Je tusi vi kisi nu pyar kita te uss shehar da naam likho jithe tuhadi prem kahani shuru hoi ♥️ ਜੇ ਤੁਸੀਂ ਵੀ ਕਿਸੀ ਨੂੰ ਪਿਆਰ ਕੀਤਾ ਤੇ ਉਸ ਸ਼ਹਿਰ ਦਾ ਨਾਮ ਲਿਖੋ ਜਿੱਥੇ ਤੁਹਾਡੀ ਪ੍ਰੇਮ ਕਹਾਣੀ ਸ਼ੁਰੂ ਹੋਈ 😍
Thnks to Sachin sir...jina kr k enna vdia future singer mileya..sachii rajveer de songs sun k dil nu sakoon milda...nd sb to best music...wow ! Not words for this 👏👏👏👏 all the best rajveer nd always allah bless you Sachin sir nd rajveer...allah hor jeyada success dewe 🙌🙌
Je tusi vi kisi nu pyar kita te uss shehar da naam likho jithe tuhadi prem kahani shuru hoi ♥️ ਜੇ ਤੁਸੀਂ ਵੀ ਕਿਸੀ ਨੂੰ ਪਿਆਰ ਕੀਤਾ ਤੇ ਉਸ ਸ਼ਹਿਰ ਦਾ ਨਾਮ ਲਿਖੋ ਜਿੱਥੇ ਤੁਹਾਡੀ ਪ੍ਰੇਮ ਕਹਾਣੀ ਸ਼ੁਰੂ ਹੋਈ 😍
@@SachinAhujaOfficial Malerkotla...❤️❤️❤️❤️
Housarpur,from hajipur, Talwara ❤😊
Ludhiana tho hi suru hoei c
ਵੀਰੇ ਗਾਣਾ ਮੇਰੇ ਕੋਲ ਮੌਹਾਲੀ ਸ਼ਹਿਰ ਤੇ
ਦੇਣਾ c veer nu
Mansa 😢
ਕੌਣ ਕੌਣ ਇਸ ਮੁੰਡੇ ਦੀ ਫ਼ੋਟੋ ਦੇਖ ਕੇ ਗਾਣਾ ਸੁਨਣ ਆਇਆ ❤
Main
ਹਾਂ ਜੀ
Ji
Mere pind a rajveer Proud ❤❤❤✌️✌️✌️✌️✌️✌️
Hnji
ਪੂਰਾ 🎯 ਹਿਟ ਹੋਊ ਗੀਤ pin 📌 ਕਰਦੋ ਕਮੇਂਟ 🎉
ਹੁਣ ਆਜੂ ਖੁਲ ਕੇ??
😂@@Jas0ਪੰਜਾਬ
@ManpreetSingh-uc6qu 😂
ਜੋ ਵਾਰੀ ਵਾਰੀ ਗੀਤ 🎶 ਸੁਨ ਰਹੇ ਹੈ ਅੋ ਲਾਈਕ ਕਰੋ ਜੀ
❤❤
ਪੁੱਤਰਾ ਤਰੀਫਾ ਕਰਨ ਲਈ ਸਬਦ ਹੀ ਮੁੱਕ ਗਏ ਹਨ ਸੱਚ ਮੁੱਚ ਬੇਟਾ ਜੀ ਤੁੰ ਤਾ ਗਾਇਕੀ ਦਾ ਧਰੂਤਾਰਾ ਏ ਜਉਦਾ ਰਹਿ ਸੁਣਕੇ ਸਕੂਨ ਮਿਲਿਆ 👌♥️♥️
BABBY samana 👌🌹♥️
