apah nu pta o te trck hoju jis number da E nhi pta ohnu trck kiva krloge? Dimag hunda ne eho jiha dean ah jhnde sfaee dehn

  • @samrasandhu3251
    @samrasandhu3251 6 лет назад +14

    ਕਾਂਗਰਸ ਨੇ ਜਿਹੜੀ ਸਾਨੂੰ ਨੌਜਵਾਨਾਂ ਨੂੰ ਨੌਕਰੀ ਦਿੱਤੀ ਆ ਉਹ join ਕਰੀ ਫਿਰਦੇ ਆ ਝੂਠੀ ਸਰਕਾਰ

  • @deepinderdhillon1263
    @deepinderdhillon1263 6 лет назад +135

    ਬਾਦਲ ਸਾਹਿਬ ਕੀੜੀ ਵੀ ਨਹੀਂ ਮਾਰ ਸਕਦੇ ਹਾ ਹਾ ....
    ਕਿਨੈ ਮਾਵਾਂ ਦੇ ਪੁੱਤ ਮਰਵਾ ਤੇ ਇਸ ਬਾਦਲ ਨੇ
    ਰਾਤਾਂ ਨੂੰ KP ਗਿੱਲ ਬੁੱਚੜ ਨੂੰ ਮਿਲਣ ਜਾਂਦਾ ਸੀ ਇਹ ਬਾਦਲ

    • @AB-fn9ud
      @AB-fn9ud 6 лет назад

      Deepinder Dhillon ji, 14000,to 20,000

    • @gurmanveerpadda4692
      @gurmanveerpadda4692 6 лет назад +1

      ਹੁਣ ਸੁਖੇ ਦਾ ਗੇਅਰ ਕਾਤੂ ਅੜਦਾ????😜

    • @harpreetsidhu1285
      @harpreetsidhu1285 5 лет назад

      Chgl creee da y eh badal k te aha cngressiye v

  • @AMITMIDHA_13_22
    @AMITMIDHA_13_22 5 месяцев назад +1

    *ਇਹ ਹੁੰਦੇ ਨੇ ਸਵਾਲ ਅਤੇ ਜਵਾਬ, ਅੱਜ ਹੈ ਮੋਦੀ ਸਰਕਾਰ ਚ ਦਮ ਇਹਦਾ ਮੋਦੀ ਬੈਠ ਕੇ ਸਵਾਲਾਂ ਦਾ ਜਵਾਬ ਦੇਵੇ*

  • @msrandhawa2513
    @msrandhawa2513 6 лет назад +29

    ਜੇ ਰਿਪੋਟ ਗਲਤ ਹੈ ਤਾ ਅਜ ਸਚ ਦਸਣਾ ਕੇ ਜਾਣਾ ਠੀਕ ਕੀਹੈ ਬੇਆਬਦੀ ਕਿਸ ਨੇ ਕੀਤੀ, ਸਾਧ ਨੂੰ ਕਿਸ ਨੇ ਮਾਫੀ ਦਿੱਤੀ ,ਗਾਤਰਾ ਕਿਥੇਹੈ ਜੋਰਾ ਸਿੰਘ ਰਿਪੋਟ ਕਿਥੇਹੈ

  • @terabuntyisewal224
    @terabuntyisewal224 6 лет назад +29

    ਕੈਪਟਨ ਅਮਰਿੰਦਰ ਤੇ ਸੁਖਵੀਰ ਬਾਦਲ ਨੂੰ ਆਮਣੇ ਸਾਹਮਣੇ ਕਰੋ ।।।। ਜੱਗਬਾਣੀ ਵਾਲੇਉ

  • @kimwillie6798
    @kimwillie6798 6 лет назад +17

    Sukha Gappi SIKH kom da katel Hai

  • @harrydhaliwal4997
    @harrydhaliwal4997 6 лет назад +62

    ਅੈਕਰ ਨੇ ਸਵਾਲ ਬਹੁਤ ਵਧੀ੍ਅਾ ਕੀਤੇ

  • @MrMemer738
    @MrMemer738 5 лет назад +15

    7:50 Daduwal nu Ganduwal ee kahi jaamda 😄😄😄

  • @bootasingh4992
    @bootasingh4992 6 лет назад +21

    ਤੂੰ ਇਹ ਦਸ ਗੋਲੀ ਕੰਜਰਾਂ ਕਿਸ ਚਲਵਾਈ ਬੈਠੇ ਸੰਗਤ ਤੇ ਸਬ ਜਾਣ ਗਏ ਨੇ

  • @deepukaala1360
    @deepukaala1360 6 лет назад +46

    ਸਰੇਆਮ ਝੂਠ ਮਾਰੀ ਜਾਂਦਾ ਗੱਪੀ ਬੱਚਾ ਬੱਚਾ ਜਾਣਦਾ ਤੁਸੀਂ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ

  • @user-cs9vv8jh5w
    @user-cs9vv8jh5w 6 лет назад +85

    ਜੋ ਰਣਜੀਤ ਸਿੰਘ ਦੇ ਰਾਜ ਚ ਡੋਗਰਿਆਂ ਨੇ ਕੀਤਾ ਓਹੋ ਕੰਮ ਬਾਦਲ ਪਰਿਵਾਰ ਕਰ ਰਿਹਾ ਆ ,, ਗੁਰੂ ਦੇ ਸਿੱਖੋ ਜਾਗੋ ਨਹੀਂ ਤਾ ਤੁਹਾਡਾ ਖਾਤਮਾ ਤਹਿ ਹੈ

