CM ਭਗਵੰਤ ਮਾਨ ਨੂੰ ਸਿੱਧਾ ਹੋ ਗਿਆ ਰਾਜਾ ਵੜਿੰਗ - ਹਿੰਮਤ ਹੈ ਤਾਂ ਦੁਬਾਰਾ ਚੋਣਾਂ ਕਰਵਾਓ

Поделиться
HTML-код
  • Опубликовано: 18 ноя 2024

Комментарии • 700

  • @BaljitSingh-ui7jo
    @BaljitSingh-ui7jo 2 года назад +156

    ਬੱਲੇ ਓ ਸੱਜਣਾ ! ਸੈਸ਼ਨ ਤੇ ਖਰਚ ਆਵੇਗਾ। ਜਿਹੜਾ ਚੋਣਾਂ ਕਰਵਾਉਣ ਤੇ ਖਰਚਾ ਹੋਵੇਗਾ, ਉਹ ਕਾਂਗਰਸ ਪਾਰਟੀ ਕਰੂਗੀ। ਚੋਣਾਂ ਤਾਂ ਮਿੱਤਰਾ ਹੁਣ 5 ਸਾਲ ਬਾਅਦ ਹੀ ਹੋਣਗੀਆਂ, ਹਾਂ ਚੀਕਾਂ ਜਿੰਨੀਆਂ ਮਰਜੀ ਮਾਰੀ ਜਾਓ।

    • @navneetkalra3772
      @navneetkalra3772 2 года назад +10

      ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।

    • @parvindersingh444
      @parvindersingh444 2 года назад +1

      🤣

    • @BalwinderSingh-ur1lo
      @BalwinderSingh-ur1lo 2 года назад +3

      100%right vota de kharche da pta nahi congress nu

    • @dhainchand1643
      @dhainchand1643 2 года назад +8

      ਇਹਨਾਂ ਨੂੰ ਚਾਹੀਦਾ ਪੰਜ ਸਾਲ
      ਬੰਦੇ ਦੇ ਪੁੱਤਾਂ ਵਾਂਗ ਟਿੱਕ ਕੇ ਬੈਠੇ
      ਰਹਿਣ।

    • @harwindersian4635
      @harwindersian4635 2 года назад +4

      ਬਾਈ ਜੀ ਏ ਤੇ ਐਵੇਂ ਮਾਰੀ ਜਾਂਦਾ ਏ ਏਨੂੰ ਬੰਦਾ ਪੁੱਛੇ ਪਹਿਲਾ ਇਲੈਕਸ਼ਨ ਪੁਰਾਣਾ ਹੋ ਗਿਆ ਏ 6 ਤੇ ਮਹੀਨੇ ਹੋਏ ਨੇ

  • @Lovenature-nt8zm
    @Lovenature-nt8zm 2 года назад +48

    ਆਪਣਾ ਟਾਇਮ ਯਾਦ ਕਰੋ.... ਹੰਕਾਰਿਆ ਸੋ ਮਾਰਿਆ 🙏

  • @harwindersian4635
    @harwindersian4635 2 года назад +12

    ਮਾਨ ਸਾਬ ਏਦੀ ਪੂਛ ਤੇ ਕੇਹੜਾ ਪੈਰ ਰਖਤਾ

  • @amarjitkaur990
    @amarjitkaur990 2 года назад +11

    ਦੋਬਾਰਾ ਚੋਣ ਕਰਵਾਓ ਵੜਿੰਗ ਖਰਚਾ ਤੇਰਾ ਬਾਪ ਦੇਵੇਗਾ ਪੰਜਾਬ ਨੂੰ ਬਥੇਰਾ ਲੁੱਟਿਆ ਕੁੱਟਿਆ ਸਬਰ ਦੀ ਘਾਟ ਹੈ ਕਾਂਗਰਸੀਆਂ ਨੂੰ

  • @daphndharminder6284
    @daphndharminder6284 2 года назад +28

    ਵੋਟਾਂ ਤਾਂ ਪੰਜ ਸਾਲ ਬਾਅਦ ਹੀ ਪੈਣਗੀਆਂ ਅਤੇ ਦੁਆਰਾ ਫਿਰ ਆਪ ਹੀ ਆਵੇਗੀ ।😁😁

    • @paramgrewal9271
      @paramgrewal9271 2 года назад

      Bilkul bro ahh congresian da behan bhi niklu

    • @JaswantSingh-mn3bz
      @JaswantSingh-mn3bz 2 года назад +1

      ਕੀ ਆਸ ਵੀਰ ਮੇਰੇ ਇਹ ਪੰਜਾਬ ਦਾ ਭਲਾ ਕਰਦੈ ਆ ਨਹੀਂ ਇਹ ਵੱਢੇ ਡਾਕੂਆਂ ਪੈਸੇ ਪੰਜਾਬ ਦੇ ਵੋਟਾਂ ਗੁਜਰਾਤ ਦੀਆਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਿੱਤਣ ਲਈ ਜ਼ੋਰ ਲਾ ਰਹੇ ਹਨ ਕਿਉਂ ਤੁਸੀਂ ਇਨ੍ਹਾਂ ਚੋਰਾਂ ਦਾ ਪਿੱਛਾ ਕਰ ਰਹੇ ਹੋ ਰੇਤਾ ਬੱਜਰੀ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਜਰ ਤੁਸੀਂ ਕਿਹੜੇ ਮੂੰਹ ਨਾਲ ਇਨ੍ਹਾਂ ਦੇ ਗੁਣ ਗਾ ਰਹੇ ਹੋ ਸ਼ਰਮ ਕਰੋ ਧੰਨਵਾਦ ਜੀ

    • @JaswantSingh-mn3bz
      @JaswantSingh-mn3bz 2 года назад

      ਰਾਜਾ ਵੜਿੰਗ ਜੀ ਤੁਸੀਂ ਥੋੜੀ ਜਿਹੀ ਹੋਰ ਵਧ ਖ਼ਾਕੇ ਇਨ੍ਹਾਂ ਦੇ ਛਿੱਤਰ ਪਰੇਡ ਕਰੋ ਮੈਂ ਤੁਹਾਡੇ ਨਾਲ ਹਾਂ ਹਮੈਸਾ। ਰਹੋਂ ਜੇਕਰ ਤੁਸੀਂ ਮੁੱਖ ਮੰਤਰੀ ਬਣਗੇ ਫਿਰ ਫ਼ੀਮ ਤਾਂ ਸਾਡੇ ਕਰਮਾਂ ਵਿੱਚ ਨਹੀਂ ਭੁੱਕੀ ਦੇ ਠੇਕੇ ਖੋਲ ਦਿਉ ਤੁਹਾਨੂੰ ਤਾਂ ਤਨਖਾਹਾਂ ਭਤੇ ਵੱਡੇ ਮਿਲ਼ਦੇ ਹਨ ਅਸੀਂ ਤਾਂ ਕਮਾਕੇ ਖਾਣਾ ਇਸ ਲਈ ਭਗਵੰਤ ਮਾਨ ਤੋਂ ਤਾਂ ਨਾ ਪਿਹਲਾਂ ਆਸ ਸੀ ਨਾ ਹੀ ਹੁਣ ਆਸ ਹੈ ਕਿਉਂਕਿ ਜਿਹੜਾ ਮੁੱਖ ਮੰਤਰੀ ਸਟੇਜਾਂ ਤੇ ਖੁਸਰਿਆਂ ਵਾਂਗ ਨੱਚੀ ਜਾਂਦਾ ਉਹ ਕੀ ਪੰਜਾਬ ਦਾ ਭਲਾ ਕਰੋਂ ਇਨ੍ਹਾਂ ਦੇ ਪੈਰ ਥੱਲੇ ਵਟੇਰਾ ਆ ਗਿਆ ਚਲੋ ਪੰਜਾਬ ਦੇ ਲੋਕਾਂ ਦੇ ਮਾੜੇ ਕਰਮ ਸੀ ਹੁਣ ਇਨ੍ਹਾਂ ਨੂੰ ਪਤਾ ਲਗੋਂ 2024। ਦੇ ਵਿੱਚ ਕੀ ਭਾਅ ਵਿਕਦੀਆਂ ਆ ਇਨਾਂ ਦੀ ਛਿੱਤਰ ਪਰੇਡ ਕਿਵੇਂ ਹੁੰਦੀ ਆ ਧੰਨਵਾਦ ਜੀ

