ਮਾਨਸੇ ਵਾਲੀ ਬੱਚੀ ਪੂਜਾ ਦੇ ਸੁਪਨਿਆਂ ਦਾ ਘਰ | Mansa Pooja Karanvir Interview | Viral Sister Brother Mansa

Поделиться
HTML-код
  • Опубликовано: 8 сен 2024
  • #PoojaSisterBrother #PoojaViralmansa #ਪੂਜਾ

Комментарии • 359

  • @charnjeetsingh646
    @charnjeetsingh646 3 года назад +73

    ਰਿਪੋਰਟਰ ਦੀ ਇੱਕ ਗੱਲ ਬਹੁਤ ਹੀ ਵਧੀਆ ਲੱਗੀ ਮੈਨੂੰ,,ਜਦ ਕਿਹਾ ਪੂਜਾ ਤੂੰ ਰੋਈ ਤਾਂ ਸਾਰਾ ਦੇਸ਼ ਰੋਇਆ😥😢

  • @shinderkour97
    @shinderkour97 3 года назад +118

    ਪੂਜਾ ਜੀ ਤੁਹਾਨੂੰ ਨਵੇਂ ਘਰ ਦੀਆਂ ਮੁਬਾਰਕਾਂ ਹੋਣ 🙏🙏🙏🙏

    • @sabimamman4692
      @sabimamman4692 3 года назад +1

      Waheguru Ji

    • @SukhwinderKaur-ud7lh
      @SukhwinderKaur-ud7lh 3 года назад +1

      ਪਰਮਾਤਮਾ ਬੱਚਿਆਂ ਨੂੰ ਗੁਰੂ ਸਾਹਿਬ ਦੇ ਨਾਮ ਨਾਲ ਜੋੜ ਕੇ ਆਪਣੇ ਮਾਪਿਆਂ ਦੀ ਘਾਟ ਕਾਰਨ ਪੜ੍ਹਾਈ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਪੰਜਾਬ ਅੰਦਰ ਕੋਈ ਉਮੀਦ ਨਹੀਂ ਬਾਕੀ ਦਾਨੀ ਵੀਰਾਂ ਪ੍ਰਮਾਤਮਾ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ਼ ਮੇਲ-ਜੋਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @rajasukhomajri6141
      @rajasukhomajri6141 Год назад

      Waheguru ji chardi kla ch rakhe

  • @PawanKumar-sr4hj
    @PawanKumar-sr4hj 3 года назад +202

    ਜੀਣਾ ਜੀਣਾ ਨੇ ਮੱਦਤ ਕੀਤੀ ਰੱਬ ਉਨਾ ਨੂੰ ਇੱਨਾ ਦੇਵੇ ਕੀ ਦੋਨਾ ਹੱਥਾ ਨਾਲ ਵੀ ਵੱਡਣ ਤਾ ਵੀ ਖਤਮ ਨਾ ਹੋਵੇ

  • @pawarsingh836
    @pawarsingh836 3 года назад +49

    ਪੂਜਾ ਬਹੁਤ ਸਾਰੀਆਂ ਮੁਬਾਰਕਾਂ ਤੈਨੂੰ

  • @basramufliswriter1751
    @basramufliswriter1751 3 года назад +5

    ਇਨ੍ਹਾਂ ਬੇਸਹਾਰਾ ਮਸੂਮ ਬੱਚਿਆਂ ਦੀ ਮਦਦ ਕਰਨ ਵਾਲਿਉ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਅਜਿਹੇ ਹੋਰ ਵੀ ਬਹੁਤ ਨੇ ਬੱਚੇ ਉਨ੍ਹਾਂ ਦੇ ਵੀ ਸਿਰ ਤੇ ਹੱਥ ਰੱਖੋਂ ਜੀ,ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਜੀ।

    • @rubykaur9998
      @rubykaur9998 Год назад

      Wahagutu ji putt t machar krana wahagutu ji waheguru ji waheguru

  • @karamjitkaur365
    @karamjitkaur365 3 года назад +70

    ਸੋਸਲ ਮੀਡੀਆ ਦਾ ਬਹੁਤ ਲਾਭ ਹੈ ਜਿਹੜੀਆਂ ਗੱਲੳਾ ਸਰਕਾਰਾਂ ਨੇ ਕਰਨੇ ਦਾਨੀ ਸੱਜਣ ਕਰ ਦਿੰਦੇ ਨੇ 👌🏼👍🏼🙏🏼👏🏻

