ਕਿਵੇਂ.. ! ਆਰਤੀ ਨੂੰ ਮੈਂ ਚੁੱਪ ਕਰਾਵਾਂ ? ਕਿਵੇਂ..! ਆਰਤੀ ਦੇ ਮਾਂ ਬਾਪ ਨੂੰ ਇਹਦੇ ਕੋਲ ਰਹਿਣ ਲਈ ਮਨਾਵਾਂ ????

Поделиться
HTML-код
  • Опубликовано: 20 янв 2025
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 511

  • @harpalkaursohi5196
    @harpalkaursohi5196 2 года назад +67

    ਆਰਤੀ ਸਾਨੂੰ ਬਹੁਤ ਵਧੀਆ ਲੱਗਦੀ ਐ ਆਰਤੀ ਪੁੱਤ ਅਜੇ ਤੂੰ ਛੋਟੀ ਐ ਵੱਡੀ ਹੋ ਕੇ ਪਤਾ ਚਲੇਗਾ ਤੇਰੀ ਜਿੰਦਗੀ ਬਣਾਉਣ ਵਾਲ਼ਾ ਕੋਣ ਐ

  • @Chandmasihalamr6r
    @Chandmasihalamr6r 2 года назад +104

    ਮਜ਼ਬੂਰ ਬੱਚੀ,, ਆਖਿਰ ਬੱਚੇ ਆਪਣੇ ਮਾਂ ਬਾਪ ਤੋਂ ਕਿਵੇਂ ਰਹਿਣ,, ਪਰ ਸਲੂਟ ਆ ਸਿੰਘ ਸਾਹਿਬ ਤੁਸੀ ਆਰਤੀ ਦੇ ਮਾਂ ਵੀ ਤੇ ਬਾਪ ਬਣੇ ਹੋ,,, ਤੁਸੀ ਵਾਕੇ ਹੀ ਰੱਬ ਹੋ.... U have a great thinking..

  • @amandeepsingh-yk4nt
    @amandeepsingh-yk4nt 2 года назад +53

    ਮਮਤਾ ਇਹ ਹੁੰਦੀ ਆ ਕਿੰਨਾ ਚਿਰ ਹੋਗਿਆ ਆਰਤੀ ਨੂੰ ਸੁਪਨਿਆਂ ਦੇ ਘਰ ਵਿਚ ਸਭ ਕੁਝ ਮਿਲਦਾ,ਫੇਰ ਵੀ ਆਪਣੇ ਮਾਪਿਆ ਨੂੰ ਮਿਲਣ ਦੀ ਤਾਂਘ ਆ,ਵਾਹੇਗੁਰੂ ਜੀ ਮੇਹਰ ਕਰੋ

  • @balwinderkaursembhi803
    @balwinderkaursembhi803 2 года назад +90

    ਆਰਤੀ ਪੁਤ ਤੇਰੇ ਟੋਪਸ ਕਿੰਨੇ ਸੋਹਣੇਆ ਤੂੰ ਫੇਰ ਵੀ ਰੋਈ ਜਾਂਦੀਆਂ ਪੁਤ ਗੁਰਪ੍ਰੀਤ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ🙏🙏👍👍

  • @dasvirsingh7565
    @dasvirsingh7565 2 года назад +43

    ਅਰਤੀ ਹੱਲੇ ਛੋਟੀ ਹੈ ਵੱਡੀ ਹੋ ਕੇ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ਬਣਾ ਰਹੀ ਹੈ ਬਚਪਨ ਤੋਂ ਬੱਚੇ ਦੀ ਅਦਾਤ ਪੈਂਦੀ ਹੈ ਵੀਰ ਜੀ ਵਾਹਿਗੁਰੂ ਤੁਹਾਨੰੂ ਚੜਦੀ ਕਲਾ ਰੱਖੇ