    • @nirmalghuman6077
      @nirmalghuman6077 2 года назад

      Vaise. Supne dekhan te kehda koi tax lagda ea....
      Votan tan 3 months baad hi pai gaiyan c,
      Fer othey jhadu party keun nhi jitti???

    • @paramgrewal9271
      @paramgrewal9271 2 года назад

      @@nirmalghuman6077 lagju pta supne kon dekh reha

  • @as-zq6jl
    @as-zq6jl 2 года назад +22

    ਰੱਬ ਨੇ ਪਤਾ ਨੀ ਕਿਹੜਾ ਬੈਰ ਕੱਢਣ ਲਈ ਭੇਜਿਆ, ਖਹਿਰਾ ਹਮੇਸ਼ਾ ਮੁਰਦਾਬਦ ਆਲੇ ਪਾਸੇ ਹੀ ਹੁੰਦਾ।

  • @JaswantSingh-ru3dt
    @JaswantSingh-ru3dt 2 года назад +7

    ਵਾਗ ਬਕਵਾਸ ਕਰੀ ਜਾਦਾ 5 ਸਾਲ ਪਹਿਲਾਂ ਤੁਸੀਂ ਕੀ ਕੀਤਾ ਭਗਵੰਤ ਮਾਨ ਜਿੰਦਾਬਾਦ

  • @Feedyourneed
    @Feedyourneed 2 года назад +72

    Congress diya nikliya cheeka
    Bhagwant maan varda seekha 😂

  • @RanbirSingh-wo7tr
    @RanbirSingh-wo7tr 2 года назад +4

    ਰਾਜੇ ਨੂੰ ਅਜੇ ਵੀ ਲੱਗਦਾ ਕੇ ਕਾਂਗਰਸ ਪੰਜਾਬ ਵਿੱਚ ਜਿਉਂਦੀ ਆ ਹੁਣ ਤਾਂ ਗੰਗਾ ਅਸਤ ਪੈ ਚੁੱਕੇ ਆ ਏਹ ਵੀ ਤੁਹਾਡੀ ਸਾਰਿਆ ਦੀ ਮੇਹਰਬਾਨੀ ਸਦਕਾ

  • @bhupinderjitsingh4136
    @bhupinderjitsingh4136 2 года назад +38

    Bhagwant man. Cm. Very good
    May you live long

    • @balvirchand9778
      @balvirchand9778 2 года назад

      Eh bahut badiya gall kiti. Hun janta da Vishwas Lavo

  • @amarjeetthindsingh3423
    @amarjeetthindsingh3423 2 года назад +16

    Raja warring ਕੱਟੇ ਵਾਂਗ ਰਿੰਗਦਾ, ਪੱਲੇ ਇਹਦੇ ਕੱਖ਼ ਨਹੀਂ ‍‌

  • @kashmirkaur8478
    @kashmirkaur8478 2 года назад +9

    ਇਨ੍ਹਾਂ ਨੂੰ ਹੋਰ ਕੋਈ ਗੱਲ ਨਹੀਂ ਆਪਣੇ ਕੀਤੇ ਕਾਰਜਾਂ ਲਈ ਸ਼ਰਮ ਆਉਂਦੀ 😭😭😭😭

  • @Chauhan.007.
    @Chauhan.007. 2 года назад +10

    ਹੁਣ ਉੱਚੀ ਉੱਚੀ ਚੀਕਣ ਨਾਲ ਕੁਝ ਨਹੀ ਹੋਣਾ..... ਜਿਵੇ ਪਾਣੀ ਬਿਨਾਂ ਮੱਛੀ ਦਾ ਹਾਲ ਹੁੰਦਾ ਹੁਣ ਉਹ ਹਾਲ ਕਾਂਗਰਸ ਤੇ ਅਕਾਲੀਆਂ ਦਾ ਹੈ ਅਜੇ ਤਾ ਤੁਸੀਂ ਹੋਰ ਤੜਪਨਾ ਹੈ

  • @navneetkalra3772
    @navneetkalra3772 2 года назад +5

    ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਲਈ ਪੰਜਾਬ ਵਿਧਾਨ ਸਭਾ ਤੋਂ ਬਾਹਰ ਆ ਕੇ ਉੱਚੀ ਆਵਾਜ਼ ਵਿੱਚ ਰੌਲਾ ਪਾਉਂਦਾ ਹੈ ਕਿਉਂਕਿ ਕਾਂਗਰਸ ਕੋਲ ਵਿਧਾਨ ਸਭਾ ਦੇ ਅੰਦਰ ਬਹਿਸ ਕਰਨ ਲਈ ਕੋਈ ਮੁੱਦਾ ਹੈ ਹੀ ਨਹੀਂ। ਕਾਂਗਰਸ ਦਾ ਜੋ ਹਾਲ ਰਾਜਸਥਾਨ ਵਿੱਚ ਹੋਇਆ, ਕੀ ਰਾਜਾ ਵੜਿੰਗ ਨੂੰ ਉਹ ਦਿਸਦਾ ਨਹੀਂ। ਇਹਨਾਂ ਦਾ ਕੰਮ ਸਿਰਫ਼ ਰੌਲਾ ਪਾਉਣਾ ਹੈ।

  • @harry__320
    @harry__320 2 года назад +11

    ਆਪਣੀ ਸਰਕਾਰ ਵੇਲੇ ਬੋਲਣਾ ਸੀ ਦੁਬਾਰਾ ਚੋਣਾਂ ਕਰਾਓ ਕੈਪਟਨ ਸਾਬ ਕੁਝ ਨਹੀ ਕਰ ਰਹੇ।।

  • @yashpreet3890
    @yashpreet3890 2 года назад +2

    ਆਮ ਆਦਮੀ ਪਾਰਟੀ ਜ਼ਿੰਦਾਬਾਦ 👍

  • @punjabiok3324
    @punjabiok3324 2 года назад +66

    ਕਮਾਲ ਹੋਗੀ ਲੋਕੋ ਪਹਿਲਾਂ ਤੁਸੀਂ ਸਾਨੂੰ ਨਕਾਰ ਦਿੱਤਾ। ਹੁਣ ਸਾਨੂੰ ਬੀਜੇਪੀ ਨੇ ਸਾਨੂੰ ਲੈਣ ਤੋਂ ਨਕਾਰ ਦਿੱਤਾ ਅੱਜ ਸਾਨੂੰ ਵਿਧਾਨ ਸਭਾ ਵਿੱਚੋਂ ਸਪੀਕਰ ਨੇ ਨਕਾਰ ਦਿੱਤਾ। ਅਸੀਂ ਹੁਣ ਕਿਥੇ ਜਾਈਏ ਲੋਕੋ। ਦੁਬਾਰਾ ਵੋਟਾਂ ਪਵਾਓ ਸਾਡੇ ਤੇ ਰਹਿਮ ਕਰੋ 😂😂😂😂🤣🤣

