Lawrence Bishnois ਗੈਂਗ ਕਿਸ ਤੇ ਕਹਿਣ ਤੇ ਦੇ ਰਹਿਆ ਹੈ ਇਸ ਸਿੰਘ ਨੂੰ ਧਮਕੀ.ਸੱਚ ਜਾਨ ਉੱਡ ਜਾਨਗੇ ਹੋਸ਼

Поделиться
HTML-код
  • Опубликовано: 1 окт 2024
  • Lawrence Bishnois ਗੈਂਗ ਕਿਸ ਤੇ ਕਹਿਣ ਤੇ ਦੇ ਰਹਿਆ ਹੈ ਇਸ ਸਿੰਘ ਨੂੰ ਧਮਕੀ.ਸੱਚ ਜਾਨ ਉੱਡ ਜਾਨਗੇ ਹੋਸ਼
    #lawerencebishnoi #lawerence #bhagwantmann
    disclaimer:-
    The Views expressed by the speakers in this program are their own. Sikh Sangat Tv's editorial team or channel managment has nothing to do with it. Our goal is not to hurt the feelings of any human being, religion, community or country.

Комментарии • 116

  • @KuljinderSingh-g4l
    @KuljinderSingh-g4l 7 дней назад +58

    ਖਾੜਕੂ ਸਿੰਘਾਂ ਨਾਲ ਪੰਗੇ ਨਾ ਲਾਓ ਜੇਬ ਕਤਰੀਓ

  • @prabhjotPandher493
    @prabhjotPandher493 6 дней назад +16

    ਭਾਈ ਬਗੀਚਾ ਸਿੰਘ ਜੀ ਗੁੱਡ ਮੈਨ ਲਵ ਯੂ ਭਾਈ ਸਾਬ ਜੀ।

  • @Wahegurusimram
    @Wahegurusimram 6 дней назад +22

    ਬਿਸ਼ਨੋਈ ਨੂੰ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ji

  • @AmandeepButtar-d3m
    @AmandeepButtar-d3m 7 дней назад +23

    ਪੰਜਾਬ ਦਾ ਹੱਲ ਹੈ ਇੱਕੋ ਇੱਕ ਖਾਲਿਸਤਾਨ

  • @KuljinderSingh-g4l
    @KuljinderSingh-g4l 7 дней назад +32

    ਧਮਕੀ ਦੇਣ ਤੋਂ ਪਹਿਲਾਂ ਬਗੀਚਾ ਸਿੰਘ ਦਾ ਰਿਕਾਰਡ kdaa ਕੇ ਦੇਖ ਲਿਓ ਜੇਬ ਕਤਰਿਓ

  • @AmandeepButtar-d3m
    @AmandeepButtar-d3m 7 дней назад +16

    ਜੇ ਲਾਰੈਂਸ ਬਿਸ਼ਨੋਈ ਨੇ ਮਾਰਨਾ ਤਾਂ ਸਿੱਧਾ ਅਗੇ ਮਾਰੇ ਫਿਰ ਪਤਾ ਲੱਗੂ ਕਿਹੜੇ ਭਾਵੇ ਕਦੀ ਏ

  • @AmarSingh-gp2hd
    @AmarSingh-gp2hd 7 дней назад +21

    ਭਾਈ ਬਗ਼ੀਚਾ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩 ਪੰਜਾਬ ਹਲ਼ ਖਾਲਿਸਤਾਨ

  • @gurmeetsinghgurmeetsingh2599
    @gurmeetsinghgurmeetsingh2599 6 дней назад +16

