"Nirmohi Nagri Da Moh Harjeet Harman" | Hoor

Поделиться
HTML-код
  • Опубликовано: 4 фев 2025

Комментарии • 668

  • @RashpalGill-l6n
    @RashpalGill-l6n 8 месяцев назад +76

    ਹੰਝੂਆਂ ਦਾ ਹੜ ਆ ਜਾਂਦਾ ਅੱਖਾਂ ਵਿੱਚੋਂ ਇਹ ਗੀਤ ਸੁਣਕੇ। , ਦੋ ਹਜ਼ਾਰ 4 ਦਾ ਯੂਕੇ ਆਇਆਂ ਹੋਇਆਂ ਹਾਂ। 24 ਆਗਿਆ। ਅੱਜ ਤੱਕ ਪਿੰਡ ਦਾ ਮੂੰਹ ਨਹੀਂ ਦੇਖਿਆ। ਜਵਾਨੀ ਰੋਲਤੀ ਘਰਾਂ ਦੀਆਂ ਮਜਬੂਰੀਆਂ ਨੇ।

    • @atharali6194
      @atharali6194 8 месяцев назад +4

      Bai ik gedda jrur Mari pind apne

    • @sukhipreeti8240
      @sukhipreeti8240 5 месяцев назад +3

      Shi gal aa 😢😢

    • @amarjitsingh2775
      @amarjitsingh2775 5 месяцев назад +1

      ਵਾਹ ਵੀਰ ਕਈ ਦਿਵਾਲੀਆ ਕਈ ਰੱਖੜੀਆਂ ਲੰਘ ਗਈਆਂ ਬਾਬਾ ਨਾਨਕ ਜੀ ਕਿਰਪਾ ਕਰਣ 2024 ਪੰਜਾਬ ਜਰੂਰ ਆਵੋ

    • @kuldeepvirdi7324
      @kuldeepvirdi7324 5 месяцев назад +1

      💔😢

    • @sukhipreeti8240
      @sukhipreeti8240 5 месяцев назад

      @@RashpalGill-l6n 😔😔

  • @parmodgoyal1093
    @parmodgoyal1093 Месяц назад +4

    विदेशों में बसे भारतीयों के सीने में वतन की याद' अक्सर अकेला होता हूँ तो सिर्फ ये गीत सुनता क्या खूब गाया है हरजीत हरमन ने भाई खुश रहो सदा तरक्की मिले आपको........

  • @MASHAL.wood.working
    @MASHAL.wood.working Год назад +235

    2024 veh kon kon sun reha karo dilo like ❤

  • @smartyjattu2229
    @smartyjattu2229 10 месяцев назад +88

    Kon kon 2024 me ye song sun rha h..

  • @viralpunjabivideos1834
    @viralpunjabivideos1834 3 года назад +104

    Harman 22 nu sun sun kon vda hoya😍😍☺☺

  • @kiranjitkaur2577
    @kiranjitkaur2577 10 месяцев назад +106

    ਏਹ ਗਾਣਾ ਸੁਣ ਕੇ ਪਤਾ ਨਹੀਂ ਕਿਊ ਅਪਣੇ ਆਪ ਹੰਝੂ ਆ ਜਾਂਦੇ ਨੇ 😢

    • @Pb_ABHAY
      @Pb_ABHAY 8 месяцев назад +6

      Sai kya bai 😊😢

    • @Goldy_dhillon__
      @Goldy_dhillon__ 6 месяцев назад +2

      Ajj de hlat ne bai 💔

    • @MisssVerpal
      @MisssVerpal 3 месяца назад

      Sahi💯💯💯

  • @lakhvirsingh-zr6mm
    @lakhvirsingh-zr6mm 3 месяца назад +7

    ਬਹੁਤ ਵਧੀਆ ਗੀਤ ਹੈ ਹਰਮਨ ਪਿਆਰੇ ਚੰਦ ਤਾਂ ਸਾਰੀ ਹੀ ਦੁਨੀਆ ਭਰ ਵਿਚ ਛਾਇਆ ਹੋਇਆ ਹੈ ਹਰਮਨ ਜੀ ਸਾਡਾ ਹਰਮਨ ਪਿਆਰਾ ❤

