Kyo congrass odda sikha di qatal te ohi raaj kardi hun Punjab te thoda stand hai v aa koi sab to vadh kamingi aa thode ch jehde thode naal vichar na Milan oh rss bjp 😂😂😂😂
Vadiya soch jugrajkhan saabji tuhadi Waheguru Ji Tuhadi Soch Nu Salam Banda Oh Sacha Jo Sahi Nu Sahi kehe Che Oh Sikh Muslim Hindu Christan Hove Sikh Kaum Hmesha Sach Te Lodwanda Nal Khaddi Hai Hmesha❤🙏
Waheguru ji ka khalsa waheguru ji ki Fateh Fateh 🙏🙏🙏🙏🙏🙏🙏🙏 satnamshiri waheguru waheguru waheguru waheguru ji waheguru 🙏 waheguru ji waheguru 🙏🙏 satnamshiri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹਿੰਦ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ। ਜੋ ਬੋਲੇ ਸੌ ਨਿਹਾਲ ਸਤਿ ਸ੍ਰੀ ਆਕਾਲ।
ਲੱਖਾ ਵੀਰ ਜਿਦਾਵਾਦ ਹੈ ਵਾਹਿਗੁਰੂ ਤੰਦਰੁਸਤੀ ਬਖਸੇ ਚੜ੍ਹਦੀ ਕਲਾ ਰੱਖੇ ਆਪਠੂ ਵਾਹਿਗੁਰੂ ਜੀ
ੲੇਹ ਅੌਰਤਾਂ ਦਾ ਮਤਲਬ ਇਹ ਹੈ ਕਿ ਸਿੱਖ ਜੈਕਾਰੇ ਲਾਓੁਣੇ ਬੰਦ ਕਰ ਦੇਣ। ਕਿਹੜੇ ਸਕੂਲ ਵਿੱਚ ਪੜੀ ਹੈ ਬੀਬਾ ਜੀ।
Rss diyan dalliyan, hor ki !!
@@BoSS-tu1df ਕਾਮਰੇਡਾਂ ਦੀ incompetence ਕਰਕੇ ਟਿਕੇਤ ਅਘਵਾਹੀ ਕਰ ਰਿਹਾ... ਜੇ ਆਪਣੇ leader ਪੰਥਿਕ ਹੁੰਦੇ ਆਹ ਮੋਰਚਾ ਦੋ ਦਿਨਾਂ ਦੀ ਖੇਡ ਸੀ, ਪਰ ਅਫਸੋਸ, ਸਾਡੇ ਆਲੇ ਤਾਂ ਸਸਤੇ ਗਾਂਧੀ ਨਿਕਲੇ
Kissan andolan vich sirf kheti kanoon di gal karo dhram nu vich le k awoge tan kissan andolan fale ho jawega
@@Gms-rn2fgor jede tatttti krn lge v jai shree ram bolke krde a,,,
🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
ਸਿੱਖੀ ਤੋਂ ਵੀ ਜ਼ਿਆਦਾ ਅਲਰਜੀ ਐ ਮੈਡਮ ਨੂੰ। ਬਾਰਡਰਾਂ ਤੇ ਸ਼ਹੀਦੀ ਪਾਉਣ ਤਾਂ ਸਿੱਖਾਂ ਦੇ ਗੁਣ ਗਾਇਨ ਕਰਨ ਅਤੇ ਜੇ ਉਹੀ ਸਿੱਖ ਆਪਣੇ ਹੱਕ ਮੰਗਣ ਤਾਂ ਅੱਤਵਾਦੀ। ਇਸ ਮੈਡਮ ਦਾ ਕੋਈ ਬੱਚਾ ਹੈ ਜੋ ਆਰਮੀ ਵਿਚ ਹੋਵੇ ਜਾਂ ਫਿਰ ਕਿਸੇ ਹੋਰ ਫੋਰਸ ਵਿੱਚ ਤਾਇਨਾਤ ਹੋਵੇ। ਬੀਬਾ ਜੀ ਜੇ ਕੁਮੈਂਟ ਪਡ਼ਿਆ ਅਤੇ ਜਵਾਬ ਨਾ ਦਿੱਤਾ ਫਿਰ ਤਾਂ ਤੁਸੀਂ ਵੀ ਮੋ......
