"Sajan Mila De Rabba Harjeet Harman" (Full Song) | Hoor

Поделиться
HTML-код
  • Опубликовано: 2 дек 2024

Комментарии • 870

  • @rajindersharma6190
    @rajindersharma6190 7 месяцев назад +10

    ਹਰਮਨ ਤੇਰੇ ਗੀਤਾ ਦੀ ਤਾਰੀਫ ਕਰਨ ਲਈ ਸ਼ਬ੍ਦ੍ ਵੀ ਘਟ ਜਾਂਦੇ ਨੇ
    ਤੇਰਿ ਅਵਾਜ਼ ਵਿੱਚ ਜਾਦੂ ਜਿਯਾ ਹੈ ਜੋ ਮੱਲੋਮੱਲੀ ਸੁਨਣ ਲਈ ਮਜ੍ਬੁਰ੍ ਕਰ ਦਿੰਦਾ ਹੈ !
    ਪ੍ਰਮਾਤਮਾ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਸਰੋਤੀਆਂ ਨੂੰ ਅਜਿਹੇ ਗੀਤਾ ਨਾਲ ਮਨੋਰੰਜਨ ਕਰਵਾਉਂਦਾ ਰਹੇ .
    🎉🎉🎉🎉🎉🎉

  • @jagseersingh502
    @jagseersingh502 5 лет назад +184

    ਧੁਰ ਅੰਦਰ ਤੋਂ ਤੇ ਪੂਰੀ ਰੂਹ ਨਾਲ ਗਾਇਆ ਇਹ ਗੀਤ ਹਰ ਦਿਲ ਨੂੰ ਹਲੂਣਾ ਦਿੰਦਾ ਐ।ਲੱਖਾਂ ਗੀਤਾਂ ਚੋਂ ਕਦੇ ਹੀ ਕੋਈ ਅਜਿਹਾ ਗੀਤ ਆਉਂਦਾ ਜਿਸ ਦਾ ਹਰ ਲਫਜ ਦਿਲ ਨੂੰ ਸਕੂਨ ਦਿੰਦਾ ।ਸਵ"ਪਰਗਟ ਲਿਧੜਾਂ ਦੀ ਮਹਾਨ ਕਲਮ, ਵੀਰ ਹਰਜੀਤ ਹਰਮਨ ਦੀ ਮੰਝੀ ਹੋਈ ਗਾਇਕੀ ਤੇ ਸੰਗੀਤਕਾਰ ਦੀ ਰੂਹ ਤੋਂ ਕੀਤੀ ਮਿਹਨਤ ਨੂੰ ਦਿਲੋਂ ਸਲਾਮ ।ਕਿਸੇ ਮਹਾਨ ਵਿਦਵਾਨ ਨੇ ਕਿਸੇ ਨੂੰ ਦਿਲੋਂ ਅਸੀਸ ਦਿਦਿੰਆਂ ਕਿਹਾ ਹੈ "ਕਿ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ।ਇੰਸ਼ਾ ਅੱਲਾ ਸਾਡਾ ਪਿਆਰਾ ਵੀਰ ਹਰਮਨ ਲੰਮੀਆਂ ਉਮਰਾਂ ਮਾਣੇ ।ਹਰ ਦਿਲ ਅਜੀਜ ਰਹੇ ।ਆਮੀਨ

  • @GurvinderSingh-jk7xv
    @GurvinderSingh-jk7xv Год назад +61

    ਰੱਬਾ ਸੱਚੀਂ ਮਿਲਾਦੇ ਯਰ ਦਿਲ ਦੀ ਰੂਹ ਨੂੰ ਬਹੁਤ ਦੁੱਖ ਝੱਲ ਲੲਏ ਵਾਹਿਗੁਰੂ ਜੀ ਮਿਹਰ ਕਰਿਉ

    • @jagsirsingh7993
      @jagsirsingh7993 8 месяцев назад +3

      Mere munde daa namaraasi ae..lagdae satt dhurr aandrr takk lagi lagdi ae. Koi naa sabar daa fall mithaa hundae.. pb13india