  • @singhrani8267
    @singhrani8267 5 месяцев назад +13

    ਇਹ ਗਾਣਾ ਸੁਣ ਕੇ ਦਿਲ ਕਰਦਾ ਸੱਭ ਕੁਝ ਛੱਡ ਕੇ ਪੰਜਾਬ ਦੀ ਧਰਤੀ ਮਾਂ ਕੋਲ ਆ ਜਾਵਾ ਪ੍ਰਦੇਸ਼ ਦੀ ਧਰਤੀ ਮਤਰੇਈ ਮਾਂ ਵਰਗੀ।😢😢

    • @kamaljeetsingh7107
      @kamaljeetsingh7107 26 дней назад

      ਸਹੀ ਗੱਲ ਹੈ ਵੀਰ ਪੰਜਾਬ ਦੀ ਧਰਤੀ ਤਾਂ ਮਾਂ ਦੀ ਬੁੱਕਲ ਤੋਂ ਘੱਟ ਨਹੀ ਜਿਹੜੀ ਭੁੱਖੇ ਪੇਟ ਨੂੰ ਰਜਾ ਕੇ ਪਾਵੇ ਬੇਸ਼ੱਕ ਪ੍ਰਦੇਸੀ ਹੀ ਕਿਉਂ ਨਾ ਹੋਵੇ ਸਵਰਗ ਤੋਂ ਘੱਟ ਨਹੀਂ ਪੰਜਾਬ ਦੀ ਧਰਤੀ ਸਵੇਰੇ ਤੋਂ ਸ਼ਾਮ ਤੱਕ ਸਿਫ਼ਤਾਂ ਕਰੀ ਜਾਵੇ ਤਾਂ ਵੀ

  • @GurdeepSingh-w8c
    @GurdeepSingh-w8c 10 месяцев назад +23

    2o24 ਰੋਣ ਆ ਜਾਂਦਾ ਆਪਣਾ ਦੁੱਖ ਯਾਦ ਆ ਜਾਦਾ

  • @jagseersingh502
    @jagseersingh502 4 года назад +108

    ਸ਼ਬਦ ਨਹੀ ਹਨ ਸਿਫਤ ਲਈ ਹਰਮਨ ਬਾਈ।ਸਿਰਾ ਲਾ ਦਿੱਤਾ ।ਜਿਉਣ ਜੋਗਿਆ।ਸਦਾ ਖੁਸ਼ ਰਹੇਂ।

  • @Lusty_Bunnie
    @Lusty_Bunnie 2 года назад +76

    ਮੈਂ ਇਸ ਗਾਣੇ ਨੂੰ ਬਹੁਤ ਪਿਆਰ ਨਾਲ ਸੁਣਦੀ ਹਾਂ ਅਤੇ ਉਦਾਸ ਹੋ ਜਾਂਦਾ ਹਾਂ,

  • @shankysingh8912
    @shankysingh8912 3 года назад +84

    ਗੀਤ ਸੁਣ ਕੇ ਬਾਪੂ ਦੀ ਯਾਦ ਅਾ ਜਾਦੀ ਹੈ ਜਦੋ ਬਾਪੂ ਸੀ ੳੁਦੋ ਕਿੱਨਾ ਸੌਹਣਾ ਟਾੲੀਮ ਸੀ i miss u ਬਾਪੂ ਜੀ

  • @singhrani8267
    @singhrani8267 2 месяца назад +6

    ਵਾਹਿਗੁਰੂ ਜੀ ਲੰਬੀ ਉਮਰ ਕਰੀਂ ਪੰਜਾਬ ਦੇ ਪਿਆਰੇ ਪੁੱਤਰ ਦੀ 😊🎉😊

  • @computertipssingh3863
    @computertipssingh3863 3 года назад +47

    ਗਾਣਾ ਸੁਣ ਕੇ ਪਰਦੇਸਾਂ ਵਿੱਚ ਬੈਠਾ ਪੁੱਤ ਯਾਦ ਆ ਜਾਂਦਾ ਖੁਸ ਰਹਿ

  • @JasmeetSingh-if6ws
    @JasmeetSingh-if6ws Год назад +11

    "ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ"
    ਬਹੁਤ ਵਧੀਆ 👍🏻👍🏻👍🏻

  • @_sharryAman
    @_sharryAman 5 лет назад +28

    Pargat bai jo likh gya oh koi ni likh sakda te boht sohna gaya hrman veere ne tusi donwe punjabi boli da maan o