ਵੀਰ ਤੇਰੇ ਇਹਨਾਂ ਸ਼ਬਦਾਂ ਦੇ ਇਹ ਬੀਬੀਆ ਲਾਇਕ ਹੀ ਨੀ।
Red mask ਵਾਲੀ ਇਹ ਬੀਬੀ Bigg Boss tv show ਵਾਲੀ Rashami Desai ਹੈ। ਇਹਨਾਂ ਦੀ ਕੋਈ ਇੱਜ਼ਤ ਨਹੀ ਹੁੰਦੀ। ਇਹੋ ਜੇ ਲਾਲਚ ਜਾ ਪੈਸੇ ਲਈ ਆਪਣੇ-ਆਪ ਨੂੰ ਵੇਚ ਦੇਣ ਗੇ ।
Ki gal hor fouji Ni hunde shaheed Edda de ta army nu v dharam ch band de desh pehla hunda fouji lyi baki baad vich
ਇਸ ਮੈਡਮ ਨੂੰ ਬੋਲੇ ਸੋ ਨਿਹਾਲ ਦੇ ਜੈਕਾਰੇ ਤੋਂ ਕੀ ਅਲਰਜੀ ਹੈ।
ਪੰਜਾਬ ਦਾ ਨਾਂ ਖਾਲਿਸਤਾਨ ਵਾਲਾ ਸੁਵਾਲ ਬਹੁਤ ਵਧੀਆ ਕੀਤਾ। ਸ਼ਾਬਾਸ਼ ਸ਼ੇਰੋਂ।
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ
ਅੱਜ ਸਬੂਤ ਮਿਲ ਗਿਆ ਕਿ ਉਮਰ ਵਧਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ😔😠😠😠😠
Ryt
ਇਨਸਾਨ ਉਮਰ ਤੋਂ ਨਹੀਂ ਅਕਲ ਤੋਂ ਵੱਡਾ ਹੋਣਾ ਚਾਹੀਦਾ ਆ
ਬਿਲਕੁਲ ਠੀਕ ਕਿਹਾ ਬੀਬੀਆਂ ਨੇ ਸਾਬਤ ਕਰਤਾ
ਲੱਖਾ ਬਾਈ ਜ਼ਿੰਦਾਬਾਦ ✊🏼✊🏼
ਲੱਖੇ ਵੀਰੇ ਸਵਾਦ ਲਿਆਤਾ ਤੁਸੀ 👌🏼👌🏼
ਇਹbjp ਦੀਆ ਕੜਛੀਆਂ ਨੇ ਇੰਨਾਂ ਨੂੰ ਪੈਸੇ ਮਿਲੇ ਨੇ ਲੱਖਾਂ ਸਿਧਾਣਾ ਜ਼ਿੰਦਾਬਾਦ
ਵੀਰ ਲੱਖੇ ਨੂੰ ਰੱਬ ਸਦਾ ਚੜਦੀਕਲਾ ਚ ਰੱਖੇ
ਸਿਆਣਿਆ ਨੇ ਸੱਚ ਕਿਹਾ ਬੁੜੀਆਂ ਦੀ ਅਕਲ ਗਿੱਚੀ ਪਿੱਛੇ ਹੁੰਦੀ ਏ
ਮੈਨੂੰ ਤੇ ਇਦੇ ਓਥੇ ਵੀ ਨੀ ਲੱਗਦੀ
ਮੂਰਖਾਂ ਨਾਲ ਮੱਥਾ ਨਹੀਂ ਮਾਰੀਦਾ। ਲੱਖਿਆ
ਲੱਖਾ ਜੀ ਨਾਮ ਸਹੀ ਰੱਖਣ ਲਈ ਅੜਨਾ ਵਧੀਆ ਕਦਮ, ਸਹੀ ਕਿਹਾ ਆਵਾਜ ਉਠਾਉਣੀ ਬਹੁਤ ਜਰੂਰੀ ਹੈ !