  • @nanimangat8735
    @nanimangat8735 2 года назад +35

    ਗੁਰਪ੍ਰੀਤ ਬੇਟਾ ਧੰਨ ਤੁਸੀਂ ਧੰਨ ਤੁਹਾਡੀ ਟੀਮ🙏ਤੁਸੀਂ ਐਨੇ ਪਿਆਰ ਨਾਲ ਬੱਚੀ ਨੂੰ ਮਨਾਇਆ ਤੇ ਮਾਂ ਬਾਪ ਨੂੰ ਕੋਈ ਪ੍ਰਵਾਹ ਨਹੀਂ ।

  • @balwinderkaursembhi803
    @balwinderkaursembhi803 2 года назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੁਤ ਗੁਰਪ੍ਰੀਤ ਮਾਂ ਵੀ ਕਿਸੇ ਟੈਮ ਬੱਚੇ ਤੋਂ ਅੱਕ ਜਾਂਦੀ ਹੈ ਪਰ ਵਾਹਿਗੁਰੂ ਨੇ ਤੁਹਾਡੇ ਵਿਚ ਕਿੰਨਾ ਸਬਰ ਹੈ ਜਮਾ ਨਹੀਂ ਘਬਰਾਉਂਦੇ ਵਾਹਿਗੁਰੂ ਤੁਹਾਡੀ ਸੋਚ ਨੂੰ ਸਲਾਮ ਪੁਤ ਵਾਹਿਗੁਰੂ ਤੁਹਾਡੀ ਬਹੁਤ ਲੱਮੀ ਉਮਰ ਕਰੇ ਸਾਰੀ ਟੀਮ ਤੇ ਤੁਹਾਡੇ ਪ੍ਰਵਾਰ ਨੂੰ ਚੱੜਦੀ ਕਲਾਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👍👍👍👍👍🙏🙏

  • @jass4375
    @jass4375 2 года назад +3

    ਹਾਏ ਬੱਚਾ ਪਰਿਵਾਰ ਨੂੰ ਯਾਦ ਕਰਦਾ।ਇਹ ਪਿਆਰ ਦੀਆਂ ਤੰਦਾਂ ਕੁਦਰਤੀ ਹਨ ।ਮਾ ਬਾਪ ਨੂੰ ਚਾਹੀਦਾ ਬੱਚੀ ਦਾ ਖ਼ਯਾਲ ਕਰਨ। ਆਰਤੀ ਬਹੁਤ active bety hay ਅੱਜ ਛੋਟੀ ਹੈ ਜਦ ਵੱਡੀ ਹੋ gy kise di ਬਾਤ ਨਹੀਂ ਪੁੱਛਣੀ।ਆਰਤੀ ਦੀ ਜ਼ਿੰਦਗੀ ਬਦਲ ਜਾਵੇਗੀ।

  • @muskanboutique5706
    @muskanboutique5706 2 года назад +2

    ਮਾਂ ਬਾਪ ਨੂੰ ਕੋਈ ਪ੍ਰਵਾਹ ਨੀਂ ਵੀਰ ਕਿਵੇਂ ਮਨਾ ਰਿਹਾ ਲਮੀ ਉਮਰ ਦੇਵੇ ਵੀਰ ਨੂੰ ਰੱਬ

  • @gurpalsingh5609
    @gurpalsingh5609 2 года назад +11

    ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ

  • @foodtechnologist838
    @foodtechnologist838 Год назад +2

    Ye bachi MashaALLAH boht active ha aur bilkul recover kr gae ha ab

  • @deepamander7266
    @deepamander7266 2 года назад +43

    🙏ਵੀਰ ਜੀ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ 🙏 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @pinder442
    @pinder442 2 года назад +11

    ਸੱਚੀ ਆਰਤੀ ਵੀਰੇ ਗੁਰਪ੍ਰੀਤ ਤੁਹਡਾ ਵਾਲਾ ਕਰਦੀ h oh door ni hona chundi ❤️ god bless you puttu