    • @gurmelsinghmalhi8684
      @gurmelsinghmalhi8684 2 года назад +3

      5ਸਾਲਾਂ ਤੋਂ ਬਾਅਦ ਤਾਂ ੲੇਹਨਾਂ ਨੂੰ ਕਬਾੜ ਚ ਵੀ ਨਹੀਂ ਲੈਣਾਂ ਕਿਸੇ ਨੇ 25/ 75 ਪਾਰਟੀ

    • @Palp192
      @Palp192 2 года назад +1

      ਲੋਕਾਂ ਨੂੰ ਨਹੀਂ, ਲੋਗਾਂ ਨੂੰ ਕਹਿੰਦਾ। ਪੰਜਾਬੀ ਵੀ ਨਹੀਂ ਬੋਲਣੀ ਆਉਂਦੀ

    • @roovb5676
      @roovb5676 2 года назад

      Hahahaha true aa ji

    • @paramgrewal9271
      @paramgrewal9271 2 года назад

      @@gurmelsinghmalhi8684 😅 sahi gall

  • @BinderSingh-ko1ry
    @BinderSingh-ko1ry 2 года назад +46

    ਛੇ ਮਹੀਨੇ ਦੇ ਬੱਚੇ ਤੋਂ ਹੀ ਡਰ ਗਏ ਅੱਗੇ। ਕੀ ਬਣੂਗਾ।

  • @Pardeepsingh0044
    @Pardeepsingh0044 2 года назад +8

    95% ਲੋਕਾਂ ਨੇ ਸਿਰਫ ਕਮੈਂਟ ਕਰਨ ਲਈ ਹੀ ਆਹ ਵਿਡੀਓ ਤੇ click ਕੀਤਾ , ਨਹੀਂ ਤਾਂ ਇਨ੍ਹਾਂ ਨੇ ਕਿੰਨੀ ਤਰੱਕੀ ਕਰਵਾ ਦਿੱਤੀ ਪੰਜਾਬ ਦੀ ਆਪਣੇ ਕਈ ਸਾਲਾਂ ਦੇ, ਕਈ ਵਾਰੀਆਂ ਦੇ ਰਾਜ ਦੌਰਾਨ ਇਹ ਬੱਚੇ ਬੱਚੇ ਨੂੰ ਪਤਾ , ਵੋਟਾਂ ਜੇ ਦੁਬਾਰਾ ਹੋ ਵੀ ਗਈਆਂ ਤਾਂ ਇਸ ਵਾਰ 18 ਵੀ ਨੀ ਆਉਣੀਆਂ, 😃 🙏 keep in mind Raja Ji ,

  • @Gulfheem7033
    @Gulfheem7033 2 года назад +3

    ਏਦਾਂ ਹੀ ਕਾਲੀ ਦਲ ਨੇ ਕੀਤਾ ਸੀ,ਯਾਦ ਆ ਜਦੋਂ ਤੁਸੀਂ ਬੇਅਦਬੀ ਮਾਮਲੇ ਤੇ ਸੈਸ਼ਨ ਸੱਦਿਆ ਸੀ,,,, ਯਾਦ ਆਈ,,, ਆਈ ਆਈ

  • @satindersingh76
    @satindersingh76 2 года назад +21

    ਇੱਕ ਵਾਰ ਹਾਰ ਕੇ ਸਵਾਦ ਨਹੀਂ ਆਯਾ
    ਦੁਸਰੀ ਵਾਰ ਕਾਰਨ ਨੂੰ ਦਿਲ ਕਰਦਾ

  • @GurdeepSingh-fb7zz
    @GurdeepSingh-fb7zz 2 года назад +2

    ਰਾਜਾ ਸਾਹਿਬ ਜਿਹੋ ਜਿਹੀ ਤੁਸੀਂ ਪਿਛਲੇ ਪੰਜ ਸਾਲ ਲੋਕਾਂ ਨਾਲ ਕੀਤੀ ਉਹ ਹੁਣ ਤੁਹਾਡੇ ਨਾਲ ਹੋ ਗਈ ਹੁਣ ਚੀਕਾਂ ਕਾਹਤੋਂ ਮਾਰਦੇ ਹੋ ਤੁਹਾਡੇ ਡਰਾਮੇ ਹੁਣ ਨਹੀਂ ਚੱਲਣੇ

  • @punjjaabdesh8659
    @punjjaabdesh8659 2 года назад +44

    ਚੁਨਾਵ ਨੀ ਹੁੰਦਾ ਓਏ ਚੋਣਾਂ ਹੁੰਦੀਆਂ ਨੇ , ਲੋਗ ਨੀ ਹੁੰਦੇ ਓਏ ਲੋਕ ਹੁੰਦੇ ਨੇ

    • @paravsandhu8694
      @paravsandhu8694 2 года назад +1

      ਤੂੰ ਜਿਆਦਾ ਸਿਆਣਾ ਹੈ

    • @punjjaabdesh8659
      @punjjaabdesh8659 2 года назад +5

      @@paravsandhu8694 ਸਿਆਣਾ ਤਾਂ ਮੈਂ ਹੈ ਈ ਨੀ । ਪੰਜਾਬੀ ਜਰੂਰ ਬੋਲਣੀ ਆਉਂਦੀ ਆ ।

    • @garrydhillon3008
      @garrydhillon3008 2 года назад +4

      @@paravsandhu8694 syana lag vi reha aa agla tu menu congrassi lag reha😂😂😂

    • @DivtaaKillerBG
      @DivtaaKillerBG 2 года назад +1

      PUNJJ AAB Desh bilkul sahi

    • @DivtaaKillerBG
      @DivtaaKillerBG 2 года назад +1

      @@garrydhillon3008 😂😂

  • @majorsingh620
    @majorsingh620 2 года назад +3

    ਵਿਰੋਧੀ ਸਿਆਸੀ ਪਾਰਟੀਆ ਨੂੰ ਹੁਣ ਕੋਈ ਮੁਦਾ ਨਹੀਂ ਮਿਲ ਰਿਹਾ ਬੋਲਨ ਵਾਸਤੇ ਪਰਪੋਗੰਡੇ ਦੇ ਇਲਾਵਾ ਗਲਾ ਪਾੜ ਬੋਲੋ ਜਾ ਮਲੱਠੀ ਖਾਕੇ ਬੋਲੋ ਮਾਨ ਸਾਹਬ ਦੀ ਸਰਕਾਰ ਨੂੰ ਪੰਜਾਬ ਦੀ ਜਨਤਾ ਨੇ ਬਣਾਇਆ ਵਿਰੋਧੀ ਪਾਰਟੀਆ ਨੁੰ ਸ਼ਰਮ ਆਉਣੀ ਚਾਹੀਦੀ ਜਦੋ ਕਹਿੰਦੇ ਅਸੀ ਪੰਜਾਬ ਵਿੱਚ ਜਨਤਾ ਦੇ ਕਹਿਣ ਤੇ ਸਰਕਾਰ ਦਾ ਬਦਲਾਵ ਕੀਤਾ ਜਨਤਾ ਦੇ ਕੰਮ ਨੂੰ ਅਪਣਾ ਕੰਮ ਕੀਤਾ ਦੱਸ ਰਹੇ