  • @jasbantkaur7318
    @jasbantkaur7318 Год назад +22

    ਮੇਰਾ ਦਿਲ ਕਰਦਾ ਆ ਕੀ ਵਾਰੀ ਵਾਰੀ ਸੁਣੀ ਜਾਵਾ😍😍😍

  • @navsidhu988
    @navsidhu988 3 года назад +95

    ਜਦੋ ਬੰਦਾ ਆਪਣੇ ਮਹਿਬੂਬ ਨੂ ਯਾਦ ਕਰਦਾ
    ਓਦੋਂ ਤਾਂ ਏਹ ਗਾਣਾ ਸੱਚੀ
    ਰੱਬ ਲਗਦਾ♥️♥️

  • @deepkhajuria557
    @deepkhajuria557 Год назад +20

    ਮੈਨੂੰ ਅੱਜ ਵੀ ਯਾਦ ਹੈ 2013 ਵਿੱਚ ਤਲਵੰਡੀ ਹਿੰਦੂਆਂ ਪਿੰਡ ਵਿੱਚ ਹਰਜੀਤ ਹਰਮਨ ਦੇ ਅਖਾੜੇ ਵਿੱਚ ਸਪੈਸ਼ਲ ਇਹ ਗੀਤ ਸੁਨਣ ਗਿਆ ਸੀ ਮੈਂ।

  • @GurmeetSingh-kr3tj
    @GurmeetSingh-kr3tj 2 года назад +22

    ਹਰਮਨ ਬਾਈ ਦੀ ਆਵਾਜ਼ 'ਚ ਇੱਕ ਅਜੀਬ ਜਿਹੀ ਕਸ਼ਿਸ਼ ਆ।

  • @Sabi-km1bi
    @Sabi-km1bi Год назад +28

    ਸਾਹਮਣੇ ਬੈਠਾਕੇ ਸੋਹਣੇ ਸਜਣਾਂ ਨੁੰ ਤੱਕੀ ਜਾਵਾਂ,ਇਸ਼ਕੇ ਦੀ ਆਵੇ ਸਾਡੇ ਦਿੱਲਾਂ ਚੋ ਅਵਾਜ ਵੇ👉🏻 ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ੲੈ ❤💯

  • @gurpreetsidhu946
    @gurpreetsidhu946 3 года назад +29

    ਪਰਗਟ ਬਾਈ ਵੀ ਗੀਤ ਨੂੰ ਅਮਰ ਕਰ ਗਿਆ ❤️❤️ ਸੰਗੀਤ ਵੀ ਬਹੁਤ ਵਧੀਆ ❤️❤️❤️ ਦਿਲੋ ਸਲੂਟ ਆ ਸਾਰੀ ਟੀਮ ਨੂੰ❤️❤️❤️

  • @inderbegana2311
    @inderbegana2311 3 года назад +43

    ਜਦ ਵੀ ਸੁਣੀਦਾ ਦਿਲ ਨੂੰ ਸਕੂਨ ਮਿਲਦਾ..

  • @gurdeepsasiya6626
    @gurdeepsasiya6626 2 года назад +46

    ਬਹੁਤ ਵਧੀਆ ਗਾਣਾ ਪੁਰਾਣੀਆਂ ਯਾਦਾਂ ਆ ਜਾਦੀਆ 🥰🥰🥰🎉🎊

  • @MalkeetSingh-j2q
    @MalkeetSingh-j2q 19 дней назад +1

    ਸਾਜਨ ਮਿਲਾਦੇ ਰੱਬਾ ਮੇਰਿਆ

  • @sukchansingh6982
    @sukchansingh6982 Год назад +10

    ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆ😊😊😊

  • @shingarasingh5832
    @shingarasingh5832 7 месяцев назад +3

    1992ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਵੀ ਇਹ ਗੀਤ ਸੁਣਦਾ ਹਾਂ

  • @VickySingh-qy1wu
    @VickySingh-qy1wu 4 года назад +38

    ਅਜ ਵੀ ਏਹ song ਸੱਚੇ ਪਿਆਰ ਦਾ ਪ੍ਰਤੀਕ ਆ, ਅੱਜ ਵੀ ਏਹ ਦਿਲ ਚ ਘਰ ਕਰ ਜਾਂਦਾ ਸਾਡੇ, ਏਨ੍ਹਾ ਪਿਆਰ ਇਸ song ਵਿਚ ਤੇ 03-07-2020 ਵਿਚ ਕੌਣ ਕੌਣ ਸੁਣ ਰਿਹਾ