  • @Saahibjotji
    @Saahibjotji 3 года назад +114

    ਪੂਜਾ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਘਰ ਦੀਆਂ ਬਹੁਤ ਮਨ ਖੁਸ਼ ਹੋ ਜਾਂਦਾ ਤੁਹਾਡੀਆਂ ਭੋਲੀਆਂ ਭਾਲੀਆਂ ਜਿਹੀਆਂ ਗੱਲਾਂ ਸੁਣ ਕੇ

  • @princesandhu9052
    @princesandhu9052 3 года назад +90

    ਪੂਜਾ ਤੈਨੂੰ ਨਵੇ ਘਰ ਦੀਆਂ ਮੁਬਾਰਕਾਂ ਪੁੱਤਰ ਜੀ

  • @sukhwindersandhu5305
    @sukhwindersandhu5305 3 года назад +19

    ਪੂਜਾ ਪੁਤ ਬਹੁਤ ਸਾਰੀਆਂ ਮੁਬਾਰਕਾਂ ਜੀ ਨਵੇਂ ਘਰ ਦੀਆਂ

  • @sukhjeetSingh-ob6qu
    @sukhjeetSingh-ob6qu 3 года назад +3

    ਪੂਜਾ ਤੁਹਾਨੂੰ ਦੋਵਾਂ ਨੂੰ ਨਵੇਂ ਘਰ ਦੀਆਂ ਬਹੁਤ ਵਧਾਈਆਂ ਜੀ । ਪੂਜਾ ਹਮੇਸ਼ਾ ਆਪਣੇ ਵੀਰ ਦੇ ਨਾਲ ਰਹਿਨਾ।

  • @shopmobile1690
    @shopmobile1690 3 года назад +35

    ਪੂਜਾ ਪੁੱਤ ਬਹੁਤ ਬਹੁਤ ਮੁਬਾਰਕਾਂ

  • @jasbir7867
    @jasbir7867 3 года назад +36

    ਗਰੀਬਾਂ ਦੇ ਹੰਜੂ ਪੁਜਣ ਨਾਲ ਪਰਮਾਤਮਾ ਮਿਲ ਜਾਂਦਾ ਕਿਉਂ ਕਿਸੇ ਦੀ ਮਜ਼ਬੂਰੀ ਸਮਝ ਨਾਲ ਪਰਮਾਤਮਾ ਵੀ ਖੂਸ ਹੁੰਦਾ ਹੈ

  • @charnjitsingh624
    @charnjitsingh624 3 года назад +22

    ਪੂਜਾ ਨਵੇਂ ਘਰ ਦੀ ਮੁਬਾਰਕ ਹੋਵੇ ਚੈਨਲਾਂ ਵਾਲਿਆਂ ਨੂੰ ਬੇਨਤੀ ਹੈ ਨਵੀ ਨਵੀ ਇਹਨਾਂ ਭੈਣ ਭਰਾਵਾਂ ਦੀ ਜਰੂਰ ਵੀਡੀਓ ਪਈ ਕਰੋ ਕੀ ਪੂਜਾ ਭੈਣ ਦੇ ਦਰਸ਼ਨ ਹੋ ਸਕਣ

  • @JasveerSingh-jf3du
    @JasveerSingh-jf3du 3 года назад +3

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @amanpreetkaur4096
    @amanpreetkaur4096 3 года назад +3

    ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ ਪੂਜਾ ਪੁੱਤ

  • @bpsingh5818
    @bpsingh5818 3 года назад +2

    ਅਰਦਾਸ ਫਾਊਂਡੇਸਨ ਵਾਲੇ ਵੀਰ ਜੀ…ਇਸ ਜਗ੍ਹਾ ਤੇ ਸਿਉਂਕ ਅਤੇ ਸਿੱਲ ਬਹੁਤ ਹੈ। ਇਸ ਲਈ ਲੋੜੀਂਦੇ ਪ੍ਰਬੰਧ ਜ਼ਰੂਰ ਕਰ ਲਿਓ ।