    • @avleenkaur7442
      @avleenkaur7442 4 года назад

      Loko jaago. Es beiman chor luttera badal dal to bacho. 3rd front nu mauka deo je tusi punjab nu bchauna hai

    • @mukandsingh3006
      @mukandsingh3006 4 года назад

      by

  • @aakashdutta5352
    @aakashdutta5352 5 лет назад +1

    ਸੁਖਬੀਰ ਜੀ ਆਪਕੋ ਉਸ debate ਮੇਂ ਬੈਠਣਾ ਚਾਹੀਏ ਥਾਂ ਵਾਹ ਕਾਂਗਰਸ ਨੇ ਜੋ ਆਪ ਪਾਰ ਗ਼ਲਤ ਇਲਜ਼ਾਮ ਲੱਗਾ ਉਣਕ ਜਵਾਬ ਆਪਕੇ ਪਾਸ ਥਾ ਆਪ ਦੇ ਸੰਕਤੇ ਥੇ

  • @basantbhullar6915
    @basantbhullar6915 6 лет назад +17

    ਜੋਰਾਵਰ ਸਿੰਘ ਕਮਿਸ਼ਨ ਵੀ ਖਹਿਰਾ ਦਾ ਰਿਸਤੇਦਾਰ ਸੀ,,

  • @jaipuroverseas4557
    @jaipuroverseas4557 4 года назад +1

    Ik Sukha kahlon c ik eh sukha gappi aa agree o tan like kro

  • @ideepkaran0751
    @ideepkaran0751 6 лет назад +14

    Lokan pagal bna skde but
    Parmatma nu nhi

  • @ravibatth997
    @ravibatth997 6 лет назад +49

    ਸੁੱਖੇ ਯਾਰ ਗੱਪ ਨਾ ਮਾਰ

  • @muchogusto2018
    @muchogusto2018 6 лет назад +27

    ਬਾਕੀ ਮਿਤਰੋ ਇਹ ਖ਼ਬਰਾਂ ਦੇ ਚੈਨਲ ਸਾਡੇ ਜਾ ਤੁਹਾਡੇ ਆਮ ਲੋਕਾਂ ਦੇ ਨਹੀਂ ਨੇ, ਇਹ ਨੇ ਕਾਂਗਰਸ ਦੇ, ਜਾ ਅਕਾਲੀਆਂ ਦੇ ਜਾਂ ਬੀ ਜੇ ਪੀ ਦੇ ਨੇ।

  • @bikramjitsingh7748
    @bikramjitsingh7748 6 лет назад +1

    ਮੁੰਡੇ ਨੇ ਅੱਤ ਕਰਾ ਤੀ ।ਹਰ ਸਵਾਲ ਪੁਛਿਆ । ਜਾਲੀਦਲ ਦਾ ਪ੍ਰਧਾਨ ਦੁਖਬੀਰ ਪਾਗ਼ਲ ਘਬਰਾਏ ਆ ਜਵਾਬ ਦੇਣ ਦਿੰਦਾ । ਅੱਜ ਅਫ਼ੀਮ ਵੀ ਕੰਮ ਨਹੀਂ ਆਈ ।

  • @ranjitsinghsunda8254
    @ranjitsinghsunda8254 6 лет назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾ ਆਪ ਜੀ ਦਾ ਰਣਜੀਤ ਸਿੰਘ ਸੁੰਡਾ ।ਬਹੁਤ ਹੀ ਮਾੜੀ ਗੱਲ ਹੈ ਕਿ ਇਹ ਝੂਠ ਬੋਲਣ ਦੀ ਆਦਤ ਪੈ ਗਈ ਹੈ ਪਰ ਇਸ ਵਾਰ ਵੀ ਇਹਨਾਂ ਨੂੰ ਰੰਬ ਦਾ ਡਰ ਨਹੀਂ ਹੈ। ਪਰ ਬਾਦਲ ਪਰਿਵਾਰ ਨੇ ਸਾਰੀ ਫੈਮਲੀ ਨੇ ਪੰਜਾਬ ਨੂੰ ਅਤੇ ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ।

