ਪ੍ਰਤਾਪ ਬਾਜਵਾ ਦਾ ਕਿਸਾਨਾਂ ਨਾਲ ਪਿਆ ਪੰਗਾ Partap Bajwa Vs Farmers in Qadian | The Punjab TV

Поделиться
HTML-код
  • Опубликовано: 9 ноя 2024

Комментарии • 197

  • @shivdevsingh4287
    @shivdevsingh4287 2 года назад +73

    ਬਲਜੀਤ ਸਿੰਘ ਹੌਸਲਾ ਰੱਖ, ਲੋਕ ਤੇਰੇ ਨਾਲ ਹਨ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਪਿੰਡ ਵੱਲ ਨੂੰ ਭੱਜਦਾ ਹੈ।

  • @premkaur7183
    @premkaur7183 2 года назад +31

    ਕਦੀ ਨਹੀਂ ਜਿਤੇਗਾ ਵੀਰ ਡੱਟਕੇ ਵਿਰੋਧ ਕਰੋ ਕਿਸਾਨ ਮਜ਼ਦੂਰ ੲੇਕਤਾ ਜਿਦਾਬਾਦ

  • @gurus1213
    @gurus1213 2 года назад +26

    Thank you. ਬਲਜੀਤ ਬੱਲੀ ਵਾਹਿਗੁਰੂ ਮੇਹਰ ਕਰੇਗਾ।

  • @sukhi3077
    @sukhi3077 2 года назад +44

    ਬਾਜਵੇ ਨੂੰ ਤਾਂ ਕਾਂਗਰਸ ਚ ਨੀ ਪੁੱਛਦਾ ਕੋਈ, ਹੋਰ ਨੇ ਕੀ ਬੁਰਕੀ ਪਾਉਣੀ ਆ

  • @JaswantSingh-td9ed
    @JaswantSingh-td9ed 2 года назад +44

    ਇਨ੍ਹਾਂ ਦੀਆਂ ਜਮਾਨਤਾਂ ਜਾਬਤ ਹੋਣੀਆਂ ਵੀਰ ਜੀ

    • @sachkatssingh4967
      @sachkatssingh4967 2 года назад

      Kisan khatam hn eh te rajnitak ne hun ehna dejutian maro

    • @ranag31
      @ranag31 2 года назад +1

      @@sachkatssingh4967 pehla walia de jutia mar laia.
      apne bande ne kisan

    • @KingHunter3597
      @KingHunter3597 2 года назад +1

      ਸਹੀ ਕਿਹਾ ਜੀ

  • @amriksekhon8038
    @amriksekhon8038 2 года назад +9

    ਵੀਰ ਜੀ ਅਸੀਂ ਸਾਰੇ ਤੇਰੇ ਨਾਲ ਨਾ ਕਿਸਾਨ ਏਕਤਾ ਜਿੰਦਾਬਾਦ

  • @gurnamsingh8058
    @gurnamsingh8058 2 года назад +47

    ਜਿੱਹੜੇ ਧਮਕੀਆਂ ਦੇ ਕੇ ਵੋਟਾਂ ਲੈ ਰਹੇ ਹਨ ਉਨਾਂ ਦਾ ਬਾਈਕਾਟ ਕਰੋ, ਚੰਨੀ ਸਾਬ ਨੂੰ ਐਕਸ਼ਨ ਲੈਣਾ ਚਾਹੀਦਾ, ਇਸ ਵੀਰ ਨੂੰ ਪੂਰੀ ਸੁਰਖਿਆ ਮੁਹਈਆ ਕਰਵਾਈ ਜਾਵੇ।

  • @kewalsingh7405
    @kewalsingh7405 2 года назад +23

    ਬਾਜਬਾ ਸਹਿਬ ਇੱਦਾ ਕਰ ਨਾਲ ਤੁਹਾਨੂੰ ਅੰਮਿਤਸਰ ੍ਤੋ ਕਈ ਹੱਲਕੀਆ ਤੋ ਵੋਟ ਨਹੀ ਪੈਣੀ

  • @dalbirkhan45emailcom41
    @dalbirkhan45emailcom41 2 года назад +18

    ਬਾਜਵਾ ਮੁੱਖ ਮੰਤਰੀ ਸੁਪਨੇ ਲੈਣੇ ਛੱਡ ਦੇ ਕਾਂਗਰਸ ਨੂੰ ਵੋਟ ਨਾ ਪਾਓ ਬਾਈ ਜੀ ਤੇਰੇ ਪਿੰਡ ਦੇ ਮਰੇ ਹੋਏ