  • @simranjeetkaur5908
    @simranjeetkaur5908 3 года назад +15

    ਵिਹਗੂਰੁ ਜੀ ਮਦਦ ਕਰਨ ਵਾिਲਅਾ ਲੰਬੀ िਜਦਗੀ ਦੇਵੇ

  • @bhairangilsingh1709
    @bhairangilsingh1709 3 года назад +1

    ਪੂਜਾ ਪੁੱਤਰ ਜੀ ਬਹੁਤ ਬਹੁਤ ਵਧਾਈਆਂ ਨਵੇਂ ਘਰ ਦੀਆਂ🙏🏻🙏🏻🙏🏻

  • @jazz1gill307
    @jazz1gill307 3 года назад +36

    ਵਾਹਿਗੁਰੂ ਜੀ ਮੇਹਰ ਕਰੇ 🙏🙏

  • @hkaursidhu9623
    @hkaursidhu9623 3 года назад +27

    😭😭😭😭Kine dukh dite rabb ne daddi maa nu ....sukr AA rabb da jo Pooja da ghr bnea daddi maa nu thori Khushi mili

    • @RoopSingh-mr8yw
      @RoopSingh-mr8yw 3 года назад

      Haji.ji.sachi.bhote.dokh.ce.ghar.vich.ji.😌😌😌😌😌😌😧😦😦😦😦😦😦😦😦😦😦😢😢😢😢😢😢😢😢😢😢😢😢😢😢😢😭😢😢😢😢😢😢😢😢😢😢

    • @RoopSingh-mr8yw
      @RoopSingh-mr8yw 3 года назад

      Rab.ne
      Hun.sab.kush.thik.kar.deta.marhar.bani.rab.ji.tari.sachi.🤗🤗🤗🤗🤗🤗🤗🤗🤗🤗

  • @baljindersangha7890
    @baljindersangha7890 3 года назад +1

    🎉 ਮੁਬਾਰਕਾਂ🎉ਪੁੱਜਾ ਪੁੱਤ🥰 ਨਵੇਂ ਘਰ ਦੀਆਂ 🥰🥰

  • @user-nt4qo5tv9z
    @user-nt4qo5tv9z 3 года назад +15

    ਧੀ ਰਾਣੀ ਦੀ ਬੋਲਣ ਦੀ ਰਹਿੰਮਤ। ਗੱਲ ਕਰਨ ਤੋਂ ਪਹਿਲਾਂ ਜੀ ਸ਼ਬਦ ਲਾਉਣਾ। ਬੱਚੀਏ ਜਦੋ ਤੇਰੀ ਵਿਡੀਓ ਦੇਖਦਾ ਅੱਖਾ ਵਿੱਚੋ ਨੀਰ ਆ ਜਾਂਦਾ।

  • @Harpreet_Gamerr
    @Harpreet_Gamerr 3 года назад +2

    ਪੂਜਾ ਦੀਦੀ ਤੈਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ।

  • @HarjinderKaurUPPAL
    @HarjinderKaurUPPAL 2 года назад +2

    ਪੂਜਾ ਅਤੇ ਕਰਨ ਲੱਗ ਲੱਖ ਵਧਾਈਆਂ ਨਵੇਂ ਘਰ ਦੀਆਂ ਰੱਬ ਮੇਹਰ ਨਾਲ ਨਵੇ ਘਰ ਵਿੱਚ ਤੁਹਾਡਾ ਭਵਿੱਖ ਵੀ ਸੁਨਹਿਰੀ ਹੋਵੇ ਹਮੇਸ਼ਾ ਖੁਸ਼ ਰਹੋ ਜੀ

  • @ManpreetSingh-dz6nr
    @ManpreetSingh-dz6nr 3 года назад +1

    ❤️ਪੂਜਾ ਭੈਣ ਤੇ ਮੇਰਾ ਛੋਟੇ ਵੀਰ ਨੂੰ ਘਰ ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ 🙏

  • @baljitjaguuvarpal9105
    @baljitjaguuvarpal9105 3 года назад +7

    ਪੂਜਾ ਔਰ ਉਸ ਦੇ ਵੀਰ ਨੂੰ ਇਸ ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ । ਹੇ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਸਦਾ ਇਹਨਾਂ ਬੱਚਿਆਂ ਤੇ ਬਣਾਈ ਰੱਖਣਾ ।

  • @rajwinder.dhillon2075
    @rajwinder.dhillon2075 3 года назад +20

    ਵਾਹਿਗੁਰੂ ਜੀ ਦਿਨ ਬਦਲਣ ਲੱਗਿਆ ਕੋਈ ।ਪਾਤਾ ।ਨਹੀ ਲਗਦਾ

  • @babablack731
    @babablack731 3 года назад +2

    ਵਾਹਿਗੁਰੂ ਜੀ ਪਿਆਰੇ ਬੱਚਿਆ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @jagjeetsingh6049
    @jagjeetsingh6049 3 года назад

    ਦਿਲੋ ਧੰਨਵਾਦ ਓਨਾ ਜਾਗ਼ਦੀ ਜਮੀਰ ਵਾਲਿਅਾ ਦਾ ਵੀਰ ਜੀ ਜਿੰਨਾ ਨੇ ੲੇਸ਼ ਬੱਚੀ ਦੇ ਹੱਝੂ ਪੂਝੇ ....

