ਲੂਣ ਮਿਰਚ ਮੰਗਣ ਵਾਲੇ ਭੈਣ-ਭਰਾ ਦਾ ਬਣ ਰਿਹਾ ਆਲੀਸ਼ਾਨ ਘਰ, ਕਿੰਨੇ ਖੁਸ਼ | Pooja Rani Karanvir Mansa Interview

Поделиться
HTML-код
  • Опубликовано: 4 авг 2021
  • ਲੂਣ ਮਿਰਚ ਮੰਗਣ ਵਾਲੇ ਭੈਣ-ਭਰਾ ਦਾ ਬਣ ਰਿਹਾ ਆਲੀਸ਼ਾਨ ਘਰ, ਕਿੰਨੇ ਖੁਸ਼ | Pooja Rani Karanvir Mansa Interview
    #Mansa #Sardulgarh #PoojaRaniKaranvirInterview
    🏅JOIN NOW: RUclips Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • РазвлеченияРазвлечения

Комментарии • 597

  • @GurdeepSingh-rc8jb
    @GurdeepSingh-rc8jb 3 года назад +114

    ਜੇ ਇਹ ਜਵਾਕਾਂ ਕੋਲ ਅੱਜ ਜ਼ਮੀਨ ਹੁੰਦੀ ਤਾਂ ਸਾਰੇ ਰਿਸ਼ਤੇ ਦਾਰਾ ਨੇ ਗਲ ਲਾ ਲੈਣਾ ਸੀ ਗਰੀਬੀ ਚੀਜ਼ ਇਹੋ ਜੀ ਆ ਸਾਲੀ ਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦੀ ਆ ਵਾਹਿਗੁਰੂ ਬੱਚਿਆਂ ਨੂੰ ਲੰਮੀ ਉਮਰ ਬਖਸ਼ੇ 🙏

  • @user-lr1hf3my4e
    @user-lr1hf3my4e 3 года назад +55

    ਬੱਚਿਆਂ ਦੀ ਹਾਅ ਸੁਣਨ ਵਾਲੇ ਹਰ ਇੱਕ ਇਨਸਾਨ ਦਾ ਦਿਲੋਂ ਧੰਨਵਾਦ

  • @arshsandhu6002
    @arshsandhu6002 3 года назад +12

    ਜਿਨਾ ਦਾਨੀ ਸੱਜਣਾਂ ਨੇ ਇਨ੍ਹਾਂ ਬੱਚਿਆ ਦੀ ਮੱਦਦ ਕੀਤੀ ਰੱਬ ਓਨਾਂ ਦੀ ਕਮਾਈ ਚ ਹੋਰ ਵਾਧਾ ਕਰੇ❤️❤️❤️

  • @technicalanuji802
    @technicalanuji802 3 года назад +27

    ਜੀਹਦਾ ਕੋਈ ਨੀ ਹੁੰਦਾ ਉਹਦਾ ਰੱਬ ਹੁੰਦਾ ਏ

  • @BalwinderSingh-ez9hc
    @BalwinderSingh-ez9hc 3 года назад +33

    ਇਹ ਤਾਂ ਬਾਈ ਪੁੰਨ ਹੀ ਤਾਰ ਦੂ ਵਾਹਿਗੁਰੂ ਜੀ ਕਿਰਪਾ ਬਨਾਈ ਰਖੇ

  • @user-ul2ss3xq7v
    @user-ul2ss3xq7v 3 года назад +86

    ਬੱਚਿਆਂ ਨੂੰ ਆਪਣੀ ਸਰਕਾਰ ਦੇ ਹਵਾਲੇ ਕਰਨ ਨਾਲੋ ਚੰਗਾ ਫੌਰਨ ਭੇਜ ਦੇਣਾ ਚਾਹੀਦਾ ਓਥੇ ਇਨ੍ਹਾਂ ਦਾ ਭਵਿੱਖ ਵਧੀਆ ਬਣ ਜਾਓ

    • @hardarshanmajithia3033
      @hardarshanmajithia3033 3 года назад

      ਓਹ ਬੱਕਰੀਆਂ ਚਾਰਨ ਵਾਲੇ ਗਡਰੀਏ ਦਿਮਾਗ ਵੀ ਰੱਬ ਕਿਸੇ ਨੂੰ ਹੀ ਦਿੰਦਾ

  • @parrymarahar3029
    @parrymarahar3029 3 года назад +246

    ਇਹਨੀਂ ਕਿ ਇਨਸਾਨੀਅਤ ਕਰਕੇ ਹੀ ਪੰਜਾਬ ਵਚਿਆ ਪਿਆ ਨਹੀਂ ਤਾਂ ਇਹਨਾਂ ਭਿ੍ਰਸ਼ਟਾਚਾਰ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਿ ਦਿੱਤਾ

  • @SukhdevSingh-eq5nt
    @SukhdevSingh-eq5nt 3 года назад +215

    ਇਸ ਟੀਮ ਦਾ ਬਹੁਤ ਬਹੁਤ ਧੰਨਵਾਦ

    • @KirandeepKaur-bq2se
      @KirandeepKaur-bq2se 3 года назад +7

      ਵਾਹਿਗੁਰੂ ਜੀ ਇਸ ਟੀਮ ਅਤੇ ਬੱਚਿਆਂ ਤੇ ਮੇਹਰ ਭਰਿਆ ਹਥ ਰੱਖਣ ਜੀ 😭😭😭😭🙏🙏🙏🙏

    • @bhajansingh4178
      @bhajansingh4178 3 года назад +3

      @@KirandeepKaur-bq2se .

