Это видео недоступно.
Сожалеем об этом.
ਚੋਟੀ ਦੇ ਅਹੁਦਿਆਂ ਤੇ ਰਿਹਾ ਬਾਬਾ, 1 ਕਰੋੜ ਦੀ ਕੋਠੀ | ਸਾਰਾ ਟੱਬਰ ਕਿਵੇਂ ਹੋ ਗਿਆ ਸੀ ਪਾਗਲ ? Emotional Story
HTML-код
- Опубликовано: 13 ноя 2021
- ਚੋਟੀ ਦੇ ਅਹੁਦਿਆਂ ਤੇ ਰਿਹਾ ਬਾਬਾ, ਮੋਹਾਲੀ 'ਚ 1 ਕਰੋੜ ਦੀ ਕੋਠੀ
ਸਾਰਾ ਟੱਬਰ ਕਿਵੇਂ ਹੋ ਗਿਆ ਸੀ ਮਾਨਸਿਕ ਰੋਗੀ ?
ਬਾਬੇ ਨੇ ਦੱਸੀ ਹੱਡਬੀਤੀ , ਸੁਣਕੇ ਪੱਥਰ ਦਿਲ ਵੀ ਪਿਘਲ ਜਾਣਗੇ
#manukhtadisewa#emotionalstory #oldman #mohali #gurpreetmintu #punjab #sadstory
ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ ਪੰਜਾਬ ਰਤਨ ਐਵਾਰਡ ਨਾਲ਼ ਸਨਮਾਨਤ ਕਰਨਾ ਚਾਹੀਦਾ, ਪੰਜਾਬ ਸਰਕਾਰ ਨੂੰ 🙏🙏🙏🙏
Veer lai tan Koi v word Pura nhi aaunda ihtan rubb aa bs mera lai
Gurpreet paji mainu tohade te bot man a
@@sarbjitkaurdhiman9578 ryt g mere lyi v
Good work veer jee
Gurpreet good job
ਬਾਪੂ ਜੀ ਅੰਦਰ ਬਹੁਤ ਸਬਰ ਆ, ਹਾਲਾਤ ਇਨੇ ਮਾੜੇ ਹੋਣ ਦੇ ਬਾਵਜੂਦ ਵੀ ਆਪਣਿਆ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ 😭😭😭
😞😞😭😭😭😭🙏🙏🙏🙏
😢
ਬੰਦਾ ਕਮਾਲ a ਕਿਸੇ ਨੂੰ ਦੋਸ਼ ਨੀ ਦਿੰਦੇ ਤੇ ਸਬਰ ਕਿੱਡਾ salute a ਇਸ ਇਨਸਾਨ ਨੂੰ🙏🙏
ਬਾਪੂ ਜੀ ਕਹਿੰਦੇ ਕਲਿਯੁਗ ਵਿੱਚ ਕਿਸੇ ਦੀ ਟੇਕ ਨਹੀਂ ਲੈਣੀ ਚਾਹੀਦੀ। 100% ਸੱਚ ਹੈ
ਸਹੀ ਆ ਬਿਲਕੁਲ
100% true ji waheguru ji waheguru ji waheguru ji waheguru ji waheguru ji
Bapu g di gallan sambhal k rakhan te amal kern walia
@@PardeepKumar-yi3cz ਅਸੀਂ ਤਾ ਕਰੀ ਬੈਠੇ
Good
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰਨ ਸੇਵਾ ਦਾ ਫਲ ਚੜਦੀ ਕਲਾ ਅਤੇ ਤਰੱਕੀ ਦੇਣ ਦਾਨ ਅਜਿਹੇ ਸੰਸਥਾ ਦੇਣ ਯੋਗ ਹੈ
ਵਾਹਿਗੁਰੂ ਭਲੀ ਕਰੇ
ਵੀਰ ਜੀ ਵਾਹਿਗੁਰੂ ਤਹਾਨੂੰ ਲੰਬੀ ਉਮਰ ਬਕਸ਼ੇ
Wahe guru ji tusi dhan ho
@@harmanpreetsingh2269੨੨੨੨੨੨੨੨੨੨੨੨੨੨੨੨੨੨੨੨੨੨੨੨ੀੴਂ
ം
ਬਾਪੂ ਨੂੰ ਅਜੇ ਵੀ ਪਰਮਾਤਮਾ ਉਪਰ ਯਕੀਨ ਹੈ ਇਹਨੂੰ ਈ ਸਾਧੂ ਸੁਭਾਅ ਮੰਨਦਾ ਸਿੱਖ ਧਰਮ 🙏🙏🙏🙏🙏
Waheguru ji Sewa Sansthan nu hamesha chardikala Rakhe
That's why God Is God
God Is So Great 🙏🙏🙏🙏 Waheguru Ji Sarbat Da Bhala Karan
Veer sahi kehya tuci 🙏🙏
ਇੱਕ ਗੱਲ ਸਾਫ ਹੈ ਕਿ ਪੈਸਾ ਕਿਸੇ ਨੂੰ ਸੁੱਖ ਨਹੀਂ ਦਿੰਦਾ, ਸੁੱਖ ਸਿਰਫ਼ ਪਰਮਾਤਮਾ ਦੀ ਕਿਰਪਾ ਸਦਕਾ ਹੀ ਮਿਲਦਾ ਹੈ।
Sunea bahut si par aaj eh dekh vi lea ke pesa hi sab kush nhi hunda....india da System hi nhi sahi sirf insaaniat jinda hai jis naal insaan jinda hai
Ryt
Kala paise ni mainey rakhda .apney bahin bhra te rishteydaar apni zindgi vich bahut khaas thaa rakhdey aa.kadi v apnaya nu ikala na chado
Ryt kismat naal he
ਦਿਲ ਨੂੰ ਹਿਲਾ ਦੇਣ ਵਾਲੀ ਵੀਡੀਓ। ਵੀਰ ਜੀ ਗੁਰਪ੍ਰੀਤ ਸਿੰਘ ਨੂੰ ਸਲਾਮ।
ਕੱਟੇ ਗਏ ਤੁਹਾਡੇ ਨਰਕ।ਇਹ ਉਸ ਦੇ ਹੁਕਮ ਅਨੁਸਾਰ ਭੋਗਣਾ ਪੈਣਾ ਸੀ ।ਰਸਤਾ ਸਾਫ ਕਰ ਦਿੱਤਾ ਹੁਣ ਵਾਹਿਗੁਰੂ ਜੀ ਨੇ
But sad after his daughter no one to take care
Balwinder Singh ਜੀ।
ਲੱਖ ਲਾਹਨਤ ਓਸ ਅਖੌਤੀ ਸਵਰਗ 'ਤੇ ਜਿਸਨੂੰ ਪਾਉਣ ਲਈ ਜਿਉਂਦੇ ਜੀਅ ਅਜਿਹਾ ਨਰਕ ਕੱਟਣਾ ਪਵੇ 😢