  • @yashpreet3890
    @yashpreet3890 2 года назад +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sukhakhanpuria8724
    @sukhakhanpuria8724 2 года назад +3

    ਤੂ ਨਾ ਆਉਦਾ ਸੈਸ਼ਨ ਵਿੱਚ ਕਾਂਗਰਸ ਖਿਲਰੀ ਪੲਈ ਆ ਛੱਡ ਛੱਡ BJP ਵਿੱਚ ਜਾ ਰਹੀ ਆ ਛੱਲਾ ਤੁਹਾਡਾ ਲੱਭ ਦਾ ਨਹੀ

  • @satpalSingh-cw1uo
    @satpalSingh-cw1uo 2 года назад +6

    Very good Aam Aadmi party

  • @sahilbaisal7374
    @sahilbaisal7374 2 года назад +1

    ਤੇਰਾ ਸਰ ਨੇਮ ਵੜਿਗ ਗ਼ਲਤ ਹੈ ਤੜਿੰਗ ਹੋਣਾ ਚਾਹੀਦਾ ਤੂੰ ਤੜਿੰਗ ਹੀ ਰਹਿੰਦਾ ਖਿਲਾਰੇ ਪਾਈਂ ਰੱਖਦਾ ਕਿਸੇ ਨੂੰ ਕੰਮ ਕਰਨ ਨਹੀਂ ਦਿੰਦਾ
    ਮਾਨ ਸਾਬ੍ਹ ਬਹੁਤ ਵਧੀਆ ਕੰਮ ਕਰ ਰਹੇ ਨੇ ਹੁਣ ਪੰਜ ਸਾਲ ਬਾਅਦ ਸੋਚਣਾ ਵੋਟਾਂ ਹੋਣੀਆਂ ਕਿ ਨਹੀਂ ਖ਼ਰਚਾ ਜੰਨਤਾ ਦਾ ਟੈਕਸ ਦਾ ਤੇਰਾ ਕੀ ਜਾਣਾ ਮਾਨ ਸਾਬ੍ਹ ਜ਼ਿੰਦਾਬਾਦ

  • @SukhwinderSingh-dj1wl
    @SukhwinderSingh-dj1wl 2 года назад +41

    Khich k rakh Bhagwant Mann CM Bai...

  • @Lovenature-nt8zm
    @Lovenature-nt8zm 2 года назад +8

    ਚੋਰ ਮਚਾਏ ਸ਼ੋਰ 🙏

  • @jpsbajwa
    @jpsbajwa 2 года назад +26

    Some of the current Congress politicians in Punjab must undergo psycho tests for their betterment.

    • @dawindersingg747
      @dawindersingg747 2 года назад +1

      ਗੋਲੀਆਂ ਕੌਣ ਹੁੰਦਾ ਹੈ ਵਿਧਾਨ ਸਭਾ ਇਜਲਾਸ ਨੂੰ ਰੋਕਣ ਵਾਲਾ

    • @dawindersingg747
      @dawindersingg747 2 года назад +2

      ਐਵੇਂ ਹੀ ਜ਼ੋਰ ਲਾ ਰਿਹਾ ਹੈ ਕੋਈ ਫਾਇਦਾ ਨਹੀਂ ਝੂਠੇ ਬੰਦਿਆਂ ਦੀ ਗੱਲ ਦਾ

    • @dawindersingg747
      @dawindersingg747 2 года назад

      ਕਾਂਗਰਸੀ ਤਰ੍ਹਾਂ ਰਲੇ ਮਿਲੇ ਹੋਏ ਸ ਤਾਂ ਹੀ ਕਿਸੇ ਨੂ ਉਹ ਅਜੇ ਨਹੀਂ ਸੀ ਕਹਿੰਦੇ

    • @paramgrewal9271
      @paramgrewal9271 2 года назад

      Exactly

    • @jagdevsandhu6186
      @jagdevsandhu6186 2 года назад +1

      I think they need to be treated in Mental Hospitals and Given electric shocks

  • @desasingh7038
    @desasingh7038 2 года назад +1

    ਪੰਜਾਬ ਦੇ ਲੋਕੋ ਕਾਂਗਰਸ ਪਾਰਟੀ ਪਾਗਲ ਹੋ ਗਈ ਇਸਦਾ ਕਿਸੇ ਵਧੀਆ ਦਿਮਾਗੀ ਡਾਕਟਰ ਤੋ ਇਲਾਜ ਕਰਵਾਇਆ ਜਾਵੇ
    ਖਾਸ ਤੋਰ ਤੇ ਪ੍ਰਤਾਪ ਬਾਜਵਾ ਅਤੇ ਵੜਿੰਗ ਦਾ

  • @shavindersingh6816
    @shavindersingh6816 2 года назад +3

    ਮੈਂ ਸੋਚਿਆ ਸ਼ਾਮ ਨੂੰ ਕਮੇਂਟ ਕਰਾ ਪਰ ਇਹ ਭਉਕਾ ਹੱਟ ਦਾ ਹੀ ਨਹੀਂ। ਹੁਣ ਸਕੂਟਰ ਰੋਕ ਕੇ ਕਰਨਾ ਪੈ ਰਿਹਾ। ਵੜਿੰਗ ਸਾਬ ਤੂੰ ਬੈਠ ਜਾ ਚੁੱਪ ਕਰ ਕੇ ਜੇ ਦੁਬਾਰਾ ਚੋਣ ਹੋ ਗਈ ਤਾਂ ਤੂੰ ਨਹੀਂ ਜਿੱਤ ਦਾ ਇਸ ਵਾਰ ਤਾਂ ਤੇਰੇ ਹੱਥ ਬੇਟਰਾ ਆ ਗਿਆ ਹਰ ਵਾਰ ਨਹੀਂ ਆਉਂਦਾ।

  • @gurpreetsinghgopi2155
    @gurpreetsinghgopi2155 2 года назад

    ਹੁਣ ਨਹੀਂ ਜਿਤਦੇ ਤੁਸੀਂ ਜਿਨ੍ਹਾਂ ਮਰਜ਼ੀ ਰੌਲਾ ਪਾਉ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Rajinderkaur-tb7wj
    @Rajinderkaur-tb7wj 2 года назад +1

