ਧਮਕੀਆ ਇਹ ਪੁਲਿਸ ਵਾਲਾ ਦਿੰਦਾ ਸੀ ॥ New Punjabi Podcast EP34

Поделиться
HTML-код
  • Опубликовано: 6 июн 2023

Комментарии • 643

  • @BASSISAAB007
    @BASSISAAB007 Год назад +17

    ਵੀਰ ਬਹੁਤ ਪੰਜਾਬੀ ਵਲੋਗਰ ਨੇ ਬਹੁਤ Video ਬਣਾ ਦੇ ਪਰ ਕੋਈ ਵੀ ਸਿੱਖ ਕੌਮ ਵਾਰੇ ਨਹੀ ਬੋਲ ਦੇ ਤੁਸੀ ਅਪਣੀ ਕੌਮ ਨੂੰ ਯਾਦ ਰੱਖ ਦੇ । ਦਿਲੋ ਸਲੂਟ ਤੁਹਾਨੂੰ 🙏

  • @Arshdeepsingh-cu5jk
    @Arshdeepsingh-cu5jk Год назад +47

    ਜਾਗਦੀਆਂ ਜ਼ਮੀਰਾਂ
    ਵਾਹਿਗੁਰੂ ਦੋਹਾਂ ਹੀ ਵੀਰਾਂ ਨੂੰ ਰਾਜ਼ੀ ਤੇ ਚੜਦੀ ਕਲਾ ਵਿੱਚ ਰੱਖੇ।❤

  • @singhsfamily7018
    @singhsfamily7018 Год назад +22

    ਬਹਤ ਵਧੀਆ ਵਿਚਾਰ, ਇੱਕ ਗੱਲ ਹੋਰ ਜੋੜਨੀ ਚਾਹੁੰਦੀ ਹਾਂ ੮੪ ਚ ਇਕੱਲੇ ਦਰਬਾਰ ਸਾਹਿਬ ਤੇ ਹਮਲਾ ਨਹੀ ਚ ਹੋਇਆ ਇਕੱਠੇ ਹੋਰ ਵੀ ਬਹੁਤ ਗੁਰੁਘਰਾਂ ਤੇ ਹਮਲਾ ਕੀਤਾ ਗਿਆ ਸੀ

  • @BASSISAAB007
    @BASSISAAB007 Год назад +3

    ਵੀਰ ਤੁਸੀ ਬਹੁਤ ਵਧੀਆ ਕੰਮ ਕਰ ਦੇ । ਵਾਹਿਗੂਰ ਮੇਹਰ ਕਰੇ 🙏🙏

  • @alamqlm-vi3xz
    @alamqlm-vi3xz Год назад +10

    ਸਰਕਾਰਾਂ ਜਦੋੰ ਵੀ ਮੌਤ ਕਰਾਉਂਦੀਆਂ ਕਿਸੇ ਦੀ ਤਾਂ ਉਹ ਰੇਹਸਮਈ ਹੁੰਦੀ ਆ,, ਅੱਜ ਦੀ ਤਾਜੀ ਉਧਾਰਨ ਦੀਪ ਸਿੱਧੂ ਬਾਈ!🙏

  • @supinderkaurgill2371
    @supinderkaurgill2371 Год назад +3

    ਸਾਡੇ ਮਹਾਨ ਯੋਧਿਆ ਦੇਪੈਰਾਂ ਤੇ ਸਾਡਾ ਸਿਰ ਝੁਕਦਾ ਵਾਰੀ ਵਾਰੀ😢😢

  • @reetkaur26267
    @reetkaur26267 Год назад +7

    ਸਤਿ ਸ੍ਰੀ ਅਕਾਲ ਦੋਵਾਂ ਵੀਰਾ ਨੂੰ। ਕੰਜਰਖ਼ਾਨਾ ਤਾ ਬਥੇਰੇ ਕਰਦੇ ਨੇ ਨੈਂਟ ਤੇ, ਪਰ ਗਿਣਵੇਂ ਚੁਣਵੇਂ ਲੋਕ ਹੀ ਨੇ ਜੋ ਇਤਿਹਾਸ ਸੁਣਾਉਂਦੇ ਆ। ਬਾਕੀ ਬੁਹਤ ਸੋਹਣਾ ਉਪਰਾਲਾ ਤੁਹਾਡਾ ਜੋ ਤੁਸੀਂ ਵੀਡੀਓ ਬਣਾ ਕੇ ਦੱਸਦੇ ਓ ਵੀ ਕੀ ਕੀ ਹੋਇਆ ਤੇ ਕੀ ਕੁਝ ਵਾਪਰਿਆ। ਬਹੁਤ ਵਧੀਆ ਲੱਗਾ ਅੱਜ ਦਾ ਪੌਡਕਾਸਟ। ਤੇ ਇੱਕ ਗੱਲ ਹੋਰ, ਅੱਜ ਮੈ ਇਹ ਪੇਜ ਆਪਣੇ ਭਰਾ ਨਾਲ ਵੀ ਸਾਝਾਂ ਕੀਤਾ, ਨਹੀ ਤਾ ਤੁਹਾਨੂੰ ਪਤਾ ਈ ਆ ਵੀ ਕੀ ਕੁਝ ਪਾਈ ਜਾਦੇ ਆ ਲੋਕ ਨੈੱਟ ਤੇ ਜੋ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ।

  • @KaranSingh-tf9rn
    @KaranSingh-tf9rn Год назад +10

    ਬਿਨਾ skip ਕੀਤੇ ਸਾਰੀ video ਦੇਖੀ ਬਹੁਤ ਵਧੀਆ ਕੰਮ ਕਰਦੇ phji❤❤ ਰੱਬ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਦੋਵੇ ਭਰਾਂਵਾਂ ਨੂੰ🫶🏻🫶🏻👌👌💜💜💜👍👍🤝