  • @SandeepKaur-m9y
    @SandeepKaur-m9y 2 месяца назад +1

    Dadi di yad aundi hai ta eh geet sundi ha thank you veer merya

  • @rajbalavarma3053
    @rajbalavarma3053 10 месяцев назад +70

    ਆਪਣਿਆਂ ਤੋ ਕੋਈ ਦੁੱਖ ਮਿਲੇ ਤਾਂ ਇਸ ਨੂੰ ਸੁਣ ਲੈਦੇ ਹਾ ਸਕੂਨ ਮਿਲਦਾ ਹੈ😢

  • @mandeepsingh-np9wj
    @mandeepsingh-np9wj 8 месяцев назад +7

    ਅਚਾਨਕ ਕਿਹਨੂੰ ਕਿਹਨੂੰ ਯਾਦ ਆਇਆ ਆਹਾ ਗੀਤ

  • @jaswinderkaur1954
    @jaswinderkaur1954 Год назад +59

    ਇਹ ਗਾਣਾ ਸੁਣ ਕੇ ਰੋਣਾ ਆ ਜਾਂਦਾ ਹੈ ਵਾਹਿਗੁਰੂ ਜੀ ਹਰਮਨ ਨੂੰ ਇਨ੍ਹਾਂ ਸੁਖ ਦੇਣਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਇਹ ਸੁਣ ਕੇ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਹੈ ❤❤❤❤❤❤❤❤ ਇਹ ਦਿਲ ਨੂੰ ਛੂਹ ਜਾਂਦਾ ਹੈ ਗਾਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @shamshersingh9278
    @shamshersingh9278 2 года назад +11

    ਇੱਕ ਅਲੱਗ ਤਰਾ ਦਾ ਸਕੂਨ ਫੀਲਿੰਗ ਬਾਈ ਸਬਦਾ ਚ ਮਤਲਬ ਬਿਆਨ ਨਹੀ ਹੋ ਸਕਦਾ ਵੀ ਕਿਵੇਂ ਦਾ ਮਹਿਸੂਸ ਹੋ ਰਿਹਾ ਗਾਣਾ ਸੁਣਕੇ

  • @parkashsingh378
    @parkashsingh378 Год назад +17

    Koi ni rees kar skda Bhai harjeet Harman ji di
    Kon kon sun riha aa October 2023 ch👌👌👌👍👍👍

    • @Legend-sv7wi
      @Legend-sv7wi 11 месяцев назад +1

      Haji me sun reha ji

  • @AmanDeep-lj5bg
    @AmanDeep-lj5bg 18 дней назад +1

    ਇਹੋ ਜਹੇ ਗਾਣੇ ਸੁਣਨ ਨੂੰ ਬਹੁਤ ਦਿਲ ਕਰਦਾ , ਵੀਰ ਨੂੰ ਗੁਜ਼ਾਰਿਸ ਏ ਏਵੇਂ ਦੇ ਹੋਰ ਗਾਣੇ ਲੈ ਕੇ ਆਉਣ ।

  • @satnamsinghlangiana5951
    @satnamsinghlangiana5951 2 года назад +19

    ਮੇਰੇ ਦਿਲ ਦੇ ਸਭ ਤੋਂ ਕਰੀਬ ਗੀਤ ਐ

  • @BalbirSinghNalagarh
    @BalbirSinghNalagarh 2 года назад +17

    ਏਹ ਗੀਤ ਸੁਣਕੇ ਦਿਲ ਹੋਲਾ ਹੋ ਜਾਂਦਾ ਏ ਜਦੋਂ ਉਦਾਸ ਹੋਂਦੇ ਆ

  • @shoki4306
    @shoki4306 10 дней назад +1

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ❤

  • @jassk7904
    @jassk7904 3 года назад +57

    ਦਿਲ ਨੂੰ ਸਕੂਨ ਮਿਲਦਾ ਯਾਰ ਆ ਗਾਣਾ ਸੁਣ ਕੇ 🙏

  • @RajwinderSingh-zw2zp
    @RajwinderSingh-zw2zp 16 часов назад

    ਰੂਹ ਨਾਲ ਗਾਇਆ ਗੀਤ ਬਾਈ ਹਰਜੀਤ ਹਰਮਨ ਜੀ😢😢😢❤❤ ਵਾਕਿਆ ਹੀ ਅੱਜ ਦੇ ਰਿਸ਼ਤੇਦਾਰ ਸਿਰਫ ਵਪਾਰ ਨਾਲ ਹੀ ਨਬੂਦੇ ਨੇ ਰਿਸ਼ਤੇ ਜੀ😢😢

