Ohi Saabi
Ohi Saabi
  • Видео 468
  • Просмотров 24 366 754
ਪਹਿਲੀ ਨਜ਼ਰੇ ਯਕੀਂ ਨਾ ਆਵੇ ਕਿ ਇਹ ਅਸਲ ਪਿੰਡ ਨੇ | Norway Geiranger | Ohi Saabi Punjabi Vlog
ਪਹਿਲੀ ਨਜ਼ਰੇ ਯਕੀਂ ਨਾ ਆਵੇ ਕਿ ਇਹ ਅਸਲ ਪਿੰਡ ਨੇ | Norway Geiranger | Ohi Saabi Punjabi Vlog
Follow us:
Instagram - ohisaabi
Facebook - ohiSaabi
Twitter - OhiSaabi
website - www.ohisaabi.com
Support on Patreon - www.patreon.com/OhiSaabi
Contact - contact@ohisaabi.com
Video Editor - madebypunks_
Subscribe to our RUclips channel for more
www.youtube.com/@OhiSaabi
Просмотров: 9 914

Видео

ਜਦੋਂ ਵੀ Norway ਚ ਰਾਹ ਭੁੱਲੇ, ਕਿਸੇ ਹੋਰ ਸੋਹਣੇ ਰਾਹ ਹੀ ਪਏ । Norway’s biggest Attractions | Ohi Saabi
Просмотров 20 тыс.9 часов назад
Ohi saabi vlog or norway Follow us: Instagram - ohisaabi Facebook - ohiSaabi Twitter - OhiSaabi website - www.ohisaabi.com Support on Patreon - www.patreon.com/OhiSaabi Contact - contact@ohisaabi.com Video Editor - madebypunks_ Subscribe to our RUclips channel for more www.youtube.com/@OhiSaabi
Norway | Fjords Waterfalls Tour | ਮੀਹਾਂ, ਰਾਜੇ ਰਾਣੀਆਂ ਦਾ ਰੰਗ ਬਰੰਗਾ ਸ਼ਹਿਰ Bergen | Ohi Saabi Punjabi
Просмотров 23 тыс.16 часов назад
Follow us: Instagram - ohisaabi Facebook - ohiSaabi Twitter - OhiSaabi website - www.ohisaabi.com Support on Patreon - www.patreon.com/OhiSaabi Contact - contact@ohisaabi.com Video Editor - madebypunks_ Subscribe to our RUclips channel for more www.youtube.com/@OhiSaabi
ਪੇਂਡੂ Norway | ਕੁਦਰਤ ਕਾਇਮ ਰੱਖੀ, ਐਨੀ ਤਰੱਕੀ ਦੇ ਬਾਵਜੂਦ ਵੀ | Ohi Saabi Punjabi Vlog
Просмотров 31 тыс.День назад
Follow us: Instagram - ohisaabi Facebook - ohiSaabi Twitter - OhiSaabi website - www.ohisaabi.com Support on Patreon - www.patreon.com/OhiSaabi Contact - contact@ohisaabi.com Video Editor - madebypunks_ Subscribe to our RUclips channel for more www.youtube.com/@OhiSaabi
Most Scenic Road Ever | ਇਸ ਤੋਂ ਸੋਹਣਾ ਸਫ਼ਰ ਨਹੀਂ ਕੀਤਾ ਕਦੇ | Norway Route ਨੰਬਰ 13 | Ohi Saabi
Просмотров 40 тыс.14 дней назад
Most Scenic Road Ever | ਇਸ ਤੋਂ ਸੋਹਣਾ ਸਫ਼ਰ ਨਹੀਂ ਕੀਤਾ ਕਦੇ | Norway Route ਨੰਬਰ 13 | Ohi Saabi Highlights: Exploring beautiful waterfalls (ਪਾਣੀ ਦੇ ਜਲਪ੍ਰਪਾਤ) Capturing scenic views of Norway (ਦੇਸ਼ ਦੇ ਸੁਹਾਵਨੇ ਨਜ਼ਾਰੇ) Tips for traveling Route 13 (ਯਾਤਰਾ ਦੇ ਨੁਕਤੇ) If you enjoyed the video, please LIKE, COMMENT, and SUBSCRIBE for more travel content! Hit the notification bell 🔔 for updates. Follow us: In...