  • @kundallal773
    @kundallal773 3 года назад +1

    ਪੁਜਾ ਕਰਨ ਤੁਹਾਨੁ ਨਵੇ ਘਰ ਦੀਆ ਬਹੁਤ ਬਹੁਤ ਮੁਬਾਰਕਾ ਨੀਟਾ ਦੁਬਾਈ

    • @kamalkaurkamalkaur7019
      @kamalkaurkamalkaur7019 3 года назад

      ਇਕ ਅਸੀਂ ਗਰੀਬ ਪਰਿਵਾਰ ਹਾਂ ਮੇਰੇ ਡੈਡੀ ਜੀ ਵੀ ਨਹੀਂ ਹੈ ਮੱਦਦ ਦੀ ਲੋੜ ਹੈ

  • @inderpannu4027
    @inderpannu4027 3 года назад +5

    ਪੂਜਾ ਤੁਹਾਨੂੰ ਘਰ ਬਣਾਉਣ ਦੀ ਵਧਾਈ ਹੋਵੇ

  • @ravinderkainth8942
    @ravinderkainth8942 3 года назад +13

    ਵਾਹਿਗੁਰੂ ਤੇਰਾ ਸ਼ੁਕਰ ਹੈ

  • @abhayjattana5401
    @abhayjattana5401 3 года назад

    ਪੂਜਾ ਬੇਟਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਇਸ ਵੀਰ ਦਾ ਵੀ ਬਹੁਤ ਧੰਨਵਾਦ ਵੀਰ ਲੋਕ ਤਾਂ ਬਹੁਤ ਕੁਛ ਕਹਿਣ ਗੇ। ਤੁਸੀਂ ਪਰਬਾਹ ਨੀ ਕਰਨੀ

  • @jasbirsonu8225
    @jasbirsonu8225 3 года назад +2

    ਜਦੋਂ ਬਾਬੇ ਨਾਨਕ ਦੀ ਕਿਰਪਾ ਹੁੰਦੀ ਏ ਤਾਂ ਕਿਸੇ ਵੀ ਚੀਜ ਦੀ ਕਮੀ ਨਹੀਂ ਰਹਿਦੀ ਵਾਹਿਗੁਰੂ ਜੀ

  • @BalwinderSingh-ql5kv
    @BalwinderSingh-ql5kv 3 года назад +12

    Great work of Ardas team, peoples of Punjab, NRI famlies salute with heart.

  • @rashpalsinghrashpalsingh1181
    @rashpalsinghrashpalsingh1181 3 года назад +54

    ਦਾਦੀ ਵਿਚਾਰੀ ਵੀ ਦੁਖੀ ਏ

  • @kudeepkaur8096
    @kudeepkaur8096 3 года назад +3

    ਜਿਸ ਦੇ ਸਿਰ ਊਪਰਿ ਸੁਆਮੀ
    ਸੋ ਦੁੱਖ ਕੈਸਾ ਪਾਵੈ

  • @singhsj5841
    @singhsj5841 3 года назад +6

    ਪੂਜਾ ਦੇ ਇਸ ਸੰਸਕਾਰ ਵੇਖ ਕੇ ਮੈ ਕਾਇਲ ਹਾ ਪੂਜਾ ਨੇ ਆਪਣੀ ਕਿਡੀ ਜ਼ਿਮੇਵਾਰੀ ਨਿਭਾਈ ਕਰਨ ਦੇ ਉਠਣ ਤੋਂ ਪਹਿਲਾਂ ਚਾਹ ਬਨਾਉਦੀ ਫਿਰ ਕਰਨ ਨੂੰ ਉਠਾਉਂਦੀ

  • @deepgilldeepgill3648
    @deepgilldeepgill3648 3 года назад +4

    Dhanbaad sare bhain bhaiyn da jinna ne v help kiti🙏🏼🙏🏼

  • @Parvinderhanda
    @Parvinderhanda 3 года назад

    ਵਾਹਿਗੁਰੂ ਹਰ ਖੁਸ਼ੀ ਬਕਸ਼ੇ ਪੁੱਤ ਨੂੰ ਤੇ ਦਿਲੋਂ ਧੰਨਵਾਦੀ ਹਾਂ ਵੀਰਾ ਦਾ ਜੋ ਦਿਲੋਂ ਸਹਿਤਾਂ ਕਰ ਰਹੇ ਬੱਚਿਆਂ ਦੀ

