ਲਓ ਜੀ ਪੁਲਿਸ ਨੇ ਘੇਰ ਲਿਆ ਲੱਖਾ ਸਿਧਾਣਾ, ਕਾਰ ‘ਚ ਬੈਠਾ ਹੀ ਹੋ ਗਿਆ Live, ਸਰਕਾਰ ਖਿਲਾਫ਼ ਕੱਢੀ ਆਪਣੀ ਭੜਾਸ

Поделиться
HTML-код
  • Опубликовано: 10 дек 2024

Комментарии • 69

  • @ranakaler7604
    @ranakaler7604 8 дней назад +11

    ਵਾਹਿਗੁਰੂ ਜੀ ਪੰਜਾਬ ਦੇ ਰਾਖਿਆਂ ਤੇ
    ਮਿਹਰ ਕਰੋ

  • @KuldeepSergil-ti7ji
    @KuldeepSergil-ti7ji 8 дней назад +12

    Lakha bhae jinda bad

  • @GurjotS002
    @GurjotS002 8 дней назад +7

    Wahe guru ji

  • @gurdeepaujla1442
    @gurdeepaujla1442 7 дней назад +5

    Lakha y Bhana y jindabad

  • @VineetKsharma-x4c
    @VineetKsharma-x4c 7 дней назад +3

    ਘਰ ਬੈਠ ਕੇ ਜਿੰਦਾਬਾਦ ਕਰਣ ਨਾਲ ਜਾਂ ਵਾਹੇ ਗੁਰੂ ਲਿਖਣ ਨਾਲ ਗੱਲ ਨੀ ਬਣਨੀ ਗੁਰੂ ਸਾਹਿਬ ਨੇ ਕੱਲੀ ਬਾਣੀ ਨਹੀਂ ਨਾਲ ਸ਼ਾਸ਼ਤਰ ਵੀ ਦਿੱਤੇ ਨੇ 😢

  • @tajwrsingh5990
    @tajwrsingh5990 8 дней назад +10

    ਪੰਜਾਬ ਸਰਕਾਰ ਟੋਟਲੀ ਫੇਲ 😡👎

  • @VineetKsharma-x4c
    @VineetKsharma-x4c 7 дней назад +3

    😢 ਕੀ ਕੀਤੀ ਗਲਤੀ ਪੰਜਾਬ ਨੇ ਜੌ ਤੁਸੀਂ ਮੂੰਹ ਫੇਰ ਲਿਆ
    ਸਿੰਘ ਲੜਦੇ ਹੋਏ ਕੁਰਬਾਨ ਹੋਗੇ ਅੱਜ ਪੰਗਾ ਫੇਰ ਲਿਆ
    ਸਿੰਘ ਘੇਰ ਗਿਆ ਤੁਹਾਡੇ ਪਿੰਡ ਚੇ ਤੁਸੀ ਬਾਰ ਭੇੜ ਲਿਆ
    ਏਕ ਸ਼ੇਰ ਪੰਜਾਬ ਦੀ ਧਰਤੀ ਦਾ
    ਅੱਜ ਓਹ ਵੀ ਘੇਰ ਗਿਆ 😢

  • @shivanisharma5562
    @shivanisharma5562 8 дней назад +6

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @Amitojchahal
    @Amitojchahal 7 дней назад +2

    Big fan of lakha singh sidhana 🙏🏻🙏🏻

  • @LoveBoy-qo6mi
    @LoveBoy-qo6mi 8 дней назад +18

    ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @user.DeepBrar
      @user.DeepBrar 8 дней назад

      ਦਿਮਾਗ ਤੇਰਾ ਥੋਥਾ ਏ ਝੁੱਡੂਆ, ਤੈਨੂੰ ਪਤਾ ਕੱਖ ਹੈ ਕਿ ਨਹੀਂ,, ਸਾਲੇਆ ਘਰੋਂ ਬਾਹਰ ਨਿਕਲ ਕੇ ਦੇਖ ਹਲਾਤ, zee news ਦੇਖ ਕੇ ਅੰਨਾ ਹੋਇਆ ਪਿਆ ਤੂੰ ਕੁਛ ਅਕਲ ਨੂੰ ਹੱਥ ਮਾਰ

  • @GurjiSingh-o4n
    @GurjiSingh-o4n 8 дней назад +2

    VOTA ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀 ok referendum Punjab VOTA ok referendum Punjab 🌹💐🥀🌺🪷🌸🏵️🥀🌺 8