  • @balwinderkaur9517
    @balwinderkaur9517 Год назад +6

    Sachi sab sahi likhya writer ne te singer ne Gaya🙏🙏full of soul

  • @amanpreet-pt4gs
    @amanpreet-pt4gs 4 года назад +14

    Sach di hiqq t chaldiyan ethe roz bandukaan
    Wah wah wah Pargat Singh Ji

  • @amarkhusi2432
    @amarkhusi2432 Год назад +11

    ਹਰ ਦਿਨ ਹਰ ਰੁੱਤੇ ਨਵਾਂ ਗੀਤ
    ......... ਤੋਰੀਏ ਦੇ ਫੁੱਲਾਂ ਵਰਗਾ ਕਣਕਾਂ ਦੇ ਸੁਨਹਿਰੇਪਣ ਵਰਗਾ

  • @maninderkaur3847
    @maninderkaur3847 4 года назад +13

    Sakoon milda sun k nyc ji

  • @rajindersharma5742
    @rajindersharma5742 5 лет назад +178

    ਜਦੋਂ ਮੈਂ ਉਦਾਸ ਹੁਣਾ ਤਾਂ ਇਹ ਗੀਤ ਸੁਣ ਕੇ ਬਹੁਤ ਸਕੂਨ ਮਿਲਦਾ

  • @dr.satpalsinghkhosa3136
    @dr.satpalsinghkhosa3136 3 года назад +32

    I feel relax when I listen this song.
    I listen when I am sad

  • @charanjeetsingh2983
    @charanjeetsingh2983 Год назад +24

    ਕੋਈ ਰੋਜੀ ਰੋਟੀ ਲਈ ਦੂਰ ਹੋ ਜਾਦਾ ਕੋਈ ਡਾਲਰਾ ਦੀ ਭੁੱਖ ਕਰਕੇ ਮਾ ਬਾਪ ਤੋ ਹੋ ਕੇ ਉਹਨਾ ਨੂੰ ਮੋਢਾ ਵੀ ਦੇਣ ਨਹੀਂ ਆਉਦੇ

  • @GURPREETSingh-se3nj
    @GURPREETSingh-se3nj 2 года назад +8

    ਸਾਡੇ ਆਲਾ ਕਿਤੇ ਮਿਲਜੇ ਤਾ ਸਾਰੀ ਦੁਨੀਆਂ ਨੂੰ ਸਲਾਮ ਕਰਾ

  • @sahilsaab5945
    @sahilsaab5945 4 года назад +31

    Bahut sohna song who listening this song in 2020☺️☺️😔😔

  • @amarjeetkaur401
    @amarjeetkaur401 3 года назад +80

    ਮੇਰਾ ਇਹ ਗੀਤ ਸੁਣ ਕੇ ਰੋਣ ਨਿੱਕਲ ਜਾਂਦਾ ਹੈ

    • @KalaSharma-bz8xt
      @KalaSharma-bz8xt Год назад +3

      ਬਾਈ ਜੀ ਇਹ ਗੀਤ ਹੀ ਨਹੀਂ ਸਗੋਂ ਅੱਜ ਦੀ ਸੱਚਾਈ ਐ।ਬਾਕੀ ਬਾਈ ਜੀ ਹੱਡ ਬੀਤੀਆਂ ਨੇ ਇਸ ਗੀਤ ਵਿੱਚ

    • @experimentbeast4692
      @experimentbeast4692 Год назад +2

      Same

  • @gurdeepdhaliwal3668
    @gurdeepdhaliwal3668 Год назад +96

    2013 ਚ ਕਨੈਡੇ ਆ ਗਿਆ ਸੀ ਤੇ ਹੁਣ2022 ਚ ਪੱਕੇ ਤੋਰ ਤੇ ਪੰਜਾਬ ਆ ਗਏ ਸਾਰਾ ਕੁਝ ਵੇਚ ਵੱਟ ਕੇ ਜਿੰਦਗੀ ਜਿਉਣ ਦਾ ਸਵਾਦ ਏਥੇ ਆ ਗਿਆ ਹੁਣ ਕਦੇ ਮੂੰਹ ਨੀ ਕਰਨਾ ਕਨੇਡਾ ਵੱਲ