    • @gursewakdhillon2621
      @gursewakdhillon2621 3 года назад +4

      Verry good work

    • @ardaaskaur7419
      @ardaaskaur7419 3 года назад +3

      God bless you

    • @AmandeepKaur-347
      @AmandeepKaur-347 3 года назад +2

      jehde nayiii di dukaan te lga c shrm ni ohnu swre 8 vje janda shami 8 vje janda te sirf 30 rupee..waa

  • @punjabisardar-ec3qx
    @punjabisardar-ec3qx 3 года назад +37

    ਲੱਖ ਲੱਖ ਧੰਨਵਾਦ ਦਾਨੀ ਸੱਜਣਾਂ ਦਾ ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆਂ ਆਈ ਹੈ ਰੱਬ ਭਰਪੂਰ ਰੱਖੇਂ ਉਹਨਾਂ ਖਜ਼ਾਨਿਆਂ ਨੂੰ

  • @ManjitKaur-vy9ep
    @ManjitKaur-vy9ep 3 года назад +159

    Waheguru ji ਪਿੰਡ ਦੇ ਸਰਪੰਚ ਨੂੰ ਚਾਹੀਦਾ ਹਰ ਮਹੀਨੇ ਪਿੰਡ ਵਿੱਚ ਗੇੜਾ ਮਾਰਨ ਜੇ ਕੋਈ ਰੋਟੀ ਤੋਂ ਭੁੱਖਾ ਹੈ ਕਿਸੇ ਦੇ ਘਰ ਤੇ ਛਤ ਨਹੀਂ ਮਦਦ ਕਰਨ

    • @vickyji5592
      @vickyji5592 3 года назад +5

      Ainaa bachyaa ton kehda vot milnaa c onaa nu jo o geda mardy a sbb vot lai andy aa sbb dy ghr kisy dy dukh dard sunn lai ni

    • @naazpreetkaur9305
      @naazpreetkaur9305 3 года назад +3

      Sarpanch granta nu rondey kise de suhk duhk di ohna nu ki saar......

    • @shonkijatt7187
      @shonkijatt7187 3 года назад +3

      Sarpanch vota nu hi ounde a help ni krde

    • @shonkijatt7187
      @shonkijatt7187 3 года назад +2

      Sarpanch nu pta hi ni v pind vich ki hoi jnda parents di death te aye hon ge

    • @dhaliwalhouse913
      @dhaliwalhouse913 3 года назад +3

      ਆਸ਼ਰਮ ਚ ਵੀ ਬੱਚਿਆਂ ਦੀ ਬਹੁਤੀ ਕੋਈ ਦੇਖ ਰੇਖ ਨਹੀਂ ਪਤਾ ਹੀਆ

  • @baajsingh1114
    @baajsingh1114 3 года назад +9

    ‌ ਵਹਿਗੁਰੂ ਜੀ ਏਨੀ ਛੋਟੀ ਉਮਰ ਵਿਚ ਹੀ ਮਾਂ ਪਿਤਾ ਦੇ ਹੱਥ ਤੋਂ ਇਲਾਵਾ ਏਨੀਆ ਸਮਝ ਵਾਲੀ ਆ ਗੱਲਾ ਗੁਰੂ ਦੀ ਕਿਰਪਾ ਹੈ ਸਲਾਮ ਏਨਾ ਬੱਚੇਆਂ ਨੂੰ ਜੀ

  • @sukhdeepkaur3547
    @sukhdeepkaur3547 3 года назад +32

    ਦਾਦਾ ਦਾਦੀ ਇੰਨਾ ਟਾਈਮ ਬੱਚਿਆਂ ਦੀ ਯਾਦ ਨਹੀਂ ਆਈ।ਕਦੇ ਮਿਲਣ ਨਹੀਂ ਆਏ। ਕੱਲੇ ਰਹਿ ਰਹੇ ਆ ।ਸਰਮ ਕਰੋ।ਥੋਡੇ ਬੱਚੇ ਭੁੱਖੇ ਸੀ।ਕੱਲੇ ਸੀ।

  • @geetarandhawa5820
    @geetarandhawa5820 3 года назад +47

    ਸੇਵਾ ਦਾਰ ਵਾਹਿਗੁਰੂ ਮੇਹਰ ਪਿਰਾ ਹੁਣੇ ਹੱਥ ਰੱਖੇ

  • @HarpreetKaur-ru2lu
    @HarpreetKaur-ru2lu 3 года назад +9

    ਬੱਚਿਆਂ ਦੀ ਉਮਰ ਬਹੁਤ ਛੋਟੀ ਹੈ , ਇਹਨਾਂ ਦੀ ਸੁਰੱਖਿਆ ਦਾ ਵੀ ਕੋਈ ਪੁਖਤਾ ਪ੍ਰਬੰਧ ਹੋ ਜਾਵੇ ਤਾਂ ਬਹੁਤ ਚੰਗਾ ਹੋਵੇਗਾ 🙏🙏😊

