ਜੱਥੇਦਾਰਕੌਕੇ ਦੇ ਗਵਾਹ ਦਰਸ਼ਨ ਹਠੂਰ ਨੂੰਕਿਉਂ ਕਿਹਾ ਲਾਹਨਤੀ,ਕੀ ਬਹਿਬਲ ਕਾਂਡਦਾ ਹੋਗਿਆ ਸਮਝੌਤਾ,ਕੀ ਗ਼ਲਤੀ ਹੋਗੀ ਸਾਡੇ ਤੋਂ

Поделиться
HTML-код
  • Опубликовано: 11 янв 2025

Комментарии • 341

  • @jaggis4914
    @jaggis4914 18 дней назад +71

    ਤੁਸੀਂ ਪਰੇਸ਼ਾਨ ਨਾ ਹੋਵੋ ਵੀਰਜੀ। ਤੁਹਾਡਾ ਨਾਮ ਸੱਤਪਾਲ ਹੈ ਜਿਸਦਾ ਮਤਲਬ ਸੱਚ ਦਾ ਪਾਲਣ ਕਰਨ ਵਾਲਾ। ਆਪਣੇ ਅਸੂਲਾਂ ਤੇ ਚੱਲਦੇ ਰਹੋ

  • @rajvirbrar631
    @rajvirbrar631 18 дней назад +53

    ਸਰਦਾਰ ਜੀ,ਕੁੱਤਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।ਵੀਡੀਓ ਜਰੂਰ ਪਾਇਆ ਕਰੋ ਜੀ

  • @zaildarcheema106
    @zaildarcheema106 18 дней назад +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਆਪਣੇ ਮਨੋਰਥ ਵਿੱਚ ਲੱਗੇ ਰਹੋ ਅੱਜ ਬਹੁਤ ਵੱਡੀ ਲੋੜ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਕੁਰਾਹੇ ਪੈਣ ਤੋਂ ਬਚਾਉਣ ਲਈ ਥੋਨੂੰ ਮਾੜੇ ਸਮੇਂ ਦੇ ਬਾਰੇ ਸੱਭਕੁੱਝ ਪਤਾ ਹੈ

  • @manpreetsinghbrar3869
    @manpreetsinghbrar3869 18 дней назад +45

    ਬੇੜਾ ਹੀ ਡੁੱਬ ਗਿਆ ਲੋਕਾਂ ਦਾ

  • @BaljitSingh-bj4vm
    @BaljitSingh-bj4vm 18 дней назад +9

    ਐਸ ਐਚ ਓ ਸਤਪਾਲ ਸਿੰਘ ਜੀ ਆਪਣਾ ਕੰਮ ਜਾਰੀ ਰਖੋ ਇਹ ਮਰੀ ਹੋਈ ਜ਼ਮੀਰ ਮਾਨਸਿਕਤਾ ਭੁਖੇ ਮੰਗਤੇ ਲੋਕ ਹੁੰਦੇ ਹਨ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DaraBajakhana.Official
    @DaraBajakhana.Official 18 дней назад +32

    ਵਾਹਿਗੁਰੂ ਚੜਦੀ ਕਲਾ ਚ ਤੁਹਾਨੂੰ 🙏🙏🙏 ਥਾਣੇਦਾਰ ਸਾਬ

    • @DarshansinghSingh-s1l
      @DarshansinghSingh-s1l 18 дней назад

      ਇਹ ਬਾਈ ਦਾਲਲਨੇਲੋਕਨੋ

    • @DaraBajakhana.Official
      @DaraBajakhana.Official 18 дней назад

      @DarshansinghSingh-s1l ਜੇ ਇਹ ਦਲਾਲ ਨੇ ਤਾਂ ਫੇਰ ਤੁਸੀ ਏਨਾ ਦੀ ਸਚਾਈ ਲਿਆਓ ਸਾਹਮਣੇ ਏਦਾ ਤਾਂ ਮੈਂ ਤੁਹਾਨੂੰ ਕਹਿ ਦਿੰਨਾ ਤੁਸੀ ਕੌਮ ਦੇ ਗਦਾਰ ਹੋ ਕੀ ਦੁਨੀਆ ਮੇਰੇ ਕਹਿਣ ਤੁਹਾਨੂੰ ਗਦਾਰ ਮੰਨ ਲਵੇਗੀ???

  • @karanjatt9986
    @karanjatt9986 18 дней назад +11

    ਗਿੱਲ ਸਾਬ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 'ਤੇ ਨੀਚ ਮਾਨਸਿਕਤਾ ਵਾਲਿਆਂ ਨੂੰ ਸੁਮੱਤ ਬਖਸ਼ਣ