    • @amritbath8775
      @amritbath8775 6 лет назад

      Ranjit Singh Sunda ਤੇਰਾ ਕੀ ਗਵਾਚ ਗਿਆ ਬਕਵਾਸ ਮਾਰਨ ਲਗਾਇਆ ਇੱਥੇ ਆ ਕੇ ਚਵਲ ਲੋਕੋ

    • @simranjit227
      @simranjit227 6 лет назад +1

      ਇਹ ਤੇਰੀ ਘਟੀਆ ਸੋਚ ਹੈ ਸੱਚਾਈ ਨੂੰ ਸੁਣ ਕਿਉਂਕਿ ਤੇਰੇ ਰਗਾ ਵਿੱਚ ਕਾਂਗਰਸ ਦਾ ਖੂਨ ਦੌੜ ਰਿਹਾ ਹੈ

    • @ranjitsinghsunda8254
      @ranjitsinghsunda8254 6 лет назад +3

      ਅਸੀ 1984 ਤੋਂ ਲੈ ਕੇ ਹੁਣ ਤੱਕ ਸਭ ਕੁਝ ਦੇਖ ਚੁੱਕੇ ਹਾਂ ਸਾਨੂੰ ਵੀ ਪੰਜਾਬ ਪੁਲਿਸ ਦੇ ਕਹਿਰ ਦੇ ਸ਼ਿਕਾਰ ਹੋਏ ਹੈ। ਪਰ ਸਾਰੀਆਂ ਗੱਲਾਂ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਪਰ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਰਸਤਾ ਚੁਣਿਆ ਸੀ। ਪਰ ਅਸੀਂ ਕਾਗਰਸ ਪਾਰਟੀ ਨੂੰ ਕਦੇ ਵੀ ਨਹੀਂ ਮੰਨਦੇ। ਤੁਹਾਡੇ ਲਈ ਐਨੀ ਜਾਣ ਕਾਰੀ ਬਹੁਤ ਹੈ। ਪਹਿਲਾਂ ਆਪਣੇ ਆਪ ਨੂੰ ਦੈਖੂ ਕਿ ਲੋਕਾਂ ਦੀ ਸੇਵਾ ਕਿਸ ਨੇ ਕੀਤੀ ਹੈ। ਜਾ ਫਿਰ ਆਪਣੀਆਂ ਜੇਬਾਂ ਭਰਨ ਲਈ ਸੇਵਾ ਕੀਤੀ ਹੈ।

    • @machinepower1584
      @machinepower1584 6 лет назад

      Yaar badal bond .... dede hun tuhanu. Enaa kujh kartaa ene hor tuhanu congress. ... sahi laghdiaa.

    • @roopsinghdhaliwal
      @roopsinghdhaliwal 6 лет назад

      @@simranjit227 ਇਹ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆ ਨੂੰ ਵੀ ਕਾਂਗਰਸੀ ਕਿਹਾ ਦੇ ਸੀ ਬਾਦਲ ਦਲ ਵਾਲੇ

  • @ManinderSingh-fq8ye
    @ManinderSingh-fq8ye 5 лет назад

    22 ਰਮਨਦੀਪ ਸਿੰਘ ਸੋਢੀ ਤੁਹਾਡੇ ਸਵਾਲ ਜਵਾਬ ਤੇ ਪੱਤਰਕਾਰੀ ਲਾਜਵਾਬ ਆ ਪਰਮਾਤਮਾ ਤੁਹਾਡੇ ਵਰਗੇ ਸੂਝਵਾਨ ਪਤਰਕਾਰਾਂ ਨੂੰ ਹੋਰ ਤਰੱਕੀਆਂ ਬਖ਼ਸ਼ੇ

  • @harindersingh6922
    @harindersingh6922 6 лет назад +9

    Guinness book of world records will be given to the person who have extraordinary digestion system to watch this interview till end , I am not in the list could only digest for 20 mins

  • @happybenra7599
    @happybenra7599 5 лет назад +39

    17:05 ਤੇ ਸੁੱਖਾ ਗੱਪੀ ਕਿਵੇ ਉਲਝਿਆ ਪਿਆ ਤੇ ਕਿਵੇ ਘਬਰਾਇਆ ਪਿਆ

  • @charnjitjahangir9953
    @charnjitjahangir9953 6 лет назад +6

    ਕੈਪਟਨ ਦਾ ਵੀ ਕਾਲੀਆਂ ਵਾਲਾ ਹਾਲ ਹੋਊ ਜੇ ਕਾਲੀਆਂ ਨੂੰ ਹੱਥ ਨਾ ਪਾਇਆ ਤਾਂ ਇਹਦੀ ਕੁਰਸੀ ਵੀ ਜਾਊ ਯੱਦਾ ਦਾਦੂਵਾਲ ਦਾ

  • @raghavbedi9538
    @raghavbedi9538 6 лет назад +4

    Super interview

  • @User-m2y4t
    @User-m2y4t 6 лет назад +14

    ਬਰਗਾੜੀ ਕਾਂਡ ਬਾਰੇ ਗੱਲ ਕਰਦੇ ਟਾਈਮ ਇਹ ਬੰਦਾ ਛਾਬਲ ਰਿਹਾ।

  • @amarjitpaswalsinghfarm9895
    @amarjitpaswalsinghfarm9895 6 лет назад

    ਜੇ ਸਿਖ਼ ਕੋਮ ਬਚਾਣੀ ਹੈ ਤਾ ਸ਼ੁਖ਼ੇ ਤੇ ਪਰਕਾਸ਼ ਚੰਦ ਦਾ ਬਾੲੀਕਾਟ ਕਰੋ

  • @rajpaalsingh9134
    @rajpaalsingh9134 6 лет назад +16

    1978 nirankari kand tera peo na ki kita c

  • @GurnamSingh-cx7jm
    @GurnamSingh-cx7jm 6 лет назад +25

    ਸੁਅਾਦ ਲਿਅਾਤਾ ਵੀਰ ਜੀ ਗੱਲਾ ਕਰਕੇ ਸੁਅਾਲ ਪੁਛਕੇ

  • @HarjinderSingh-yo2pb
    @HarjinderSingh-yo2pb 6 лет назад +74

    ਲੋਕ ਯਾਦ ਕਰਨਗੇ ਕਿ ਕਦੇ ਕੋਈ ਅਕਾਲੀ ਦਲ ਵੀ ਹੁੰਦਾ ਸੀ

  • @GurmeetSingh-ze5hj
    @GurmeetSingh-ze5hj 6 лет назад +50

    ਇਸ ਬੰਦਾ ਸੱਚਾ ਬਾਕੀ ਸਾਰੀ ਦੁਨੀਅਾਂ ਝੂਠੀ ! ਇਸ ਨੂੰ 1% ਵੀ ਸ਼ਰਮ ਨਹੀ ਅਾਉਦੀਂ

  • @Waraichfarm
    @Waraichfarm 6 лет назад +10

    ਦੂਰ ਫਿੱਟੇ ਮੂੰਹ ISI ਖਾਤੇ ਚ ਪੈਸੇ ਭੇਜਦੀ ਆ????
    2 ਨੰਬਰ ਦਾ ਪੈਸਾ ਵੀ ਕਦੇ ਖਾਤੇ ਚ ਆਯਾ???