  • @inderjeetkaur4024
    @inderjeetkaur4024 3 года назад +86

    ਕੈਪਟਨ ਨੂਰ ਨੂੰ ਪੰਜ ਲੱਖ ਦੇ ਸਕਦਾ ਏ ਇਹ ਅਨਾਥ ਬੱਚਿਆਂ ਦੀ ਵੀਡੀਓ ਨਹੀਂ ਵੇਖੀ

    • @sandeepsandeep6226
      @sandeepsandeep6226 3 года назад +4

      Right

    • @singhgurpret860
      @singhgurpret860 3 года назад +1

      Right ji

    • @anmolveerkaur4271
      @anmolveerkaur4271 3 года назад +1

      ਕੰਜਰ ਕਿਤੇ ਨੂੰ promote ਕਰਦੀ ਆ ਸਰਕਾਰ

    • @anmolveerkaur4271
      @anmolveerkaur4271 3 года назад

      5 lkhਦੇਣ ਵਾਲੀ ਕਿਹੜੀਗਲ ਸੀ ਨੂਰ ਨੂੰ।ਨਾਲੇ ਬਾਬੇ ਨੇ ਘਰ ਬਣਾ ਕੇ ਦਿਤਾ

    • @sahibchildd
      @sahibchildd 3 года назад

      Shi gl aw

  • @kamalbrar08
    @kamalbrar08 3 года назад +2

    ਦੇਵ ਥਰੀਕੇਵਾਲੇ ਦੇ ਲਿਖੇ ਬੋਲ ਯਾਦ ਆ ਗਏ।
    ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ, ਖੋਹ ਲੈਂਦੈ ਟੁਕੜੇ ਕਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ!!!!

  • @kulwindersingh8775
    @kulwindersingh8775 3 года назад +59

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @sukhdevsinghmaan3897
    @sukhdevsinghmaan3897 3 года назад +63

    ਲੱਖ ਲਾਨਤਾ ਪਿੰਡ ਦੇ ਸਰਪੰਚ ਦੇ ਜੋ ਸਰਪੰਚ ਹੋਣ ਤੋ ਵੀ ਏਨਾ ਬੱਚਿਆਂ ਨੂੰ ਜੋ ਸਾਬ ਨੀ ਸਕਦੇ

  • @gurtejsinghsingh8242
    @gurtejsinghsingh8242 3 года назад +2

    ਸਾਰੀ ਹੀ ਟੀਮ ਅਤੇ ਸਾਰਿਆ ਵੀਰਾ ਦਾ ਇਹਨਾ ਬੱਚਿਆ ਸਹਾਰਾ ਬਣੇ ਐ ਓਹਨਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ

  • @veenakumari899
    @veenakumari899 3 года назад +7

    ਪਿੰਡ ਦੇ ਸਰਪੰਚ ਸਾਹਿਬ ਜੀ ਵੋਟਾਂ ਵੇਲੇ ਤੁਸੀਂ ਲੋਕਾਂ ਦੇ ਘਰ ਜਾਂਦੇ ਵੋਟ ਲੈਣ ਲਈ ਤੁਸੀਂ ਅੱਜ ਵੀ ਇਹਨਾਂ ਬੱਚਿਆਂ ਦੇ ਨਾਲ ਖੜੇ ਹੋਵੋ ਜੀ ਧੰਨਵਾਦ

  • @jagtarbawa8455
    @jagtarbawa8455 3 года назад +1

    ਮੇਰੀ ਇੱਕ ਗੱਲ ਯਾਦ ਰੱਖਿਓ,,ਜਿੰਨਾ ਭਰਾਵਾਂ ਨੇ ਰਲਮਿਲ ਕੇ ਇਹਨਾਂ ਬੱਚਿਆਂ ਦੀ ਹਰ ਪੱਖੋਂ ਮਦਦ ਕੀਤੀ ਆ ,,ਵਾਹਿਗੁਰੂ ਜੀ ਉਹਨਾਂ ਨੂੰ ਜਿੰਦਗੀ ਦੇ ਸਾਰੇ ਸੁੱਖ ਦੇਵੇਗਾ, ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ,,,ਗਾਇਕ ਜਗਤਾਰ ਬਾਵਾ, ਨਾਭਾ

  • @harpinderkaur7491
    @harpinderkaur7491 3 года назад +9

    ਵੀਰੇ ਤੇਰਾ ਭਲਾ ਹੋਵੇ ਜਿਨੇ ਇਹਨਾਂ ਬੱਚਿਆਂ ਦਾ ਸੋਚਿਆ

  • @karmsingh8494
    @karmsingh8494 3 года назад +83

    ਪਿੰਡ ਦਾ ਸਰਪੰਚ ਕਿਥੇ, ਆ ਉਸ ਤੋਂ ਵੀ ਪੁੱਛੋ ਕਿ ਮਰ ਗਿਆ,

  • @jspawaar675
    @jspawaar675 3 года назад +47

    ਕੲੀ ਗੱਲਾਂ ਤਾਂ ਮੈਡਮ ਅਨਪੜ੍ਹ ਹੋਣ ਵਾਲੀਆਂ ਕਰੀ ਜਾਂਦੇ ਐ। ਬੱਚਿਆਂ ਦੇ ਜਜ਼ਬਾਤਾਂ ਨੂੰ ਸਮਝ ਕੇ ਉਨ੍ਹਾਂ 'ਤੇ ਤਰਸ ਕਰੋ Please