  • @aminakachurakachura2193
    @aminakachurakachura2193 3 года назад +2

    Loveeeeeeeeee youuuuuuuuuu Pooja Putt Asi India hundy ta app sy zroor mulakat krta ....god bless youuu Putt g

  • @nishanmarmjeetkour.verygoo1903
    @nishanmarmjeetkour.verygoo1903 3 года назад +1

    ਮਦਦ ਕਰਨ ਵਾਲੇ ਵੀਰਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਲੂਟ ਆ ਵੀਰਾ ਨੂੰ ੲਿਕ ਉਜੜੀ ਹੋੲੀ ਗੁਲਸ਼ਨ ਨੂੰ ਦੁਬਾਰਾ ਮਹਿਕਣ ਲਾ ਤਾ

  • @naazbrar3045
    @naazbrar3045 3 года назад +10

    WHY DADI WAS ABSENT FOR A LONG TIME ? GOD BLESS POOJA N HER BRO 😇🙏

  • @gurdeepsinghbhullar3033
    @gurdeepsinghbhullar3033 3 года назад +6

    Betti de Bolan da Lehza Bahut hi Wadhia he.Bahut hi Sohni Mithi Aawaz he. Jo v Media Paterkar, Chenals Wale Aaounde ne Bache Bahut hi Mithi Aawaz Wich Interview dinde ne.Sare Chenals, da Dhanwad.

  • @high803
    @high803 3 года назад +1

    ਪੂਜਾ ਵਹਿਗੁਰੂ ਜੀ ਖੁਸ਼ ਰੱਖੇ 🌻🌻🌻🌻🌻🌻🌻🌷🌷🌷🌷🌷🌷🌷🌺🌺🌺🌺🌺🌺🌺🙏🙏🙏🙏🙏👌👌👌👌👌👌👌💗💗💗💗💗💗💗💗

  • @recoverhappiness2657
    @recoverhappiness2657 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Waheguru Waheguru Waheguru Waheguru Waheguru Waheguru Waheguru Waheguru Waheguru

  • @deedarsingh3269
    @deedarsingh3269 3 года назад

    ਦੋਨਾਂ ਭੈਣ ਭਰਾਵਾਂ ਨੂੰ ਵਾਹਿਗੁਰੂ ਹਰ ਖੁਸ਼ੀ ਦੇਵੇ ਅਤੇ ਸੇਵਾ ਵਾਲੇ ਹੱਥਾਂ ਅਤੇ ਮਨਾਂ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗੁਣੀ ਤੱਰਕੀ ਬਕਸ਼ਿਸ਼ ਕਰਨ ਜੀ.......ਅਸਲ ਖੁਸ਼ੀ ਦੂਜਿਆਂ ਨੂੰ ਖੁਸ਼ਹਾਲ ਬਣਾਉਣ ਵਿੱਚ ਹੀ ਹੈ.........ਪਰ ਇਹ ਗੱਲ ਸਾਡੇ ਸਿਆਸੀ ਲੀਡਰਾਂ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ...🙏🙏🙏

  • @rinkuchandiani9358
    @rinkuchandiani9358 3 года назад +4

    JAI HO SARE HI VEERAN BHAINA
    BAJURGAAN DAA SANGTAN DA
    JINA NE INHA BACHHEYAAN NU
    KHUSHIYAAN VKHSHIYAAN
    RAM JI SBDA BHLA KRE👏👏🌺🌺😭😭💕💕💕💕👏👏🌺🌺💕💕

  • @mikakhan9193
    @mikakhan9193 2 года назад

    ਪੂਜਾ ਤੈਨੂੰ ਨਵੇਂ ਘਰ ਦੀਆਂ ਮੁਬਾਰਕਾਂ ❤️❤️❤️❤️❤️

  • @simranjeetkaur5908
    @simranjeetkaur5908 3 года назад +18

    ਵੀਰ ਜੀਪੁਜਾ ਸਮਝ ਦਾਰ ਹੈ ਪਰ ਕਰਨ ਦਾਪੂਰਾ िਧਅਾਨ ਰिਖੳ ਅॅਜ ਕॅਲਲੋਕ ਮਾੜੀ ਅਾਦਤ ਜਾਕੋਈ ਨਸੇ ਵॅਲ ਪਾ िਦਦੇ ਹਨ

