ਆ ਵੇਖੋ ਉੱਡਣ ਖਟੋਲੇ ਅਸਟਰੇਲੀਆ ਦੇ, ਬਹੁਤ ਨਜ਼ਾਰਾ ਸੀ | Vlog 16 | Cairns | Australia | Dhadrianwale

Поделиться
HTML-код
  • Опубликовано: 25 окт 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #cairns
    #australia

Комментарии • 153

  • @KamaljitKaur-fy3uu
    @KamaljitKaur-fy3uu 2 месяца назад +63

    ਹਾਏ ਰੱਬਾ 🤗ਲੈਂਡ ਕਰੂਜਰ ❤ਜਿਸ ਹਿਸਾਬ ਨਾਲ ਆਪ ਜੀ ਨੇ ਸਾਡੇ ਵਰਗਿਆਂ ਨੂੰ ਧੂਪਾਂ, ਜੋਤਾਂ, ਰੁਮਾਲਿਆਂ, ਸੁੱਖਾਂ,ਰੱਟਿਆਂ, ਘੜਿਆਂ,ਨਾਰੀਅਲਾਂ, ਧਾਗਿਆਂ, ਤਵੀਤਾਂ, ਚੌਕੀਆਂ, ਸ਼ਗਨਾਂ,ਅਪਸ਼ਗਨਾਂ ਤੇ ਤੀਰਥਾਂ ਦੀਆਂ ਘੁੰਮਣਘੇਰੀਆਂ ਵਿੱਚ ਪਇਆਂ ਨੂੰ ਨਿਰੋਲ ਗੁਰੂ ਪਾਤਸ਼ਾਹਾਂ ਦੀ ਅਸਲੀ ਵਿਚਾਰਧਾਰਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ਼ ਪੜ੍ਹਨਾ ਨਹੀਂ ਸਗੋਂ ਜ਼ਿੰਦਗੀ ਵਿੱਚ ਅਪਨਾਉਣਾ ਸਿਖਾਇਆ ਹੈ ਤਾਂ ਆਪ ਜੀ ਤਾਂ ਕਿਤੇ ਵੱਧ ਡਿਸਰਵ ਕਰਦੇ ਓ 🙏 ਅਸੀਂ ਮੂਰਖਾਂ ਕਦਰ ਨਹੀਂ ਜਾਣੀ ਤੁਸਾਂ ਤਾਂ ਗੁਰਾਂ ਨਾਲ ਜੋੜਿਆ🙏

    • @gurpreetsinghmomi5970
      @gurpreetsinghmomi5970 2 месяца назад +1

      ਵਾਹਿਗੁਰੂ ਜੀ 🙏🏼

    • @paramjitkaur6477
      @paramjitkaur6477 2 месяца назад +1

      ਬਿਲਕੁਲ ਸੱਚ ਲਿਖਿਆ ਭੈਣੇ,

    • @SarbjitKaur-i8z
      @SarbjitKaur-i8z 2 месяца назад +1

      Waheguru ji waheguru ji ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

    • @rattanshahpur8407
      @rattanshahpur8407 2 месяца назад +1

      sahi gall aa ਭਰਾ

  • @KamaljitKaur-fy3uu
    @KamaljitKaur-fy3uu 2 месяца назад +18

    ਵਾਹ😍 ਬੇਹੱਦ ਖੂਬਸੂਰਤ ਨਜ਼ਾਰੇ ❤ਤਹਿ ਦਿਲੋਂ ਸ਼ੁਕਰੀਆ ਜੀ ਸਾਨੂੰ ਆਪਣੇ ਇੰਨੇ ਖੂਬਸੂਰਤ ਪਲਾਂ ਦਾ ਹਿੱਸਾ ਬਣਾਉਣ ਲਈ ❤ ਏਦਾਂ ਲੱਗ ਰਿਹਾ ਅਸੀਂ ਵੀ ਆਪ ਜੀ ਦੇ ਨਾਲ ਨਾਲ ਆਸਟ੍ਰੇਲੀਆ ਵਿੱਚ ਕੁਦਰਤ ਦੀ ਖੂਬਸੂਰਤੀ ਨੂੰ ਦੇਖ ਰਹੇ ਆਂ 💐🙏

  • @gurjeetkaur9238
    @gurjeetkaur9238 2 месяца назад +18

    ਵਾਹਿਗੁਰੂ ਜੀ ਪਖੰਡਾਂ ਤੋਸ਼ ਦੂਰ ਕਰਕੇ ਧੰਨ shri ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨ ਲਈ ਸੱਚਾ ਮਾਰਗ ਦਿਖਾਇਆ ਭਾਈ ਸਾਹਿਬ ਜੀ ਸ਼ੁਕਰੀਆ ਜੀ🙏