ਦੁਨੀਆ ਦੇ Top ਦੇ Views ਚੋਂ ਇਕ | Preikestolen Norway | ਸੋਹਣਾ ਪਰ ਜਾਨਲੇਵਾ ਵੀ ⚠️ Ohi Saabi Punjabi Vlog
Просмотров 30 тыс.14 дней назад
Preikestolen, also known as Pulpit Rock, is one of Norway's most iconic natural landmarks. The hike to this stunning cliff offers breathtaking views of the Lysefjord and is an absolute must for adventure seekers. When we tackled this adventure, our journey began in an autocaravan, which added a sense of freedom and convenience to the experience. The hike itself is about 8 kilometers round trip,...
ਸ਼ਹਿਰੀ ਤੋਂ ਬਾਅਦ ਸ਼ੁਰੂ ਹੁੰਦਾ ਹੁਣ ਪਹਾੜੀ Norway। ਐਸੇ ਰਸਤੇ ਜਿੱਥੇ ਸਫ਼ਰ ਨਹੀਂ ਦੁਖਦਾ। Ohi Saabi Punjabi Vlog
Просмотров 66 тыс.21 день назад
Join me on an epic journey from the bustling city of Oslo to the stunning mountains of Preikestolen, Norway. In this vlog, I travel in an autocaravan, exploring scenic routes and breathtaking landscapes that define the beauty of Norway. Along the way, I unexpectedly meet a Punjabi friend, share a delicious home-cooked Punjabi meal, and dive into the rich cultural experiences Norway offers. From...
Oslo City Part 2 🇳🇴 | Norway ਦੁਨੀਆਂ ਦਾ ਹੁਸ਼ਿਆਰ ਤੇ ਅਮੀਰ Member | Ohi Saabi Punjabi Vlog
Просмотров 57 тыс.21 день назад
Let's explore the beautiful city of Oslo! In this vlog, we start by wandering through the charming old streets of the city, soaking in its history and unique architecture. We also visit one of Oslo’s fascinating museums, where the rich culture and heritage of Norway come to life. Finally, we wrap up our journey with a visit to the majestic Royal Palace, the home of Norwegian royalty. Whether yo...
Oslo City Tour | ਅਮੀਰੀ, ਹਲੀਮੀ ਤੇ ਆਧੁਨਿਕਤਾ ਦਾ ਸੁਮੇਲ | Ohi Saabi Punjabi Vlog | Part 1
Просмотров 41 тыс.28 дней назад
Join me on a captivating Oslo City Tour, where we explore the perfect blend of ਅਮੀਰੀ (wealth), ਹਲੀਮੀ (humility), and ਆਧੁਨਿਕਤਾ (modernity) in Norway’s vibrant capital. From iconic landmarks to hidden gems, Oslo offers a unique mix of culture, history, and cutting-edge design. Walk with me through the city's stunning architecture, peaceful parks, and bustling streets, all while soaking in its ric...
Switzerland to Sweden Via Germany & Denmark | ਬਿਮਾਰ ਤੇ ਉੱਪਰੋਂ Border Drama | Ohi Saabi Punjabi Vlog
Просмотров 68 тыс.Месяц назад