  • @gurdeepsidhu4216
    @gurdeepsidhu4216 18 дней назад +23

    ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ।

  • @Gursharanpreet133
    @Gursharanpreet133 18 дней назад +9

    ਤੁਹਾਡੀ ਸੇਵਾ ਰੱਬ ਪ੍ਰਵਾਨ ਕਰੇ

  • @ਸੰਧੂਲਹੌਰੀਆ
    @ਸੰਧੂਲਹੌਰੀਆ 15 дней назад

    ਵਾਹਿਗੁਰੂ ਮਿਹਰ ਕਰੇ ਸੱਚੇ ਸੁੱਚੇ ਸਿੱਖਾਂ ਤੇ

  • @raazsiidhu3587
    @raazsiidhu3587 18 дней назад +16

    ਕਵਾਤਰਾ ਸਿਰੇ ਦਾ ਫੁਕਰਾ ਹੈ, ਲੋਕੋ ਕਿਸੇ ਗਰੀਬ ਦੀ ਸਿੱਧੀ ਮੱਦਦ ਕਰ ਦੇਵੋ।

  • @1_Not_2B_Known....
    @1_Not_2B_Known.... 18 дней назад +10

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ

  • @didarsingh7599
    @didarsingh7599 17 дней назад +2

    ਐਸੇ ਟੁਚੇ ਲੋਕਾਂ ਤੋਂ ਡਰਨ ਦੀ ਲੋੜ ਨਹੀਂ, ਵਾਹਿਗੁਰੂ ਜੀ ਦੀ ਅਦਾਲਤ ਬਹੁਤ ਵੱਡੀ ਹੈ ਇਨਸਾਫ ਜਰੂਰ ਮਿਲੇਗਾ । ਗੁਰੂ ਸਾਹਿਬ ਕਿਰਪਾ
    ਕਰਨਗੇ ।

  • @SukhdevOtaal
    @SukhdevOtaal 16 дней назад +1

    ਵਾਹਿਗੁਰੂ ਜੀ ਇਹਨਾਂ ਸੱਚੇ ਬੰਦਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਸੱਤਪਾਲ ਸਿੰਘ ਜੀ ਜ਼ਿੰਦਾਬਾਦ

  • @surinderpalsingh6302
    @surinderpalsingh6302 18 дней назад +10

    ਵੀਰ ਜੀ ਪਰਮਾਤਮਾ ਭਲੀ ਕਰੂ ਗਾ

  • @rbrar3859
    @rbrar3859 18 дней назад +3

    ਗਿੱਲ ਸਾਹਬ ਤੁਹਾਡੇ ਸੱਚ ਨੂੰ ਸਮਾਲ,
    ਤੁਸੀ ਵਿਰੋਧੀਆਂ ਦੀ ਪਰਵਾਹ ਨਹੀ ਕਰਨੀ,ਤੁਸੀ ਜੋ ਆਪਣਾ ਕੀਮਤੀ ਸਮਾਂ ਸੁੱਤੀ ਹੋਹੀ ਕੌਮ ਨੂੰ ਜਗਾਉਣ ਵਾਸਤੇ ਲਾ ਰਹੇ ਹੋ, ਤੁਹਾਡਾ ਇਹ ਦਰਗਾਹ ਵਿੱਚ ਵੀ ਸਹਾਈ ਹੋਵੇਗਾ,
    ਅਸੀ ਵੀ ਪਹਿਲਾਂ ਸੁੱਤੇ ਪਏ ਸੀ।
    ਤੁਹਾਡੀਆਂ ਗੱਲਾਂ ਸੁਣਕੇ ਅਸੀ ਬਹੁਤ ਕੁੱਝ ਪ੍ਰਾਪਤ ਕੀਤਾ ਹੈ।
    ਧੰਨਵਾਦ ਗਿੱਲ ਸਾਹਬ। 🎉❤❤

  • @HarminderBasra-z3r
    @HarminderBasra-z3r 18 дней назад +20

    ਕੋਈ ਗੱਲ ਨਹੀਂ bhaji ehna ਲੋਕਾਂ ਦੇ ਜਮੀਰ ਮਾਰ ਕੇ ਤੁਰੇ ਫਿਰਦੇ ਹਨ tusi guru sahib ਨੂੰ ਸਮੱਰਪਿਤ ਹੋ ਉਹ ਅਕਾਲ ਪੁਰਖ ਦੇ ਹੁਕਮ ਚ ਤੁਸੀਂ ਆਪਣੇ ਕੰਮ kerde raho waheguru bless you always and ਅੰਗ ਸੰਗ ਰਹਿਣ

    • @ajaibsingh3873
      @ajaibsingh3873 18 дней назад +4

      ਸਰਦਾਰ ਸਹਿਬ ਜ ਤੁਹਾਡੇ ਵਰਗੇ ਵੀ ਚੁੱਪ ਕਰਕੇ ਬੈਠ ਗਏ ਫਿਰ ਕਿਸੇ ਤੋਂ ਆਸ ਨਹੀਂ ਰਹਿਣੀ। ਡਰਨ ਦੀ ਲੋੜ ਨਹੀਂ। ਸੱਚ ਤੇ ਚਲਣਾ ਬਹੁਤ ਔਖਾ ਹੈ। ਗੁਰੂ ਸਾਹਿਬ ਤੁਹਾਡੇ ਨਾਲ ਹਨ, ਕੁੱਤਿਆਂ ਦੇ ਕਹਿਣ ਤੇ ਗਾਉਆ ਨਹੀਂ ਮਰਦੀਆਂ।