    ਦੁਬਾਰਾ ਇਲੈਕਸ਼ਨ ਕਰਵਾਓਗੇ
    ਤਾਂ ਲਗਦਾ ਨੀ ਕਾਂਗਰਸ ਨੂੰ ਇਕ ਵੀ ਸੀਟ ਮਿਲਣੀ

  • @balveermaan7945
    @balveermaan7945 2 года назад +11

    ਸਾਲ਼ਿਓ ਹੁਣ ਸੋਡੀ ਵਾਰੀ ਨੀ ਆਉਣੀ ਕਿੰਨਾ ਮਰਜ਼ੀ ਭੌਂਕੀ ਜਾਓ

  • @bhagwantkhaira20
    @bhagwantkhaira20 2 года назад +4

    ਪਹਿਲੀ ਵਾਰ ਦੇਖਿਆ ਕਿ ਕਿਸੇ ਸਰਕਾਰ ਨੇ ਸਿਆਸੀ ਜੋਕਾਂ (ਲੋਕਾਂ)ਦੀਆਂ ਹੀ ਚੀਕਾਂ ਕਢਾਈਆਂ ਪਈਆਂ ਹੋਣ, ਨਹੀਂ ਹੁਣ ਤੱਕ ਲੋਕਾਂ ਦੀਆਂ ਹੀ ਚੀਕਾਂ ਕਢਾਉਂਦੇ ਸੀ ਇਹ !! 😂

  • @rajvinderkaur3209
    @rajvinderkaur3209 2 года назад +3

    ਚੋਰ ਚੋਰ ਚੋਰ ਚੋਰ ਮਚਾਉਣ ਛੋਰ

  • @Goku_Gaming0111
    @Goku_Gaming0111 2 года назад +9

    ਮਾਰੋ ਚੀਕਾ ਹੋਰ ਮਾਰੋ ਵੋਟਾਂ ਤੇ ਹੁਣ ਪੰਜ ਸਾਲ ਬਾਦ ਹੀ ਹੋਣਗੀਆਂ

  • @ramneetkaur2775
    @ramneetkaur2775 2 года назад +1

    ਵੜਿੰਗ ਜਮਾਨਤ ਜਬਤ ਹੋ ਜਾਣੀਆਂ ਹਨ।
    ਸ਼ੈਸ਼ਨ ਤੇ ਖਰਚ ਹੋਵੇਗਾ।
    ਵੋਟਾਂ ਫਰੀ ਪੈ ਜਾਣਗੀਆਂ ਵਿਹਲੜ
    ਕਾਂਗਰਸੀਓ?????

  • @manjitsinghgill1313
    @manjitsinghgill1313 2 года назад

    ਰਾਜਾ ਵੜਿੰਗ ਦਾ ਬਸਾ ਦੀਆਂ ਬਾਡੀਆ ਬੋਲਦੀਆਂ ਥੋੜ੍ਹਾ ਜਿਹਾ ਖਿੱਚਣਾ ਚਾਹੀਦਾ ਸਾਡਾ ਸੀ ਐਮ ਭਗਵੰਤ ਮਾਨ ਜ਼ਿੰਦਾਬਾਦ

  • @BeHappy-ox1em
    @BeHappy-ox1em 2 года назад +1

    ਰਾਜਾ ਵੜਿੰਗ ਸੱਚ ਹਜਮ ਨਹੀਂ ਤੁਹਾਨੂੰ

  • @GurdeepSingh1-t7g
    @GurdeepSingh1-t7g 2 года назад +4

    ਜਿੰਨੀ ਮਰਜ਼ੀ ਖੜੀ ਕਰਲਾ ਪੰਦਰਾਂ ਸਾਲ ਕਿਤੇ ਨਹੀਂ ਜਾਣਾਂ

  • @hss00270
    @hss00270 2 года назад +1

    ਜਿਹੜੇ ਕੱਲ੍ਹ ਕਾਂਗਰਸੀ ਸੀ ਓਹੀ ਅੱਜ ਝੜੂਵਾਲੇ ਹੋਏ ਨੇ।

  • @sushilgoel4007
    @sushilgoel4007 2 года назад +14

    ਅਜੇ ਤਾਂ 4, 5ਸਲ ਪਏ ਨੇਂ ਕੀ ਬਣੂੰ ਹੁਣ

  • @maninderrandhawa8252
    @maninderrandhawa8252 2 года назад +8

    ਹਰ ਮਹੀਨੇ ਚੋਣ ਕਰਾਂ ਲਿਆ ਕਰੋ !

  • @lakhasingh2770
    @lakhasingh2770 2 года назад +9

    ਸਕੂਲਾਂ ਦੇ ਟੀਚਰ ਤੁਸੀਂ ਘੁੱਟੇ ਆਂਗਣਵਾੜੀ ਦੀਆਂ ਟਿੱਚਰਾਂ ਨੂੰ ਤੁਸੀਂ ਘੁੱਟਿਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਕਾਂਗਰਸ ਪਾਰਟੀ ਦੇ ਲੋਕੀਂ ਜਾਣਦੇ ਨੇ

  • @SukhdevSingh-ur3zv
    @SukhdevSingh-ur3zv 2 года назад

    ਪਹਿਲਾਂ ਵੀ ਤਾਂ ਚੋਣਾਂ ਲੜੀਆਂ ਹਨ। ਤੁਹਾਨੂੰ ਜਨਤਾ ਨੇ ਸ਼ੀਸ਼ਾ ਤਾਂ ਦਿਖਾ ਦਿੱਤਾ। ਵੜਿੰਗ ਸਾਹਿਬ ਪੰਜਾਬ ਦੀ ਜਨਤਾ ਉਹ ਹੀ ਹੈ।ਇੰਨੇ ਉਤਾਵਲੇ ਨਾ ਹੋਵੋ ਪੰਜ ਸਾਲ ਬਾਅਦ ਚੋਣਾਂ ਵੀ ਹੋ ਜਾਣਗੀਆਂ।

  • @Gulfheem7033
    @Gulfheem7033 2 года назад

    ਰਾਜਾ ਵੜਿੰਗ ਸਾਬ ਜੀ,, ਕਾਂਗਰਸ ਨੂੰ ਤਾਂ ਰਾਜੇ ਮਹਾਰਾਜੇ ਹੀ ਲੇ ਬੈਠਣਗੇ,,, ਜਿਵੇਂ ਅਕਾਲੀ ਦਲ ਨੂੰ ਬਾਦਲ,,,

  • @virlgaming5821
    @virlgaming5821 2 года назад +5

    ਪੰਜ ਸਾਲ ਬਾਅਦ ਦੱਸ ਲਵੀਂ ਜਿਹੜਾ ਤੇਰੇ ਵਿੱਚ ਦਮ ਹੈ

  • @singhsukh9690
    @singhsukh9690 2 года назад +3

    ਜੇਕਰ ਤੁਸੀਂ ਸਹੀ ਤਰੀਕੇ ਨਾਲ ਚੱਲਦੇ ਤਾਂ ਆਹ ਦਿਨ ਤੁਹਾਨੂੰ ਦੇਖਣੇ ਨਾਂ ਪੈਦੇ, ਲੋਕਾਂ ਨੇ ਵੀ ਤੁਹਾਨੂੰ ਅਕਲ ਦਿੱਤੀ ਆ

  • @ManjitSingh-ft6hg
    @ManjitSingh-ft6hg 2 года назад +2

    ਬੰਦਿਆਂ ਵਾਲੇ ਕੰਮ ਕਰੋ ਨਹੀਂ ਤਾਂ ਇਸ ਤੋਂ ਵੀ ਜਾਵੋਗੇ ਉੱਚੀ ਬੋਲਿਆਂ ਤੁਸੀਂ ਸੱਚੇ ਨਹੀਂ ਹੋ ਜਾਣਾ