Meri acting kive lagi jarur daseo baki thankiu so much Sachin sir and kamal veere tusi menu moka dita wmk 🙏🥰
Endless
Superbbbbbb ❤bro
Sbse achhi acting 🍵 cup ne ki
Nice bro
Ghaint a bai
ਆ ਗੀਤ ਸਾਡੀ ਜਾਨ ਦੇਵ ਬਾਈ ਦਾ ਲਿਖਿਆ ਹੋਇਆ,ਅੱਜ ਰਾਤ ਗੀਤ ਆਉਣ ਤੋ ਪਹਿਲਾ ਹੀ ਦੇਵ ਬਾਈ ਨਾਲ ਮਹਿਫਲ ਲਾ ਕੇ ਬੈਠੇ ਸੀ,ਜਦ ਦੇਵ ਵੀਰ ਨੇ ਗੀਤ ਸੁਣਿਆ ਤਾ ਦਿਲ ਦੇ ਅੰਦਰ ਜਾ ਕੇ ਦਸਤਕ ਦਿੱਤੀ ਗੀਤ ਨੇ,ਯਾਰਾ ਦਾ ਯਾਰ ਦੇਵ ਸਾਡੀ ਜਾਨ love u jaane❤❤❤❤
❤
ਰਾਜਵੀਰ ਪੁੱਤਰਾ ਬਾਕਮਾਲ ਬੇਮਿਸਾਲ ਲਾਜਵਾਬ ਕਲਾ ਅਤੇ ਦੇਵ ਬਾਈ ਹੋਰਾਂ ਦੀ ਕਲਮ ਦੀ ਰਚਨਾ 👌 ਵਾਕਿਆ ਹੀ ਪੂਰੀ ਟੀਮ ਦੀਆਂ ਮਿਹਨਤਾਂ ਦੀ ਮੂੰਹੋ ਬੋਲਦੀ ਤਸਵੀਰ ਪੇਸ਼ ਕਰਦਾ ਇਹ ਗੀਤ ❤️🌹👌 ਪ੍ਰਮਾਤਮਾ ਪੂਰੀ ਟੀਮ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਅਤੇ ਰਾਜਵੀਰ ਪੁੱਤ ਹਮੇਸ਼ਾ ਲੋਕ ਦਿਲਾਂ ਤੇ ਰਾਜ ਕਰੇ ❤️🌹🤲 ਆਮੀਨ 🤲
ਇਸ ਮੁੰਡੇ ਦੇ ਅਸੀਂ ਪੱਕੇ ਫੈਨ ਆ ਇਹ ਪਿਆਰੀ ਆਵਾਜ਼ ਹ ਤੇ ਬਹੁਤ ਪਿਆਰਾ ਗਾਉਂਦਾ
ਵੀਰ ਗੀਤ ਭਾਵੇ sad ਹੋਵੇ ਪਰ ਗਾਉਣ ਦਾ ਲਹਿਜਾ ਬਹੁਤ ਸੋਹਣਾ ਵਾਹਿਗੁਰੂ ਤੈਨੂੰ ਬਹੁਤ ਬਹੁਤ ਤਰੱਕੀ ਦੇਵੇ love you bro ❤❤❤
ਧੰਨਵਾਦ ਸਚਿਨ ਜੀ ਕੋਲਿਆ ਦੀ ਖਾਣ ਚੋਂ ਹੀਰੇ ਨੂੰ ਤਰਾਸ਼ਨ ਲਈ 🙏❤
ਲੁਧਿਆਣੇ ਤੋਂ ਮੋਹਾਲੀ ਬਹੁਤ ਸੋਹਣਾ ਗਾਇਆ ਰਾਜਵੀਰ ਪੁੱਤ ਮਾਲਕ ਤੈਨੂੰ ਤਰੱਕੀਆਂ ਬਖਸ਼ੇ ਖੁਸ਼ ਰਹੋ ਹਮੇਸ਼ਾ
Ludhiana wale hajiri lagao
❤
ਪਤੰਦਰਾ ਜਦ ਵੀ ਆ ਰਿਹਾ 😢 ਸਿਰਾ ਕਰਾ ਰਿਹਾ 😢 ਤੇ ਰਵਾ ਰਿਹਾ😢 love u brother 😢
Bahut sohna gana bai 🎉🎉
ਸੇਮ ਸਟੋਰੀ ਆਪਣੇ , ਪਰ ਗੇੜਿਆਂ ਦਾ ਮੁੱਲ ਪਾ ਤਾ, ਲੁਧਿਆਣੇ ਤੋਂ ਮੋਹਾਲੀ ਸ਼ਹਿਰ ਨੇ❤
Bahut hi Sohna Gana❤🎉
❤❤❤❤❤
ਵਾਹ ਪੁੱਤ ਰਾਜਵੀਰ, ਕੋਚੈਲਾ ਵਿੱਚ ਝੰਡੇ ਗੱਡਨੇ ਨੇ ਤੂੰ ❤❤❤❤❤❤❤❤❤❤❤❤