  • @baliiqbal9993
    @baliiqbal9993 4 года назад +14

    ਬਾਈ ਬੀਰੇ, ਪੰਜਾਬ ਦੇ ਪੰਜਾਬੀਆ ਨੂੰ ਮੰਗਤਾ ਬਣਾ ਦਿੱਤਾ ਹੋਰ ਕੀ ਕੀਤਾ।

  • @NirmalSingh-fv3hz
    @NirmalSingh-fv3hz 4 года назад

    ਜਿਨੀ ਮਰਜੀ ਸਫ਼ਾਈ ਦੇ ਲੈ ਜਨਤਾ ਸਭ ਜਾਣਦੀ ਹੈ

  • @kangpoint7440
    @kangpoint7440 6 лет назад +5

    ਸ਼ਰਮ ਕਰ ਉਏ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਉਹਨੂੰ ਲੱਖਾਂ ਲੋਕ ਵੇਖਦੇ ਨੇ ਜੇ ਿਕਸੇ ਹੋਰ ਚੈਨਲ ਨੂੰ ਪ੍ਰਸਾਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਚੈਨਲ ਕਈ ਕਰੋੜ ਰੁਪਏ ਦਰਬਾਰ ਸਾਹਿਬ ਨੂੰ ਦੇ ਸਕਦਾ ਤੂੰ ਮਾਮਾ ਿਸਰਫ ਿੲੱਕ ਕਰੋੜ ਦੇ ਕੇ ਮਾਲਕ ਬਣਿਆ ਬੈਠਾ

  • @amrindersingh7602
    @amrindersingh7602 5 лет назад

    ਉਦੋਂ ਥੋਡੇ ਕੋਲੇ ਇਕ ਬੱਸ ਹੁੰਦੀ ਸੀ ਤੇ ਅੱਜ 800 ਬੱਸ ਕਿਵੇਂ ਬਣੀ। ਤੇ PRTC 400 ਕਰੋੜ ਦੇ ਘਾਟੇ ਵਿੱਚ ਹੈ। ਇਸ ਗਿਦੜਸਿੰਘੀ ਬਾਰੇ ਸਾਰੇ ਸੰਸਾਰ ਤੇ ਪੰਜਾਬੀਆਂ ਨੂੰ ਵੀ ਦੇ ਦਿਓ।

  • @deepshergill89
    @deepshergill89 6 лет назад +7

    ਬਾਈਬਲ ਕਲਾਂ ਦੀ ਗੱਲ ਤੇ ਸੁੱਖੇ ਦੀਆਂ ਬਰੇਕਾਂ ਕੀਦਾ ਲੱਗਣ ਲੱਗੀਆਂ ਝੂਠ ਬੋਲਦੇ ਅਕਸਰ ਜ਼ੁਬਾਨ ਥੱਥਲਾਉਦੀ ਹੁੰਦੀ

  • @amrinderdhillonamrinderdhi9869
    @amrinderdhillonamrinderdhi9869 5 лет назад

    ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਾਂ ਜਵਾਬ ਦੇਣਾ ਆਉਂਦਾ ਹੀ ਨਹੀਂ।

  • @ISSingh326
    @ISSingh326 6 лет назад +20

    ਅਮਲਿਆ ਕਿਸੇ ਗੱਲ ਦਾ ਮੂੰਹ ਸਿਰ ਤਾ ਫੜ ਲਾ ,ਐਵੇ ਘੁਸਿਆ ਭੋਰੀ ਜਾਂਦਾ ..

  • @SatnamSingh-qh3le
    @SatnamSingh-qh3le 6 лет назад +1

    ਇਹ ਕਹਿੰਦਾ ਕੇ ਕੈਪਟਨ ਇੰਦਰਾ ਗਾਂਧੀ ਨੂੰ ਜੀ ਕਹਿੰਦਾ, ਤੁਸੀਂ ਹੁਣ ਤੱਕ ਅਡਵਾਨੀ, ਵਾਜਪਈ ਨੂੰ ਕੀ ਕਹਿੰਦੇ ਓ ਉਨ੍ਹਾਂ ਨੇ ਵੀ ਅਕਾਲ ਤਖਤ ਢਾਉਣ ਦੀ ਪੂਰੀ ਸਪੋਰਟ ਕੀਤੀ ਸੀ।

  • @jaggujagdeep3807
    @jaggujagdeep3807 6 лет назад +13

    Ma akali c pra pta nhi c badal chora na

  • @Gurpreetsingh-iw4fi
    @Gurpreetsingh-iw4fi 4 года назад +2

    Sukha amli ji tuhadi comedy. Ba-kmaal .but you are not good politician .25 saal ton jyada akali dal govt. Ch rahi..ki Kita beda gark kita pea ..leave politics