  • @gurjitsingh8990
    @gurjitsingh8990 21 день назад

    ਹਾਂਜੀ ਗੁਰਪ੍ਰੀਤ ਵੀਰ ਜੀ ਸਿਰ ਝੁੱਕਦਾ ਤੁਹਾਡੇ ਅੱਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @navhundal3198
    @navhundal3198 2 года назад +3

    ਤੁਹਾਡੇ ਰੋਣਕ ਲਾਈ ਆ ਆਰਤੀ ਨੇ ਆਰਤੀ ਦੀਆ ਗੱਲਾ ਬਹੁਤ ਸੋਹਣੀਆ ਕਰਦੀ ਆ ਪਤਾ ਨੀ ਕਿਦਾ ਦੇ ਮਾ ਬਾਪ ਆ ਆਰਤੀ ਨੂੰ ਦੇਖਣ ਨੀ ਆਉਦੇ

  • @kuldipkaurkalsi923
    @kuldipkaurkalsi923 2 года назад +2

    ਲਗਦਾ ਵੱਡੀ ਹੋ ਕ ਤੁਹਾਡਾ ਸਾਥ ਦੇਵੇਗੀ ਆਰਤੀ।।।ਬਹੁਤ ਹੁਸਿਆਰ।।ਹੇ ਆਰਤੀ ਕਾਪੀਆ ਪਿਨਸਨ ਲੇ ਕ ਦਿਉ ਵੀਰ ਜ ੀ ਬਹੁਤ ਗਰੇਟ ਹੋ ਸੁਬਹ ਤ ਮਦਦ ਰਹੇ ਹੇ ਧੰਨਵਾਦ

  • @KulwinderKaur-ko1zp
    @KulwinderKaur-ko1zp 2 года назад +16

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏

  • @ਅਕਸ਼ਦੀਪਸਿੰਘਜੋਹਰੀ

    ਮੈਨੂ ਲੱਗਦਾ ਵੀ ਜਦੋ ਆਰਤੀ ਠੀਕ ਹੋ ਕੇ ਆਪਣੇ ਘਰ ਜਾਉਗੀ ਤਾ ਫਿਰ ਬਾਈ ਜੀ ਨੂੰ ਮਿਲਣ ਲਈ ਰੋਇਆ ਕਰੂਗੀ...

  • @Fateh_kaur
    @Fateh_kaur 2 года назад +16

    ਪਤਾ ਨਈਂ ਕਿਮੇ ਲੋਕ ਭੁਲ ਜਾਂਦੇ ਆ ,,ਮੇਰੀ ਆਰਤੀ ਜਿੱਡੀ ਭਾਣਜੀ ਆ ,,,ਜਦੋ ਓ ਮਾੜਾ ਜਾ ਵੀ ਰੋਂਦੀ ਆ ਨਾ,,, ਮੇਰੇ ਦਿਲ ਹੌਲ ਪੈਂਦੇ ਆ ,,,ਆਰਤੀ ਨੂੰ ਰੋਂਦੀ ਝੱਲਿਆ ਨੀ ਜਾਂਦਾ,,, ਜੀ ਕਰਦਾ ਚਕ ਕੇ ਗੱਲ ਨਾਲ ਲਾ ਲਵਾ ,,

  • @kamaluppal1550
    @kamaluppal1550 2 года назад +2

    ਬਾਈ ਜੀ ਪ੍ਹਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸੇ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੁਸੀਂ ਰੱਬ ਉ

  • @pinnupinnu7641
    @pinnupinnu7641 8 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @JS-cz4rx
    @JS-cz4rx 2 года назад +14

    Aarti is so cute and intelligent girl. God bless her. Waheguru veer ji nu lammiya umra bakhshan ji.

  • @kamaljitboparai6762
    @kamaljitboparai6762 2 года назад +34

    Heartbreaking to see Arti suffer emotionally. Waheguru mehar karo tan ki Arti da ji lag jave...