ਗੁਰਪ੍ਰੀਤ ਵੀਰਿਆ ਤੂੰ ਰੱਬ ਦਾ ਦੂਜਾ ਰੂਪ ਹੈ ਸਲੂਟ ਸਲੂਟ ਸਲੂਟ ਹੈ ਗੁਰਪ੍ਰੀਤ ਤੈਨੂੰ
Good
ਓ ਵਾਹਿਗੁਰੂ ਏਨਾ ਸਬਰ। ਕਿਸੇ ਨੇ ਸਾਥ ਨਹੀਂ ਦਿੱਤਾ ਪਰ ਬਾਪੂ ਜੀ ਨੂੰ ਕੋਈ ਗਿਲਾ ਸ਼ਿਕਵਾ ਨਹੀਂ।
ਵਾਹਿਗੁਰੂ ਜੀ ਬਾਪੂ ਜੀ ਅਤੇ ਭੈਣ ਨੂੰ ਜਲਦੀ ਠੀਕ ਕਰਨਾ
ਬਾਈ ਗੁਰਪ੍ਰੀਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ
ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣਾ ਏਸ ਪਰਿਵਾਰ ਤੇ
ਗੁਰਪ੍ਰੀਤ ਵੀਰ ਦੀ ਟੀਮ ਨੂੰ ਵੀ ਚੜ੍ਹਦੀ ਕਲਾ ਚ ਰੱਖਣਾ ਵਾਹਿਗੁਰੂ ਜੀ
ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਤੁਹਾਡੇ ਬੋਲ ਸੱਚ ਤੋਂ ਵੀ ਸੱਚ ਨੇ। ਸਭ ਰੋਂਦੇ ਪਿੱਟਦੇ ਪਏ ਨੇ।ਜਨਮ ਹੈ ਈ ਦੁੱਖ।
ਬਾਪੂ ਜੀ ਨੇ ਬਹੁਤ ਦੁੱਖ ਦੇਖੇ ਨੇ ਫਿਰ ਵੀ ਕਿਸੇ ਨਾਲ ਕੋਈ ਗਿਲਾ ਨਹੀਂ । ਰੱਬਾ ਇਸ ਪਰਿਵਾਰ ਤੇ ਮਿਹਰ ਕਰੇ । ਬਾਪੂ ਜੀ ਰੱਬ ਦੇ ਭਾਣੇ ਵਿਚ ਰਹਿਣ ਵਾਲੇ ਫ਼ਕੀਰ ਸੋਚ ਦੇ ਮਾਲਿਕ ਨੇ ਬਾਪੂ ਪਰਿਵਾਰ ਨੂੰ ਜਲਦੀ ਤੰਦੁਰਸਤੀ ਬਖਸ਼ਣ।
ਰਤਨ ਅਵਾਰਡ ਨਹੀਂ ਵੀਰ ਜੀ, ਇਹਨਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ
Ryt ji
Good
ਬੇਟਾ ਜੀ ਤੁਹਾਡਾ ਸਾਰੀ ਟੀਮ ਦਾ ਮੁੱਖ ਨਤਾਦੀਸੇਵਾਦਾਕਰਨਦਾ,ਬੀੜਾ,ਚੁੱਕਿਆ ਹੈ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ,ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਲੱਗਿਆ ਬਾਪੂ ਜੀ ਤੇ ਭੈਣ ਅੱਗੇ ਨਾਲੋਂ ਠੀਕ ਹਨ ਵੀਰ ਜੀ ਵਾਹਿਗੁਰੂ ਥੋਨੂ ਚਾੜ੍ਹਦੀ ਕਲਾ ਵਿਚ ਰੱਖਣ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਨ
ਅੱਜ ਬਾਪੂ ਜੀ ਨੂੰ ਦੇਖ ਬਹੁਤ ਖੁਸ਼ੀ ਹੋਈ ,ਪਹਿਲਾਂ ਤਾਂ ਇਨ੍ਹਾਂ ਨੂੰ ਦੇਖ ਬੜੇ ਦੁਖੀ ਹੋੲੇ ਸੀ। ਵਾਹਿਗੁਰੂ ਗੁਰੂ ਜੀ ਮੇਹਰ ਕਰਨ।
Amazing recovery bapuji. I think he just needed someone to hear him. People who served in good positions need to talk about their services once retired so thanks to Mr. Gurpeetji who lend his ears to listen to him and held his hand when he needed one. Salute to Manukhta Sewa
ਇਨਸਾਨੀਅਤ ਦੀ ਸੇਵਾ ਕਰਨੀ ਹੀ ਸੱਭ ਤੋਂ ਵੱਡਾ ਧਰਮ ਹੈ ਗੁਰਪ੍ਰੀਤ ਵੀਰ ਵਿੱਚ ਰੱਬ ਵਸਦਾ ਮਹਾਰਾਜ ਤਹਾਨੂੰ ਲੰਮੀ ਉਮਰ ਬਖਸ਼ਣ
बापूजी को जो यहां पर लेकर आए हैं हो जिन्होंने यह सेवा की है उनको परमात्मा भी झुक कर सलाम करेगा यह गारंटी है कलयुग का जमाना है कोई किसी का साथ नहीं देता सब कुछ पैसा है सरदार जी का बहुत-बहुत धन्यवाद
ਰੱਬ ਨੂੰ ਮਿਲਾਉਣ ਵਾਲਾ ਮਿੰਟੂ ਵੀਰ ਰੱਬ ਦਾ ਪਹਿਲਾ ਅਹੁਦੇਦਾਰ ਆ ਜਿਹੜਾ ਦਿਨਾਂ ਚ ਸਿੱਧੇ ਰਾਹ ਦਿਖਾ ਦਿੰਦਾ ਰਹੋ ਭਟਕਿਆ ਨੂੰ
ਵਾਹਿਗੁਰੂ ਜੀ ਮਿੰਟੂ ਵੀਰ ਨੂੰ ਏਨੀ ਲੰਬੀ ਉਮਰ ਬਕਸ਼ੇ ਕੇ ਦੁਨੀਆ ਮੁੱਕ ਜਾਵੇ ਤੇ ਵੀਰ ਨੂੰ ਪਿੱਛੇ ਕੋਈ ਦੁਖੀ ਨਾ ਰਹੇ
ਬਾਬਾ ਜੀ ਦੀ ਵੀਡੀਓ ਵੇਖ਼ੀ ਸੀ; ਜਦੋਂ ਵੀਰ ਜੀ ਲੇ ਕੇ ਗਏ ਸੀ। ਇੱਕ ਹੋਰ ਕਮਾਲ ਕਰ ਦਿੱਤਾ ਵਾਹਿਗੁਰੂ ਜੀ ਨੇ ! 🙏
ਯਾਦਵਿੰਦਰ ਬਹੁਤ ਵਧੀਆ ਉਪਰਾਲਾ ਕਿਤਾ ਤੁਸੀਂ , ਬਾਬਾ ਬਾਕਿ ਹੀ ਸੰਤ ਰੂਪ ਆ ,
kive aa mejr veer
Good.ji
Jionde ji harpon nu firde jaidad par bhau ji confidence jindgi jeen da tareeka samja gye self confidence
ਬਾਪੂ ਕਿੰਨੀ ਜਲਦੀ ਠੀਕ ਹੋ ਗਏ ਸੱਚੀ ਰੱਬ ਵੱਸਦਾ ਮਿੰਟੂ ਵੀਰ ਵਿੱਚ
Baapu ta thik hi si.