  • @khalistanjindabad9729
    @khalistanjindabad9729 4 года назад +15

    ਅੱਜ ਵੀ ਇਹ ਗੀਤ ਨਵਾਂ ਹੀ ਲਗਦਾ ਬਾ ਕਮਾਲ ਗਾਇਕੀ ਤੇ ਅਵਾਜ਼ ਬਾਈ ਹਰਜੀਤ ਹਰਮਨ ਦੀ 👌👌👌

  • @Sonukambojexperiment
    @Sonukambojexperiment 4 года назад +5

    *ਪੱਤਾ ਨਹੀਂ ਅੱਜ ਦੀ ਜੇਨੇਰੇਸ਼ਨ ਇਹ ਗੀਤ ਕਯੋਂ ਨਹੀਂ ਸੁਣਦੀ*

  • @harshagan2565
    @harshagan2565 10 месяцев назад +44

    2024 ਵਿੱਚ ਵੀ ਗੀਤ ਸੁਣਦੀ ਆ ਮੈ

  • @heerasingh4956
    @heerasingh4956 5 лет назад +20

    ਹਰਮਨ ਭਾਜੀ ਦਿਲੋ ਸਲਾਮ ੲਿਸ ਗਾਣੇ ਵਾਸਤੇ

  • @ਮਨੀ__ਸੋਮਲ
    @ਮਨੀ__ਸੋਮਲ Год назад +12

    2023 ਚ ਕੋਣ ਕੋਣ ਸੁਣ ਰਿਹਾ ????
    ਹਾਜ਼ਰੀ ਲਵਾਓ❤

  • @manvirsingh8635
    @manvirsingh8635 Год назад +4

    Ajj 16/9/23 dil bahut ਉਦਾਸ c ਏਸੇ ਕਰਕੇ ਅੱਜ ਫੇਰ ਇਹ ਗੀਤ ਸੁਣਿਆ

  • @sukhwantgandhi1668
    @sukhwantgandhi1668 5 лет назад +11

    ਦਿਲੋਂ ਸਲਾਮ ਕਰਦਾ ਹਾਂ ਵੀਰ ਜੀ

  • @kamalpreetsingh7831
    @kamalpreetsingh7831 8 месяцев назад +50

    ❤2024 vich sunna wla likevkro......😢😢😢🙏🙏🙏

  • @ਭੋਲਾਸਿੰਘਸ਼ੇਖਪੁਰਾ

    ਅੱਜ ਫੇਰ ਦਿਲ ਕਰਿਆ ਆ ਗੀਤ ਸੁਣਨ ਨੂੰ

  • @navneet3314
    @navneet3314 3 года назад +15

    Nice song 👌 ajj bhut milne ko dil kr rha schi unko 😭😭😭😭😭😭

  • @PrabhjotSingh-px7bp
    @PrabhjotSingh-px7bp 2 года назад +9

    2:40 best line chare darwaze bhawe band hon litra de bolda bnere utte howe pr kaa we bhut sohna likhya pargat singh ji ne miss u bhaji❤🙏

  • @gurlove6949
    @gurlove6949 2 года назад +2

    ਦਸੰਬਰ ਮਹੀਨੇ ਚ ਇਹੇ ਗੀਤ ਪੱਕਾ ਸੁਣਦਾ ਮੇ,ਦਿਲ ਨੂੰ ਪੂਰੀ ਤਕ ਜੀ ਪੈਂਦੀ

  • @supindersingh1083
    @supindersingh1083 5 лет назад +124

    ਮੇਰਾ ਸੱਭ ਤੋਂ ਪਿਆਰਾ ਗੀਤ ਤੇ ਪਿਆਰਾ ਕਲਾਕਾਰ ਹਰਜੀਤ ਹਰਮਨ

    • @monakaushal2310
      @monakaushal2310 5 лет назад +2

      Nice song

    • @GurpreetSingh-md8yv
      @GurpreetSingh-md8yv 4 года назад +2

      @@monakaushal2310 right g
      Mera bhi favourite song h

    • @singhmani4341
      @singhmani4341 4 года назад

      My feavrait song asi v Rab agey duawan karde a Sade sajna da ik vaar didar Ho jave 10saal ho gye dekhe nu

