Saabi 22 like always too good very informative and video quality top notch 👍 bus oh villa wala idea jadho v kita jarror daseyo advance ch j join kar sakda hoeya tan ik banda hor add kar leyo 🇨🇦 ton . Naale singing kar k tan meeh pava tan 😁
Wonderful ! You sings very well. Please sing something in Punjabi. I enjoyed your video greatly. Please keep it up. Thanks 🙏. This is INDERJEET SINGH from Delhi
Saabi veer j ene hi Paise bachaune ne ta banda Swiss di jagah te kite matha e tek aawe. Kyo k Switzerland ja k paise nahi bachaye ja sakde, so expensive but worth aa
Bhaaji good video. I think thoda 2 ghante pehlaan paaoge video te jayda reach aaugi. 10:30 pm India time si eh video… shayad ghatt lok vekhan is time and hence RUclips ghatt lokaan nu recommend karugi agge.
Bai ji you are doing good job, keep up the good work. I am in canada, we want to plan Europe trip. Need information about that .if you can share your contact information. Thank you
ੳ ਜੱਟਾਂ ਖਸ਼ ਕੀਤਾ ਈ❤❤❤
ਜਿਊਂਦਾ ਵਸਦਾ ਰਹਿ ਸਾਬੀ ਵੀਰੇ ❤❤
❤ ਪਿਆਰ ਭਰੀ ਸਤਿ ਸ੍ਰੀ ਆਕਾਲ ਸਾਬੀ ਭਾ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ 🙏
Nice Country Switzerland❤
Saabi Veer Jii aapki sari videos bahut nice hoti hai ... Great Excellent so nice ❤
ਸਾਬੀ ਵੀਰ ਰੱਬ ਵੱਸਦੈ Swiss Alps ਵਿੱਚ ਬਾਬੇ ਦੀ ਕਿਰਪਾ ਨਾਲ ਮੈ ਹਰ ਸਾਲ ਕਈ ਵਾਰੀ ਦੋ ਬਾਰ ਵੀ ਗੇੜਾ ਮਾਰਕੇ ਜਾਨਾ ਸਾਰਾ ਦੇਸ਼ ਈ ਘੁੰਮ ਲਿਆ ਪਰ Wengen ਤੇ ਇੱਥੋ Jungfrau ਦਾ ਜੋ ਨਜਾਰਾ ਉਹ ਹੋਰ ਕਿੱਤੇ ਨਈ ਸੱਚੀ ਮੁੱਚੀ ਦਾ ਸਵਰਗ ਐ ਵੀਰ ਤੇ ਹੋਰ ਵੀ Pizgloria
Grindelwald First ਵੀ ਬਹੁੱਤ ਵੱਧਿਆ ਨਜਾਰੇ ਭਰਪੂਰ ਜਗਾ ਨੇ ਤੇ Mürren Via Firata ਬਹੁੱਤ Daring ਹਾਇਕ ਐ ਵੀਰ ਜੇ ਕਦੇ ਵੱਕਤ ਮਿੱਲਿਆ ਕਰਕੇ ਦੇਖਿਓ
ਹੋਰ ਵੀ ਬਹੁੱਤ ਥਾਵਾਂ ਨੇ ਘੁੰਮਣ ਲਈ 🙏🏻
ਸਵਰਗ ਰੱਬ ਨੇ ਪੁਰੀ ਰਿਜ ਲਾਈ ਆ।❤❤❤
Bhaut wadia bai ji waheguru sab nu khush te chardi kala wich rakhe❤❤
Bhut vdia paaji
ਜਿਉਂਦੇ ਵੱਸਦੇ ਰਹੋ 🙏