  • @deepdeep2435
    @deepdeep2435 Год назад +47

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ 🙏🙏 ਜੀ ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ੇ

  • @MandeepSingh-xh5fc
    @MandeepSingh-xh5fc Месяц назад

    ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਮੇਰੇ ਦੋਨੇ ਵੀਰਾ ਨੂੰ ਪ੍ਰਮਾਤਮਾ ਚੜਦੀਕੱਲਾ ਚ ਰੱਖੇ 🙏🙏

  • @jotharjot833
    @jotharjot833 Год назад +14

    ਜੂਨ ਚੁਰਾਸੀ ਨਾ ਭੁੱਲਣਯੋਗ ਨਾ ਬਖਸ਼ਣਯੋਗ🙏🙏

    • @gaganaulakh8624
      @gaganaulakh8624 3 месяца назад

      1984 na ਭੁੱਲਣ ਯੋਗ na ਬਖਸ਼ਣ ਯੋਗ

  • @solancepunjab6068
    @solancepunjab6068 3 месяца назад

    ਜਾਗਦੀਆਂ ਜ਼ਮੀਰਾਂ
    ਵਾਹਿਗੁਰੂ ਦੋਹਾਂ ਹੀ ਵੀਰਾਂ ਨੂੰ ਰਾਜ਼ੀ ਤੇ ਚੜਦੀ ਕਲਾ ਵਿੱਚ ਰੱਖੇ।

  • @ekamsingh3158
    @ekamsingh3158 Год назад +8

    ਮੇਰੇ ਬੱਚੇ ਆ ਨੇ ਅੰਮ੍ਰਿਤ ਸਕਿਆ ਪਿੱਛਲੈ ਸਾਲ ਛੇ ਜੂਨ ਨੂੰ ਸ਼ਹੀਦ ਸਿੰਘਾਂ ਨੂੰ ਯਾਦ ਰੱਖਣ ਲਈ 11 ਸਾਲ ਦੀ ਉਮਰ ਚ ਰੱਬ ਕਰੇ ਹਰ ਪੰਜਾਬੀ ਦੇ ਬੱਚੇ ਏਦਾ ਦੇ ਹੋਣ ਜੋ ਆਪਣੇ ਇਤਿਹਾਸ ਜਾਦ ਰੱਖਣ 🙏🙏

  • @harmandeepkaur3837
    @harmandeepkaur3837 Год назад +1

    ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ
    ਮੈਨੂੰ ਤੁਹਾਡੇ ਪੋਡਕਾਸਟ ਦੀ ਹਮੇਸ਼ਾ ਉਡੀਕ ਰਹਿੰਦੀ ਏ, ਬਹੁਤ ਕੁੱਝ ਸਿੱਖਣ ਨੂੰ ਮਿਲਦਾ , ਹਰ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ਼ ਸਮਝਾਉਂਦੇ ਹੋ, ਤੁਹਾਡੇ ਪੋਡਕਾਸਟ ਸੁਣ ਕੇ ਬਹੁਤ ਸਹੀ ਜਾਣਕਾਰੀ ਮਿਲਦੀ ਏ । ਖੁਸ਼ ਰਹੋ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਮਿਹਰ ਕਰਨ 🙏🏻

  • @preet1802
    @preet1802 Год назад +12

    ਬਹੁਤ ਵਧੀਆ effort veere tuhaide es naal ਬਹੁਤ ਸਾਰੇ ਲੋਕਾਂ ਤੇ ਬੱਚਿਆਂ ਨੂੰ ਪਤਾ ਲਗੇਗਾ ਕਿ 4 ਜੂਨ 1984 ਦਾ ਇਤਿਹਾਸ ਕਿ ਹੈ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਪਤਾ ਲਗਿਆ ਪ੍ਰਣਾਮ ਸ਼ਹੀਦਾਂ ਨੂੰ 🙏🙏👍 ਅਪਣੇ ਸਿੱਖ ਇਤਿਹਾਸ ਨੂੰ ਦੇਖ ਦੇ ਹੋਏ m ਨੂੰ ਮਾਣ ਹੈ ਕਿ m punjabi hain 🙏

  • @Dollaroscar99
    @Dollaroscar99 Год назад +1

    ਧੰਨਵਾਦ ਅਣਮੁੱਲੀ ਜਾਣਕਾਰੀ ਲਈ 🙏

  • @simark7691
    @simark7691 Год назад +4

    ਸਤਿ ਸ੍ਰੀ ਆਕਾਲ ਵੀਰ ਜੀ, ਮੈਂ ਤੁਹਾਡੇ ਸਾਰੇ ਪੋਡਕਾਸਟ ਦੇਖੇ ਹਨ ਪਰ ਕਦੇ ਕੰਪਲੀਮੈਂਟ ਨਹੀਂ ਦਿੱਤਾ, ਸੱਚ ਜਾਣਿਓ ਤੁਹਾਡਾ ਅੱਜ ਦਾ ਪੋਡਕਾਸਟ ਦੇਖ ਕੇ ਕਹਿਣਾ ਪੁਗਾ ਕੇ ਤੁਸੀਂ ਪੰਜਾਬ ਦੀ ਆਵਾਜ਼ ਹੋ ਤੁਸੀ ਸਾਨੂੰ ਸਾਡੇ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹੋ ਅਤੇ ਨਾਲ ਹੀ ਤੁਸੀ ਅਜਕਲ ਦੇ ਵਲੋਗਰਸ ਨੂੰ ਵੀ ਸੇਧ ਰਹੇ ਹੋ ਕੁਝ ਚੰਗਾ ਸੋਚਣ ਤੇ ਕਰਨ ਦੀ। ਪਰਮਾਤਮਾ ਤੁਹਾਨੂੰ ਦੋਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ੇ 🙏🙏🙏🙏