    • @gaurflex7740
      @gaurflex7740 Год назад +1

      acha blz

  • @Vishu-10A
    @Vishu-10A 3 месяца назад +4

    Kon kon Sun reha ajj ess geet nu 31/08/2024 karo like ajj v sunan vale❤❤

  • @HarpreetKaur-yz1rr
    @HarpreetKaur-yz1rr 5 лет назад +8

    ਮੇਰਾ ਸਭ ਤੋਂ ਪਿਆਰਾ ਗਾਇਕ ਹਰਜੀਤ ਹਰਮਨ ਬਹੁਤ ਪਿਆਰੀ ਅਵਾਜ਼ ਆ ਮੇਰੀ ਮਨ ਦੀ ਇਛਾ ਮੈ ਆਪਣੇ ਪੁੱਤਰ ਦੇ ਵਿਆਹ ਤੇ ਥੋਨੂੰ ਜਰੂਰ ਬੁਲਾਵਾਂ ਹਜੇ ਉਹਦੀ ਉਮਰ 8ਸਾਲ ਦੀ ਆ ਨਾਮ ਸ਼ਰਨਜੀਤ ਸਿੰਘ

    • @ajayrajpoot9539
      @ajayrajpoot9539 4 года назад

      Hi

    • @rmandeepsinghlotay6945
      @rmandeepsinghlotay6945 9 месяцев назад

      ਮੈਂ ਦਿਲੋਂ ਅਰਦਾਸ ਕਰਦਾ ਤੁਹਾਡੇ ਲਈ, ਕੇ ਤੁਹਾਡੀ ਇਹ ਇਹ ਇੱਛਾ ਜਰੂਰ ਪੂਰੀ ਹੋਵੇ।🙏🙏🙏

  • @SURENDERSINGH-yn6ll
    @SURENDERSINGH-yn6ll 3 года назад +13

    Old is gold heart touching song.🌹🌹🌹🌹🌹👌👌👌

  • @HappyK622
    @HappyK622 3 года назад +11

    Kuch song ida de hunde aa jis naal bachpan diya yaada aa jandiya #right

    • @jagmeetsingh2902
      @jagmeetsingh2902 2 года назад

      👍👍👍👍👍👍👍❤️❤️❤️❤️🙏🙏🙏🙏🙏 bilkul right sir

  • @birbalsingh2713
    @birbalsingh2713 3 года назад +2

    Ik vaari hor veerey☝️

  • @pardeepkaur1736
    @pardeepkaur1736 4 года назад +5

    Very nice song meri mummy ka fvrt song hai ye vo har roj sunti hai mujhe bhi Bhot achha lga Bhot mitthi awaz hai 😍😍😘😘😘

  • @dhirajgoyal9989
    @dhirajgoyal9989 4 года назад +62

    Rooh kdd lainda eh gaana❤

  • @agentfortyseven1563
    @agentfortyseven1563 7 лет назад +30

    awesome, like from Pakistan

  • @AmanChahal-k7f
    @AmanChahal-k7f 10 месяцев назад +2

    Aaj phir eh song sunnan nu dil kitta❤❤❤❤❤❤❤harjit harman

  • @Manvirsingh12345
    @Manvirsingh12345 18 дней назад +1

    Baba g menu v mil do meri rooh nu 😢😢

  • @somsinghsomsingh4710
    @somsinghsomsingh4710 3 года назад +15

    i love this,this song is my favourate song 😍😍🥰🤩love it

  • @SATPALSINGH-rg8ky
    @SATPALSINGH-rg8ky 6 месяцев назад +1

    ਅੱਜ ਫਿਰ ਉਸ ਕਮਲੀ ਦੀ ਯਾਦ ਆਈ ਆ।😢

  • @sonupaul333
    @sonupaul333 5 лет назад +49

    My best singr harjait harman

  • @deepakshoor5076
    @deepakshoor5076 2 года назад +3

    A message to true loverss plz guys neverr let dis hearthealing song die.😢😢🌹🌹🥀🥀👍👍👋👋😢😢