  • @nicolelaenofan_17
    @nicolelaenofan_17 6 лет назад +8

    7:50 ਤੇ ਸੁਣੇਓ ਦਾਦੂ ਵਾਲ ਵੀ ਨੀ ਨਿਕਲਦਾ , ( ਗਾਡੂ ਵਾਲ ਕਹੀ ਜਾਂਦਾ )

  • @Guraya1978
    @Guraya1978 Месяц назад +1

    Sukhbir jindabad

  • @jindbhangu6875
    @jindbhangu6875 6 лет назад +7

    Sri sab kitta ha

  • @gavysandhu8267
    @gavysandhu8267 6 лет назад +5

    Eh banda bhut kaim aaa yr
    .
    Ehnu mil k koi kam krvalo jvab ni dinda

  • @yadballuana4569
    @yadballuana4569 6 лет назад +12

    ਕੈਪਟਨ ਨੂੰ ਪੁੱਛ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕੀ ਮਿਲਿਆ ਇੰਨੇ ਵਾਅਦੇ ਵੀ ਕੀਤੇ ਉਹ ਪੂਰੇ ਕਦੋਂ ਕਰਨੇ ਹਨ ।
    .

  • @bachittardhaliwal6034
    @bachittardhaliwal6034 4 года назад

    ਹੁਂਣ ਤੁਹਾਡਾ ਨਾਮੋ-ਨਿਸ਼ਾਨ ਵੀ ਨਹੀਂ,ਯਾਦ ਰੱਖੀਂ!

  • @NirmalSingh-cg7mi
    @NirmalSingh-cg7mi 6 лет назад +5

    ਓਏ ਕਾਂਗਰਸੀ ਆਗੂ ਦੇ ਘਰ ਸੋਡੀਆ ਰਿਸਤੇਦਾਰੀਆ ਕੁੜੀ ਸੋਢੀ ਆਦੇਸ਼ ਪ੍ਰਤਾਪ ਕੈਰੋਂ ਨਾਲ ਸੋਢੀ ਕੀ

  • @bahadersingh6852
    @bahadersingh6852 5 лет назад

    ਗੱਦਦਾਰਾ ਸੁੱਖਿਆ ਗੁਰੂ ਸਾਹਿਬ ਕਿਰਪਾ ਕਰਕੇ ਇਹ ਸੇਵਾ ਮੈਨੂੰ ਬਖਸਿਸ ਕਰ ਦੇਣ ਤੁਹਾਡੇ ਗੱਦਦਾਰ ਪਰਿਵਾਰ ਦਾ ਬੀਜ ਨਾਸ ਹੋ ਜਾਵੇ ਤੂੰ ਮੇਰੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਬੇਗੈਰਤਾ ਦਾਦੂਵਾਲ ਦੀ Location ਕੱਢ ਹੋ ਗਈ ਤੇ ਪੁਲਿਸ ਅਣਪਛਾਤੀ ਸੀ

  • @Punjabi_lamp
    @Punjabi_lamp 6 лет назад +12

    Hun te koi gap v nai sujdi 😁😁

    • @navjotbrar0078
      @navjotbrar0078 6 лет назад

      ਦਾਦੂਵਾਲ ਨੂੰ ਭੰਡ ਕੇ ਹਰਿਆਣਾ ਚ ਡੇਰਾ ਪ੍ਰੇਮੀਆ ਦੀ ਵੋਟ ਲੈਣੀ ਚਾਹੁੰਦਾ ਹੈ ਹੋਰ ਕੁਝ ਵੀ ਨਹੀ

  • @surjitkaddu5136
    @surjitkaddu5136 4 года назад

    ਸ੍ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ

  • @rupindersinghraj5070
    @rupindersinghraj5070 6 лет назад +48

    ਜਿਹੜੀ ਇਹ ਜਮੀਨਾ ਦੀ ਗੱਲ ਕਰਦਾ ਅੰਗਰੇਜਾ ਨੇ ਇਹਨਾ ਨੂੰ ਪੰਜਾਬੀ ਸਿੰਘ ਮਰਵਾੳੁਣ ਦੀ ਖੁਸੀ ਚ ਦਿੱਤੀਅਾ ਸੀ ਹੋਰ ਸਾਲੇ ਪੰਜਾਬ ਚ ਜੱਟ ਨੀ ਰਹਿੰਦੇ ਜਹਿੜੀ ਇਹਨਾ ਕੋਲ ਇਹ ਇੰਨੀ ਜਮੀਨ ਅਾ

  • @RaniPal21
    @RaniPal21 4 года назад +4

    CHOR CHOR CHOR 🔊🔊

  • @cjsidhu428
    @cjsidhu428 6 лет назад +11

    Eh salee kali jehnoo vi koi sawal karlo eh pehlan blue star aga le aunde salee chor

  • @grewal2202
    @grewal2202 4 года назад +1

    ਦਰਬਾਰ ਸਾਹਿਬ ਚੋ ਭੱਜੇ v ਅਕਾਲੀ ਹੀ ਸਨ। ਇੰਨਾ ਨੇ ਹੀ ਸੈਂਟਰ ਨਾਲ ਗੱਲ ਬਾਤ ਕਰਕੇ ਅਟੈਕ ਕਰਵਾਇਆ ਸੀ। ਪੰਥ ਦੇ ਦੋਖੀ ਨੇ ਅਕਾਲੀ