  • @babblysidhu5273
    @babblysidhu5273 2 года назад +7

    ਇੱਟ ਦਾ ਜਵਾਬ ਪੱਥਰ ਨਾਲ

  • @angrejsingh7613
    @angrejsingh7613 2 года назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HardeepSingh-ze2zs
    @HardeepSingh-ze2zs 2 года назад +6

    ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਮੀਰ ਜਾਗਦੀ ਰੱਖਣੀ ਚਾਹੀਦੀ ਹੈ ੍ਫੇਰ ਹੀ ਪੰਜਾਬ ਦਾ ਭਲਾ ਹੋਊ ਏਨਾਂ ਲੀਡਰਾਂ ਦੇ ਮੂੰਹ ਖੂਨ ਲੰਗਾ ਹੋਇਆ ਹੈ

  • @KingHunter3597
    @KingHunter3597 2 года назад +5

    💯ਕਿਸਾਨਾਂ ਦੀ ਪਾਰਟੀ SSM-ਜ਼ਿੰਦਾਬਾਦ💯
    🌾ਸੰਯੁਕਤ ਸਮਾਜ ਮੋਰਚਾ ਜ਼ਿੰਦਾਬਾਦ🌾

  • @jobanpreet6641
    @jobanpreet6641 2 года назад +10

    ਵੀਰ ਜੀ ਤੁਹਾਡੀ ਲੰਬੀ ਉਮਰ ਹੋਵੇ।

  • @ssg9462
    @ssg9462 2 года назад +5

    ਸਯੁੰਕਤ ਮੋਰਚਾਜਿਂਦਾਬਾਦ

  • @ParamjitSingh-zd5mu
    @ParamjitSingh-zd5mu 2 года назад +17

    ਕੋਈ ਆਖ ਦੇਂਦਾ ਮੈਂ ਘੁੰਡਾ ਫੇਰੂਗਾ,, ਕੋਈ ਕਹਿ ਦੇਂਦਾ ਜਿਨ੍ਹਾਂ ਪੁਲਿਸ ਵਾਲਿਆਂ ਨੇ ਪਰਚੇ ਦਿੱਤੇ ਮੇਰੀ ਸਰਕਾਰ ਓਣ ਤੇ ਅੰਦਰ ਕਰੂਗਾ ਕੋਈ ਮਾਨਸਾ ਰੈਲੀ ਵਿਚ dsp ਸਕਿਉਰਿਟੀ ਵਾਲਾ ਬੇਰੋਜਗਾਰਾ ਨੂੰ ਕੁੱਟ ਕੁੱਟ ਕੇ ਅਧਿਮੋਏ ਕਰ ਰਿਹਾਕੋਈ ਕਹਿੰਦਾ ਸਿੱਧੂ,, ਚੱਨੀ,, ਜਾਖੜ cm ਹੋਣਗੇ ਇਹ ਇਕ ਨਵਾ ਮੁਖ ਮੰਤਰੀ ਨਿਕਲ ਆਇਆ ਹੈ ਜੀ ਇਸਦਾ ਮਤਲਬ ਇਹ ਪੰਜਾਬ ਦੀਂ ਜਨਤਾ ਨਾਲ ਧੋਖਾ ਹੋ ਰਿਹਾ ਹੈ ਸਾਡੀ ਸਪੋਟ ਵੀਰ ਜੀ ਤੋਹਾਡੇ ਨਾਲ ਹੈ

  • @roopsingh5623
    @roopsingh5623 2 года назад +5

    ਬਲਜੀਤ ਸਿੰਘ ਵਾਹਿਗੁਰੂ ਜੀ ਤੇਰੀ ਚੜ੍ਹਦੀ ਕਲਾ ਰੱਖੇ

  • @sardarekhalsa
    @sardarekhalsa 2 года назад +17

    ਬਾਜਵਾ ਬਦਮਾਸ਼ ਬੰਦਾ - ਇਸਨੂੰ ਕੋਈ ਵੋਟ ਨਾ ਪਾਓ। ਐਹੋ ਜਿਹੇ ਗੁੰਡੇ ਬੰਦੇ ਰਾਜਨੀਤੀ ਚੋ ਬਾਹਰ ਕੱਢਣੇ ਇਸ ਵਾਰ ।

