Sahi keha bai Ehh singer harjit harman poora ghaint gaunda Awaaz dekho ehna di kini mithi aaa hna ji yrr Eho je Geet hone chahide aaa ajj kall tan gand he payapeya hna
Vere mere nal sachi a vala seen hoya menu first time love hoya si kudi nal a vala song mere hurt nu tuch krda sachi❤️❤️❤️❤️gurmeet ਨਾਮ ਸੀ ਉਸਦਾ ਪਿਆਰ ਨਾਲ ਉਸ ਨੂੰ ਕੋਟਾ ਆਖਦੇ ਸੀ ਬਚਪਨ ਦਾ ਪਿਆਰ ਸੀ miss u yarr
ਦਿਲ ਕਰਦਾ ਬਸ ਗੀਤ ਚਲਦਾ ਹੀ ਰਹੇ ਖ਼ਤਮ ਹੀ ਨਾ ਹੋਵੇ...ਕਿਸੇ ਹੋਰ ਹੀ ਦੁਨੀਆ ਵਿਚ ਪੂਜ ਜਾਨੇ ਹਾਂ ਗੀਤ ਸੁਨ ਕੇ...ਮੈਂ ਤਾਂ 2020 ਵਿਚ ਵੀ ਸੁਨ ਰਿਹਾਂ
M 2021 ch v
@@parvinderkaur259 Thnkew ji...
Wlcm
@@parvinderkaur259 nic a ji song😭
Sai gal
ਗੀਤ ਤਾਂ ਹੋਰ ਵੀ ਬਹੁਤ ਨੇ, ਪਰ ਇਸ ਤਰ੍ਹਾਂ ਦੇ ਗੀਤ ਜੋ ਸੁਣਦੇ ਸੁਣਦੇ ਦਿਲ ਦੀਆਂ ਗਹਿਰਾਈਆਂ ਚ ਉਤਰ ਜਾਣ, ਬਹੁਤ ਘੱਟ ਨੇ
01-06-2021
Rytg
ਅੱਜ ਫੇਰ ਕਾਫੀ ਟਾਈਮ ਬਾਅਦ ਸੁਣਿਆ
20/08/2022
Q
27/06/2023
6/10/23
2024 ਵਿੱਚ ਕੌਣ ਸੁਣ ਰਿਹਾ 😊
My favourite singer all time
Me....
2025 vich vv❤❤❤❤
ਇਹਨਾਂ ਕਲਾਕਾਰ ਭਰਾਵਾਂ ਦੀਆਂ ਗੱਲਾਂ ਹੀ ਵੱਖਰੀਆਂ ਹਨ, ਆਵਾਜ਼ ਸਿੱਧਾ ਰੂਹ ਤੱਕ ਜਾਂਦੀ ਏ। ਜਿਊਂਦੇ ਵੱਸਦੇ ਰਹੋ। #HarjitHarman
ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ..
ਪਰ ਤੇਰੇ ਸਾਹਮਣੇ ਆ ਕੇ,ਅੱਜ ਵੀ ਅੱਖਾ ਭਰ ਆਉਦੀਆਂ ਨੇ.
Sahi kiha vrr
Hnji
yes 😢
ਕਮੈਂਟ ਪੜ੍ਹ ਕੇ ਪਤਾ ਲਗਦਾ ਕਿ ਚੰਗੀ ਗਾਇਕੀ ਨੂੰ ਸੁਣਨ ਵਾਲੇ ਅੱਜ ਵੀ ਮੋਜੂਦ ਨੇ, ਤੇ ਸਦਾ ਹੀ ਰਹਿਣਗੇ । ਮੈਂ ਧਨਵਾਦ ਕਰਦਾ ਸਾਰਿਆਂ ਦਾ ਹੀ
ਅੱਜ ਤਾਰੀਖ 04/02/2023
@@VeErJaSs 10/13/2023
@@uttamlamba 🙏🙏🙏🙏
@@uttamlamba111111¹111111
04/06/2024 Miss u a lot harman sir....