Embark on an unforgettable journey as we drive from Switzerland to Sweden via Germany & Denmark in our trusty autocaravan. Despite being ਬਿਮਾਰ (sick) along the way, we navigated through beautiful landscapes, staying at scenic camping sites each night. But the trip took a dramatic turn at the Swedish border, where we faced a Border Drama that delayed us for nearly 2 hours. Finally, we made it to...
Europe ਦਾ ਸਬ ਤੋਂ ਵੱਡਾ waterfall | Rhine falls Switzerland 🇨🇭| Punjabi vlog Ohi Saabi
Просмотров 36 тыс.Месяц назад
Europe ਦਾ ਸਬ ਤੋਂ ਵੱਡਾ waterfall | Rhine falls Switzerland 🇨🇭| Punjabi vlog Ohi Saabi
Wengen Switzerland 🇨🇭 | ਰੱਬ ਦਾ ਧਰਤੀ ਦੇ ਛੁੱਟੀਆਂ ਵਾਲਾ ਘਰ | Ohi Saabi Vlog
Просмотров 72 тыс.Месяц назад
Wengen Switzerland 🇨🇭 | ਰੱਬ ਦਾ ਧਰਤੀ ਦੇ ਛੁੱਟੀਆਂ ਵਾਲਾ ਘਰ | Ohi Saabi Vlog
Swiss Legends | St. Beatus cave | ਜਿੱਥੇ ਪਾਣੀ ਪੱਥਰ ਬਣਦਾ | Ohi Saabi Vlog
Просмотров 36 тыс.Месяц назад
Swiss Legends | St. Beatus cave | ਜਿੱਥੇ ਪਾਣੀ ਪੱਥਰ ਬਣਦਾ | Ohi Saabi Vlog
Venice to Switzerland | ਇਹ ਇਲਾਕਾ ਕਰੀਮ ਆ Swiss ਦੀ | Switzerland ਦਾ ਜਾਦੂ । Ohi Saabi Vlog
Просмотров 67 тыс.2 месяца назад
Venice to Switzerland | ਇਹ ਇਲਾਕਾ ਕਰੀਮ ਆ Swiss ਦੀ | Switzerland ਦਾ ਜਾਦੂ । Ohi Saabi Vlog
Pisa Tower ਵਾਲੀ ਥਾਂ India Connection | History ਤੇ ਕੁਝ ਖੱਪ ਖਾਨਾ । Pisa Italy 🇮🇹 | Ohi Saabi Vlog
Просмотров 33 тыс.2 месяца назад
Pisa Tower ਵਾਲੀ ਥਾਂ India Connection | History ਤੇ ਕੁਝ ਖੱਪ ਖਾਨਾ । Pisa Italy 🇮🇹 | Ohi Saabi Vlog
Florence reveals meaning of ਸ਼ਿੱਦਤ | ਲੋਕਾਂ ਜ਼ਿੰਦਗੀਆਂ ਖਰਚ ਕੀਤੀਆਂ ਇੱਕ ਇੱਕ ਚੀਜ਼ ਤੇ । Ohi Saabi Vlog 🇮🇹
Просмотров 44 тыс.2 месяца назад
Florence reveals meaning of ਸ਼ਿੱਦਤ | ਲੋਕਾਂ ਜ਼ਿੰਦਗੀਆਂ ਖਰਚ ਕੀਤੀਆਂ ਇੱਕ ਇੱਕ ਚੀਜ਼ ਤੇ । Ohi Saabi Vlog 🇮🇹
ROBBED in FRANCE | FreshyCanadian ਨੂੰ ਮਜਾਕ ਮਹਿੰਗਾ ਪਿਆ | Amalfi Coast & Tuscany | Ohi Saabi Vlog
Просмотров 101 тыс.2 месяца назад
ROBBED in FRANCE | FreshyCanadian ਨੂੰ ਮਜਾਕ ਮਹਿੰਗਾ ਪਿਆ | Amalfi Coast & Tuscany | Ohi Saabi Vlog
ਰੋਮ ਬੀਤਿਆ ਕੱਲ ਹੀ ਨਹੀ, ਅੱਜ ਤੇ ਸ਼ਾਇਦ ਆਉਣ ਵਾਲਾ ਕੱਲ ਵੀ ਆ । Vatican City & Colosseum, Rome | Ohi saabi
Просмотров 90 тыс.3 месяца назад
ਰੋਮ ਬੀਤਿਆ ਕੱਲ ਹੀ ਨਹੀ, ਅੱਜ ਤੇ ਸ਼ਾਇਦ ਆਉਣ ਵਾਲਾ ਕੱਲ ਵੀ ਆ । Vatican City & Colosseum, Rome | Ohi saabi
British Columbia ਦੇ ਦੌਰੇ ਤੇ ਕਮਲ਼ੇ ਰਮਲੇ । Fun Company Fun Vlog | Jagjeet Sandhu | Ohi Saabi
Просмотров 68 тыс.4 месяца назад
