TERA DHOKHA | DURGA RANGILA FT. KAMAL RANGILA|PUNJABI SONGS 2025 | DURGA RANGILA MUSIC |

Поделиться
HTML-код
  • Опубликовано: 29 янв 2025

Комментарии • 331

  • @Satnammahla8078
    @Satnammahla8078 25 дней назад +29

    ਵਾਹ ਉਸਤਾਦ ਜੀ End a😢 ਅੱਜ ਕੱਲ ਪਿਆਰ ਦੀ ਕਦਰ ਨਹੀਂ ਪੈਸੇ ਨਾਲ ਨਾਲ ਪਿਆਰ ਏ 💔

  • @ManjitKaurKalyan
    @ManjitKaurKalyan 28 дней назад +27

    ਸੱਤੇ ਕੋਟਲੀ ਵਾਲੇ ਦੀ ਬਾਕਮਾਲ ਕਲਮ ਤੇ ਦੁਰਗੇ ਰੰਗੀਲੇ ਦੀ ਦਮਦਾਰ ਆਵਾਜ਼ 👌🏻👌🏻👌🏻

  • @saabsaab3437
    @saabsaab3437 20 дней назад +13

    ਦੁਰਗਾ ਰੰਗੀਲਾ ਜੀ ਹਰ ਵਾਰ ਤੁਹਾਡੇ ਗਾਣੇ ਦਾ ਸਾਨੂੰ ਇੰਤਜ਼ਾਰ ਰੈਦਾ ਏ ❤ ਬਹੁਤ ਹੀ ਵਧੀਆ ਸੋਗ ❤ ਵੀਡੀਓ ਵੀ ਬਹੁਤ ਵਧੀਆ ❤❤ ਲਿਖਣ ਵਾਲੇ ਲਿਖਾਰੀ ਨੇ ਤਾ ਅੱਤ ਹੀ ਕਰ ਛੱਡੀ ❤

  • @Sunny-p6n7k
    @Sunny-p6n7k 23 дня назад +11

    ਵਾਹ ਜੀ ਵਾਹ ਦੁਰਗਾ ਰੰਗੀਲਾ ਜੀ ਹਰ ਵਾਰ ਦੀ ਤਰ੍ਹਾਂ ਇਹ ਵੀ ਗਾਣਾਂ ਦਿੱਲ ਚ ਵੱਸ ਗਿਆ...... ਜਿਓੰਦੇ ਰਹੋ ਰੱਬ ਚੜਦੀਕਲਾਂ ਚ ਰੱਖੇ ਤੋਹਾਨੂੰ 🙏🚩