ਮਿੰਟੂ ਦੀ ਮਸ਼ਹੂਰੀ ?
@@ikodapasara8143 bus kar maadi soch waleya
@@honeyzira905 ਹਾਹਾ ਮੇਰੀ ਸੋਚ ਕਰਕੇ ਢਿੱਡ ਚ ਲੱਤ ਵੱਜਦੀ ? ਬਜ਼ੁਰਗਾਂ ਦੀ ਬਿਮਾਰੀ ਨੂੰ ਪਾਗਲਪਣ ਦਾ ਨਾਮ ਦੇਕੇ ਤੁਸੀ ਆਪਣੀ ਦੁਕਾਨ ਤੇ ਚੈਨਲ ਦੀ ਮਸ਼ਹੂਰੀ ਕਰਦੇ ਹੋ ਤੇ ਸੋਚ ਮੇਰੀ ਮਾੜੀ ?
@@honeyzira905 jina bandeya ja aurtan de keede paye hunde ja gand nal kapde libde hunde ethe je bandeya nu tere Varga hath laun di gal ta dor , tere varga nede v ni Khad da , te ehe apne hathi karde sab kuj
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਆਪ ਇੱਕ ਅਨਮੋਲ ਰੱਤਨ ਹੈ ਇਸ ਤੋ ਵੱਡਾ ਰੱਤਨ ਕੋਈ ਨਹੀ ਹੈ
Baapu ch bahut jyada sabar aa.. what a good man . ankh v zinda baapu ch ajj v .. so positive person
ਸੰਗਤ ਨੂੰ ਬੇਨਤੀ ਹੈ ਕਿ ਇਹੋ ਜੀਆਂ ਸੇਵਾ ਭਾਵਨਾ ਵਾਲੀਆਂ ਗੱਲਾਂ ਨੂੰ ਅਮਲੀ ਰੂਪ ਦੇਣ ਵਾਲਿਆਂ ਨੂੰ ਵੱਧ ਤੋਂ ਵੱਧ ਸੇਵਾ ਪੁੱਜਦੀ ਕਰਿਆ ਕਰੋ। ਬਹੁਤ ਚੰਗਾ ਕੰਮ ਜੀ 🙏
ਤਾਹੀ ਬਜ਼ੁਰਗਾਂ ਨੂੰ ਪਾਗਲ ਕਹਿੰਦੇ ਹੋ ? ਉਹਨਾਂ ਨੂੰ ਤਾਂ ਦਵਾਈ ਦੀ ਲੋੜ ਹੈ , ਠੀਕ ਹੋ ਜਾਣਗੇ !!
ਵੀਰ ਜੀ ਸਾਡੇ ਇੱਥੇ ਨਗਰ ਕੀਰਤਨ ਸਜਾਇਆ ਜਾਂਦਾ ਮੈਂ ਵਾਰ ਵਾਰ ਨਗਰ ਵਾਲਿਆਂ ਨੂੰ ਬੇਨਤੀ ਕਰਦਾ ਹੁੰਦਾ ਸੀ ਇੱਥੇ ਲੰਗਰ ਲਾ ਕੇ ਵੱਡੇ ਬਨਣ ਨਾਲੋਂ ਸੇਵਾ ਗੁਰਪ੍ਰੀਤ ਸਿੰਘ ਲੁਧਿਆਣਾ ਮਨੁੱਖਤਾ ਦੀ ਸੇਵਾ ਨੂੰ ਪਹੁੰਚ ਦੀ ਕਰੀ ਜਾਂਵੇ ਪਰ ਚੌਧਰਾ ਦੇ ਭੁੱਖੇ ਲੋਕਾਂ ਨੂੰ ਚੰਗਾ ਪਾਸਾ ਨਹੀਂ ਦਿਸਦਾ
@@KulwantSingh-ff4ju .
@@ikodapasara8143 ਕੋਣ ਪਾਗ਼ਲ ਕਹਿੰਦਾ
@@gurveersingh1675 ਪਹਿਲਾਂ Caption ਚ ਲਿਖਿਆਂ ਸੀ ਉਹ ਠੀਕ ਕਰਤਾ ਪਰ ਖ਼ਬਰ ਦਾ ਹੈਡਿੰਗ ਹਾਲੇ ਵੀ ਕਹਿੰਦਾ !!
ਵੀਰ ਗੁਰਪ੍ਰੀਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਇਸੇ ਤਰ੍ਹਾਂ ਹੀ ਲੋਕ ਸੇਵਾ ਵਿੱਚ ਡਟੇ ਰਹੋ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਇਹ ਸਾਰੇ ਕਾਰਜ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਆਪ ਜੀ ਨੂੰ ਵੱਡੀ ਉਮਰ ਬਖ਼ਸ਼ੇ ਆਪ ਜੀ ਦਾ ਧੰਨਵਾਦ
Waheguru chardikala rakhe veere di
Sromni camety ch sare chor aa
@@randhawavlogger7145 eh video kise v party nu mention nu kar rahi it’s all about humanity . Jo kamm oh veer kar Reha oh t koi v party shdddo koi hi insaan kar Sakda . Har insaan nu Gall nal launa koi leader ni kar skda koi rabb d Banda hi Karda . Soch badl merr vere
Very brave man doing such a great sewa. We should be all proud of his ongoing manukhta di sewa and support his hard work..very emotional story . Waheguru's blessings to everyone.