  • @bathindapb0325
    @bathindapb0325 2 года назад +6

    ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜੀ ਏਨੂੰ ਕੋਈ ਵੀ ਬੋਟ ਨਹੀਂ ਪੁਣੀ ਹੈ

  • @JatinderSingh-ef6nd
    @JatinderSingh-ef6nd 2 года назад +19

    Kisan majdor ekta morcha jindabad

  • @JaswantSingh-te9xt
    @JaswantSingh-te9xt 2 года назад +19

    ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਬਲਜੀਤ ਸਿੰਘ ਨੂੰ।

  • @balwantsingh8069
    @balwantsingh8069 2 года назад +2

    ਪਹਿਲਾਂ ਜਿੱਤ ਤਾਂ ਲੈਣ ਦਿਓ ਪਹਿਲਾਂ ਹੀ ਮੁੱਖ ਮੰਤਰੀ ਦੇ ਸੁਫਨੇ ਲੈਣੇ ਸ਼ੁਰੂ ਕਰ ਦਿੱਤੇ ਵਾਹ ਜੀ ਵਾਹ ਕਿਆ ਬਾਤ ਹੈ।ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਵੇ ਬੱਲੀ ਪੁੱਤਰ।

  • @quantityquit426
    @quantityquit426 2 года назад +8

    ਇੱਕ ਰੱਬ ਨਾ ਕਿਸਾਨ +ਮਜ਼ਦੂਰ ਨੂੰ ਮਾਰੇ ਦੁਨੀਆਂ ਦੀ ਕੋਈ ਗੱਲ ਨਹੀਂ। ਪੰਜਾਬ ਦੇ ਦਰਦਮੰਦੋ 2022 ਦੀਆਂ ਚੋਣਾਂ ਵਿੱਚ ਫੈਸਲਾ ਸਹੀ ਕਰਿਉ ਸਫ਼ਾਈ ਆਪਣੇ-ਆਪ ਹੋਜੂ । ਅੌਰੰਗਜ਼ੇਬ ਨਹੀਂ ਰਿਹਾ ਸਾਰੇ ਪਾਪੀ ਵੀ ਆਪਣੇ ਆਪ ਇਸ ਫ਼ਾਨੀ ਦੁਨੀਆਂ ਤੋਂ ਦੂਰ ਚਲੇ ਜਾਣਗੇ ਨਾਂ ਸਿਰਫ਼ ਸੱਚੇ ਸੁੱਚੇ ਦਿਲਬਰਾਂ ਦਾ ਹੀ ਰਹੇਗਾ।

  • @rajindersinghffgghh2021
    @rajindersinghffgghh2021 2 года назад +4

    ਵਾਈ ਜੀ ਇਨਾ ਸਰਕਾਰ ਬਨਣੀ ਨਹੀ

  • @sohansinghsandhu4025
    @sohansinghsandhu4025 2 года назад +3

    ਪਰਤਾਪ ਬਾਜਵਾ ਜਦ ਭਰਾ ਦਾ ਨਹੀਂ ਬਣਿਆ ਤਾਂ ਕਿਸਾਨਾ'ਲੋਕਾ ਦਾ ਕਿੱਦਾਂ ਬਣੂ ਗਾ ਇਸ ਨੂੰ ਵਾਪਸ ਦਿਲੀ ਚਲੇ ਜਾਣਾ ਚਾਹੀਦਾ ਹੈ ?