  • @bikramshrwakhatwan4333
    @bikramshrwakhatwan4333 Год назад +4

    Ajj vi Mera favourite song eh ..20--12--2022

  • @gurindermavi526
    @gurindermavi526 4 года назад +28

    kon kon sunda 2020 vich like kro

  • @ManpreetKaur-sy7zl
    @ManpreetKaur-sy7zl Год назад +1

    Rabba sada sajjn v Mila de kithe aa🥰🥰

  • @GurpreetSingh-xe9nk
    @GurpreetSingh-xe9nk 2 года назад +2

    ਦਿਲ ਨੂੰ ਟੱਚ ਕਰਦਾ ਇਹ ਗੀਤ

  • @BOSS09124
    @BOSS09124 Год назад +2

    ਯਾਦਾਂ ਤਾਜ਼ਾ ਕਰਨ ਵਾਲੇ ਗੀਤ 😘💓

  • @DfzDyson
    @DfzDyson Год назад +1

    ❤❤❤ sira pra ji 😊😊😊😊😊😊😊😊😊😊😊😊😊

  • @bobkwatracanada55882
    @bobkwatracanada55882 9 месяцев назад

    ਅੱਜ ਫਿਰ ਅਜੀਤ ਹਰਮਨ ਦਾ ਇਹ ਗੀਤ ਸੁਣ ਕੇ ਮਹਿਸੂਸ ਹੋਇਆ। ❤❤

  • @nadeemgujjar719
    @nadeemgujjar719 2 года назад +14

    Mind blowing sir your voice ☺☺🤗

  • @sukhvir8982
    @sukhvir8982 Год назад +1

    ਦਿਲ ਵਾਰ ਵਾਰ ਕਰਦਾ ਇਹ ਗੀਤ ਸੁਣਨ ਨੂੰ

  • @kamalrandhawa3136
    @kamalrandhawa3136 2 месяца назад

    Rooh ❤khus ho jandi a song sun ke kadi ohh v time 🕰️ hunda c yara veliya nal Mafila lanw da 😢

  • @makhanbachhoana9763
    @makhanbachhoana9763 3 года назад +16

    ਬਹੁਤ ਪਿਆਰਾ ਗੀਤ, ਬਹੁਤ ਪਿਆਰੀ ਅਵਾਜ਼

  • @businessvlogs6813
    @businessvlogs6813 3 года назад +3

    Song Sun ke skoon miljanda 😍😍😍😍🤩

  • @vickychahal3222
    @vickychahal3222 4 года назад +16

    2020 ch v kon kon sun reha siraaaaa song 👌👌👌👌👌👌

  • @shaganlalgawri2466
    @shaganlalgawri2466 4 года назад +2

    Super voice.super poetry'wah pargat lidhra wah harman.na koi tpusi na jou hatheyar.sirf eh he genuine klakar

  • @KimatKitabDi
    @KimatKitabDi 5 лет назад +42

    Great song by great singer harjeet harman and great writer pargat Singh ji

  • @JasmeetSingh-if6ws
    @JasmeetSingh-if6ws 11 месяцев назад

    ਹਰਮਨ ਵੀਰ ਦਾ ਇਹ ਗਾਣਾ ਬਹੁਤ ਵਧੀਆ👍🏻👍🏻👍🏻👍🏻

  • @simranjot5156
    @simranjot5156 5 лет назад +30

    Jdo mera bf Australia gya c mai odo ahh song sundi c aj frr ohi time Yaad aa gya

    • @DeepDeep-ko7sh
      @DeepDeep-ko7sh 5 лет назад +3

      Same life g

    • @simranjot5156
      @simranjot5156 5 лет назад +2

      Bt hn mere bf nl mera viah ho gya a jii

    • @garrygarry4105
      @garrygarry4105 5 лет назад +3

      Mai apne us pyar ke liye ye song sunta tha jis se kabhi baat tak na hui or sirf 2 ya 4 bar dur se hi dekha tha ab uski shadi hogai hai 😭😭