  • @gurjeetkaur9238
    @gurjeetkaur9238 2 месяца назад +13

    ਸੱਤ ਸਮੁੰਦਰੋਂ ਪਾਰ ਰਹਿਕੇ ਵੀ ਆਪਣਾ ਸੱਭਿਆਚਾਰ ਵੱਡਿਆਂ ਦਾ ਪਿਆਰ ਸਤਿਕਾਰ ਕਾਇਮ ਰੱਖਿਆ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਬਹੁਤ ਵੱਡੀ ਸੇਧ ਸਾਡੇ ਲਈ ਜੀ ਸ਼ੁਕਰੀਆ ਜੀ🙏

  • @Ramanjot-creativity
    @Ramanjot-creativity 2 месяца назад +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @parmjeetdha3681
    @parmjeetdha3681 2 месяца назад +8

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਆਪ ਜੀ ਦੀ ਕਿਰਪਾ ਨਾਲ ਅਸੀਂ ਵੀ ਥੋੜੀ ਬਹੁਤੀ ਦੁਨੀਆਂ ਦੇ ਦਰਸਨ ਕਰ ਲੈਂਦੇ ਹਾਂ ਜੀ 🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 2 месяца назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ 🙏🙏

  • @JagdevSinghPannu-zx9dm
    @JagdevSinghPannu-zx9dm 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjeetdha3681
    @parmjeetdha3681 2 месяца назад +12

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @artofwar8555
    @artofwar8555 2 месяца назад +1

    Waho Waho gobind

  • @harbhajankhalsa4037
    @harbhajankhalsa4037 2 месяца назад +5

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀਓ ❤❤

  • @japnoorsagggal
    @japnoorsagggal 2 месяца назад +2

    Very good 👍 Baba ji. Just only Heaven

  • @gurjeetsinghkhalsa9218
    @gurjeetsinghkhalsa9218 2 месяца назад +12

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ🙏🙏🙏🙏🙏

  • @JaswinderKaur-sr1xk
    @JaswinderKaur-sr1xk 2 месяца назад +7

    ਸਾਨੂ ਲਗਦਾ ਜਿਵੇ ਅਸੀ ਵੀ ਨਾਲ ਜਾ ਰਹੇ ਅਾ ਬਾਬਾ ਜੀ ਕੋ ਟਕੋਟ ਥੈਕਿਊ ਬਲੋਗ ਬਨਾਊਣ ਵਾਸਤੇ ਜੀ

  • @SukhwinderSingh-wq5ip
    @SukhwinderSingh-wq5ip 2 месяца назад +2

    ਸਰਬੱਤ ਦਾ ਭਲਾ ❤

  • @gurpinderkaur5310
    @gurpinderkaur5310 2 месяца назад +5

    ਬਹੁਤ ਬਹੁਤ ਵਧੀਆ ਭਾਈ ਸਾਹਿਬ ਜੀ ਧਨਵਾਦ

  • @HarjinderSingh-tz1vj
    @HarjinderSingh-tz1vj 2 месяца назад +7

    ਸਤਿਨਾਮ ਵਾਹਿਗੁਰੂ ਜੀ

  • @RamanKaur-ze7ez
    @RamanKaur-ze7ez 2 месяца назад +1

    ਵਾਹਿਗੁਰੂ ਜੀ 🌹🌹🌹🪷🪷🪷💐 ਵਾਹਿਗੁਰੂ ਜੀ

  • @malkiatkaur3747
    @malkiatkaur3747 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ‌ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @jagirsingh7683
    @jagirsingh7683 2 месяца назад +1

    ਭਾਈ ਸਾਹਬ ਜੀ ਸਾਂਊਡ ਕੰਨਾਂ ਨੂੰ ਚੁਭਦਾ,ਇਹਦੀ ਥਾਂ ਕੋਈ ਹੋਰ ਰਸਭਿੰਨੀ ਆਵਾਜ਼ ਜਾਂ ਸ਼ਬਦ ਹੋਣਾ ਚਾਹੀਦਾ ਹੈ ਜੀ।🎉 ਬਾਕੀ ਸੱਭ ਬੱਲੇ ਬੱਲੇ ਐ🎉

  • @amitsandhu_
    @amitsandhu_ 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @amitsandhu_
    @amitsandhu_ 2 месяца назад +3