ਬਾਪੂ ਤੇ ਭੈਣ ਜਲਦੀ ਠੀਕ ਹੋਣ ਜੀ, god bless you Gurpreet ਜੀ
Good.bless.u.gurpreet,beta🙏
ਕਮਾਲ ਹੋ ਗਈ, ਬਾਪੂ ਜੀ ਐਨੀ ਜਲਦੀ ਕਿਵੇਂ ਠੀਕ ਹੋ ਗਏ, ਸ਼ੁਕਰ ਆ ਵਾਹਿਗੁਰੂ ਦਾ, ਸਾਰਾਂ ਸ਼੍ਰੇਆ ਗੁਰਪ੍ਰੀਤ ਵੀਰ ਜੀ ਨੂੰ ਜਾਂਦਾ ਜਿਹਨਾ ਨੇ ਇਹਨਾਂ ਦੀ ਸਾਰ ਲਈ ਜਿਉਂਦੇ ਰਹੋਂ ਵੀਰ ਜੀ
70%o thik aabut hja puri tra nhi
Baapu Ji Theek Hi C Pehlan Ton,Bus Ikalle Reh Gye C
@@Ardaas.16 hanji sahi kiha 😥
Waheguru ji mehar kre
Mentally upset c bhen koi saar len wala ni c dare pae c
ਬੈਦਵਾਨ ਸਾਹਿਬ ਆਪਣੇ self confidence ਅਤੇ ਪਰਮਾਤਮਾ ਦੇ ਵਿਸ਼ਵਾਸ ਕਰਕੇ ਹੀ ਚੜਦੀ ਕਲਾ ਚ ਰਹੇ ਹਨ ।ਨਹੀਂ ਤਾ ਪਹਿਲਾ ਹੀ ਫ਼ਤਿਹ ਬੁਲਾ ਜਾੰਦੇ ।
S 4fdqccccrcqquite
ਬਿਲਕੁਲ ਸਹੀ ਕਿਹਾ
9:09 ਵਾਲੀ ਕਹੀ ਗੱਲ 16 ਆਨੇ ਸਹੀ ਹੈ ਬਾਪੂ ਜੀ ਦੀ ਦੁਨੀਆਦਾਰੀ ਅਤੇ ਰਿਸ਼ਤੇਨਾਤਿਆਂ ਉੱਤੇ ਪੂਰੀ ਢੁੱਕਦੀ ਹੈ🙏🏻💐
ਚੰਗੇ ਕਰਮ ਬਾਪੂ ਜੀ ਅੱਗੇ ਆ ਹੀ ਗਏ ਗੁਰੂ ਦਾ ਗੁਰਪ੍ਰੀਤ ਲੈ ਆਇਆ ਵਾਹਿਗੁਰੂ ਜੀ ਸਾਰੀ ਟੀਮ ਨੂੰ ਲੰਬੀਆਂ ਉਮਰਾਂ ਦੇਣ👌🏼👍🏼🙏🏼👏🏻
ਭੈਣ ਭਾਈ ਤਾ ਮਰਨ ਤੋ ਬਾਅਦ ਜਾਈਦਾਤ ਹੜਪਣ ਲਾਈ ਆ ਜਾਦੇ ਨੇ , ਬਹੁਤ ਧੰਨਵਾਦ ੳਹਨਾ ਲੋਕਾਂ ਦਾ ਜਿਨਾ ਨੇ ਇਹਨਾ ਨੂੰ ਸਹੀ ਹੱਥਾ ਵਿੱਚ ਪੰਹਚਾ ਤਾ
Good
ਕਲਯੁੱਗ ਤਾਂ ਹੈ ਪਰ ਰੱਬ ਤਾਂ ਹੈ ਨਾ ਗੁਰਪ੍ਰੀਤ ਸਿੰਘ ਵੀਰ ਜੀ ਰੱਬੀ ਰੂਹ ਲੋੜਵੰਦਾਂ ਦੇ ਕੋਲ ਫ਼ਰਿਸ਼ਤਾ ਬਣ ਕੇ ਜਾਂਦੇ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀ ਗੁਰਪ੍ਰੀਤ ਵੀਰ ਵਰਗੇ ਰੱਬੀ ਰੁਹਾ ਇਨਸਾਨੀਅਤ ਰੁਪ ਵਿਚ ਭੇਜਿਆ ਵਾਹਿਗੁਰੂ ਜੀ ਵੀਰ ਦੀ ਚੜਦੀ ਕਲਾ ਰੱਖਣਾ
ਰੱਬ ਦਾ ਰੂਪ ਹੁੰਦੀਆ ਹਨ ਇਹੋ ਜਿਹੀਆਂ ਸ਼ਖਸ਼ੀਅਤਾ ਜੌ ਨਰਕ ਭਰੀ ਜਿੰਦਗੀ ਵਿੱਚ ਜੀ ਰਹੇ ਲੋਕਾਂ ਨੂੰ ਦੂਸਰਾ ਜਨਮ ਦਿੰਦੇ ਹਨ।। ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ ਜੀ।।
ਗੁਰਪ੍ਰੀਤ ਸਿੰਘ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਤਾਂ ਕਿ ਬੇਸਹਾਰਿਆਂ ਦੀ ਸਮਾਜ ਵਲੋਂ ਦੁਰਕਾਰਿਆ ਦੀ ਸੇਵਾ ਕਰਦੇ ਰਹਿਣ।
ਜਿਥੇ ਗੁਰਪ੍ਰੀਤ ਭਰਾ ਦੀ ਨਜਰ ਪੈਦੀ ਆ ਓਥੇ ਸਵਰਗ ਬਣ ਜਾਦਾ । ਜਿਥੇ ਗੁਰਪ੍ਰੀਤ ਓਥੇ ਵਹਿਗੁਰੂ ਆਪ
Whole interview is just about why some relative doesn't help them. Hvnt asked how he recovered
Good
ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਦੁਨੀਆ ਕਲਯੁਗ ਆ ਖੂਨ ਪਾਣੀ ਬਣ ਜਾਂਦਾ salute 🙏 to ਮਨੁੱਖਤਾ ਦੀ ਸੇਵਾ 🙏
ਜਦੋਂ ਸਾਰੇ ਭੈਣ ਭਰਾ ਇੰਨੇ ਅਮੀਰ ਨੇ ਤਾਂ ਉਹ ਸਾਰੇ ਆਪਣੇ ਆਪ ਵਿੱਚ ਹੀ ਗੁਆਚ ਗਏ
ਸਹੀ ਗੱਲ ਆ ਉਨ੍ਹਾਂ ਕੋਲ ਇੰਨੀ ਪ੍ਰੋਪਰਟੀ ਆ ਇਹ ਜਾਇਦਾਦ ਉਨ੍ਹਾਂ ਨੂੰ ਬਹੁਤ ਘੱਟ ਲਗਦੀ ਆ ਤੇ ਭਰਾ ਭਤੀਜੀ ਵਾਸਤੇ ਟਾਈਮ ਈ ਨਹੀਂ ਹੈਗਾ।