    • @ਲਵਦੀਪਗਰਚਾ
      @ਲਵਦੀਪਗਰਚਾ 5 лет назад

      Meri gf Australia breakup hogia 🙄

    • @nonyarunarun6284
      @nonyarunarun6284 5 лет назад

      ooiii kaim lgda song

  • @PardeepSingh-y9y7o
    @PardeepSingh-y9y7o 6 месяцев назад +4

    2024 vich kon kon sunda hai

  • @PuranSingh-kl5ho
    @PuranSingh-kl5ho Год назад +2

    My favorite sad nice song never forget God bless you

  • @AjaySahota-e7s
    @AjaySahota-e7s 17 дней назад

    ਬਹੁਤ ਹੀ ਵਦੀਆਂ ਸੋਂਗ ਆ ਭੂਤ ਵਾਰ ਸਣ ਲਿਆ ❤

  • @SatnamSingh-sb4fz
    @SatnamSingh-sb4fz Год назад +1

    2023 old vs gold 🏆

  • @AjayKumar-gr1wh
    @AjayKumar-gr1wh 5 лет назад +35

    My all time favorite song. .was searching for last 3 year. But got it today.

  • @bmani8803
    @bmani8803 Год назад

    Meri bohat purani yaad judi aa eh geet nal jdo mai 9th class vich hunda c raati bai da geet aaunda hunda c, assi padai karan shant ghar jande c 10 room Khali hunde c te harman sir ji di awaj oh sunsan ghr vich bohat skoon dindi c

  • @MalkeetSingh-j2q
    @MalkeetSingh-j2q 8 дней назад

    ਆਜ ਫੇਰ ਦਿਲ ਕਰਿਆ ਆ ਗੀਤ ਸੁਨਾਨ ਨੂ

  • @GurpreetSingh-xe9nk
    @GurpreetSingh-xe9nk Год назад

    ਇਹ ਗੀਤ ਸੁਣ ਕੇ ਬਹੁਤ ਅਨੰਦ ਓਦਾ ਤੇ ਆਪਣਾ ਪਿਆਰ ਵੀ ਯਾਦ ਓਦਾ

  • @rakeshberwal5830
    @rakeshberwal5830 6 лет назад +16

    Heart touching song bhai

  • @dhillonguri5668
    @dhillonguri5668 3 года назад +1

    ਇਸ ਮਹੀਨੇ ਵਿੱਚ ਸਾਡਾ ਵਿਆਹ ਹੋਇਆ ਸੀ ਗੁਰਮੇਜ ਸਿੰਘ ਕੰਵਲਜੀਤ ਕੌਰ।।ਉੱਨੀ ਸੌ ਨੇੜਨਵੇ ਵਿੱਚ

  • @jasssandhu183
    @jasssandhu183 Год назад

    ਅੱਜ ਘੱਟੋ ਘੱਟ 12 ਸਾਲਾਂ ਵਾਦ ਗਾਣਾ ਸੁਣਿਆ ਯਾਦਾਂ ਤਾਜ਼ੀਆਂ ਹੋ ਗਈਆਂ ਫ਼ਿਰ ਤੋਂ ♥️♥️

  • @technicaldanish478
    @technicaldanish478 5 лет назад +13

    Heart touching song,,,, I am a big fan of Harjit Harman

  • @puransingh6161
    @puransingh6161 4 года назад +22

    I miss old song God bless you

  • @deepakshoor5076
    @deepakshoor5076 2 года назад +4

    So wonderful n full with lv feelings song.😭😭🙌🙌

  • @kamaldeepsingh5061
    @kamaldeepsingh5061 4 года назад +1

    Eh hunde aa song jo war war sun de aa nhi ajj kal de ta bss ik war sun k jee akk jnda

