Farak Tan Painda Hai : ਕਿਸਾਨਾਂ ਨੂੰ Bhagwant Mann ਦਾ ਸਖ਼ਤ ਸੁਨੇਹਾ | News18 Punjab

Поделиться
HTML-код
  • Опубликовано: 1 окт 2024
  • Bhagwant Mann ਦਿੱਲੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਗਏ ਸਨ। ਹੁਣ ਸੀਐਮ ਮਾਨ ਚੰਡੀਗੜ੍ਹ ਏਅਰਪੋਰਟ ਪਹੁੰਚੇ। ਸੀਐਮ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ 10 ਜੂਨ ਤੇ 18 ਜੂਨ ਦਾ ਫ਼ਰਕ ਮੈਨੂੰ ਵੀ ਪਤਾ ਹੈ। ਇੱਕ ਵਾਰ ਕਿਸਾਨ ਤਜ਼ਰਬਾ ਕਰਕੇ ਤਾਂ ਦੇਖਣ ਮੈਂ ਖੇਤੀ ਦੇ ਸਾਰੇ ਘਾਟੇ ਪੂਰੇ ਕਰ ਦਿਆਂਗਾ ਡੇਰਾਬੱਸੀ ਚ ਨਾੜ ਨੂੰ ਲੱਗੀ ਅੱਗ ਕਰਕੇ ਬੱਚੀ ਦੀ ਮੌਤ ਹੋ ਗਈ ਸੀ ਕਦੇ ਉਨ੍ਹਾਂ ਵਾਸਤੇ ਤਾਂ ਇਹ ਲੋਕ ਅੱਗੇ ਨਹੀਂ ਆਏ।
    #FarakTanPaindaHai #BhagwantMann #FarmersProtest #LiveNews #MohaliBorder #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 365

  • @gurpartapsinghvirk1342
    @gurpartapsinghvirk1342 2 года назад +32

    ਸਮਝ ਇਹ ਬਣ ਰਹੀ ਹੈ ਕਿ ਕਿਸਾਨ ਅੰਦੋਲਨ ਦੇ ਨਾਂ ਤੇ ਬਲੈਕਮੇਲਿੰਗ ਹੋ ਰਹੀ ਹੈ।
    ਸਰਕਾਰ ਨਵੀਂ ਹੈ ਇਸ ਨੂੰ ਸਮਾਂ ਦੇਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਦਾ ਏਜੰਡਾ ਇਸ ਆੜ‌ ਵਿੱਚ ਅੱਗੇ ਲਿਜਾਇਆ ਜਾ ਰਿਹਾ ਹੈ।
    copied ✍️

  • @SukhjinderSingh-pz9hl
    @SukhjinderSingh-pz9hl 2 года назад +78

    ਸੀ ਐਮ ਸਾਹਿਬ ਇਨ੍ਹਾਂ ਤੇ ਸਖ਼ਤੀ ਕਰੋ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ,ਇੱਕ ਸੁਨਹਿਰੇ ਭਵਿੱਖ ਲਈ, ਤੁਹਾਡੇ ਤੋਂ ਬਹੁਤ ਉਮੀਦਾਂ ਨੇ ਪੰਜਾਬ ਦੀ ਜਨਤਾ ਤੁਹਾਡੇ ਨਾਲ ਹਾਂ 👍👍

    • @gobinderg9872
      @gobinderg9872 2 года назад

      I fully agree. Mann sahib is v good and doing Correct things. Dr Grewal

    • @davinder1279
      @davinder1279 2 года назад +1

      ਆਜੀਂ ਤੂੰ ਵੀ, ਤੈਨੂੰ ਵੀ ਦੇਖਲਾਂਗੇ

    • @davinder1279
      @davinder1279 2 года назад

      ਵੱਡੀ ਭੇਡ

    • @estudypoint23
      @estudypoint23 2 года назад

      Bilkul

    • @sonusingh-cn5pr
      @sonusingh-cn5pr 2 года назад

      BHAGVNT MAN NE KISANA NAL METING KRNI C PR KEJRIVAL NE JANKE BHAGVNT MAN NU DELHI BULAKE PANGA PATA KEJRIVAL APNIA KRTUTA SUDARLE

  • @RajinderSingh-ue5pl
    @RajinderSingh-ue5pl 2 года назад +20

    Sachi gal mann Saab 👌👍

  • @jathatajpurwale5724
    @jathatajpurwale5724 2 года назад +6

    ਕਿਸਾਨ ਏਥੇ ਧੱਕਾ ਕਰ ਰਹੇ ਹਨ

  • @randhirgill3733
    @randhirgill3733 2 года назад +25

    Govt is right now time and farmer are wrong

    • @davinder1279
      @davinder1279 2 года назад

      Tusi oh lok ho jo smy sirr sahi nahi sochdy te sapp langn toh baad lakeer nu kutdy rehndy ho, your personality like a 🐏🐑