ਇਸ ਗੀਤ ਦੇ ਲੇਖਕ ਸਰਦਾਰ ਪ੍ਰਗਟ ਸਿੰਘ ਜੀ ਨੂੰ ਵਾਹੇਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਵਾਹਿਗੁਰੂ😢😢😢
waheguru kirpa kre
💟💟💟💟💟💟💟💞💞💞
Att
Hello
Waheguru ji
ਰੂਹ ਖੁਸ਼ ਹੋ ਜਾਂਦੀ ਇਹ ਗੀਤ ਸੁਣ ਕੇ ❤️
ਪਰਗਟ ਬਾਈ ਪਰਗਟ ਹੀ ਸੀ
ਪਰਮਾਤਮਾ ਰੂਹ ਨੂੰ ਸ਼ਾਤੀ ਬਖਸ਼ੇ
Ki
@@yadwindersingh694 hnji bro death ho gyi ohna di
@@Punjabireports SO sad😅😂 kdo hun tahi harjit Harman de song ghat onde Bohat badiya likhari si oh
@@Punjabireports juth aje hun taan karan aujla naal gaana aaya ehna da shraab
@Ravi Rai official sorry bro mai punjab bi pad skkeya mai socheya harman de baare likhya aa comment
ਅੱਜ ਵੀ ਇਸ ਗੀਤ ਨੂੰ ਕੌਣ ਕੌਣ ਸੁਣਦਾ
very sweet song
Y g bot nyc song aw es warga song koi koi lekh sakda
ਮੈਂ
Bhut Vadiya song
M
ਬਹੁਤ ਵਧੀਆ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ
ਵਾਹਿਗੁਰੂ ਕਿਰਪਾ ਕਰੇਂ
ਪ੍ਰਗਟ ਸਿੰਘ ਵੀਰ ਤੇ
Nice.haejit.paji
Kyo desh vaste sahid hoya h k
Sirra
Khat
👌👌
ਪੰਜਾਬੀ ਸੱਭਿਆਚਾਰਕ ਗਾਣੇਆ ਨੂੰ ਕੁਝ ਗਾਇਕਾਂ ਨੇ ਦਿਲ ਚ ਵਸਾਂ ਕੇ ਰੱਖਿਆ ਹੋਇਆ
Love this song ❤️🤩
Literally...
🙏🏽ਰੂਹ ਨੂੰ ਸਕੂਨ ਦੇਣ ਵਾਲੇ ਗੀਤ......❤️.2022 ਚ੍ਹ ਕੋਂਣ ਕੋਂਣ ਸੁਣ ਰਿਹਾ ਜੀ🙏🏽
2022 ch be sun rahi aa song
ਜੀ ਬਾਈ ਜੀ
6-2-2023
@@gurneksingh3923 0
24 3 2023
ਆਹੀ ਰੁੱਤ ਜੀ ਦੀਆਂ ਗੱਲਾਂ ਗਾਣਿਆਂ ਚ ਕਰਦਾ ਹੁੰਦਾ ਸੀ... ਆਹੀ ਰੁੱਤ ਚ ਤੁਰ ਗਿਆ ਬਾਬਾ,
ਪਰ ਜਿਉਂਦਾ ਰਹੂ ਗਾਣਿਆਂ ਚੋਂ, ਬਹੁਤ ਸੋਹਣੀਆ ਚੀਜਾਂ ਦੇ ਕੇ ਗਿਆ. ❤️💐🙏 ਅਲਵਿਦਾ ਸਰਦਾਰ ਪ੍ਰਗਟ ਸਿੰਘ
Mera Favrt a eh song bahut jada mera te kise hor da v jado v eh song sundi bahut miss krdi osnu 😌😌😌😌😌
Sachi yaar
😥
Ge.ha bohat nice song punjab all 🌷🌷🌷🇸🇦🇸🇦💋💋💋👍👌🙏🙏😍😉😉🤝🤝❤💖💖💗
My faverat song
Same here.
ਅੱਜ ਦੇ ਗੀਤ ਤਾਂ ਪੁਰਾਣੇ ਸਦਾਬਹਾਰ ਗੀਤ ਦਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ ਬਹੁਤ ਹੀ ਸੋਹਣਾ ਗੀਤ ❤❤😘💯
ਰੂਹ ਨੂੰ ਸਕੂਨ ਦੇਣ ਵਾਲਾ ਗੀਤ ☑️💝
Avneet🌹🌹🌹😂😂😂🌹🌹🌹🌹😻😻😻😻😻🌹🌹🌹🌹🌹🌹🌹🌹🌹😻🌹🌹🌹🌹🌹🌹🌹🌹😂🌹🌹🌹
@@jyotikaur2632 🙏😍
@@jyotikaur2632 🙏😍
@@jyotikaur2632 0
ਦਿਲੋ ਦੁਅਾ ਸੱਜਣਾਂ ਦੇ ਲੲੀ.......