  • @lovelysingh7994
    @lovelysingh7994 3 года назад

    ਜਿਸਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਵਾਹਿਗੁਰੂ ਸ਼ੁਕਰ ਹੈ ਤੇਰਾ

  • @sarbamaan8148
    @sarbamaan8148 3 года назад +1

    Waheguru ji ohna da lakh lakh shukar aa jina ne es bachi di help kiti 🙏🙏

  • @happysandhu5414
    @happysandhu5414 3 года назад +5

    Aj v akha ch hanju aa ge dekh ke bachi nu 😭😘😘🙏🙏🙏

  • @hardeepg5464
    @hardeepg5464 3 года назад +2

    God bless you beta

  • @subasingh119
    @subasingh119 3 года назад +1

    ਰੱਬ ਰੰਗ ਲਾਵੇ ਇਨ੍ਹਾ ਦੇ ਬੋਲ਼ ਨੂੰ

  • @harrysingh16983
    @harrysingh16983 3 года назад +3

    Waheguru g bhut bhut barakt karan ehna veeraan de har ik kmmm ch , stay blessed always

  • @KuldeepSingh-ro7mq
    @KuldeepSingh-ro7mq 3 года назад +4

    ਵਾਹਿਗੁਰੂ ਜੀ ਹਰੇਕ ਨੂੰ ਘਰ ਬਖਸ਼ੇ ਜੀ

  • @ArshDeep-bv9bq
    @ArshDeep-bv9bq 3 года назад +5

    Sare veera da dhanwad jina ne help keti...rab sanu v ane joga karde...

  • @full4fun41
    @full4fun41 3 года назад +4

    Congratulations ❤

  • @jashantejy8657
    @jashantejy8657 3 года назад +8

    Waheguru pooja sister rab tenu hamesha Happy's rahe

  • @navpreetkaur2547
    @navpreetkaur2547 3 года назад

    Sari teem da bahut bahut dhanwad.ji 🙏🙏🙏🙏🙏

  • @rinkuchandiani9358
    @rinkuchandiani9358 3 года назад +2

    Waheguru ji
    Inha bachheyaan nu
    Nimrta sabar sidk
    Te bahut bahut pyaar vkhshe
    👏👏👏🌺🌺🌺🌺💕💕💕

  • @gurdeepsinghbhullar3033
    @gurdeepsinghbhullar3033 3 года назад +2

    Pooja Betti Ate Ous de Brother Ate Dadi nu Nwe ghar de Banan Dian Bahut Bahut Mubaraka. Sare NIR Veer. Sewa Societyes Ate Sosal Media,NRI Punjabi Tv da Madad Lyi Dhanwad.

  • @sarabjeetkaur6988
    @sarabjeetkaur6988 3 года назад +7

    Love you pooja and Karna congratulations love you all charitable trust

  • @BaljeetKaur-uz6eq
    @BaljeetKaur-uz6eq 3 года назад +2

    Thnx jihdde ghr bna k dinde ne nd NRI veera da v thnx te juhdde veer bchi kol intervew ch khdde ne ohna nu salute

  • @tajinderbrar4108
    @tajinderbrar4108 3 года назад +1

    Pooja Jeondi Vasdi Reh Bhene 🙏🙏 Rabb Tere te Mehar Kre 🙏

  • @MukeshKumar-qg9in
    @MukeshKumar-qg9in 3 года назад +3

    Waheguru ji sab te mehar rkna apni hmesha 🙏

  • @sandeepkumarbassi5387
    @sandeepkumarbassi5387 3 года назад +4

    Asi es dard te gujjar chuke han 😭😭😭😭 rabb kre thodha har ek supna pura Hove😭😭😭

  • @palwinderkaur9257
    @palwinderkaur9257 3 года назад

    ਪੂਜਾ ਪੁੱਤਰ ਜੀ ਕਰਨ ਪੁੱਤਰ ਜੀ ਤੁਹਾਨੂੰ ਨਵੇਂ ਘਰ ਦੀਆਂ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਕਾਮਯਾਬੀ ਦੇਵੇ ਚੜਦੀ ਕਲਾ ਵਿੱਚ ਰਖੇ ਜਿੰਨਾ ਨੇ ਤੁਹਾਡਾ ਸਾਥ ਦਿਤਾ ਵਾਹਿਗੁਰੂ ਉਨਾਂ ਨੂੰ ਵੀ ਤੰਦਰੁਸਤੀ ਦੇਵੇ ਅਤੇ ਉਨਾਂ ਦੇ ਪਰਿਵਾਰ ਨੂੰ ਸਦਾ ਹੀ ਖੁਸ਼ ਰਖੇ 🙏🏻🙏🏻