  • @karamsingh1941
    @karamsingh1941 2 года назад +1

    ਫਿਕਰ ਨਾ ਕਰ ਬਲਜੀਤ ਸਿੰਘ ਬਲੀ ਜੀ ਤੁਸ਼ੀ ਸ਼ਯੁਕਤ ਕਿਸਾਨ ਜਥੇਬੰਦੀਆ ਦੇ ਭਰਾ ਅਤੇ ਬੇਟੇ ਹੋ ਤੇਰੇ ਨਾਲ ਸਦਾ ਵਾਹਿਗੁਰੂ ਜੀ ਹਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਹਥ ਹਮੇਸ਼ਾ ਆਪ ਜੀ ਸਿਰ ਤੇ ਹੈ ਆਪ ਜੀ ਨੇ ਹਕ ਅਤੇ ਸਚ ਦੀ ਲੜਾਈ ਲੜੀ ਹੈ

  • @KingHunter3597
    @KingHunter3597 2 года назад +6

    ਬਲਜੀਤ ਸਿੰਘ ਭਰਾ ਜੀ ਅਸੀਂ ਤੁਹਾਡੇ ਨਾਲ ਹਾਂ,
    ਭੋਰਾ ਫ਼ਿਕਰ ਨਾਂ ਕਰਿਓ ਜੀ,
    ਕਾਂਗਰਸ ਦਾ ਬਾਜਵਾ, ਜਿਹੜਾ ਹਰਦਾ ਹੁੰਦਾ ਓਹੀ ਕਲੇਸ਼ ਕਰਦਾ ਹੁੰਦਾ, ਘਟੀਆ ਪ੍ਰਤਾਪ ਬਾਜਵਾ

  • @PrinceSingh-yy9ih
    @PrinceSingh-yy9ih 2 года назад +9

    ਜਿੰਨੇ।ਵੀ।ਲੀਡਰ ਹਨ ਇਹ।ਸਾਰੇ।ਮਜਬੂਰੀ ਵਸ਼।ਕਿਸਾਨਾਂ ਦੇ ਥਲੇ ਲਗਦੇ ਹਨ ।ਵਿਚੋ।ਇਹ।ਬਹੁਤ ਵਿਸ਼।ਘੋਲਦੇ ਹਨ ।ਲੀਡਰ ਕਿਸੇ ਨੂੰ ਵੀ।ਨਹੀਂ ਬਖਸ਼ਦੇ ਸਿਰਫ ਵੋਟਾਂ ਲੈਣ ਦੇ।ਮਾਰੇ।ਹੀ।ਲੋਕਾਂ ਵਿੱਚ ਜਾ।ਕੇ।ਪਿਆਰ ਜਤਾਉਦੇ।ਹਨ ।ਚੌਵੀ ਘੰਟੇ ਤਾ।ਇਹ।ਹੰਕਾਰ ਚੁੱਕੀ ਫਿਰਦੇ ਹਨ ।ਭਲਾ ਇਹਨਾ ਕਿਸੇ ਦਾਂ ਕੀ।ਕਰਨਾਂ ।ਲੋਕਾਂ ਚਾਹੀਦਾ ਹੈ ਕਿ ਅਗਲੀ ਸਰਕਾਰ ਸੋਚ ਸਮਝ ਕੇ ਬਣਾਉਣ ।ਵਹਿ ਗੁਰੂ ।ਭਲਾ ਕਰੇ ਜੀ।।

  • @parmindersinghvirk210
    @parmindersinghvirk210 2 года назад +13

    Kissan majdoor ektta zidawad wahegur ji meher rakhna don't worry veer ji we are sport you