British Columbia ਦੇ ਦੌਰੇ ਤੇ ਕਮਲ਼ੇ ਰਮਲੇ । Fun Company Fun Vlog | Jagjeet Sandhu | Ohi Saabi
ਬਰਫ਼, ਸੋਹਣੇ ਝਾਕੇ ਤੇ ਚਾਹ ਦਾ ਸੁਮੇਲ । Kananaskis Country Hike ft. @Xplorewith4 | Ohi Saabi Punjabi Vlog
Просмотров 32 тыс.5 месяцев назад
ਬਰਫ਼, ਸੋਹਣੇ ਝਾਕੇ ਤੇ ਚਾਹ ਦਾ ਸੁਮੇਲ । Kananaskis Country Hike ft. @Xplorewith4 | Ohi Saabi Punjabi Vlog
ਸਿਆਲਾਂ ਚ ਆ ਕੇ ਆਹ ਯਾਦਾਂ ਖੱਟੀਆਂ । ਜਾਨ ਕੱਢ ਸਫ਼ਰ ਸੀ ਵੈਸੇ । Canada Winter Hike | Ohi Saabi Vlog
Просмотров 37 тыс.5 месяцев назад
ਸਿਆਲਾਂ ਚ ਆ ਕੇ ਆਹ ਯਾਦਾਂ ਖੱਟੀਆਂ । ਜਾਨ ਕੱਢ ਸਫ਼ਰ ਸੀ ਵੈਸੇ । Canada Winter Hike | Ohi Saabi Vlog
CALGARY ਤੋਂ Québec City - CANADA TOUR ENDS HERE🍁 | Ohi saabi vlog | Canada ਲੰਮੇ ਪੈਂਡੇ
Просмотров 50 тыс.5 месяцев назад
CALGARY ਤੋਂ Québec City - CANADA TOUR ENDS HERE🍁 | Ohi saabi vlog | Canada ਲੰਮੇ ਪੈਂਡੇ
Brampton ਤੋਂ Montreal ਦਾ ਸਫ਼ਰ: Architecture & Beauty of CANADA | Ohi Saabi Vlog
Просмотров 167 тыс.5 месяцев назад
Brampton ਤੋਂ Montreal ਦਾ ਸਫ਼ਰ: Architecture & Beauty of CANADA | Ohi Saabi Vlog
Devil's Rock Trail ਦਾ ਸੁੰਦਰ ਦ੍ਰਿਸ਼ | ohi saabi vlog | Canada ਲੰਮੇ ਪੈਂਡੇ
Просмотров 29 тыс.6 месяцев назад
Devil's Rock Trail ਦਾ ਸੁੰਦਰ ਦ੍ਰਿਸ਼ | ohi saabi vlog | Canada ਲੰਮੇ ਪੈਂਡੇ
Cochrane's $10 ਵਾਲੇ ਘਰ, Terry Fox ਦੀ ਹਿੰਮਤ & Polar Bear in Canada ! Ohi saabi vlog
Просмотров 92 тыс.6 месяцев назад
Cochrane's $10 ਵਾਲੇ ਘਰ, Terry Fox ਦੀ ਹਿੰਮਤ & Polar Bear in Canada ! Ohi saabi vlog
Doordarshan ਵੇਲੇ ਦਾ Fame ਤੇ ੳਸ ਦੌਰ ਦੀਆਂ ਜਿਆਤੀਆਂ | Ohisaabi Punjabi Podcast |
Просмотров 130 тыс.6 месяцев назад
Doordarshan ਵੇਲੇ ਦਾ Fame ਤੇ ੳਸ ਦੌਰ ਦੀਆਂ ਜਿਆਤੀਆਂ | Ohisaabi Punjabi Podcast |
Winter ਚ ONTARIO ਦੀਆਂ Beautiful Lakes ਦਾ ਸਫਰ | Ohi Saabi vlog | Canada ਲੰਮੇ ਪੈਂਡੇ
Просмотров 55 тыс.6 месяцев назад
Winter ਚ ONTARIO ਦੀਆਂ Beautiful Lakes ਦਾ ਸਫਰ | Ohi Saabi vlog | Canada ਲੰਮੇ ਪੈਂਡੇ
Winter Wonderland of Canada - WINNIPEG | Punjabi Vlogger Ohi saabi | Canada ਲੰਮੇ ਪੈਂਡੇ
Просмотров 101 тыс.6 месяцев назад
Winter Wonderland of Canada - WINNIPEG | Punjabi Vlogger Ohi saabi | Canada ਲੰਮੇ ਪੈਂਡੇ
CANADA ਦੀ Ohi Snow ਜੋ ਘਰ ਪੱਟਦੀ🍁 | Ohi saabi - VLOG | Canada ਲੰਮੇ ਪੈਂਡੇ
Просмотров 61 тыс.7 месяцев назад
CANADA ਦੀ Ohi Snow ਜੋ ਘਰ ਪੱਟਦੀ🍁 | Ohi saabi - VLOG | Canada ਲੰਮੇ ਪੈਂਡੇ
CANADA ਦੇ ਪਿੰਡ Saskatoon to Regina! | Ohi Saabi VLOG | Canada ਲੰਮੇ ਪੈਂਡੇ
Просмотров 146 тыс.7 месяцев назад
CANADA ਦੇ ਪਿੰਡ Saskatoon to Regina! | Ohi Saabi VLOG | Canada ਲੰਮੇ ਪੈਂਡੇ