  • @ManjitSingh-ft6hg
    @ManjitSingh-ft6hg 2 года назад +2

    ਹੁਣ ਬਾਹਰ ਬੈਠਣਾ ਜੋਗੇ ਰਹਿ ਗਏ ਤੁਸੀਂ ਤਹਾਨੂੰ ਕੁੱਟਣ ਦੀ ਲੋੜ ਹੀ ਨਹੀਂ ਤੁਹਾਡੇ ਬੰਦੇ ਤਾਂ ਦਬਕਾ ਮਾਰ ਕੇ ਥਾਣੇਦਾਰ ਦੀ ਪੈਂਟ ਗਿਲੀ ਕਰਨ ਵਾਲੇ ਸੀ ਵੱਖਰੀ ਗਲ ਹੈ ਲੋਕਾਂ ਨੇ ਤੁਹਾਨੂੰ ਟਿਕਾਣੇ ਪਹੁਚਾ ਦਿੱਤਾ

  • @nirbhalsingh2165
    @nirbhalsingh2165 2 года назад +7

    Bring channi back in Congress & maha raja amarinder to face the music in the house. Punjab will change under Bhagwant and aap. Indian from UK.

  • @jaspalsukhman4602
    @jaspalsukhman4602 2 года назад +1

    ਹੁਣ ਕਿਉਂ ਕਿਲੀ ਜਾਨਾ ਹਲੇ ਕਾਂਗਰਸ ਨੂੰ 4.5 ਸਾਲ ਹੋਰ ਸੁਣਨਾ ਪੈਣਾ ਹੌਸਲਾ ਰੱਖ

  • @yashpreet3890
    @yashpreet3890 2 года назад +1

    ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਲੱਘਦਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਮਾਨ ਸਾਹਿਬ ਜੀ ਆਪਣੇ ਕੰਮ ਕਰਦੇ ਰਹੋ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @KuchBhiHoSaktaHai1
    @KuchBhiHoSaktaHai1 2 года назад +1

    ਅਖੀਰਲੀ ਵਾਰੀ ਸਦਨ 2015 ਵਿੱਚ Delhi ਦਾ ਭੰਗ ਕੀਤਾ ਸੀ। ਫੇਰ ਉਸ ਤੋਂ ਬਾਅਦ ਯਾਦ ਨਹੀਂ 2 ਇਲੈਕਸ਼ਨ ਲੰਗ ਗਏ ਪਰ ਤੁਹਾਡੇ ਤੋਂ ਜ਼ੀਰੋ ਨਹੀਂ ਟੁੱਟੀ।

  • @joginderkaur5531
    @joginderkaur5531 2 года назад +2

    ਇਹਨਾਂ ਦੇ ਖਰਚੇ ਬੰਦ ਕਰਨੇ ਚਾਹੀਦੇ ਜਾ ਕੋਈ ਲੋਕਾਂ ਦੇ ਹਿੱਤਾਂ ਦਾ ਕੰਮ ਹੀ ਨਹੀਂ ਕਰਨਾ। ਕਰੋੜਾਂ ਰੁਪਏ ਸ਼ਾਮ ਤੱਕ ਖੂਹ ਵਿੱਚ ਸੁੱਟ ਦਿੱਤੇ ਜਾਂਦੇ ਹਨ।😭😭😭😭😭

  • @jaswantsingh-gy4xo
    @jaswantsingh-gy4xo 2 года назад +2

    Bhagwant Maan is FIRST
    HONEST CM PB nu Mila,

  • @Mr.SumeetSinghJi
    @Mr.SumeetSinghJi 2 года назад +22

    I used to have a little respect for Raja Warring. NOT ANYMORE!
    Since the past few months, i've realised that he is just another opportunist. Not a single action he takes is beneficiary for ਪੰਜਾਬ. Just the regular dirty politics that has been going on for ages.
    Bloody leeches of our beloved state! UTTER SHAME on all such politicians!

    • @Mr.SumeetSinghJi
      @Mr.SumeetSinghJi 2 года назад +1

      ਨਾਲੇ Mr. Raja Warring, ਸੰਘ ਪਾੜ ਕੇ ਬੋਲਣ ਨਾਲ ਗੱਲ ਸੱਚੀ ਨਹੀਂ ਹੋ ਜਾਂਦੀ।
      ਜਦੋਂ ਤੁਹਾਡੀਆਂ ਸਰਕਾਰਾਂ ਰਹੀਆਂ ਨੇ, ੳਦੋਂ ਛੁਨਛਣਾ ਫ਼ੜਦੇ ਸੀ? ੳਦੋਂ ਸੰਘ ਪਾੜਨਾ ਸੀ ਜੇ ਭੋਰਾ ਕੁ ਵੀ ਸ਼ਰਮ ਹੁੰਦੀ।

    • @GurwinderSingh-up5ez
      @GurwinderSingh-up5ez 2 года назад +1

      Raja waring ji tusi keh rahe chona dubara krwayo,ethe bante ni kheddan aye

    • @harmankalra2127
      @harmankalra2127 2 года назад

      Tailor de paise de nai hoye raje toh.....Mur besti karwa ke dite
      Sab eko ne

    • @TheJashan1992
      @TheJashan1992 2 года назад

      Yr phir vi tusi logg kidda umeed vi pa lende hi ehe jehhein te

    • @suff2muffins341
      @suff2muffins341 2 года назад

      Me same u r absolutely 💯 right bro

  • @jamasbond1328
    @jamasbond1328 2 года назад +13

    ਬੜਿੰਗ ਹਿੱਲ ਗਿਆ 😂😂

  • @JBSingh-pl8mj
    @JBSingh-pl8mj 2 года назад

    ਕੋਈ ਪਾਗ਼ਲ ਹੀ ਪੰਜਾਬ ਵਿੱਚ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕਰ ਸਕਦਾ ਹੈ।