ਸਾਬੀ ਵੀਰ ਤੁਸੀਂ ਤਾਂ ਪੁੰਨ ਕੀਤੇ ਹੋਣੇ ਪਿਛਲੇ ਜਨਮਾਂ ਵਿੱਚ ਨਜ਼ਾਰੇ ਮਾਣ ਰਹੇ ਹੋਂ ਸਾਡੇ ਵਰਗਾ ਕਿੱਥੋਂ ਆ ਸਕਦਾ ਇਸ ਸਵਰਗ ਵਿੱਚ big fan from Legend Sidhu Moose wala Home 🏡 town Mansa pb31 Punjab India 🙏🏾
Bro ਪੁੰਨ ਨੀ ਕੀਤੇ। ਮਿਹਨਤ ਕੀਤੀ ਆ ਅਗਲੇ ਨੇ। ਬਾਲ ਦਾੜ੍ਹੀ ਚਿੱਟੀ ਹੋਗੀ। ❣️
@@iamkishor2199 ਚਿੱਟੀ ਤਾਂ ਮੇਰੀ ਵੀ ਆ ਪੁੱਤ sabi ਤੋਂ ਵੱਡਾ ਹਾਂ age ਵਿੱਚ ਅੱਜ ਬੇਟਾ ਵੀ join ਕਰ ਗਿਆ banglore IT sector ਚ ਬਾਹਰ ਨਾਂ ਸਹੀ ਲੇਹ ਲੱਦਾਖ ਤੇ Spiti valley ਦਾ circuit ਹਰ ਸਾਲ ਕਰਦਾ ਹਾਂ fifty ਦੀ age ਵਿੱਚ North India solo rider ਹਾਂ। Don't mind
@@deepakmehta7399 ਮੈਂ ਤਾਂ ਫੇ ਤੁਹਾਡੇ ਤੋਂ ਬੋਹਤ ਛੋਟਾ ਹਲੇ ਤਾਂ। ਪਰ ਜੇ ਲਾਈਫ ਇਨਾ ਕੁਛ ਤੁਹਾਨੂੰ ਮਿਲਿਆ ਹੋਇਆ ਤਾ ਫੇ ਤੁਸੀ ਤਾਂ ਪੁੰਨ ਈ ਕੀਤੇ ਹੋਏ। ਨਜ਼ਰੀਆ ਬੱਸ ਦੇਖਣ ਦਾ ਆਪਣਾ ਆਪਣਾ। ਅਸੀ ਇਨਸਾਨ ਆਪਣੀਆ ਬਖਸ਼ਿਸ਼ਾ ਨੂੰ ਨੀ ਦੇਖਦੇ ਜੌ ਸਾਨੂੰ ਪ੍ਰਮਾਤਮਾ ਨੇ ਦਿੱਤੀਆ। ਹੁਣ ਤੁਸੀ ਵੀ ਗੁੱਸਾ ਨਾ ਕਰਿਓ। ਅਗਰ ਤੁਸੀ ਤੰਦਰੁਸਤ ਆ, ਤੁਹਾਡੇ ਨਿਆਣੇ ਚੰਗੀ ਜਗ੍ਹਾ ਸੈਟਲ ਆ। ਤਾਂ ਤੁਸੀ ਵੀ ਦੁਨੀਆ ਦੇ ਸੱਭ ਤੋਂ ਵੱਧ ਪੁੰਨ ਕੀਤੇ ਆ।
😢
ਇਹਨਾਂ ਲੋਕਾਂ ਨੇ ਕੁਦਰਤ ਨੂੰ ਕਿੰਨਾ ਸਾਂਭ ਕੇ ਰੱਖਿਆ ਕਿੰਨਾ ਸਾਫ ਮੌਸਮ ਆ ਕਿੰਨਾ ਸਾਫ ਪਾਣੀ ਆ
ਅਸਲ ਵਿੱਚ ਇਹ ਲੋਕ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਬਾਣੀ ਨੂੰ ਸਮਝਦੇ ਆ
Very nice vlog and information g
Heaven ❤
Endless speechless beautiful bai great 👍 ❤
Ssa pahji keep doing beautiful work❤🎉
Saabhi paji Zermatt Jaruru jao bht gaint city aa ❤️❤️❤️
Good work paji these videos takes lot of time and efforts to make. Keep it up ❤❤
ਧਰਤੀ ਉੱਤੇ ਸਵਰਗ ਹੈ ਸਵਿਟਜ਼ਰਲੈਂਡ
Waheguru tuhdi lambi umar kare tusi bhut kaintt person ohh lasts 4 Year's follow ❤
ਵਾਹਿਗੁਰੂ ਜੀ
Bai ma ta tudi video di wait karda rhna bhut soniya video hundiya bai love you saabi bhaji from dabwali ❤❤
Quality content as always 🙏🔥
Bhaji shuru ch tuanu turde dekh k menu hi saah charh gya 😂😂😂
Great 👍🏻
Saabi bhai love u jab aye faisalabad apka welcom kriengy inshallah
Mashallah sabi bhai
ਸਤਿ ਸ੍ਰੀ ਆਕਾਲ ਵੀਰ ਜੀ ਜੁੱਗ ਜੁੱਗ ਜੀਉ 🙌🙌🙌