  • @Khushxsran
    @Khushxsran Год назад +26

    The only content creators who represent our culture,history and tradition🙌🏼❤️

  • @singhshergill2672
    @singhshergill2672 Год назад +2

    Waheguru ji mehar karn

  • @SIDHUSAAB8877
    @SIDHUSAAB8877 Год назад +2

    ਜੋ ਤੁਸੀ ਦਿਖਾਇਆ ਸੱਚ ਆ ਪਰ ਸਰਕਾਰਾਂ ਸੱਚ ਤੋ ਏਦਾ ਡਰਦੀ ਆ ਨੇ ਜੀਦਾ ਸ਼ੇਰ ਦੇ ਮੂੰਹ ਚ ਹੋਣ ਜੋਂ ਸੱਚ ਆ ਸੱਚ ਆ ਦੇਖਣ ਆ ਵੀਡਿਓ ਆਪਣੇ ਬੱਚਿਆ ਨੂੰ ਵੀ ਦਿਖਾਓ ਜੈ ਸੱਚ ਦੇ ਹੋ ਤਾਂ ਬਲੋਗਰਾ ਨੂੰ ਵੀ ਸ਼ੇਅਰ ਕਰਨਾ ਚਾਹੀਦਾ ਆ ਕਿਉ ਕਿ ਤੁਹਾਡਾ ਚੰਗਾ ਕੰਮ ਐ ਵੀਰ ਵੀ ਮੰਨਦੇ ਆ ਏਥੇ ਏਕ ਤਾਂ ਹੋ ਜੂ

  • @jordansandhu520
    @jordansandhu520 Год назад +1

    Thank u veere bhut bhut tusi Dona ne itihas nal rubru krwaya bhut kuj pta lgea bhut emotional c oh time jo AJ vi Dil kamb janda Yaad krke waheguru hmesha mehar rkhe Dona bhrava te chardi kalan bakshe ❤❤❤❤🙏🙏🙏🙏

  • @S2R2srr
    @S2R2srr Год назад +7

    Freshly show stopper ❤
    Seriously freshly bhaa sada show Jeet lai gya
    Kyu k veer eda c sensative mudde te bol skde ❤

  • @harjotsingh7e646
    @harjotsingh7e646 Год назад +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਪੋਡਕਾਸਟ, ਵਾਹਿਗੁਰੂ ਜੀ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਏਦਾਂ ਹੀ ਸਾਨੂੰ ਸਾਡੇ ਯੋਧਿਆਂ ਦੀ ਜਾਣਕਾਰੀ ਦਿੰਦੇ ਰਹੋ

  • @kaurkaur3204
    @kaurkaur3204 7 месяцев назад

    Dhan Guru Nanak tade te mehara bhreya hath rakhan, mnu do k din hi hoyea tuhade inne informative podcasts sundea, te mai inna to bht parbhavit horhia. Dil nu sukoon milea dekh ke, atleast koi ta he jo sahi gl krda, saanu sadi history dsda.
    Maharaj mehar karn tuhade te ate sb nu tandurast rkhn jo punjab lyi te saade itehaas lyi dard rkhde ne.
    🫶🏻🌼✌️☮️

  • @navdeepsingh-7007
    @navdeepsingh-7007 Год назад +3

    ਵਧੀਆ ਗੱਲ ਹੈ ਦੋਨਾਂ ਭਰਾਵਾਂ ਦੀਆਂ ਜ਼ਮੀਰਾਂ ਜਾਗਦੀਆਂ..🙏🏻🙏🏻

  • @avihair1878
    @avihair1878 Год назад +13

    ਵਾਹਿਗੁਰੂ ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਨੂੰ ਚੜ੍ਹਦੀਕਲਾ ਚ ਰੱਖਿਓ ਜੀ 🙏🏻⛳
    ਸਾਡੇ ਦੋਨਾਂ ਵੀਰਾ ਨੂੰ ਵੀ ਚੜ੍ਹਦੀਕਲਾ ਚ ਰੱਖਿਓ ਵਾਹਿਗੁਰੂ ਜੀ ❤️🙏🏻

  • @amanparviz3536
    @amanparviz3536 Год назад +1

    Bahut vadia te Waddi Soch de Maalak ho tusi Veere, Waheguru ji Kirpa Rakhan

  • @HarManDhillon-wh4lu
    @HarManDhillon-wh4lu Год назад +17

    ਬਹੁਤ ਸੋਹਣਾ ਪੋਡਕਾਸਟ ਤੇ ਬਹੁਤ ਸੋਹਣੀ ਜਾਣਕਾਰੀ ਦਿੱਤੀ 84 ਦੇ ਘੱਲੂਘਾਰੇ ਵਾਰੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਦੋਨੋ ਭਰਾਵਾ ਨੇ ਜਾਗਦੀਆਂ ਜਮੀਰਾ ਵਾਲੇ ❤❤

  • @damanjit_kaur5188
    @damanjit_kaur5188 Год назад +1

    Bhut vadia podcast... assi lok ena kuch jande hi nahi but tuhade podcast nal jo dekhn or sunan nu milda ha fir Google te search kr k hor v gyan or apni sikh history bare janan nu milda ha. ਧੰਨਵਾਦ dona veera da🙏

  • @tajendersingh55
    @tajendersingh55 Год назад

    Bahaut vadhiya both of you bahaut vadhiya tareeke naal defined kitta tusi dowa brother's ne ithass nu dhan ne ohh shaheed jihna karke sadi sikhi kayam haigi 🙏🙏 onha Shaheedaan nu Naman 🙏🙏

  • @The_last_ride_295.
    @The_last_ride_295. Год назад +1

    Proud of you my brother sikh iteaas nal tusi bahut joor rahe a ❤️ thuaddi parmaatmaa lambi life kare 🙏🏼