    ਜਿਸ ਕਾ ਸਾਹਿਬ ਡਾਢਾ ਹੋਏ। ਤਿਸ ਨੂੰ ਮਾਰ ਨਾ ਸਾਕੈ ਕੋਏ

  • @AvtarSingh-wm6br
    @AvtarSingh-wm6br 7 дней назад +23

    ਬਿਸਨੋਈ ਸਰਕਾਰ ਦਾ ਜਵਾਈ ਐ

  • @jaipalbhinder2506
    @jaipalbhinder2506 7 дней назад +33

    ਬਗੀਚਾ ਸਿੰਘ ਦੀ ਵਾਹਿਗੁਰੂ ਉਮਰ ਲੰਮੀ ਕਰੇ

  • @AmandeepButtar-d3m
    @AmandeepButtar-d3m 7 дней назад +14

    ਬਿਸ਼ਨੋਈ ਤੇਰੇ ਜਮੀਰ ਮਰ ਗਈ ਏ ਤੂੰ ਪੰਜਾਬ ਦੇ ਵਿੱਚ ਰਹਿ ਕੇ ਵੀ ਇਹ ਕੰਮ ਕਰੇਗਾ

  • @gurchransingh5674
    @gurchransingh5674 7 дней назад +29

    ਬਗੀਚਾ ਸਿੰਘ ਵੀਰ ਖੁੱਲ੍ਹ ਕੇ ਬਿਸ਼ਨੋਈ ਦੇ ਵਿਰੁੱਧ ਬੋਲਦਾ ਅੱਜ ਵੱਡੇ ਲੀਡਰ ਅਤੇ ਹੋਰ ਆਪੇ ਬਣੇ ਲੀਡਰ ਡਰਦੇ ਹਨ ਬਿਸ਼ਨੋਈ ਦਾ ਨਾਮ ਲੈਣ ਤੋ

  • @KuljinderSingh-g4l
    @KuljinderSingh-g4l 7 дней назад +19

    ਸਰਕਾਰਾਂ ਪੰਜਾਬ ਚ ਚੱਲ ਰਹੇ ਖਾਲਸਾ ਸੰਘਰਸ਼ ਖਿਲਾਫ ਬਿਸ਼ਨੋਈ ਨੂੰ ਖੜਾ ਕਰ ਰਹੀਆਂ ਤੇ ਐਕਟਿਵ ਬੰਦਿਆਂ ਨੂੰ ਟਾਰਗੇਟ ਕਰ ਰਹੀਆਂ, ਤਾਂ ਕਰਕੇ ਸਰਕਾਰਾਂ ਇਹਨਾਂ ਗੁੰਡਿਆਂ ਨੂੰ ਫੁੱਲ ਸਪੋਰਟ ਕਰ ਰਹੀਆਂ

  • @Punjabisnotindia-1984
    @Punjabisnotindia-1984 6 дней назад +11

    ਬਿਸ਼ਨੋਈ ਦੇ ਰਿਸ਼ਤੇਦਾਰਾਂ ਦਾ ਪਤਾ ਕਰੋ ਏਦੇ ਸਾਰੇ ਟੱਬਰ ਦੀ ਲਿਸਟ ਬਣਾਓ ਤੇ ਸਾਥੀਆਂ ਦੀ ਵੀ

    • @jasmelsingh8819
      @jasmelsingh8819 5 дней назад

      ਸਿਰੇ ਦੀ ਗੱਲ ਹੈ ਬਾਈ । ਬਿਸਨੋਈ ਦੇ ਪਰਿਵਾਰ ਨੂੰ ਟਾਰਗੈਟ ਕਰਨਾ ਚਾਹੀਦਾ ਹੈ । ਇਸਨੂੰ ਖੂਨ ਦੇ ਹੰਝੂ ਰਵਾਉਣਾ ਚਾਹੀਦਾ ਹੈ

  • @BagichaSinghRtakheraBsw
    @BagichaSinghRtakheraBsw 7 дней назад +13

    Waheguru ji

    • @GagandeepSinghGill-sc8gk
      @GagandeepSinghGill-sc8gk 6 дней назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjeetsinghRanasandhu
    @RanjeetsinghRanasandhu 6 дней назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ

  • @AmandeepButtar-d3m
    @AmandeepButtar-d3m 7 дней назад +18

    ਬਗੀਚਾ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਰਹੂਗਾ

    • @lakhbirkaur7263
      @lakhbirkaur7263 7 дней назад

      ਸਿਧੂਮੂਸੇਵਾਲੇਨੂੰੲਇਜਸੀਵਾਲਿਆਨ ਮਾ

  • @GagandeepSingh-nr3zf
    @GagandeepSingh-nr3zf 6 дней назад +7

    ਭਾਜਾਪਾ ਦਾ ਜੁਲਾਈ ਵੰਸਨੋਈਹੈ

  • @GurvinderSingh-yv3fr
    @GurvinderSingh-yv3fr 7 дней назад +12

    Je 12 na wajde te aaj dharti te hindu na hunda

  • @kirandeepkhosasona452
    @kirandeepkhosasona452 6 дней назад +6

    Bagicha singh ji tusi sarkar di security ni laini apne personal Sikh munde rakho

  • @sukhwantsingh6001
    @sukhwantsingh6001 7 дней назад +8

    ਵਾਹਿਗੁਰੂ ਭਲੀ ਕਰੇ

  • @gurvindersinghrandhawa4406
    @gurvindersinghrandhawa4406 7 дней назад +6

    Waheguruji chardekala karnaji, veerji, te, mehar, bharya, hath, rakhna,

  • @pinderbajwa1480
    @pinderbajwa1480 7 дней назад +7

    Waheguru ji baba ji Sara sikh panth thode naal aa

  • @Punjabisnotindia-1984
    @Punjabisnotindia-1984 6 дней назад +7

    ਖਾਲਿਸਤਾਨ ਬਣਨ ਤੋਂ ਇੱਕ ਬਿਸ਼ਨੋਈ ਨਾਮ ਦਾ ਖ਼ਰਗੋਸ਼ ਕਿਵੇਂ ਰੋਕ ਲਊ ਤੇ ਜੇਕਰ ਕਿਸੇ ਸਿੰਘ ਦਾ ਨੁਕਸਾਨ ਕੀਤਾ ਤਾਂ ਬਿਸ਼ਨੋਈ ਦੇ ਖਾਨਦਾਨ ਵਿੱਚ ਕੋਈ ਨਹੀਂ ਰਹੇਗਾ

  • @AchharJanjua
    @AchharJanjua 7 дней назад +7

    Khalistan zindabad

  • @aulakh9276
    @aulakh9276 5 дней назад +1

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਿਸ ਕਰਨ🙏🙏

  • @sherepunjabsandhu5656
    @sherepunjabsandhu5656 5 дней назад +2

    ਬਗੀਚਾ ਸਿੰਘ ਜੀ ਚੰੜਦੀ ਕੰਲਾ ਵਿਚ ਰਹੋ ਜੀ

  • @arshdeep99y
    @arshdeep99y 7 дней назад +3

    Je eh newz Chanel wala veer mera comment read kar Rhea ta ma das dva baba ਬਗੀਚਾ ਸਿੰਘ ਕੋਈ ਆਮ ਇਨਸਾਨ ਨਹੀਂ ਹਨ ਓਹਨਾ ਕੋਲ ਪਰਮਾਤਮਾਂ ਵੱਲੋ ਦਿੱਤੀ ਆ ਹੋਇਆ ਸਕਤੀਆ ਨੇ ਜੌ ਕਿ ਓਹਨਾ ਨੂ ਆਉਣ ਵਾਲੇ ਟਾਈਮ ਬਾਰੇ ਸਾਰਾ ਕੁਝ ਪਹਿਲਾਂ ਪਤਾ ਕਰਾ ਦਿੰਦੀਆਂ ਨੇ ਬਾਬਾ ਬਗੀਚਾ ਸਿੰਘ ਛੋਟੇ ਹੁੰਦੇ ਹਵਾ ਵਿੱਚ ਉੱਡ ਗਏ ਸੀ ਓਹਨਾ ਦੇ ਪਿੰਡ ਚ ਜਾਕੇ ਪਤਾ ਕਰੋ ਨਹੀਂ ਵਿਸ਼ਵਾਸ ਤਾਂ ਕਿਊ ਕਿ ਲੋਕਾ ਨੇ ਖੁਦ ਦੇਖਿਆ ਸੀ ਹੋਰ ਵੀ ਬਹੁਤ ਸਕਤੀਆ ਨੇ ਬਾਬਾ ਜੀ ਕੋਲ ਵਾਹਿਗਰੂ ਵੱਲੋ ਦਿਤੀਆ