Very beautiful place to live
heera banda ❤❤
Great paji❤
Beautiful
Very nice 👍
Paaji love you for useful information ❤
Sat Shri Akal Saabi Bhaji
👍👌🤙
Good 😊👍
Veer ji a rahe Jarur
U r great y ji
Nice bro 👍👍
🔥🔥
🎉🎉🎉
Swiss dream destination ❤
Great Effort
Saabi 22 like always too good very informative and video quality top notch 👍 bus oh villa wala idea jadho v kita jarror daseyo advance ch j join kar sakda hoeya tan ik banda hor add kar leyo 🇨🇦 ton . Naale singing kar k tan meeh pava tan 😁
Nice thinking
Nice 👍👍 video
love u saabi bhy
Saabi veer Sat Shri Akal Ji
Mei swiss ch 12000 INR ch 3 din interkalen ghumeya c, zyada adventure te struggle naal ghuman da hi nzara aunda.
Have a nice day
Very good
Australia de v station mostly saaf hi hunde aa.
❤Lov you brother ❤
Wonderful ! You sings very well. Please sing something in Punjabi. I enjoyed your video greatly. Please keep it up. Thanks 🙏. This is INDERJEET SINGH from Delhi
Love you Tara nal paji
❤❤
Vadia lgda thuda vlog dekh ke
Nice
Bhaji ki asi v tuhade nal gum skde aa apne khrche te ? Please reply if this possible please
Hello pajii Norway kiddo Jana iamm waiting for volg
Nic volg vro spain
GAINT BRO SANU TA JANA DE LOAD NAHI SWISS PAJI TUSI TA SANU RUclips TE HE DIKHTA THX
Tuse great ho❤❤❤❤❤❤❤❤❤❤❤❤❤❤❤❤❤❤❤❤❤
ਸਤਿ। ਸ੍ਰੀ ਅਕਾਲ। ਜੀ। ਸਾਰੇ। ਵੀਰਾਂ ਨੂੰ saab veer ਹੁਣੀ ਬਹੁਤ। Vadiya vlog ਬਣਾਂਦੇ। ਤੁਸੀਂ। ਮੇਰੇ। Vlog vi ਦੇਖ ਸਕਦੇ ਹੋ ਮੈਂ।portugal🇵🇹 ਟਰੱਕ। Vlog ਬਨਾਨਾ thanku
🎉
Spain vala vlog v bnao kise din jive pela bonde c
❤❤❤🌎
O paji tawadi voice over buht gainht a 🎉🎉🎉🎉🎉
Love you bro India wala gill
❤❤❤🥰🥰👌👌👌👌
❤FROM CHAK 27F GANGANAGAR
❤
Bhaji video nallo v wdia taddian gallan ne
Canada Wale tour da gala bata wale video kado aunee hai ?????