  • @ajaysinghtaaj
    @ajaysinghtaaj 3 года назад +6

    Jab jab yeh bachon ki youtube per video dekhta hu..Rona aa jaata hamesha😭 God Bless Both of them

    • @nitikachauhan6710
      @nitikachauhan6710 3 года назад

      God esa pta nhi ku krte hai 😭😭😭😭😭

  • @kgreenchannel4395
    @kgreenchannel4395 3 года назад +8

    ਹੋਰ ਵੀ ਬੱਚੇ ਬਹੁਤ ਹੈ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ ਸਰਕਾਰ ਤੇ ਅਮੀਦ ਨਾ ਰਖੋ

  • @deepbhullar9995
    @deepbhullar9995 3 года назад +10

    Rab warge a bacche jina nae v help kiti a ki pata rab kiniya ko khushiya dio ga ohna nu ❤️❤️❤️❤️

  • @amarjeetkaur2034
    @amarjeetkaur2034 3 года назад +9

    Sukar aa parmatma da ki bachya di help ho gyi😘😘

  • @jessiahuja1487
    @jessiahuja1487 3 года назад +4

    ਘਰ ਨਾ ਰਹਿਣ ਦਿਉ ਬੱਚਿਆ ਨੂੰ ਸੇਫ਼ਟੀ ਲਈ ਸਿਕਿਉਰਿਟੀ ਦੇਣੀ ਪਉਗੀ ਆਂਢੀ ਗੁਆਡੀ ਵੀ ਖੁਸ਼ ਨਹੀਂ ਹੋਣਗੇ ਬੱਚਿਆ ਨੂੰ ਇੰਨਾਂ ਕੁਝ ਮਿਲ ਗਿਆ ਇਸ ਲਈ 18 ਸਾਲ ਦੇ ਹੋ ਜਾਣ ਤਾਂ ਹੀ ਇੱਕਲੇਛੱਡਿਆ ਜਾਵੇ 🙏🙏🙏🙏🙏🙏

  • @dhaliwalhouse913
    @dhaliwalhouse913 3 года назад +22

    ਆਸ਼ਰਮ ਵਿੱਚ ਵੀ ਬੱਚਿਆਂ ਦੀ ਬਹੁਤੀ ਕੋਈ ਦੇਖ ਰੇਖ ਨਹੀਂ ਪਤਾ ਹੀਆ ਆਪਾਂ ਨੂੰ

    • @MatharuBalwinder
      @MatharuBalwinder 3 года назад

      ਤੂਸੀਂ ਬਿਲਕੁਲ ਸਹੀ ਕਹਿੰਦੇ ਹੋ

  • @rajwinderhundal8271
    @rajwinderhundal8271 3 года назад +1

    ਅਰਦਾਸ ਚੈਰਟੀਬਲ ਟੱਰਸਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹਨਾਂ ਬੱਚਿਆਂ ਲਈ ਬਹੁਤ ਵੱਡਾ ਕਦਮ ਚੁੱਕਿਆ ,ਬਾਕੀ ਬੱਚਿਆਂ ਨੂੰ ਇਹਨਾਂ ਦੇ ਘਰੋਂ ਦੂਰ ਨਾ ਕੀਤਾ ਜਾਵੇ ਇੱਥੇ ਇਹਨਾਂ ਦੇ ਮਾਪਿਆਂ ਦੀਆਂ ਮਮਤਾ ਭਰੀਆਂ feelings ਹਨ

  • @jagjitsidhu8913
    @jagjitsidhu8913 3 года назад +5

    ਵਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਭਰਾਵਾਂ ਨੇ ਪ੍ਰਮਾਤਮਾ ਤਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਦਿਲੋਂ ਸਲੂਟ ਭਰਾ

  • @punjabisardar-ec3qx
    @punjabisardar-ec3qx 3 года назад +10

    ਬਹੁਤ ਬਹੁਤ ਧੰਨਵਾਦ ਦਾਨੀ ਸੱਜਣਾਂ ਲੋਕਾਂ ਵਿੱਚ ਹੀ ਰੱਬ ਵੱਸਦਾ

  • @inderjeetpurewall7663
    @inderjeetpurewall7663 3 года назад +1

    ਬੱਚਿਆ ਨੂੰ ਆਪਣੇ ਘਰ ਹੀ ਰਹਿਣ ਦਿੱਤਾ ਜਾਵੇ ।ਬੱਚਿਆ ਤੇ ਬਹੁਤ ਹੀ ਤਰਸ ਆਉਂਦਾ ਹੈ ।ਆਪਣੇ ਘਰ ਵਰਗੀ ਰੀਸ ਨਹੀਂ ਹੁੰਦੀ ।