    • @gobinderg9872
      @gobinderg9872 2 года назад +2

      Yes. Mann Saab is saying and doing correct things. 👍

  • @charanjeetsingh8190
    @charanjeetsingh8190 2 года назад +27

    Cm ਸਾਬ ਸਖਤ ਹੋਵੋ ਨਹੀ ਤਾ ਭੀੜਾਂ ਲੋਕ ਭਲਾਈ ਵਾਲਾ ਕੰਮ ਨਹੀਂ ਕਰ ਸਕਦੀਆਂ।

  • @harmansingh-iw8do
    @harmansingh-iw8do 2 года назад +21

    Right maan saab

  • @kulthibk4892
    @kulthibk4892 2 года назад +12

    ਜਾਰ ਆਸੀ ਵੀ ਕਿਸਾਨ ਆ ਆਸ਼ੀ ਤੇ ਖ਼ੁਸ ਆ ਮਾਨ ਸਾਬ ਦੇ ਫ਼ੈਸਲ ਤੌ

    • @davinder1279
      @davinder1279 2 года назад

      ਲਿਖਾਈ ਤੋਂ ਈ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿੱਡੇ ਵੱਡੇ ਕਿਸਾਨ ਹੋ, ਜਿਹੜੇ ਮਹਿੰਗਾ ਫੋਨ ਰੱਖਦੇ ਹਨ ਅਤੇ ਪੰਜਾਬੀ ਲਿਖਣੀ ਆਉਂਦੀ ਨਹੀਂ ਕਿਉਂਕਿ ਜੇ ਪੰਜਾਬੀ ਹੋਵੇ ਤਾਂ ਪੰਜਾਬੀ ਲਿਖੇ

  • @BharatBhushan-vr2cz
    @BharatBhushan-vr2cz 2 года назад +12

    🙏🙏 ਕਿਸਾਨ ਵੀਰਾ ਨੂੰ ਬੇਨਤੀ ਹੈ ਕਿ ਸਾਨੂੰ ਸਵਰ ਸਤੋਖ ਤੋ ਕੰਮ ਲੈਣਾ ਚਾਹੀਦਾ ਨਵੀ ਸਰਕਾਰ ਨੂੰ ਕੁਛ ਟੈਮ ਦੇਣਾ ਚਾਹੀਦਾ ਆਪਨੇ ਲੲੀ ਸਬ ਕੁਜ ਠੀਕ ਕਰਨਗੇ ਜੇ ਨਹੀ ਕਰਨਗੇ ਤਾ ਆਪਾ ਸਬ ਕੁਸ ਕਰੇਗੇ 2 ਸਾਲ ਦਾ ਟੈਮ ਜਰੂਰ ਦਿਊ ਜੀ ਆਪ ਨੂੰ Rs ji

    • @sardulsingh5053
      @sardulsingh5053 2 года назад +1

      ਬਿਲਕੁਲ ਠੀਕ ਕਿਹਾ ਜੀ

  • @sukhwindersinghsukhwinders7929
    @sukhwindersinghsukhwinders7929 2 года назад +11

    ਭਗਵੰਤ ਮਾਨ ਜੀ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਧਰਨਾ ਚੁੱਕ ਲੈਣਾ ਚਾਹੀਦਾ🙏🙏🙏🙏

  • @Amritsukh923
    @Amritsukh923 2 года назад +21

    Cm jindabaad

    • @baljeetsangrur
      @baljeetsangrur 2 года назад

      Murdabad aa... Jado da aaya light aauni band ho gi..garmi ch mar rahe ne log.. vota to ton pehla ehna kol har cheez da hal c

  • @jashanpreetsingh6545
    @jashanpreetsingh6545 2 года назад +18

    ਭਗਵੰਤ ਸਿੰਘ ਜੀ ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕਰਦਿਆਂ ਕਿਹਾ ਜੀ ਮੈਂ ਕਿਸਨ।ਦਾ।ਪੱਤ।ਹਾਂ। ਧੰਨ ਵਾਦ

  • @amarajitproductions3902
    @amarajitproductions3902 2 года назад +15

    Very Humble Message by CM Mann, he is very positive and convincing views of CM (not a ਸਖ਼ਤ ਸੁਨੇਹਾ)...

  • @sarwansingh3254
    @sarwansingh3254 2 года назад +6

    ਪਹਿਲਾਂ ਮੈਂ ਵੀ ਸਪੋਟ ਕਰਦਾ ਸੀ ਕਿਸਾਨਾਂ ਨੂੰ ਪਰ ਹੁਣ ਨਹੀਂ ਇਹ ਤਾਂ ਗੱਲਤ ਕਰ ਰਹੇ ਕਿਸਾਨ ਮਾਨ ਸਾਬ ਨੂੰ ਕੁਝ ਟਾਇਮ ਤਾਂ ਦਿਓ ਕਿਸਾਨ ਆਪਣੇ ਪੈਰੀਂ ਆਪ ਕੋਹਾੜਾ ਮਾਰੀਂ ਜਾਂਦੇ ਹਨ ਗਰੀਬਾਂ ਅਤੇ ਧਰਨਾ ਨਹੀਂ ਲਾਇਆ ਗਰੀਬ ਵੀ ਤਾਂ ਰੋਟੀ ਖਾਂਦੇ ਨੂੰ