  • @pavittarsingh6311
    @pavittarsingh6311 2 года назад +4

    ਬੜੀ ਮੁਸ਼ਕਿਲ ਤਕਲੀਫ ਵਿਚ ਕਲੇਸ਼ ਫਸੇ ਨੇ ਖਾਣੇ ਨੂੰ ਨਹੀ ਮਿਲਦਾ

  • @ParamjitSingh-pv9ep
    @ParamjitSingh-pv9ep 2 года назад +3

    ਮਾਨ ਨੇ ਚੋਰਾਂ ਦਾ ਅਡਾਟ ਪਵਾਤਾ

  • @satpaldhami7751
    @satpaldhami7751 2 года назад +7

    ਵਿਧਾਨ ਸਭਾ ਚ ਭੌੰਕੇ ਨ੍ਹੀ, ਇਹ ਪੱਕਾ ਕਰਤਾ ਕਿ ਕੁੱਤਾ ਭੌਂਕਦਾ ਦੁਸ਼ਮਣ ਤੋਂ ਦੂਰ ਜਾ ਕੇ 🤪🤪🤪🤪🤪

  • @singhsj5841
    @singhsj5841 2 года назад +1

    ਕੁਤਾ ਕਿਵੇਂ ਭੋਕਦਾ ਐ ਰਾਜਾ ਮੋਕ ਨਿਕਲੀ ਪੲਈ

  • @sukhpalsingh8637
    @sukhpalsingh8637 2 года назад +5

    ਪੰਜ ਸਾਲ ਉਡੀਕ ਕਰੋ ਵੀਰ ਜੀ ਆਪੇ ਲੋਕ ਫੈਸਲਾ ਦੇ ਦੇਣਗੇ। ਰੌਲਾ ਕਿਸ ਗੱਲ ਦਾ

  • @Yadvindersandhu93
    @Yadvindersandhu93 2 года назад

    ਬਿਲਕੁਲ ਖੱਚ ਬੰਦਾ ਹੈ ਰਾਜਾ ਵੜਿੰਗ

  • @BhupinderSingh-tt9ox
    @BhupinderSingh-tt9ox 2 года назад +1

    ਹੁਣ ਟਪੂੰ ਟਪੂੰ ਕਰਦਾ..... ਕੈਪਟਨ ਤੇ ਚੰਨੀ ਵੇਲੇ ਕਿੱਥੇ ਸੀ, ਜੇ ਓਸ ਵੇਲੇ ਅੈਨਾ ਭੌਂਕਿਆ ਹੁੰਦਾ ਤਾਂ ਅੱਜ ਥੋਡੀ ਪਾਰਟੀ ਦੀ ਅੈਨੀ ਮਾੜੀ ਹਾਲਤ ਨਾ ਹੁੰਦੀ, ਓਸ ਵੇਲੇ ਤਾਂ ਬੱਸਾਂ ਦੀਆਂ ਬਾਡੀਆਂ ਖਾਣ ਤੋਂ ਵੇਹਲ ਨੀਂ ਸੀ। ਹੁਣ ਠੰਡ ਰੱਖ। ਆਸ਼ੂ ਤੋਂ ਬਾਅਦ ਹੁਣ ਤੇਰਾ ਨੰਬਰ ਹੀ ਹੈ, ਬਸ ਇੰਤਜ਼ਾਰ ਕਰ।

  • @hardeepkaur5893
    @hardeepkaur5893 2 года назад +1

    ਕਿਉਂ ਕਿਡਾ ਦਿੱਤੀਆਂ ਚੀਕਾਂ ਮਾਨ ਸਾਬ ਨੇ ਹੋਰ ਉੱਚੀ ਚੀਕਣ ਦੀ ਪਰੈਕਟਿਸ ਕਰੀਆਂ ਕਰ ਅਜੇ। ਪੰਜ ਸਾਲ ਬਾਕੀ ਹੈ

  • @deepkhiva2067
    @deepkhiva2067 2 года назад

    ਲਗਦਾ ਰਾਜਾ ਜੀ ਆਪਨੇ ਰਾਜ ਚੋ ਕੀਤੀ ਅੰਨ੍ਹੇਵਾਹ ਬੁਰਛਾਗਰਦੀ ਭੁੱਲ ਗਏ

  • @Rajinderkaur-tb7wj
    @Rajinderkaur-tb7wj 2 года назад +1

    ਰਾਜੇ ਦਾ ਨਿਕਲ ਗਿਆ ਰੋਣਾ

  • @balvirpherurain5301
    @balvirpherurain5301 2 года назад +1

    6 ਮਹੀਨਿਆਂ ਤੋਂ ਪਹਿਲਾ ਤਹਾਨੂੰ 10 ਸਾਲ ਦਿੱਤੇ ਹੁਣ ਚੀਕਾ ਮਾਰਦੇ ਹੋ ਓਦੋਂ ਕੋਈ ਪੰਜਾਬ ਵਾਸੀਆ ਲਈ ਚੰਗਾ ਕੰਮ ਕਰ ਲੈਂਦੇ ਹੁਣ ਟਿੱਕ ਜਾਉ ਕੰਮ ਹੋ ਲੈਣ ਦਿਓ

  • @binderpal3811
    @binderpal3811 2 года назад

    ਕਾਂਗਰਸ।ਖਤਮ।ਹੈ।ਬੜਿਗ। ਸਾਹਿਬ

  • @gulshansingh781
    @gulshansingh781 2 года назад

    ਦੁਬਾਰਾ ਚੋਣਾਂ ਕਰਵਾਉਣ ਨਾਲ ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲਣੀ

  • @SukhwinderSingh-hq1oe
    @SukhwinderSingh-hq1oe 2 года назад +15

    ਰੋ ਪਿਆ 😂😂😂😂😂

  • @jassapoohli5781
    @jassapoohli5781 2 года назад

    ਰਾਜੇ ਨੂੰ ਸੇਤੀ cm ਬਣ ਦੀ ਕਾਲੀ ਹੋਈ ਪਈ 😄

  • @JaswantSingh-ru3dt
    @JaswantSingh-ru3dt 2 года назад +2

    D SP ਸੇਖੋ ਨਾਲ ਤੁਸੀ ਕੀ ਕੀਤਾ ਗੁੱਟਕਾ ਸਹਿਬ ਦੀ
    ਝੂਠੀ ਸੋਹ ਖਾ ਕਿ 5 ਸਾਲ ਤੁਸੀ ਕੀ ਕੀਤਾ

  • @malkitsingh-vs9zn
    @malkitsingh-vs9zn 2 года назад +24

    5 saal wait karo hun hi FRUSTRATION HO GAYI BALE BALE S BAGWANT SINGH MAAN SAHIB JINDAbad

  • @inqlabjindabad4641
    @inqlabjindabad4641 2 года назад +6

    राजा जी.. चरणजीत चवन्नी जी कहाँ हैं 😂

  • @gurveersingh5463
    @gurveersingh5463 2 года назад

    ਏਨਾ ਵਿਰੋਧ ਆਪਣੀ ਪਾਰਟੀ ਦਾ ਕੀਤਾ ਹੁੰਦਾ ਤਾਂ ਅੱਜ ਫੇਰ ਕਾਂਗਰਸ party ਦੀ ਸਰਕਾਰ ਹੁੰਦੀ

  • @ranjeetsinghsandhu2743
    @ranjeetsinghsandhu2743 2 года назад

    ਕਾਂਗਰਸ ਲੋਟੂ ਵਿਕਾਊ ਪਾਰਟੀ

  • @satindersinghsandhu2071
    @satindersinghsandhu2071 2 года назад

    ਤੁਹਾਡੇ ਅੱਧੇ ਲੀਡਰ bjp ਚ ਗਏ ਤੇ ਅੱਧੇ ਤੁਸੀਂ ਆਪਸ ਚ ਸਾਰੇ ਚੋਰ ਚੋਰ ਖੇਡੋ ਤੇ ਲੜ ਲਉ ਚੋਣਾਂ,ਸਰਕਾਰ ਤੇ ਇਹੀ ਰਹੂਗੀ 5ਸਾਲ ਹੁਣ, ਤੇ ਅਗਲੀਆਂ ਚੋਣਾਂ ਵੀ ਇਹੀ ਆਉਣਗੇ

  • @hardevsingh7103
    @hardevsingh7103 2 года назад +15

    Warring sahib crying don't worry tuhada The End ho gia

  • @jassaimmortal..6772
    @jassaimmortal..6772 2 года назад +28

    Cheeka niliyaa pyia ne ehna diya
    Raja sahb hun kush na bhalo
    Bhonkan nal kuj ni hona thoda operation lotus fail ho gya .. laddu vando ..😂