  • @sarbdhanoa_
    @sarbdhanoa_ 3 года назад +3

    ਫਰਿਸ਼ਤੇ ਵੀ ਆਕਾਲ ਪੁਰਖ਼ ਹੀ ਭੇਜਦਾ ਮਦਦ ਕਰਨ ਲਈ 🙏🙏

  • @user-lr1hf3my4e
    @user-lr1hf3my4e 3 года назад +18

    ਦਾਦੀ ਨੂੰ ਬੁਲਾਉਣ ਦਾ ਕੀ ਮਤਲਬ, ਜੇ ਦਾਦੀ ਹੁੰਦੀ ਤਾਂ ਬੱਚੇ ਇਕੱਲੇ ਛੱਡ ਕੇ ਨਾ ਜਾਂਦੀ

  • @technicalanuji802
    @technicalanuji802 3 года назад +11

    ਜਿਹੜਾ ਗੁਆਂਢੀ ਵੀਰ ਇਹਨਾਂ ਬੱਚਿਆਂ ਨੂੰ ਰੋਟੀ ਚਾਹ ਪਾਣੀ ਦਿੰਦਾ ਹੁੰਦਾ ਉਸ ਬੰਦੇ ਨੂੰ ਹੀ ਇਹਨਾਂ ਬੱਚਿਆਂ ਦਾ ਕੇਅਰ ਟੈਕਰ ਬਣਾ ਦੈਣਾ ਚਾਹੀਦਾ ਆ

  • @Movie.103
    @Movie.103 3 года назад +2

    🙏Sare Nri Veera da Te Jo vi Sanstha jo vi ena bachya di help kar rahe hun una nu mein dilo Saliute karda ha 🙏Rab Tuhanu Sarya nu chardi kla ch Rakhe 🙏Ena bachya te Rab Mehar Kare🙏WaheGuru Ji🙏

  • @Canadaenglishwithansh
    @Canadaenglishwithansh 3 года назад +22

    ਆਸਰਾ ਘਰ ਨਹੀ ਭੇਜਣਾ ਚਾਹੀਦਾ ਓਹਨਾ ਦਾ ਘਰ ਬਣ ਰਿਹਾ ਹੈ ਉੱਥੇ ਹੀ ਓਹ ਖੁਸ਼ ਰਹਿਣਗੇ

  • @jasschouhan6230
    @jasschouhan6230 3 года назад +2

    Ehna di video dekh k pura punjab roya 😭😭 ....baba nank dova nu bohot agge lai k jau ga🙏🙏

  • @BaljeetKaur-uz6eq
    @BaljeetKaur-uz6eq 3 года назад +13

    Buhat roe ea asi ta bas veer kuch keh ni sakde ina di mamta rab ne kho li nd thnx tuhda sare veera da

  • @gurmeet3684
    @gurmeet3684 3 года назад +13

    Bacchi bahut hi samajdar hain

  • @parmjitkaur2489
    @parmjitkaur2489 2 года назад +2

    ਇਸ ਬੱਚੀ ਨੇ ਰਵਾਇਆ ਸਾਨੂੰ ਰੱਜ ਕੇ ਦਿਲ ਵਿਚ ਹੌਲ ਪੈ ਗਏ ਜਦੋ ਵੇਖਲੀ ਫੋਨ ਉੱਤੇ ਵੀਡਿਓ ਤੇ ਲੂੰ ਕੰਢੇ ਖੜੇ ਹੋ ਗਏ

  • @navmardaynavmarday8562
    @navmardaynavmarday8562 3 года назад +9

    ਇਕ ਗੱਲ ਦੀ ਸਮਝ ਨੀ ਆ ਰਹੀ ਪਿੰਡ ਚ ਹੋਰ ਵੀ ਲੋਕ ਵਸਦੇ ਨੇ ਕਿਸੇ ਨੂੰ ਕੋਈ ਪਤਾ ਨੀ ਸੀ ਵੀ ਬੱਚੇ ਕੱਲੇ ਰਹਿੰਦੇ ਨੇ ਕਮਾਲ ਦੀ ਗੱਲ ਆ ਐਨੇ ਬੇਰਹਿਮ ਲੋਕ

  • @onlyfuns6821
    @onlyfuns6821 3 года назад +21

    Patiale wale veer no dilo salute kise da dukh smz riha love you yara

  • @ankurmadan8511
    @ankurmadan8511 3 года назад +16

    Kulwinder billa, moose vala, r nait, korala maan, nirmal rishi, laab hira eh sare mansa dist de ne per koi nhi aaya

    • @Arsh_not
      @Arsh_not 3 года назад +1

      Shi gl aa y

  • @tarsemsinghwander9082
    @tarsemsinghwander9082 3 года назад +27

    ਵਾਹ ਓ ਮੇਰੇ ਪੰਜਾਬ ਦੇ ਸ਼ੇਰ ਪੰਜਾਬੀਓ ।

  • @happywahegurumeharkaremehr1733
    @happywahegurumeharkaremehr1733 3 года назад +4

    Waheguru ਮੇਹਰ ਕਰਿਓ nri veera te

  • @NarinderSingh-pq6vc
    @NarinderSingh-pq6vc 3 года назад +38

    ਕੈਪਟਨ ਹੋਣ ਦੇ ਪੰਜ ਲੱਖ
    ਕਿਸ ਨੂੰ ਲੋੜ ਹੈ ਪੰਜ ਲੱਖ ਦੀ
    ਨੂਰ ਜਾਂ ਇਨ੍ਹਾਂ ਬੱਚਿਆਂ ਨੂੰ

  • @kaurjeet5711
    @kaurjeet5711 3 года назад +1

    Waheguru sche patsha bchyea nu zindgyi de Anna Raha Cho luggn lyi himmt bakhsna 🙏🙏🙏🙏🙏🙏