Sam bro , dev bro and gurlal adiwal bro 😎
❤ਬਹੁਤ ਵਧੀਆ ਗਾਇਆ ਪੁੱਤਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ ❤🙏🙏❤❤
ਬਹੁਤ ਸੋਹਣਾ ਗਾਉਂਦਾ ਹੈ ਰਾਜਵੀਰ,
ਦਿਲੋਂ ਗਾਉਂਦਾ ਹੈ, ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ,
ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਧਾਰਮਿਕ ਗੀਤ, ਦੁਰਗਾ ਮਾਤਾ, ਭਗਵਾਨ ਸ਼ਿਵ, ਰਾਧਾ ਕ੍ਰਿਸ਼ਨ ਉਪਰ ਗਾਈਂ (ਜੈ ਮਾਤਾ ਦੀ)
ਗੀਤ ਉਦੋਂ ਸੋਹਣਾ ਲਗਦਾ ਜਦੋਂ ਬਹੁਤ ਵਧੀਆ ਲਿਖਿਆ ਹੋਵੇ, ਬਹੁਤ ਵਧੀਆ ਸੰਗੀਤ ਹੋਵੇ ਤੇ ਉਸ ਤੋਂ ਵੀ ਅੱਗੇ ਜਦ ਬਹੁਤ ਵਧੀਆ ਗਾਇਆ ਗਿਆ ਹੋਵੇ ਇਸ ਤੋਂ ਅੱਗੇ ਬਸ ਰੱਬ ਨੂੰ ਮਿਲਣਾ ਰਹਿ ਜਾਂਦਾ ਹੈ। ਧੰਨਵਾਦ ਭਾਜੀ ਇਸ ਗੀਤ ਲਈ
Bhut sohna Likhya Te Sing Kita Veer Welldone Dev & Sam
Thnks to Sachin sir...jina kr k enna vdia future singer mileya..sachii rajveer de songs sun k dil nu sakoon milda...nd sb to best music...wow ! Not words for this 👏👏👏👏 all the best rajveer nd always allah bless you Sachin sir nd rajveer...allah hor jeyada success dewe 🙌🙌
Shukriya ji bohot bohot
❤❤❤❤ channisaab
ਬਹੁਤ ਹੀ ਸੋਹਣਾ ਗੀਤ ਸੁਪਰ ਡੁਪਰ ਹਿੱਟ ਹੋ ਜਾਣਾ ਇਸ ਗੀਤ ਨੇ ਵੀ
ਮੁੰਡਾ ਗਾਉਂਦਾ ਹੀ ਬਹੁਤ ਸੋਹਣਾ
ਰਾਜਵੀਰ
Nice vocal beta zabardast feel awesome
Love you pakistan ton🇵🇰🇵🇰🇵🇰
Naice song
#fanijuttdaskewala #fanijuttdaskewala
Yr sachin 22 bhut legend banda salute tino peo putta nu asi class mate keta c chine da odo mile c
Legend di full form vi pta ?