  • @HardeepSingh-lr5ok
    @HardeepSingh-lr5ok 3 года назад +33

    ਸੁਣ ਕੇ ਦਿਲ ਨੂੰ ਇਕ ਸਕੂਨ ਜਿਹਾ ਮਹਿਸੂਸ ਹੁੰਦਾ

  • @lovelybawasyfi1226
    @lovelybawasyfi1226 Год назад +5

    Bhut ghaint song a var var sunan ni dil krda❤

  • @Waheguru_ji861
    @Waheguru_ji861 9 месяцев назад +5

    ਬੁਹਤ ਵਦੀਆ ਟਾਈਮ ਸੀ ਇਹ ਗੀਤਾਂ ਵਾਲਾ ❤

  • @paramjitsingh2349
    @paramjitsingh2349 6 месяцев назад +4

    ਦਿਲੋਂ ਗਾਇਆ, ਜਿਊਂਦਾ ਰਹੁ😂😂😂😢😢😢

  • @sukhwinderpal3403
    @sukhwinderpal3403 3 года назад +9

    Yaar harjit Veer end kra dinda jini marji sift karlo thodi a ajj takk jine v geet gaae ik to ik sohna Waheguru hmesha Veer te mehar bhrea hath rakhn

  • @RaviSingh-yz6lb
    @RaviSingh-yz6lb 3 года назад +7

    Bhot vdya song aa ji dil nu skoon mil gya

  • @balliak4742
    @balliak4742 3 года назад +2

    Ghaint galbaat .. ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️♥️♥️❤️♥️❤️♥️❤️❤️❤️❤️

  • @GurdeepSingh-ui9yb
    @GurdeepSingh-ui9yb 10 месяцев назад +22

    2024 wale kro like

  • @balwinderkaur3706
    @balwinderkaur3706 Год назад +21

    ਇਹ ਗਾਣਾ ਸੁਣ ਕੇ ਦਿਲ ਭਾਵੁਕ ਹੋ ਜਾਂਦਾ ਹੈ

  • @loveleepsinghjassal3051
    @loveleepsinghjassal3051 5 лет назад +22

    Miss u legend pargat ji

  • @hardeepsingh-dc2zw
    @hardeepsingh-dc2zw 3 года назад +15

    ਬਹੁਤ ਵਧੀਆ ਗੀਤ ਹੈ ਜੀ ਨਜ਼ਾਰੇ ਆ ਗਏ ਵਾਹਿਗੁਰੂ ਜੀ

  • @AbdulKhandakala
    @AbdulKhandakala Год назад +3

    Prane geet vrgi rees ni ajj de geetan di ❤

  • @sukhsidhu4683
    @sukhsidhu4683 9 месяцев назад +9

    ਮੈ ਰੋਜ ਸੁਣਦਾ ਤੇ ਸੁਣ ਕੇ ਰੋ ਪੈਨਾ

  • @KhushWalia-hx7jf
    @KhushWalia-hx7jf 8 месяцев назад +5

    ਜਾਲਮ ਲੋਕੀ ਸੁਣਦੇ ਨਾ ਦਿਲ ਦੀਆ ਹੁਕਾ 😢

  • @kuldeep_khattra
    @kuldeep_khattra Год назад +7

    ਰੂਹ ਨਾਲ ਗਾਇਆ ਗਾਣਾ

  • @Rai_JI1028
    @Rai_JI1028 2 месяца назад +2

    I am 15 years ago 😅
    Yeh song itna old h no trust me 😮😮

  • @ReachAmandeep-b1n
    @ReachAmandeep-b1n 21 день назад +5

    2025 ਆਲੇ ਲਵਾਉ ਹਾਜਰੀ

    • @ravijindal8486
      @ravijindal8486 13 дней назад

      Lao bhajji main v 2025 vich hajjri lagva lyi

  • @DAVINDERSINGH.CALIFORNIA
    @DAVINDERSINGH.CALIFORNIA 3 года назад +532

    ਅੱਜ ਸਾਰਾ ਦਿਨ ਇਹ ਗੀਤ ਸੁਣਿਆਂ, 16 ਸਾਲ ਹੋ ਗਏ ਅਮਰੀਕਾ ਆਏ ਨੂੰ ,

  • @Lovely-q3b
    @Lovely-q3b Год назад +1

    A song sunke Sachi Rona a jnda aaa kyoki rishte Jinne mrzi Dil or imandari nl nibha lo pr lok bhuln ch time ni lnde kida khoon de rishte e door ho jnde aaa 😢😢😢😢😢😢😢😢😢😢