  • @parmvirgrewal1898
    @parmvirgrewal1898 Год назад +16

    Good job veero. I dont miss your single podcast. Thank you so much for providing us this kind of content. My in laws family has a political background and my husband is surprised when i share what i heard from you guys. He cant believe i know this much about our history and real heroes .. I am glad that i can literally recite these stories to my kids at bed time. Keep up the good work veero 🙏🏻

  • @Kiranjit_Kaur
    @Kiranjit_Kaur Год назад

    Bhaji tuhada bohot shukriya ki tusi eh video banayi, actually me england ch rehndi aa southall shehar vich teh me hje 13 years old aa, mere high school ch goreya di history tah parhai jandi (which is good) par sikh history nhi parhai. Menu hamesha toh hi interest si sikh history vare parhan da, menu kuch gala pta si 1984 vare par me hor information chahundi si jo finally tuhade podcast toh mili.Tusi bohot vdhiyaa kar rhe ho, ehni knowledge mildi aa tuhade toh. Teh jehre tuhanu tamkiya dinde aa ehe chawal kutte bhonkde phirde aa, app avdi ghar di izzat nu camera de samne karke view lende aa jdo tusi kuttekhani karde aa phir sudhrde tah nhi gangsta wali feeling lenh lag jande aa bina vja tamkiya dinde tuhanu. Sadhe walo tuhade lyi full support aa, keep it up, aun wali generation nu vadhiyaa sikheya mildi aa.

  • @ROBINSINGH-wv3xe
    @ROBINSINGH-wv3xe Год назад

    ਬਹੁਤ ਵਧੀਆ ਪੋਡਕਾਸਟ ਵੀਰਿਓ, ਸਮੇਂ ਦੀ ਮੰਗ ਨੂੰ ਪੂਰਾ ਕਰਦਾ ਹੋਇਆ। ਵੈਸੇ ਉਸ ਸਮੇਂ ਹਰਿਮੰਦਰ ਸਾਹਿਬ ਅੰਦਰ ਲਗਪਗ 500-600 ਖਾੜਕੂ ਸਨ ਕਈ ਇਤਿਹਾਸਿਕ ਹਵਾਲਿਆ ਦੁਆਰਾ। ਜ. ਬਰਾੜ ਨੇ 2000 ਦੀ ਗਿਣਤੀ ਇਸ ਲਈ ਦਿੱਤੀ ਹੈ ਕਿਉੰ ਕਿ ਇਨ੍ਹਾਂ ਨੇ ਜਾਣ ਬੁਜ ਕੇ ਜੂਨ ਮਹੀਨਾ ਚੁਣਿਆ ਜਦੋਂ ਪੰਜਵੇਂ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ ਤਾਂਕਿ ਵੱਧ ਤੋਂ ਵੱਧ ਸਿੱਖਾਂ ਦਾ ਘਾਣ ਕਰਿਆ ਜਾਵੇ। ਖਾੜਕੂ ਸਿੰਘ ਦੇ ਸਰੀਰ ਤਾਂ ਥੋੜੇ ਹੀ ਸੀ ਬਾਕੀ ਗਿਣਤੀ ਪੂਰੀ ਕਰਨ ਲਈ ਆਈ ਹੋਈ ਸੰਗਤਾਂ ਨੂੰ ਗੋਲੀ ਮਾਰੀ ਗਈ ਕਿਉੰ ਕਿ ਫੌਜੀ ਜਿਆਦਾ ਮਾਰੇ ਗਏ ਸਨ ਖਾੜਕੂ ਥੋੜੇ। ਪੱਤਰਕਾਰ ਭੰਵਰ (ਜਿਨਾ ਨੇ ਸੰਤਾ ਦੇ ਕਰੀਬ ਰਹਿ ਕਿ ਕਾਫੀ ਪੱਤਰਕਾਰੀ ਕੀਤੀ ਸੀ) ਮੁਤਾਬਿਕ ਇਹ ਗਿਣਤੀ 8000 ਤੋ ਵੀ ਜਿਆਦਾ ਸੀ।

  • @jagdeepsinghgill608
    @jagdeepsinghgill608 Год назад

    Bai badi vdiya history das de tusi sanu bai dhanwad bai g 21 saal di age ch sanu bada khuch sikhan nu milda nal asi hor search karde es bare dhanwad veere

  • @rantajdhillon6245
    @rantajdhillon6245 Год назад +4

    ਹਾਏ ਰੂਹ ਨਿਕਲਦੀ ਆ ਰੋਜ ਮੇਰੀ 84 ਬਾਰੇ ਯਾਦ ਕਰਕੇ 👏😢😢

  • @anshcricketer1621
    @anshcricketer1621 Год назад +6

    Bai tusi vadia podcast karde aa main kise di podcast nhi vekhda but tuhadi podcast ch sanu history bare pta lagda vekhan da maza anda i really appreciate it ❤❤

  • @amardeepsinghbhattikala189
    @amardeepsinghbhattikala189 Год назад

    Sat shri akal ji dowee veera nu bohat maherbani ajjkal de generation nu jankari dan lyi ardas karda v akal purkh waheguru ji tuhanu chardikla tandrusti wakshan

  • @gulvirsaini-ii7yl
    @gulvirsaini-ii7yl Год назад

    Jeonde vasde raho dono veere wmk tuhade te bahut vdia uprala hai tuhade doha da punjab nu bachon lai🙏🏻👍

  • @GurpreetSingh-mb8pe
    @GurpreetSingh-mb8pe Год назад +11

    `Waheguru tuhanu chardikala vich rakhan, Thank you for your generous effort for sikh community and humanity