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @GurpreetSingh-zi1hx
    @GurpreetSingh-zi1hx 2 месяца назад +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @sharanjeetsinghsandhu7635
    @sharanjeetsinghsandhu7635 2 месяца назад +3

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @PremjeetKaur-bs1bc
    @PremjeetKaur-bs1bc 2 месяца назад +4

    ਜੀ ਵਾਹਿਗੁਰੂ ਜੀ। ਭਾਈ ਸਾਹਿਬ ਜੀ ਭਾਈ ਸਾਹਿਬ ਜੀ ਦੇ ਨਾਲ । ਗੁਰ ਸਿੱਖ ਗੁਰੂ ਦੇ ਪਿਆਰਿਓ ਜੀ। ਆਜ। ਸਵੇਰ।ਦੀ। ਪਿਆਰ ਭਰੀ। ਸਤਿ ਸ੍ਰੀ ਅਕਾਲ ਜੀ।🎉

  • @RajwinderSingh-lc4jv
    @RajwinderSingh-lc4jv 2 месяца назад +3

    🙏 ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @anmolgunpal8201
    @anmolgunpal8201 2 месяца назад +3

    Waheguru waheguru ji 🌹❤️❤️🌹

  • @harjitkaur3753
    @harjitkaur3753 2 месяца назад +3

    Waheguru Ji 🙏🙏🙏🙏

  • @ManjitKaur-wl9hr
    @ManjitKaur-wl9hr 2 месяца назад +4

    ਬਹੁਤ - ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @manjitkaur7399
    @manjitkaur7399 2 месяца назад +4

    🙏🙏🙏🙏🙏

  • @RajwinderSingh-le1ud
    @RajwinderSingh-le1ud 2 месяца назад

    Always like your Vlogs!! thanks to the entire Emm Pee team for sharing this video.

  • @singhvinod6917
    @singhvinod6917 2 месяца назад +5

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪਣਾ ਬੱਚਾ ਬੀ ਆਸਟਰੇਲੀਆ ਦੇ ਵਿੱਚ ਹ ਭਾਈ ਸਾਹਿਬ ਜੀ ਤੁਸੀਂ ਕਿੱਥੇ ਹੋ ਅੱਜ ਕੱਲ ਕਿਹੜੇ ਸ਼ਹਿਰ ਦੇ ਵਿੱਚੋਂ ਦੱਸੋਗੇ ਫੇਰ ਬੇਟਾ ਤੁਹਾਨੂੰ ਮਿਲੂਗਾ sat shri akal ji

  • @PremjeetKaur-bs1bc
    @PremjeetKaur-bs1bc 2 месяца назад +2

    ਜੀ। ਬਹੁਤ ਵਧੀਆ ਲੱਗਾ ਦੇਖ।ਕੇ।ਜੀ

  • @manjitkaursandhu4785
    @manjitkaursandhu4785 2 месяца назад

    Waheguru ji ka Khalsa Waheguru ji ki fateh ji Thanks ji🙏🙏

  • @vlogswith_indi
    @vlogswith_indi 2 месяца назад

    Love you bhai saab ji .
    I met bhai saab ji in Melbourne he is such a nice heart ❤️ person and human being . Love from Melbourne ❤❤❤❤❤❤❤❤❤❤❤

  • @JaswinderKaur-iu2vc
    @JaswinderKaur-iu2vc 2 месяца назад

    Wow gher bethe sooooñe dershan kerwa dete thanks khalsa ji Fgs

  • @daljitgrewal9641
    @daljitgrewal9641 2 месяца назад

    Waheguruji🎉🎉🎉🎉🎉❤❤

  • @KaranMongaGTA6
    @KaranMongaGTA6 2 месяца назад

    Waheguru ji da khalsa waheguru ji di fateh

  • @Jarmanjitsingh-p3z
    @Jarmanjitsingh-p3z 2 месяца назад

    WMK

  • @BalwinderSingh-qe8jv
    @BalwinderSingh-qe8jv 2 месяца назад +2

    Very nice

  • @surinderpalsingh8804
    @surinderpalsingh8804 2 месяца назад

    Sat siri akal bhai sahib. Sare veeran nu vi sat Siri akal ji. Chad di kala.