  • @ranjitsinghbalsingh2000
    @ranjitsinghbalsingh2000 21 день назад +4

    ਸੱਤੇ ਵੀਰ ਲਿਖਿਆ
    ਦੁਰਗੇ ਰੰਗੀਲਾ ਦਾ ਗਾਇਆ ਬਹੁਤ ਵਧੀਆ ❤

  • @er.pargatgurdaspuriya8046
    @er.pargatgurdaspuriya8046 19 дней назад +2

    ਉਸਤਾਦ ਜੀ ਦਿਲ ਦੀ ਗੱਲ ਕਰ ਗਏ ❤❤

  • @rajjannat3531
    @rajjannat3531 26 дней назад +8

    Kya baat hai ji zabardast video....sanam ji and all team congratulations

  • @j33t_param48
    @j33t_param48 21 день назад +6

    ਸੱਤਾ ਕੋਟਲੀ ਵਾਲਾ ਸਾਬ ਤੇ ਦੁਰਗਾ ਰੰਗੀਲਾ ਸਾਬ ਕਿਆ ਜੋੜੀ ਆ
    18 , 19 ਸਾਲ ਪਹਿਲਾ ਕਾਲੇ ਪਾਣੀ ਵਰਗਾ ਲਿਖਿਆ ਗੀਤ ਅੱਜ ਵੀ ਨਵੇਂ ਵਰਗਾ
    ਓਦੋਂ ਤੋਂ ਲੈਕੇ ਸੱਤਾ ਕੋਟਲੀ ਵਾਲਾ ਸਾਬ ਤੇ ਦੁਰਗਾ ਰੰਗੀਲਾ ਸਾਬ ਨੇ ਹਿਟ ਗੀਤ ਕੀਤੇ ਚਾਹੇ ਓਹ ਕਾਲੇ ਪਾਣੀ ਵਰਗਾ ਪਿੰਡ ਲਗਦਾ ਸੱਜਣਾ ਨੂੰ ,
    ਦੇਖੀ ਕਿਤੇ ਬਹਿਜੀ ਨਾ ਗਵਾ ਕੇ ਸੋਹਣੀਐ ਯਾਰ ਯਾਰੀਆ ਨਿਭਾਉਣ ਵਾਲੇ ਨਈਉ ਲਭਦੇ ,
    ਗੂੜ੍ਹੀ ਸਾਂਝ ਪਾਕੇ ਵੈਰਨੇ ਤੂੰ ਮਾਰਿਆ ਦੁੱਖ ਸਾਨੂੰ ਐਸੇ ਗੱਲ ਦਾ ,
    ਯਾਰ ਲੱਭ ਕੇ ਗਵਾ ਬੈਠੇ ਆ ,
    ਤੇ ਆਹ ਗੀਤ ਅਸੀਂ ਹਿੱਕ ਤੇ ਗੋਲੀ ਜਰਲਾਗੇ ਤੇਰਾ ਧੋਖਾ ਜਰਿਆ ਨਈ ਜਾਣਾ
    ਵਾਹਿਗੁਰੂ ਏਸ ਜੋੜੀ ਨੂੰ ਭਾਗ ਲਾਈ ਰੱਖੇ ❤

  • @damansidhu9965
    @damansidhu9965 21 день назад +3

    ਉਸਤਾਦ ਕਮਾਲ ਕਰ ਦਿੱਤੀ ਕੋਟਿ ਕੋਟਿ ਧੰਨਵਾਦ ਆਪ ਜੀ ਦਾ ❤❤

  • @bawrirecords92
    @bawrirecords92 21 день назад +3

    ਬਹੁਤ ਵਧੀਆ ਗੀਤਕਾਰ ਮੁਬਾਰਕਾਂ ਉਸਤਾਦ ਜੀ

  • @dayaramram8998
    @dayaramram8998 3 дня назад +1

    ਵਾਹ ਜੀ ਵਾਹ ਦੁਰਗਾ ਰੰਗੀਲਾ ਜੀ ਬਹੁਤ ਸੋਹਣਾ ਗੀਤ ਤੁਸੀਂ ਗਾਇਆ ਹੈ ਔਰ ਵੀਡੀਓਗਰਾਫੀ ਵੀ ਬਹੁਤ ਸੋਹਣੀ ਹੈ। ਜਿਉਂਦੇ ਵਸਦੇ ਰਹੋ

  • @harpreetjohal8526
    @harpreetjohal8526 21 день назад +2

    Hik cheera geet Durga Saab Rab Teri jwani te awaj nu ese tra jwaan rkhe

  • @harmeshjassal2834
    @harmeshjassal2834 25 дней назад +4

    Chhote hunde de dekhde aa Durga Saab same de same ne te awaaj v same aa..Rab hmesha chardi klaa ch lge

  • @musafir_stl
    @musafir_stl 28 дней назад +4

    Att kra ditti rangila ji... Tuhada gana jido v aunda aa lakhan cho ek hunda aa...