  • @niggo9697
    @niggo9697 2 года назад +1

    Yaar salute hay Sir aap ko koi apni oulaad kay bhee itnay naaz nakhray nahi uthaata hoo ga
    Wah kaya baat hay Sir aap ke
    UNBELIVEABEL

  • @ashmeetamrit3222
    @ashmeetamrit3222 2 года назад +1

    Sahi ch jado arti garh jayu us nu veer di bhut yad anni aa kyo ki veer us nu us de garh dayan to badh dhyan rekhda "salute aa veer tanu"

  • @geeta_sharma01
    @geeta_sharma01 2 года назад +21

    Salute to you sir. You are very humble and caring , I am so touched to see your love n care towards Aarti . May waheguru bless you with immense pleasure n strength to give your support to the needy people Baba ji bless you dear brother.

  • @kuljeetgrewal889
    @kuljeetgrewal889 2 года назад +15

    Dhann gurprt and dhann Teri kamiae. Waheguru aarti nu khus rakha.

  • @rajwinderhundal8271
    @rajwinderhundal8271 2 года назад +4

    ਵਾਹਿਗੁਰੂ ਜੀ ,ਧੰਨ ਹਨ ਸੇਵਾਦਾਰ

  • @navdeepkaur7096
    @navdeepkaur7096 2 года назад +37

    Bachi operation to dri hoi a .. maa bhaap kole hone lazmi a ... she needs their support ... lots of love nd blessings to aarti 🌸🙏 guru mehar kre

  • @niggo9697
    @niggo9697 2 года назад

    yaar kamaal ke baat hay k jiss banday ke yeah larki kuchh nahi lagti woh kaisay iss masoom kay laad nakhray uttha raha hay mind blowing yaar buhat bari insaniyat ka dukh hay iss banday kay dil main

  • @Ardaas.00
    @Ardaas.00 2 года назад +22

    Kinni Pyari Bacchi Aw,Maa Nu Tarsi Pyi..Veere Tusin Kinna Pyar Krde Ehnu,Aarti V Bhut Pyar Krdi Tuhanu..Actually Operation Da Naam Sun K Darr Gyi Tan Ghardeyan Nu Miss Kr Rhi Aw..Operation Da NaaM Sun K Tan Aapa V Darr Jayida,Eh Tan Hai Hi Masoom Jhi

  • @deepkaur871
    @deepkaur871 2 года назад +11

    Waheguru ji 🙏 arti te mummy Papa nu sumat bakshan 🙏 bichari kiwe tarsi pyi aa family nu milan lyi😭😭😭

  • @manjeetsinghbatth7440
    @manjeetsinghbatth7440 2 года назад +23

    ਗੁਰਪ੍ਰੀਤ ਵੀਰੇ ਇਹ ਮਾਂ ਬਾਪ ਨਹੀਂ ਯਮਧੁਤ ਨੇ ਵੀਰੇ ਮੇਰਾ ਮਨ ਬਹੁਤ ਦੁੱਖੀ ਹੋਇਆ ਆਰਤੀ ਦੇਖ ਕੇ ਮੈ ਤਾ ਬਹੁਤ ਰੋਈ ਅੱਜ

  • @PremSingh-xp3so
    @PremSingh-xp3so 2 года назад

    ਗੁਰੂ ਸਾਹਿਬਾਨ ਹਮੇਸ਼ਾ ਤੁਹਾਡੇ ਤੇ ਮਹਿਰ ਭਰਿਆ ਹੱਥ ਬਣਾਈ ਰੱਖਣ

  • @negi_muskan
    @negi_muskan 2 года назад +1

    Kitni cute hai bachi... Kehti ye toh vakaye boli hai🤣🤣 batein dekho kesi kesi hai... Shree ji khoob Kripa krein❤️

  • @superbai4205
    @superbai4205 2 года назад +9

    Very Lucky Sweet Little Girl, getting more Love n Care than her Parents, hopefully Almighty Allah Ta'ala Bless her to overcome all her sickness.

