Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਚੰਗੀ ਗੱਲ ਏ ਨਵੇਂ ਮੁੰਡੇ ਕੋਈ ਵੀ ਕੰਮ ਕਰਨ ਆਪਣੇ ਮਨ ਪਸੰਦ ਦਾ ਚਾਹੇ ਦੋ ਰੁਪਏ ਘੱਟ ਬਣਨ ਪਰ ਨਸ਼ੇ ਪੱਤੇ ਤੋਂ ਦੂਰ ਰਹਿਣ
ਬਾਈ ਜੀ ਮੈ ਵੀ ਕੀਤਾ ਸੀ ਏਹਦੇ ਵਿੱਚ ਤਾਂ ਫਾਇਦਾ ਹੈ ਜੇ ਤੁਸੀ ਪਰੋਪਅਰ ਇਲਾਜ ਕਰਨਾ ਜਾਣਦੇ ਹੋ ਬਾਕੀ ਨਸਲ ਤੇ ਕੰਮ ਕਰਨ ਦਾ ਫਾਇਦਾ ਹੈ ਨਹੀਂ ਤਾਂ ਐਂਡ ਤੇ ਕਸਾਈਆ ਦੇ ਵੀ ਮੈਚ ਨੀ ਆਉਦਾ ਮਾਲ
ਆ ਇੱਕ ਬਾਈ ਕਹੀ ਜਾਂਦਾ ਵਾਹਿਗੁਰੂ ਮੇਹਰ ਕਰੇ ਇਸ ਨੂੰ ਪੁੱਛੋ ਵੀ ਵਾਹਿਗੁਰੂ ਨੇ ਕੀ ਕਿਹਾ ਉਹ ਤਾਂ ਪੜ ਬਾਣੀ ਚ
ਬਾਣੀ ਵਿੱਚ ਕੀ ਦੱਸਿਆ ਇਸ ਬਾਰੇ ਦੱਸਿਆ ਜਾਵੇ।
Nice bro bhut vadea
Bahut vadiya y ji
ਵਾਹਿਗੁਰੂ ਜੀ ਮੇਹਰਾਂ ਬਖਸ਼ਣ
Good job y
Very good putter
ਯਾਰ ਮੇਰੇ ਪਿੰਡ ਵੀ ਇੱਕ ਘਰਦੇ ਬਹੁਤ ਟਾਇਮ ਦੀਆਂ ਬੱਕਰੀਆ ਰੱਖੀਆ ਪਰ ਅਜੇ ਤਕ ਚੱਜ ਘਰ ਨਹੀ ਬਣਿਆ
Bhai treaaka hona chahinda kam karan daa ...
ਉੰਝ ਤਾਂ ਤੁਸੀਂ ਸਾਰੇ ਸਿੱਖ ਕਹੋਨੇ ਆ ਬੱਕਰੇ ਬੱਕਰੀਆਂ ਖਾਣ ਜਾਂ ਕੱਟਣ ਨੂੰ ਵੇਚਣ ਵੇਲੇ ਸੋਡਾ ਸਿੱਖਪੁਣਾ ਕਿੱਧਰ ਜਾਂਦਾ
Sikh ta jhatka laa k khande a ⚔️
ਸਿੱਖ ਕਿਸੇ ਦੇ ਖਾਣ-ਪੀਣ ਵਿੱਚ ਦਖਲ ਨਹੀਂ ਦਿੰਦਾ ਨਾ ਕਿਸੇ ਦਾ ਜ਼ਬਰੀ ਧਰਮ ਤਬਦੀਲ ਕਰਾਉਂਦੇ ਹਨ।
Bhut sira fuddu lokk app taa kuch krna nhi dujiya nu teechra krde ne