Ghumman wala Ban Bandeya, Duniya bdi Haseen aa || Holland 🌷🇳🇱
HTML-код
- Опубликовано: 4 окт 2024
- 19th of June we Started Tour of Giethoorn, we found this place while travelling in Holland and when we experienced it in real, i think no pics or videos can describe how beautiful is this place. Book a home in This town Canal side and Enjoy
ਨਵਦੀਪ ਬਰਾੜ ਤੇ ਸਿਰਫ ਸਾਬੀ ਬਾਈ ਦੀਆ ਵੀਡਿਉ ਹੀ ਦੇਖਦੇ ਆ ਆਪਾਂ ਤਾਂ ❤️🔥❤️🔥❤️🔥❤️🔥❤️🔥❤️🔥❤️❤️❤️🔥❤️🔥🔥🔥
ਸਾਬੀ ਪਾਜੀ ਤੁਸੀ ਯੋਰਪ ਵਖਾਕੇ ਮੂੰਹ ਚੋਂ ਪਾਣੀ ਲਿਆਂ ਦਿੰਦੇ ਹੋ 😁😁 ਬਹੁਤ ਸੋਹਣਾ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਨਾਲੇ ਦੁੱਖ ਡਰੋਨ ਦਾ ਲਵ ਯੂ ਆ ਤਹਾਨੂੰ ਦਿੱਲੋ ❤️❤️❤️❤️❤️
true
V NYC brother ✌️ great prsn ✌️
This is heaven 😊👍,All Europe is very beautiful 🗼🚣♂️.
ਭਾਜੀ ਸ਼ਾਨਦਾਰ ਵਲੋਗ
ਬੱਤ ਇਜ ਦੀ ਨੇਮ ਓਫ ਦੀ ਰੈਸਤੋਰੈਂਤ
ਸਾਬੀ 👉🏻 ਦੇਲੀ ਡਰਬਾਰ 😂
ਯੈਸ ਮਾਈ ਫਰੈਂਡ
Sira la dine oo bro content wala❤️❤️❤️❤️❤️
Yeh 😂🤙
Love from NETHERLAND 🇳🇱. Rab mahar Kare tuhde tey
Bahut wadiya veerr jiii 👌👌❤️❤️❤️
Awesome video 🤘🤘🤘🤘🤘🤘👌👌👌👌👌👌👌🧐
Boht wadia view lagyaa....
Holland,Denmark,Norway,Sweden....dunia te paradise a....
Buht sohni jagah hai......
So very beautiful Holland
ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੱਭ ਠੀਕ ਠਾਕ ਹੈ ਜੀ
ghaint aa bai aj vlog dil khush KRTA
Bai pure nazare lenda a...
ਬਾਈ ਹੁਣਾ ਦੀ ਬੋਲੀ ਸਿਰਾ ਈ ਆ❤️
Bhoutttt hii khoobsurat bhai ji😊
ਸਹੀ ਗੱਲ ਭਾਜੀ, ਸਵਰਗ ਵਾਕੇ ਹੀ ਏਦਾਂ ਦਾ ਹੋਊਗਾ 👌🏻👌🏻
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਜਗਾਹ ਅਤੇ ਨਜ਼ਾਰੇ ਉਤੋ ਸਾਬ ਰਾਏ ਵੀਰ ਜੀ ਦੀਆ ਗੱਲਾ ਬਾਤਾ ਦਿਲ ਖੁਸ਼ ਹੋ ਗਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
ਸਾਬੀ ਵੀਰ ਕਿਆ ਬਾਤ ਹੈ ਮੈਂ ਘਰੋਂ ਬੈਠੇ ਹੀ ਤਹਾਡੇ ਨਾਲ ਹੌਲੈਂਡ ਗੁੰਮ ਲਿਆ
It's heaven. Everyone should come here. Thankyou for showing this beautiful place
Bahut vadia veer g
One of the 👌 best video 📹 in my life oousummmmmmmmmmmmmmm veere good
Roi veer ji bahut wadiya veerr jiii sohni Ronak lai rakhde aaa ❤️❤️❤️❤️👌👌
Saabi bhai super video
ਭਰਾਵਾਂ ਏਨੀ ਲੇਟ ਯਾਰ ,,ਮਰਜੀ ਆ ਤੇਰੀ
kya baat boht sohni video ji
So very beautiful ❤️❤️❤️
Sirraa vere
Machhiwara sahib to g Vill Lakhowal kalan 👌👌
God bless u always bro 🙏🙏baba g mehar krn 🙏🙏❤
Siraaaaa ji