Комментарии

  • @smallstocktrading1078
    @smallstocktrading1078 33 минуты назад

    ਬਹੁਤ ਖੂਬਸੂਰਤ ਵਲੋਗ 22

  • @kartarsingh3546
    @kartarsingh3546 33 минуты назад

    ਧਰਮ ਨਾਲ ਸਵਰਗ ਹੀ ਹੈ😂

  • @kartarsingh3546
    @kartarsingh3546 35 минут назад

    ਪਾਕਿਸਤਾਨ ਅਤੇ ਅਮਰੀਕਾ ਦਾ ਮੈਚ ਤਾਂ ਟੀ20 ਵਰਲਡ ਕੱਪ ਵਿੱਚ ਲੱਗਿਆ ਸੀ ਜਿਹੜਾ ਪਾਕਿਸਤਾਨ ਹਾਰ ਗਿਆ ਸੀ ਅਤੇ ਇੰਡੀਆ ਵੱਲਡ ਕੱਪ ਜਿੱਤ ਗਿਆ ਸੀ ਇਹ ਤਾਂ ਬਹੁਤ ਪੁਰਾਣੀ ਰਿਕਾਰਡਿੰਗ ਹੈ ਜਿਹੜੀ ਤੁਸੀਂ ਹੁਣ ਪਾਈ ਹੈ😂❤

  • @RupDaburji
    @RupDaburji Час назад

    ਖੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਵਿਖਾਉਣ ਲਈ ਧੰਨਵਾਦ ਜੀ ❤️🙏

  • @DavinderSingh-wv5yr
    @DavinderSingh-wv5yr Час назад

    Podcast kryo Israel waale paji naal

  • @gurpreetsinghjassal2135
    @gurpreetsinghjassal2135 Час назад

    🎉❤🎉❤🎉❤🎉🎉❤❤

  • @amandeepsingh.
    @amandeepsingh. Час назад

    Now Norway is my dream country 😍 😂

  • @chhammadsandhuchhammad9421
    @chhammadsandhuchhammad9421 2 часа назад

    Zindabad sabi paji

  • @mahtab20101
    @mahtab20101 2 часа назад

    Bai g je tuhade naal tour karna hove ta tusi karva do ge. Jive je mai punjab to europe da 5 to 7 country ghumna hove ta by road kinna kharcha avega.