  • @jaggibirdee3760
    @jaggibirdee3760 19 дней назад +2

    ਕੋਈ ਤੋੜ ਨੀ ਇਹਨਾਂ ਦੇ ਗੀਤਾਂ ਦਾ 🥺💔

  • @sandeepsandeep6894
    @sandeepsandeep6894 16 дней назад +1

    Nice 👌 👌 👌

  • @jaggibirdee3760
    @jaggibirdee3760 19 дней назад +2

    ਟੁੱਟੇ ਦਿਲਾਂ ਦੀ ਦਵਾਈ ਆ ਇਹ ਗਾਣੇ

  • @sukhwindersuniar322
    @sukhwindersuniar322 27 дней назад +5

    ਬਹੁਤ ਵਧੀਆ ਗੀਤ ਬਾਈ ਜੀ 👌👌👌👌👌👌❤❤❤❤

  • @Kirandeep-k4m
    @Kirandeep-k4m 17 дней назад +1

    Bhut vadia song aa dil te lagda sidha pta ni kyu durga rangila ji de song Kyu dil te vajde❤❤❤nice

  • @saafneet
    @saafneet 18 дней назад +1

    Ustaad g tohade song d bhot bhot udeek rhendi hai..Par tohade music nu miss kita g.(Haryane wala fan bachpan ton Alam Waraich )

  • @KuldeepSingh-np9pg
    @KuldeepSingh-np9pg 26 дней назад +5

    Very Beautiful Song Wah Kamaal Gayea Ustad Durga Ji Love You Ustad Ji 🙏🙏💓💓👌🏻👌🏻👌🏻👌🏻👌🏻

  • @lakhwindersingh4627
    @lakhwindersingh4627 20 дней назад +2

    ਯਾਰ ਪੁਰਾਣੇ ਸਿੰਗਰ ਆਉਣੇ ਚਾਹੀਦੇ ਸਾਰੇ 😊

  • @tarsemdheer79
    @tarsemdheer79 19 дней назад +1

    ਬਹੁਤ ਹੀ ਪਿਆਰਾ ਗੀਤ ਦੂਰਗਾ ਰੰਗੀਲਾ ਜੀ

  • @Jitharmankainth
    @Jitharmankainth 24 дня назад +4

    Nice song mubarka puri team nu
    Durga Saab ji ik song Janab Charanjit Ahuja Saab nal karo ji

  • @jindithopia7439
    @jindithopia7439 20 дней назад +2

    ਗੀਤ ਬਾ ਕਮਾਲ , ਮਿਊਜਿਕ ਠੀਕ-ਠਾਕ ਹੈ

  • @chandan5130
    @chandan5130 14 дней назад +1

    Wahh ustad ji nice song👌

  • @gurcharanrao4826
    @gurcharanrao4826 19 дней назад +1

    ❤ Bhut Sohna Durga Saab

  • @GaganDeep-kl8hl
    @GaganDeep-kl8hl 16 дней назад

    End kra ti a Durga paji ne ,mja aa gyaaa💯💯💯💯🔥🔥🔥🔥🔥

  • @TejpalsinghPakhokay
    @TejpalsinghPakhokay 20 дней назад +1

    Asli ustad a hunda🙏🙏🙏🙏🙏

  • @maanpreetgrewallyrics3926
    @maanpreetgrewallyrics3926 27 дней назад +3

    Wah bohat time baad sad song sun nu milya

  • @rajbajwa2252
    @rajbajwa2252 10 дней назад +1

    Bhut hi Vadiya ji

  • @veer1star
    @veer1star 5 дней назад

    Jeonde raho sada ustad rangila g ❤ luv u always. Bachpan ton thode fan aa.