    • @sardulsingh5053
      @sardulsingh5053 2 года назад +1

      ਬਿਲਕੁਲ ਠੀਕ ਕਿਹਾ ਜੀ

  • @tarsemsagar6853
    @tarsemsagar6853 2 года назад +27

    Cm is absolutely right

  • @karamjitsingh5634
    @karamjitsingh5634 2 года назад +14

    Very good Maan sab

  • @waheguruji136
    @waheguruji136 2 года назад +12

    ਭਗਵੰਤ ਮਾਨ ਜਿਦਾਬਾਦ ਮੇਰਾ ਬਾਈ ਬਹੁਤ ਵਧੀਆ ਬੋਲਿਆ ਜੀ

  • @master__blaster2508
    @master__blaster2508 2 года назад +7

    ਮਾਨ ਸਾਬ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹਨ ਪਰ ਜਿਹੜੇ ਕਿਸਾਨ ਮੂੜ ਮੱਤ ਕਰ ਰਹੇ ਨੇ ਉਨ੍ਹਾਂ ਲਈ ਮੈਂ ਇਹੋ ਗੱਲ ਕਹਾਂਗਾ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ

    • @sardulsingh5053
      @sardulsingh5053 2 года назад +1

      ਬਿਲਕੁਲ ਠੀਕ ਕਿਹਾ ਜੀ

  • @harmeshsingh803
    @harmeshsingh803 2 года назад +7

    ਮਾਨ ਬਿਲ ਕੁਲ ਸਹੀ ਹੈ ਓਦੀ ਗੱਲ ਮੰਨ ਲੳਓ ਚਰਾਗ ਦੇ ਜਿਨੋ ਐਵੇ ਆਵਦੀਆਂ ਨਾ ਮਾਰੀ ਜਾਵੋ

  • @paramjitkooner4366
    @paramjitkooner4366 2 года назад +15

    Bhagwant Mann is right.👍 He is doing well for Punjab.👌

  • @jashanpreetsingh6545
    @jashanpreetsingh6545 2 года назад +14

    Good good man

  • @ArvinderSingh-wr8ot
    @ArvinderSingh-wr8ot 2 года назад +26

    ਕਿਸਾਨਾਂ ਨਹੀਂ ਭਿਖਾਰੀ ਕਹੋ

    • @babbukhattra1238
      @babbukhattra1238 2 года назад +3

      Tu ki a bolan di sharm kar ki bolda a mainu lagda sarkari naukar hovaga jehda kisan nu galat bolda a

    • @manbirsinghsamra2991
      @manbirsinghsamra2991 2 года назад +1

      ਅਪਣੀ ਭਾਸ਼ਾ। ਠੀਕ ਕਰ ਅਸੀਂ ਵੀ cm ਸਾਹਿਬ ਨਾਲ ਹੈ

    • @amanlohgarhia7182
      @amanlohgarhia7182 2 года назад

      Arvinder eda ta nhi khnde bt kisaan glt kr rhe a sirf apna fayida soch rhe a eh apne bchya di parwah v nhi krde bs

  • @hardersinghsingh8147
    @hardersinghsingh8147 2 года назад +13

    Cm good

  • @gurdeepsidhu8226
    @gurdeepsidhu8226 2 года назад +6

    ਮਾਨ ਸਾਹਿਬ ਤੁਸੀਂ ਸਹੀ ਹੋ

  • @BalwinderSingh-ez9hc
    @BalwinderSingh-ez9hc 2 года назад +9

    ਇਹ ਇੰਟਰ ਨੈਸਨਲ ਭਿਖਾਰੀ ਹੈ ਇਹ ਸਾਰੇ ਠੱਗ ਹਨ

  • @tarsemsagar6853
    @tarsemsagar6853 2 года назад +16

    Cm sahib these kisaan are politically motivated

  • @HarbansSingh-ze7dw
    @HarbansSingh-ze7dw 2 года назад +2

    ਸਰਕਾਰ ਨੂੰ ਸਮਾ ਦੇੋਵੋ ਇਕ ਸਾਲ ਦਾ

  • @ranveermaan3084
    @ranveermaan3084 2 года назад +10

    Bhagwant Maan zindabad

  • @gobinderg9872
    @gobinderg9872 2 года назад +18

    Mann Sahib is absolutely RIGHT AND IS SAYING CORRECT, sensible things. Kissan Union leaders have NO PUBLIC SUPPORT. Govt should deal strictly with them: Dr Grewal

    • @revin_0007
      @revin_0007 2 года назад

      CM Maan is absolutely right!!

    • @ks-ee5uy
      @ks-ee5uy 2 года назад

      You mean ask police to open fure on farmers ? Lagda punjab da pani nhi pita

    • @davinder1279
      @davinder1279 2 года назад +2

      Maan saab is absolutely wrong and nonsense things.kisaanunion leaders have a full public support.

    • @gobinderg9872
      @gobinderg9872 2 года назад

      @@ks-ee5uy Nahi Bhaji. No firing. Sirf CHHITTER Parade. Public will do it. CM Mann is pro farmer in reality. Persons like Dallewal have FALSE egos which will be Punctured. We farmers SUPPORT CM Mann. : GS Grewal

    • @gobinderg9872
      @gobinderg9872 2 года назад

      @@davinder1279 DALLEWAL needs CHHITTER parade. Pagal ho gya. Farmers support CM Mann

  • @er.rajkamal5578
    @er.rajkamal5578 2 года назад +2

    Dangaaa fero ehna de. Vehlraa ne dukhi kita pya. Sala har gal te dharna, har gal te dharna.