  • @harmandersingh1214
    @harmandersingh1214 8 дней назад +4

    ਬਾਈ। ਜੀ। ਪ੍ਰਮਾਤਮਾ। ਹਮੇਸ਼ਾ। ਚੜਦੀ। ਕਲਾ। ਵਿੱਚ। ਰੱਖੇ

  • @GurlalSingh-bn8xz
    @GurlalSingh-bn8xz 7 дней назад +2

    Waheguru ji 🙏🙏🙏🙏😢😢😢😢😢

  • @neerajthakur358
    @neerajthakur358 8 дней назад +3

    ਲੱਖਾ ਭਾਈ ਅਸੀਂ ਤੁਹਾਡੇ ਨਾਲ ਹਾਂ। ਅਗਲਾ ਸੰਘਰਸ਼ ਜ਼ਹਿਰੀਲੀਆਂ ਸਪਰੇਆਂ ਦੇ ਵਿਰੁੱਧ ਹੋਵੇਗਾ

  • @HarpreetSingh-zg1gp
    @HarpreetSingh-zg1gp 8 дней назад +4

    Aurta hi nikamia ne jo bandeya nu ghara cho nikaln nhi dindian

  • @pawankumarbadshah7518
    @pawankumarbadshah7518 8 дней назад +12

    ਬਾਈ ਜੀ ਮੇਂ ਵੀ ਆਪ ਜੀ ਦੇ ਨਾਲ਼ ਹੀ ਹਾ

  • @user.DeepBrar
    @user.DeepBrar 8 дней назад +4

    ਜੇ ਲੱਖਾ ਨਾ ਹੋਵੇ ਤਾਂ ਕੀਹਨੇ ਬੋਲਣਾ ਦਸੋ ਹੈ ਕੋਈ ਬੰਦਾ ,ਇਕ ਅਮ੍ਰਿਤਪਾਲ ਏ ਓਹਨੂੰ ਵੀ ਡੱਕ ਤਾ,, ਰਿਕਾਰਡ ਤੋੜ ਕਿਸਾਨ ਮੋਰਚਾ ਲੱਖੇ ਕਰਕੇ ਹੀ ਲੱਗਾ ਸੀ, ਅਸੀਂ ਮੋਰਚੇ ਚ ਸੀ ਸਾਨੂੰ ਪਤਾ ਏ ਸਾਰਾ, ਦੱਲੇ ਕਿਸਾਨ ਲੀਡਰ ਬਾਅਦ ਚ ਲੱਖੇ ਨੂੰ ਹੀ ਬੋਲਣ ਤੋਂ ਰੋਕਦੇ ਸੀ

  • @SukhdevSingh-b8o
    @SukhdevSingh-b8o 8 дней назад +10

    eh banda punjab da beda gark karu ga

  • @sahilmittal3844
    @sahilmittal3844 8 дней назад +9

    ਬਹੁਤ ਵਧੀਆ ਕੀਤਾ police ਨੇ।

    • @sukhkamal5843
      @sukhkamal5843 8 дней назад +1

      Kio vdiya kita ine ki kita

    • @sahilmittal3844
      @sahilmittal3844 8 дней назад

      @sukhkamal5843 ਗੱਲ ਤਰੀਕੇ ਨਾਲ ਹੁੰਦੀ ਆ। ਧਰਨਾ ਲਾਉਣ ਨਾਲ ਮਸਲਿਆਂ ਦੇ ਹੱਲ ਨੀ ਹੋਣਗੇ। ਕਿਉਂਕਿ ਜਿਥੇ ਫੈਕਟਰੀ ਦਾ waste material ਪਾਣੀ ਚ ਜਾਂਦਾ। ਪਾਣੀ ਦੇ ਚੱਕਰ ਚ ਜੇਕਰ ਫੈਕਟਰੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਪੰਜਾਬ ਦੀ economy ਠੱਪ ਹੋ ਜਾਵੇਗੀ। ਤੇ ਰੋਜ਼ਗਾਰ ਲੋਗ ਬੇਰੋਜਗਾਰ ਹੋ ਜਾਣਗੇ। ਨੌਕਰੀ ਵੀ ਜਰੂਰੀ ਆ ਤੇ ਪਾਣੀ ਵੀ। ਮਗਰ ਗੱਲ ਪ੍ਰਸ਼ਾਸ਼ਨ ਨਾਲ ਬੈਠਕੇ ਤਰੀਕੇ ਨਾਲ ਕਰਨੀ ਚਾਹੀਦੀ ਸੀ। ਨਾਂ ਕਿ ਧਰਨਾ ਲਾ ਕੇ।

    • @sahilmittal3844
      @sahilmittal3844 8 дней назад +1

      @sukhkamal5843 ਕੰਪਨੀ ਵਾਲਿਆ ਨਾਲ ਬੈਠ ਕੇ ਗਲ ਕੀਤੀ ਜਾ ਸਕਦੀ ਸੀ।

    • @HarpreetSingh-lj1rx
      @HarpreetSingh-lj1rx 8 дней назад

      ​@@sahilmittal3844 kehdi gall ote tusi rahe sikha de dushmna.. Lahnat hai.. Tuhanu sikhi siddhant nahi sahi lagde.. Tusi bas beeda chulya joya hai sikha de beez naash da.. Rab vekh reha hai.. Koi na karo ko kuj kar hunda ran ne ikki di 51 karke modnia.. Esda asra Bangladesh ton shuru ho gya.. Ser nu swa ser. Vaddi jaat de.. Mootda nahi main penchod akhauti varn vyavstha te