Awesome Video. ਆਪਣੀ ਮਾਂਬੋਲੀ ਦਾ ਕੋਈ ਤੋੜ ਨਹੀਂ।
Saab Rai ton Bina tuhada trip poora nhi hunda .....nice person 👌
Rai banda sirrraaaaa
Eh Instagram te dekhya c pind ohdo da bss dil ch wass gya ...wala sohna lgya c
I am also planning to visit Geithoorn in September, just because of this video. Thanks Saabi ji
Thank s for uploading new vedio
ਬਹੁਤ ਬਹੁਤ ਬਹੁਤ ਵਧੀਆ
Very nice 👌 brother
Beautiful video
Sabi chote beer men tera bahut badda fan ho gya ajj ton baad maja aa gaya
Europe hai haseen bai ji
love u saabi paji
Love from Ireland 🇮🇪 ❤️
ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਸਵਰਗ ਵਖਾਉਣ ਲਈ,,,,ਦਿਲੋਂ ਸਤਿਕਾਰ ❤️❤️❤️😍😍😍😍 ਤੇ ਬਹੁਤ ਬਹੁਤ ਪਿਆਰ ਸਾਭੀ ਭਾਜੀ ਤੁਹਾਨੂੰ ਹਮੇਸ਼ਾ ਹੱਸਦੇ ਵੱਸਦੇ ਰਵੋ,,,,ਬਾਕੀ ਡ੍ਰੋਨ ਵਾਲਾ ਕੰਮ ਮਾੜਾ ਹੋਇਆ ਭਾਜੀ😂😂
enjoying veer
khoobsoorat, nazare, wah kamal!!
Love you big bro
Lucky from Ludhiana.....
❤ ਕਦੇ ਸੈੱਟ ਹੋਏ ਇੱਕ ਵਾਰ ਗੇੜਾ ਜਰੂਰ ਲਾਉਣਾ ਹਾਲੈਂਡ ਦਾ ਯਾਦਾਂ ਜੁੜੀਆਂ ਬਹੁਤ
best vlog i have seen in life
Amazing video and Beautiful village like heaven on earth
ਕਿਆ ਬਾਤਾਂ ਜੀ। 👍
tremendous
ah video dekh k assi v kal ja k aye holland. bhut wadia c
Bha ji eh khan dia sata ne jina naal apa PB vich sapr bnonde hunde c
Bhut wait rehnda tuhadiya vdios da❤️❤️❤️
Nice all views ❤❤
Attt paji
Paa Ji Thank you for sharing this video..The way you guys laughing and joking with each other.. it was amazing suppperbbbbb😍😍😍❤❤❤❤👌👌
Ĺĺ
Boht khoob ae sma
Haseen mastiya mila sma 🙏🙏🎯
ਬਾਈ ਜੀ ਮਜ਼ਾ ਆਇਆ
Loved this
Thanks a lot
🙏💐
Beautiful Nederlands through a great Channel
❤ wow Sabi Paji beautiful video i full on enjoy your video really 🚣♀️ dekhi dekhi Paji saab Paji fer maarti 😂🚣
ਬਹੁਤ ਹੀ ਵਧੀਆ ਵੀਡੀਓ ਸੀ ਵੀਰੇ ਡੈਡੀ ਜੀ ਨੇ ਵੀ ਵੀਡੀਓ ਦੇਖੀ ਤੇ ਕਹਿੰਦੇ ਕੀ ਆ ਤਾਂ ਜਨਤ ਹੀ ਹੈ 👌👌
Main v gya c paji pur amsterdam te zandvoort beach hi dekh k aa gya ... baki country bhut sohni flowers wali ek jagah dekhi c ... corona khatam hove fer es jagah jarur dekhan javage dhanwaad bhut bhut tuhada
ਬਾਈ ਪਿੰਡ ਬਹੁਤ ਸੋਹਣਾ
You are blessed with beautiful nature of Europe
Mei vi Netherlands gaya c in 2020 just before Corona.. really a nice country...