  • @ramanmattu2176
    @ramanmattu2176 3 года назад +2

    Pooja put ji very very happy god bless you👍👍👍👍👍👍👍👍👍

  • @diljotkaur8331
    @diljotkaur8331 3 года назад +2

    Bhut vadia keti 🙏🏻🙏🏻 per sochna wali gal aa kuj k lok ana help karda app Soch ni sakda per vadda vadda hospital vich doctors nu milna li 300 magda ja kasa kol ni te doctor ni ona vadda hospital wali nu tars ni kasa te aa gal main as li kahnde kal he main hospital gye appna brother de dvai lain otha 2 month dvai 4100 de deti te kahna te ve 100 ni chad sakda c o lok te aa ve lok aa jo garib de help karda 🙏🏻🙏🏻bhut bhut thank sara da jina na help keti Waheguru mahar rakhe sara te

  • @preetedits3176
    @preetedits3176 3 года назад +3

    Congrats beta ji , God bless both of you 😊

  • @bhangubhangu703
    @bhangubhangu703 3 года назад +1

    ਪਹਿਲਾ ਕੋਈ ਨੀ ਸੀ ਆਉਂਦਾ ਇਹ ਵੀ ਨੀ ਸੀ ਪੁੱਛਦਾ ਰੋਟੀ ਖਾ ਵੀ ਲਈ ਤੁਸੀ ਬੱਚਿਆਂ ਨੇ ਕਿਵੇ ਰਹਿੰਦੇ ਹੋ ਤੁਸੀ ।ਹੁਣ ਦੇਖੋ ਕਿਵੇ ਮਾਂਜੇ ਮੱਲੀ ਬੈਠੇ ਆ ਲੋਕ ਜਿੰਨੇ ਵੀ ਤੁਹਾਡੀ ਸਾਰ ਲਈ ਆ ਕੇ ਮਦੱਦ ਕੀਤੀ ਆ ਰੱਬ ਭਲਾ ਕਰੇ ਓਹਨਾ ਦਾ 🙏 ਬਸ ਹੁਣ ਪੂਰਾ ਜੋਰ ਲਗਾ ਦੇ ਪੁੱਤ ਪੜ੍ਹਾਈ ਤੇ

  • @harshdeepsinghharshdeepsin4695
    @harshdeepsinghharshdeepsin4695 2 года назад

    ਬ੍ਹਹੁਤ ਧੰਨਵਾਦ ਜੀ

  • @BaldevSingh-vr3un
    @BaldevSingh-vr3un 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬੇਟਾ ਪੂਜਾ ਬਹੁਤ ਬਹੁਤ ਵਧਾਈਆਂ ਹੋਣ ਬੇਟਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਪਰ ਵਾਹਿਗੁਰੂ ਜੀ ਆਪ ਜੀ ਹਰ ਖੁਸ਼ੀ ਬਖਸ਼ਿਸ਼ ਕਰਨ ਜੀ ਦੋਵੇਂ ਭੈਣ ਭਰਾ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਹਰ ਉਸ ਪਰਿਵਾਰਾਂ ਖੁਸ਼ੀ ਬਖਸ਼ਿਸ਼ ਕਰਨ ਜਿਨ੍ਹਾਂ ਕੋਲ ਅੱਜੇ ਘਰ ਤੇ ਰੋਟੀ ਨਹੀ ਨਸੀਬ ਹੋ ਰਹੀ ਵਾਹਿਗੁਰੂ ਜੀ ਸਭਨਾਂ ਉੱਤੇ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਉਨ੍ਹਾਂ ਵੀਰਾਂ ਨੂੰ ਜਿੰਨਾ ਇਸ ਬੱਚਿਆਂ ਦੀ ਮੱਦਦ ਕੀਤੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤੇ ਉਨ੍ਹਾਂ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨ ਜੀ ਤੇ ਇਸੇ ਤਰ੍ਹਾਂ ਲੋਕਾਂ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਜੀ ਦਾਸ ਵਲੋਂ ਪ੍ਰੇਮ ਭਰੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @Silentpunjab
    @Silentpunjab 3 года назад +1

    Pooja bhut seani aa putt khush rho waheguru ji ny mehar kri tuhady sukar waheguru ji da🙏🙏🙏