  • @dhannasinghdeol1122
    @dhannasinghdeol1122 2 года назад +1

    ਕਾਦੀਆਂ ਹਲਕੇ ਦੇ ਵੋਟਰੋ, ਬਾਜਵਾ ਦੀ ਪੱਟੀ ਪੋਚ ਦਿਓ ਜਮਾਨਤ ਜਬਤ ਕਰਦੋ

  • @kewalsingh7405
    @kewalsingh7405 2 года назад +11

    ਵੀਰ ਜੀ ਡਰਨਾ ਨਹੀ ਅਸੀ ਤੁਹਾਡੇ ਨਾਲ ਹਾ

  • @shivcharnsidhu859
    @shivcharnsidhu859 2 года назад +4

    ਇਹ ਸਪਨਾਂ ਵੀ ਨਾ ਲੈਣ ਸਰਕਾਰ ਬਣਾਉਣ ਦਾ

  • @narinderjitsingh169
    @narinderjitsingh169 2 года назад +11

    waheguru kirpa karan g

  • @davinderrandhawa4391
    @davinderrandhawa4391 2 года назад +12

    ਹਰਾਆ ਦਿਉ ਵੋਟਾ ਆ ਗਿਆ ਟਾਈਮ

    • @ParamjitSingh-zd5mu
      @ParamjitSingh-zd5mu 2 года назад +3

      ਇਸੇ ਕਰਕੇ ਬਦਲਾ ਜਰੂਰੀ ਹੈ ਜੀ ਇਹ ਗੁਲਾਮਾਂ ਵਾਲਾ ਸਾਡੇ ਨਾਲ ਸਲੂਕ ਕਰਦੇ ਹਨ

    • @lovedeepsingh6204
      @lovedeepsingh6204 2 года назад

      Veer Baljit Assni Tere Nal khadde Han.

  • @dilbagsingh8461
    @dilbagsingh8461 2 года назад +10

    ਵੀਰ ਜੀ ਕੂੱਤੇ ਹਲਕੇ ਹੋਗੇ ਇੰਨਾਂ ਇਵੇਂ ਹਰ ਵੱਡਣ ਨੂੰ ਫਿਰਦੇ ਹਨ

  • @RajinderKaur-mx5xj
    @RajinderKaur-mx5xj 2 года назад

    ਬਲਜੀਤ ਜੀ🙏🏼🙏🏼❤️

  • @jagrajsinghkaile5853
    @jagrajsinghkaile5853 2 года назад +1

    ਕਿਸਾਨਾ ਨੂੰ ਬੋਟਾ ਪਾੳੁ ਪੰਜਾਬ ਬਚਾੳੁ ਗੰਦੇ ਲੀਡਰਾ ਨੂੰ ਭਜਾੳੁ

  • @JaspalSingh-vw8uu
    @JaspalSingh-vw8uu 2 года назад

    ਤੁਸੀਂ ਠੀਕ। ਕਿਹਾ

  • @baljitkumar8240
    @baljitkumar8240 2 года назад +4

    Kisan mazdoor Ekta jindavad

  • @PARMJATT-gj1nl
    @PARMJATT-gj1nl 2 года назад

    ਕਿਸਾਨ ਮਜਦੂਰ ਏਕਤਾ ਜਿਦਾਬਾਦ

  • @kirpalsingh8513
    @kirpalsingh8513 2 года назад +3

    Kisan zindabad

  • @mangatraj8425
    @mangatraj8425 2 года назад +5

    Good👍

  • @arvinderjitsingh7907
    @arvinderjitsingh7907 2 года назад

    ਕਾਂਗਰਸ ਭਜਾਓ ਕਿਸਾਨ ਜਤਾਓ ਪੰਜਾਬ ਬਚਾਓ

  • @amandeepgill6316
    @amandeepgill6316 2 года назад +1

    ਇਹ ਤਾਂ ਵੋਟਾ ਕਰਕੇ ਹਾਲੇ ਚੁੱਪ ਹ ਜੈ ਇਹਨਾਂ ਦੀ ਸਰਕਾਰ ਬਾਂ ਗਈ ਫਿਰ ਤਾਂ ਵੀਰੇ tagnge ਹੀ .ਵੋਟਾ ਕਰਕੇ ਹੀ ਇਹ ਰਵੇਟੀ partia ਚੁੱਪ ਹ

  • @arvinderjitsingh7907
    @arvinderjitsingh7907 2 года назад

    ਬਲਜੀਤ ਸਿੰਘ ਜਿੰਦਾਬਾਦ

  • @dsgrewal1950
    @dsgrewal1950 2 года назад

    ਬਾਈ ਰਵਾਇਤੀ ਪਾਰਟੀਆ ਦਾ ਗੰਦ ਕੱਢ ਦੋ ਜੇ ਪੰਜਾਬ ਬਚਾਉਣਾ

  • @Santokhsingh2123
    @Santokhsingh2123 2 года назад

    ਛੋਟੇ ਵੀਰ ਹੌਸਲਾ ਨਹੀ ਛੱਡਣਾ ਅਸੀਂ ਯੂ ਪੀ ਵਾਲੇ ਵੀ ਤੇਰੇ ਨਾਲ ਹਾ

  • @gurwindersingh6658
    @gurwindersingh6658 2 года назад +3

    Kissan Ekta Jindabad

  • @paramjitdhamrait5185
    @paramjitdhamrait5185 2 года назад +1

    S.S.M. jindabaad. Waheguru ji bless S.S.M. love from Holland.

