ਦਸਮ ਪਿਤਾ ਨੇ ਆਪਣੇ ਪ੍ਰਕਾਸ਼ ਬਾਰੇ ਖ਼ੁਦ ਲਿਖੀਂ ਸੀ ਇਹ ਸਚਾਈ (ਬਚਿੱਤਰ ਨਾਟਕ) ਵਿੱਚ।

Поделиться
HTML-код
  • Опубликовано: 7 сен 2024

Комментарии • 6

  • @gurmejsingh5841
    @gurmejsingh5841 Месяц назад

    Waheguru ji

  • @GurdevSingh-vd5ie
    @GurdevSingh-vd5ie Месяц назад +1

    ਬੰਤਾ।। ਜਦੋਂ ਟੀ ਵੀ ਤੇ ਕਥਾ ਕਰਦਾ
    । ਮੈਂ ਚੈਨਲ ਬਦਲ ਦਿੰਦਾ ਹਾਂ 😢 ਵਾਹਿਗੁਰੂ ਜੀ ਸਾਡਾ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ 🎉ਸੰਤ ਬਣੋਣ ਲਈ 🎉 ਸਿਪਾਹੀ ਬਣਨ ਲਈ।। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🎉ਇਸ ਤੋਂ ਅਗੇ ਕਿੰਨੇ ਯੋਧਿਆਂ ਸੂਰਬੀਰਾਂ ਸੂਰਮਿਆਂ ਦਾ ਇਤਿਹਾਸ।।ਬੰਦਾ ਬਹਾਦਰ। ਬਾਬਾ ਦੀਪ ਸਿੰਘ ਚਾਰ ਸਾਹਿਬਜ਼ਾਦੇ 🎉ਹਰੀ ਸਿੰਘ ਨਲੂਆ ਰਣਜੀਤ ਸਿੰਘ ਮਾਨ ਸਿੰਘ ਬਾਬਾ ਬਘੇਲ ਸਿੰਘ।।ਇਕ ਇਕ ਕਰਕੇ ਗਿਣਦੇ ਜਾਊ।। ਲਿਖਣੋਂ ਥਕ ਜਾਊਗੇ।। ਏਨਾਂ ਦੀ ਜੀਵਨੀਆਂ ਪੜੋ ਭਾਈ।।ਜੇ ਸ਼ਕਤੀ ਅਤੇ ਭਗਤੀ ਦਾ ਸੁਮੇਲ 🎉🎉🎉🎉🎉😢😢

  • @HarjindersinghSaab-zt1si
    @HarjindersinghSaab-zt1si Месяц назад +1

    Waheguru ji

    • @deepsinghsra716
      @deepsinghsra716 Месяц назад

      ਗੁਰੂ ਅਮਰ ਦਾਸ ਜੀ ਨੁੰ 65 ਸਾਲ ਦੀ ਉਮਰ ਵਿੱਚ ਗੁਰਗੱਦੀ ਮਿਲੀ ਸੀ ਤੇ ਇਸ ਤੋਂ ਪਹਿਲਾਂ ਉਹ ਮੂਰਤੀ ਪੂਜਾ ਕਰਦੇ ਸਨ ਤੇ ਹਰਿਦਵਾਰ ਜਾਂਦੇ ਸੀ, ਪਰ ਗੁਰੂ ਬਣਨ ਤੋਂ ਬਾਅਦ ਉਹਨਾਂ ਕਦੇ ਨੀ ਕਿਹਾ ਕੇ ਮੂਰਤੀ ਪੂਜਾ ਕਰੋ ਸੌ ਪਿਛਲੇ ਜਨਮ ਦੇ ਕਰਮਾਂ ਨੁੰ ਮੰਨਣਾ ਹੁੰਦਾ ਤੇ ਗੁਰੂ ਸਾਬ੍ਹ ਖੁਦ ਹੀ ਹੁਕਮ ਕਰ ਸਕਦੇ ਸਨ, ਸਗੋਂ ਉਹਨਾਂ ਨੇ ਭਾਣੇ ਨੁੰ ਮੰਨਿਆ ਤੇ ਕੋਈ ਚਮਤਕਾਰ ਨੀ ਵਿਖਾਇਆ ਇਨ੍ਹਾਂ ਗੱਲਾਂ ਦੀ ਸਮਝ ਨੀ ਆਉਂਦੀ ਕੇ ਸੱਚ ਕੀ ਹੈ ਇਤਿਹਾਸ ਕੇ ਸਾਖੀਆਂ