  • @bhaimanpreetsinghjogi1612
    @bhaimanpreetsinghjogi1612 21 день назад +1

    Va va ustad k baat ❤❤❤❤❤❤❤❤❤❤❤❤❤❤

  • @amansalana2384
    @amansalana2384 21 день назад +3

    ਬਹੁਤ ਵਦੀਆਂ ਗੀਤ ਜੀ ਸਾਰੇਂ ਗੀਤਾਂ ਵਾਗ ਪਰ ਮਿਊਜੀਕ ਨੀ ਵਦੀਆਂ

  • @rajajassrajajass6975
    @rajajassrajajass6975 20 дней назад +1

    Nice ustad ji ❤❤

  • @jassisahil895
    @jassisahil895 26 дней назад +5

    ਵੈਰੀ ਨਾਈਸ ਸੌਂਗ

  • @manjeetgharu1380
    @manjeetgharu1380 15 дней назад

    Dil kush kr diya rangila Sir ji ❤❤❤❤

  • @HardeepSingh-sy9lw
    @HardeepSingh-sy9lw 19 дней назад +1

  • @goldengoldy5185
    @goldengoldy5185 25 дней назад +2

    ਉਸਤਾਦ ਜੀ ਹਮੇਸ਼ਾ ਦੀ ਤਰਾਂ ਕਮਾਲ ਕਰ ਦਿੱਤੀ ਏ

  • @MandeepSingh-d1e
    @MandeepSingh-d1e 19 дней назад +1

    ਦੁਰਗਾ ਰੰਗੀਲਾ top of the world 🌎 👌

  • @singer-premjeetgill685
    @singer-premjeetgill685 19 дней назад +1

    ਵਾਹ ਉਸਤਾਦ ਵਾਹ ਤੁਹਾਡਾ ਦਾਸ ਪ੍ਰੇਮਜੀਤ

  • @Ramjammu
    @Ramjammu 19 дней назад

    Kya baat hai g ❤❤❤❤

  • @sonugill007
    @sonugill007 20 дней назад +1

    No words … old is gold always ❤

  • @HarxMan-l3z
    @HarxMan-l3z 4 дня назад +1

    Wah g wah

  • @sukhbirsingh9463
    @sukhbirsingh9463 14 дней назад +1

    Paji a munda model pele gana ch b c, e kon a? Durga ji da. Great song as always. Loving it.

  • @chetanmahey1063
    @chetanmahey1063 21 день назад +1

    Wah…👌🏻👍🏻

  • @khanfilms7346
    @khanfilms7346 25 дней назад +1

    Wah kmal Ustad Durga Rangila ji and jabardast Direction Sanam Bajaj bro

  • @sajangill6439
    @sajangill6439 19 дней назад

    Sirra bai

  • @dilbagsingh6648
    @dilbagsingh6648 19 дней назад +1

    Way ustad ji bhut ghanit song

  • @Raghveersinghmajhu
    @Raghveersinghmajhu 16 дней назад

    ਬਹੁਤ ਵਧੀਆ ਜੀ ਮੁਬਾਰਕਾਂ

  • @ravinderkumar8284
    @ravinderkumar8284 20 дней назад +1

    Durga rangila ji di awaz ta Boht hi sohni aa pur music ahuja sahib ji da hunda ta hor bi maza auna si