  • @kangas2092
    @kangas2092 2 года назад

    ਬਲਜੀਤ ਸਿੰਘ ਜੀ ਅਸੀਂ ਤੁਹਾਡੇ ਨਾਲ ਹਾਂ ਚਿੰਤਾ ਨਾ ਕਰੋ ਹੁਣ ਤੁਰ ਪਏ ਨੇ ਲੋਕ ਇਹਨਾਂ ਲੁਟੇਰਿਆਂ ਤੋਂ ਪੰਜਾਬ ਅਜ਼ਾਦ ਕਰਵਾਉਣ ਲਈ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ।

  • @baazsingh6885
    @baazsingh6885 2 года назад +4

    Very good brother

  • @sakattersingh5257
    @sakattersingh5257 2 года назад +2

    ਬੱਲੀ ਸ਼ੇਰ ਬਣ ,ਇਹਨੇ ਹਾਰ ਕਬੂਲ ਕਰਲੀ

  • @amriksingh-hb8gv
    @amriksingh-hb8gv 2 года назад +9

    Mr make complaint in this regards to election commission

  • @SajanKumar-ii2wn
    @SajanKumar-ii2wn 2 года назад +1

    Good vir balli sara gurdaspur tere nal hai vir jindabad.kisan jindabad

  • @gagandeepsingh3281
    @gagandeepsingh3281 2 года назад +1

    Kisan majdoor ekta jindabad SSM jindabad

  • @kapildhawan6999
    @kapildhawan6999 2 года назад

    Baljit Singh bhai we are with you, rab mehar karo

  • @babbusandhu3133
    @babbusandhu3133 2 года назад

    Sahi gall a very good ਇਹਨਾਂ ਨੇ ਬਹੁਤ ਗੰਦ ਪਾਇਆ ਆ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਪਰ ਕੁੱਝ ਕ ਚਮਚੇ ਲੀਡਰਾਂ ਦੀਆਂ ਜੁੱਤੀਆਂ ਚੰਟਣੋ ਹਜੇ ਨੀ ਹਟਦੇ ਚਗਲ ਬੰਦੇ

  • @balbirsahota4189
    @balbirsahota4189 2 года назад

    A.p.p ਦਾ ਸਾਥ ਦਿਓ ਵੀਰ ਜੀ ਪ੍ਮੈਸੁਰ ਤੁਹਾਨੂ ਬਰਕਤ ਦੇਵੇ

  • @MalkitSingh-wy4nq
    @MalkitSingh-wy4nq 2 года назад +4

    Very good

  • @lakhvirsingh4260
    @lakhvirsingh4260 2 года назад +1

    ਬਲੀ ਵੀਰ ਸਿੰਘ ਜੀ ਵੈਰੀ ਗੁੱਡ quisan ਕਾਂਗਰਸ ਪਾਰਟੀ ਦੇ ਚਮਚੇ ਕਾਫੀ ਲੋਕ ਹਨ ਹੰਕਾਰ ਦੇ ਵਿੱਚ ਬਹੁਤ ਲੋਕ ਹਨ ਪੰਜਾਬ ਪੁਲੀਸ ਨੂੰ ਇਸ ਦੀ ਜਾਚ ਕਰਨੀ ਚਾਹੀਦੀ ਹੈ ਕਾਂਗਰਸ ਪਾਰਟੀ ਦੇ ਚਮਚੇ ਬੇਵਕੂਫ ਇਨਸਾਨ ਹਨ ਬੱਸ 30 ਦਿਨ ਬਾਦ ਹਿਨਾ ਦਾ ਹੰਕਾਰ ਟੁੱਟ ਜਾਣਾ ਹੈ

  • @lakhvirsingh4260
    @lakhvirsingh4260 2 года назад +2

    ਕਾਂਗਰਸ ਪਾਰਟੀ ਦੇ ਪਿੰਡਾਂ ਦੇ ਵਿੱਚ ਜਾ ਕੇ ਧਮਕੀਆਂ ਦੇਣ ਲੱਗ ਗਏ ਹਨ ਕੇ ਜੇ ਵੋਟਾਂ ਸਾਨੂੰ ਨਾ ਪਾਈ ਤਾਂ ਅਸੀਂ ਤੁਹਾਨੂੰ ਕੁਝ ਵੀ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ

    • @gurmitsingh4004
      @gurmitsingh4004 2 года назад

      ਜੇ ਬਾਜਵੇ ਦੀ ਧਮਕੀ ਨੂੰ, ਕਿਸਾਨ ਲੀਡਰਾਂ ਨਾ ਸਮਝਿਆ, ਤਾਂ ਕਾਂਗਰਸ ਜਾਂ ਬਾਦਲ ਕੇ ਛੋਟੇ ਕਿਸਾਨ ਲੀਡਰਾਂ ਦਾ ਜੀਣਾ ਹਰਾਮ ਕਰ ਦੇਣਗੇ।ਪਰ ਵੱਡੇ-ਵੱਡੇ ਲੀਡਰਾਂ ਦਿ ਕੁਝ ਨੀ ਵਿਗੜੇਗਾ, ਕਿਉਂਕਿ ਉਹ ਰਵਾਇਤੀ ਪਾਰਟੀਆਂ ਨੂੰ ਜਿਤਾਉਣ ਲਈ ਹੀ ਖੜ੍ਹੇ ਹੋਏ ਨੇ। ਲੋਕੋ ਸਮਝੋਂ ਏਸ ਵਾਰ ਸਿਰਫ਼ ਆਮ ਆਦਮੀ ਪਾਰਟੀ ਨੂੰ ਜਿਤਾਓ। ਅਗਲੀ ਵਾਰ ਫੇਰ ਵੇਖਾਂਗੇ।

  • @butasingh3176
    @butasingh3176 2 года назад +1

    ਵੀਰ ਜੀ ਤੈਰੇ ਨਾਲ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਪ੍ਰਤਾਪ ਸਿੰਘ ਬਾਜਵਾ ਬਹੁਤ ਜ਼ਿਆਦਾ ਘਾਟਿਆਂ ਬੰਦਾ ਕਾਂਗਰਸ ਨੂੰ ਬੋਟਾ ਨਾ ਪਾਉ ਸ਼ੋਮਣੀ ਅਕਾਲੀ ਦਲ ਦਾ ਸਾਥ ਦਿਉ ਧੰਨਵਾਦੀ ਹੋਵਾਂਗਾ ਸ਼ੋਮਣੀ ਅਕਾਲੀ ਦਲ ਜਿਦਾ ਵਾਦ

  • @ssg9462
    @ssg9462 2 года назад +1

    ਜੋਤਿਸ਼ ਵਾਲਿਆ ਨੂੰ ਦੂਰ ਰਖਕੇ ਚੰਗਾ ਲਗਿਆ

  • @jasbirsingh2640
    @jasbirsingh2640 2 года назад +1

    Good

  • @jaswinderlal5936
    @jaswinderlal5936 2 года назад +4

    Good brother 💪💪

  • @gurmitsingh601
    @gurmitsingh601 2 года назад

    Waheguru ji waheguru ji good veer s 👌👌

  • @SukhchainSingh-by7le
    @SukhchainSingh-by7le 2 года назад +1

    Waheguru ji kisan muzdur ekta jindabad

  • @jagdeepgill7888
    @jagdeepgill7888 2 года назад +9

    Shame mr bajawa.