  • @RajinderKaur-jk3od
    @RajinderKaur-jk3od 2 месяца назад +1

    Waheguru ji very beautiful❤🎉🎉

  • @sukhvinderkaur6283
    @sukhvinderkaur6283 2 месяца назад

    Pure diamond babaji 🎉🎉🎉🎉🎉🎉enjoy ji sat shri akalji🎉🎉🎉🎉🎉🎉🎉

  • @Bhupinderkaur-oo7wi
    @Bhupinderkaur-oo7wi 2 месяца назад

    Waheguru ji Waheguru ji Waheguru Ji Waheguru Ji Waheguru Ji 🙏🙏🙏🙏🌸🌸🌸🌸🌸🌺🌺🌺🌺❤❤Waheguru ji

  • @NarinderSingh-cz8im
    @NarinderSingh-cz8im 2 месяца назад +2

    🙏💕

  • @sharmagaurav7001
    @sharmagaurav7001 2 месяца назад +1

    Thnks

  • @dharmindersinghpurba3920
    @dharmindersinghpurba3920 2 месяца назад +1

    Satnam waheguru ji

  • @GurpreetKaur-ki6wf
    @GurpreetKaur-ki6wf 2 месяца назад

    Waheguru ji Ka Khalsa waheguru ji Ki Fateh Bhai Sahib Ji

  • @rajwinderkaur1022
    @rajwinderkaur1022 2 месяца назад

    ਬਹੁਤ ਹੀ ਸੁੰਦਰ ਨਜ਼ਾਰਾ ਸੀ ਬਾਬਾ ਜੀ

  • @kulwantsinghgill3031
    @kulwantsinghgill3031 2 месяца назад +1

    Guru Fateh ji❤❤❤

  • @JasbirKaur-mi9fr
    @JasbirKaur-mi9fr 2 месяца назад

    God bless you baba g🌹🌹

  • @MpSingh-gp1rj
    @MpSingh-gp1rj 2 месяца назад

    Hove sikhi ch baba te add kare Australia di.lakh lahnat aa

  • @sharmagaurav7001
    @sharmagaurav7001 2 месяца назад +1

    Bohat badia ❤❤❤❤❤❤

  • @RajinderKour-jr4yw
    @RajinderKour-jr4yw 2 месяца назад +1

    Wahe guru ji🙏🙏🙏🙏🪻🪻🪻🪻

  • @sahibsingh4797
    @sahibsingh4797 2 месяца назад

    ❤❤❤❤❤ love you ji

  • @inderjeetkaur3274
    @inderjeetkaur3274 2 месяца назад

    Very very thanks bahi shib ji very very nice velog ❤❤

  • @randeep3355
    @randeep3355 2 месяца назад

    Waheguru ji waheguru ji waheguru ji waheguru ji waheguru ji waheguru ji waheguru

  • @HarjitKaur-hd4pl
    @HarjitKaur-hd4pl 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉

  • @ManjeetKaur-yc1bt
    @ManjeetKaur-yc1bt 2 месяца назад

    WaheGuru Ji ka Khalsa WaheGuru Ji ki Fateh 🙏🙏🙏🙏🙏🙏🙏🙏

  • @Jarmanjitsingh-p3z
    @Jarmanjitsingh-p3z 2 месяца назад

    ਇਹੋ ਜਿਹੀ ਤੁਹਾਡੀ ਟੌਰ ਤੋ ਸੜਦੇ ਨੇ ਪਖੰਡੀ ਹੋਰ ਕੋਈ ਗੱਲ ਨਹੀ ਵਿਰੋਧ ਕਰਨ ਦੀ

  • @GurjantSingh-pm3yk
    @GurjantSingh-pm3yk 2 месяца назад

    Waheguru ji 😊😊
    ❤❤

  • @inderjeetkaur3274
    @inderjeetkaur3274 2 месяца назад

    Waheguru ji k kalsha waheguru ji k fathy 🙏🌹

  • @HarpreetKaur-y5h7m
    @HarpreetKaur-y5h7m 2 месяца назад

    Very nice g

  • @JaswinderKaur-sr1xk
    @JaswinderKaur-sr1xk 2 месяца назад

    ਬਹੁਤ ਬਹੁਤ ਧੰਨਵਾਦ ਬਾਬਾ ਜੀ ਸ਼ੱਚ ਅਸੀ ਤਾ ਖੂਹ ਵਾਲੇ ਡੱਡੂ ਬਣ ਆ

  • @JaswinderKaur-xi8ww
    @JaswinderKaur-xi8ww 2 месяца назад +1

    ❤❤❤❤❤❤❤

  • @thesinghnews
    @thesinghnews 2 месяца назад

    Wah ji wah

  • @HarwinderKaur-rc3zx
    @HarwinderKaur-rc3zx 2 месяца назад

    Wah g wah jionde vsde rho

  • @JasbirKaur-mi9fr
    @JasbirKaur-mi9fr 2 месяца назад

    Beautiful place 👌👌👌

  • @gurmandeepsingh2706
    @gurmandeepsingh2706 2 месяца назад +1

    👌🏻👌🏻

  • @sharmagaurav7001
    @sharmagaurav7001 2 месяца назад +1

    Nyc blog

  • @bindrisingh8646
    @bindrisingh8646 2 месяца назад

    Good vlogger baba

  • @bhurpreetsingh3596
    @bhurpreetsingh3596 2 месяца назад

    🙏

  • @davidsahota9657
    @davidsahota9657 2 месяца назад

    Waheguru ji waheguru ji bhai shabb satt Shri akall ji

  • @Parvinderkaur-ns2es
    @Parvinderkaur-ns2es 2 месяца назад

    So nice❤❤❤❤🎉🎉🎉🎉😊😊😊😊

  • @vpvp4130
    @vpvp4130 2 месяца назад

    वाहेगुरु जी

  • @JasbirKaur-mi9fr
    @JasbirKaur-mi9fr 2 месяца назад

    Wahguru wahguru wahguru g Chandigarh tu 38 d 🌹🙏

  • @1god_is_one
    @1god_is_one 2 месяца назад

    Postive Vibes ❤

  • @SukhbirSingh-up4rx
    @SukhbirSingh-up4rx 2 месяца назад

    Sat Sri akal baba ji

  • @sukhwindersukhi7949
    @sukhwindersukhi7949 2 месяца назад

    Weheguru

  • @gurvinderthind8178
    @gurvinderthind8178 2 месяца назад

    🙏🙏🙏🙏❤❤❤

  • @JaswinderKaur-kq4gv
    @JaswinderKaur-kq4gv 2 месяца назад +1

    ❤❤❤❤❤❤❤❤❤❤❤

  • @BalpreetSingh-j9c
    @BalpreetSingh-j9c 2 месяца назад

    🙏🙏🙏🙏🙏waheguru ji 🙏

  • @satgurudattsingh5003
    @satgurudattsingh5003 2 месяца назад +1

    Babeo aish karde ho

  • @Paramjitsingh-on5eo
    @Paramjitsingh-on5eo 2 месяца назад +2