  • @angrejshastri6152
    @angrejshastri6152 2 года назад +4

    आपके लिए में परमेश्वर से प्रार्थना करता हूं आप युग युग जीओ।

  • @Sach_di_awaj_TV
    @Sach_di_awaj_TV 2 года назад +9

    Nyc maan saab Evo rakho Kam mzdoor vari kisan koi gal nhi Sunda salute maan saab

  • @subashsharma9356
    @subashsharma9356 2 года назад +11

    Most of the farmers are law abiding, but some corrupt farm leaders are misleading the farmers. Use force against the corrupt farm useless leader.

    • @charanjitsingh375
      @charanjitsingh375 2 года назад

      using force on lawful protests is itself law braking act

  • @sukhwindershindi1042
    @sukhwindershindi1042 2 года назад +6

    Danda firo ena te

  • @ramanchahal432
    @ramanchahal432 2 года назад +8

    Save water and environment. Very important. We are also farmers.

  • @dalbirsingh4102
    @dalbirsingh4102 2 года назад +3

    ਅਗਰ ਸਰਕਾਰ ਵੱਧ ਨਮੀ ਵਾਲਾ ਝੋਨਾ ਚੁੱਕਣ ਲਈ ਤਿਆਰ ਹੈ ਤਾ ਇਹ ਕਾਨੂੰਨ ਬਣਾ ਦੇਵੇ ਬਾਅਦ ਵਿਚ ਇਹ ਨਾ ਕਹਿ ਦੇਵੇ ਕੀ ਭਾਰਤ ਸਰਕਾਰ ਨਹੀ ਮੰਨਦੀ ਤੇ ਕਿਸਾਨ ਮੰਡੀਆ ਵਿਚ ਰੁਲਦਾ ਫਿਰੇ

  • @kiranhargovindsinghkaur323
    @kiranhargovindsinghkaur323 2 года назад +10

    Bhagwant man jindabad

    • @technicalhungama2137
      @technicalhungama2137 2 года назад

      Man de niche ho ja

    • @Param.01
      @Param.01 2 года назад

      @@technicalhungama2137 Avdi maa bhen nu ahi salah dina.

  • @ranveermaan3084
    @ranveermaan3084 2 года назад +7

    Bhagwant Maan zindabad.....carry on Jatta

  • @rahulbishnoi1744
    @rahulbishnoi1744 2 года назад +6

    सरकार का साथ देना चाहिए किसान संगठनो को।

  • @manjitdhingra6814
    @manjitdhingra6814 2 года назад +10

    We r with u CM Shib ji

  • @dalbirsingh4102
    @dalbirsingh4102 2 года назад +1

    ਇਹਨਾ ਯੁਨੀਅਨਾ ਨੇ ਹੀ ਆਮ ਆਦਮੀ ਪਾਰਟੀ ਨੂੰ ਵੋਟਾ ਪਾਇਆ ਸਨ। ਵੋਟਾ ਵੇਲੇ ਇਹੀ ਯੁਨੀਅਨਾ ਵਾਲੇ ਹੀ ਰਾਜੇਵਾਲ ਸਾਹਬ ਨੂੰ ਗਾਲਾ ਕੱਢਦੇ ਸੀ। ਹੁਣ ਲੈਲੋ ਛਿਕੂ।

  • @Pritamsingh-op9wt
    @Pritamsingh-op9wt 2 года назад +4

    kisana nu Chhittaran wali hi sarkar chahidi hai, ajj tak koi vi cm ne jitan toh baad, kisana te, vaypariyan nu aap bulake meeting nahi kiti, Mann Sahab Tuhada mul nahi samajh sakde ehe lok ..

