ਇਕ ਕਰੋੜ ਦਾ ਬੱਕਰੀ ਪਾਲਣ ਤੇ ਮਿਲਣ ਵਾਲਾ NLM ਲੋਨ,ਕਿਵੇਂ ਮਿਲਦਾ। ਕੱਲੀ ਕੱਲੀ ਗੱਲ ਵੀਡਿਓ ਵਿਚ ਦੱਸੀ ਆ।

Поделиться
HTML-код
  • Опубликовано: 21 окт 2024

Комментарии • 11

  • @satpalsinghsingh6174
    @satpalsinghsingh6174 9 месяцев назад +2

    ਬਹੁਤ ਵਧੀਆ ਵੀਰ ਜੀ

  • @Navbrar-q6v
    @Navbrar-q6v 6 месяцев назад +4

    ਲੋਨ ਨੀ ਹੁੰਦਾ ਸੇਟਰ ਸਰਕਾਰ ਵਾਲਾ nlm ਵਾਲਾ ਤਾ ਜਵਾ ਨੀ ਸ਼ਰਤ ਲਾ ਲੋ ਪੰਜਾਬ ਵਿੱਚ ਗੱਲ ਕਰ ਰਿਹਾ ਮੈ ਜੇ ਬੁੰ -- ਪੰਗਾ ਲੈਣਾ ਕਿਸੇ ਵੀਰ ਨੇ ਤਾ ਸੀ ਏ ਰਾਜਿਸਥਾਨ ਤੋ ਕਰਿੳ ਇਹ ਗੱਲਾਂ ਤੁਹਾਨੂੰ 4 ਮਹੀਨੇ ਦੇ ਤਜਰਬੇ ਜਾ ਭਕਾਈ ਤੋ ਬਾਅਦ ਦੱਸ ਰਿਹਾ ਮੈ ਵੀਰ ਮੈ ਤੁਹਾਡੇ ਤੋ 45 ਸੋ ਨੀ ਲੈਣਾ ਮੈ ਤਾ ਆਪ ਕੲੀ ਸੋ ਦੀ ਮਰਾ ਚੁਕਿਆ ਤੁਸੀ ਬੱਚ ਜਾੳ ਇਹ ਕੰਮ ਹੈ ਬੋਹਤ ਵਧੀਆ ਬਰਾੜ ਵੀ ਬੰਦਾ ਚੰਗਾ ਟਰੇਨਿੰਗ ਇਸ ਦੀ ਸਾਰਿਆਂ ਨਾਲੋ ਚੰਗੀ ਆ ਇਹ ਵੀ ਮਜਬੂਰ ਆ ਲੋਕ ਟਰੇਨਿੰਗ ਨਹੀ ਲੋਨ ਲੈਣ ਲਈ ਆਉਦੇ ਆ

  • @Satnamsingh-xx7mo
    @Satnamsingh-xx7mo 8 месяцев назад +1

    Well done bai ji ❤

  • @HarjinderSingh-jk5ko
    @HarjinderSingh-jk5ko 8 месяцев назад +1

    Bai ji jiss kol jamabndi(jameen) na jove ta.farm vaste ta haige aa jagha

  • @amandeepsinghphulka2156
    @amandeepsinghphulka2156 7 месяцев назад +2

    ਬਾਈ ਦਸ ਲੱਖ ਚੋ 100ਬੱਕਰੀ ਕਿਵੇਂ ਅਉ ਦੱਸੋ ਜਰਾ ਜੀ

  • @gailsidhu4518
    @gailsidhu4518 7 месяцев назад

    10% totel da rakhna ja subsidy cut ke jo vachda ohda 10% rakhna aa bai jarur dasna tuhanu ta jankari hai.......?????

  • @jagdeepsidhu1313
    @jagdeepsidhu1313 9 месяцев назад +1

    ਬਾਈ ਜੀ ਕਿੱਥੇ ਦਿੰਦੇ ਹੋ ਟ੍ਰੇਨਿੰਗ ਦਸਿਓ ਜਰਾ please 🙏

    • @TiwanaFarm
      @TiwanaFarm  9 месяцев назад

      ਕੋਠੇ ਕੌਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ। ਬਠਿੰਡਾ ਤੋਂ ਮੁਕਤਸਰ ਸਾਹਿਬ ਰੋਡ

  • @sukhnangal3427
    @sukhnangal3427 9 месяцев назад +1

    Eh corse kine time da hunda veere

    • @TiwanaFarm
      @TiwanaFarm  9 месяцев назад

      Do din next Training- 17-18 February। 9056338435

  • @gailsidhu4518
    @gailsidhu4518 7 месяцев назад

    Bai 2000000 da 10% ta 200000 he banda ke nahi....???