  • @sahajbrar366
    @sahajbrar366 2 года назад

    Aa gaana din vich 15 ton 20 baar sun laina bhot ghaint aa yrrr 🔥🔥🔥

  • @avnishrana9105
    @avnishrana9105 6 лет назад +20

    nyc song bai ji

  • @jaskiratkaur3675
    @jaskiratkaur3675 2 года назад +2

    Mera v eh song favorite he dil karda sunde rahiye

  • @gurpyarsingh9350
    @gurpyarsingh9350 Год назад

    ਦਿਨ ਵਿੱਚ 15-20 ਵਾਰ ਗੀਤ ਸੁਣੀਂਦਾ ❤️‍🩹❤️‍🩹❤️‍🩹

  • @Happy-mc5xi
    @Happy-mc5xi 6 месяцев назад

    ਅੱਜ ਫਿਰ ਦਿਲ ਕੀਤਾ ਇਹ ਗੀਤ ਸੁਣਨ ਨੂੰ

  • @Naturelovers1818
    @Naturelovers1818 5 лет назад +2

    Kaash Ke oo din fer tou vapis aa jaave 😱😱😱

  • @shbajkhan9537
    @shbajkhan9537 5 лет назад +2

    आई एम बेस्ट गाना बेस्ट सिंगर जिंदगी की पुरानी यादें ताजा कर दी

  • @princegarhiprince1840
    @princegarhiprince1840 3 года назад +1

    Kon kon sunda a song ji daso 2021 vich ❤️❤️❤️❤️❤️❤️❤️❤️❤️❤️

  • @balbalsingh12
    @balbalsingh12 Год назад

    ਪੁਰਾਣੀਆਂ ਯਾਦਾ ਖਿੱਚ ਲਿਉਂਦੇ ਏ ਗੀਤ

  • @hardeepgoyat4598
    @hardeepgoyat4598 3 года назад +1

    Jitna b like Karu utna Kam h. Love you Harjeet Harmann from Hisar (Haryana)

  • @rajvinderkour2718
    @rajvinderkour2718 3 года назад +3

    My favourite song and favourite singer harjit ji,love you so much, God bless you

  • @purdipkaur5033
    @purdipkaur5033 6 лет назад +8

    one of the best oldies great singer lovely song.

  • @deepdhillon3800
    @deepdhillon3800 2 года назад +2

    Harjeet Harman always great Singer there songs also great always heartouching
    Jinni vaari sunde aa Oona hee new song lgdaa
    All time my favorite singer 🤟

  • @princeallmovietv8379
    @princeallmovietv8379 3 года назад +1

    2021 ch kon sunda

  • @gurjindersingh3034
    @gurjindersingh3034 Месяц назад

    ਮੇਰੇ ਹਿਸਾਬ ਨਾਲ 2006 ਵਿੱਚ ਇਹ ਗਾਣਾ ਆਇਆ ਸੀ ਜਦੋਂ aiva ਦੇ walkman ਚਲਦੇ ਹੁੰਦੇ ਸੀ ਮੈ ਓਦੋਂ ਫੋਜ ਵਿੱਚ ਪੂੰਛ ਹੁੰਦਾ ਸੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਹੈ

  • @narinderkaur1521
    @narinderkaur1521 5 лет назад +15

    Sweet voice God bless you brother.

  • @GurmailSingh-rf6sv
    @GurmailSingh-rf6sv 9 месяцев назад

    ਬਹੁਤ ਯਾਦ ਆਉਂਦੀ ਐ ਸੱਜਣਾ ਦੀ ਬਾਈ

  • @panthjeetsingh7094
    @panthjeetsingh7094 5 лет назад +2

    Buhat2 vadia song Aya te harjit harman aya ji saaf suthri gaike aa ji

  • @simranjeetkaur5301
    @simranjeetkaur5301 3 года назад +5

    MY favorite song sir
    Vvvvvvvvvvv vvvvvvvvvvv vvvvvvvvvvv vvvvvvvvvvv vvvvvvvvvvv nice .. voice
    God bless you
    ❤️❣️♥️👍👍👍👍👍👌👌👌🤟🤟

  • @Pay2winboi
    @Pay2winboi 7 лет назад +9

    araam aa gya bhai...badia aa

  • @jaspreetsingh8688
    @jaspreetsingh8688 4 месяца назад +2

    ਨੱਤ ਤਲਵੰਡੀ ਸਾਬੋ

  • @gdhaliwal4203
    @gdhaliwal4203 2 года назад

    ਏਹਦਾ ਦੇ ਗੀਤ ਬਹੁਤ ਘੱਟ ਆਉਂਦੇ ਨੇ ਹੁਣ

  • @puransingh6161
    @puransingh6161 5 лет назад +12

    I love so much ❤️ God bless you

  • @guriguri9118
    @guriguri9118 4 года назад +4

    Old Song 🎶🎤ta Sare hi vadiya ne

  • @vishaljaswal1112
    @vishaljaswal1112 2 года назад +3

    Voice
    Sound
    Lyrics
    Ultimate...

  • @MANI.DHALIWAL..
    @MANI.DHALIWAL.. Год назад

    Bhai kya baat aa yr bahut hee sohna song aa sariya ganiya nalo ghaint aa song aa voice kinni vadia yr bande di ❤❤❤❤