  • @harpreetmangat-e8n
    @harpreetmangat-e8n 6 дней назад +4

    ਧੰਨਵਾਦ ਜੀ ਯੋਧਾ ਬੰਦਾ ਬਾਬਾ

  • @sherepunjabsandhu5656
    @sherepunjabsandhu5656 5 дней назад +1

    ਏਹ ਸਾਰੈ ਸਰਕਾਰੀ ਨੈ ਪੈਲਾ ਆਖਦੈ ਸੀ ਆਪਣਾ ਬੰਦਾ ਹੈ ਆਵਦੈ ਛੈਰ ਦਾ ਪੰਰ ਬਿਲਕੂਲ ਸੰਚ ਗਦਾਰ ਹੀ ਨਿਕਲਿਆ

  • @rajinderkhokhar5750
    @rajinderkhokhar5750 9 часов назад

    ਪੰਜਾਬ ਪੁਲਿਸ ਵਿੱਚ 4_5 ਹੋਣਗੇ ਜਾਗਦੀ ਜਮੀਰ ਵਾਲੇ ਪੁਲਿਸ ਵਾਲਿਆ ਦੇ ਪਰਿਵਾਰ ਵੀ ਗੈਗਸਟਰਾਂ ਦਾ ਸਤਿਕਾਰ ਬਣਨਗੇ

  • @lakhbirkaur7263
    @lakhbirkaur7263 7 дней назад +14

    ਭਾਈ ਸਾਹਿਬ ਸਾਹਿਬ ਜੀ ਇਹ ਦਿਲੀ ਦੇ ਦਲੇਨੇ

    • @Manpeta1869
      @Manpeta1869 7 дней назад +1

      ਭੈਣ ਬਹੁਤ ਵਧੀਆ👍💯

  • @sarabjitSingh-vd2lz
    @sarabjitSingh-vd2lz 6 дней назад +1

    ਬਾਈ ਜੀ ਲਗਦਾ ਹੈ ਕੇ ਵਿਸਨੋਈ ਝਾੜੂ ਕੰਪਨੀ ਦਾ ਦੋਸਤ ਬਣ ਗਿਆ ਹੈ ।

  • @randhawa9219
    @randhawa9219 6 дней назад +2

    Waheguru waheguru waheguru ji 🙏🙏🙏🙏🙏 very very very thanks baba ji 🙏🙏🙏🙏🙏

  • @mohandhaliwal9812
    @mohandhaliwal9812 7 дней назад +4

    Good veer g

  • @DABA_PIND
    @DABA_PIND 7 дней назад +3

    Sade pind wal da waraich saab

  • @BalkarSingh-dc1oq
    @BalkarSingh-dc1oq 5 дней назад +1

    ਖਾਲਸਤਾਨ ਜਿੰਦਾ ਬਾਦ

  • @hazurkhehra6838
    @hazurkhehra6838 5 дней назад +1

    2027 ch amritpal singh nu cm banao ji plz saarai masle Hal ho jange ji plz 🙏🏻

  • @satbirsingh1791
    @satbirsingh1791 7 дней назад +4

    Khalistan nu banan to esra rock laoge

  • @barnalealejatt3661
    @barnalealejatt3661 5 дней назад +1

    babe nu sab pehla e pta lg janda eh cheti ni kuch kr skde

  • @Manjot-o8b
    @Manjot-o8b 6 дней назад +2

    Singha nal panga is not changa

  • @Jtt12345
    @Jtt12345 6 дней назад +1

    J Sikh te singh nu hath Paya bishnoi da chela ban k kise ne
    Ta samjo bishnoi khatm.