  • @Rev.stephenmasih
    @Rev.stephenmasih 2 года назад +3

    ਗੁਰਪ੍ਰੀਤ ਬਾਈ ਧੰਨ ਹੋ ਤੁਸੀਂ

  • @pojjaverma2905
    @pojjaverma2905 2 года назад +1

    Baba ji tusi bhut vdya kam krda ho salute ah thuhnu god bless u🙏🏽

  • @nishaparbhaker3412
    @nishaparbhaker3412 2 года назад +5

    Waheguru is bachi nu jaldi theek kare te ghar deyan nu akal bakshe.... Bachi da treatment free a kam. Se kam bache kol aa ta jao.... So emotional.... Waheguru

  • @harjeetkaurharjeetkaur
    @harjeetkaurharjeetkaur 6 месяцев назад

    Arti putt love you😘😘 bai Gurpreet ji buht dhanyavaad tuhda waheguru ji tuhnu khus rkhn taa meri arti dhi nu love you😘😘

  • @bholadas5908
    @bholadas5908 2 года назад +32

    ਵੀਰ ਜੀ ਦੇ ਤੁਸੀਂ ਇਸ ਨੂੰ ਸੰਸਥਾ ਵੀ ਦੇ ਦਿਉ ਤਾਂ ਵੀ ਖੁਸ਼ ਨਹੀਂ ਹੁੰਦੇ। ਇਹਨਾ ਨੂੰ ਪੈਸਾ ਲੈਣਾ ਢੰਗ ਮਿਲ ਗਿਆ ਜਿੰਨੇ ਮਰਜ਼ੀ ਦੇ ਦਿਉ

  • @pankisingh1553
    @pankisingh1553 2 года назад

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਨੂੰ ਚਾੜਦੀ ਕਲਾਂ ਬਖਸੇ ਜੀ 🙏🏼🙏🏼

  • @RajBains123
    @RajBains123 2 года назад +22

    Aarti da future bhot bright aa waheguru mehar kare 🙏🙏

  • @iamgorsi1632
    @iamgorsi1632 2 года назад +1

    Gurpreet Bai love you tusin great o Sachi bai ALLAH Tonu ajar dae ❤️❤️

  • @paramjitkaur944
    @paramjitkaur944 2 года назад +2

    ਰਬ ਐ ਗੂਰਪਰੀਤ ਵੀਰ ਜੀ 🙏🙏

  • @mannu7204
    @mannu7204 2 года назад +6

    ਵਾਹਿਗੁਰੂ ਜੀ ਕਿਰਪਾ ਕਰੋ ਇਸ ਬੱਚੇ ਤੇ 🙇🙇

  • @sandeepverma761
    @sandeepverma761 2 года назад +16

    Maa baap to jyada ta Mintu veere nu dukh a Aarti da
    Really tusi great ho Veer ji

  • @dkkhalsa1551
    @dkkhalsa1551 2 года назад

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਖਾਲਸਾ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
    ਬੀਮਾਰ ਬੱਚੀ ਆ ਮਾਪੇ ਬੇਸ਼ਰਮ ਖੁਦਗਰਜ ਫੋਨ ਤੇ ਗੱਲ ਵੀ ਨਹੀਂ ਕਰ ਰਹੇ ਆਨਾਕਾਨੀ ਕਰਦੇ ਆ
    ਧੰਨ ਹੈ ਮੇਰੇ ਵੀਰ ਜੀ ਵਾਰ ਵਾਰ ਮੱਥਾ ਚੁੰਮ ਕੇ ਰੋਂਦੀ ਬੱਚੀ ਨੂੰ ਚੁੱਪ ਕਰਾ ਰਹੇ ਨੇ ।।।ਤੇਰੇ ਰੰਗ ਨਿਆਰੇ ਨੇ ਦਾਤਾ🙏🏻🙏🏻