ਲੱਖਾ ਸਿਧਾਣਾ ❤️❤️
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
ਜਿਸਨੂੰ ਪਤਾ ਕੁਝ ਨਹੀਂ ਓੁਸਦੇ ਨਾਲ ਬੈਸ ਕਰਨ ਦਾ ਕੀ ਫੈਦਾ । ੲੇਹਨਾ ਅੌਰਤਾਂ ਨੂੰ ਤਾ ਸਿੱਖਾਂ ਦੇ ਨਸ਼ਾਨ ਸਾਹਿਬ ਤੋਂ ਨਫ਼ਰਤ ਹੈ। ਪੰਜਾਬੀ ਬੋਲੀ ਨੂੰ ਦਾਗ ਲਾੲੀ ਜਾਦੀਆਂ
ਇਹ ਪਾਗ਼ਲ ਤੇ ਵਹਾਉ ਹਨ ਇੰਨਾਂ ਨੂੰ ਸਜ਼ਾ ਵਹਿਗੁਰੂ ਜੀ ਦੇਣਗੇ ਇੰਨਾ ਨਾਲ ਬਹਿਸ਼ ਨਾਕਰੋ ਇੰਨਾ ਵੀ ਬੀਜੇਪੀ ਵਾਲਿਆਂ ਨੇ ਕੋਈ ਲਾਲਚ ਦਿੱਤਾ ਹੋਊ ਜਾ ਇੰਨਾ ਦੇ ਭਾਈ ਭਤੀਜਾ ਬੀਜੇਪੀ ਦੇ ਲੀਡਰਾਂ ਦਾ ਚਮਚਾ ਹੋਊ ਤਾਂ ਹੀ ਐਨਾ ਤੜਫਦੀਆਂ ਸੀ। ਵਾਹਿਗੁਰੂ ਜੀ ਇੰਨਾ ਨੂੰ ਸੁਮੱਤ ਬਖਸ਼ੇ। ਕਿਸਾਨ ਮਜ਼ਦੂਰਾਂ ਏਕਤਾ ਜਿੰਦਾਬਾਦ ਸਾਰੇ ਭਾਈਚਾਰਿਆਂ ਦਾ ਏਕਾ ਜ਼ਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ।
A bolan lye wheguru hi a
Red mask ਵਾਲੀ ਇਹ ਬੀਬੀ Bigg Boss tv show ਵਾਲੀ Rashami Desai ਹੈ। ਇਹਨਾਂ ਦੀ ਕੋਈ ਇੱਜ਼ਤ ਨਹੀ ਹੁੰਦੀ। ਇਹੋ ਜੀ ਆ ਬੀਬੀਆ ਲਾਲਚ ਜਾ ਪੈਸੇ ਲਈ ਆਪਣੇ-ਆਪ ਨੂੰ ਵੇਚ ਦੇਣ ਗਈਆ।
Kyo congrass odda sikha di qatal te ohi raaj kardi hun Punjab te thoda stand hai v aa koi sab to vadh kamingi aa thode ch jehde thode naal vichar na Milan oh rss bjp 😂😂😂😂
ਇਹ ਜਮੀਨਾ ਸਾਨੂੰ ਬੰਦਾ ਸਿੰਘ ਬਹਾਦਰ ਜੀ ਨੇ ਨਾ ਲਵਾਇਆ ਸੀ। ਖੁੱਤੀ ਵਿੱਚ ਮਤ ਵਾਲੀ ਨੂੰ ਕੁਝ ਨਹੀਂ ਪਤਾ।ਬੰਦਾ ਸਿੰਘ ਵੀ ਪੰਡਤ ਕੌਮ ਵਿੱਚ ਜਨਮ ਹੋਇਆ ਹੈ।52ਜੀ ਸਹੀਦ ਇਕ ਘਰ ਦੇ ਮਤੀ ਦਾਸ ਸਤੀ ਦਾਸ ਦਿਆਲਾ ਜੀ ਭਾਈ ਮਨੀ ਸਿੰਘ ਜੀ।ਇਹ ਸੀ 52 ਜੀ।
Lakha veer zindabad
ਬੀਬੀ ਜਿੰਨਾ ਤੇਰੇ ਉਮਰ ਉਹਨਾਂ ਤਾਂ ਅਸੀਂ ਪੜਾਈਆਂ ਕੀਤੀਆਂ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਧੰਨਵਾਦ ਕਿਸਾਨ ਸੰਘਰਸ਼ ਜਿੰਦ ਵਾਦੀ ਧੰਨਵਾਦ