  • @SureshKumar-qb9tw
    @SureshKumar-qb9tw 6 дней назад +1

    Bagicha Singh ji tusi Punjab level te es de virod vich sagthan banaow te vehna kutieo nu bhokna band kraow

  • @hazurkhehra6838
    @hazurkhehra6838 5 дней назад

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @RajinderSingh-el4li
    @RajinderSingh-el4li 6 дней назад +1

    Biji ehna nal time rakhlo fir dekhda ha ka eh kine ku gangster na griba nu mari jande na koi takrea hi ne ennu

  • @hartejwantsinghghuman2385
    @hartejwantsinghghuman2385 2 дня назад

    Jina ne jaila nal kttiya kise v group ch rhe aa ,..pr jive di call audio suni guarantee denaa me es gl di eh sala koi machar a fake ,eve koi gang ,group da bnda eve di harkat nhi krdaa ta naa eh cheap language bolda koi jina ku asi jande a ...

  • @hazurkhehra6838
    @hazurkhehra6838 5 дней назад

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @Satti-pk1rc
    @Satti-pk1rc 5 дней назад

    Publicity de bhukh ki ki karaundi aa…baba eda tan ni audience bandi..kahauna khalistani complaint police nu dayi jana larance bishnoi

  • @Manjot-o8b
    @Manjot-o8b 6 дней назад +1

    Bagicha Singh koi aam banda nahi bhul k v panga na lio

  • @balwantdhaliwal3892
    @balwantdhaliwal3892 6 дней назад +1

    Bagicha ji bishnoi di moot da din bi teh kar dio

  • @BalwinderSingh-gd6ub
    @BalwinderSingh-gd6ub 4 дня назад

    BABA Bagicha singh ji very very good man ji

  • @lakhbirkaur7263
    @lakhbirkaur7263 7 дней назад +5

    ਭਾਈ ਸਾਹਿਬ ਅਸੀਤਾਉਸਦਿਨਮਰਗੳਏਸੀਜਦੋਂਇਹਨਾਗੰਗੂਦੀਕੌਮਨਾਲਸਮਝੋਤਾਕੀਤਾ

    • @baljindersingh1184
      @baljindersingh1184 6 дней назад

      ਤੂੰ ਪੰਜਾਬੀ ਦਾ ਹੀ ਬੇੜਾ ਗਰਕ ਕਰ ਰਿਹਾ ਹੈਂ। ਆਪਣੀ ਮਾਂ ਬੋਲੀ ਦੇ ਆਪ ਹੀ ਦੁਸ਼ਮਣ ਬਣ ਗਏ ਹੋ ।

  • @HappySingh-jl1ji
    @HappySingh-jl1ji 6 дней назад +1

    Sarkar mari hoi aa

  • @GaganSinh-w9p
    @GaganSinh-w9p 5 дней назад

    Tusi bhai sahab sarkar di security nahi leni eh rle mile aa Dale sare iko bhande de chate aa sare waheguru ji mehar karan ji

  • @karamjitkaur4601
    @karamjitkaur4601 5 дней назад

    Is karke khalistan banna chahiyda hai ena nu America or Canada sarkar hi thik kar sakadi hai😊

  • @kuldeepsingh-fv7jh
    @kuldeepsingh-fv7jh 5 дней назад

    Jaruri nahi veer a app hundi india rehnde bahar de no show karde ida lagda bahro call a rahi a

  • @sidhusingh4668
    @sidhusingh4668 4 дня назад

    singha nal matha ni lai da pehla singh sab bare pta kar leo ja mur ka ena vl muh v karga