    • @OhiSaabi
      @OhiSaabi 2 часа назад

      Veer ji main Aisa paid tour Saal ch Ikko krda & probably I’ll do it now in may 2025

  • @deepakthapar5333
    @deepakthapar5333 3 часа назад

    Tuc ikk lotte punjabi vlogger ho jo million views and subscribers deserve karde because of your extraordinary beautiful vlogs..thankyou for showing this beauty ❤

    • @OhiSaabi
      @OhiSaabi 2 часа назад

      Shukriya Veer tuhanu Vlogs wadiya laggde

  • @PahulMann
    @PahulMann 4 часа назад

    Sat shri Akal Bai Ji 🙏🏻 how to Contact With You I wanna Travel with you Because your jolly Nature please reply Soon I will waiting for it

    • @OhiSaabi
      @OhiSaabi 2 часа назад

      SSA ji. Aise paid tours main Saal ch ikko krda and next I will do probably in May 2025. Jdo v plan baneya ta i will post a video here

  • @naeemaslam8423
    @naeemaslam8423 4 часа назад

  • @rajindersingh-so4hw
    @rajindersingh-so4hw 4 часа назад

    ਬਹੁਤ ਵਧੀਆ

  • @RaviNarsinghvlogs
    @RaviNarsinghvlogs 6 часов назад

    Paji ma kida ja sakda va mari salary 10000 aa bas koi idea dao mara bhout maan karda Europe ja ka kam karan da 😑

  • @Lakhwindersingh-ob7eu
    @Lakhwindersingh-ob7eu 6 часов назад

    sabi bai sare km shd k pehla song cpver karo 😂😂😂 ghaint voice multi telented bande ho

  • @manpreetsingh7784
    @manpreetsingh7784 9 часов назад

    Patreon list da 2 no. Wala Manpreet Singh mai hi ha paji....❤❤

  • @NirmalDhunsi
    @NirmalDhunsi 10 часов назад

    ਤੁਹਾਡੇ ਸਫਰ ਦੀ ਦੱਸ ਮੈਨੂੰ ਮੇਰੇ ਦਿੱਲੀ ਵੱਸਦੇ ਇੱਕ ਦੋਸਤ ਨੇ ਪਾਈ। ਜਿਸ ਇਲਾਕੇ ਵਿੱਚ ਤੁਸੀਂ ਲੰਘ ਰਹੇ ਹੌ (ਗਈਰਾਂਗਰ) ਦੇ ਪਾਸ ਹੀ ਮੈਂ ਇੱਕ ਸਾਲ ਰਿਹਾਂ ਸਾਂ। ਇਹ ਚਾਲੀ ਸਾਲ ਪਹਿਲੇ ਦੀ ਗੱਲ ਹੈ। ਵੈਸੇ ਤੇ ਸਾਰੀ ਧਰਤੀ ਹੀ ਸੁੰਦਰ ਹੈ, ਪਰ ਨਾਰਵੇ ਦੇ ਤਾਂ ਚੱਪੇ ਚੱਪੇ ਵਿੱਚ ਤੁਹਾਨੂੰ ਖੂਬਸੂਰਤੀ ਮਿਲੇਗੀ। ਬਾਕੀ ਇੱਥੋਂ ਦੀ ਸੱਭ ਤੋਂ ਜਿਹੜੀ ਵੱਧ ਸ਼ਲਾਂਘਾਯੋਗ ਗੱਲ ਹੈ ,…ਉਹ ਹੈ ਇਹ ਕੇ ਦੇਸ਼ ਦੇ ਕੁਦਰਤੀ ਨਜਾਰੇ ਹਰ ਇੱਕ ਵਾਸਤੇ ਬਹੁਤ ਹੀ ਸੁਚੱਜੇ ਢੰਗ ਨਾਲ ਉਪਲਬੱਧ ਨੇ। ਇੱਥੇ ਪਿੰਡਾਂ ਵਾਲਾ ਉਹ ਸੰਕਲਪ ਨਹੀਂ ਜਿਸਨੂੰ ਅਸੀਂ ਪੰਜਾਬੀ ਸਮਝਦੇ ਹਾਂ। ਇੱਥੇ ਸ਼ਹਿਰ ਨੇ ਜਾਂ ਸੰਘਣੀ ਅਬਾਦੀ ਵਾਲੇ ਇਲਾਕੇ। ਸੁਹਾਣੀ ਯਾਤਰਾ ਲਈ ਦੁਆਵਾਂ।