  • @soniasingh797
    @soniasingh797 2 года назад +1

    Society need such a this type of personalities God bless you

  • @AnjaliSharma-vw6np
    @AnjaliSharma-vw6np 2 года назад +1

    Great job sir ji wahegru ji ka khlsa Whegru ji ki fthe sad shik veer punjaab de Kohinoor hiire🙋🙏🙏🙏🙏

  • @MandeepKaur-li9ey
    @MandeepKaur-li9ey 2 года назад +1

    ਵਾਹਿਗੁਰੂ ਇਸ ਬੱਚੀ ਤੇ ਮੇਹਰ ਕਰਨ

  • @SimranKaur-dz5tl
    @SimranKaur-dz5tl 2 года назад +1

    Heart touching video uncle g tuc b kina pyr krde

  • @kaptansingh627
    @kaptansingh627 Год назад

    Waheguru ji ka khalsa waheguru ji ki Fateh

  • @jayk5227
    @jayk5227 2 года назад +12

    so sweet arti cute little innocent girl😘.
    Gurpreet brother has so much patience and love for everyone. he has a very good Loving caring heart 🙏🙏 God bless him.
    May God give all of us strength turn all the hearts Loving Caring and Compassionate.
    🙏🙏🙏🙏🙏 May God bless us all.

  • @mashalbukhari203
    @mashalbukhari203 2 года назад +2

    Allah pak apko lambi zindgi de.ameen

  • @charanjeetkaurjagde3340
    @charanjeetkaurjagde3340 2 года назад +7

    waheguru g mehar kriii daatia🙏🙏🙏🙏🙏

  • @savitarani4462
    @savitarani4462 2 года назад

    Dekho kini sachii sewa krde.. Waheguru ji sumat bakshe. Bachii nu moh h family h da bt family nu nhi lg reha. Kpde lide v den lai kah rhe

  • @parulraj7958
    @parulraj7958 2 года назад

    Oh God paaji tuci kinna khyall krde ho saaree da in such a beautiful way . This little girl is so cute.God bless you always♾️

  • @manpreetkaur5078
    @manpreetkaur5078 2 года назад

    Schi akhan bhar ayia dekh k bai g tuc bot bot jada wadia o enna ajkl koi ni krda schi paise nal help krni fr v easy aa but enna pyar nal sb kuj handle krna enni care krna o v bina kise mtlb to.. o ta koi rbb da bnda ee kr skda aa.. Aarti get well soon putt.. bai g salute aa tuhanu and tuhadi sari team nu.. main pehla v dekhe c tuhade blog jina ch enni reality pta chldi aa loka di k schi hje v dunia ch ajehe bnde hege ne..dilo salute aa rbb mehr kre sb te

  • @deepikarahi6589
    @deepikarahi6589 2 года назад

    Har dhee nu tuhade wrga piyo mile sir..salute aa thonu god bless you

  • @ManpreetKaur-pj6zs
    @ManpreetKaur-pj6zs 2 года назад +2

    Bahi Aap hi ho jo Arti kie liye frishta ho us sie bi uper 🙏

  • @shagunpreet8813
    @shagunpreet8813 2 года назад

    ਵਾਹਿਗੁਰੂ ਮੇਹਰ ਕਰਨ ਵੀਰ ਜੀ ਤੇ

  • @gurpindersinghrandhawa4916
    @gurpindersinghrandhawa4916 2 года назад +1

    Waheguru mehr kree veer te.. hamesha khush te tandrust rakhe.. ta jo eda hi loka di sewa krde rehn..

  • @ranagill6331
    @ranagill6331 2 года назад +12

    she is very innocent I love her ❤️.