    • @mehaks7641
      @mehaks7641 2 года назад

      ਬਹੁਤ ਦੁੱਖ ਹੋਇਆ ਦੇਖ ਕੇ ਹੁਣ ਲੋਕ ਸਾਥ ਨਹੀਂ ਦੇ ਰਹੇ

  • @paramjitparamjit3934
    @paramjitparamjit3934 2 года назад +2

    ਮਾਨ ਜੀ ਤੁਸੀ ਸਹੀ ਜਵਾਬ ਦਿੱਤਾ । ਮਾਨ ਜੀ ਜਿੰਦਾਬਾਦ 👍👍👍

  • @rahulbishnoi1744
    @rahulbishnoi1744 2 года назад +5

    सरकार का साथ देना चाहिए किसान संगठनो को।

  • @sonusaran8503
    @sonusaran8503 2 года назад +6

    I am with Maan

  • @balvirkaur4456
    @balvirkaur4456 2 года назад +7

    C m sahib 👍 right 👍👍👍

  • @dalbirsingh4102
    @dalbirsingh4102 2 года назад +1

    ਕੋਈ ਗੱਲ ਨਹੀ ਅਸੀ 26 ਜੂਨ ਤੋ ਬਾਅਦ ਹੀ ਬਾਸਮਤੀ ਲਾਉਂਦੇ ਹਾ ਪਰ ਮੇਰੇ ਪਿੰਡ ਵਿਚ ਜਿਹੜੇ ਕਿਸਾਨ ਸਬਜੀਆ ਬੀਜਦੇ ਹਨ ਉਹ 10 ਜੂਨ ਤੋ 1509 ਬਾਸਮਤੀ ਝੋਨਾ ਲਾਉਂਦੇ ਹਨ ਨਾਲੇ ਤਾ ਲੇਬਰ ਵੀ ਸੋਖੀ ਮਿਲ ਜਾਂਦੀ ਹੈ ਪਰ 26 ਜੂਨ ਤੋ ਝੋਨਾ ਲਗਾਉਣ ਸੂਰੁ ਹੋਉ ਤਾ ਹੁਣ ਔਖਾ ਹੋਵੇਗਾ

  • @MandeepSingh-tp6nj
    @MandeepSingh-tp6nj 2 года назад +1

    Pehla saria nu loan dena band kar diyo phir koi kisan khud kushi ni karega

  • @baljindersinghgill3364
    @baljindersinghgill3364 2 года назад +6

    Cm sahb zindabad good cm

  • @jasssarwara8134
    @jasssarwara8134 2 года назад +3

    ਮਾਨ ਸਾਹਿਬ ਜੀ ਬਹੁਤ ਵਧੀਆ ਕਰ ਹਨ

  • @punjabimunde28
    @punjabimunde28 2 года назад +3

    🙏🏻ਮਾਨ ਸਾਹਿਬ ਜਿੰਦਾਬਾਦ🙏🏻

  • @estudypoint23
    @estudypoint23 2 года назад +4

    Good Work Sir
    Save the Water and Save the Environment first of All 👍👍👍
    Sakhti nal Kam Karo sir

  • @NirmalSingh-sj4el
    @NirmalSingh-sj4el 2 года назад +1

    ਇਹਨਾ ਕੋਲ ਪੰਚਾਇਤੀ ਜਮੀਨ ਜਿਆਦਾ ਦੱਬੀ ਹੋਣੀਐ

  • @NirmalSingh-sj4el
    @NirmalSingh-sj4el 2 года назад +1

    ਬਾਈ ਮੇ ਵੀ ਖੇਤੀ ਕਰਨ ਵਾਲਾ ਬੰਦਾ ਹਾਂ ਪਰ ਜੱਟ ਹੁਣ ਜਿਆਦਾ ਹੀ ਵਿਗੜ ਗਏ

  • @Hsingh430
    @Hsingh430 2 года назад +7

    ਠੋਕ ਕੇ ਰੱਖੋਂ ਮਾਨ ਸਾਹਿਬ ਠੱਗਾ ਗੰਦ ਪਾਇਆ

  • @rubbensiingh9030
    @rubbensiingh9030 2 года назад +1

    ਬਿਲਕੁਲ ਸਹੀ

  • @sukhsohi1680
    @sukhsohi1680 2 года назад +1

    ਹਰ ਖੇਤ ਨੂੰ ਨਹਿਰੀ ਪਾਣੀ ਦਿਉ ਸਰਕਾਰ ਜੀ

  • @punjabiladla3192
    @punjabiladla3192 2 года назад +1

    eh lok apnian jarrah ap hi bad rahe ne. jad dekho morkhan wang fudu leadran de pishe lag k road te bootha chak k beth jande ne. ena da merna teh ha.

  • @ParamjitSingh-kp5rg
    @ParamjitSingh-kp5rg 2 года назад +1

    ਕਿਸਾਨ ਭਰਾਵਾਂ ਨੂੰ Agitation ਕਰਨ ਦੀ ਥਾਂ ਮੁੱਖ ਮੰਤਰੀ ਜੀ ਦਾ ਸਾਥ ਦੇਣਾ ਚਾਹੀਦਾ।

    • @Guriking93
      @Guriking93 2 года назад

      Eh. Sada youth nu v chi da

  • @gurmailuppal748
    @gurmailuppal748 2 года назад +1

    8 ਦਿਨ ਝੋਨਾ ਪਹਿਲਾਂ ਲਾ ਲਉ,ਭਾਵੇਂ ਬਾਅਦ ਵਿਚ,ਪਰ ਪੱਕਣਾ ਤਾਂ 100 ਦਿਨਾਂ ਤੋਂ ਬਾਅਦ ਏ। ਫਿਰ ਪਾਣੀ ਤਾਂ ਓਨਾਂ ਹੀ ਲੱਗਣਾ ਏ।