ਜਿਉਂਦਾ ਵਸਦਾ ਰੈਅ ਵੀਰ ਮੇਰਿਆ ਰੱਬਾ ਮੇਹਰ ਕਰੀ ਪਰਿਵਾਰ ਤੇ ਵੀਰੇ ਰਬਰੂਪੀ ਬੰਦੈ ਹੋ ਤੁਸੀਂ ਮੇਰੀ ਉਮਰ ਵੀ ਰਬ ਤੈਨੂੰ ਲਾ ਦੇ ਰੱਬਾ ਏਨਾਂ ਮਾੜਾ ਨਾ ਕਰੀਂ ਕਿਸੇ ਨਾਲ ਵੀਰੋ ਹੰਕਾਰ ਨਾ ਕਰੋ ਸਮੇਂ ਦਾ ਕੀ ਪਤਾ ਕੀ ਕਰ ਦੇ ਵਾਹਿਗੁਰੂ ਜੀ ਕਿਰਪਾ ਕਰ
Waheguru ji
ਬਾਪੂ ਜੀ ਨੂੰ ਠੀਕ ਦੇਖ ਕੇ ਦਿਲ ਖ਼ੁਸ਼ ਹੋਗਿਆ ਮੈਂ ਬਾਪੂ ਜੀ ਨੂੰ ਜਰੂਰ ਮਿਲਣ ਅਵਾਗੀ ਬਾਪੂ ਜੀ ਮੇਰੇ ਦਾਦਾ ਜੀ ਦਾ ਭੁਲੇਖਾ ਪਾਉਂਦੇ ਨੇ
ਮੇਰੇ ਦਾਦਾ ਜੀ ਵੀ ਸੇਮ ਬਾਪੂ ਜੀ ਵਰਗੇ ਸਨ
Very good brother 🙏🤲
ਵਾਹਿਗੁਰੂ ਗੁਰਪ੍ਰੀਤ ਸਿੰਘ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੀ
ਬਹੁਤ ਖ਼ੁਸ਼ੀ ਹੋਈ ਬਾਪੂ ਜੀ ਨੂੰ ਠੀਕ ਹੁੰਦਾ ਦੇਖਕੇ।
ਮੈ ਤਾ ਕਹਿੰਣਾ ਬਾਪੂ ਜੀ ੲਿਥੇ ਹੀ ਰਹੋ ੲਿਥੇ ਰਹਿਣ ਨਾਲ ਮੈਨੂੰ ਪੂਰਾ ਯਕੀਨ ਹੈ ਭੈਣ ਵੀ ਪੂਰੀ ਤਰਾ ਠੀਕ ਹੋ ਜਾਵੇਗੀ ਕੋਠੀ ਵੀ ਮਨੁਖਤਾ ਸੇਵਾ ਦੇ ਨਾ ਤੇ ਲਵਾ ਦੇਵੋ ੳੁਹਨਾ ਨੂੰ ਪਤਾ ਲੱਗੇ??
ਬਿਲਕੁੱਲ ਸਹੀ ਕਿਆ ਜੀ
Kothi lie ta veera kei loka ne pargat ho jana
ਕੋਠੀ ਤਾਂ ਪ੍ਰਭ ਆਸਰਾ ਦੇ ਨਾਮ ਕਰ ਦਿੱਤੀ ਬਾਬਾ ਜੀ ਨੇ
@@mrmrsgursukhsaini779 ਫੇਰ ਪ੍ਭ ਅਾਸਰੇ ਵਾਲੇ ਹੀ ਸਾਭਣ ਬਾਪੂ ਨੂੰ ਜਿਹੜਾ ਸਹੀ ਅਸੂਲ ਅਾ ..ਬਾਪੂ ਤਾ ਨਰਕ ਭਰੀ ਜਿੰਦਗੀ ਜੀ ਰਿਹਾੇ ਸੀ ??
Bappu ji hun bi Aapni vaasihat change kar sakde hun.
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਸੋਸਾਇਟੀ ਹਸਨ ਪੁਰ ਲੁਧਿਆਣਾ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਅੰਦਰ ਵਾਹਿਗੁਰੂ ਰਾਮ ਅੱਲਾ ਆਪ ਵੱਸ ਰਿਹਾ ਹੈ। ਮੈਂ ਸਿਜਦਾ ਕਰਦਾ ਹਾਂ ਇਨ੍ਹਾਂ ਸੇਵਾ ਬਹੁਤ ਮਹਾਨ ਸੇਵਾ ਹੈ।। ਕਸ਼ਮੀਰ ਸਿੰਘ ਮੋਠਾਪੁਰ
ਬਜੁਰਗ ਤਾਂ ਬਿਲਕੁਲ ਸੰਤ ਬਿਰਤੀ ਵਾਲੇ ਹਨ। ਉਹਨਾਂ ਨੂੰ ਕਿਸੇ ਤੇ ਕੋਈ ਸ਼ਿਕਵਾ ਨਹੀਂ ਕੋਈ ਵੀ ਗਿਲਾ ਨਹੀਂ । ਵਾਹਿਗੁਰੂ ਅਗੇ ਇਹ ਹੀ ਅਰਦਾਸ ਹੈ ਕਿ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤੀ ਬਖਸ਼ਣ ।🙏🙏
ਕਿੰਨੀ ਚੜਦੀ ਕਲਾ ਵਿੱਚ ਨੇ ਬਾਪੂ ਜੀ , ਰੱਬ ਦੀ ਕਿੱਡੀ ਕਿਰਪਾ ਇੰਨਾਂ ਤੇ ਅਤੇ ਭਾਈ ਸਾਹਿਬ ਜੀ ਜਿਨਾਂ ਨੇ ਸਾਂਭਿਆ ਕਿੰਨੇ ਮਹਾਨ ਨੇ , ਵਾਹਿਗੁਰੂ ਇੰਨਾਂ ਨੂੰ ਚੜਦੀਆਂ ਕਲਾ ਬਖ਼ਸ਼ਣ
ਵਾਹਿਗੁਰੂ ਪਰਿਵਾਰ ਤੇ ਮੇਹਰ ਕਰਨ ਤਾਂ ਕਿ ਧੀ ਠੀਕ ਹੋ ਕੇ ਆਪਣੇ ਘਰ ਜਾ ਸਕੇ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very good 👍
ਵੀਰ ਗੁਰਪ੍ਰੀਤ ਵਿਚ ਵੀ ਪਤਾ ਨੀ ਕਿਹੜੀ ਰੂਹ ਵੱਸਦੀ ਹੈ ਕਿ ਬਹੁਤ ਜ਼ਿਆਦਾ ਗੁੱਸੇ ਵਾਲਾ ਬੰਦਾ ਵੀ ਗਲ਼ੇ ਲਗਾ ਕੇ ਸ਼ਾਂਤ ਕਰ ਦੇਂਦੇ ਹਨ 🙏🙏🙏🙏🙏🙏🙏🙏
Pro Punjab team nu salute aa, this is what media is about. Showing real issues and real faces of the society to the society!!