    • @GurdevSingh-vd5ie
      @GurdevSingh-vd5ie Месяц назад

      ਆ ਜੇੜੇ ਨਿਹੰਗ ਸਿੰਘ ਬਿਨਾਂ ਗੱਲ ਤੋਂ ਛੋਟੀ ਜਿਹੀ ਗਲਤੀ ਪਿੱਛੇ ਬੰਦਾ ਬੱਚੇ ਮਾਰ ਦਿੰਦੇ ਨੇ।।ਇਹ ਇਸੇ ਬਚਿੱਤਰ ਨਾਟਕ ਤੋਂ ਹੀ।। ਤਰਾਂ ਤਰ੍ਹਾਂ ਦੇ ਨਸ਼ੇ ਵਿਕਾਰਾਂ ਦਾ ਨਤੀਜਾ ਹੈ।।😢 ਹੋਰ ਕੁੱਝ ਨਹੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਨਾਂ ਲੋਕਾਂ ਨੇ ਇੱਕ ਦਿਨ ਪਾਸੇ ਕਰਾ ਦੇਣਾ ਔਰ ਬਚਿੱਤਰ ਨਾਟਕ ਸੂਰਜ ਪ੍ਰਕਾਸ਼ ਵਰਗੇ ਨੂੰ ਰੱਖ ਦੇਣਾਂ।।।।ਅਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਤ ਬਣੋਦੇ ਨੇ।। ਸਿਪਾਹੀ ਬਣਨ ਲਈ ਇਹ ਹੈ।।।।ਔ ਬੰਤਾ ਸਿਹਾ 😢 ਧੰਨ ਗੁਰੂ ਨਾਨਕ ਸਾਹਿਬ ਤੋਂ ਚਾਰ ਸਾਹਿਬਜ਼ਾਦੇ ਦੀਆਂ ਜੀਵਨੀਆਂ।।ਇਸ ਤੋਂ ਅਗਾਹ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਰਣਜੀਤ ਸਿੰਘ ਸ਼ੇਰੇ ਪੰਜਾਬ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਛਾਮੰ ਸਿੰਘ ਅਟਾਰੀ।ਬਾਬਾ ਬਘੇਲ ਸਿੰਘ ਚੜ੍ਹਤ ਸਿੰਘ ਮਾਨ ਸਿੰਘ।। ਗ਼ਦਰੀ ਬਾਬਿਆਂ।।ਜੇ ਮੈਂ ਲਿਖਣ ਬੈਠ ਜਾਂਦਾ।।ਦੋ ਦਿਨ ਲਗ ਜਾਣੇ ਨੇ ਫੇਰ ਵੀ ਕਈ ਯੋਧਿਆਂ ਸੂਰਬੀਰਾਂ ਦੇ ਨਾਮ ਭੁੱਲ ਛੁਟ ਜਾਣੇ ਨੇ।। ਐਨਾਂ ਦੀਆਂ ਜੀਵਨੀਆਂ ਪੜੋ ਅਤੇ ਪੜਾਉ।।ਸਿਪਾਹੀ ਗੋਰਵਮਈ ਬਣੂੰ।।🎉ਨਾ ਕਿ ਇੱਕ ਨਸ਼ੇੜੀ ਬੱਚੇ ਨੂੰ ਸਿਸਟੰਮ ਨੇ ਨਸ਼ੇ ਆਂ ਚ ਪਾਇਆ।।ਫਿਰ ਉਸ ਮਰੇ ਜਿਹੇ ਨੂੰ ਮਾਰ ਕੇ ਟੰਗ ਦਿਉ।।ਇਹ ਬਹਾਦਰੀ ਨਹੀ ਬੁਜ਼ਦਿਲੀ ਹੈ।।।😢😢😢😢😢ਊਸ ਦਾ ਇਲਾਜ ਕਰਾਉ ਔਰ ਖੁਦ ਆਪਣਾ ਵੀ।।।ਆ ਨਿਹੰਗ ਸਿੰਘ ਰੋਜ ਕੋਈ ਨਾਂ ਕੋਈ ਚੰਨ ਚਾੜ੍ਹਦੇ ਨੇ ਕੋਮ ਦੀ ਬਦਨਾਮੀ।।😢 ਦੁਸ਼ਮਣ ਦੀਆਂ ਮੰਨ ਆਇਆ।।ਕਰ ਰਹੇ ਹੋ।। ਥੋਨੂੰ ਸਟੇਜਾਂ ਵੀ ਤਾਹੀ ਮਿਲਿਆਂ ਨੇ ਜੋ ਕਿ ਸਰਕਾਰੀ ਹਨ 😢😢😢😢😢

    • @GurdevSingh-vd5ie
      @GurdevSingh-vd5ie Месяц назад

      ਸਚ ਲਿਖਿਆ ਹੈ ਤੁਸੀਂ ਇਹ ਕੇੜੇ ਪਾਸੇ ਤੁਰ ਪਏ ਨੇ।।😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਖੇ ਬਚਿੱਤਰ ਨਾਟਕ।। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਹੈ।।😢ਮਾਤਰ ਬਿਆਲੀ ਸਾਲ ਦੀ ਉਮਰ ਚ 😢 ਏਨਾਂ ਰਿਝੇਵੇ ਵਾਲਾ ਜੀਵਨ ਰੇਹਾ ਹੈ।।😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ ਸੋ ਉੰਤਾਲੀ ਸਾਰ ਲਗ ਗਏ।। ਔਰ ਇਹ 😢😢😢​@@deepsinghsra716