Paa ji, ye video abhi ki toh nahi hai... Kis mahine gaye the ...
3:25 mai ja ni sakya kioni mera bhaar haiga 90 ton uppar te oh 90 aale e lainde a 😂😂😂😂
ਪਾਜੀ ਜਾਪਾਨ ਵਿਚ ਵੀ ਇਨੀ ਸਫਾਈ ਆ
ਮੈ ਜਾਪਾਨ ਰਹਿੰਦਾ ਸਾਬੀ ਪਾਜੀ❤❤
Japan sachi bohat sohna aaa tusi ethe pake ho g veer g
🙏🙏
🚀🌪
Saabi veer g Sade ede kismat nahi
Bai g pata nahi c eda de .v duniyaa hage
Saabi veer j ene hi Paise bachaune ne ta banda Swiss di jagah te kite matha e tek aawe. Kyo k Switzerland ja k paise nahi bachaye ja sakde, so expensive but worth aa
ਵੀਰ ਜੀ ਕੈਮਪਿੰਗ ਥਾ ਤੇ ਝਰਨਾ ਬਹੁਤ ਕੈਂਟ ਸੀ
Views ta bahut e jyda ghaint a ...swargh e ਲੱਗਦਾ
ਸਾਬੀ ਬਾਈ ਉਹਨਾਂ ਨਾਲ ਟਰੋਲ ਹੋ ਗਿਆ ਪੰਜ ਪੰਜ ਫਰੈਂਕ ਦੀ ਟਿਕਟ ਵੱਧ ਲੱਗ ਗਈ ਚਲੋ ਕੋਈ ਨਾl😅👍
Ohi saabi Paji Pakistan kab aaoge
Paji turde bhut tez aa😂
Bhaaji good video. I think thoda 2 ghante pehlaan paaoge video te jayda reach aaugi. 10:30 pm India time si eh video… shayad ghatt lok vekhan is time and hence RUclips ghatt lokaan nu recommend karugi agge.
Hanji late ho gya
8:22
❤ म्यूजिक में और ज्यादा मिठास की जरूरत है बादशाह जी।
Tusi manna tan hai ni iknow .but sabi veer awaz vadhia tuhadi tusi ik 2 song kar layo ..kade free hoye
ਮੋਟਾ ਬਹੁਤ ਹੋਗਿਆ 😂😂
True
Rona dhona paun wale video na dekheya kro 😂🤌🤌🤌 kacha badam dekho tusi ja k 🤣🤣
Tudi rees koi vloger nhi kar shkda saabi bro jiniya vdia video tusi punda ho love you aa bro
Love you 🇵🇰🇵🇰
Bhaji he tuhade naal gal karni hove koi number daseyo Thank you.
Sukar tuc v darshan ditte yt te 😂
Bai ji you are doing good job, keep up the good work.
I am in canada, we want to plan Europe trip. Need information about that .if you can share your contact information. Thank you
ਦੁਨੀਆਂ ਦਾ ਸਾਂਝਾ ਧਰਮ ਪੈਸਾ ਪੇਸਾ ਕਮਾਉਣ ਲਈ ਬੰਦਾ ਕਿੰਨੇ ਗਲਤ ਕੰਮ ਕਰਦਾ। ਪਰ ਯੂਟਿਊਬਰ ਕਿੰਨੀਆਂ ਖੁਸ਼ੀਆਂ ਵੰਡਦਾ
Bhai main thodi na dur karna chahta hai koi gal kar
ਪੰਜਾਬ ਦੇ ਪਿੰਡ ਦੀਆਂ ਪਹੀਆਂ ਜਿੰਨੀ ਸ਼ਾਂਤੀ ਕਿਤੇ ਨੀ ਮੈਂ ਬਹਾਤ ਘੁੰਮ ਲਿਆ ਬਾਈ