ਭਾਜੀ ਇੱਥੇ ਆ ਲਫਜ਼ ਮੁੱਕ ਜਾਂਦੇ ਆ 🙏🙏🙏
ਚੰਡੀਗੜ੍ਹ ਵਾਲ਼ੀ ਤਾਂ ਨੇੜੇ ਬੈਠੀ ਆ ਉਹ ਦੇਖ ਸਕਦੀਆਂ, ਪਰ ਬਾਪੂ ਜੀ ਸਹੀ ਕਹਿ ਰਹੇ ਨੇ ਕਿ ਕਲਯੂਗ ਹੈ
Ryt
Bilkul sahi a ji koii apna ne a waheguru ji ne bas apny
ਬਾਬਾ ਨਾਨਕ ਸਾਹਿਬ ਜੀ ਨੇ ਕਲਯੁੱਗ ਚ ਅਵਤਾਰ ਧਾਰਿਆ ਹੈ ,ਸਿੱਖਾਂ ਨੂੰ ਕਲਯੁੱਗ ਦੀ ਗੱਲ ਨਹੀਂ ਕਰਨੀ ਚਾਹੀਦੀ , ਅੱਜ ਬਹੁਤ ਸਾਰੇ ਭੈਣਾਂ ਵੀਰ ਨੇ ਜਿਹੜੇ ਦੂਸਰੇ ਲੋਕਾਂ ਦੇ ਬਜੁਰਗਾਂ , ਬੱਚਿਆਂ ਨੂੰ ਸਾਂਭ ਰਹੇ ਨੇ
@@satwantsingh5187 ryt
Koi ni kise da g ajj Kal sab di akh bappu g di propti te hoi g waheguru g meher krna g
Baba ji very intelligent person may he experience happiness for the rest of his life 🙏🏼🙏🏼
ਵਾਹਿਗੁਰੂ ਜੀ ਕਿਸੇ ਨਾਲ ਕਦੀ ਇਦਾ ਨਾ ਹੋਵੇ ਬੋਹਤ ਦੁੱਖ ਹੋਇਆ ਸਭ ਕੁਝ ਦੇਖ ਕੇ ,,,,, ਵਾਹਿਗੁਰੂ ਜੀ 🙏🏼🙏🏼
ਯਾਦਵਿੰਦਰ ਸਿੰਘ ਜੀ ਬੁਹਤ ਧੰਨਵਾਦ ਬਾਈ ਜੀ
*ਵਾਹਿਗੁਰੂ ਮਿਹਰ ਕਰਨ ਮਿੰਟੂ ਵੀ ਜੀ ਤੇ ਜਿਹੜੇ ਇਹੋ ਜਿਹੇ ਕਾਰਜ਼ ਕਰਦੇ ਨੇ ਵਾਹਿਗੁਰੂ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ*
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਵੀਰ ਜੀ ਤੁਹਾਨੂੰ 🙏ਤੁਹਾਡੇ ਲਈ ਕੀ ਬੋਲਾਂ ਹੈਨੀ ਕੋਈ ਲਫ਼ਜ਼ ਵੀਰੇ,,, 🙏🙏
ਵਾਹਿਗੁਰੂ ਜੀ 🙏 ਮੈ ਉਹਨਾਂ ਲੋਕਾਂ ਦੀ ਮਾਨਸਿਕਤਾ ਤੇ ਹੈਰਾਨ ਹਾਂ ਜਿਨਾਂ ਨੇ ਡਿਸਲਾਈਕ ਕੀਤਾ ਵਾਹਿਗੁਰੂ ਜੀ ਸਮੱਤ ਬਖਸ਼ਣ ਉਹਨਾਂ ਲੋਕਾਂ ਨੂੰ. ਗੁਰਪ੍ਰੀਤ ਸਿੰਘ ਬਾਈ ਜੀ ਜੋ ਕਾਰਜ਼ ਅਕਾਲ ਪੁਰਖ ਜੀ ਨੇ ਤੁਹਾਨੂੰ ਬਖਸ਼ਿਆ ਇਹੇ ਕਾਰਜ਼ ਗੁਰੂ ਸਾਹਿਬ ਉਹਨਾਂ ਨੂੰ ਹੀ ਬਖਸ਼ ਦੇ ਨੇ ਜੋ ਗੁਰੂ ਸਾਹਿਬ ਦੇ ਨੇੜੇ ਹੁੰਦੇ ਨੇ ਸਲਾਮ ਹੈ ਤੁਹਾਨੂੰ 🙏
ਮਿੰਟੂ ਬਾਈ ਜੀ ਤੁਸੀਂ ਬਹੁਤ ਮਹਾਨ ਔ ਇਸ ਹੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਗੇ ਧੰਨਵਾਦ ਜੀ
ਜੁਗੁ ਜੁਗ ਜੀਉ ਬਾਈ ਜੀ
ਵਾਹਿਗੁਰੂ ਜੀ, ਤੁਸੀਂ ਨਿਰਦਈ ਵੀ ਹੋ।ਸ਼ੁਕਰ ਏ ਤੁਹਾਡੇ ਮਨ ਚ ਦਿਆ ਆਈ।ਧੰਨ ਇਹ ਵੀਰ।
ਬਾਪੂ ਜੀ ਕਿਸੇ ਗਰੀਬ ਜ਼ਰੂਰਤ ਬੰਦ ਪਰਿਵਾਰ ਨੂੰ ਆਪਣੇ ਨਾਲ ਰੱਖ ਲੋ ਜੋ ਤੁਹਾਡੀ ਸੇਵਾ ਵੀ ਕਰਨਗੇ ਤੁਹਾਨੂੰ ਰੱਬ ਵਾਂਗੂੰ ਪੁਜਣਗੇ ਕਿਸੇ ਗਰੀਬ ਦਾ ਸਹਾਰਾ ਬਣ ਜਾਉ ਉਹ ਤੁਹਾਡਾ ਸਹਾਰਾ ਬਣਨਗੇ
ਧੰਨ ਆ ਵੀਰ ਗੁਰਪਰੀਤ ਸਿੰਘ ਜੀ ਦਿਲੋ ਸਲਾਮ ਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਦੇਖੋ ਬਾਪੂ ਕਿੰਨੀ ਜਲਦੀ ਠੀਕ ਹੋ ਗਿਆ
ਯਾਦਵਿੰਦਰ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਵਾਲੇ ਵੀਰਾ ਤੈਅ ਦਿਲੋ ਧੰਨਵਾਦ ਜੋ ਅੱਜ ਦੇ ਕਲ ਯੁੱਗ ਸਮੇ ਵਿੱਚ ਵੀ ਬਏਸਹਾਰਾ ਦੇ ਸਹਾਰਾ ਬਣੇ ਨੇ ਪ੍ਰਮਾਤਮਾ ਇਨਾ ਨੂੰ ਹੋਸਲਾ ਤੇ ਤੰਦਰੁਸਤੀ ਬਕਸੇ ਅੱਜ ਦੇ ਸਮੇ ਵਿੱਚ ਦੁਖੀ ਗਰੀਬ ਦਾ ਤਾ ਰੱਬ ਹੀ ਹੈ ਮੜਾ ਸਮਾ ਆਉਣ ਤੇ ਜਿਨਾ ਨੂੰ ਅਸੀ ਅਪਣਾ ਕਹਿੰਦੇ ਹਾ ਉਹ ਪਹਿਲਾ ਸਾਦ ਛੱਡ ਜਾਂਦੇ ਨੇ
veer ji tuci bhot vada pun khatya hai
Bilkul
ਗੁਰਪ੍ਰੀਤ ਸਿੰਘ ਵੀਰੇ ਰੱਬ ਤੇਰੀ ਉਮਰ ਲੰਮੀਹੋਵੇ ਜੁਗੋ ਜੁਗ ਅਟੱਲ ਰਹੋਂ ਪ੍ਰਮਾਤਮਾ ਜੀ ਤੁਹਾਡੀ ਉਮਰ ਲੰਮੀ ਕਰੇ ਜੀ ❤️👋🌹🌺🌹🌹
ਗੁਰਪ੍ਰੀਤ ਸਿੰਘ ਵੀਰ ਤੁਸੀਂ ਤਾਂ ਰੱਬ ਦਾ ਦੂਜਾ ਰੂਪ ਹੋ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਬਖਸ਼ੇ ਤੇ ਚੜਦੀ ਕਲਾ ਵਿੱਚ ਰਖੇ
Uncle ji is speaking to the point. Seems intelligent and have a scientific nature. Going through so much stress, even then he is speaking very well. Sometimes it's like, people who suffer a lot in their lives can have a good chance to get more close to God. As if their souls will be liberated from the cycle of birth and death one day. Sufferings are always a medicine as these keep you close to God. Waheguru mehar karan is family te.