  • @Preeti-xi1po
    @Preeti-xi1po 2 года назад +9

    Waheguru Ji sumat bakshan arti de Ma' Baap nu,bichari kive tarpadi payi aa 😔

  • @paramkaur9879
    @paramkaur9879 2 года назад +1

    Me apni dhee ni ek second v nai door krdi pta ni kive vichari arti de maa pathr dil bann gye Rona band ni ho rha eh video dekh k 😭😭 waheguru ji Mehr kro 🙏

  • @SatnamSingh-yv4on
    @SatnamSingh-yv4on 2 года назад

    ਆਰਤੀ ਬਹੁਤ ਕਿਊਟ ਔਰ ਚੁਸਤ ਹੈ ਗੱਲਾਂ ਬਹੁਤ ਵਧੀਆ ਕਰਦੀ ਹੈ

  • @bhupinderkaur5848
    @bhupinderkaur5848 2 года назад +3

    ਆਰਤੀ ਐਨਾ ਤਾ ਪਿਆਰ ਤੇਰੇ ਮਾ ਬਾਪ ਨਹੀਂ ਕਰਦੇ ਜਿਨ੍ਹਾਂ ਗੁਰਪ੍ਰੀਤ ਵਿਰਾ ਕਰਦੇ ਤੇਰਾ ਐਨਾ ਤਾ ਆਰਤੀ ਤੇਰੇ ਬਾਪ ਨੇ ਨਹੀ ਚੁਕਿਆ ਹੋਣਾ ਗੋਦੀ ਗੁਰਪ੍ਰੀਤ ਵਿਰੇ ਪਰਮਾਤਮਾ ਬਹੁਤ ਲੰਮੀ ਉਮਰ ਕਰੇ ਤੁਹਾਡੀ

  • @mvsnrao441
    @mvsnrao441 2 года назад

    What a kind heart sir
    May God bless you with healthy long live sir
    Dhanalakshmi
    Andhra Pradesh

  • @BalwinderKaur-dk4xl
    @BalwinderKaur-dk4xl 2 года назад +5

    Waheguru ji waheguru ji mahar karo airti da family members ta Airti de mummy aish da kol ai jive god bless you brother ji 🙏🙏👍👍😭😭

  • @himanshirankawat90
    @himanshirankawat90 2 года назад

    Isee sambhalna muskil h .... Ap itna deherya rkhte h salute h ji

  • @SkV885
    @SkV885 2 года назад

    Gurpreet vir salute aaa tuhanu......tusi ghaint o..........waheguru mere bhra nu chardikala ch rakhe

  • @iejeksowkmmtkrkrk4841
    @iejeksowkmmtkrkrk4841 2 года назад

    Bhra dhan tu te dhan teri seva inni sakhat seva sade vass di gal nhi.

  • @rajubakshi5148
    @rajubakshi5148 2 года назад

    Waheguru ji ki sifat kariya tahadi sewa di

  • @shinderkour97
    @shinderkour97 2 года назад +13

    ਪੈਸੇ ਦੇ ਲਾਲਚ ਵਿੱਚ ਆਉਂਦੇ ਨੇ ਮਾਂ ਬਾਪ ਬੱਚੇ ਦੀ ਫ਼ਿਕਰ ਨਹੀਂ ਹੈ

  • @jasvirkaursidhu1627
    @jasvirkaursidhu1627 2 года назад +2

    Veer ji tusi ta Raab ho🙏🙏🙏🙏🙏 waheguru waheguru waheguru waheguru waheguru waheguru waheguru

  • @ultimatebeast8624
    @ultimatebeast8624 2 года назад

    So touching!!!! May God bless you

  • @amanbassi2198
    @amanbassi2198 2 года назад +44

    It's easy to help someone with money but it's very difficult to help someone with emotions. Bhaji only u can handle this kinda situation. Her family seems greedy because they are poor. Waheguru ji hear karo sabh te.