Iohk
ਪੰਜਾਬੀ ਸੱਭਿਆਚਾਰ ਦਾ ਰਖਵਾਲਾ ਤੇ ਹਰਮਨ ਪਿਆਰਾ ਗਾਇਕ ਹਰਜੀਤ ਹਰਮਨ ਤੇ ਗੀਤਕਾਰ ਬਾਈ ਪ੍ਰਗਟ ਸਿੰਘ
ਰੂਹ ਦੀ ਖੁਰਾਕ ਆ ਏਹ ਵਾਲਾ ਗਾਣਾ ❤🥰
9 year ho gye ne kade v bor nahi hoya song sun ke aj v sunda ha 🔥🙏
Me
Sahi keha bai Ehh singer harjit harman poora ghaint gaunda Awaaz dekho ehna di kini mithi aaa hna ji yrr Eho je Geet hone chahide aaa ajj kall tan gand he payapeya hna
100
✅right
👍
Sahi a yr
ਹਮੇਸ਼ਾ ਏਦਾ ਕਿਓ ਹੁੰਦਾ ਕੇ ਜਿਹੜਾ song vadia ਹੁੰਦਾ ਓ ਜਲਦੀ ਖਤਮ ਹੋ ਜਾਂਦਾ miss uu old time 😒😒😒 i from Austria 🇦🇹😒😒😒😒😒😒sakon nhi aa life ch
ਇਸ ਗੀਤ ਦੀ ਸ਼ੂਟਿੰਗ ਸਾਡੇ ਪਿੰਡ ਕੁੰਡਲ ਤਹਿਸੀਲ ਅਬੋਹਰ ਹੋਈ ਸੀ❤❤
2020 ch eh song kon kon sun reha like kar k daso
M
Hnji
Bohat suni da
Ma v aj aa song sun rhi aa
@@mandeepsramandeepsra2677 ok g vdiya gl a
ਮੈਂਨੂੰ ਤਾਂ ਆਏ ਲੱਗਦਾ ਜਿਵੇਂ ਏਹੇ ਗਾਣਾ ਅੱਜ ਹੀ ਆਇਆ ਹੋਵੇ ਬਹੁਤ ਬਹੁਤ ਸੋਹਣਾ ਗਇਆ ਹੋਇਆ ਗਾਣਾ ਅਤੇ ਲਿਖਿਆ, ਵੀ ਬਾਕਮਾਲ਼ ਪਰਗਟ ਸਿੰਘ ਜੀ ਬਹੁਤ ਸੋਹਣੀ ਕਲਮ ਦੇ ਧਨੀ ਸਨ ਜੀਅ ਤਾਂ ਕਰਦਾ ਸੁਣੀ ਈ ਜਾਵਾਂ
ਕੀ ਗਾਣਾ ਗਾ ਦਿੱਤਾ ਜੀਤੇ ਵੀਰ ਨਿਰੀ ਅੱਤ ਕਰਾ ਦਿੱਤੀ ਆ।
Deep Khajuria tyuu
Deep Khajuria jasa
My favourite song
2020 ਚ ਕੌਣ ਸੁਣ ਰਿਹਾ ਇਸ ਗਾਣੇ ਨੂੰ😊😊
All time favorite song
me
19 sep
Me
me
Kaas eho jehe song fer banne suru ho jan😍100% pure😍👍👌
2019 hit like jo pyaar krta h apni jaan se
Karandeep Singh
Karandeep Singh
DARSHAN Lal
Nice
Khushpreet kaur
ਇਹ ਗੀਤ ਦਿਲ ਨੂੰ ਚੀਰ ਜਾਂਦਾ ਆ ਦਿਲ ਕਰਦਾ ਬਸ ਸੁਣੀ ਜਾਈਏ 🥰🥰 ਕੋਈ ਧੋਖਾ ਨਹੀ ਮਿਲਿਆ ਪਿਆਰ ਵਿਚ ਪਰ ਫਿਰ ਵੀ ਦਿਲ ਕਰਦਾ ਸੁਣਦਾ ਰਹਾ 🥰🙏
Every time feel like I listening first time this song.. Such incredible😍
ਬਹੁਤ ਵਧੀਆ ਆਵਾਜ਼ ਤੇ ਗੀਤ, ਗੀਤ ਦੇ ਬੋਲ ਵੀ ਬਾਕਮਾਲ ਆ। ਅਫਸੋਸ ਅੱਜ ਪ੍ਰਗਟ ਸਿੰਘ ਜੀ ਨਹੀ ਆ ਸਾਡੇ ਵਿੱਚ 😭😭😭
ਮੇਰੇ ਲਈ ਦੁਨਿਆ ਦਾ ਸਭ ਤੋਂ ਸੋਹਣਾ ਗੀਤ ❤🤍🥰
2021 ch vi sunea ja rea a😊 most beautiful song❤️
2022 ch vi sunya ja reha sir
04 07 2022
5:30 pm
@@victorbhatti1689 o CNN
2023
Still listening in 2021 ❤
OLD IS GOLD 💯❤
ਬਹੁਤ ਹੀ ਵਧੀਆ ਗੀਤ ਐ ਦਿਲ ਨੂੰ ਛੂਹ ਲੈਦਾ ❤❤❤❤
2019 ਹਾਜਰੀ ਲਵਾਓ
One of the best song of my LIFE.