  • @bikramjeet9634
    @bikramjeet9634 24 дня назад +2

    ❤️❤️❤️💫👌⚡

  • @driverslovers1013
    @driverslovers1013 26 дней назад +1

    नाईस ❤❤❤❤

  • @BonaVig
    @BonaVig 11 дней назад

    Sirra song purane singer ta best hunde ❤❤

  • @gurpreetSingh-nn3lw
    @gurpreetSingh-nn3lw 7 дней назад

    ਬਹੁਤ ਬਹੁਤ ਵਧੀਆ ਜੀ

  • @satwindersinghmaan916
    @satwindersinghmaan916 27 дней назад +1

    ਸਾਡੇ ਸ਼ਹਿਰ ਦੀ ਬੁਲੰਦ ਅਵਾਜ਼❤❤

  • @garybal8166
    @garybal8166 27 дней назад +5

    ਸਾਡੇ ਲਾਗਲੇ ਪਿੰਡ ਕੋਟਲੀ ਅੰਮਿਤਸਰ ਤੋ ਵੀਰ ਸੱਤਾ ਕੋਟਲੀ ਵਾਲਾ

    • @nishankandiala841
      @nishankandiala841 23 дня назад +1

      ਕੋਟਲੀ ਦੇ ਨੇੜੇ ਵੀਰ ਜੀ ਹੋਰ ਕਿਹੜੇ ਪਿੰਡ ਨੇ

    • @garybal8166
      @garybal8166 22 дня назад +1

      @ ਸਾਡੇ ਪਿੰਡ ਸਠਿਆਲੇ ਦਸਵੀ ਚ ਪੜਦਾ ਰਿਹਾ ਵੀਰ ਸੱਤਾ1993 ਜਾ 94 ਮੇਰੇ ਚਾਚੇ ਦਾ ਮੁੰਡਾ ਨਾਲ ਸੀ ਉਦੋ ਕੁ ਆਪ ਜੀ ਦਾ ਜਨਮ ਹੋਣਾ ।

    • @sattakotliwala
      @sattakotliwala 21 день назад

      Gary bal sahi kiya tusi

  • @GurpreetSingh-mf4tb
    @GurpreetSingh-mf4tb 12 дней назад

    End gal bat❤❤⚡⚡

  • @TEJA_BHAI_5911
    @TEJA_BHAI_5911 25 дней назад +2

    ਬਹੁਤ ਸੋਹਣਾ ਗੀਤ ਆ ਜੀ

  • @JassSingh-j3s
    @JassSingh-j3s 26 дней назад +1

    ਬਹੁਤ ਸੋਹਣਾ ❤❤

  • @ParveenRangila
    @ParveenRangila 28 дней назад +1

    Wa kamal ustad ji ❤️❤️❤️❤️❤️

  • @aadvikamanawa-2997
    @aadvikamanawa-2997 27 дней назад +2

    Nyc work parshotam bro👍

  • @sohalrecords5046
    @sohalrecords5046 27 дней назад +5

    Very nice lyrics from ਸੱਤਾ ਕੋਟਲੀ no doubt about singing and singer alwayss top Video Shoot is also ghaint

  • @AmarKumar-sp2sq
    @AmarKumar-sp2sq 26 дней назад

    Wah ustad g ❤

  • @AnkushSharma-sl9ew
    @AnkushSharma-sl9ew 22 дня назад +1

    Suberb punjabi song sir g ❤❤❤❤

  • @madangopal6326
    @madangopal6326 21 день назад

    Kainttttt aaa .....legend of punjabi singer ...always ...create ....mind blowing sad song....durga rangila sahab ....tusanu sunna mainu bohut changa lgda aa

  • @rockyamolasharjahbusinformatio
    @rockyamolasharjahbusinformatio 23 дня назад