  • @JasbirSingh-xh2bu
    @JasbirSingh-xh2bu 6 дней назад +1

    Guru Ramdas Ji kirpa karang ji

  • @Harpreet-r9y
    @Harpreet-r9y 4 дня назад

    Waheguru ji Bhai saab te mehar karna g🙏🙏

  • @hazurkhehra6838
    @hazurkhehra6838 5 дней назад

    Amritpal singh jinabab

  • @RashpalGill-w9w
    @RashpalGill-w9w 5 дней назад

    Security da chkr hor kuj nhi

  • @RamanRaman-i5k
    @RamanRaman-i5k 6 дней назад +1

    PM cm RSS ak

  • @gurcharansingh1660
    @gurcharansingh1660 6 дней назад

    ਵੀਰ ਸ੍ਰ ਬਗੀਚਾ ਸਿੰਘ ਰੱਤਾ ਖੇੜਾ ਜੀ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਜਾਨ ਸਭ ਕੀਮਤੀ ਜਾਨਾਂ ਹਨ ਸਰਕਾਰ ਨੂੰ ਹਰ ਇੱਕ ਦੀ ਜਿੰਦਗੀ ਦਾ ਫਿਕਰ ਹੋਣਾ ਚਾਹੀਦਾ, ਮੁੱਖ ਮੰਤਰੀ ਮਾਨ ਵੀ ਪੰਜਾਬ ਲਈ ਚੰਗੀ ਨਜਰ ਨਾਲ ਦੇਖਦੇ ਹਨ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਸਿੱਖ ਕੌਮ ਧਰਮ ਨੂੰ ਬਦਨਾਮ ਕੀਤਾ ਮੁੱਖ ਮੰਤਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਣੀ ਚਾਹੀਦੀ ਤੁਹਾਡਾ ਗੁੱਸਾ ਜਾਇਜ਼ ਹੈ ਪਰ ਆਪਾਂ ਪੰਜਾਬ ਨੂੰ ਨਸ਼ਾ ਤਸਕਰੀ ਲੁੱਟਣ ਕੁੱਟਣ ਦਰਡ਼ਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਐ ❤ਸ਼ੁਕਰੀਆ ❤

  • @manjitkaur5642
    @manjitkaur5642 5 дней назад

    Waheg guru hji

  • @hazurkhehra6838
    @hazurkhehra6838 5 дней назад

    Bilkul sahi gal va ji

  • @GurpreetSran-lg2bq
    @GurpreetSran-lg2bq 6 дней назад

    Battom line veero all this shit done by so calle d center gov RAW. &RSS

  • @gurmejmand7208
    @gurmejmand7208 6 дней назад

    Bagicha singh and atinder pal singh sach bolde

  • @DarshanSingh-ox1up
    @DarshanSingh-ox1up 6 дней назад

    , ,
    , , 0,
    Sling,sabih

  • @dilbaggoraya5922
    @dilbaggoraya5922 6 дней назад

    Chardikala wich Rakhe Baba Nanak 🙏

  • @FilmyVilla2.0
    @FilmyVilla2.0 6 дней назад

    Oo anchor Be calm and listen to guest...

  • @jaggagondaradaku4618
    @jaggagondaradaku4618 6 дней назад

    🙏🙏

  • @lakhbirkaur7263
    @lakhbirkaur7263 7 дней назад +2

    ਬਿਸ਼ਨ ਨੋਈਕੁਛਨਹੀਇਹਸਰਕਾਰਦੀਆਂਔਏਜਸੀੲਏਨੇ

  • @GurpreetSran-lg2bq
    @GurpreetSran-lg2bq 6 дней назад

    Vote kahlistan please .

  • @darkwarrior4597
    @darkwarrior4597 6 дней назад

    Je galat raste te chalega tan dar tan lan lagega hi

  • @jugrajsinghjattana6797
    @jugrajsinghjattana6797 6 дней назад

    😢😢😢😢😢😮😮😮😮😢ok

  • @balwantdhaliwal3892
    @balwantdhaliwal3892 6 дней назад

    Bhut masle hal ho jange

  • @NarinderpalSingh-xh8vw
    @NarinderpalSingh-xh8vw 6 дней назад

    Mann. Sahib. Zindabad

  • @awal55..
    @awal55.. 6 дней назад +2

    Lawrence sarkari Banda

  • @JagtarSingh-kz8gi
    @JagtarSingh-kz8gi 6 дней назад +3

    ਪਹਿਲਾਂ ਖਾੜਕੂਆਂ ਨੇ ਪੰਜਾਬ ਨੂੰ ਦੋਜਖ ਦੀ ਭੱਠੀ ਵਿੱਚ ਝੋਕਿਆ ਹੁਣ ਇਹਨਾਂ ਗੈਂਗਾ ਨੇਂ ਪੰਜਾਬ ਨੂੰ ਬਰਬਾਦ ਕਰ ਦੇਣਾ