  • @Harvindersingh-rd3mk
    @Harvindersingh-rd3mk 6 лет назад +5

    ੲਿਸ ਤੋ ਸਾਬਤ ਹੁੰਦਾ ਹੈ ੲਿਹ ਹਰਾਮਦਾ ਹੈ|

  • @sunilsharmanewidea2737
    @sunilsharmanewidea2737 4 года назад +1

    Good sir

  • @sonukatora6855
    @sonukatora6855 6 лет назад +26

    ਸ਼੍ਰੋਮਣੀ ਅਕਾਲੀ ਦਲ ਬਾਦਲ ਤਾ ਸਰਸੇ ਆਲੇ ਦੇ ਪੈਰਾ ਚ ਪੈਣ ਲੱਗ ਪਈ

  • @yogyladhar5139
    @yogyladhar5139 4 года назад

    ਦਾਦੂਵਾਲ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਾਰੀ ਡਿਟੇਲ ਪਤਾ ਸਾਰਾ ਕੁਝ ਇਸਦੀਆਂ ਉਂਗਲਾਂ ਤੇ ਹੈ ਫਟਾਫਟ ਦੱਸੀ ਜਾਂਦਾ ,ਪਰ ਬੇਅਦਬੀ ਕਾਂਡ ਬਾਰੇ ਸੁਖਬੀਰ ਬਾਦਲ ਨੂੰ ਕੁਝ ਨਹੀਂ ਪਤਾ ਓਹਦੇ ਬਾਰੇ ਮਚਲਾ ਬਣੀਆਂ ਹੋਇਆ ਹੈ।ਹੱਦ ਹੋ ਗਈ ਯਾਰ।

  • @deepinderdhillon1263
    @deepinderdhillon1263 6 лет назад +32

    ਗੁਰੂ ਘਰ ਦੀ ਸੇਵਾ ਕਰਨ ਵਾਲੀ ਨਹੀ
    ਗੁਰੂ ਦੀ ਗੋਲਕ ਲੁੱਟਣ ਵਾਲੀ ਪਾਰਟੀ ਆ ਕਾਲੀ ਦਲ

  • @baldevsinghbajjer5515
    @baldevsinghbajjer5515 5 лет назад +1

    ਸਰੋਮਣੀ ਅਕਾਲੀ ਦਲ ਬਾਦਲ िਜੰਦਾਵਾਦ

  • @tapindersingh3218
    @tapindersingh3218 6 лет назад +6

    Sukha daku

  • @dhaliwalsaabdhaliwalsaab6231
    @dhaliwalsaabdhaliwalsaab6231 6 лет назад +2

    P TC News ਦੀ ਗੱਲ ਨਾ ਕਰੋ 24 ਦੇ24 ਘੰਟੇ ਬਾਦਲ , ਬਾਦਲ ਹੋਈ ਜਾਂਦੀ P TC NEWS ਤਾਂ ਬਾਦਲ ਫਾਲਤੂ ਕੁੱਤਾ 🐕🐩🐕🐩🐕

  • @jashanpreetsingh-tq7lb
    @jashanpreetsingh-tq7lb 6 лет назад +11

    15:12 te sukhbir kida address kr reha..shame..eh bnde nu bilkul akal ni

  • @nirmalsidhu5453
    @nirmalsidhu5453 3 года назад

    ਰਮਨਦੀਪ ਸਾਹਿਬ ਜੀ ਇਨਾਂ ਨੂੰ ਸਵਾਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਜਿਹੜਾ ਬੰਦਾ ਆਪਣੇ ਪਿਤਾ ਨੂੰ ਆਪਣੇ ਪਿਤਾ ਬਰਾਬਰ ਬੋਲ ਸਕਦਾ ਇਸ ਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਪਿਤਾ ਕੌਣ ਹੈ

  • @gurjitaulakh7247
    @gurjitaulakh7247 6 лет назад +9

    Hi sir u should ASK HIM ABOUT THE MAFFI OF DERA SIRSA .Y GIVE HIM MAFFI AN THEN TAKE IT BACK . AN CAPTAN AN BADAL IS TOGETHER. THAY MAKIN US FOOL .JUST PLAYING A GAME FOR VOTE .

  • @sukhwindersinghbajwa743
    @sukhwindersinghbajwa743 4 года назад +1

    ਅਕਾਲੀ ਦਲ ਨੇ ਨਹੀਂ ਘਾਣ ਕੀਤਾ ਕੁੱਤੇ ਬਾਦਲਾਂ ਨੇ ਕੀਤਾ ਹੈ

  • @s.psandhu590
    @s.psandhu590 6 лет назад +45

    ਸੱਚ ਬੋਲਣ ਲਈ ਸੋਚਣਾ ਨਹੀਂ ਪੈਂਦਾ ਤੁਸੀਂ ਝੂਠ ਬੋਲ ਰਹੇ ਹੋ ਉ ਵੀ ਸੋਚ ਸੋਚ ਕੇ। ਤੇਰੀ ਜ਼ਬਾਨ ਕਿਉਂ ਥਿੜਕ ਰਹੀ ਏ ਅਜ।