  • @gurpreetbawa6710
    @gurpreetbawa6710 10 часов назад

    ❤❤❤

  • @jasvirjassi4739
    @jasvirjassi4739 10 часов назад

    Saabi veer g pehla satshri akal , tusi blog ch keha daseo kive da laga blog , bhaji tuhade blog nu shabda ch bean nahi kita ja sakda ba kamal hunde aa te duji rahi gal blog late aun di koi gal ne bhaji pa bhave late diya karo blog but jarur paiya karo wait hundi aa tuhade blog di . God bless you 🙏

  • @jaspalldh5728
    @jaspalldh5728 10 часов назад

    Hi paji , any way I can call you if you don't mind Thank you

  • @rupindersinghtiwanaexmcpat8832
    @rupindersinghtiwanaexmcpat8832 11 часов назад

    ⛰️ Norway 👍🌍

  • @manpreetsingh7784
    @manpreetsingh7784 11 часов назад

    ❤ from 🇲🇹🇲🇹

  • @carshot0789
    @carshot0789 11 часов назад

    ਮੈਂ ਕਈ ਵਾਰ ਸੋਚਦੇ ਕੇ ਸਾਡੇ ਦੇਸ਼ਾਂ ਵਿੱਚ (ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਆਦਿ...) ਲੋਕ ਮਰਨ ਤੋਂ ਬਾਅਦ ਸਵਰਗ ਬਹੁਤ ਭਾਲਦੇ ਨੇ। ਪਰ ਇਹ ਨੌਰਵੇ ਵਰਗੇ ਦੇਸ਼ਾਂ ਦੇ ਬਾਸ਼ਿੰਦੇ ਜਿਉਂਦੇ ਜੀ ਹੀ ਸਵਰਗ ਵਿੱਚ ਰਹਿ ਰਹੇ ਨੇ ਇਸ ਕਰਕੇ ਇਹ ਜਿਆਦਾ ਜੋਰ ਨਹੀਂ ਲਾਉਂਦੇ ਕੇ ਮਰਕੇ ਸਵਰਗ ਜਾਣਾ ਹੀ ਜਾਣਾ...!!!

  • @Gautam876
    @Gautam876 11 часов назад

    Awesome Saabi, God bless you 👍❤️

  • @carshot0789
    @carshot0789 11 часов назад

    Baiji Jisnu videos chahidi hai har roz subah 8:00 am oh bahut hor channels te ja sakde ne. Par Jisnu quality videography te different style of voice over chahida hai oh 4 din baad v 1 video dekh ke khush hai. Really appreciate your work Baiji. Family can sit together and watch. Ese tarah Bai Amritpal Ghudda da content v bahut decent & elegant hunda. Bai ajjkal Ethiopia ghum reha... Khush Raho te Hasde Raho, Ghumde Raho te Vasde Raho...

  • @jagpalyyz
    @jagpalyyz 12 часов назад

    22 nu Norway 🇳🇴 na dekhi jayeo 22 Canada 🇨🇦 ayeya hoeya. Vikings wangu sidha Canada 🇨🇦 aa geya 😂

  • @gurpreetkaur1879
    @gurpreetkaur1879 12 часов назад

    Nicevoice sona gaa lendey tuc ❤

  • @Northseascary
    @Northseascary 13 часов назад

    ❤❤🫡🫡🔥🔥

  • @Dreamtravel706
    @Dreamtravel706 13 часов назад

    😊👍🎉

  • @Lifewithairaajkhan
    @Lifewithairaajkhan 14 часов назад

    Beautiful Bhai

  • @AshishKumar-cj6fv
    @AshishKumar-cj6fv 14 часов назад

    Latest videos hi upload kreya kro 22..4mahine purana vlog vekhn da koi tukk bnda..tusa aap daso???

    • @OhiSaabi
      @OhiSaabi 13 часов назад

      Veer Pehli gall eh Vlogs ne, news nahi. Doosri gall veer busy hon krke time nahi c odo. Iston baad v main 2 tours te gya c friends & family naal. Jo videography krda oh single camera ch nahi hundi is krke sab ikatha krke editor nu bhejna & then voice over etc time Lagg janda

    • @AshishKumar-cj6fv
      @AshishKumar-cj6fv Час назад

      @@OhiSaabi paji bus tade fan aa..tadi videos di bht wait rhndi ta kr keha paji..kuj galat keha gya hove ta os lyi Sorry paji 🙏🙏

  • @AshishKumar-cj6fv
    @AshishKumar-cj6fv 14 часов назад

    Paji eni purani video upload krn da koi khas REASON????