He was Electrical Engineer in DOT and retired as class I officer
Unfortunately we don't seek help for mental health issues at an early stage in our society, we feel it will stigmatizedthewholefamily. Uncle ji is an intelligent man and due to society setup he must have felt to deal it all by himselfas he didn'twant to come acrossas a failure. Our society has a long way to go. There is medical help available to balance chemicals. We should not feel it is a failure in parenting etc. It can happen to anyone. God bless uncle. Brother gurpreet, words are not enough to appreciate your service for humanity. This is the only real seva. God bless you brother.
This man is very beautiful person because he is not looking at his family to help and I respect him strong man plz look after him and her beautiful daughter
ਇਕ ਗੱਲ ਸਮਝ ਨੀ ਏਨੀ ਜਲਦੀ ਬੰਦਾ ਠੀਕ ਕਿਵੇ ਹੋ ਗਿਆ ਜੋ ਬੰਦਾ ਚਾਰ ਦਿਨ ਪਹਿਲਾ ਸੁਦ ਬੁਦ ਨਹੀ ਸੀ ਕੇ ਸਫਾਈ ਕੀ ਹੁੰਦੀ ਆ ਤੇ ਗੰਦਗੀ ਕੀ ਹੁਦੀ ਆ ਏ ਤਾ ਰੱਬ ਜਾਣ ਦਾ ਉਹਨੂੰ ਕੀ ਮਨਜੂਰ ਆ ਵਾਹਿਗੁਰੂ ਮੇਹਰ ਕਰੀ ਸਭ ਤੇ ਮਿੰਟੂ ਵੀਰ ਨੂੰ ਦਿਲੁ ਪਿਆਰ ਤੇ ਸਤਿਕਾਰ
Gl eh aa K ohna nu ykeen nii c Kise te ohna ne loka sahmne apde aap nu eda hi present kita ta ki Lok faida naa chuk damn Lok Drde andr ni c once.. Beti nu Theek ohna di oh Theek ne
गुरप्रीत वीर जी बसदे रहो ,वावा नानक जी हमेशा आपके अंग संग रहे । इस महान कारज को आप करते रहे ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵੀਰ ਬਹੁਤ ਵਧੀਆ ਕੰਮ ਕੀਤਾ ਹੋ ਸਕੇ ਇਹਨਾ ਦੇ ਘਰ ਅਖੰਡ ਪਾਠ ਸਾਹਿਬ ਆਰੰਭ ਕਰ ਲਿਆ ਜਾਵੇ ਪ੍ਰਮਾਤਮਾ ਕਿਰਪਾ ਕਰੇਗਾ ਕੀਰਤਨ ਕੀਤਾ ਜਾਵੇ
ਮਿੰਟੂ ਭਾਜੀ ,ਤੁਹਾਨੂੰ ਪ੍ਰਮਾਤਮਾ ਨੇ ਆਮ ਲੋਕਾਂ ਨਾਲੋਂ ਖਾਸ ਬਣਾਇਆ ,ਅਜਿਹੀ ਸੇਵਾ ਭਾਵਨਾ ਲਈ ਬੜੇ ਖਾਸ ਜਿਗਰੇ, ਪ੍ਰਮਾਤਮਾ ਨੇ ਖਾਸ ਮਿਹਰ ਨਾਲ ਤੁਹਾਨੂੰ ਇਸ ਤਰ੍ਹਾਂ ਦਾ ਬਣਾਇਆ ਕਿ ਤੁਸੀਂ ਪੂਰਨ ਸਿੰਘ ਰੂਹ ਤੁਹਾਡੇ ਅੰਦਰ ਭਰ ਦਿੱਤੀ ਹੈ।ਬਹੁਤ ਬਹੁਤ ਧੰਨਵਾਦ ਤੇ ਸਤਿਕਾਰ।ਪਰੋ ਪੰਜਾਬ ਧੰਨਵਾਦ coverage ਲਈ।
ਸ਼ੁਕਰ ਆ ਦਾਤਿਆ ਤੇਰਾ ਜੋ ਤੁਸੀਂ ਗੁਰਪ੍ਰੀਤ ਵੀਰ ਜੀ ਦੇ ਰੂਪ ਵਿਚ ਆ ਕੇ ਸਾਨੂੰ ਦਰਸ਼ਨ ਦਿੱਤੇ ਮਾਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
There are angels still alive in the form of manukhta di seva team.