  • @sabhrangkalakar9536
    @sabhrangkalakar9536 2 года назад

    ਰਹਿਣ ਦੇ ਰਹਿਣ ਦੇ ਸਭ ਜਾਣਦੇ ਐ ਕਾਂਗਰਸ ਦੀ ਪਿਛਲੀ ਸਰਕਾਰ ਨੂੰ , ਵੜਿੰਗ ਐਵੇਂ ਘੱਗਾਂ ਬਿਠਾਕੇ ਬੋਲੀ ਜਾਂਦੈ

  • @yashpreet3890
    @yashpreet3890 2 года назад +1

    ਵੀਡੀਓ ਦੇ ਨਾਲ ਨਾਲ ਕੁਮੈਂਟ ਵੀ ਪੜ੍ਹ ਲਿਆ ਕਰ ਰਾਜਾ ਵੜਿੰਗ

  • @sandeepSingh-gk5on
    @sandeepSingh-gk5on 2 года назад +4

    kive ਕਿਉਂ ਚੀਕਾਂ ਮਾਰਦਾ ਹੁਣ। ਆਰਾਮ ਕਰ 25-30 ਸਾਲ...

  • @ranjitsingh1980
    @ranjitsingh1980 2 года назад +1

    Congress Party jindabad

  • @Rajinderkaur-tb7wj
    @Rajinderkaur-tb7wj 2 года назад +1

    ਬਸ ਕਰੋ ਹੁਣ
    ਰਾਜਾ ਵੀ ਉਥੇ ਹੀ ਜਾ ਜਿਥੇ ਮਹਾਰਾਜਾ ਗਿਆ

  • @giansinghmaan7145
    @giansinghmaan7145 2 года назад

    ਕਾਂਗਰਸੀਓ ਤੁਹਾਨੂੰ ਸਮਾਜ ਚੰਗੀ ਤਰ੍ਹਾਂ ਜਾਣਦਾ ਹੁਣ ਚੁੱਪ ਰਹੋ।

  • @jogindersinghjinder2632
    @jogindersinghjinder2632 2 года назад

    ਵਾਹ ਵਾਹ ਵੜਿੰਗ ਸਾਹਿਬ ਚੋਣਾਂ ਦੁਬਾਰਾ ਕਰਾਂ ਕੇ ਦੇਖੋ ਚੋਣਾਂ ਨੂੰ ਖੇਲ ਸਮਝਿਆ ਹੈ ਵੜਿੰਗ ਤਾ ਇਹ ਸਮਝਦਾ ਜਿਵੇਂ ਪੰਚਾਇਤੀ ਚੋਣਾਂ ਹੋਣ ਕਾਂਗਰਸ ਪਾਰਟੀ ਸਾਰੇ ਦੇਸ਼ ਵਿਚ ਖਤਮ ਹੋਣ ਦੇ ਕੰਢੇ ਤੇ ਰੌਲਾ ਪਾਉਂਦਾ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਗਿਆ ਵੱਡੇ ਵੱਡੇ ਮਹਾਂਰਥੀ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਨੇ ਵੀ
    ਆਪਣੇ ਰਾਜ ਵਿੱਚ ਕਈ ਵਾਰ ਭਾਜਪਾ ਦੀਆਂ ਹੋਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜੀਆ

  • @vpunjabio
    @vpunjabio 2 года назад +3

    ਚੋਰ ਗਿਰੋਹ ਪਾਰਟੀ

  • @lifeandliberty1651
    @lifeandliberty1651 2 года назад +1

    ਚੀਕਦਾ ਵਾਹਲਾ, ਜੇ ਠਰੰਮੇ ਨਾਲ ਬੋਲਦਾ ਤਾਂ ਸ਼ਾਇਦ ਵੀਡੀਓ ਪੂਰੀ ਦੇਖ ਸੁਣ ਲੈਂਦੇ
    ਇਹਦਾ ਸਿਰ ਨੀ ਦੁਖਦਾ ਏਨਾ ਚੀਕ ਕੇ

  • @sukhnandan6776
    @sukhnandan6776 2 года назад

    ਹੇਰਾਲਡ ਕੇਸ ਵਿੱਚ 420 ਬਣਦੀ ਹੈ।

  • @JaswantSingh-mn3bz
    @JaswantSingh-mn3bz 2 года назад

    ਰਾਜਾ ਵੜਿੰਗ ਜੀ ਹੋਰ ਤਾਂ ਸਡੋ ਖੁਦ ਭਗਵੰਤ ਮਾਨ ਆਪਣੇ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਵਿੱਚ ਖੜਾ ਹੋ ਜਾਵੇ ਉਹ ਸਰਪੰਚ ਦੀ ਚੋਣ ਨਹੀਂ ਜਿੱਤ ਸਕਦਾ ਇਨ੍ਹਾਂ ਦੇ ਪੈਰ ਥੱਲੇ ਵਟੇਰਾ ਆ ਗਿਆ ਹੁਣ ਇਹ ਪੰਜਾਬ ਦਾ ਬੇੜਾ ਗ਼ਰਕ ਕਰਕੇ ਜਾਣਗੇ ਪੰਜਾਬ ਦੇ ਲੋਕ ਪਸ਼ਤਾਅ ਰਹੇ ਹਨ ਹੁਣ ਰਾਜਾ ਵੜਿੰਗ ਜੀ ਤੁਸੀਂ ਇਨ੍ਹਾਂ ਨਾਲ ਠੋਕਕੇ ਲੜਾਈ ਲੜਦੇ ਰਹੋ ਇਸ ਲਈ ਤੁਹਾਡਾ ਧੰਨਵਾਦ ਜੀ

  • @balwantkhaira8256
    @balwantkhaira8256 2 года назад

    ਵੜਿੰਗ ਨੂੰ ਬੱਸ ਬਾਡੀਆਂ ਦੇ ਘਪਲੇ ਵਿੱਚ ਅੰਦਰ ਕਰੋ। ਮੁੱਖ ਮੰਤਰੀ ਜੀ ਲਾਤੋਂ ਕੇ ਭੂਤ ਬਾਤੋਂ ਦੇ ਨਹੀਂ ਮਾਨਤੇ।

  • @balwantkhaira8256
    @balwantkhaira8256 2 года назад

    ਇਹ ਸਾਰੇ ਜਗ ਜ਼ਾਹਰ ਹੋ ਗਏ ਹਨ। ਹਾਰੇ ਕਾਹਦੇ ਪਾਗਲ ਹੋ ਗਏ ਹਨ ਕਾਂਗਰਸ ਵਾਲੇ।

  • @varindersahota4960
    @varindersahota4960 2 года назад +1

    ਇਹਨੂੰ ਕਹਿੰਦੇ ਨੇ ਕਾਗਰਸ਼ ਦੀਆਂ ਚੀਕਾ ਨਿੱਕਲਦੀਆਂ।

  • @sarnasangha7091
    @sarnasangha7091 2 года назад +3

    ਤੇਰੇ ਬਿਨਾ ਲੋਕਾਂ ਦਾ ਸਰਜੁ ਗਾ ਦਫ਼ਾ ਹੋ ਪਰਾਂ