  • @narvindersingh6037
    @narvindersingh6037 18 дней назад +5

    Baei ਗਿੱਲ ਸਹਿਬ ਜੀ ਹਾਥੀ ਆਪਣੀ ਮਸਤ ਚਾਲ ਨਾਲ ਤੁਰਦਾ ਰਹਿੰਦਾ ਕੁੱਤੇ ਭੋਕ ਕੇ ਪਿੱਛੇ ਹਟ ਜਾਂਦੇ। ਪਰਮਾਤਮਾ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ।

  • @gurmelsinghmattu344
    @gurmelsinghmattu344 18 дней назад +6

    ਸਤਪਾਲ ਜੀ ਐਵੇਂ ਨਾ ਕਲ ਪਿਆ ਕਰੋ ਤੁਹਾਡੇ ਕੋਲ ਸੱਚ ਸੱਚ ਸੱਚ ਹੀ ਹੁੰਦਾ ਆ ਜਿਹੜਾ ਵੀ ਭੌਂਕਦਾ ਉਹਨੂੰ ਭੌਂਕ ਹੁੰਦਾ

  • @KalaSerron
    @KalaSerron 18 дней назад +4

    ਠਾਣੇਦਾਰ ਸਾਬ ਲਵ ਯੂ ਪਰ ਅਸੀਂ ਸੋਡੇ ਨਾਲ ਹਾ ਹਿੱਕ ਠੋਕ ਕੇ ਕੋਈ ਲੋੜ ਨਹੀਂ ਡਰਨ ਦੀ ਜ਼ਿੰਦਾਬਾਦ ਪਰ ਸਰਕਾਰ ਜਾਂ ਸਟੇਟ ਕੰਜਰ ਗ਼ਦਾਰ ਹੈ

  • @nirmalsinghgill1779
    @nirmalsinghgill1779 16 дней назад

    ਵੀਰ ਜੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਵਰਗੇ ਇਮਾਨਦਾਰ ਸੱਚੇ ਤੇ ਬੇਦਾਗ ਇਨਸਾਨਾਂ ਦੀ ਚੜਦੀ ਕਲਾ ਰਹੇਗੀ ਜਿਨ੍ਹਾਂ ਨੇ ਬੇਅਦਬੀ ਦੇ ਕੰਮ ਦੀ ਸਚਾਈ ਜਨਤਾ ਦੇ ਸਾਹਮਣੇ ਪੇਸ਼ ਕੀਤੀ

  • @SukhveerSingh-wg2dx
    @SukhveerSingh-wg2dx 18 дней назад +5

    ਬਾਈ ਜੀ, ਚੜ੍ਹਦੀ ਕਲਾ ਵਿੱਚ ਰਹੋਂ ਕੁਤਿਆਂ ਦਾ ਕੰਮ ਹੁੰਦਾ ਭੌਂਕਣਾ ❤

  • @ranagnz7442
    @ranagnz7442 18 дней назад +6

    ਬਾਈ ਜੀ ਲਾਂਹਣਤੀ ਲੋਕਾਂ ਕਰਕੇ ਨਿਰਾਸ਼ ਨਾ ਹੋਵੋ ਵਾਹਿਗੁਰੂ ਨੇ ਆਪ ਜੀ ਨੂੰ ਸੇਵਾ ਲਾਈ ਹੈ ਤੇ ਦਰਿੜ ਨਿਸਚੇ ਨਾਲ ਚਲਦੇ ਰਹੋ। ਜਾਗਦੀਆਂ ਜ਼ਮੀਰਾਂ ਵਾਲੇ ਲੋਕ ਤੁਹਾਡਾ ਸਤਿਕਾਰ ਕਰਦੇ ਹਨ।

  • @SinghLakhbir-g4x
    @SinghLakhbir-g4x 18 дней назад +7

    ਭਾਜੀ ਸਤਿ ਸ੍ਰੀ ਅਕਾਲ ਸੁਖਰਾਜ ਵਿਕ ਗਿਆ ਹ ਸੁਖਰਾਜ ਵਿਕ ਗਿਆ ਪੈਸਾ ਪਿੱਛੇ ਵਿਕ ਗਿਆ ਸਾਰੇ ਚੋਰ ਮੈਂ ਕਈ ਯਾਰ ਕੋਈ ਨਹੀਂ ਰੱਬ ਮਿਲਦਾ ਬਾਬਾ ਨਾਨਕ ਇਹਨਾਂ ਦਾ ਮੇਰਾ ਘਰ ਕੋ ਨਾ ਸੱਚ ਜੇ ਹਮੇਸ਼ਾ ਜਿੱਤ

  • @PishouraSingh-j3h
    @PishouraSingh-j3h 18 дней назад +7

    ਵਾਹਿਗੁਰੂ ਜੀ

  • @daljeetsingh7653
    @daljeetsingh7653 18 дней назад +2

    ਸਤਪਾਲ ਜੀ, ਤੁਸੀਂ ਨਿਡਰ ਹੋ ਕੇ ਪੰਥ ਦੀ ਸੇਵਾ ਕਰ ਰਹੇ ਹੋ। ਪ੍ਰਮਾਤਮਾ ਤੁਹਾਡੇ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਮਿਹਰ ਦਾ ਹੱਥ ਰੱਖਣ।