Hats off to the team
Eh sanstha kithe a vese
ਵਹਿਗੁਰੂਜੀ ਸਭ ਦਾਭਲਾ ਕਰੋ ਦਾਤਾ ਜੀ ਸਭ ਨੂੰ ਤੰਦਰੁਸਤੀ ਬਖਸ਼ੋ ਜੀ ਪਰਮਾਤਮਾ ਸਭ ਤੇਮਿਹਰ ਭਰਿਆ ਹਥ ਰੱਖਣਾ ਜੀ
ਵਾਹਿਗੁਰੂ ਜੀ ਬਾਪੂ ਜੀ ਨੂੰ ਤੇ ਏਨਾ ਦੀ ਬੇਟੀ ਨੂੰ ਤੰਦਰੁਸਤੀ ਬਖਸ਼ਣ ।ਗੁਰਪ੍ਰੀਤ ਵੀਰ ਜੀ ਤੁਸੀਂ ਤਾਂ ਰੱਬ ਦਾ ਰੂਪ ਹੋ 🙏🙏
ਵਾਹੇਗੁਰੂ ਜੀ ਦੀ ਮੇਹਰ ਹੋਗੀ ਬਾਪੂ ਜੀ ਤੇ ਗੁਰਪ੍ਰੀਤ ਵੀਰ ਜੀ ਰੱਬ ਤੁਹਾਨੂੰ ਸਦਾ ਖ਼ੁਸ਼ ਰੱਖੇ,ਹਿਮਤ ਬਖ਼ਸ਼ੇ । ਸਭ ਲੋਕਾਂ ਅੱਗੇ ਬੇਨਤੀ ਆ ਜੀ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਇਨਸਾਨ ਦੀ ਕਦਰ ਕਰਿਆ ਕਰੋ ਪੈਸੇ ਦਾ ਹੰਕਾਰ ਨਾ ਕਰੋ ਕਦੇ ਬਜੁਰਗਾਂ ਦੀ ਸਦਾ ਸੇਵਾ ਕਰਿਆ ਕਰੋ ਪਿਆਰ ਨਾਲ ਰਿਹਾ ਕਰੋ ਆਪਸ ਵਿੱਚ ਜੀ
ਬਾਪੂ ਜੀ ਦੇ ਭੈਣਾਂ ਭਰਾਵਾਂ ਨੂੰ ਦਿਲੋਂ ਬੇਨਤੀ ਹੈ ਕਿ ਇਨ੍ਹਾਂ ਨੂੰ ਜਰੂਰ ਮਿਲਣ ਆਉ 🙏🙏🙏🙏ਗੁਰਪ੍ਰੀਤ ਵੀਰ ਤੇ ਉਨ੍ਹਾਂ ਦੇ ਸੇਵਾਦਾਰਾਂ ਦਾ ਆਪਾਂ ਦੇਣ ਨਹੀ ਦੇ ਸਕਦੇ ਕਦੇ ਵੀ
SSA ji
ਬਾਪੂ,ਵਰਗੇ,ਬੰਦੇ ਰਬ,ਹੁੰਦੇ,ਹਨ
गुरप्रीत सिंह जी आप तो महान हो लेकिन सरदार जितेंद्र सिंह रब दे रूप है जो किसी को दोष नहीं दे रहे सब अपनी किस्मत का दोष बताते है जितेंद्र सिंह जी सच में रब दा एक रूप है मैं इनको सलाम करता हूं
ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋਈ ਨੀ ਕਿਸੇ ਦੀ ਹਿਲਪ ਕਰਦਾ ਏਨਾ ਦੀ ਪ੍ਰਮਾਤਮਾ ਨੇ ਹੀ ਕਿਰਪਾ ਕੀਤੀ 🙏❤️
Best coverage ਯਾਦਵਿੰਦਰ ਜੀ
ਵਾਹਿਗੁਰੂ ਜੀ ਮਿਹਰ ਕਰੇ
Guru Nanak Dev Ji Maharaj ji de bhejya hoya rabb roop bhai Gurpreet Singh ji nu mein dhanwaad krdi haa ke ene change kam kr rahi ehna di lambi umar kre waheguru ji 🙏🙏🙏🙏🙏🙏
ਬਾਪੂ ਪੂਰਾ ਰੰਗੜ ਆ।ਗੁਰਪ੍ਰੀਤ ਵੀ ਧੰਨ ਆ। 🙏🏻🙏🏻
हम सिख है हमे खालिस्तानी चाहिए हम हिन्दू है हमे हिन्दू राष्ट्र चाहिए हम मुस्लिम है हमे सीरिया कानून चाहिए, , पय इंसानियत किसी को नही चाहिए
👌🏻🙏🏻
Good bro
Almost made me cry 🙏 🙏 🙏 salute to mintoo veer te ohna di puri team nu 🙏🙏🙏
ਰਬ ਸਮਤ ਬਖਸ਼ੇ ਗੁਰਪਰੀਤ ਦੀ ਲਬੀ ਉਮਰ ਕਰੇ
Bappu g ch kina savr aa
ਬਾੲੀ ਗੁਰਪ੍ਰੀਤ ਤਾ ਰੱਬ ਦਾ ਰੂਪ ਹੇ ਜਿਸ ਨੂੰ ਵੀ ਵੀਰ ਜੀ ਦਾ ਹੱਥ ਲੱਗ ਜਾਦਾ ਹੇ ੳੁਹ ਬਹੁਤ ਬੂਰੇ ਹਾਲ ਚ ਹੁੰਦੇ ਨੇ ਦਿਨਾ ਚ ਠੀਕ ਹੋ ਜਾਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਓਹੀ ਬਜ਼ੁਰਗ ਹੈਂ ਜਿਸ ਨੂੰ ਅਪਣੀ ਸੇਹਤ ਦਾ ਕੋਈ ਖਿਆਲ ਨਹੀਂ ਸੀ ਇਸ ਟੈਮ ਐਨੀਆਂ ਵਧੀਆ ਗਲਾਂ ਵਾਤਾ ਕਰ ਰਿਹਾ ਰੱਬ ਤੇ ਭਰੋਸਾ ਕਰਨ ਵਾਲਾ ਇਨਸਾਨ ਇਸ ਦੀਆਂ ਗਲਾਂ ਵਾਤਾ ਸੁਣਕੇ ਅੱਖਾਂ ਵਿੱਚ ਪਾਣੀ ਆ ਗਿਆ ਜੀ ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਜੀ ਇਹਨਾਂ ਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਬਖ਼ਸ਼ੇ ਜੀ 🙏❤️🙏
Waheguru ji kal rat puri vedio dekhi ...mn bahut dukhi hoyea ....bt aj eh vedio dekh k khushi hoyi k eh thik ho rhe ne .....Anmol kwatra to bad j kise nu dil to salute aa ta Gurpreet singh bhaji nu aa ...waheguru ji hmesha khush rakhn
ਵਾਹਿਗੁਰੂ ਸ਼ੁਕਰ ਹੈ ਠੀਕ ਜਗਾ ਪਹੁੰਚ ਗਏ ਵਾਹਿਗੁਰੂ ਸਹਾਈ ਹੋ ਵੇ
ੋੋੌੌੌੋੋੋੋ
ੌ
ੲ੧ੲੲੲੲੲੲ ੲ੧ੲ੧ ੲੲੲੲ ੲੲ
ਬਾਪੂ ਸਾਰੀ ਪ੍ਰੋਪਰਟੀ ਆਸ਼ਰਮ ਦੇ ਨਾਮ ਲਵਾ ਦੇਣੀ ਚਾਹੀਦੀ ਅੱਗੇ ਉਸ ਦੀ ਮਰਜੀ ਗੁਰਪ੍ਰੀਤ ਜੀ ਦੀ ਬਹੁਤ ਵੱਡੀ ਸੇਵਾ
Nanak Dukheya Sab Sansaar🙏 Waheguru Himmat Deve zaroorat Loka Nu🙏
Bapu ji di Life nu vekh ke pata chalda hai ki paisa hi sab kuch nahi hai wadiya jindagi de li
Sahi gal aa bhra