    Waheguru ji ka Khalsa waheguru ji ki Fateh ji 🙏🙏🙏🙏🌹🙏🌹♥️🌹♥️🌹♥️🌹🙏🙏🙏🙏

  • @harrysingh740
    @harrysingh740 2 месяца назад

    ਤੇਰੇਕੋਲੇਬਾਬਾਜੀਪੈਸੇਹਬਾਦੂਹਨਜੀਸਾਡੇਵਰਗੇਗਰੀਬਖੀਥੋਵਗਜਾਣਗੇਜੀ

  • @KulbirSingh-cb2oh
    @KulbirSingh-cb2oh 2 месяца назад +2

    ਅਮਰੀਕਾ ਤੋਂ ਬਾਅਦ ਹੁਣ ਆਸਟਰੇਲੀਆ ਵਿਚ ਕਿਹੜਾ ਬਿਜ਼ਨਸ ਚਾਲੂ ਕਰਨ ਵਾਸਤੇ ਆਏ ਭਾਈ ਸਾ਼ਬ ਜੀ

  • @SanjeevKumar-j8g
    @SanjeevKumar-j8g 2 месяца назад

    🙏🙏🙏 ਮੈ ਅੱਜ ਵੀ ਓਹੀ ਕੁਲਫੀ ਖਾਂਦਾ ਹਾਂ, ਬਚਪਨ ਵਿੱਚ 10 ਪੈਸੇ ਦੀ ਸੀ, ਸੰਤਰੇ ਵਾਲੀ,,,🎉🎉

  • @dilbaggilljap8700
    @dilbaggilljap8700 2 месяца назад

    Very nyyyyyyynice ❤❤❤❤

  • @jagtar.singh.abheypur.w
    @jagtar.singh.abheypur.w 2 месяца назад

    🙏🏼

  • @bhurpreetsingh3596
    @bhurpreetsingh3596 2 месяца назад

    Kuldipkaurnewyork🙏

  • @mpreet2969
    @mpreet2969 2 месяца назад +1

    ਨਜਾਰੇ ਲੈਦਾ ਫਿਰਦਾ

  • @parminderkaur6955
    @parminderkaur6955 2 месяца назад

    🎉🎉🎉

  • @CalmBirthdayCake-hg2iu
    @CalmBirthdayCake-hg2iu 2 месяца назад

    Nice vlog ha baba ji hor vi vlog send kardo phala wala

  • @jasvindersingh1970
    @jasvindersingh1970 2 месяца назад

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੈਂ ਅਕਸਰ ਆਪ ਜੀ ਦੀਆਂ ਵੀਡੀਓ ਦੇਖਦਾ ਹਾਂ ਆਪ ਜੀ ਦੀ ਸੋਚ ਬੜੀ ਵਿਸ਼ਾਲ ਹੈ ਆਪ ਜੀ ਦੇ ਨਜ਼ਰੀਏ ਨੂੰ ਸਮਝਣ ਵਾਸਤੇ ਖੁੱਲੇ ਦਿਲ ਔਰ ਦਿਮਾਗ ਨਾਲ ਸੋਚਣਾ ਹੋਏਗਾ ਨਹੀਂ ਤੇ ਇਸ ਚੀਜ਼ ਨੂੰ ਆਮ ਦੁਨੀਆ ਹੋਰ ਹੀ ਪਾਸੇ ਲੈ ਜਾਵੇਗੀ
    ਕਿਉਂਕਿ ਜੋ ਮੈਂ ਸਮਝਿਆ ਹੈ ਆਪ ਜੀ ਸੋਚਦੇ ਹੋ ਹਰ ਕੋਈ ਤਰੱਕੀ ਕਰੇ ਆਪਣੇ ਦੇਸ਼ ਔਰ ਕੌਮ ਦਾ ਨਾਮ ਰੋਸ਼ਨ ਕਰੇ ਦੌਲਤ ਗੁਜ਼ਰਾਨ ਹੈ ਉਹ ਵੀ ਹੋਣੀ ਜਰੂਰੀ ਹੈ
    ਇਸਦੇ ਨਾਲ ਨਾਲ ਕੀਰਤਨ ਔਰ ਸਤਿਸੰਗ ਜੋ ਆਤਮਾ ਦੀ ਖੁਰਾਕ ਹੈ ਉਹਦਾ ਵੀ ਪੂਰਾ ਧਿਆਨ ਰੱਖੇ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਜੀ
    ਧੰਨਵਾਦ

  • @Lakhwinder1443
    @Lakhwinder1443 2 месяца назад +2

    ਜਿਧੀ ਕੋਠੀ ਦਾਣੇ ਓਦੇ ਕਮਲੇ ਵੀ ਸਿਆਣੇ

  • @ShonkiSardar-x6y
    @ShonkiSardar-x6y 2 месяца назад

    Gian hi guru hai guru granth sahib jarea

  • @KamaljeetKaur-sx8io
    @KamaljeetKaur-sx8io 2 месяца назад

    ਬੱਸ ਅੱਜ ਤੋਂ ਪੰਜਾਬ ਵਿੱਚ ਵੀ ਫੁੱਫੜ ਨੂੰ ਫੁੱਫੂ ਕਹਿਣ ਲੱਗ ਪੈਣਾ ਜੀ😂ਸਾਇਦ ਫੇਰ ਵਿਆਹਾਂ ਵਿੱਚ ਰੁੱਸਣਾ ਬੰਦ ਕਰ ਦੇਣ ਜੀ 👍

  • @anandpreetsingh8573
    @anandpreetsingh8573 2 месяца назад +1

    ਪਾਲਕ ਤੋਂ ਵੀ ਸੁਆਦ ਬਣਦੇ ਆ ਤੂਤਾਂ ਦੇ ਪੱਤੇ ਜਿਹੜੇ ਨਰੋਈ ਨਰੋਏ ਹੁੰਦੇ ਨਾ ਪੰਗਾਰੇ ਹੁੰਦੇ ਆ ਤੇ ਉਹ ਤੂਤਾਂ ਨੇ ਪੱਤਿਆਂ ਦੇ ਪਕੌੜੇ ਬਣਾਓ ਪਾਲਕ ਤੋਂ ਵੀ ਸੁਆਦ ਤੇ ਟੇਸਟੀ ਜਿਆਦਾ ਬਣਦੇ ਆ

  • @turlochanmalhi3130
    @turlochanmalhi3130 2 месяца назад +1

    Blogger baba

  • @KaranMongaGTA6
    @KaranMongaGTA6 2 месяца назад

    Baba Vlogger