    • @manichouhan2239
      @manichouhan2239 5 лет назад +1

      ਏਦੇ ਮੂੰਹ ਵਿਚੌਂ ਨਿਕਲ ਈ ਗਿਆ ਕਿ ਪੁਲਿਸ ਨੇ AK 47 use ਕੀਤੀ ਸੀ। ੳ ਰਬ ਤੌਂ ਕੁਜ ਤਾਂ ਡਰ ਸਾਲਿਆ। ਜੇ ਰਿਪੋਟ ਚ ਤੇਰੇ ਬਾਰੇ ਕੁਜ ਲਿਖਿਆ ਹੀ ਨੲਈ ਫਿਰ ਮੰਨਦਾ ਕਿਉਂ ਨੀ। ਲੋਕ ਹਾਲੇ ਵੀ ਏਦੇ ਪਿਛੇ ਲਗੇ ਆ

  • @yashpalchoudhary2772
    @yashpalchoudhary2772 6 лет назад +1

    Aklidal zindawad Sardar Sukhvir Singh Badal g zindawad love you sir

  • @deepinderdhillon1263
    @deepinderdhillon1263 6 лет назад +17

    ਜਨਤਾ ਵੀ ਕਮਾਲ ਕਰਦੀ ਆ
    ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀਂ ।
    ਕਿਸੇ ਨੇ ਪੁੱਛ ਲਿਆ ਬਈ ਕੀ ਹੋ ਗਿਆ ?
    ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
    ਇੰਨੇ ਨੂੰ ਜਾਗਰ ਅਮਲੀ ਕੋਲੋਂ ਲੰਘਿਅਾ ਜਾਂਦਾ ਬੋਲਿਆ , ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ, ਮਾਰ ਇਕ ਨਾਅਰਾ ,
    ਅਕਾਲੀ ਦਲ ਜ਼ਿੰਦਾਬਾਦ ।
    ਕੋਈ ਮੁਫ਼ਤ 'ਚ ਕੱਢ ਦੂ ।😜😜😜

  • @prabhjeetsingh8751
    @prabhjeetsingh8751 5 лет назад +1

    good anchor

  • @gurindersingh8567
    @gurindersingh8567 6 лет назад +14

    Sukhe veer nagni thodi khaya kar. 22 tu ta Sikha naal bhut bura kitta pehla tera bapu karda reha.

    • @amritbath8775
      @amritbath8775 6 лет назад

      Gurinder Singh ਤੂੰ ਤੇ ਫੜਾ ਕੇ ਆਇਆ ਹੋਣਾ ਨਾਗਣੀ ਤੁਹਾਡੇ ਲੋਕਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਜਿਹੜੇ ਸਿਰਫ ਤੇ ਸਿਰਫ ਪੈਸੇ ਪਿੱਛੇ ਕਾਂਗਰਸ ਦੇ ਪਿੱਠੂ ਬਣੀ ਫਿਰਦੇ ਨੇ ਸ਼ਰਮ ਕਰੋ ਉਏ ਦਲਿਓ

    • @gurindersingh8567
      @gurindersingh8567 6 лет назад +2

      @@amritbath8775 te nale jehde aah inne bande comment kar rahe ne kis kis naal ladenga sare padh layi dhiaan naal

  • @baldevsinghbajjer5515
    @baldevsinghbajjer5515 6 лет назад +1

    ਸੁਖਵੀਰ िਸੰਘ ਬਾਦਲ िਬਲਕੁਲ ਸॅਚ ਬੋਲਦੇ ਨੇ ਤੇ ਬਾਦਲ ਸਾਵ ਤੋ िੲਹਨਾ ਨੂੰ dਰ ਲॅਗਦਾ ਗਾ िਕੳੁਕੇ ਜੋ ਕੰਮ ਬਾਦਲ ਸਾਵ ਨੇ ਕਰ िਦਤੇ ੳੁਹ ਕੋੲੀ ਹੋਰ ਨਹੀ ਕਰ ਸਕਦਾ

  • @Brahma4545
    @Brahma4545 6 лет назад +17

    ਕੁਛ ਚੱਜ ਦਾ ਨਹੀ ਮਿਲਿਆ ਇਸ interview ਚੋ, ਰਮਨਦੀਪ ਜੀ ਤੁਹਾਡੇ ਤੋ ਇਨੇ ਹੌਲੇ ਪੱਧਰ ਦੀ interview ਉਮੀਦ ਨਹੀ ਸੀ। ਸੁੱਖਾ ਗੱਪੀ ਸਾਫ ਝੂਠ ਬੋਲ ਰਿਹਾ ਤੇ ਜਵਾਬ ਨੂੰ counter ਵੀ ਨਹੀ ਕਰ ਰਹੇ।

  • @CharanSingh-en9vu
    @CharanSingh-en9vu 4 года назад

    ਬਾਦਲ ਨੇ ਪੰਜਾਬ ਦੀ ਜਵਾਨੀ ਦੀਅਾਂ ਲਾਸ਼ਾਂ ਤੇ ਰਾਜ ਕੀਤਾ।ਜਿਹੜੀ ਪਾਰਟੀ ਧਰਮ ਨੂੰ ਰਾਜਨੀਤਕ ਮੁਫਾਦ ਲੲੀ ਵਰਤ ਕੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੀ ਹੋੲੀ ਹੈ,ਪੰਜਾਬੀ ਕੀ ਅਾਸ ਕਰ ਸਕਦੇ ਹਨ।ਗੁਰੂ ਘਰ ਦੀ ਸੇਵਾ ਕਰਨ ਵਾਲਾ ਖਾਹ ਗਿਅਾ ਲੁੱਟ ਕੇ ਸਾਰੇ ਗੁਰੂਦੁਅਾਰਿਅਾਂ ਨੂੰ, ੲਿੱਸ ਟੱਬਰ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਅਾ।

  • @kamalpreets5968
    @kamalpreets5968 6 лет назад +5

    hun lok tuhade bare sab jange

  • @bachittardhaliwal6034
    @bachittardhaliwal6034 4 года назад +2

    ਬਾਈ-ਚਾਂਸ ਕਿਵੇਂ ਤ ਕਿਉ ਸ਼ਬਦ ਆਇਆ?