Phela mhoali hun Ludhiyana rajver bhoot vadea love you ❤❤
Rajveer bhai very good song bai ji 🔥🔥👌👌👌💯💯💯💯💯🙏🙏🙏👍👍👍👍
ਬਹੁਤ ਵਧੀਆ ਗਾਣਾ ਹੈ ਵਾਹਿਗੁਰੂ ਜੀ ਦਾ ਹੀ ਰਾਜਵੀਰ ਬੇਟਾ ਤੈਨੂੰ ਤਰੱਕੀਆਂ ਬਖਸ਼ੇ
ਮੋਹਾਲੀ ਸ਼ਹਿਰ ਨਾਲ਼ ਪੁਰਾਣਾ ਰਿਸ਼ਤਾ 😢 ਆਪਣਾ ਤਾਂ 😊
Acha ji 😊
ਬਹੁਤ ਸੋਹਣੀ ਵੀਡੀਓ ਤੇ ਬਹੁਤ ਸਹੁਣੀ ਅਵਾਜ਼ ਬੁਲੰਦ
Pehle songs vangu eh v bhut sohna song aa Gaya Pehle vangu ba kamaal
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
Nice god bless you dear son
So beautiful song ❣️
Nice song rajiv paji
ਸਿਰਾਂ ਲਾ ਗਿਆ ਪੁੱਤ oye ❤
ਕੁੱਝ ਇਨਸਾਨਾਂ ਨੂ god gift 🎁 ਹੁੰਦਾ।❤ ਜ਼ੋ ਰੱਬ ਵਿੱਚ ਵਿਸ਼ਵਾਸ ਹੋਰ ਮਜਬੂਤ ਕਰਦੇ ਨੇ।
Heera veer🤩 gobindasardar veer😀
ਇਹ ਤਾਂ ਸਾਡੀ ਪੁਰਾਣੀ ਫੀਲਿਗ ਜਗਾ ਗਿਆ ,,ਸਾਡਾ ਵੀ ਰੂਟ ਲੁਧਿਆਣੇ ਤੋ ਚੰਡੀਗੜ ਸੀ ,ਮੋਰਿਡੇ ਵਿਆਹੀ ਗਈ ,ਮਰਜਾਣੀ
Bahut Sona Gaya chhote Veera
Weldone rajveer❤🎉
Kamal ka fun hai funkar hai
Geet nahi hai ye dil ka alkar hai
❤❤❤❤ bohot kaint song aa bhai Waheguru tarkiyan bakshe ❤❤
ਬਹੁਤ ਵਧੀਆ ਗੀਤ. ਪੁਰਾਣਾ ਟੇਸਟ ਮਿਊਜ਼ਿਕ ਸਚਿਨ ਭਾਜੀ ਦਾ ਬਹੁਤ ਮਜਾ ਆਇਆ
ਬਹੁਤ ਸੋਨਾ song lgya
ਪੁਰਨੀ ਯਾਦ ਆਂਦੀ ਹੈ ਗਾਣੇ ਸੁਣ ਕੇ ਕਦੇ ਸੇਡ ਸੋਂਗ ਗਾਣਾ ਦਾ ਟਾਇਮ ਹੁੰਦਾ ਸੀ
Bo shoni awaaz munde di bai ❤❤❤
2:42😢😢fav line bangi😢
Sachin ahuja saab ਜੀ ਤੇ ਰਾਜਵੀਰ ਦੋਨਾਂ ਨੇ ਮਿਲਕੇ ਕਮਾਲ ਦਾ ਗੀਤ ਕੀਤਾ ਹੈ ਆਹ ਜਿਹੜੀ ਨਾਲ ਗੁਰਲੇਜ਼ ਅਖ਼ਤਰ ਦੇ ਬੋਲ ਵੀ ਪਾ ਦਿੱਤੇ ਬਕਮਾਲ ਹੋ ਗਿਆ 🌹🌹
Keep doing good work beta....stay blessed always ♥️
😢😢😢sad
Old and new Singer to vdiya kam ho reha ❤❤bhai ye gayki lot kr ab vapis aa rhi hai 🎉
Suppper song fav. Singer 🎤..
waah chote veer🎉❤
Like osm att purani yadd agi
Boht gaint so g bro ...nice voice ...God bless you ❤
End a 22 ❤❤
Mohali te chd ne bade munde kudiya rolle aa yar bas nashedi ho ke mudde aaa 😢😢
Bhut sohna veer❤❤.