  • @kg2889
    @kg2889 Год назад +11

    Bhra mere bhaut he vadiya kam kar raheon, you are giving incredible knowledge to the youth and even people like me who know 40-50% of the history/details. In my 34 years of life I believed that there is no discrimination in India but the last 4 years have changed that and Punjab is declining everyday due to incompetent political leaders who just want to fill their pockets and din’t care about normal people. Saadi kaum ch ehne soorme jamme hai,m jihna ne aavdi jaan kurbaan kiti hai saade layi but hun saadi generation ch bhaut ghat log Punjab da bhala sochde ne and jede sochde ne te kuch karna chaunde ne oh Sarkaar nu change nhn lagde te ohna nu marwa dita janda hai and saade log sirf ghare be ke tamasha dekhde ne. Meri gal yaad rakheo, Bhagwant Maan duja buchad hai, te Kejriwal and Raghav chadha Indira te Rajiv Gandhi varge ne! Saanu youngsters nu apna moh chad ke Politics ch aana paina hai, navi party banani paini hai and then there could be a little hope for Punjab. Also, people need to save their land and not sell it to come abroad, Jameen he hai saade kol jedi Punjab nu Punjab banandi hai, je asi jameen bahar waleyan nu vech davange tan saade kol kuch nhn rhena! #savepunjab #saveourland #saveourmotherland

  • @Harsh_Ramgarhia07
    @Harsh_Ramgarhia07 Год назад

    Punjabi culture history bht vadiya lgi te bht vadiya Sikh rahe shaheed jaswant singh khalara ji 👏👁️👍

  • @amarjitkaur6405
    @amarjitkaur6405 Год назад +1

    Thanks veer ji eni knowledge den ly , eda diaa videos hor v bnao

  • @escanorsam9537
    @escanorsam9537 Год назад

    Podcast bht sohna ...sikhan te wadia sunan nu milya baaki details jida v tuhi de rhe smj ayiya ..jede latta khichde ...ohna di b....maro ❤

  • @vandanapannu6353
    @vandanapannu6353 Год назад +1

    Sat Sri akal dova Veera nu . Veer g aaj da podcast bahut vadiya c . Mainu nhi c pta ke ena kuj Hoya c mainu kuj nhi pta . Kyuki Mai Hindu family to aa but Mera viaha Sikh family che Hoya aa te mai sach DSA mainu ena Maan aa ki mai v hun ak Sikh family di mamber aa mainu bahut Garv aa. Hanu shuru to he Galt dasya gya sab kush . Lekin hun mainu thode rahi v te mere husband rahi v sab sach sunnan nu milda aa . Bahut he dukh hunda aa . Ki hade vaste kine gher barbaad ho gye . Thanks veer ji . Tuhi bahut vadiya kam kar rahe ho .

  • @Japmanjot
    @Japmanjot 10 месяцев назад +1

    Maharaj sache patshaa Sada chardikal vich raho dove Bharawo maharj tuhanu Sada hasde vasde Rakhan🫡

  • @beverbunny511
    @beverbunny511 Год назад

    bohot sohna veer waheguru tuhanu charddi kala bakshan... roasting videos to bohot knowledge vali video banan lag gye seems munde syane hogye 🙏🏽🙏🏽🙏🏽👌🏼👌🏼

  • @NarinderSingh-gf4ef
    @NarinderSingh-gf4ef Год назад +1

    ਬਹੁਤ ਵਧੀਆ ਵੀਡੀਓ ਬਣਾਈ ਵੀਰ ਬਹੁਤ ਕੁਝ ਸਿਖਿਆ ਪਰ ਮੈਨੂੰ ਇੱਕ ਗੱਲ ਦਾ ਬਹੁਤ ਦੁੱਖ ਲੱਗਾ ਕੀ ਬਹੁਤ ਘੱਟ ਲੋਕਾਂ ਨੇ ਵੀਡੀਓ ਦੇਖੀ ਅਸਲ ਵਿੱਚ ਗੰਦੇ ਬੰਦੇ ਕਿਉਂ ਜਿੱਤ ਦੇ ਨੇ ਵੋਟਾਂ ਵਿੱਚ 100 ਵਿੱਚੋਂ ਸਿਰਫ਼ 25_30 ਬੰਦੇ ਹੀ ਦਰਦ ਰੱਖਦੇ ਨੇ ਪੰਜਾਬ ਨਾਲ ਲੋਕ ਸਿਰਫ਼ ਮਸਾਲਾਂ ਹੀ ਪਸੰਦ ਕਰਦੇ ਨੇ ਕੌਮ ਲਈ ਜੋ ਸਾਰਾ ਕੁਝ ਵਾਰ ਗਏ ਕੋਈ ਦਰਦ ਨੀ ਲੋਕਾਂ ਨੂੰ

  • @GurpreetKaur-qc6or
    @GurpreetKaur-qc6or Год назад +1

    Thnku both of u veerji bhut jada vdhya podcast c bhut kuj new pta lgya awe e information dinde raho waheguru mehar Karan lamiya umran bakshan mere veeran nu

  • @Kaur_makeoverspb07
    @Kaur_makeoverspb07 Год назад +1

    God bless you both🙏🏻♥️🌸🥹eh Podcast te sach nal khadna kdi bnd na kreo tuhadi dona di jodi ultimate a.
    Baut vdia sikheya mildi a.