  • @sukhwantsingh1549
    @sukhwantsingh1549 16 дней назад

    ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @nirmalsinghbrar4819
    @nirmalsinghbrar4819 18 дней назад +1

    ਵਾਹਿਗੁਰੂ ਜੀ ਕਿਰਪਾ ਕਰੇ ਗਿੱਲ ਸਾਬ ਬਹੁਤ ਵਧੀਆ ਵਿਚਾਰ ਹਨ ਸਚਾਈ ਹੈ ਕਰੋ ਸੇਵਾ

  • @chamkaursingh5203
    @chamkaursingh5203 17 дней назад +3

    ਸਰਦਾਰ ਗਿੱਲ ਸਾਹਿਬ 🙏 ਜੀ,ਵੀਡੀਓ ਵੇਖ/ਸੁਣਕੇ ਮਨ ਬਹੁਤ ਦੁਖੀ ਹੋਇਆ ਹੈ।ਬਾਈ ਜੀ ਇਨ੍ਹਾਂ ਵਰਗੇ ਨਲਾਇਕਾਂ ਤੋਂ ਹੋਰ ਉਮੀਦ ਵੀ ਕੀ ਰੱਖੀ ਜਾ ਸਕਦੀ ਹੈ।ਤੁਸੀਂ ਕੋਈ ਵੀ ਗੱਲ ਸਬੂਤਾਂ ਵਗੈਰ ਨਹੀਂ ਕਰਦੇ ਜੀ।ਧੰਨਵਾਦ ਪਿੰਡ ਭਗਤਾ ਭਾਈ

  • @pindigrewal4349
    @pindigrewal4349 17 дней назад

    ਇਹਨਾਂ ਗੱਲਾਂ ਕਰਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ

  • @majorsingh8761
    @majorsingh8761 10 дней назад

    ਬਹੁਤ ਬਹੁਤ ਧੰਨਵਾਦ ਗਿਲ ਸਾਬ

  • @surindersinghsidhamerimathohri
    @surindersinghsidhamerimathohri 18 дней назад +4

    ਸਤਿਨਾਮ ਜੀ

  • @beantbrar7706
    @beantbrar7706 18 дней назад +2

    ਵਾਹਿਗੁਰੂ ਜੀ ਤੁਹਾਨੂੰ ਹੋਰ ਸਮਰੱਥਾ ਬਖ਼ਸ਼ਣਗੇ ਘਬਰਾਯੋ ਨਾਂ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ

  • @TarsemSingh-fk1dy
    @TarsemSingh-fk1dy 18 дней назад +2

    ਹਦ ਹੋ ਗਈ ਬਾਈ ਜੀੳ, ਤੁਸੀ ਚੜਦੀ ਕਲਾ ਵਿੱਚ ਰਹਿੰਦੇ ਹੋਏ ਸੇਵਾ ਚਾਲੂ ਰਖੋ ਜੀ ਵੀਰ ਜੀੳ

  • @Gursharanpreet133
    @Gursharanpreet133 18 дней назад +2

    ਬਹੁਤ ਵਧੀਆ ਜੀ

  • @NishanSingh-q8o
    @NishanSingh-q8o 18 дней назад +2

    ਬਹੁਤ ਬਹੁਤ ਮਿਹਰਬਾਨੀ ਵੀਰ ਜੀ ਵੀਡੀਓ ਜਰੂਰ ਪਾਓ

  • @angrejsingh5050
    @angrejsingh5050 18 дней назад +1

    ਵਾਹਿਗੁਰੂ ਤੇ ਭਰੋਸਾ ਰੱਖੋ ਸਤਪਾਲ ਸਿੰਘ ਜੀ ਕੂੜ ਨਿਖੁਟੇ ਨਾਨਕਾ ਉੜਕ ਸਚੁ ਰਹੀ

  • @AmarjitSingh-bv6fl
    @AmarjitSingh-bv6fl 18 дней назад +16

    ਕੂੜ ਨਿਖੂਟੇ ਨਾਨਕਾ ੳੜਕ ਸਚ ਰਹੀ ਗੁਰੂ ਸਾਹਿਬ ਕਿਰਪਾ ਕਰਨਗੇ

  • @Jagdish-ob6gt
    @Jagdish-ob6gt 18 дней назад +1

    ਵੀਰ ਸਲੂਟ ਹੈ ਤੁਹਾਨੂੰ ਗੁਰੂ ਮਹਾਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ

  • @rajvirbrar631
    @rajvirbrar631 18 дней назад +11

    ਸਤਿਕਾਰਯੋਗ ਗਿੱਲ ਸਾਹਿਬ, ਤੁਸਾਂ ਵੀਡੀਓ ਪਾਉਣੀਆਂ ਬੰਦ ਕਿਉਂ ਕਰ ਦਿਤੀਆਂ? ਮਿਹਰਬਾਨੀ ਕਰਕੇ ਵੀਡੀਓ ਜਰੂਰ ਪਾਇਆ ਕਰੋ। ਧੰਨਵਾਦ ਜੀ