  • @kudeepkaur8096
    @kudeepkaur8096 3 года назад +2

    ਜਿਸ ਦਾ ਸਾਹਿਬ ਡਾਢਾ ਹੋਇ ਤਿਸ ਕੋ ਮਾਰਿ ਨਾਂ ਸਾਕੈ ਕੋਇ

  • @kabalsinghbhojiankabalsing2470
    @kabalsinghbhojiankabalsing2470 3 года назад +3

    ਵਾਹਿਗੁਰੂ ਜੀ ਵੀਰਾ ਚੱੜ੍ਹਦੀ ਕੱਲਾ ਵਿੱਚ ਰੱਖੇ

  • @surindersohi3842
    @surindersohi3842 3 года назад

    Bhot bhot Dhanbad ji sari teem da 🙏🙏Waheguru bachea nu chrdi kla ch rakhe🙏🙏🙏

  • @nishanmarmjeetkour.verygoo1903
    @nishanmarmjeetkour.verygoo1903 3 года назад +1

    ਬੱਚਿਆਂ ੳਹਨਾਂ ਦੇ ਘਰੇ ਹੀ ਰਹਿਣ ਦਿਉ ਮਦਦ ਨਾਲੋਂ ਵੀ ਜਿਆਦਾ ੳਹਨਾਂ ਨੂੰ ਪਿਆਰ ਤੇ ਦਿਲਾਸੇ ਦੀ ਲੋੜ ਹੈ ਜਦੋਂ ਕੋਈ ਦਿਲ ਦਾ ਕਰੀਬੀ ਵਿਛੋੜਾ ਦੇ ਜੇ ਦੁਨੀਆਂ ਘੁਪ ਹਨੇਰੇ ਲਗਦੀ ਐ ਤੇ ਜਦੋਂ ਘਰ ੲੀ ਖਾਲੀ ਹੋ ਜੇ ਫੇਰ ਅੰਦਰ ਕੋਈ ਵੜਕੇ ਨੀ ਦੇਖਦਾ ਬੰਦਾ ਟੁੱਟ ਜਾਂਦਾ ਹੈ

  • @technicalanuji802
    @technicalanuji802 3 года назад +4

    ਵੀਰ ਜੀ ਇਹਨਾਂ ਬੱਚਿਆ ਦੇ ਨਾਂ ਤੇ ਜਿੰਨੀ ਫੰਡਿੰਗ ਆਈ ਆ ਉਹ ਸਾਰੀ ਦੀ ਸਾਰੀ ਇਹਨਾਂ ਬੱਚਿਆਂ ਨੂੰ ਦੇ ਦਿੱਤੀ ਜਾਵੇ

  • @gagankaursidhu7977
    @gagankaursidhu7977 3 года назад +2

    Waheguru ji Maher kro ..baba ji plz ehna bachian de sere supne pure kar deo..

  • @punjabisardar-ec3qx
    @punjabisardar-ec3qx 3 года назад +2

    ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਪੈਸੇ ਨਾਲ ਮੰਤਰੀਆਂ ਦੇ ਟੈਕਸ ਭਰਦੇਆਂ ਉਹਨਾਂ ਪੈਸਿਆਂ ਨੂੰ ਅਜਿਹੇ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ

  • @tirthramtirthram3893
    @tirthramtirthram3893 3 года назад +1

    ਵਾਹਿਗੁਰੂ ਜੀ ਆਪ ਸਭ ਦੀ ਲੰਮੀ ਲੰਮੀ ਉਮਰ ਕਰੇ ਜੀ ਆਪ ਸਭ ਤਰੱਕੀਆਂ ਕਰਦੇ ਰਹੋ ਜੀ 🙏🙏🙏

  • @sukhdevsinghmaan3897
    @sukhdevsinghmaan3897 3 года назад +3

    ਸਾਲੂਟ ਆ ਵੀਰਾ ਨੂੰ ਜੋ ਸਾਥ ਦੇ ਰੇ ਨੇ

  • @kulwantkaur-zy4eo
    @kulwantkaur-zy4eo 3 года назад +6

    Sab to pehlan Ardass cheri.Trust da bhuat bhuat thanks veer ji tusi bhuat help kity par es to bad jo bi karna tusi soch kar fensla lena kyonki thuhanu pata he h ajj de reshtedaran da pehlan bi mama or dadi bhua sab hone aa kise ne bi nahi sochia waheguru ji ehna nu tuhanu chardikala vich rakhe 🙏🙏🙏🙏🙏

  • @mahinderpal9404
    @mahinderpal9404 3 года назад +1

    The members of the Charitable Trust are doing excellent work for the betterment and Upliftment of theses orphan children.The people of the area are playing a vital role for humanity.Thamks media.