  • @davinder1279
    @davinder1279 2 года назад +1

    ਦੋ ਮਹੀਨੇ ਤੋਂ ਧਰਤੀ ਉਤੇ ਕੋਈ ਮਸਲਾ ਹੱਲ ਕੀਤਾ ਹੋਵੇ ਤਾਂ ਦੱਸੋ

  • @metabsingh1728
    @metabsingh1728 2 года назад +3

    CM Sahab bilkul theek hai

  • @Turbanator54
    @Turbanator54 2 года назад +1

    ਤੂੰ ਇੱਕ ਸਾਲ ਦੀ ਗੱਲ ਕਰਦਾ ਤੈਨੂੰ ਪੰਜ ਸਾਲ ਦੇ ਤਾ ਦਿੱਤੇ।

  • @vishangill1975
    @vishangill1975 2 года назад +1

    ਮਾਨ ਸਾਬ ਜਿੰਦਾਬਾਦ

  • @kuldipsg4766
    @kuldipsg4766 2 года назад +2

    Kissan har gall te uth k tur painde ha . Velar hai k

  • @punjabiladla3192
    @punjabiladla3192 2 года назад +1

    eh fudu jathebandian andolan di arr ch apnia jeba bher rahe ne. kissan moorekh pishe lage hoe ne.

  • @palsingh461
    @palsingh461 2 года назад +1

    KISAAN LEADER POLITICAL PARTIES DE ISHARRE TTE KAM KAR RAHE NE, AAM KISAN BHOLA HAI, TAHI DELHI BORDER TTO ELECTION KAR KE PUNJAB VAPIS AA GE ,SI.
    KISSANO SAMAJ JAO IHNA LAKD BAGIYA NU,

  • @surindersran432
    @surindersran432 2 года назад +7

    All BKUs are totally wrong on the issues

  • @davinder1279
    @davinder1279 2 года назад +1

    ਟਾਈਮ ਪਾਸ ਕਰਦੀ ਨਜ਼ਰ ਆ ਰਹੀ ਪੰਜਾਬ ਸਰਕਾਰ

  • @ਪਿੰਡਾਵਾਲੇ-ਗ1ਣ
    @ਪਿੰਡਾਵਾਲੇ-ਗ1ਣ 2 года назад +4

    good maan saab

  • @estudypoint23
    @estudypoint23 2 года назад +1

    Chona band hona chahida
    Hor fasla de mul teh karke ja MSP de deni chahidi aa
    Pani te Environment bachaunga bahut jaroori aa

  • @kanak3524
    @kanak3524 2 года назад +1

    🌹🇮🇳🌹🇮🇳🌹🇮🇳🌹🇮🇳🌹🌹 Hindustan jindabad Punjab jindabad Jay jawan Jay Kisan aap ka sath Desh Ka Vikas Aam Aadmi party jindabad 🌹 Maan Ji kejriwal Ji aap party Best 🌹🙏🌹🙏🌹🙏

  • @amarjeetaroraarora9052
    @amarjeetaroraarora9052 2 года назад +1

    Bhagvanann jindabad h jindabad rahege

  • @ramkumar6964
    @ramkumar6964 2 года назад +3

    2 month ch ohdi bond lani krti tuc .....

  • @narindersinghmaan1756
    @narindersinghmaan1756 2 года назад +1

    ਇਹ ਸਭ ਅਨਪੜ ਖਤੂਨ ਨੇ । ਤਮਾਸ਼ਾ ਬਣਾਇਆ ਇਨਾਂ ਨੇ। 8 ਦਿਨਾ ਨਾਲ ਕੀ ਫਰਕ ਪੈਂਦਾ ।

  • @sukhmohinderjoel433
    @sukhmohinderjoel433 2 года назад +3

    Mann God bless you

  • @kanak3524
    @kanak3524 2 года назад +2

    🌹🇮🇳🌹🇮🇳🌹🇮🇳🌹🇮🇳🌹 हिंदुस्तान जिंदाबाद जय जवान जय किसान भारत माता की जय हिन्द ईमानदार पार्टी आम आदमी पार्टी जिंदाबाद आपका साथ देश का विकास हम आपके साथ है जय हिन्द 🌹🙏🌹🙏🌹🙏🌹🙏🌹🙏

  • @dalbirsinghdalbirsingh4975
    @dalbirsinghdalbirsingh4975 2 года назад +1

    Maan saab good

  • @nishanmarmjeetkour.verygoo1903
    @nishanmarmjeetkour.verygoo1903 2 года назад

    ਚਾਹੇ ਕਣਕ ਦਾ ਦਾਣਾ ਥੋੜਾ ਜਿਹਾ ਸੁੱਕਾ ਜਰੂਰ ਹੈ। ਪਰ 4000 +4500 ਦੇ ਪਰਤੀ ਟਰਾਲੀ ਦੇ ਹਿਸਾਬ ਨਾਲ ਤੂੜੀ ਤੋਂ ਇਹਨਾਂ ਨੇ ਚੰਗੀ ਕਮਾਈ ਕੀਤੀ। ਤੇ 60ਤੋ65 ਪ੍ਤੀਸ਼ਤ ਗਰੀਬਾਂ ਨੂੰ ਪਸ਼ੂ ਸ਼ੱਡਣ ਤੇ ਮਜ਼ਬੂਰ ਕੀਤਾ। ਹੁਣ ਮਤੇ ਪਾਉਦੇੰ ਕਿ ਝੋਨੇ ਦੀ ਲਵਾਈ 3500ਸੋ ਤੋਂ ਵਧ ਨਹੀ ਦੇਣੀ। ਇਹ ਤਾਂ ਕੋਈ ਗਲ ਨਾ ਹੋਈ। ਮੈਂ ਗਰੀਬਾਂ ਦੇ ਹੱਕ ਚ ਹਾਂ। ਝੋਨਾ ਲਵਾਈ ਪ੍ਤੀ ਏਕੜ 10000 ਲਵੋ ਨਹੀ ਰਹਿਣ ਦਿਉ ਆਪਣਾ ਕੰਮ ਆਪ ਕਰਨ।।