  • @manpreetsingh1971
    @manpreetsingh1971 18 дней назад

    ਸਲਾਮਹੈ ਸਤਪਾਲ ਸਿੰਘ ਬਾਈ ਤੁਹਾਡੀ ਸੋਚ ਨੂੰ ਸੱਚ ਦੇ ਰਾਹ ਤੇ ਚਲਦੇ ਰਹੋ ਜੀ 🙏🙏

  • @ShamsherSingh-k6b
    @ShamsherSingh-k6b 18 дней назад +13

    ਵੱਡੇ ਵੀਰ ਜੀ ਸਤਿ ਸ੍ਰੀ ਆਕਾਲ। ਮੈਂ ਆਪ ਭਲਾਈ ਕਰਕੇ ਇਹ ਖੱਟਿਆ ਹੈ ਕਿ ਅੱਜ ਆਪਣਾ ਈ ਹੱਕ ਲੈਣ ਲਈ ਅਦਾਲਤ ਦੇ ਧੱਕੇ ਖਾ ਰਿਹਾ। ਪਰ ਜਿਸਨੇ ਮੇਰੇ ਨਾਲ ਮਾੜੀ ਕੀਤੀ ਪ੍ਰਮਾਤਮਾ ਨੇ ਉਸਨੂੰ ਸਜਾ ਦੇਣੀ ਸ਼ੁਰੂ ਕਰ ਦਿੱਤੀ ਹੈ।ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸਦੀ ਕੁੜੀ ਸਹੁਰਿਆਂ ਨੇ ਛੱਡ ਦਿੱਤੀ। ਅਮ੍ਰਿਤ ਧਾਰੀ ਬੰਦੇ ਨੂੰ ਚੰਗਾ ਸਮਝਿਆ ਪਰ ਉਹ ਸਿਰੇ ਦਾ ਠੱਗ ਨਿਕਲਿਆ। ਹੁਣ ਤਾਂ ਡਰ ਆਉਂਦਾ ਇਹਨਾਂ ਲੋਕਾਂ ਤੋਂ। ਨਫਰਤ ਹੋਗੀ ਰਿਸ਼ਤਿਆਂ ਤੇ ਦੋਸਤੀਆਂ ਤੋ।

  • @vjbal903
    @vjbal903 18 дней назад +9

    Bhai g salute g bhai g

  • @HarshLubana-g7r
    @HarshLubana-g7r 17 дней назад +2

    SATPAL SINGH JI SAT SHREE AKAAL JI

  • @BalwinderSingh-nw8un
    @BalwinderSingh-nw8un 17 дней назад

    ਬੜਾ ਮਨ ਖਰਾਬ ਹੁੰਦੈ ਏ ਗੱਲਾਂ ਸੁਣ ਕੇ । ਕੋਈ ਨੀ ਵੀਰੇ ਸੱਚ, ਸੱਚ ਹੀ ਰਹਿਦੈ।

  • @randhirsingh2559
    @randhirsingh2559 18 дней назад +9

    ਬਾਈ ਜੀ ਜਦੋਂ ਕੌਮ ਦੀ ਗੱਲ ਹੋਵੇ ਤਾਂ ਮੈਂ ਥੋਨੂੰ ਜਰੂਰ ਸੁਨਣਾ ਚਾਹੁੰਦਾ। ਮੇਰੀ ਦਿੱਲੋ ਅਵਾਜ਼ ਆ

  • @meharsingh9683
    @meharsingh9683 18 дней назад +1

    ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਵਸਕਣ❤

  • @gaganpreet3681
    @gaganpreet3681 18 дней назад +3

    ਕਦੇ ਕਿਸੇ ਕਵਾਤਰੇ ਵਰਗੇ ਜਾ ਸਮਾਜ ਸੇਵੀ ਨੇ ਇਹ ਕਿਹਾ ਕਿ ਮੇਰੇ ਜੇਬ ਵਿਚੋ ਸੇਵਾ ਕਰ ਰਿਹਾ ਹਾ ਨਹੀ ਕਦੇ ਨਹੀ ਫਿਰ ਇਹ ਕਿਉ ਲੋਕਾ ਤੋ ਪੋਰੀ ਹਥ ਲਵਾ ਕੇ ਰਬ ਬਣੀ ਜਾਦੇ ਨੇ ਲਾਹਨਤ ਇਹੋ ਜਿਹੀ ਸੋਚ ਤੇ

  • @BhagSingh-r8c
    @BhagSingh-r8c 17 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਗੁਰੂ ਸਾਹਿਬ ਆਪੇ ਨਿਆ ਕਰ ਲੈਣਗੇ ਆਪੇ ਨਿਆ ਕਰਨਗੇ ਇਹਨਾਂ ਪਾਪੀਆਂ ਨੂੰ ਆਪੇ ਹੀ ਡੰਡ ਮਿਲੇਗਾ ਮਿਲ ਵੀ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahibsinghcheema4151
    @sahibsinghcheema4151 17 дней назад