ਬੀਬੀ ਨੂੰ ਤੇ ਭੈਣ ਜੀ ਨੂੰ ਸਿੱਖ ਇਤਿਹਾਸ ਚੰਗੀ ਤਰਾਂ ਪੜਨਾ ਚਾਹੀਦਾ ਤਾਂ ਜੌ ਪਤਾ ਲਗੇ ਕਿ ਜ਼ਮੀਨਾ ਦੇ ਮਾਲਕ ਕਿਸ ਨੇ ਬਣਾਇਆ ਹੈ
ਲੱਖਾ ਸਿਧਾਣਾ ਵੀਰ ਜ਼ਿੰਦਾਬਾਦ ਜ਼ਿੰਦਾਬਾਦ 💪
ਲੱਖਾ ਸਿਧਾਣਾ ਬਾਈ ਜਿੰਦਾਬਾਦ
ਓਹ ਬੱਲੇ ਹੀਰਿਆ,ਮਹਾਨ ਹੈ ਸਾਡਾ ਵੀਰ ਲੱਖਾ ਸਿਧਾਣਾ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਈ ਕਿਉ ਇੰਨਾਂ ਦੇ ਮੱਥੇ ਲਗਦੇ ਯਾਰ। ਇੰਨਾਂ ਨੂੰ ਅਕਲ ਨੀ ਆ ਨਾ ਆਉਣੀ ਐ।ਆਰਐਸਐਸ ਦੇ ਪਿਠੁ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
ਦੀਪ ਸਿੱਧੂ ਤੇ ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ
Kissan majdoor ekta zindabad👍👍👍
Lakha sidhana jidabaad 👌👌👌👌👌
Lakha sidhna jindabad
Kissan Majdoor Ekta Zindabad✊✊
Lakha Sidhana Te Deep Sidhu Zindabad ✊✊
ਬੀਬਾ, ਜੋ ਬੋਲੇ ਸੋ ਨਿਹਾਲ ਸਾਨੂੰ ਗੁਰੂ ਮਹਾਰਾਜ ਨੇ ਦਿਤਾ ਹੈ ਤੁਹਾਡੇ ਕਹਿਣ ਤੋ ਅਸੀ ਨਹੀ ਹਟ ਸਕਦੇ ਇਹ ਜੈਕਾਰੇ ਲਗਦੇ ਰਹਿਣ ਗੇ
ਰੋ ਪਈ 😂😂😂😂🤣🤣🤣🤣
lakha. sidhna. zindabaad. lakha. sidhana. zindabaad. 👌🏼👌🏼👌🏼👌🏼👌🏼
ਇਹ ਤਾਂ ਟਾਇਮ ਵੇਸਟ ਐ ਬਾਈ ਜੀ।ਇਨਾ ਬੀਬੀਆਂ,ਭੈਣਾ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਇਹ ਨਫਰਤ ਤੋਂ ਇਲਾਵਾ ਕੁੱਝ ਨਹੀਂ ਜਾਣਦੀਆਂ
ਬੋਲੇ ਸੋਹਨੇ ਹਾਲ ਸ੍ਰੀ ਆਕਾਲ ਵਹਿੇਗੁਕੂ ਜੀ ਖਾਲਸਾ ਵਹਿਗੁਰੂ ਜੀ ਕੀ ਫੱਤੇ
ਬਾਈ ਐ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਐਨਾ ਨਾਲ ਲੜਨ ਦਾ ਕੀ ਫਾਇਦਾ।
🤣🤣🤣
ਘਬਰਾਓ ਨਾ ਏ ਬੀਬੀਆਂ ਬੌਂਦਲੀਆਂ ਹੋਈਆਂ 😅😅😅
ਚਿੱਟਾ ਤੇਰਾ ਝਾਟਾ ਤੈਨੂੰ ਹੈ ਨੀ ਸਰਮ ਦਾ ਘਾਟਾ 👏
LAKHA SIDHANA JINDABAD👌👌👌👌👌
ਜਿਓੰਦਾ ਰਹਿ ਜਵਾਨਾਂ