  • @kamaljitkaur2097
    @kamaljitkaur2097 3 года назад +23

    Puja putt tusi asra ghr chle jao tusi safe rho ge .education v chl di rhugi putt .dono ikthe rhoge putt zamana bhut kharab a thodi safety bhut jrori a

  • @rajdeepkaur8570
    @rajdeepkaur8570 3 года назад +1

    Bht bht thnx veere jina ne video payi waheguru lbi umer kere

  • @kamaljeetkaur-fn6vm
    @kamaljeetkaur-fn6vm 3 года назад +5

    Waheguru ji tuhaade te mehar karan veerji

  • @jashanrai3820
    @jashanrai3820 3 года назад

    ,, ਬਹੁਤ ਧੰਨਵਾਦ ਉਹਨਾਂ ਲੋਕਾ ਦਾ ਜਿੰਨਾ ਨੇ ਮਦਦਕੀਤੀ

  • @sukhmeetsingh7813
    @sukhmeetsingh7813 3 года назад +11

    Waheguru ji kirpa Karo 🙏🏻🙏🏻🙏🙏🙏🙏🙏🙏🙏🙏

  • @armaanx1420
    @armaanx1420 3 года назад +5

    Waheguru g waheguru waheguru waheguru waheguru parivar ta mehar kareo g waheguru waheguru waheguru waheguru

  • @satnamsingh-xo8id
    @satnamsingh-xo8id 3 года назад +17

    ਵਾਹਿਗੁਰੂ ਜੀ 🙏 🙏 🙏. ਮੈਹਰ. ਕਰੋ

  • @punjab-jr2sr
    @punjab-jr2sr 3 года назад +2

    Very good message,
    Well done, very nice.

  • @dalbirkaur3554
    @dalbirkaur3554 3 года назад +25

    ਸ਼ੁਕਰ ਹੈ ਕਿ ਇਨਸਾਨੀਅਤ ਜਿੰਦਾ ਹੈ

  • @laddimaan2051
    @laddimaan2051 3 года назад

    bht bht thnxxx sari team da

  • @veenakumari899
    @veenakumari899 3 года назад +1

    ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਵੀ ਇਹਨਾਂ ਬੱਚਿਆਂ ਦੀ ਮਦਦ ਕਰੋ ਜੀ ਧੰਨਵਾਦ

  • @simrankaur9403
    @simrankaur9403 3 года назад

    Waheguru mehar karn chote jahe masum bachya te..te trust vale da dil nal tanvad..jo bahut hi nek kita te krde rehnge..whaguru mehar rakhn..bKi aina bachya di jameen fasl da v trust nu hath jod k benti aa ki pata karn..kite o fasl vali jameen je aina bachya ne mummy daddy di c ov kite ristedara ne na layi hove..pls pta kr k je bachya di fasl di jameen hor hui te aina masum bachya nu dva dave..te aina bachya de nam lgva dave taki aunn vale time te aina masum bchya di jindgi hor vadiya nikle..god bless u..nd me dilo tanvadi ha cheriteble trust da..jo aina bchya vste kr rhe ne..waheguru mehar banyi rakhe.

  • @jspawaar675
    @jspawaar675 3 года назад +17

    ਆਹ ਬਡ਼ਾ ਦਰਦ ਹੁੰਦਾ ਹੈ ਕਿ ਜਦੋਂ ਹਰ ਚੈਨਲ ਵਾਲੀ ਮੈਡਮ ਬੱਚਿਆਂ ਨੂੰ ਮੁਡ਼ ਮੁੜ ਉਹੀ ਸਵਾਲ ਰਿਪੀਟ ਕਰਦੇ ਹਨ ਕਿ ਕਦੀ ਅਜਿਹਾ ਹੋਇਆ ਕਿ ਭੁੱਖੇ ਸੌਣਾ ਪੈਂਦਾ ਸੀ। ਤੁਸੀਂ ਵਾਰ ਵਾਰ ਇਹੋ ਸਵਾਲ ਕਰਕੇ ਬੱਚਿਆਂ ਦੇ ਜਖਮਾਂ ਨੂੰ ਛੇੜ ਰਹੇ ਹੋ। ਕ੍ਰਿਪਾ ਕਰਕੇ ਅਜਿਹੇ ਸਮੇਂ ਸਵਾਲ ਵੀ...................ਕੀ ਕਹੀੲੇ ਯਰ ਸ਼ਬਦ ਹੀ ਨਹੀਂ ਹਰ ਇੱਕ ਤੁਰ ਪਿਆ ਹੈ ਹੁਣ ਤਾਂ ਆਪਣੇ ਵਿਊ ਲੈਣ ਲਈ

    • @SukhwinderKaur-cq2uc
      @SukhwinderKaur-cq2uc 3 года назад

      Mnu v bhut bura lgda thanu app ni pta

    • @redminote7725
      @redminote7725 3 года назад

      Shi aa

    • @niksingh2761
      @niksingh2761 3 года назад

      ਇਕ ਗੱਲ ਵਾਰ-ਵਾਰ ਨਾਲ ਦੀਮਾਗ ਵੀ ਮੋਟਾ

  • @waheguruekonkar3723
    @waheguruekonkar3723 3 года назад +22

    Pls ehna bchea nu Alag na karo 🙏😭

  • @amrendersingh8799
    @amrendersingh8799 3 года назад +1

    Saare Bai support kro bhen bhra Di jini v ho ske 🙏🙏🙏🙏

  • @lakhwinderkour5485
    @lakhwinderkour5485 3 года назад +1

    Waheguru ji ka khalsa waheguru ji ki Fateh 🙏 parmatma ji meher karan 🙏

  • @karanveersingh7335
    @karanveersingh7335 3 года назад +1

    Waheguru ji Waheguru ji sab upper meher kro koi v ida de dukh vich na Hove Waheguru ji de charna ch ardaas