    ਧੰਨਵਾਦ ਜੀ ਵਾਹਿਗੁਰੂ 🙏♥️

  • @nachhattarkaur7600
    @nachhattarkaur7600 18 дней назад +5

    ਕੁਝ ਹੀ ਤਾਂ ਲੋਕ ਨੇ ਸੱਚ ਤੇ ਜੋ ਪਹਿਰਾ ਦਿੰਦੇ ਹਨ। ਪਲੀਜ਼ ਤੁਸੀਂ ਵੀਡੀਓ ਜਰੂਰ ਪਾਉਣੀ।

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 18 дней назад +9

    ਸਰਦਾਰ ਸਾਬ ਜੀ ਫ਼ਤਹਿ ਜੀ ਤੁਸੀਂ ਇਦਾਂ ਨਾ ਕਹੋ ਵੀਡੀਓ ਬਣਾ ਬੰਦ ਨਾ ਕਰਨਾ ਤੁਸੀਂ ਪੰਜਾਬ ਦੇ ਗ਼ਦਾਰ ਦੇ ਭੇਤ ਖੋਲਣੇ ਆ ਧੰਨਵਾਦ

  • @walaitiram3885
    @walaitiram3885 18 дней назад +2

    Salute Tuhade sabar nu God bless you, long live life.

  • @BillingKing-dy7pu
    @BillingKing-dy7pu 17 дней назад

    ❤❤ ਦਿਲੋ ਸਲੂਟ ਆ sir ਜੀ ਸੁਨੋ।।

  • @silversinghsilver2961
    @silversinghsilver2961 18 дней назад +1

    ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇਗਾ

  • @GurmeetSingh-qk9vc
    @GurmeetSingh-qk9vc 18 дней назад +1

    ਵੀਰ ਜੀ ਜ਼ਮੀਰਾਂ ਮਰ ਗਈਆਂ , ਤੁਸੀ ਚੜਦੀਕਲਾ ਚ ਰਹੋ

  • @JagjitsinghBangarh
    @JagjitsinghBangarh 18 дней назад +3

    ਵੀਰ ਜੀ ਪਰੇਸ਼ਾਨ ਨਾ ਹੋ ਸਾਡੇ ਆਪਣੇ ਸਜਾਖੇ ਅੰਨੇ ਹੋ ਗਏ

  • @RahulRana-o5x
    @RahulRana-o5x 17 дней назад

    Good Sat Pal Ji ❤❤❤❤❤❤❤❤❤❤❤❤❤❤❤❤❤❤❤❤

  • @JagtarSran-tv6wn
    @JagtarSran-tv6wn 18 дней назад +2

    ਬਾਈ ਆਵਾਜ਼ ਬਹੁਤ ਘੱਟ ਹੁੰਦੀ ਹੈ

  • @baljindershah9373
    @baljindershah9373 18 дней назад +1

    ਗਿੱਲ ਵੀਰੇ ਨਿਰਾਸ਼ ਨਹੀ ਹੋਣਾ,ਗੁਰੂ ਦਾ ਸਿੱਖ ਮੰਜ਼ਿਲ ਤੇ ਪਹੁੰਚਣ ਲਈ ਰਸਤਾ ਤੇ ਬਦਲ ਸਕਦਾ,ਪਰ ਫੈਸਲਾ ਤੇ ਸਿਧਾਂਤ ਪਰਪੱਕ ਰੱਖਦਾ ਹੈ।ਵਾਹਿਗੁਰੂ ਜੀ ਤੁਹਾਡੇ ਤੇ ਕ੍ਰਿਪਾ ਕਰਨ ਸੱਚੇ ਲੋਕ ਕੌਮ ਦਾ ਸਰਮਾਇਆ ਹੁੰਦੇ ਨੇ।

  • @ranagnz7442
    @ranagnz7442 18 дней назад +4

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ravinderkaur3837
    @ravinderkaur3837 18 дней назад +1

    ਵਾਹਿਗੁਰੂ ਵਾਹਿਗੁਰੂ 🤔

  • @DalvirsinghDalvirsingh-s3v
    @DalvirsinghDalvirsingh-s3v 17 дней назад

    ਵਾਹਿਗੁਰੂ ਤੁਹਾਡੀ ਜਰੂਰ ਮੱਦਦ ਕਰੇਗਾ 🙏🙏🙏

  • @BaljitDhaliwal-vr8qq
    @BaljitDhaliwal-vr8qq 18 дней назад +1

    ਵਾਹਿਗੁਰੂ

  • @harinderghanaur4538
    @harinderghanaur4538 18 дней назад +4

    Sat Sri Akaal Ji 🙏🙏

  • @rajwantbajwa9418
    @rajwantbajwa9418 18 дней назад +4

    Good batta God bless you

  • @sukhdevkaur7845
    @sukhdevkaur7845 18 дней назад +5

    ਬਾਈ ਜੀ ਦੁਸ਼ਟਾਂ ਦੀ ਪ੍ਰਵਾਹ ਨਾ ਕਰਨਾ । ਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ! ਗੁਰੂ ਜੀ ਤੁਹਾਡੇ ਅੰਗਸੰਗ ਰਹਿਣ ਵੀਰ!

  • @bahadurkehal4083
    @bahadurkehal4083 18 дней назад +4

    Good job bhai j

  • @Msbrarbrar
    @Msbrarbrar 18 дней назад +2

    Sat Pal Gill your clear awakened conscience has Guru's blessings.