ਅਸੀਂ ਮੁਸਲਿਮ ਹੋਣ ਤੇ ਵੀ ਸਿੱਖ ਕੌਮ ਤੇ ਮਾਣ ਕਰਦੇ ਆ ਕਿਉਂ ਕਿ ਇਹ ਨਾ ਜੁਲਮ ਕਰਦੇ ਨਾ ਸਹਿਦੇ ਆ ਜਦੋਂ ਇਨਸਾਨੀਅਤ ਤੇ ਕੋਈ ਆਫਤਾਂ ਆਉਦੀਆਂ ਨੇ ਇਹ ਮੂਹਰੇ ਹੋਕੇ ਮੱਦਦ ਕਰਦੇ ਆ👌👌👌
Right
Vadiya soch jugrajkhan saabji tuhadi Waheguru Ji Tuhadi Soch Nu Salam Banda Oh Sacha Jo Sahi Nu Sahi kehe Che Oh Sikh Muslim Hindu Christan Hove Sikh Kaum Hmesha Sach Te Lodwanda Nal Khaddi Hai Hmesha❤🙏
ਲੱਖਾਂ ਸਿਧਾਣਾ ਜਿੰਦਾਬਾਦ ..... ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 🏳️
ਲੱਖੇ ਬਾਈ ਨੂੰ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਹੁਣ ਲੱਖਾਂ ਬਾਈ ਜਿੰਦਾਬਾਦ❤❤❤❤❤
BJP ਪਾਰਟੀ ਦਿਆਂ ਅੋਰਤਾਂ
Lakha veer ❤️ God bless you
ਲੱਖਾ ਸਿਧਾਣਾ ਜ਼ਿੰਦਾਬਾਦ।
Lakha sidhana 👍👍👍👍
Very good veerji g bahut vidiya vichar lakha sidhana veerji g zindabaad zindabaad zindabaad
ਇਹਨਾਂ ਬੀਬੀਆਂ ਦਾ ਪਿਛੋਕੜ ਪਤਾ ਕਰੋ ਲੱਖੇ ਵੀਰ ਜੀ ਪਿਆਰਿਓ।।
ਪਾਗਲ ਅੌਰਤ
ਕਿਸਾਨ ਮਜਦੂਰ ਏਕਤਾ ਜਿੰਦਾਵਾਦ ਹੈ ਤੇ ਰਹੇਗਾ❤❤❤🎉🎉
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
Kisaan ekta jindabad ❤️🌺🙏
ਲੱਖਾ ਵੀਰ ਨੂੰ full support💪
ਪੜੀਆਂ ਲਿਖੀਆਂ ਅਨਪੜ ਬੀਬੀਆਂ। ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਈਂ।
ਇਹੋ ਜਹੇ ਮੂਰਖ ਲੋਕਾ ਨੂੰ ਮੂਹ ਨਹੀ ਲਾਈਦਾ
ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਲੇ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਸੀ
ਵਾਹਿਗੁਰੂ ਜੀ ਮੇਹਰ ਵੀਰ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏
The way of talk by lakha ji is so nice like " meri bhen ji" . This is how we should respect women. 👍👍
ਲੱਖਾ ਵੀਰ ਜ਼ਿੰਦਾਬਾਦ
🔥 good bro
ਜ਼ਨਾਨੀ ਦੀ ਮੱਤ ਖੂਤੀ ਵਿਚ ਹੁੰਦੀ ਹੈ
Babba Mehr lakhe veer ji doaabe Wale tere veer ji kush hamesha lamyia umra bakshe tuhanu ji 🙏🙏🙏🙏🙏🙏🙏🙏🙏
ਬਾਈ ਲੱਖਾ ਸਿਧਾਣਾ ਜਿੰਦਾਬਾਦ ਬਾਈ ਪੂਰੀ ਸਪੋਰਟ ਕਾਰਦੇ ਆ ਤੇਰੀ ਜਿੰਦਾਬਾਦ ਬਾਈ ਕਰਦੇ ਬੋਲਤੀ ਬੰਦ ਭਗਤੀਆ ਦੀ
ਇਨਾ ਨੂੰ ਹੀ ਅਸਲ ਗਦਾਰ ਕਹਿੰਦੇ ਨੇ
ਲੱਖਾਂ ਸਿਧਾਣਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨਗੇ ਅਸੀਂ ਜਿਤਾਗੇ ਜਰੂਰ ਜੰਗ ਜਾਰੀ ਰੱਖਿਓ
ਬਹੁਤ ਵਧੀਆ ਗੱਲਾਂ ਕੀਤੀਆਂ ਸਤਿਕਾਰਯੋਗ ਲੱਖੇ ਬਾਈ ਜ਼ਿੰਦਾਬਾਦ
ਡੰਗਰ ਔਰਤਾ ਜੱਮਾ ਅੱਕਲ ਨਹੀ
Teri hi kom di a
ਅੰਗਰੇਜਾ ਦੀ ਚੰਮਚੀ ਅਤੇਮੋਦੀ ਦੀ ਸਾਲੀ ਕਿੱਥੋ ਆ ਗੲਈ
ਇਹਨਾਂ ਬੇਵਕੂਫ਼ rss ਬੀਜੇਪੀ ਦੀਆਂ ਦੱਲੀਆਂ ਨਾਲ਼ ਆਪਣਾ ਟਾਈਮ ਵੇਸਟ ਨਾ ਕਰੋ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
Lakha bhut ghaint bnda rabb iss nu chardikla vh rkhe
Gangster a oh kine bandya nu marya us n nirdosh hun Raab bana dita wah
ਕਿ ਤੇਰੀ ਬੁੰਡ ਲੈ ਲਈ ਆ ਲੱਖੇ ਵੀਰ ਨੇ
@@dr.arjunyadav6922 BJP ta hai hi gangsters di tuhi vota kive paatyiaa😂😂
ਘਟਿਆ ਚੈਨਲ,ਘਟਿਆ ਬਹਿਸ।
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਇਹਨਾਂ ਗਲਤ ਔਰਤਾਂ ਨਾਲ ਕਿਉਂ ਮੱਥਾ ਲਾ ਰਹੇ ਹੋ ਇਹਨਾਂ ਨੂੰ ਕੁਝ ਇਤਿਹਾਸ ਵਾਰੇ ਪਤਾ ਨਹੀਂ ਹੈ ਤੁਸੀ ਇਹਨਾਂ ਨਾਲ ਆਪਣੀ ਏਨਰੈਜੀ ਕਿਉਂ ਖਤਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏❤️❤️
ਗਿਚੀ ਪਿਛੇ ਮੱਤ ਸੇਰ ਨਾਲ ਪੰਗਾ