  • @sumikosidhu616
    @sumikosidhu616 Год назад +2

    Bai yarr Jma eeeeee end song aaaa

  • @karandhillon1381
    @karandhillon1381 2 месяца назад

    Jinni vaar suneya eh gaana, apne bachpan de 2005-06 vaale dina di yaad aa jandi

  • @sktechnical220
    @sktechnical220 2 года назад +6

    I have no words for this song

  • @nantdeepPB29
    @nantdeepPB29 Год назад +2

    Daily sunni da bai yr sirra hi aa

  • @vickybenipal2619
    @vickybenipal2619 10 месяцев назад +2

    ਸਿਰਾ ਵਾਈ ਹਰਜੀਤ ਲਿਦੜਾ ਆਲੇ ਦੇ ਹੀ ਗਏ ਨੇ ਜਿਨੇ ਗਾਏ ਨੇ ਪਰ ਹੁਣ ਪਰਗਟ ਹੈ ਨੀ😢ਸਿਰਾ ਲਿਖਦਾ ਸੀ ਤੁੰ ਗਾਉਦਾ ਵੀ ਸਿਰਾ ਸੀ ❤

  • @dakshartmodifiedrojari
    @dakshartmodifiedrojari 9 месяцев назад +6

    2024 me kon kon sun raha h like kro❤❤❤

  • @Simple.jatt.0034
    @Simple.jatt.0034 8 месяцев назад +1

    Bhut sohna geet aa veer gana sunke rona aa janda

  • @Pindawale961
    @Pindawale961 21 день назад +4

    2025 january 💖✅

  • @SukhChain-v2z
    @SukhChain-v2z 5 месяцев назад +1

    ਏ ਗਾਣਾ ਸੁਣ ਕੇ ਜੀ ਕਰਦਾ ਖੇਤੀ ਬਾੜੀ ਛੱਡ ਕੇ ਬਾਹਰ ਲੈ ਦੇਸ਼ ਚੱਲ ਜਾਵਾ

  • @GurlalSingh-mm5td
    @GurlalSingh-mm5td Год назад +2

    ਗੱਲ ਸੱਚੀ ਆ ❤❤❤❤

  • @kuldeepsherpuria6222
    @kuldeepsherpuria6222 3 года назад +11

    Ajj de jmane de geet ke rees karn ge bohot he sohna ganna❤❤💯

  • @Yoyokabro
    @Yoyokabro 2 месяца назад

    Real hero and singer mera daddy harjit harman veer nu sunda c ohna di death ho gayi 3 sal pehla ajj ohda putt v dillo pyar karda harjit harman veer nu ki likhya veer pargat ne koi tod nhi is likhri da❤❤❤❤❤❤❤❤❤❤

  • @gurpreetsinghsidhu4509
    @gurpreetsinghsidhu4509 2 года назад +6

    Old is gold 🤩🤩🤩

  • @GurSim0006
    @GurSim0006 Год назад +1

    3:11❤ sidhu moose wala 😢😢😢

  • @nishankamboj6182
    @nishankamboj6182 8 дней назад +1

    2025 ❤ favourite song

  • @parminderkaurcheema185
    @parminderkaurcheema185 3 года назад +41

    No word to express the feeling ❤💞

  • @amanhanda2997
    @amanhanda2997 5 лет назад +9

    Bht vdia song aa g 👌🏻👌🏻👌🏻

  • @gumeetsinghkhosa1806
    @gumeetsinghkhosa1806 3 года назад +9

    One of my favourite song 💞💞 love you so much Dear mother ji 🙏💞

  • @lovelybawasyfi1226
    @lovelybawasyfi1226 Год назад +2

    Dil nu skoon milda song sunke❤🙏

  • @VishavDhanoa
    @VishavDhanoa 6 месяцев назад +1

    Ena Sona gana kis nu nahi pasnd Hove ga but menu ta enasona lagda ki bar bar suni java❤❤❤❤❤❤❤❤