Ridhi Mer
Achha ji
It's a soul touching song!! One of my all-time favorites 💕
2019 vich kon sunda song like comment
Me
I like song ji 😍😍😍😍😍😍😍
Me
Me
2020
2020 year vich kon kon sun Reha like and comment karo 🤔🙂
Hm
Me roj sunda veer.
Hmm
2021 ਚ ਕੌਣ ਕੌਣ ਸੁਣ ਰਿਹਾ ਏ
ਹਾਜਰੀ ਲਵਾਓ ਜੀ
Rona aa janda .. jido m Praane songs di date year nu wekhda 😆🤣🤣🤣
😭😭😭
😅😅😅😅😅😅😅😅😅 bada g vas kro 😭😭😭🚕🚕😂
Ki haal momi saab
@@Robinkamboj890 wdia vre tuc dso
@@gaggusingh9364 jo hukam
Harjit 22g tuhade ki kehne tuhade ta sare song hi end hunde aa 😘😘gob bless you harjit g rabb tuhanu eda hi trakiaa CH rkhe 😘😘😘😘
kulwinder kaur qgwu
Ge.ha nice song punjab all🌷🌷🌷🇸🇦🇸🇦🇸🇦💋💋👍👌🙏😍😉😉🤝❤💖💗💖
Vere mere nal sachi a vala seen hoya menu first time love hoya si kudi nal a vala song mere hurt nu tuch krda sachi❤️❤️❤️❤️gurmeet ਨਾਮ ਸੀ ਉਸਦਾ ਪਿਆਰ ਨਾਲ ਉਸ ਨੂੰ ਕੋਟਾ ਆਖਦੇ ਸੀ ਬਚਪਨ ਦਾ ਪਿਆਰ ਸੀ miss u yarr
sahmne betha k sohne sjna nu taki jawa ishqe ,,,, ,
👌👌👌
bilkul
Asha g
kiwe o
Vadia g tusi daso
pind di yaad aa gayi
jatinder thakur uegjrfj
ਬਹੁਤ ਸੋਹਣਾ ਗੀਤ 👌👌
Main we
Osm
Nice video
ਟਾਈਮ ਲੰਗਿਆ ਵਾਪਸ ਆਜਾਵੇ 😭😭😭
❣️❣️🌹🌹🌹🥰🥰🥰🥰🥰🌹🙏🏻🙏🏻🙏🏻🙏🏻❣️❣️👍🏻👍🏻👍🏻👍🏻👍🏻😭😭😭😭😭😭😭😭😭😭😭😭😭
ਬਹੁਤ ਪਿਅਾਰਾ ਗੀਤ...