😂😂😂😂
ਦੋਵੇਂ ਧਿਰਾਂ ਨੂੰ ਇਹ ਗੱਲਾਂ ਬਹੁਤ ਸਿਆਣੀਆਂ ਕੀਤੀਆਂ ਹਨ
❤ਇਹ ਦੋਨੋਂ ਬੀਬੀਆਂ ਦਾ ਦਿਮਾਗ ਜ਼ਿਆਦਾ ਪੜ੍ਹਨ ਨਾਲ ਹਿਲ ਗਿਆ ਹੈ ❤
Waheguru ji ka khalsa waheguru ji ki Fateh Fateh 🙏🙏🙏🙏🙏🙏🙏🙏 satnamshiri waheguru waheguru waheguru waheguru ji waheguru 🙏 waheguru ji waheguru 🙏🙏 satnamshiri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
👌👌👌👌👌👌❤️👍 Lakha sidhana jindabad
Lakha sidhana ✊✊✊✊❤️❤️
बोले सो निहाल सांझा नारा है किसी पार्टी का नहीं. हरेक राजनीतिक पार्टी में हरेक मजहब होता है🙏🌹👍🙏
Geo lakheyaa sidhana 💞💞💞✊ love from lenda punjab 🇵🇰
भाई लखा सिंधाना कौमी योद्धा बब्बर शेर जिंदाबाद खालिस्तान जिंदाबाद ✌️🙏❤️ वाहेगुरु जी मेहर करो
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਈ ਲੱਖਾ ਸਿੰਘ ਜੀ ਜਿੰਨਾ ਨੂੰ ਏ ਨਹੀਂ ਪਤਾ ਜ਼ਮੀਨਾ ਕੀਨੇ ਦਿਤੀਆਂ ਉਹ ਬੱਚਿਆਂ ਨੂੰ ਇਹ ਹੀ ਕਹਿਣ ਗੀਆ ਕੇ ਥੋਡ਼ੇ ਪਿਤਾ ਦਾ ਨਾਮ ਮੋਦੀ ਆ
Waheguru ji satnam ji
ਲੱਖਾ ਸਿਧਾਣਾ ਜੀ ਜਿਦਾਂ ਬਾਦ ਜਿਦਾਂ ਬਾਦ ਭਾਜਪਾ ਭਜਾਓ ਦੇਸ਼ ਬਚਾਓ
ਚਿੱਬ ਕੱਢ ਕੇ ਰੱਖੋ ਬਾਈ ਇਹਨਾਂ ਦੇ 😊
ਅੰਗ੍ਰੇਜ਼ੀ ਟਾਉਟ ਤੇ ਬੀਜੇਪੀ ਦੀ ਦਲਦਲ ਵਿੱਚ ਫਸੀ ਹੋਈ ਹੈ
A th beba g jakara th lag na bola so nehal sat sere akal
WaheGuru Ji ka Khalsa WaheGuru Ji ki Fateh❤❤❤❤
Je ਅਸੀ ਪਾਰਟ ਹਾ ਫੇਰ a to z ਹਿੰਦੂ ਵੀ ਆਪਣੇ ਆਪ ਨੂੰ ਅੱਤਵਾਦੀ ਕਹੇ
ਲੱਖਾ ਸਿਧਾਣਾ ਜ਼ਿੰਦਾਬਾਦ ਵੀਰ ਜੀ
ਸਾਭਾਸ ਲੱਖੇ ਵੀਰ ਤੁਸੀ ਬੜਾ ਵਧੀਆ ਜਵਾਬ ਦਿੱਤਾ
Nishan sahib ta sikh regiment v rakhdi......
Rss murdabad