    • @sukhkamal5843
      @sukhkamal5843 8 дней назад +1

      @sahilmittal3844 mai ta ehi Sochi jndi ki hogiya Sade punjab nu

  • @AnkurSharma-n1r
    @AnkurSharma-n1r 7 дней назад +1

    Hun firu ptaa

  • @armaanrafiq1180
    @armaanrafiq1180 8 дней назад +6

    Lakha sidhana zindabad

  • @RanjeetSingh-dv4dq
    @RanjeetSingh-dv4dq 8 дней назад +2

    Bai lukhA Punjab da buber sar

  • @LovelyRandhawa-il7gg
    @LovelyRandhawa-il7gg 8 дней назад

    Sahi gll aa pahji
    Apaa tuhade naal aa

  • @sandhufinance6856
    @sandhufinance6856 8 дней назад +1

    ਪਾਣੀ ਬਚਾਓ ਪੰਜਾਬ ਬਚਾਓ ਬਹੁਤ ਘਟੀਆ ਸਰਕਾਰ

  • @Gurjot___1100
    @Gurjot___1100 7 дней назад

    ਪੁਲਸ ਵਾਲੇ ਸਾਥ ਨਹੀ ਦੇਦੇ

  • @armaanrafiq1180
    @armaanrafiq1180 8 дней назад

    Lakh lahnat eho jihi Sarkar de

  • @Wahegurubabananakji
    @Wahegurubabananakji 6 дней назад

    Hasi ve aundi a ekla lakha nea nak ch dm krta government de 😅😅bad government of Punjab

  • @RamanDeep-p9f
    @RamanDeep-p9f 7 дней назад

    J nikln c ta Motrsikel te v aa sakda c hor h pasldl

  • @JagmohanKumar-q8z
    @JagmohanKumar-q8z 8 дней назад +1

    Fly karlo

  • @paramjitgill7816
    @paramjitgill7816 8 дней назад +3

    ਬਹੁਤ ਮਾੜੀ ਸਰਕਾਰ

  • @manibhatiavlogs3297
    @manibhatiavlogs3297 8 дней назад +2

    PP👍

  • @JagmohanKumar-q8z
    @JagmohanKumar-q8z 8 дней назад

    Mulla pur

  • @bootasingh4992
    @bootasingh4992 8 дней назад

    Master da munda v bunjab da vary hi nikalea

  • @MalkitSingh-gz6zb
    @MalkitSingh-gz6zb 7 дней назад

    Jine Muntri M LA Mahina Milda Police Gunda Gurdi Kardi

  • @gurbhejsingh1430
    @gurbhejsingh1430 7 дней назад

    LUCKY Veera, what is the day sahaya Nanna Shathru Duniya dukane Bhaiya Gokhle Jaan Deo colony ki Karogi chemist theduran MS Narayana D I don’t know I am a positive Lonavala January is the age of the Maninder data ko jante Punjab Di Gaana Te Pyar another Shatrughan Naanoru ka Dev Punjab Gaana another lie Hoya Vinay Preet Zindagi na Kharab karo Kedar busy madam na take a hit any Badi Duniya Balam Gaana laga De Punjabi

  • @maheshbboy1558
    @maheshbboy1558 8 дней назад

    Sab fada jadgya 😂

  • @baljitkaur3602
    @baljitkaur3602 8 дней назад

    Nehang Singha dy havale kro police vale very bad sarkar punjab

  • @AvtrKaur
    @AvtrKaur 8 дней назад +2

    Paise mile ni lagda es bar

  • @GurjotS002
    @GurjotS002 8 дней назад

    Satch kora put

  • @SardulVirk
    @SardulVirk 8 дней назад

    Sistam fail

  • @JagmohanKumar-q8z
    @JagmohanKumar-q8z 8 дней назад

    Pani na pio

  • @GurjotS002
    @GurjotS002 8 дней назад

    Tarse Karo put q karday o appney hee puts nal

  • @JagwinderSingh-qb4kb
    @JagwinderSingh-qb4kb 7 дней назад

    😂😂

  • @KarmanPreet-y6m
    @KarmanPreet-y6m 7 дней назад

    Lakha 22benta a lakha Canada America a Java loka no fer he patha lago ga

  • @SALMAN_KHANasli
    @SALMAN_KHANasli 8 дней назад +5

    Police aa gaye police 😂😂