  • @sonysonysony1808
    @sonysonysony1808 3 года назад +4

    Waheguru ji mahr kre sab te 🙏🙏

  • @parveenloan7845
    @parveenloan7845 3 года назад

    Bahut vadiya km kr rahe ho veer g baki bahr jine veera na madad kite aa rab una diya lambiya umra kre Bacha pad ka khus ban janga ta apa sab kus tek ho jana

  • @khusimehra1791
    @khusimehra1791 3 года назад +1

    Waheguru maher kre veera te jina ne help kite

  • @zubirali4876
    @zubirali4876 3 года назад

    Its was very unfortunate this innocent young Children went through rough difficult time in such a young age but God is Great where a Angel like humans came to their rescue hopefully with the Grace of Almighty God this is the beginning of their new life,n also my DOA for this young children to be successful in Life,,🙏🤲,
    Love n Sympathy from MALAYSIAN with Punjab roots,🙏🤲

  • @BaljinderSingh-rk2tc
    @BaljinderSingh-rk2tc 3 года назад

    waheguru g bhute dhanwad es team da punjab govt nu sarm Auney chide sgpc nu usde jathedar sarm kro

  • @kamalmaan7741
    @kamalmaan7741 3 года назад +1

    ਵਾਹਿਗੁਰੂ ਜਰੂਰ ਮੇਹਰ ਕਰਦਾ ਜੀ

  • @jassidj9024
    @jassidj9024 3 года назад

    Waheguru jina ne madad kiti ohna di family nu hamesha khush rakhi

  • @gurpreetsingh-zg3km
    @gurpreetsingh-zg3km 3 года назад +14

    ਮੈਡਮ ਜੀ ਤੁਸੀ ਵੀ ਇਹਨਾ ਦੇ ਨਾਲ ਹੀ ਚਲੇ ਜਾਇਓ ਕਨੇਡਾ 😂

  • @user-ms4nm3ww2n
    @user-ms4nm3ww2n 3 года назад +10

    Waheguru ਜੀkirpa Karen g

  • @shinderkour97
    @shinderkour97 3 года назад

    ਵਾਹਿਗੁਰੂ ਜੀ ਬਹੁਤ ਮੇਹਰ ਕਰ ਦਿੱਤੀ ਹੈ 🙏🙏🙏🙏

  • @jasvirkaur1322
    @jasvirkaur1322 3 года назад +6

    ਵੀਰ ਜੀ ਬੱਚਿਆਂ ਦੀ ਪੜਾਈ ਦਾ ਵੀ ਧਿਆਨ ਰੱਖਣਾ ਕਿ ਇਹਨਾਂ ਦਾ ਭਵਿੱਖ ਬਣ ਸਕੇ। 🙏🙏

  • @Armaan456u
    @Armaan456u 3 года назад +1

    es sister da interview lain da sleeka bhut wdia

  • @majorsingh4920
    @majorsingh4920 3 года назад +3

    ਬਹੁਤ ਵਧੀਆ ਕੰਮ ਕੀਤਾ ਹੈ

  • @Kiratsfashionhouse
    @Kiratsfashionhouse 3 года назад +1

    Jis din di video dekh rhe a ena bcheya di odan de ena de eko kpde paye hoye ne vichareya de ena de ghar, roti pani de nal nal kpdeya di seva vi kiti java, baki tusi boht vadia kamm kr rhe o ena bcheya di help kr rhe o

  • @JaswinderSingh-bf5tg
    @JaswinderSingh-bf5tg 3 года назад

    Waheguru mehar kra sryia vrra ta help karn vasta best off luck bacha vv khuch rhan

  • @sharanjitsinghgill7181
    @sharanjitsinghgill7181 3 года назад +6

    Waheguru ji mehar kro g

  • @davinderSingh-og7bj
    @davinderSingh-og7bj 3 года назад +1

    ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏🙏

  • @ramsinghsindhu8359
    @ramsinghsindhu8359 3 года назад

    Waheguru ji kirpa karna rahana bachia te🙏🙏🙏🙏🙏

  • @googlyshugly4641
    @googlyshugly4641 2 года назад

    Thnx to those who help them

  • @GurpreetKaur-rr5oi
    @GurpreetKaur-rr5oi 3 года назад +4

    Shukar Waheguru ji da

  • @manjeetrajinder7524
    @manjeetrajinder7524 3 года назад +6

    Awesome and amazing help ---- mama ji should be punished publicly for the crime

    • @zubirali4876
      @zubirali4876 3 года назад

      Exectly,,if not for the involvement of this charity organization this Wicked Mama would have swindle the 20K.
      May Almighty Allah Ta'ala Bless this innocent young children always.,,,
      CONCERN MALAYSIAN WITH PUNJAB ROOTS,🙏🤲

  • @sidhu4741
    @sidhu4741 3 года назад +3

    Waheguru maher karn🙏