  • @shamshersidhu3829
    @shamshersidhu3829 18 дней назад +1

    Waheguru hamesa chardikala bakhse ji waheguru aap ji nu gal naal lavega ji❤

  • @manjindersingh4699
    @manjindersingh4699 18 дней назад

    Waheguru ji chardikala bakshan ji satpal singh veer ji

  • @jagdishkaur6183
    @jagdishkaur6183 8 дней назад

    Sachdee sadaa jit hundee vaheguru tuhaade ang sag hae

  • @NirmalSingh-ou8fw
    @NirmalSingh-ou8fw 18 дней назад +2

    ਬਾਈ ਜੀ ਸਤਿਸਿਰੀਅਕਾਲ ਜੀ

  • @darshansingh5265
    @darshansingh5265 18 дней назад +5

    ਗਿੱਲ ਸਾਹਿਬ ਵੀਰ ਜੀ ਉਹ ਸ਼ਖਸ਼ ਗਲਤੀ ਮੰਨ ਗਿਆ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ ਤੁਸੀ ਵੀ ਮੁਆਫ਼ ਕਰ ਦਿਓ

  • @Karmjitkaur-gk1xq
    @Karmjitkaur-gk1xq 18 дней назад +1

    ਵੀਰ ਜੀ ਸਁਚ ਬੋਲਣ ਵਾਲਿਆ ਨੂੰ ਹਮੇਸ਼ਾ ਹਰ ਤਰਾਂ ਦੇ ਹਥਕੰਡੇ ਵਰਤਕੇ ਦਬਾਇਆ ਜਾਂਦਾ ਹੈ ਤੁਹਾਡੇ ਤੇ ਗੁਰੂ ਸਾਹਿਬ ਦੀ ਮਿਹਰ ਹੈ*ਵੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ *
    ਜਿਹੜੇ ਦੂਜਿਆ ਨੂੰ ਮਾਰਦੇ ਵਾਹਿਗੁਰੂ ਭਲੀ ਕਰਨਗੇ 🙏🏼

  • @HappySingh-ig7eu
    @HappySingh-ig7eu 18 дней назад +8

    ਬਾਈ ਸਤਪਾਲ ਇਹ ਜੀ ਜਿਹੜੇ ਬੰਦੇ ਹੁੰਦੇ ਆ ਨਾ ਬੇਗੈਰਤ ਇਹਨਾਂ ਦਾ ਤੁਸੀਂ ਨਾ ਟੈਂਸ਼ਨ ਲਿਆ ਕਰੋ

  • @darshansingh_shersinghpura
    @darshansingh_shersinghpura 17 дней назад

    ਸੱਤਪਾਲ ਵੀਰ ਕਤੀੜਾ ਬਹੁਤ ਅੜਿਕੇ ਡਾਹੁਣ ਗੇ ਪਰ ਯਾਦ ਰੱਖਿਓ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਤੁਸੀਂ ਜਿੱਤੋਗੇ ਜ਼ਰੂਰ ਬਰ ਜ਼ਰੂਰ ਜਿੱਤੋਗੇ ਇਹ ਲੋਹੇ ਤੇ ਲਕੀਰ ਆ।

  • @BaldevSingh-lv2qw
    @BaldevSingh-lv2qw 18 дней назад

    Parmatma tuhanu chardikala vich rakhe.mere waheguru age Ardas hea.

  • @jagjitsandhu6255
    @jagjitsandhu6255 18 дней назад +1

    You don't get bothered, you are doing noble cause,carry on
    Thanks
    Namberdar
    Sirsa

  • @baljitsingh374
    @baljitsingh374 18 дней назад +5

    Waheguru g

  • @HardeepSingh-HH88
    @HardeepSingh-HH88 18 дней назад +2

    ਸੱਤ ਸ਼੍ਰੀ ਆਕਾਲ ਵੀਰ ਜੀ

  • @PARMINDERSINGHGILL-u1g
    @PARMINDERSINGHGILL-u1g 18 дней назад +1

    ਗਿੱਲ ਬਾਈ ਸਤਿ ਸ੍ਰੀ ਅਕਾਲ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  • @DilDil-hv5pu
    @DilDil-hv5pu 18 дней назад +6