  • @user-ok2uq2vg2b
    @user-ok2uq2vg2b Год назад

    Bhut vdia kita veere tuc eh video bna k.. waise mai kde thodia videos ni dekhia.. but j koi changa kam krda ta praise krni jaroor bandi aa.. thanku so much apna itihaas dekhoun lyi

  • @sukhpreetkaursandhu8471
    @sukhpreetkaursandhu8471 Год назад +6

    Waheguru g tohanu dova veera nu chardikalan ch rakhe❤🙏

  • @honeysinghgappi
    @honeysinghgappi Год назад

    ਬਹੁਤ ਵਧੀਆ ਵੀਰ ਸਾਨੂੰ ਇਤਿਹਾਸ ਜਾਣੋ ਕਰਵਾਉ ਲਈ

  • @punjabloveskitchen7226
    @punjabloveskitchen7226 Год назад +1

    ਸਤਿ ਸ੍ਰੀ ਅਕਾਲ ਵੀਰ ਜੀ ਜਸਵੰਤ ਸਿੰਘ ਖਾਲੜਾ ਬਾਰੇ ਕੁਝ ਦੱਸਿਆ ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹਨਾ ਨੇ ਇੰਨੇ ਉਪਰਲੇ ਕੀਤੇ ਸੀ ਮਨ ਬਹੁਤ ਦੁਖੀ ਹੋਇਆ ਵੀਰ ਜੀ ਇਸ ਤਰ੍ਹਾਂ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਰੋ ਪੰਜਾਬ ਦੇ ਹਰ ਘਰ ਵਿੱਚ ਤੁਹਾਡੀ ਗੱਲ ਪਹੁੰਚੇ ਗਈ ਵੀਰ ਤੁਸੀਂ ਇਹ ਉਪਰਾਲਾ ਕਰਦੇ ਰਹੋ ਜਦੋਂ ਵੀ ਵੀਰੇ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਮੈਂ ਸੁਣ ਕੇ ਰੋਣ ਨਿਕਲ ਜਾਂਦਾ ਧੰਨਵਾਦ ਮਹਾਨ ਹਸਤੀਆਂ ਬਾਰੇ ਜਾਣਕਾਰੀ ਦੇਣ ਲਈ

  • @tarunsharma8950
    @tarunsharma8950 Год назад +1

    Paji election ch knowledge dite hunde te bht kam aani c… grt knowledgeable video paji

  • @preet540
    @preet540 Год назад +3

    Thank you so much sanu history dasn lyi manu ta schi ni pta cc sare story ta pa rehe c v darbar sahib kand diya but pta ni c v hoya ki c thanks again❤

  • @preetkaurkarhra9127
    @preetkaurkarhra9127 Год назад

    ਧੰਨਵਾਦ ਤੁਹਾਡਾ ਦੋਨਾਂ ਦਾ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ❤❤

  • @Motivational_videos411
    @Motivational_videos411 Год назад

    Main puri video dekhi thodi. Bhut knowledge milli. Thnk you bai. Eda diya videos lyi. Rab mehar kre .🙏🏻🙏🏻

  • @MrAshwindersingh
    @MrAshwindersingh Год назад

    Dil Khush karta Mitra kya knowledge aa sanu ajj pta lagi story god bless you Italy Bai te freshi

  • @meetk670
    @meetk670 Год назад

    Sat shri akal bhaji 🙏🏻 tusi dowe bhara bht jada wadia kam kr rahy ho….. !! Jo aj de time ch koi v nai kr skda. Na vloger na koi hor…. Waheguru twanu sada chardi kala bakshan and bhaji bht jada informative video c…
    Thank you so much 🙏🏻🩵

  • @sandipdhillon9858
    @sandipdhillon9858 Год назад +8

    Thank you for sharing this history with us, really informative especially with western youth. 👌🏾

  • @saroopsingh723
    @saroopsingh723 Год назад +1

    Boht vdia knowledge diti veer ji tuc mnu hje tk eh gll bare nhi ptaa nhi c boht vdia veer rabb tuhanu hamesha chardikla vich rakhn hor history bare jankari Devo veer ji full support veer ❤❤❤❤❤

  • @SandeepSingh-vf8lx
    @SandeepSingh-vf8lx Год назад +1

    Boht wdia video bro boht soni 👌👌👌👌

  • @MyVishus
    @MyVishus Год назад +1

    ਬਾਈ ਤੁਹਾਡੇ ਦੋਵਾਂ ਲਈ ਅਣਜ ਹੋਰ ਇਜਤ ਵੱਧ ਗਈ ❤ ਬਾਈ ਦਿਲ ਕਰਦਾ ਇਹ ਕਦੇ ਖਤਮ ਹੀ ਨਾ ਹੋਵੇ ਬਾਈ ਜਲਦੀ ਪੋਸਟ ਪਾ ਗਿਆ ਕਰੋ ਬਾਈ ਆਪਣਾ ਖਿਆਲ ਰੱਖਿਆ ਕਰੋ ਤੁਸੀਂ ਦੋਵੇ ਸਾਡੇ ਹੀਰੇ ਹੋ ਪਾਜੀ ਲੋਕਾਂ ਦੀ ਪਰਵਾਹ ਨੀ ਕਰਨੀ ਵੈਸੇ ਮੁਸੇਵਾਲਾ ਮੈਨੂੰ ਨੀ ਪਸੰਦ ਪਰ ਉਸਨੇ ਆਪਣੇ ਗਾਣੇ ਸਕੇਪਗੋਟ ਗਾਣੇ ਚ ਕਿਹਾ ਇਹਨਾ ਦੋਗਲੀਆ ਬੀਬੀ ਖਾਲੜਾ ਹਰਾਈ ❤ਬਾਕੀ ਖਿੱਚੀ ਰੱਖੋ ਕੰਮ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤ ਬਾਈ ਜਲਦੀ ਲੈਕੇ ਆਈਆ ਕਰੋ ਪੋਡਕਾਸਟ ਪਲੀਜ਼ 🙏🏻

  • @waheGuru0512
    @waheGuru0512 6 месяцев назад

    Bht vdiaa lggyaa veere tusi bht knowledge de rhe N khalra laage sada pind n mre dade babe sb ne eh book likhn ch jo content de skde c ditta ..sda pind de vdheya to ajj v ehna bre bht kuj sunan nu mlda