  • @sukhwindersidhu3619
    @sukhwindersidhu3619 6 лет назад +7

    Congress ne ta gnd pia he aa.... Aa amli ne akli dl nu nai shdia....

  • @gurjarnaljitkaur2323
    @gurjarnaljitkaur2323 5 лет назад +1

    all the questions are appreciable.

  • @mpballuana6879
    @mpballuana6879 6 лет назад +9

    ਜਿਸ ਬੰਦੇ ਨੂੰ ਸਤਾ ਹਾਸਿਲ ਕਰਨ ਲਈ ਗੁਟਕਾ ਸਾਹਿਬ ਦਾ ਆਸਰਾ ਲੈਣਾ ਪੇਵੇ ਉਹ ਜ਼ਰੂਰ ਪੰਜਾਬੀਆਂ ਦਾ ਭਲਾ ਕਰੋ ਸਮਝਦਾਰ ਤੇ ਜਾਗਦੀ ਜ਼ਮੀਰ ਵਾਲਾ ਬੰਦਾ ਆਪਣੇ ਗੁਰੂ ਤੋਂ ਡਰਦਾ ਨਾ ਕਿ ਉਸ ਨੂੰ ਵਰਤਦਾ

    • @karanweersingh7778
      @karanweersingh7778 6 лет назад

      Mp Balluana baedbi too baad tucii sauda sadd dyaa film lwayaa, jathedar too maafi mngvai ohh be bolo

  • @binny382
    @binny382 6 лет назад

    baaaa kmaaaaaaalllll ancor . bahut khoobsurat . kmaal vire .

  • @manjitsingh-dj2in
    @manjitsingh-dj2in 6 лет назад +10

    Balla o gappi Saab

  • @amrindersingh7602
    @amrindersingh7602 5 лет назад

    ਨਾਲੇ ਸੁਖਬੀਰ ਕਹਿੰਦਾ ਹੈ ਐਸ ਆਈ ਟੀ ਸਾਡੇ ਵਾਲੀ ਹੀ ਹੁਣ ਕੰਮ ਕਰ ਰਹੀ ਹੈ। ਫਿਰ ਨਾਲੇ ਕਹਿੰਦਾ ਇਹ ਸਾਨੂੰ ਕਾਂਗਲਸ ਦੀ ਸ਼ੈ ਤੇ ਫਸਾਊਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਿਵੇਂ ਹੋ ਸਕਦਾ ਹੈ।

  • @amarjit1982
    @amarjit1982 6 лет назад +8

    Badal sahab ik vaar thale likhe comment pad lao tuhadi kini izzat hai loka vich aap pata lag jao.shame on you

  • @baliiqbal9993
    @baliiqbal9993 4 года назад

    ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਭ ਤੋਂ ਜ਼ਿਆਦਾ ਡਾਹ ਤੁਸੀਂ ਪਿਉ-ਪੁੱਤ ਨੇ ਲਾਈ ਹੈ। ਤੁਸੀਂ ਪਿਉ-ਪੁੱਤ ਨੇ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ।

  • @onkarbangar123
    @onkarbangar123 6 лет назад +5

    Good interview brother tuhda question good c.... Ans koi nii changi tarha dita sukha na....jinhi loot,gunda gardi, nasha, inha krwia oh ajj tak nii hoia....

  • @JaswinderSingh-kd5ss
    @JaswinderSingh-kd5ss 2 года назад

    ਜੇ ਸਿੱਖ ਜਪੁਜੀ ਸਾਹਿਬ ਦਾ ਮਤਲਬ ਮਹਾਂ ਮਾਰੀ ਬਾਰੇ ਜਾਣਕਾਰੀ ਦੇਵੇ ਸਿੱਖ ਧਰਮ ਦਾ ਕਾਰਜ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲਿ ਰਾਖੀ ਮੇਰੀ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ ਗੌਬਿੰਦ

  • @JaspalSingh-hb8em
    @JaspalSingh-hb8em 6 лет назад +4

    First Sukhbir shd clear why they rejected Jora Singh commission??

  • @kamleshkaur2919
    @kamleshkaur2919 9 месяцев назад

    Vaa Bhi Vaa Veer ji
    Pyar Bhri Sat Shree Akall ji

  • @KamaljeetSingh-jk6db
    @KamaljeetSingh-jk6db 6 лет назад +23

    ਡੇਢ ਸਾਲ ਹੋ ਗਿਆ ਸਰਕਾਰ ਬਣਾਈ ਨੂੰ ਝੂਠੇ ਲਾਰਿਆਂ ਅਤੇ ਦੂਜਿਆਂ ਨੂੰ ਬਦਨਾਮੀ ਦੇਣ ਤੋਂ ਬਿਨਾਂ ਕਾਂਗਰਸ ਨੇ ਕੋਈ ਕੰਮ ਕੀਤਾ ਹੋਵੇ ਤਾਂ ਦੱਸੋ