  • @gurpartapdhillon4264
    @gurpartapdhillon4264 2 года назад

    ਪੰਜਾਬ ਦੇ ਕਿਸਾਨ ਹੀ ਹਮੇਸ਼ਾ ਘਾਟੇ ਵਿੱਚ ਜਦੋਂ ਟਰੈਕਟਰ ਤੇ 1 - 1 ਲੱਖ ਰੁਪੈ ਦੇ ਫਾਲਤੂ ਸਟੀਰੀਓ ਲਗਾ ਕੇ ਤੇ ਹੋਰ ਪਤਾ ਨਹੀਂ ਕਿੰਨੇ ਫਾਲਤੂ ਖਰਚ ਕਰਦੇ ਆ ਉਦੋਂ ਕਿਉ ਨਹੀਂ ਰੋਕਦੇ ਆਪਣੇ ਜਵਾਕਾਂ ਨੂੰ। ਅਸੀ ਵੀ ਕਿਸਾਨ ਵਾ ਫਾਲਤੂ ਤੁਸੀ ਐਨੇ ਖਰਚੇ ਕਰਦੇ ਓ ਉਦੋਂ ਤਾ ਕਦੀ ਤੁਸੀ ਨਹੀਂ ਸੋਚਿਆ। ਭਗਵੰਤ ਮਾਨ ਬਿਲਕੁਲ ਸਹੀ ਕਰ ਰਿਹਾ ।

  • @techpunjab1221
    @techpunjab1221 2 года назад +3

    ਏਨਾ ਵੇਹਲੜਾ ਦੀਆ ਮੰਗਾਂ ਪੂਰੀਆ ਨਹੀਂ ਹੋ ਸਕਦੀਆਂ, ਪਿਛਵਾੜੇ ਤੇ ਡਾਂਗ ਫੇਰੋ

  • @hardersinghsingh8147
    @hardersinghsingh8147 2 года назад +2

    Kishan glat ah

  • @kiranpalsingh2708
    @kiranpalsingh2708 2 года назад

    ਸਰਕਾਰ ਅਗਰ ਕੋਈ ਕਿਸਾਨੀ ਦੇ ਹਿਤ ਵਿੱਚ ਫੈਸਲਾ ਲੈਂਦੀ ਹੈ ਤਾਂ ਕਿਸਾਨਾਂ ਦਾ ਸਹਿਯੋਗ ਲੈਣ ਲਈ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ, ਸ਼ੰਕੇ ਦੂਰ ਕਰਨ ਲਈ ਵਿਚਾਰ ਵਟਾਂਦਰਾ ਇਕੱਤਰਤਾਵਾਂ ਸਹਾਇਕ ਹੋ ਸਕਦੀਆਂ ਹਨ !
    ਕਾਹਲੀ ਵਿੱਚ ਫੈਸਲੇ ਥੋਪਣ ਨਾਲ ਸਾਰਥਿਕ ਸਿੱਟੇ ਨਹੀ ਨਿਕਲਣੇ !

  • @kiranpalsingh2708
    @kiranpalsingh2708 2 года назад

    ਮੁਰਦਾਬਾਦ ਫੈਸਲਾ ਥੋਪਣ ਕਰਕੇ, ਮੁ ਮੰ ਜੀ ਗੱਲਬਾਤ ਰਾਹੀਂ ਮਸਲਾ ਸੁਲਝਾਓ !
    ਇਕ ਸੀਜਨ ਵਿੱਚ ਪਾਣੀ ਦਾ ਘਾਟਾ ਪੂਰਾ ਹੋ ਜਾਊ ?
    ਸਮਾਂ ਦਿਓ, ਹੌਲੀ ਹੌਲੀ ਬਦਲ ਹੋਵੇਗਾ, ਝੋਨਾ ਤਾਂ ਬੰਦ ਹੀ ਹੋਣਾ ਚਾਹੀਦਾ, ਪਰ ਕਾਹਲੀ ਵਿੱਚ ਨਹੀਂ ਹੋਣਾ !