  • @AshishKumar-cj6fv
    @AshishKumar-cj6fv 14 часов назад

    Saabi paji nu pta lag gya meri voice viral hogyi ta kr har video ch 1,2 gaane ga hi dinde…sahi aa paji

    • @OhiSaabi
      @OhiSaabi 13 часов назад

      Bhra video lyi kujh v add nahi krda main jo na howa. Gaane main aksar gaunda rehnda. Pehla main edit krda hunda c ta part katt Denda hunda c. Hun editor munda Apni marzi naal rakh denda

  • @harvindersohal9087
    @harvindersohal9087 15 часов назад

    Nice 👍👌🙏

  • @narinderdhindsa1684
    @narinderdhindsa1684 15 часов назад

    🔥🔥

  • @parmindertatla5200
    @parmindertatla5200 15 часов назад

    ਜਿਉਂਦਾ ਵੱਸਦਾ ਰਹਿ ਸਾਬੀ ਵੀਰੇ ❤❤❤

    • @OhiSaabi
      @OhiSaabi 13 часов назад

      ਸ਼ੁਕਰੀਆ ਵੀਰ

  • @jaswinderkaurskjelvik
    @jaswinderkaurskjelvik 15 часов назад

    Amazing Norway 🇳🇴

  • @gmsvogger1598
    @gmsvogger1598 15 часов назад

    ❤❤❤lots of love

  • @sunnylakhowalia5350
    @sunnylakhowalia5350 16 часов назад

    🙏🙏

  • @memesupremecy
    @memesupremecy 16 часов назад

    Great story odf water falls 😂

  • @gillbrothers3431
    @gillbrothers3431 16 часов назад

    4:30 saabi veer teri awaaz ch Dard te hega 😅❤❤u Bro

  • @surpreetwaraich
    @surpreetwaraich 16 часов назад

  • @pardeepthakur_01
    @pardeepthakur_01 16 часов назад

    Beautiful ❤❤❤

  • @HarpreetSingh-ux1ex
    @HarpreetSingh-ux1ex 17 часов назад

    ਵੀਰ ਅਮ੍ਰਿਤਪਾਲ ਸਿੰਘ ਘੁੰਮਦਾ ਦੇ ਅੱਜ ਇਥੋਪੀਆ ਦੇ ਨਵੇਂ ਸਾਈਕਲ ਸਫ਼ਰਾਂ ਦੀ ਇਕੱਲੇ ਨੇ ਸ਼ੁਰੂਆਤ ਕੀਤੀ ਹੈ

  • @ManpreetSingh-qw5tx
    @ManpreetSingh-qw5tx 17 часов назад

    Paji intro bhut vadia c iss vaar

  • @harindersinghkapoor6261
    @harindersinghkapoor6261 17 часов назад

    Wow 🤩

  • @HarpreetSingh-ux1ex
    @HarpreetSingh-ux1ex 17 часов назад

    ਬਹੁਤ ਖੂਬਸੂਰਤ ਤੇ ਵਧੀਆ ਵਲੋਗ ਹੈ ਵੀਰ 👌👌

  • @JAGGA.NADALA
    @JAGGA.NADALA 17 часов назад

    Sabi paji sat shri akaal❤❤❤❤

  • @abdulsattar-jv4rs
    @abdulsattar-jv4rs 17 часов назад

    Your vlog is an addiction, I can't sleep until I watch it😅😅❤

    • @OhiSaabi
      @OhiSaabi 13 часов назад

      Glad you enjoy it!

  • @SatnamSingh-o6x
    @SatnamSingh-o6x 17 часов назад

    Saabi bai tq sanu inna kuch dikhyea bhut sohni video c sacchi 🇳🇴 Norway bhut sohna aq ❤