    • @SLAVEOFAKAAL-PURAKH
      @SLAVEOFAKAAL-PURAKH 6 дней назад +1

      ਖਾੜਕੂਆਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ? ਪੱਗ ਸਿਰ ਤੇ ਬੰਨ੍ਹੀ ਆਂ ਤੇ ਥੋੜੀ ਸ਼ਰਮ ਕਰਿਆ ਕਰੋ! ਪਹਿਲਾਂ ਵੀ ਹਕੂਮਤਾਂ ਨੇ ਘਾਣ ਕੀਤਾ ਤੇ ਹੁਣ ਵੀ ਭਾਰਤੀ ਹਕੂਮਤ ਬਦਮਾਸ਼ਾਂ ਨੂੰ ਵਰਤ ਰਹੀ ਆ ਜਾਂ ਇਨ੍ਹਾਂ ਨੂੰ ਬਦਮਾਸ਼ੀ ਵਾਲ਼ੇ ਪਾਸੇ ਧੱਕ ਰਹੀਆਂ! ਖਾੜਕੂਆਂ ‘ਚ ਕੁਛ ਬੰਦੇ ਹਕੂਮਤ ਨੇ ਮਾੜੇ ਜ਼ਰੂਰ ਵਾੜੇ ਹੋਣਗੇ ਪਰ ਖਾੜ੍ਹਕੂ ਤੇ ਸਿੱਖ ਕੌਮ ਲਈ ਲੜੇ ਨੇ!

    • @artandcraftwithdeep7529
      @artandcraftwithdeep7529 2 дня назад

      ਖਾੜਕੂਆਂ ਨੇ ਨਹੀਂ ਪੁਲਿਸ ਨੇ ਅਤੰਕ ਮਚਾਇਆ ਸੀ ਖਾੜਕੂ ਬਣਾਏ ਵੀ ਪੁਲਿਸ ਨੇ ਹੀ ਨੇ।

  • @sweggerhoney1386
    @sweggerhoney1386 5 дней назад

    je bishnoi hunda oh kam karda dhamki ni dinda ,ja usda banda hunda te apna ghar da address na dinda tusi v samjdar o eh fake call aa kisi khotti de putt da.

  • @sweggerhoney1386
    @sweggerhoney1386 5 дней назад

    bagicha singh ne wadia kitta us bande di maa bhen ek karke.

  • @sukhwant690
    @sukhwant690 5 дней назад

    Eh ajencies ne Rakhe a Jeb katre

  • @sukhwant690
    @sukhwant690 5 дней назад

    Singh Soorme Jindabad

  • @lakhbirkaur7263
    @lakhbirkaur7263 7 дней назад +3

    ਭਾਈ ਬਾਗੀਚਾਸਿੰਘਜੀੲਹੋਜਿਹੇਕੁਤਾਆਬਿਲਦੀਪਰਵਾਨੀਕਰਨੀ

    • @JagtarSingh-kz8gi
      @JagtarSingh-kz8gi 6 дней назад

      ਪੰਜਾਬੀ ਹੋ ਕੇ ਪੰਜਾਬੀ ਲਿਖਣੀ ਨਹੀਂ ਆਉਦੀ ਗੱਲਾਂ ਕਰਦੇ ਓ ਅਲੱਗ ਦੇਸ ਬਣਾਉਣ ਦਿਆਂ

  • @GaganCheema-zh6qn
    @GaganCheema-zh6qn 6 дней назад

    Bhai Bagicha singh zindabad

  • @RobRooch-rc3wm
    @RobRooch-rc3wm 7 дней назад

    Baba ji ❤