  • @BaljinderSingh-hk8id
    @BaljinderSingh-hk8id 2 года назад

    Cm,,mansahib,,,da,,sehyog,Dio,,,messle,,sare,,,hell,,,honge,,,
    Sidee,,bijai,,da,,tejerba,,krlwo,,
    Muktser,,sahib,sidhibijai,,ho,rhi,h,,,ji

  • @amarjeetsingh5637
    @amarjeetsingh5637 2 года назад

    ਭਗਵੰਤ ਮਾਨ ਕਰੇ ਵੀ ਕੀ, ਜੇਕਰ ਮਾਨ ਸਾਬ ਸਖ਼ਤੀ ਵਰਤਦਾ ਹੈ, ਰਾਜਾ ਵੜਿੰਗ ਵਰਗੇ ਸਿਆਸਤ ਕਰ ਦਿੰਦੇ ਨੇ। ਕਹਿੰਦੇ ਨੇ ਲਵੋ ਜੀ ਭਗਵੰਤ ਮਾਨ ਨੇ ਝੋਨਾਂ ਬੰਦ ਕਰ ਦਿੱਤਾ।

  • @davinder1279
    @davinder1279 2 года назад

    ਝੂਠ ਮਾਰਨ ਦਾ ਅੰਤ ਕੋਈ ਨਹੀਂ, ਮੁੱਖ ਮੰਤਰੀ ਸਾਹਿਬ ਦਾ।
    ਸੁਣਿਆਂ ਸੀ ਕੁਰਸੀ ਮਿਲਦੇ ਹੀ ਮੰਤਰੀ ਬਾਪੂ ਨੂੰ ਵੀ ਖੋਤਾ ਆਖਣ ਲੱਗ ਜਾਂਦੇ ਹਨ ਤੇ ਦੇਖ ਵੀ ਲਿਆ ਤੀਜਾ ਬਦਲ ਵੋਟਾਂ ਪਾ ਕੇ

  • @amarjeetaroraarora9052
    @amarjeetaroraarora9052 2 года назад +1

    Mann sarkar jindabad

  • @RAVINDERSINGHHALLA
    @RAVINDERSINGHHALLA 2 года назад +4

    Yar hun tan sarkar bani a tym deo sarkar nu
    Tc huni lag gaye Eve karn

  • @ranghaye4728
    @ranghaye4728 2 года назад +1

    Maan saab nu time deyo. Pagal loko

  • @darshansingh9874
    @darshansingh9874 2 года назад

    ਮਾਨ ਸਾਹਿਬ ਕਿਸਾਨਾਂ ਨੁ ਜ਼ਿਆਦਾ ਨਾ ਝਮਲਾਉ ਸਾਰਾ ਕੁਛ ਇਨਾ ਦੇ ਹੱਕ ਵਿੱਚ ਕਰੀ ਜਾਂਦੇ ਕਰਜੇ ਮਾਫ ਨਹੀ ਹੋਣੇ ਚਾਹੀਦੇ ਦਿਹਾੜੀ ਦਾਰ ਦੇ ਉਪਰ ਬਹੁਤ ਲੋੜ ਪੇ ਰੀਹਾ

  • @ravindernirmaan4288
    @ravindernirmaan4288 2 года назад +1

    Cm zindabaad

  • @peopleArpan
    @peopleArpan 2 года назад

    ਜੇਕਰ ਇਹ ਕਿਸਾਨ ਯੂਨੀਅਨਾਂ ਜ਼ਿਆਦਾ ਮਾਹਿਰ ਨੇ ਤਾਂ ਸਾਨੂੰ ਯੁਨੀਵਰਸਿਟੀਆਂ ਤੇ ਐਨਾ ਖਰਚ ਕਰਨ ਦੀ ਕੀ ਲੋੜ ਹੈ ਪਰ ਮਾਨ ਸਾਹਿਬ ਦਾ ਸਾਥ ਦੇਣ ਦੀ ਲੋੜ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਪਾਣੀ ਕਿਥੋਂ ਮਿਲੇਗਾ

  • @SHERAUK14
    @SHERAUK14 2 года назад +1

    Bilkul Sahi Maan Saab , Ede Khich ke rakho ehna ne Majak Bnaya aa Jado Mooh Chakeya Road Block Dharna ,

  • @kanak3524
    @kanak3524 2 года назад +2

    Good news 🌹

  • @mahinderpal9404
    @mahinderpal9404 2 года назад

    ਕਿਸਾਨਾਂ ਨੇ ਹੀ ਆਪ ਪਾਰਟੀ ਦੀ ਸਰਕਾਰ ਬਣਨ ਵਿੱਚ ਮਦਦ ਕੀਤੀ ਸੀ, ਹੁਣ ਇਹਨਾਂ ਨੂੰ ਹੀ ਰਗੜੋ

  • @dhamalgaming1117
    @dhamalgaming1117 2 года назад +2

    Eh ni rajj de Bhai .....Jo marji de dyo ehna nu ....pehla sab naal c but hun eh Galt kr rhe ne....

  • @ranveermaan3084
    @ranveermaan3084 2 года назад +3

    Bhut vdia explain kita nupinder ji👌👍👍

  • @sajangharu7785
    @sajangharu7785 2 года назад

    ਸਮਜ ਇਹ ਬਣ ਗਈ ਕਿਸਾਨ ਅੰਦੋਲਨ ਦੇ ਨਾਮ ਤੇ ਬਲੈਕਮੇਲਿੰਗ ਹੋ ਰਹੀ ਹੈ 🙏🙏

  • @rehalfam2433
    @rehalfam2433 2 года назад

    500 wala tera bouns ni ayea MSP ki daini aa ds huni v kina MSP dewega huni ds j ena changa bnda eh baad ch 1121 nu 2000 te lawega fr ki MSP hoi