  • @mohinderjitdhaliwal4000
    @mohinderjitdhaliwal4000 2 года назад

    Kisan ekta jindabad

  • @darshansingh1754
    @darshansingh1754 2 года назад

    Ssm jindabad y kisan Mazdoor aekta jindabad

  • @jageerkhan8566
    @jageerkhan8566 2 года назад

    Very good. Veer. Gi

  • @sawindersingh702
    @sawindersingh702 2 года назад +1

    Baljit singh jandabad

  • @pspada5757
    @pspada5757 2 года назад

    ਵੀਰ g ਕੋਈ ਗੱਲ ਨੀ gidher ਧਮਕੀਆ ਨੇ

  • @drbalbirsingh7270
    @drbalbirsingh7270 2 года назад +10

    ਕਿਸਾਨ ਯੂਨੀਅਨ ਦੇ ਆਗੂ ਲੀਡਰ ਬਾਜਵਾ ਚੰਨੀ ਸਿੱਧੂ ਬਾਦਲ ਮਜੀਠੀਆ ਝਾੜੂ ਪੋਚਾ ਸਾਰੇ ਲੀਡਰ ਚੋਰ

  • @mahindersingh9235
    @mahindersingh9235 2 года назад

    Kisana di party jaindabad

  • @ranghawapartap2178
    @ranghawapartap2178 2 года назад +5

    Veer tere nal a

  • @KingHunter3597
    @KingHunter3597 2 года назад +2

    Shame On You Prtap Bajwa❕

  • @angrejsingh8477
    @angrejsingh8477 2 года назад +4

    Aam admi party jindabad

  • @sargunss1790
    @sargunss1790 2 года назад

    ਵੋਟ ਨਾ ਪਾਓ ਸਲਾਮੀ ਨੂੰ । ਇਹ ਸੱਚ ਬੋਲਦਾ ਮੁੰਡਾ

  • @paramjitkaur3931
    @paramjitkaur3931 2 года назад +4

    Bajwa dar gia har jana

  • @JaswinderSingh-xy6ik
    @JaswinderSingh-xy6ik 2 года назад +4

    WE ARE FADE UP FROM ALL POLITICAL PARTIES AND POLITICIANS. WE SHOULD SUPPORT S.S.M FARMERS FOR THE BETTERMENT OF PUNJAB AND PUNJABIS..

  • @tarsamsingh7666
    @tarsamsingh7666 2 года назад

    Kissan mojdoor ekta jindabad

  • @jobanjitsingh9509
    @jobanjitsingh9509 2 года назад

    Nice

  • @inderjitsingh1318
    @inderjitsingh1318 2 года назад +1

    Ssm zindabaad

  • @kalakang5755
    @kalakang5755 2 года назад

    Waheguru ji mehr rako sade bir sanu tere te man ha

  • @inderjeetvirk776
    @inderjeetvirk776 2 года назад

    Baljeet jindabad

  • @babbarshersingh7465
    @babbarshersingh7465 2 года назад

    ਆਪ only

  • @kamalkamboj8164
    @kamalkamboj8164 2 года назад +6

    AAP ZINDABAD Maan Saab ZINDABAD

  • @SatishKumar-Sherry
    @SatishKumar-Sherry 2 года назад

    Waheguru Waheguru .

  • @jitsingh6412
    @jitsingh6412 2 года назад

    SSM jindawad yeh sabhi kissan aap k sath hai congress buri tarh haregij

  • @singhsonu3057
    @singhsonu3057 2 года назад +9

    ਝਾੜੂ ਫੇਰਦਿਅ ਪੰਜਾਬ ਵਿੱਚ ਪੰਜਾਬ ਬਚਾਓ

  • @charanjeetkaur3910
    @charanjeetkaur3910 2 года назад +1

    Good.ji wir ji

  • @CHHOKAR
    @CHHOKAR 2 года назад +2

    Shame to Bajwa this is Congress languages to public

  • @RajinderSingh-ri7bw
    @RajinderSingh-ri7bw 2 года назад +2

    ਇਹੋ ਜਿਹੇ ਲੀਡਰਾਂ ਨੂੰ ਮੂੰਹ ਨਾ ਲਾਓ।

  • @ParminderSingh-zm5te
    @ParminderSingh-zm5te 2 года назад +1

    Ssm. Jindabad

  • @kuldipsinghmattu9873
    @kuldipsinghmattu9873 2 года назад +3

    Veer ji tuci je sache ho, fir darda kion,

  • @lovepreetsingh-hp7kw
    @lovepreetsingh-hp7kw 2 года назад

    Nice veer g

  • @darminderkumar4047
    @darminderkumar4047 2 года назад

    Only AAP

  • @ajitsingh-kp2ip
    @ajitsingh-kp2ip 2 года назад

    With u brother

  • @hansrajmirock7000
    @hansrajmirock7000 2 года назад +3

    ਅਜੈ ਵੀ ਲੋਕ ਇਹਨਾਂ ਕਾਂਗਰਸ ਤੇ ਅਕਾਲੀ ਦਲ ਦੇ ਪਿਛੈ ਭੱਜਣ ਵਾਲਿਓਂ ਸ਼ਰਮ ਕਰੋ