    • @daljeetpaneswar5670
      @daljeetpaneswar5670 10 месяцев назад

      Eh lok sachu muchi pause de lalchi hn una nu aarti vuch kiee interest nahi Gurpreet veer tusi una nu cheeja te paise de k aaun laee ma aya Arti v kafi art hai waddi ho padne paugi apni maa nu khaS karkeboh v chalsk hai kisaan gal kar rahi c dad naal operation de kor fikar nahi te n he arti vich koee interest lagda hai ina nu tusi is da operation kara k apne kol rakh k oadaO kafi intelivent lagdi hai wadi ho k nokri kar lavegi ehi jahe ma baap nu na milao oh ta matlavi hn leave them

  • @jaswinder8860
    @jaswinder8860 2 года назад +1

    Bhut man dukhi Hoya aarti putt nu is haalt ch dekh k kinna ydd krdi a apni family nu Waheguru ji mehar krn bachi te

  • @SandeepSingh-ys2bn
    @SandeepSingh-ys2bn 2 года назад +2

    Veer ji Dilo Salute aa ji tahonu. Waheguru ji tahonu chardi kala vich rakhe hamesha he 🙏🙏🙏🙏🙏

  • @yuvrajsingh7914
    @yuvrajsingh7914 2 года назад

    Waheguru ji waheguru ji waheguru ji waheguru ji waheguru ji 🙏

  • @pardeepkaur911
    @pardeepkaur911 2 года назад

    Haye thodi cute side v dekhn nu mili iss bchi De nal nal 🤭❤️baba g tandrusti bkshn

  • @sushmasharma61
    @sushmasharma61 2 года назад

    Bahut cute... Dil uddas bhi hoyaa..jado rondi hai ....mata rani bless you

  • @pardeepbath6692
    @pardeepbath6692 2 года назад +8

    God bless you Gurpreet brother 🙏🥰

  • @HarpalSingh-uv9ko
    @HarpalSingh-uv9ko 2 года назад

    Bhaji ajj ta raunak la ditte. Dekh k man khush ho gya.

  • @vickysinghvicky2618
    @vickysinghvicky2618 2 года назад

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ

  • @pallaviarora2886
    @pallaviarora2886 2 года назад +18

    Aarti don’t cry 😭 . Heart breaking to see arti crying but your operation bohat zaroori hai . Plz Aarti ke mom dad aa jao yaha. She is so small

  • @gharujhariwala2742
    @gharujhariwala2742 2 года назад

    Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru

  • @navjotjoyti8484
    @navjotjoyti8484 2 года назад

    Mere waheguru G Mehr krio bachi te gurprit veera jionda reh

  • @sukhmaansaab1963
    @sukhmaansaab1963 2 года назад +4

    Bhut okha ho jada bai ji tuhanu v waheguru ji mehar kareo aarti jald thik ho jaan

  • @sonusamrai
    @sonusamrai 2 года назад +6

    ਵਾਹਿਗੁਰੂ ਜੀ🙏🏼

  • @surinderrai2691
    @surinderrai2691 2 года назад +16

    I love Arti she is so sweet

  • @sukhjosan5522
    @sukhjosan5522 2 года назад

    satnam waheguru ji rab a tusi rab ho ji hor rab kis traa da hunda ahi rab a

  • @makhankalas660
    @makhankalas660 2 года назад +1

    ਵਾਹਿਗੁਰੂ ਜੀ

  • @kuldeepsingh4513
    @kuldeepsingh4513 2 года назад

    Love you so much kuldeep singh khadur sahib ❤️❤️❤️❤️❤️❤️

  • @mrbunny4611
    @mrbunny4611 2 года назад +2

    Waheguru ji 🙏 tuhadi lambi umar kre veerji ☺️

  • @rachnarani4093
    @rachnarani4093 2 года назад +1

    Waheguru ji. 2000 dein di gl tey kl nu hi aan nu teaar ho gaye.

  • @sonuboparai8542
    @sonuboparai8542 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @liaysbawacomlias2739
    @liaysbawacomlias2739 2 года назад

    ਵਾਹ ਊ ਬਾਈ ਯਾਰ ਨਹੀਂ ਰਿਸਾ ਤੇਰੀਆ ਇਕ ਦਰਵੇਸ ਬੰਦਾ

  • @ManpreetSingh-zm3mx
    @ManpreetSingh-zm3mx 2 года назад +2

    🙏🌾 ਵਾਹਿਗੁਰੂ ਜੀ 🌾🙏