Bhot khubsurat aw saabi paji thnwad tuhada
ਮੈਨੂੰ ਵੀਡੀਓ ਦੇਖ ਕੇ ਲੱਗਦਾ ਜਿਵੇਂ ਸਵਰਗ ਹੰਦਾ ✈😍💯
ਵੀਰ ਜੀ ਗਲਤ ਗੱਲ ਹੈ ਆਪਣੇ ਯਾਰ ਡਰੋਨ ਨੂੰ ਉਥੇ ਛੱਡ ਆਏ ਪੰਜਾਬ ਦੇ ਹੋ ਲੱਗਦਾ ਜੰਗ ਪਲੰਗਾ ਨਹੀ ਖੇਡਿਆ ਦਰਖਤਾ ਤੇ ਨਹੀ ਤਾ ਉਪਰ ਚੜ੍ਹ ਕੇ ਲਾ ਲੈਂਦੇ
Nice video
Holland ਦੇਸ਼ ਸੋਹਣਾ ਹੈ।ਇਹਨਾਂ ਦੇਸ਼ਾਂ ਵਿੱਚ ਬੱਦਲ ਬਣੇ ਰਹਿੰਦੇ ਹਨ ਧੁੱਪ ਘੱਟ ਨਿਕਲਦੀ ਹੈ।ਇਹ ਦੇਸ਼ ਨਦੀ ਕਿਨਾਰੇ ਵਸਿਆ ਹੋਣ ਕਰਕੇ ਪਤਾ ਨਹੀ ਕਦੋਂ ਪਾਣੀ ਜਿਆਦਾ ਵਧ ਕੇ ਹੜ ਆ ਜਾਵੇ।ਬਾਕੀ ਹਰੇਕ ਦੇਸ਼ ਦਾ ਹਿਸਾਬ ਕਿਤਾਬ ਵੱਖਰਾ ਹੁੰਦਾ ਹੈ।
Ultimate tour
Great sabhi veer
Buteefull view 22
Jannat hi a yr eh ta ❤❤❤
One the beautiful places your have shown. On my to do list now.
Acha
Wahhhh paji kya najare ne
Bai saabi bhot sira banda
Eho he swarg aa
Kamal di video bhaji te tsi v Sare Kamal ho
Ghaint paji 👌
ਭਾਜੀ ਬਹੁਤ ਸੁਦਰ ਆ ਸੱਚੀ ਸੁਪਨਿਆ ਦਾ ਦੇਸ ਆ 😍😍👌🏻👌🏻😘😘
Bhut vdiya LG rha h. Sarey enjoy kr rhey h ikathey 👍
Ghaint Vlog Paji 🔥
Holland ta wala i sohna aa ♥️
Holland= Heaven 💖💖💖💖🎇🎇🎇
Soo beautiful.. thanks for sharing
God bless you 😇 ALWAYS bhaji
ਬਹੁਤ ਵਧੀਆ
#Kaint_ਗੱਲਬਾਤ
Dhanbaad bhai saabi sanu injh lagda asi khud ghumm de firde aa, bahut sohniaa thava ne,
kya baat hai
Bhut hi Jada beautiful aaa .saabi veer plz video jldi upload krya kro
ਫੁੱਲ ਨਜਾਰੇ ਵੀਰ
Love u bro
Nice video big bro
Dream country 😊😊😊
Oh balle wadhe baiii jiii
Holland apni jaan aw😍