Golden Period of Punjabi music industry
I'm biggest fan of Harjeet Harman 💓 I often listen his songs ❤️whole songs are very lovable and fellow feeling❤️❤️may God bless you dear brother 😘😙😗
Pargat sir' s lyrics and harjit Harman's voice shows real Punjabi culture
Hii
Evergreen song,heard thousands of times since childhood 🥰🥰
ਅਸੀਂ ਤਾਂ 2023 vich ਵੀ ਸੁਣ ਦੇ ਆ ❤❤ ਹਰਜੀਤ ਹਰਮਨ
RIP pargat sandhu
Klm hmesha bulandd rhu 22 di
#stalinveer 22 nu ghaata ni poora hona kde 😪
Kon kon 2019ch sun reha👌❤❤❤🔥🔥🔥
Nice song love song
ਹਰਮਨ ਵੀਰ ਵਲੋਂ ਗਾਇਆ ਅਤੇ ਸਵ ਸ੍ਰ ਪ੍ਰਗਟ ਲਿੱਦੜਾਂ ਵਲੋਂ ਹਰ ਇੱਕ ਗੀਤ ਸੱਜਰੀ ਸਵੇਰ ਵਰਗਾ
harjeet real heart touch singer
V nive
ਬੜਾ ਪਿਆਰਾ ਗੀਤ ਆ ਹਰਮਨ ਸਿੰਘ ਜੀ 💌🙏🥰💝
ਇਸ ਨੂੰ ਕਹਿੰਦੇ ਨੇ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਜਿਨ੍ਹਾਂ ਮਰਜ਼ੀ ਸੁਣੋ ਮਨ ਨਹੀਂ ਭਰਦਾ
Bai 2023 ch vi tera song bhot vadia lag rha yrr 🎉❤
Dil ton Dua Vichde sajjna lyi🤲🤲🤲
😥
🤲🤲🤲🤲🤲
Hi
Jive chhad ke Gaye aa...us hisab nal ta badua hi nikldi bhai,😑
@@sakina_khatunk4736 00000000000000000000000
2023 ਸੁਣ ਰਹੇ ਆ ਬਹੁਤ ਸੋਹਣਾ ਗੀਤ ❤❤
ਕਿੰਨਾ ਸਕੂਨ ਮਿਲਦਾ ਇਸ ਗੀਤ ਨੂੰ ਸੁਣ ਕੇ.
Who is in long distance relationship and listening it🥺
hlo g
Eh geet ajj v new geetan nu psrhe karda sabh da piayra harjit and pargat
This song will stay fresh forever
HARJIT HARMAN NO 1 VOICE - LOVE THIS SONG - SO RELAXING AND SOULFUL VOICE
2023 ਚ ਕੌਣ ਸੁਣ ਰਿਹਾ ਇਸ ਗਾਣੇ ਨੂੰ ❤
Kon kon sunda es song nu ❤
❤
ਬਹੁਤ ਵਧੀਆ ਗੀਤ 2022 ਵੀ ਸੁਣ ਰਹੇ ਹਾਂ
Love Harjeet's songs!
Goldan Voice ..
Lord bless
ਸਤੰਬਰ 2024
2023 listen this song 😍
Afsos Es Song nu Likhn Wala Ajj es Duniya vich nhi 😢
Hle tak v dil nhi bharya song sun k 3.9.21
2.3.2022
Thank you brother Harjit Harman Singh ji ❤️🙏
Sahibsingh g utube te mera likheya Song (maa da dard)Singer Ramzana heer da, pls jroor suneo nd dsio comments kr k
ruclips.net/video/P37KQ8nli7A/видео.html
2019 lov old is gold
Ajj ve sunda ha pyara geet harman bai da 2022 vich hor Kon sunda
2021 & still my fvrt 😍❤️
ਮੈਂ ਅਜ ਵੀ ਇਹ ਸੋਂਗ ਸੁਣਦਾ। ਬਹੁਤ ਸੋਹਣਾ ਸੋਗ ਹੈ
2019..... repeat song👌👌❣️❣️❣️❣️
Very very nice song 12-12-19 kon kon song sun reha h like gys 👌👍👍✌️✌🏼🙏🙏
2024 ਵਾਲੇ ਲਵਾਓ ਹਾਜ਼ਰੀ
Kash kite o bette wele a jawan ik war ta mila de rabha merya.....)
ਪਰਗਟ ਵੀ ਪਰਗਟ ਹੀ ਰਹੂ ਸਦਾ
2019 ... This song touch my heart
Night + light off + full volume + earphones + alone + this song = sakoon 🤗
i miss you ਜੀਨਤ🌹🌹❤️🌹
9 saal baad v song super ❣️❣️❣️
Bachpan ch bhot sunya eh song love this song memory for childhood
2 saal purana comment duwara ajj frr aahi song sunan aya 😌
ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ🙌
आपकी आवाज में बहुत सादगी ओर सुकून है शालीनता है सच्चाई है रब को दस्तक करती है हरजीत हरमन जी बहुत खूब बहुत सुदंर
who is listening this nice song still
Good .vee
Very nice video
2021 ਵਿਚ ਕੌਣ ਸੁਣ ਰਿਹਾ ਹੈ
Sb to alug style a harjeet Harman da ,amezing voice , heart touching ❤️❤️❤️❤️❤️😘😘
Listening the same song in 2019 ..After 2009 .... Love never die
Mila da raba 🙏🙏