  • @kaurnanu5582
    @kaurnanu5582 3 года назад +11

    Sukar hai malka tera🙏🙏

  • @RajeevKumar-nh9uy
    @RajeevKumar-nh9uy 3 года назад +4

    God bless you both of you. BS hun pdo likho agee bdho.te una veera da dilo shukriya jine ne ena bcheya di help kiti.🙏🙏

  • @jesussongstatus6163
    @jesussongstatus6163 3 года назад +4

    Congratulations for new house pooja ji

  • @balvindersingh8177
    @balvindersingh8177 3 года назад +1

    ਪੂਜਾ ਨੂੰ ਵਧਾਈਆਂ

  • @carancomar9902
    @carancomar9902 3 года назад

    Putr mubarka mera sohna bacha sadi mehnat rang le ayi sare punjabiya di

  • @bhagwantkaur674
    @bhagwantkaur674 3 года назад +3

    Mubarak put bhutta bhutta waheguru tanu Chardikala beach rikhi 👍👍👍👍👍👍👍💟💟💟💟💟💟❌

  • @deepgilldeepgill3648
    @deepgilldeepgill3648 3 года назад +1

    Mubarak Mera bacha🙏🏼🙏🏼

  • @PoojaRani-hh6md
    @PoojaRani-hh6md 3 года назад +1

    Waheguru Waheguru Waheguru Waheguru Waheguru Waheguru ji

  • @harmanbajwajatti2261
    @harmanbajwajatti2261 3 года назад +2

    Veer g bot veda rab thano happy rakha

  • @navjotkaurkaur4399
    @navjotkaurkaur4399 3 года назад +4

    Congratulations pooja and Karan beta ji God bless u always

  • @ashasandhu8454
    @ashasandhu8454 3 года назад

    Pooja putt wehaguruji tanu hemasha kush rekhn

  • @JagjeetSingh-et6iw
    @JagjeetSingh-et6iw 3 года назад

    Good.veer.ji.ardas.team.walea.te.......punjabi.NRI.waleo.sari.sangta.da

  • @GurpreetSingh-ub9ju
    @GurpreetSingh-ub9ju 3 года назад

    ਪੂਜਾ ਭੈਣ ਨੂੰ ਵਧਾਈਆਂ

  • @fatehsingh6550
    @fatehsingh6550 3 года назад

    ਵਾਹਿਗੁਰੂ ਜੀ ਮਿਹਰਾਂ ਕਰਨ ਜੀ ਬੱਚਿਆਂ ਤੇ

  • @rtccpermit5888
    @rtccpermit5888 3 года назад +3

    Rab ina da bhla kry jina NY wad chaar k ina de madad keti love you Punjabiyo Naeem jutt from Samundri Punjab Pakistan

  • @khusdeepsinghmattu4027
    @khusdeepsinghmattu4027 3 года назад +1

    Pooja diya eniya mnokamna. Puriya kriya ona da. rab pla kre

  • @RajRaj-sh9sd
    @RajRaj-sh9sd 3 года назад +2

    Poja conguralation thoda new ghr banda pya raab taanu har ik khushi dave 🙏🙏🙏

  • @sunnybrar7150
    @sunnybrar7150 3 года назад +2

    Congratulations for ur new home my little sweet sis

  • @harmansingh1766
    @harmansingh1766 2 года назад

    Mubark ah putt tenu Nve ghar di waheguru ji bhan bra nu hemsa khus rhkan

  • @palwinderpalsingh9012
    @palwinderpalsingh9012 3 года назад

    Waheguru trakiya baksha sare dani sajna nu

  • @arjunsharma6686
    @arjunsharma6686 3 года назад

    Waheguru ji 🙏 hamesha mehr rakhan ais bacheyan te

  • @shadabkhan-vn3tp
    @shadabkhan-vn3tp 2 года назад

    ya rab mere Punjabi bhayiou ko salamt rakh bade dayalo log hn 💗🙏🤲🤲

  • @amangrewal2235
    @amangrewal2235 2 года назад

    jo rabi rooha ney eh bachiya di help kiti ah Waheguru ji ona sab nu hor be taraki devay Waheguru ji tuhanu hamesha hasda vasda rakhay...............Aman Canada.

  • @JaspalSingh-bm2hx
    @JaspalSingh-bm2hx 3 года назад +2

    waheguru je sare vera de ser te mehr bharea hath rakhan puja bete vadhaea tenu te satkar teem nu ve