Waooo superrr yarrr ❤😢👍🏻👌🏻
Bahut Khoob. Sachin bhaaji de music te concept and Rajveer di awaaz Da Jadooo 👌
Waheguru ji veer di awaj bhut hi sohni aa tv time ton sunda arheha mai veer nu ❤
V.nice..👌👌👌
Rooh daarri di gayaki❤❤❤
Bahut shona ganna @channi veer ❤❤❤❤ love uuuuu
Very nice Song Main Singer Sarbjit Sahota
Mai v Ludhiana to Mohali e janda c
ਬਹੁਤ ਵਧੀਆ ਛੋਟੇ ਵੀਰ ਬਹੁਤ ਖੂਬ ❤🎉😊😊😊😊😊😊😊
War war dil karda gana suni jaiye ❤❤❤
Wa wa chani ji congratulations brother 🎉👏
Jio jio..... Gbu
Bahut sohna gaia pra ❤😢🎉
ਵਾਹ ਓਏ ਚੋਬਰਾਂ ❣️
V nice song beta g God bless you ❤❤
Best wishes to whole team congratulations very nice song 😊😊😊😊😊😊😊
ਕਿੰਨਾ ਪਿਆਰਾ ਗੀਤ ਹੈ ਯਾਰ ਕਿੰਨੀ ਸੋਹਣੀ ਆਵਾਜ਼ ਤੇ ਮਿਊਜਿਕ 👌👌👍👍🙏🙏
ਬਹੁਤ ਵਧੀਆ ਅਵਾਜ਼ ਹੈ ❤👌🏻
Bhut hi sohana Geet Gurpreet pind chahal Faridkot
ਬੁਹਤ ਗੁਡ
Gbu bro bht sohna song🌸😇
Siraaa Bai❤❤❤
Eh Sachin Bai di Khoj aa Rajveer
Bahut agge jana Munde ne
Charnjeet Ahuja Sahb da Aseerbad aa nal ❤❤❤❤
Bahut sohni awaaj chotte veer
God bless you
ਬਾਈ ਸਿਰਾ ❤❤❤❤❤❤
❤❤❤❤❤
Sachi bhaji Dil nu chhoon wala geet ❤
Chani chani hoi pai a🎉
🎉🎉
ਬਾਬਾ ਚੜਦੀਕਲਾ ਬਖਸ਼ੇ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ
❤❤
Bhut sona song❤❤
ਬਹੁਤ ਹੀ ਸੋਹਣਾ ਗਾਇਆ ਪੁੱਤਰ ਜੀ ਬਹੁਤ ਹੀ ਸੋਹਣਾ ਨਿਵਾਇਆ ਗੁਡ ਲੱਕ ਹੈ ਪੁੱਤਰ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਚਿਨ ਅਹੂਜਾ ਜੀ ਦਾ ਬਹੁਤ ਬਹੁਤ ਧੰਨਵਾਦ ਗਾਇਕਾ ਗਰਲੇਜ ਅਖਤਰ ਜੀ ਦਾ ਵੀ🎉🎉🎉🎉❤❤❤❤
Bhut Vdiaa Channi sir ❤❤🔥🔥
JAI GURU JI 🌹🙏 WAHEGURU JI 🌹🙏 BABA NANKA JI BLESS YOU MY DEAR 🙏
Rajveer star munda❤
Kya baat ❤
ਬਹੁਤ ਹੀ ਖੂਬਸੂਰਤ ਪੇਸ਼ਕਾਰੀ।
ਸੋਹਣੀ ਲਿਖਾਵਟ ਨੂੰ ਸੁਰੀਲੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਪੂਰੀ ਟੀਮ ਨੂੰ ਮੁਬਰਕਬਾਦ 🎉
I am happy for this song congratulations Rajveer bro and all team 🎉😊
Awesome so much waheguru ji mehar rkhn hmesa chaddiyan kallan ch rkhan es bachay nu 👍👍👍👍👍👍