  • @neetusharma3035
    @neetusharma3035 Год назад +2

    2:11 bali lines best h❤

  • @pawandeepkingra5427
    @pawandeepkingra5427 3 года назад +2

    Bhut hi sohna geet a schi sun k bhut skun aunda 🌹🌹🌹

  • @majha5874
    @majha5874 Год назад +2

    My favorite song Harjit bro ,every Sunday mai 100bar song sundi 🇦🇺

    • @varindersinghgosal92
      @varindersinghgosal92 5 месяцев назад

      Kehri city ch ethe tuc

    • @majha5874
      @majha5874 5 месяцев назад +1

      @@varindersinghgosal92 Sydney

    • @varindersinghgosal92
      @varindersinghgosal92 5 месяцев назад

      @@majha5874 ok , vse utube te nhi personal gllan krnia chahidian, If you dont mind can I have your Sc

  • @gurpreetsinghsidhu4509
    @gurpreetsinghsidhu4509 2 года назад +1

    Bahut sakoon milda es gaane nu sun ke

  • @gurdevsingh3327
    @gurdevsingh3327 Месяц назад +2

    Ass duniya vich sab matlabi hun

  • @sartajsinghclair
    @sartajsinghclair 2 года назад +1

    Veer kmaal hi karti ....rab tenu lammiyan umraan deve

  • @ravinderdhiman4595
    @ravinderdhiman4595 11 месяцев назад +1

    Man jeha bhar geya hun duniyan ton 😢😢😢😢😢

  • @gurichauhan5062
    @gurichauhan5062 2 года назад +2

    Old is gold chote hundia boht sunia 22nu AAJ Kal eih sab kithe a

  • @jeevansingla7930
    @jeevansingla7930 4 года назад +4

    Sweet song y g dil te laga te gall

  • @VeerdavinderSingh-b3x
    @VeerdavinderSingh-b3x 4 дня назад

    Harjit harman syian geet nwama kdun ah riha apna by tere ganyian nu shun nu dill karda

  • @lsidhu60
    @lsidhu60 10 месяцев назад

    Bhai pta ni kyu eh song sun ke rona ayi jnda apniya nu yaad kr kr ke na mera taya reha na mera dadda na chacha 😢😢bhot yaad ondi aa ona di 😭😭

  • @Khalsa___Fauj__96
    @Khalsa___Fauj__96 19 дней назад

    Kon kon 2025 me ye song sun rha 🥰👍

  • @bhupindersingh9268
    @bhupindersingh9268 Год назад +6

    ਇਹ ਦੁਨੀਆਂ ਦੀ ਮੰਡੀ ਵਿਚ ਕੀ ਖੱਟਿਆ ਪਿਆਰਾਂ,
    ਰਿਸ਼ਤੇ ਨਾਤੇ ਲੋਕ ਨਿਭਾਉਂਦੇ ਨੇ ਵਾਂਗ ਵਪਾਰਾਂ.... ( ਬਾ-ਕਮਾਲ ਪੇਸ਼ਕਾਰੀ ਤੇ ਸ਼ਬਦਾਵਲੀ )

  • @RajKamal-hn5hf
    @RajKamal-hn5hf 3 месяца назад

    ਅਸੀਂ ਤਾ ਤੇਰੀ ਯਾਦ ਚ ਰੋ ਵੀ ਨਹੀਂ ਸਕਦੇ ਤੇਰੇ ਧੋਖਾ ਪਹਿਲਾ ਯਾਦ ਆ ਆਂਦਾ. 🥺

  • @Sandhu_saab003
    @Sandhu_saab003 6 месяцев назад

    ਆ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਵਾਂ ਬੋਤ ਪਿਆਰਾ ਗੀਤ ਆ ਜੀ😢

  • @Ramandoraha
    @Ramandoraha 6 месяцев назад +1

    Ahh song veera tera yaar mainu bohot pasand a yaar mainu ajj kal da song ni vadia lagda tere song bohot sohne lag da a veer❤❤❤❤❤

  • @jaggibhangu133
    @jaggibhangu133 5 лет назад +6

    Miss u lots aman

  • @harmanwaraich3552
    @harmanwaraich3552 7 лет назад +9

    wah g wah swad aya gya attttttt👌😘😜

  • @Febblue_style
    @Febblue_style Месяц назад

    When was in indian army I always listin this music and feel very connected with this song while I was at duty

  • @Preetmakha7118
    @Preetmakha7118 8 месяцев назад

    Old is gold

  • @safimohammad4071
    @safimohammad4071 2 года назад +1

    Buhat vadiya apne yaad aa jande a👌👌

  • @NarindersinghGill-c5e
    @NarindersinghGill-c5e Год назад

    Veer ajj geet sunea 15 saal bad ajj chit theek n c bus apne yad aunde c dil dukhi c