    ਵੀਰ ਜੀ ਸਤਿ ਸ਼੍ਰੀ ਅਕਾਲ

  • @gaganpreet3681
    @gaganpreet3681 18 дней назад +11

    ਸਰ ਇਹ ਐਨ ਆਰ ਆਈ ਪਤਾ ਨਹੀ ਹੈ ਵੀ ਪੰਜਾਬ ਦੇ ਨੇ ਤੇ ਜੜਾ ਵਿਚ ਤੇਲ ਵੀ ਪੰਜਾਬ ਦੇ ਪਾਈ ਜਾਦੇ ਨੇ ਕਵਾਤਰੇ ਵਰਗੇ ਲੋਕਾ ਦੇ ਪੋਡਕਾਸਟ ਕਰਦੇ ਨੇ ਉਸਨੂੰ ਪੈਸੇ ਦਿੰਦੇ ਨੇ ਤੇ ਝੂਠੇ ਸਮਾਜ ਸੈਵੀਆ ਨੂੰ ਵਿਚੋਲੇ ਬਣਾ ਕੇ ਲੋਕਾ ਨੂੰ ਦੇਣ ਲਈ ਪੈਸੇ ਦਿੰਦੇ ਨੇ ਜੇਕਰ ਦੇਣੇ ਹੀ ਨੇ ਤਾ ਆਪਣੇ ਆਪਣੇ ਪਿੰਡ ਨੂੰ ਗੋਦ ਲੈ ਲੋਣ ਤੇ ਪਿੰਡ ਦੇ ਗਰੀਬਾ ਦੇ ਘਰ ਪਾਉਣ ਕੁੜੀਆ ਦੇ ਵਿਆਹ ਕਰਨ ਮਕਾਨ ਬਣਿ ਕੇ ਦੈਣ ਵਿਚੋਲੇ ਨੇੰ ਕਿਉ ਵਿਚ ਪਾਉਦੇ ਨੇ ਵਿਚੌਲੇ ਮੋਟਰਸਾਈਕਲਾ ਤੋ ਸਕਾਰਪੀਓ ਤੇ ਪਹੁਚ ਗੇ ਨੇ ਸਾਰੇ ਇਹ ਸੇਵਾ ਦੇ ਨਾਮ ਤੈ ਚਲ ਰਿਹਾ ਗੋਰਖ ਧੰਦਾ ਬੰਦ ਕਰੋ

  • @NirmalSingh-ju6ub
    @NirmalSingh-ju6ub 18 дней назад +3

    Very good Satpal G

  • @paramjitsingh6295
    @paramjitsingh6295 18 дней назад

    ਬਹੁਤ ਗੁੱਡ ਸਰ ਜੀ 🙏🙏

  • @nachhattarkaur7600
    @nachhattarkaur7600 18 дней назад +3

    ਵੀਰ ਜੀ ਵੀਡੀਓ ਜਰੂਰ ਪਾਇਆ ਕਰੋ।
    ਸਾਨੂੰ ਉਡੀਕ ਰਹੇਗੀ

  • @cheemanarender
    @cheemanarender 18 дней назад +6

    Satpal ji tension na lo

  • @Lakhbir-j6w
    @Lakhbir-j6w 17 дней назад

    Waheguru ji 🙏 waheguru ji 🙏

  • @manjitkaur-tn1ug
    @manjitkaur-tn1ug 18 дней назад +4

    Very good vir g

  • @Lakhbir-j6w
    @Lakhbir-j6w 17 дней назад

    Waheguru ji maher karo ji 🙏

  • @toorbara6053
    @toorbara6053 18 дней назад +1

    You are great sir ji, good job

  • @amrikgoraya580
    @amrikgoraya580 18 дней назад +1

    Gill sahib ji please don’t disheartened. Please keep high spirit. You are the one who can be trusted. Please keep loading your videos. I am always looking for your videos.

  • @ReshamSingh-n1k
    @ReshamSingh-n1k 18 дней назад +4

    WAHEGURU.JI

  • @sukhdevsingh578
    @sukhdevsingh578 16 дней назад

    ਸਤਪਾਲ ਸਿੰਘ ਜੀ ਇੱਕ ਗੱਲ ਦਾ ਬਹੁਤ ਦੁੱਖ ਹੁੰਦਾ ਕਿ ਜਦੋਂ ਵੀ ਕੋਈ ਕੌਮ ਦੀ ਸੇਵਾ ਕਰਨ ਲੱਗਦਾ ਉਸ ਦੀਆਂ ਆਪਣੇ ਹੀ ਅਕਿਰਤਘਣ ਲੋਕ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਉਸ ਸੱਚੇ ਸੁੱਚੇ ਇਨਸਾਨ ਦਾ ਵੀ ਧੁਰ ਅੰਦਰ ਤੱਕ ਦਿਲ ਟੁੱਟ ਜਾਂਦਾ ਹੈ ਰੱਬ ਬਖਸ਼ੇ ਨਾ ਅਕਿਰਤ ਘਣਾ ਨੂੰ ਚਾਹੀਦਾ ਤੇ ਇਹ ਸੀ ਕਿ ਤੁਹਾਡੇ ਵਰਗੇ ਸਾਫ ਸੁਥਰੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਪਰ ਹੋਇਆ ਇਸ ਦੇ ਬਿਲਕੁਲ ਉਲਟ ਗੁਰਬਾਣੀ ਚ ਲਿਖਿਆ ਹੈ ਲੋਗਨ ਕੀਆਂ ਵਡਿਆਈਆਂ ਅਗੀ ਸੇਤੀ ਜਾਲ

  • @harbhajandhaliwal4966
    @harbhajandhaliwal4966 18 дней назад +1

    Verygood thanks

  • @KevalSardaarji
    @KevalSardaarji 18 дней назад

    Satpal singh ji sat sri akal very good

  • @jagdishsingh-uc7ud
    @jagdishsingh-uc7ud 18 дней назад

    Waheguru ji chrhdi kla bkhshe g

  • @PoojaNanu-g2f
    @PoojaNanu-g2f 16 дней назад

    Waheguru ji 🙏 mehar kre tohade te

  • @sidhusidhu6811
    @sidhusidhu6811 18 дней назад +1

    Waheguru Waheguru g