    Att ustad ji har bar vangu

  • @rajmaulichumber7773
    @rajmaulichumber7773 25 дней назад +1

    ਬਹੁਤ ਵਧੀਆ ਜੀ

  • @gogimoga433
    @gogimoga433 16 дней назад

    God bless you Ustaad Ji ❤

  • @kuldeepratti7503
    @kuldeepratti7503 20 дней назад

    ਵਾਹ ਜੀ ਵਾਹ ❤

  • @Ghaintmukablapb32
    @Ghaintmukablapb32 11 дней назад

    ਬਹੁਤ ਵਧੀਆ ਗੀਤ ❤❤😢

  • @GurpreetSingh-gx7cu
    @GurpreetSingh-gx7cu 21 день назад +1

    Kihra kihra insta te reel dehk ke suanan ayia

  • @GagandeepShing-n1k
    @GagandeepShing-n1k 20 дней назад +2

    Very nice Beautiful song veere❤❤❤❤❤❤

  • @Labhsinghdhaula
    @Labhsinghdhaula 20 дней назад

    ❤ਵਾਹ ਕਮਾਲ ਏ

  • @nirmalSingh-c1y
    @nirmalSingh-c1y 23 дня назад +2

    ਕੋਈ ਤੋੜ ਨਈ ਜੀ ਲਿਖਣ ਤੇ ਗੋਣ ਦਾ ਦੁਰਗਾ ਰੰਗੀਲਾ ਜੀ ਤੇ ਸੱਤਾ ਕੋਟਲੀ ਵਾਲਾ ਜੀ

  • @raghvirsingh8419
    @raghvirsingh8419 21 день назад

    ਬਹੁਤ ਵਧੀਆ ਗੀਤ ਜਨਾਬ ਦੁਰਗਾ ਜੀ ❤

  • @GaganDeep-kl8hl
    @GaganDeep-kl8hl 16 дней назад

    Super duper , fantastic 👌👌👌👌🔥🔥🔥🔥🔥♥️♥️♥️

  • @ramankumar-bf4qh
    @ramankumar-bf4qh 21 день назад

    Siiraa ustaad g❤❤

  • @sukhpreetsingh182
    @sukhpreetsingh182 12 дней назад

    Best wishes for new company paji

  • @KarajSingh-pq9sb
    @KarajSingh-pq9sb 21 день назад

    Jionda reh yara sira lata je rooh to roya sun ke song

  • @ParveenRangila
    @ParveenRangila 28 дней назад +1

    Ba kamal ustad ji ❤❤❤❤❤

  • @Daljeetkaur-88
    @Daljeetkaur-88 23 дня назад

    Nice ustad ji 🙏

  • @Deepkotli46
    @Deepkotli46 18 дней назад

    Durga Rangila Ustad ji Kya geet kya likhya Sata Bai g Ne jyonde rho

  • @babbusingh5284
    @babbusingh5284 28 дней назад

    Sirrrrraaaa guru g❤❤❤❤❤

  • @sandeepattri4045
    @sandeepattri4045 28 дней назад

    chote hunde toh fan aa durga rangila g de ❤

  • @Fateh-yn2gy
    @Fateh-yn2gy 20 дней назад

    ਸਿਰਾ 🎉🎉🎉❤❤

  • @SimranSingh-p2n
    @SimranSingh-p2n 20 дней назад +1

    ਉਸਤਾਦ ਤਾ ਉਸਤਾਦ ਹੁੰਦਾ ਪਿੰਡ ਮੁਨਸਹਾ ਤੋਂ ਸੀ ਉਹ ਅਮਨ

  • @gurwinder_kahneke
    @gurwinder_kahneke 20 дней назад

    Siraaaaa

  • @MotivationalThoughts-x6b
    @MotivationalThoughts-x6b 28 дней назад +1

    Superb❤

  • @GagisinghSingh-c2x
    @GagisinghSingh-c2x 19 дней назад

    Nice Ustad ji😢😢😢❤

  • @pardeepsingh-fj2oy
    @pardeepsingh-fj2oy 25 дней назад

    Nice song

  • @sonumaan4063
    @sonumaan4063 26 дней назад

    Nice song ustad ji ❤

  • @JashandeepSingh-ur2un
    @JashandeepSingh-ur2un 27 дней назад

    Siraa❤

  • @GaganBhangwan-dv5dl
    @GaganBhangwan-dv5dl 27 дней назад +1

    Legend ❤

  • @gaganvirk5528
    @gaganvirk5528 2 дня назад

    ❤❤🔥🔥🔥🔥

  • @harneksectry3522
    @harneksectry3522 23 дня назад +1

    V.v.v.v. Good

  • @Surkhaabh
    @Surkhaabh 20 дней назад

    ਵਾਹ ਜੀ ਵਾਹ

  • @JeetaAman
    @JeetaAman 28 дней назад

    wah ji wah ❤

  • @purasach3167
    @purasach3167 22 дня назад

    Superb

  • @KhalidHussainSolangi-od3qs
    @KhalidHussainSolangi-od3qs 9 дней назад +1

    🖤🖤🖤🖤🖤🖤🤪🤪🤭🤭