  • @navjotjoyti8484
    @navjotjoyti8484 Год назад

    Mere veer tusi dono hamesha khush raho waheguru G kirpa karn tuhade te

  • @Panjolapb12
    @Panjolapb12 Год назад +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ

  • @punjabireaction2237
    @punjabireaction2237 7 месяцев назад

    ਬਿਲਕੁਲ ਸਹੀ ਗੱਲ ਹੈ ਪੰਜਾਬੀ ਲੋਕਾਂ ਨਾਲੋਂ ਤੇ ਮੁਸਲਮਾਨ ਚੰਗੇ ਹੈਂ ਜਿੰਨਾ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਅੱਜ ਤੱਕ ਮੋਦੀ ਨੂੰ ਵੋਟ ਨਹੀਂ ਪਾਉਂਦੇ ਮਗਰ ਸਾਡੇ ਸਿੱਖ ਇਹਨੇ ਅਹਿਸਾਨ ਫਰਾਮੋਸ਼ ਹਨ ਕਿ ਜਿਹੜੀ ਕਾਂਗਰਸ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਤੇ ਅਸੀਂ ਫਿਰ ਵੀ ਬਾਰ ਬਾਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਤਾ ਕੇ ਪੰਜਾਬ ਵਿੱਚ ਲਿਆਂਦਾ,, ਲੱਖ ਲਾਹਨਤ ਹੈ ਸਾਡੇ ਸਿੱਖ ਕੌਮ ਦੇ ਲੋਕਾਂ ਤੇ

  • @S2R2srr
    @S2R2srr Год назад +1

    veere tusi bahot vdia gal kahi
    k apa nu ghto ght 6 june tk thoda bahot prhej kr skde aa ronk mele to🙏

  • @jagatpartapsingh9927
    @jagatpartapsingh9927 2 месяца назад

    ਬਹੁਤ ਖੂਬ 🙌🏻

  • @endgamerz9997
    @endgamerz9997 Год назад +1

    Bohut sohna samjaya 👍🏻

  • @explorewithkaur92
    @explorewithkaur92 Год назад +7

    Boht boht dhanwaad itlay vale veere and Freshy veere eni sahi jaankari den d. I always wait for your podcast. Whatever going in punjab and boht sare facts sirf tuhade to hi jann nu milde ne mainu. Thank u punjab nl jude rkhn lai v.
    Meri puri koshish hundi aa v m tuhada podcast jrur dekha chahe kini v bizi hova , es wqt v office vch baith k break leke dekh rahi aa.
    Keep growing.

  • @yuvisethi7187
    @yuvisethi7187 Год назад +1

    End gall baat bro siraaaa Lata tusi🙏🏻🙏🏻🙏🏻🙏🏻🙏🏻👈👌👌👌👌👌👈

  • @k.saini538
    @k.saini538 Год назад +2

    Sat Shri akal doowe bhra nu, Bhut vadiya podcast se te kaffi knowledge v milli. Edda he Tuc loka nu jagrook krde raho, Full support ♥️🙏

  • @JaswinderKaur-dg3wd
    @JaswinderKaur-dg3wd Год назад

    Bht sohni video sachiii tuhadi video to menu bht kuch sikhn nu mileya 🙏🏻🙏🏻🙏🏻❤❤

  • @Sidhumoosewala_army
    @Sidhumoosewala_army Год назад

    Bohat vadia kam veeryeo 👍

  • @Aksh5911
    @Aksh5911 10 месяцев назад

    Great job paji loka diya akha kholan laiy

  • @KING-eh4rq
    @KING-eh4rq Год назад

    Salute hn mera 2nk veera nu , aapna time kadd ta hitas da hero de gal kita , bai dillo respect hn dono layi ❤️, chardikala ta raho parmatma iida he kaint rakhn 2no prava nu 🙏🏼

  • @ishvindersingh6931
    @ishvindersingh6931 Год назад

    Mein ਤੁਹਾਡੇ ਪਿਸ਼ਲੇ ਪੋਧਕਾਸ੍ਟ ਵੇਖਦਾ ਰਹਿਣਾ 1984 ਸਿੱਖ ਨਸਲਕੁਸ਼ੀ ਦੇ ਮੁੱਦੇ ਤਹਿ ਤੁਸੀਂ ਗਲ ਕੀਤੀ ਪਹਿਲਾ ਵੀ ਮੇਂ ਇਹ ਕਹਿਣਾ ਚਾਉਣਾ ਕੇ ਅਸੀਂ ਵੀ ਆਪਣੀ ਅਖਾ ਸਾਮਣੇ ਗੁਰੂਦਵਾਰਾ ਸਾਹਿਬ ਤਹਿ ਹਮਲਾ ਹੁੰਦੇ ਵੇਖਿਆ ਮੁਕਾਬਲਾ ਵੀ ਕੀਤਾ ਓਹਨਾ ਕਾਇਰਾ ਦਾ ਸੱਚ ਇਹ ਵਾ ਕੇ ਉਸ ਵਕ਼ਤ ਬੀ ਬਹੁਤ ਸਾਰੇ ਹਿੰਦੂਆ ਨੁ ਸਿਖਾ ਦੇ ਖਿਲਾਫ ਬ੍ਰੜੱਕਾਕੇ ਸਿਖਾ ਦੀ ਨਸਲਕੁਸ਼ੀ ਕੀਤੀ ਗਯੀ ਅਜ ਵੀ ਸੋਸ਼ਲ ਮੀਡਾਆ ਰਾਹੀ ਇਹ ਕੋਸ਼ਿਸ਼ ਚਲ ਰਹਿ ਆ ਇਸ ਕਰਕੇ ਤੁਸੀਂ ਸਿਖਾ ਨੁ ਬੇਅੰਤੀ ਕਰੋ ਕੇ ਹਿੰਦੂ ਯਾ ਮੁਸਲਿਮ੍ ਸਾਰਿਆਂ ਦੀ ਮਦਦ ਕਰੋ ਲੇਕਿਨ ਆਪਸ ਵਿਚ ਏਕਤਾ ਬਣਾ ਕੇ ਰੱਖੋ ਕਿਉਕਿ ਸਿੱਖ ਸਿੱਖ ਦਾ ਸਾਥ ਦੇਵੇਗਾ ਤਾਹ ਹਿ ਅਸੀਂ ਅਗੇ ਸਰਕਾਰ ਵਲੋਂ ਯਾ ਕਿਸੀ ਹੋਰ ਹਿੰਦੂ ਜਥੇਬੰਦੀ ਵਲੋਂ ਹੋਂ ਵਾਲੇ ਹਮਲੇ ਯਾ ਨਸਲਕੁਸ਼ੀ ਕਹਿ ਲੋ ਓਸਦਾ ਮੁਕਾਬਲਾ ਕਰ ਸਕਦੇ ਆ

  • @kamalpreet656
    @kamalpreet656 Год назад +1

    Bht sohna podcast h tuhada veere. Meri youTube te bai Italy wala nu hi subscribe kitaa hoea. Bai sachi bht vdia soch de malik ho tuc dono.. Waheguru mehar kre..

  • @singhdalwinder1332
    @singhdalwinder1332 8 месяцев назад

    dilon salute bhai khalra ji
    podcast karn waleyo tuhada bahut dhanwad🙏

  • @NavjotKaur-er1gs
    @NavjotKaur-er1gs Год назад

    Waheguru waheguru ji bhut vadia podcast veere evi de podcast paya kri bhut knowledge mildi a

  • @bikramjeetsinghgill3109
    @bikramjeetsinghgill3109 Год назад

    Boht vdia uprala veer g eda e ithass snao❤❤

  • @SonuSingh-zr9nv
    @SonuSingh-zr9nv 2 месяца назад

    Vai ma ajj may 2024 ch sun riha bhut vdia jankari diti a tusi nmi generation nu mnu ta vse pahla vi pta c ki hoya c ih jihde nmi generation ajj kal vloggera nu apna idol man di a asli idol ih sikh c os dor jina na bina kise lalach to shahidia payia vlogger ajj kal da ja koi celebrite a ih ta salye gall karde vi darr da ajj kal bhut vdia koshish a tuhadi dona bharawa di salute a

  • @parmjitparamjit7166
    @parmjitparamjit7166 9 месяцев назад

    Love veer ji carryon sant jrnalsingh bindrawala Khalsa ji da Barra satnam waheguru ji

  • @atindersinghasr7225
    @atindersinghasr7225 Год назад +4

    #NeverForget1984 ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @gagansingh8367
    @gagansingh8367 Год назад

    Full support aa veero tuhnu . You guys are doing such a great job . Ehda hi rkho . Love from 🇨🇦

  • @pariyankagillpg2953
    @pariyankagillpg2953 Год назад

    Veere mai eh podcast 2 vari dekhya te mainu boht vadiya lagi video te information mili wmk kare tuhade dona te 🙏

  • @baljeetkaurhari6485
    @baljeetkaurhari6485 Год назад +1

    Tusi Bahut Vadia kmm kr rhe oo💯, Sanu saade ithaas baare dss ke✍ te bahut bahut dhanwaad🙏. Baba ji mehar karn 😇

  • @manjinderkaur2482
    @manjinderkaur2482 Год назад +2

    Bht dhanwadh veere. Umeed aa tuc idda diyan history nl related videos bnunde rhoge.

  • @kulkaur4092
    @kulkaur4092 Год назад +2

    Waheguru mehar rakhay Meray veera tey 🙏very nice podcast

  • @jaspinderkaur8903
    @jaspinderkaur8903 Год назад +1

    God bless u donnu veera nu….rab tuhanu lamia umra bakhse ….keep it up

  • @user-ds4bj7dt3z
    @user-ds4bj7dt3z Год назад

    Sat shri akal tuhanu dowa veera nu ….buhat vadiya tuhdi podcast 👏🏼🙏Dhanwandh g

  • @veerpartapdhillon6264
    @veerpartapdhillon6264 Год назад

    Bhut vdiya podcast broo 🙏🙏….. Sachi dsa mainu nhi c pta ehhh apni history nd Sahid bai khalada singh di info 😢 …. Thanks both of you 🙏❤️👌

  • @jassdoadvines
    @jassdoadvines Год назад +1

    Buhat vdiya bai ji eh etihas Sano school ch sonan nu nhi milda ❤❤❤❤ love you vde veer❤❤❤

  • @manishamarkan5979
    @manishamarkan5979 Год назад +2

    Waheguru mehar rakhay mere dono veer te .love from patiala Punjab

  • @poojaarchitecture7143
    @poojaarchitecture7143 Год назад

    Nic veere .... Dunia da ehi kam aa j koi Changi gal das da, tah oh de ch glti hi kadni hundi TUC kise di gal na suno , vo vadia podcast c 👌🏻👌🏻👌🏻👌🏻👌🏻🙏🙏🙏

  • @Amrittoor8653
    @Amrittoor8653 Год назад

    Veer ji mai random hi video ply kiti menu bhut vadia lagi mai puri video bina skip kite dekhi rona agya sari story dekh k 😢

  • @S2R2srr
    @S2R2srr Год назад

    Freshly bhaa ne bahot vadia bolia jswng singh bare ....👌👌👌👌

  • @hmt-xh7go
    @hmt-xh7go Год назад

    ਆਹ ਐ ਵੀਡੀਓ ਤੁਹਾਡੀ the best 👌 👍